Sidhu moosewala and Amrit maan Talking About Bambiha Bole Song

Поделиться
HTML-код
  • Опубликовано: 30 окт 2024

Комментарии • 2,2 тыс.

  • @amarjeetsingh4443
    @amarjeetsingh4443 2 года назад +62

    His aggressiveness in the song is the secret of his success..actually he was very kind hearted and loving person

  • @shorts_mela187
    @shorts_mela187 2 года назад +6

    Kash k eh aj d live hundi 😭😭😭🙏🙏🙏👏👏👏miss you @sidhumoosewale veer🥲🥲😔😔💔💔

  • @romysinghify
    @romysinghify 4 года назад +435

    ਸਿੱਧੂ ਦਿਲ ਦਾ ਨਹੀਂ ਮਾੜਾ ਬਹੁਤ ਵਧੀਆ ਗਾਣਾ ਬੰਬੀਹਾ ਬੋਲੇ ਅੰਮ੍ਰਿਤ ਮਾਨ ਬਾਈ 👌👌

    • @sbrecords8862
      @sbrecords8862 4 года назад

      Shamsher Chenne da Song ha bambiha bole ruclips.net/video/ZW4JVLbxxdk/видео.html

  • @sardarji6951
    @sardarji6951 2 года назад +4

    ਵੀਰ ਕਿੰਨੀਆਂ ਵਧੀਆ ਗੱਲਾਂ ਕਰਦਾ ਏ ਵਹਿਗੁਰੂ ਜੀ ਵੀਰ ਨੂੰ ਆਪਣੇ ਚਰਨਾਂ ਵਿੱਚ ਰੱਖਣਾ 🙏🏻😭🙏🏻

  • @maya0037
    @maya0037 2 года назад +14

    Love the way he felt for his State and Village❤️
    Long live Sidhu ✨

  • @bobbydeon0877
    @bobbydeon0877 4 года назад +522

    ਪੰਤਦਰੋ ਇੰਡਸਟਰੀ ਹਿਲਾ ਰੱਖੀ ਆ ਦੋਨਾਂ ਨੇ 👌👌👌👌👌👌👌👌👌💪💪💪💪💪💪💪💪💪😘😘

  • @koralamaan7342
    @koralamaan7342 4 года назад +630

    *ਬੰਬ ਤੇ ਤੁਫਾਨ ਬਿੱਲੋ ਸਿੱਧੂ ਨਾਲ ਮਾਨ ਬਿੱਲੋ🙏*

    • @jijaji3304
      @jijaji3304 4 года назад +7

      Bhana sidhu naalkoraala
      maan billo

    • @happykk2890
      @happykk2890 4 года назад +2

      👍👍👍👍👍

    • @HardeepSingh-bo1yd
      @HardeepSingh-bo1yd 4 года назад +3

      Nice bai ji

    • @13deep30
      @13deep30 4 года назад +3

      ruclips.net/video/CN3Oyupb95k/видео.html
      ustaad de
      pital song DEYi dekho je. vAdia lgi CMT share kro. je. na. vAdia lgi dislike kr deyo

    • @tarwindersingh1309
      @tarwindersingh1309 4 года назад +6

      Korola wala maan kdo a riha siddu bai nal ajo dove veere kathe song ch❤❤❤

  • @13amritdeep
    @13amritdeep 4 года назад +66

    ਸਿੱਧੂ ਨੂੰ ਲਾਈਵ ਦੇਖ ਕੇ ਕੌਣ ਕਹ ਸਕਦਾ ਹੈ ਕਿ ਇਹ ਬੰਦਾ ਪੰਜਾਬ ਚ ਹੀ ਨਹੀਂ ਪੂਰੀ ਬਾਲੀਵੁਡ ਤੇ ਧੱਕ ਪਾਂ ਰਖੀ ਹੈ।।।ਵੇਖਣ ਚ ਏਨੀ ਸਾਦਗੀ ਤੇ ਰੱਬ ਨਾਲ ਜੁੜਿਆਂ ਬੰਦਾ ਹੈ ।।।।।ਬਹੁਤ ਲੋਕ ਮਾੜੀ ਜੀ ਵੀ ਫੈਮ ਪੌਣ ਤੋ ਬਾਅਦ ਬਾਡੀਗਾਰਡ ਰਖੁ ਕੇ ਹਵਾ ਕਰਦੇ ਹੈ ।।ਪਰ ਬਾਈ ਸਿੱਧੂ ਅੱਜ ਵੀ ਪਿੰਡ ਚ ਖੇਤੀ ਕਰ ਰਿਹਾ ਹੈ।।।Tranding ਸਿੱਧੂ

    • @balwant1251
      @balwant1251 Год назад

      ਸਿੱਧੂ ਅੱਜ ਦੁਨੀਇ ਤੇ ਹੂੰਦਾ ਤੇ ਗੱਲ ਕੁਝ ਹੋਰ ਹੀ ਹੋਣੀ ਸੀ ।

  • @preetchahal7063
    @preetchahal7063 2 года назад +5

    ਜਿਸ ਟਾਹਲੀ ਹੇਠਾ ਸਿੰਧੁ ਬੈਠਾ ਉਹ ਥਾ ਤੇ ਈ ਸਮਾਧ ਬਣੀ ਆ ਹੁਣ ਉਸਤਾਦ ਦੀ। 😭😭😭😭💔

    • @DilpreetsinghHellar
      @DilpreetsinghHellar 3 месяца назад +1

      Vi and duniya ki hai 🙏😢♥️🤗😘😭🤣😭🤣😭🤣😭🤣😭🤣😭🤣

  • @jagdeepsahib788
    @jagdeepsahib788 4 года назад +7

    ਬਹੁਤ ਵਧੀਆ ਲੱਗਿਆ ਥੋਡੀ ਦੋਹਾਂ ਦੀ ਵਾਰਤਤਾਲਾਪ ਸੁਣਕੇ। ਬਿਲਕੁਲ ਠੇਠ ਪੰਜਾਬੀ ਬੋਲੀ ਕੋਈ ਬਨਾਉਟੀਪਣ ਨਹੀਂ ਹੈ।

  • @jotgill1187
    @jotgill1187 4 года назад +113

    Maan t sidhu moose Wale 💯💯💯💯💯💯💯💯💪💪💪💪💪💪😍😍😍😍😍

  • @starrose7068
    @starrose7068 2 года назад +33

    sidhu ko insaaf milna chaiye He is a good hearted man ❤

    • @pardeepsandhu7033
      @pardeepsandhu7033 2 года назад +1

      Sidhu lagda khet Ch baith k e live ho rhe c ....Aina down to earth simple te innocent person naal koi kida eda Kar skda ....😭

  • @nonisingh5848
    @nonisingh5848 4 года назад +62

    ਅੱਗ ਲਾਤੀ ਬਾਈ 💪💪💪

  • @HarwinderSingh-me1tr
    @HarwinderSingh-me1tr 2 года назад +3

    ਬਾਈ ਦੀਆ ਬਹੁਤ ਬਹੁਤ ਯਾਦਾ ਰੇ ਗਾਈਆ

  • @SimranjitSingh-wl7lx
    @SimranjitSingh-wl7lx 6 месяцев назад +1

    Love u SIDHU MOOSEWALA ❤❤

  • @deepjatt4203
    @deepjatt4203 4 года назад +174

    Like for amrit mann

  • @sartajansari6648
    @sartajansari6648 4 года назад +180

    Jina nu inaa Dona di yari vadiya laggi like karo

  • @gurnoorpannu6670
    @gurnoorpannu6670 4 года назад +136

    That's how punjabi singers should be, stay together and we will rule every music industry

  • @satwinderkaur4944
    @satwinderkaur4944 4 года назад

    ਸਹੀ ਗੱਲ ਆ ਜੀ ਦੋਨੋ ਭਰਾਵਾਂ ਦੇ ਬਹੁਤ ਸੋਹਣਾ ਗਯਾ ਪ੍ਰਮਾਤਮਾ ਆਪਜੀ ਨੂੰ ਤਰੱਕੀਆ ਬਕਸ਼ੇ

  • @SimranKaur-ra
    @SimranKaur-ra 2 года назад +3

    We love you veer ji, we want justice for sidhu moosewala veer ji, amrit maan veer ji tusi sidhu veer ji de mummy daddy Daddy khyal rakhyo, ❤

  • @mukeshdhariwal7700
    @mukeshdhariwal7700 4 года назад +40

    love u❤️😘 sidhu mosewala❤️😘and amrit maan ji

  • @sakinderdeep3212
    @sakinderdeep3212 4 года назад +58

    ਮੈਂ ਪਿੱਛੇ ਇਕ ਕਮੈਟ ਵਿੱਚ ਲਿਖਿਆ ਸੀ ਪੁੱਤਰ ਜੀ ਸੱਚ ਦੀ ਜਿੱਤ ਹੁੰਦੀ ਹੈ ਸੋ ਤੁਸੀਂ ਅਪਣੀ ਸੱਚੀ ਸੋਚ ਤੇ ਪਹਿਰਾ ਠੋਕ ਕੇ ਦੇ ਰਹੇ ਹੋ ਚਲੀ ਚਲੋ ਬਹੁਤ ਪਿਆਰ ਕਰਨ ਵਾਲੇ ਲੋਕ ਤੁਹਾਡੇ ਨਾਲ ਹਨ ਨੇਕ ਸੋਚ ਨਾਲ ਵਾਹਿਗੁਰੂ ਅੰਗ ਸੰਗ ਰਹਿੰਦਾ ਹੈ ਕਨੇਡਾ ਤੋਂ 👌🏻😍🙏🙏

  • @jaskaransinghlaally14
    @jaskaransinghlaally14 4 года назад +4

    Yaar dono bande ghaint ne dil de saaf and sache ne . Ehda rab ehna sareya singers nu baneyi rakhe ta fe Punjabi singers nu world ch koi ni rok sakkda

  • @siratkoursandhu1465
    @siratkoursandhu1465 2 года назад

    ਕਾਸ਼ ਸਿੱਧੂ ਵੀਰ ਜੀ ਤੁਸੀ ਮੁੱਖ ਮੰਤਰੀ ਬਣ ਜਾਂਦੇ ਫੇਰ ਸਾਰੇ ਮੀਡੀਆ ਚੈਨਲਾਂ ਨੂੰ ਚੰਗੀ ਤਰਾਂ ਸਮਝਾ ਦੇਣਾ ਸੀ...both are best singers🙏🙏🙏🙏🙏🙏👍👍

  • @karankullar5127
    @karankullar5127 4 года назад +24

    Love you brother ੴਸਤਿਨਾਮ ਵਾਹਿਗੁਰੂ ਜੀ🙏 ਧੋਡੇ ਤੇ ਮੇਹਰ ਕਰੇ 🥰🥰🥰

  • @gurbhejrana9519
    @gurbhejrana9519 4 года назад +15

    Sade ta kal da duji var tufan aa gya Bai . Bambiha bole Karke. Love you astad 🤟🤟🤟🤟

  • @sukhvinderaulakh5210
    @sukhvinderaulakh5210 4 года назад +3

    Maan saab b dila ty Raj krde aa ....ina ne b full mehnt kiti aa ....I love Amrit maan saab .tusi b sira ho g

  • @meetshalulove6886
    @meetshalulove6886 4 года назад +4

    Love u sidhu veer 😘😘😘😘

  • @kanchanpazare5382
    @kanchanpazare5382 2 года назад +1

    Bohot sahi Banda hai sidhu 🙏
    Achhe logo ko wahe guru ji apne pass rakh lete hai 🙏😭

  • @amanaman-gv1zc
    @amanaman-gv1zc 2 года назад +1

    Rabba ki hogia tenu ds tu es duniya ਵਿਚ ਨਹੀਂ ਹੈਗਾ

  • @surjitbindrakhia9641
    @surjitbindrakhia9641 4 года назад +57

    ਕੀ ਗੱਲ ਹੋਗੀ ਇਹਨਾਂ ਚੈਨਲਾਂ ਵਾਲਿਆਂ ਲੱਗਦਾ ਧਕ ਹੋਈ ਆ ਨਿੱਕੀ ਜਿਹੀ ਗੱਲ ਨੂੰ ਵੱਡੀ ਬਣਾਕੇ ਦੱਸਣ ਗੇ

    • @harman674
      @harman674 4 года назад +1

      Shi gal Bhai g

  • @Hktrecords7878
    @Hktrecords7878 4 года назад +3

    ਭਾਜੀ ਅੱਤ ਚੁੱਕੀ ਪਈ ਐ love you 🙏🙏🙏🙏

  • @avidhillon1099
    @avidhillon1099 4 года назад +181

    ਦਿਲ ਦਾ ਨੀ ਮਾੜਾ ਸਿੱਧੂ ਮੂਸੇ ਆਲਾ 💪💪💪
    ☝☝☝☝🤩

  • @ballidhaliwal9900
    @ballidhaliwal9900 Год назад +1

    LUV U 😘😘😘 JAANE ❤️❤️❤️ I MISS U SIDHU 💖💞

  • @ch.ashishdabas5648
    @ch.ashishdabas5648 2 года назад +2

    Happy birthday chote bhai sidhu aap jaha bhi ho hmesha khush raho ❤🙏🙌🙌

  • @baljitsingh6620
    @baljitsingh6620 4 года назад +224

    ਬਹੁਤ ਵਧੀਆ ਤੁਹਾਡੀਆਂ ਗੱਲਾਂ ਤੇ ਗਾਣਾ ਵੀ ਬਹੁਤ ਵਧੀਆ ਸੀ

    • @13deep30
      @13deep30 4 года назад +4

      ruclips.net/video/CN3Oyupb95k/видео.html
      ustaad de
      pital song DEYi dekho je. vAdia lgi CMT share kro. je. na. vAdia lgi dislike kr deyo

    • @expertcomment6783
      @expertcomment6783 2 года назад

      Bambiha gang 😁

  • @akashgill9301
    @akashgill9301 4 года назад +111

    Is gl to sidhu de fan a 🤟🤟👌👌👌

  • @sandeepkumar07868
    @sandeepkumar07868 2 года назад +15

    Dil da ni mada sidhu moose wala 🥺💔 legend never die 💔🥺

  • @karankaler8115
    @karankaler8115 2 года назад

    ਬਹੁਤ ਸੋਹਣੇ ਲੱਗਦੇ ਦੋਨੇ bro

  • @gurnoorsandhu1214
    @gurnoorsandhu1214 4 года назад +2

    I am fan moose Wala Bhai
    My favorite singer moose Wala bhai

  • @unitedcolors2920
    @unitedcolors2920 4 года назад +126

    Ek gall y eh v a tusi yaad v rakh de o, jerhe tuhanu pyar krde tusi v ohna nu dilo krde o

  • @sukhrode1277
    @sukhrode1277 4 года назад +92

    ਚੱਲਦਾ ਵੀਰ ਬੰਬੀਹਾ ਬੋਲੇ

  • @harnamsingh5559
    @harnamsingh5559 4 года назад +45

    Sidhu saab tuhanu Lok bhut pyar kardey pyar dendey aa..
    Kyuki tuhanu pyar Lena v aunda hai.. Hankar nhi rutba hai moose wale da... 🙏✌👌👍👋💪🙏🙏

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 года назад +1

    ਅੱਜ ਦੇ ਟਾਈਮ ਦਾ ਚਮਕੀਲਾ ਸੀ ਮੇਰਾ ਛੋਟਾ ਵੀਰ ਸਿੱਧੂ ਮੂਸੇ ਵਾਲਾ😭😭Miss you y ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ

  • @kulwantkaur-zy4eo
    @kulwantkaur-zy4eo 2 года назад

    SIDHU Moosewala Dil da bhuhat saf Dil aa 🙏🙏🙏💐💐💐💐💐

  • @sagarsingh1242
    @sagarsingh1242 2 года назад +5

    Very nice song c bro, Miss you Sidhu bai

  • @zxfgh8790
    @zxfgh8790 4 года назад +64

    ਸੱਬ ਤੋਂ ਪਹਿਲਾ ਤਾ Love u ਵੀਰ ਜੀ, ਬਾਬਾ ਜੀ ਨੇ ਤੁਹਾਨੂੰ ਬਹੁਤ ਸੋਨਾ ਦਿੱਲ ਦਿੱਤਾ ਤੇ ਸ਼ੋਚ ਦਿੱਤੀ

  • @davinderatwal1612
    @davinderatwal1612 4 года назад +138

    Ik sidhu mosewale to bina hor kise 👨‍🎤singer DA 🎂birthday inj nhi mnayea hona te na kise ne apna apna 🎂birthday inj shere kita hona.. Harek 👨‍🎨artist vich ego aa but sidhu bro vich bilkul nhi aa.. Sidhu veer bilkul dil DA saff aa.. Kise 👨‍🎤singer di 👪family bare nhi pta kise nu but sidhu veer di sari 👪family pta Sab nu.. 💖Love u sidhu 😎bro

  • @tarsemchandlotia6630
    @tarsemchandlotia6630 4 года назад +1

    ਵੀਰੋ ਬੰਬੀਹਾ ਗੀਤ ਸੁਣਿਆ ਬਹੁਤ ਹੀ ਵਧੀਆ ਲੱਗਿਆ, ਤੁਸੀਂ ਦੋਹਾਂ ਨੇ ਬੜਾ ਹੀ ਸੀਰਾ ਲਾਤਾ

  • @gurpalsingh804
    @gurpalsingh804 4 года назад +1

    My favourite Sidhu mossewala

  • @babbujassar4189
    @babbujassar4189 4 года назад +98

    ਓਹ ਕੱਲਾ ਕੱਲਾ ਭੇਤ jatt ❤ Da ਖੋਲੂ
    ਔਹ ਸ਼ਰੀਕੋ ਤੁਸੀਂ ਤਾਂ ਡੇੱਕ ਦੀ ਅਵਾਜ ਘੱਟ ਕਰਾਉਣ ਨੂੰ ਫਿਰਦੇ c ਹੁਣ ਸੁਣਿਓ ਡੇੱਕ ਤੇ ਬੰਬੀਹਾ ਬੋਲੂ

  • @mintusingh4037
    @mintusingh4037 4 года назад +164

    ਕੇਕਾ ਵਾਲਾ ਬਾਬਾ

  • @harmandeep7732
    @harmandeep7732 4 года назад +63

    Bamb💣te tofan 😊sidhu nall maan😍😍

  • @RituSingh-xx3ew
    @RituSingh-xx3ew 2 года назад +2

    Miss u bro justice for sidhu moose wala 🙏🙏🙏🙏🙏🙏🙏🙏

  • @bboylilshadow4600
    @bboylilshadow4600 4 года назад +2

    Love you Amrit mann and sidhu moose wala new song varry nice 👌

  • @ਮਨਪ੍ਰੀਤਸਿੰਘ-ਫ1ਲ

    Sidhu veera love you aa 👌👌👌👌👌👌👌👌👌❤

  • @amarindersandhu088
    @amarindersandhu088 4 года назад +192

    2,4 ਦਿਨ ਤਾ ਬੰਬੀਹਾ ਬੋਲੇ ਦੀ filings ਲੇ ਲਾ,ਪਤੰਦਰ ਅਜ ਖੇਤਾਂ ਚ ਵੀ ਪਹੁੰਚ ਗਿਆ,, kaint

    • @kirandhaliwal7459
      @kirandhaliwal7459 4 года назад +1

      Hahaha

    • @allinonevideos5903
      @allinonevideos5903 4 года назад +11

      Bhai kheta ch te asli felling auni jado 5911🚜 uper Bambiha vajda puri aattt kronda ghar room ch baith k ki felling auni💪💪

    • @buttasinghrafuji1112
      @buttasinghrafuji1112 4 года назад +2

      Hahaha sirra ustad hai

    • @sbrecords8862
      @sbrecords8862 4 года назад

      Ehnu V Suno ruclips.net/video/ZW4JVLbxxdk/видео.html

  • @simranjeet3478
    @simranjeet3478 4 года назад +6

    Sidhu and amrit di collaboration bhttt vadia rhi..... 😘🥰🥰🥰😍😍

  • @sukhpreetkaur7953
    @sukhpreetkaur7953 2 года назад

    miss you 😭😭😭😭😭😭😭😭😭😭ਸਿੱਧੂ

  • @palwinderkaur906
    @palwinderkaur906 2 года назад +1

    Sidhu miss you brother

  • @sunnysarsini8998
    @sunnysarsini8998 4 года назад +137

    ਅਾੳੁਣ ਵਾਲੇ ਸਮੇ ਅਾਪਾਂ ਤਿੰਨੇ ਜਣੇ ਗਾਣਾ ਕਰਾਂਗੇ ..ੲਿੰਤਜ਼ਾਰ ਕਰਿਓ

  • @simarjeetsingh437
    @simarjeetsingh437 4 года назад +18

    Sidhu Mann love you 😘❤️

  • @junesgill7790
    @junesgill7790 4 года назад +46

    Amrit and sidhu mossewala uatad bhuat kanittttt insan na God bless you all family

  • @sidhusingh8736
    @sidhusingh8736 4 года назад

    Ek gall kaint sidhu terii...tu v chaun aalea lyi ohna ee pyar satkar krde o

  • @vickymehra2348
    @vickymehra2348 4 года назад +1

    Love you Sidhu mosee wale veere te amrit maan bai ve nyc aa dono

  • @ggossal888
    @ggossal888 4 года назад +58

    ਬਿਲਕੁੱਲ ਦਰੁਸਤ ਬਾਈ,, ਸ਼ੁਭਾ ਸ਼ਾਂਮ ਦਾਤੇ ਦਾ ਸ਼ੁਕਰਾਨਾਂ ਕਰਿਆ ਕਰੋ ਇਹ ਮਾਣ ਸਤਿਕਾਰ ਉਸ ਪ੍ਰਮਾਤਮਾ ਨੇ ਬਖਸ਼ਿਆ ਹੈ।। ਦੁਆਵਾਂ ਵੀਰੋ

  • @larcm3
    @larcm3 4 года назад +5

    ਆ ਦੋਨੋਂ ਕੰਜਰ ਬਹੁਤ ਸੋਹਣਾ ਗਾਉਂਦੇ ਨੇ

  • @amanbhullar8639
    @amanbhullar8639 4 года назад +132

    ਸਿੱਧੂ ਦਿਲ ਦਾ ਨਹੀਂ ਮਾੜਾ

    • @jassrattewalia3486
      @jassrattewalia3486 4 года назад +1

      Tempu a

    • @RajwinderSingh-we1gz
      @RajwinderSingh-we1gz 4 года назад +5

      Too rista karn aa mera sala mirch tere kyu lad de A sidhu siraa aaa

    • @13deep30
      @13deep30 4 года назад +1

      ruclips.net/video/CN3Oyupb95k/видео.html
      ustaad de
      pital song DEYi dekho je. vAdia lgi CMT share kro. je. na. vAdia lgi dislike kr deyo

    • @premgagra3533
      @premgagra3533 4 года назад +1

      @@13deep30 sirra krata 22

    • @dhillonsaab9271
      @dhillonsaab9271 4 года назад +1

      @@jassrattewalia3486 tempu chete aunda tenu,,,bachpan ch kaanda kita lgda tere nal kise ne tempu ch vaarh k😂

  • @ramzanjatt1886
    @ramzanjatt1886 4 года назад +2

    O Dil Da Nhi Mara Tera Sidhu Moose Wala 💞 💞 💞 💞 💞 💞

  • @SandeepKaur-oy5vi
    @SandeepKaur-oy5vi 4 года назад

    Bhut vdiaa bro bathinda and mansa wala na duniya halati tnx bro

  • @jassusidhu46
    @jassusidhu46 4 года назад +5

    Love you Maan ji❤❤

  • @sidhujaan3204
    @sidhujaan3204 4 года назад +4

    Aj de time da chamkila ..mooseala jatt...jma kaint banda 22..love u bro

    • @harkiratsingh7423
      @harkiratsingh7423 4 года назад

      Veer Tu os cheap lyrics wale Ghtia Soch wale chamkile nal na mila sidhu Jatt nu, ehne kade kanjra wala geet Nahi gaya.. ehda rutba bda uccha te saaf vi aa.

  • @varunrd8899
    @varunrd8899 4 года назад +44

    Rab thonu Dona nu hamesha salamat rakhe

  • @zippiedoo3583
    @zippiedoo3583 2 года назад +2

    Amrit and sidhu vocals on this song are just awesome and it was a perfect song for them.i really like amrits strong voice on this song.

  • @preetgill9363
    @preetgill9363 2 года назад

    😭😭😭😭💔👆tu Judah hoyo prr Teri yaad Judah na hoyee sidhu moose vale amre rehe ga ❣️🙏🏼🙆

  • @monikataggar5498
    @monikataggar5498 4 года назад +3

    Ssg dona starts nu me hd to vad tuhde live interview dekhe a sidhu veerji me aj 1st time tuhda chnga mada song suniya te man bhar gya proud of u veer g god bls

  • @mandeeptalwinder6335
    @mandeeptalwinder6335 4 года назад +67

    Ahh simple look desi style duniyan fan aa tahi ta

  • @anujsharma5728
    @anujsharma5728 4 года назад +7

    Saada pat lo jo marzi, aapa sidhu de kattar fan aa ta rhenge...(saade Himachal di phadiyaan de vich bi mooseybala bjna... Kyunki sidhu dil da ni maadaa
    Kattar fan of mooseybala from kullu👍👍👍💪💪💪💪

  • @sherali3901
    @sherali3901 4 года назад +1

    Sidhu bhai Pakistan ao ik vari. Lot of people love you from Pakistan. Come to Pakistan for a show after covid19 .love from Pakistan 🇵🇰

  • @gagandeepkuar619
    @gagandeepkuar619 2 года назад

    Love you bahi mosse wale aa ajjj kiton tn a ja ek bar bahi siiidddhuuuuu bahiiii

  • @BaljinderSingh-pc5ip
    @BaljinderSingh-pc5ip 4 года назад +16

    ਕਹਿਣੇ ਸੁਣਨੇ ਤੋਂ ਬਾਹਰ ਹੋਗਿਆ ਵੀਰੋ ਗੀਤ 😘😘💪💪

  • @mr.just2sweet918
    @mr.just2sweet918 4 года назад +148

    Both are grt individuals and down to earth, God bless you brothers

  • @sukhvirsingh36793
    @sukhvirsingh36793 4 года назад +17

    Sidhu bhai te Amrit maan attt ✌️✌️🥰🥰love both of u

  • @rskalsi7079
    @rskalsi7079 4 года назад +2

    Musewala pind (sidhu) kihre jille ch penda mere jara.
    Apa bahut khush hunde aa jado tera geet ja bol sunde apa khush hunde aa ki pbi bai kush bolda aa, God Bless U.

  • @uSandeepSingh
    @uSandeepSingh 4 года назад +8

    Love u happy birthday Sihdu veera 🎂 ❤ ❤ ❤ ❤

  • @sukhkaur6025
    @sukhkaur6025 4 года назад +8

    Love you sidhu veer ji and Amrit veer always with you true singers

  • @shehnajdeepkaur2870
    @shehnajdeepkaur2870 4 года назад +21

    Sidhu🥰🥰😘😘😘😘😘👌❤️god bless u

  • @tajdeepsingh7159
    @tajdeepsingh7159 4 года назад

    ਬਹੁਤ ਵਧੀਆ ਆ ਵੀਰ ਜੀ ਬੰਬੀਹਾ ਬੋਲੇ

  • @sanjhavideosmnwls
    @sanjhavideosmnwls 2 года назад

    Tuhadi dohaan di jodi bahhut kainth veeron love you dohaan nu😘

  • @kiranbajwa9814
    @kiranbajwa9814 4 года назад +23

    Najar lg gyi oh hoo

  • @SurinderSingh-ln3pv
    @SurinderSingh-ln3pv 4 года назад +24

    ਸਿੱਧੂ ਬਾਈ ਮੈ 49 ਸਾਲਾਂ ਦਾ ਹਾਂ ਤੇ ਤੁਸੀਂ ਤਾ 60-70 ਸਾਲਾਂ ਵਾਲੀਆਂ ਦੇ ਦਿਲਾਂ ਚ ਰਹਿੰਦੇ ਓ

  • @rajveersharma5913
    @rajveersharma5913 4 года назад +16

    Amrit Maan nd Sidhu musse wala both are my fvrt

  • @GurpreetKaur-ir3js
    @GurpreetKaur-ir3js 2 года назад +2

    Miss u brother 🎂🎂🎂🎂Happy birthday.... Legend never die

  • @JitenderKumar-lp2yv
    @JitenderKumar-lp2yv 2 года назад +5

    Justice for Sidhu Moosewalla 🙏

  • @fahymtiktube
    @fahymtiktube 4 года назад +6

    Love and Respect for both Sidhu+Amrit Bhai

  • @bindersingh7367
    @bindersingh7367 4 года назад +14

    Sidhu Moose yyji.attt💪💪💪💪💪💪💪❤️❤️❤️❤️❤️🙏🙏🙏 Binder Qatar

  • @sumanthakur3638
    @sumanthakur3638 2 года назад +1

    Miss you bhai

  • @sukhwindersingh-ch3vp
    @sukhwindersingh-ch3vp 4 года назад

    ਜੀ ਸੋਹਣਿਆ ਵੀਰ ਸਿੱਧੂ ਸਾਹਿਬ ਅਤੇ ਮਾਨ ਸਾਹਿਬ

  • @jattlifestudios8127
    @jattlifestudios8127 4 года назад +25

    ਕੱਲ ਬੰਬੀਹਾ ਬੋਲੇ ਰਲੀਜ਼ ਹੋਇਆ ।।
    ਉਸਤਾਦ ਅੱਜ ਖੇਤ ਵੀ ਆ ਗਿਆ

  • @jaskirathanda7769
    @jaskirathanda7769 4 года назад +21

    Lots of love sidhu and maan sir

    • @pakistandil7776
      @pakistandil7776 4 года назад

      👌👌👌👌👌💋💋💋🌹🌹🌹🌹💓💓💓💓💓💓💓🌹🌹🌹🤲🤲🤲🙏🙏🙏🇵🇰🇵🇰🇵🇰🇵🇰🇵🇰🇵🇰🇵🇰

    • @bholasingh8998
      @bholasingh8998 4 года назад

      👍👍👍👍👍👍👍