Sidhu Moosewala naam te Hotel | ਸਿੱਧੂ ਮੂਸੇਵਾਲਾ ਦੇ ਨਾਮ ਹੋਟਲ
HTML-код
- Опубликовано: 10 фев 2023
- Sidhu Moosewala naam te Hotel | ਸਿੱਧੂ ਮੂਸੇਵਾਲਾ ਦੇ ਨਾਮ ਹੋਟਲ
#khabaraab #sidhumoosewala #reunion #sidhumoosewala #balkaursinghsidhu #balkaursingh @SidhuMooseWalaOfficial @khabaraab
@PunjabiLehar @nasirdhillon6 #Gurdarshansinghsandhu
#faislabaad
#tobateksingh
Pakistan | Sidhu Moosewala naam te Hotel
• Sidhu Moosewala naam t...
ਵੀਰ ਜੀ ਤੁਸੀਂ ਬਹੁਤ ਚੰਗੇ ਇਨਸਾਨ ਆ ਮੈ ਤੁਵਾਡਾ ਬਹੁਤ ਧੰਨ ਵਾਦ ਕਰਦੀ ਹਾਂ ਤੁਸੀ ਸਿੱਧੂ ਨੂੰ ਐਨਾ ਮਾਣ ਸਨਮਾਨ ਦਿੱਤਾ ਹੈ
Good insan
😑
ਧੰਨਵਾਦ ਪਾਕਿਸਤਾਨ ਵਾਲਿਆ ਦਾ ਆਪਣੇ ਪੰਜਾਬ ਦੇ ਕੁਛ ਕ ਪੰਜਾਬੀ ਸਿੱਧੂ ਦੇ ਨਾ ਤੋ ਸੜੀ ਜਦੇ ਨੇ,
Very good
ਸਿੱਧੂ ਮੁਸੇਵਾਲਾ ਇਨਾ ਮਹਾਨ ਹੋ ਗਿਆ ਕਿ ਸਾਰੇ ਵਿਰੋਧੀਆਂ ਦੇ ਢਿੱਡੀਂ ਪੀੜਾਂ ਹੋਣ ਲੱਗ ਪਈਆਂ
Love you Pakistani Punjabi veer ❤️❤️❤️❤️❤️ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ
ਅਲੀ ਰਜ਼ਾ ਵੀਰਾਂ ਰੱਬ ਦੀ ਤੇਰੇ ਉਪਰ ਮਿਹਰ ਕਰੇ
ਰਿਪੋਰਟਰ ਭਰਾਵਾਂ ਦਾ ਵੀ ਧੰਨਵਾਦ ਸਾਡੇ ਤਕ ਇਹ ਸਭ ਪਚਾਉਣ ਲਈ
ਧੰਨ ਵਾਦ ਵੀਰ ਜੀ ਦਿਲ ਖੁਸ਼ ਹੋ ਸਿੱਧੂ ਮੁਸੇਵਾਲਾ ਨੂੰ ਪਿਆਰ ਕਰਦੇ
ਸਿੱਧੂ ਮੂਸੇ। ਵਾਲਾ ਬੇਟਾ ਸਦਾ।ਅਮਰਰਹੇ। ਧੰਨਵਾਦ ਜੀ
ਧੰਨਵਾਦ ਸਰ,ਜੀ ਤੁਹਾਡਾ ਤੁਸੀਂ ਵੀਡੀਓ ਕਵਰ ਕੀਤੀ, ਬਾਈ ਡਾਕਟਰ ਜਗਸੀਰ ਧਾਲੀਵਾਲ ਜੀ ਫੂਲੇਵਾਲਾ ਬਠਿੰਡਾ, ਹੋਰਾਂ ਨੇ ਸਾਨੂੰ ਭੇਜੀ,, ਸਿੱਧੂ ਬਾਈ ਦੁਨੀਆਂ ਦੇ ਦਿਲਾਂ ਤੇ ਰਾਜ ਕਰ ਗਿਆ,,ਸੁਭਦੀਪ ਸਿੱਧੂ ਬਾਈ, ਮੂਸੇ ਵਾਲਾ,ਅਮਰ ਰਹੇ,,, ਧੰਨਵਾਦ ਜੀ ਚੈਨਲ ਖੁੰਢ ਪੰਜਾਬ ਦੇ ਤੌ
ਸਿੱਧੂ ਮੁਸੇਵਾਲਾ ਬਾਈ ਜੀ ਜਿਦਾਂ ਬਾਦ ਅਮਰ ਰਹੇ
🙏🙏🙏
❤ 2:48
3:08
❤❤❤❤❤ ਸਿੱਧੂ ਮੂਸੇਵਾਲਾ ਵਾਲੇ ਜਿੰਦ ਵਾਦ
ਸਿੱਧੂ ਦੇ ਸੱਚੇ ਚਾਹੁਣ ਵਾਲੇ ਪਾਕਿਸਤਾਨ ਵਿੱਚ। ਭਾਰਤ ਵਿੱਚ ਤੇ ਸਿਰਫ਼ ਉਸ ਨੂੰ ਨਫਰਤ ਕਰਨ ਵਾਲੇ ਜ਼ਿਆਦਾ ਹਨ ਨਹੀਂ ਤੇ ਹੁਣ ਤੱਕ ਜਾਂ ਤੇ ਕੋਈ ਉਸਦਾ ਬਦਲਾ ਲੈ ਲੈਂਦਾ ਜਾਂ ਸਰਕਾਰ ਇਨਸਾਫ ਦੇ ਦਿੰਦੀ।
ਟੈਂਪੂ ਦੱਲੀਆ ਦੀ ਹੁਣ ਖੈਰ ਨਹੀਂ ਏ PUNJAB ਤੋਂ MooseWala 22 ਏ
Jiunde vasde raho lehnde punjab de sade musalmaan veero. Dhanwaad tuhada chotte veer sidhu nu eda maan bakshan lai. Waheguru tuhanu chad dj kala ch rakhe sada. Culture te dharan vakh vakh mudde ne. Kyuki culture asi insaan bnaunde aa. Te dharam koi v ho. Har peer ,Guru sahibji sabne ik hi gal aakhi hai. Manukhta to vaddi koi cheez nahi. Dhanwaad veero
ਬਹੁਤ ਵਧੀਆ ਇਨਸਾਨ ਹੋ ਬਾਈ ਜੀ ਸਿੱਧੂ ਬਾਈ ਜੀ ਨੂੰ ਇਹਨਾ ਪਿਆਰ 🙏🙏
ਧੰਨਵਾਦ ਪਾਕਿਸਤਾਨ ਵਾਲਿਉ
God father Punjabi music industry one & only Sidhu moose Wala love from Lahore Pakistan
rab karey sikh tey musalmana da peyar jad tak duniyaan qaim ravey
khizar chughtai wazirabad pakistan
Father of industry Sidhumoosewala 💪💯♥️🇵🇰
🤣🤣🤣😂 sahi gal veere ✌
Salaam bhai jaan we want Justice for sidhu moose wala
Diamond Sidhu moosewala Justice for Sidhu Legend
ਬਹੁਤ ਵਧੀਆ ਲੱਗਿਆ ਵੀਰ ਜੀ ਸਿੱਧੂ ਬਾਈ ਦੀ ਚੜ੍ਹਤ ਸਾਰੇ ਵਰਗ ਵਿੱਚ ਆ ਅਲੀ ਰਾਜਾ ਨੇ ਸਿਧੂ ਦੇ ਨਾਂ ਤੇ ਰਇਸਟਓਰਇੰਟ ਬਣਾ ਕਿ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਧੰਨਵਾਦ ਆ ਜੀ ਤੁਹਾਡਾ ਵੀ
PAKISTAN 🇵🇰 JINNA PYAR SIDHU NU KOI NI DE SKYA ❤️🙏 RESPECT FOR YOU PAKISTANI FANS ❤️
Tun ede te vi video banavega
Bilkul sahi kiha.
Love you Sidhu yara
SIDHU will always be live in our heart forever All love for Sidhu moose Wala from Pakistan ,Asi Pakistan Aly Sidhu nu veer mndy c ty mndy rva gy Sidhu nu hi suna gy jado tk zndgi h gi VA Miss you jatta 💔😓🇵🇰
Yr tusi apna sambhalo apna khiyal rakho sade bare sochn di gall nhi sade desh vich ki horiha
Very nice g
Respect for Pakistani fans . miss you sidhu 😔😔
Sidhumoosewala was and is son of panjabi maa worldwide. His presence is missed😔 by all his fans. Lives in our hearts 💕♥ forever.
ਬਹੁਤ ਵਧੀਆ ਵੀਰ ਜੀ ਚੜਦੇ ਤੇ ਲੰਹਿਦੇ ਪੰਜਾਬ ਇੱਕਠੇ ਹੋ ਜਾਨ
Sidhu mosse wala legend
Pura punjab ek ha cheya wo is par ho ya us par never fold never backdown
SIDHU will always be live in our heart forever All love for Sidhu moose Wala from Pakistan ,Asi Pakistan Aly Sidhu nu veer mndy c ty mndy rva gy Sidhu nu hi suna gy jado tk zndgi h gi VA Miss you jatta 💔😓🇵🇰
Justices for Sidhu moose wala 💔
🙏🙏🙏🙏 Waheguru ji. 🇮🇳🇮🇳 very nice 22ji
Thanks paji sidhu moosewala jindabad
Sade punjab da nm roshn krn wala de bai pure word ty punjab da rutba bnaya bai ny miss u sindhu bai
Punjab di Shan Sikh Hindu ty muslman
Love you Punjabiyo 🥰
Shaira di Qoom Punjabi ❤️
Eh kamai aa sade bai sidhu moose wale de 🙏❤👑💯🔥#justiceforsidhumoosewala
Billkul g
Rehmat Kaur bara sona name hai tuhada ❤where are u from
bohat wadia ji
Very nice
Kaiyan nu brhi takleef a bhra bhra ikatthe na ho jaan
Per Pnjabi bhrawan nu ikatthe hono koi nahi rok sakda Insha Allah
Legend Sidhu Moosewala
Nice job
Nice video bro
He's my elder brother... And He really is a great example for many like me ... Sardar Ch Ali Raza Dardara jutt ❤️❤️
Boht wadhiya veer ji 🙏🥰
Punjabi Qoom Kal v ik si AJ v ik aa
❤ balley jatta
@@8983able Sai keh ray o Paa Ji ❤️❤️❤️❤️
@@naunihalsingh4108 Paa Ji ❤️❤️❤️
Nice g🙏🙏
Sidhu ta kdi kisse dhrm baare maaraa soch v ni skkdaa … oh taa aaap rbb daa rooop c
Nice
Dil nu haul painda sade veer subhdeep Sidhu bare sochke 😭😭😭😭😭 waheguru
Same Reality 💔😓🇵🇰
ਚੰਗੇ ਇਨਸਾਨ ਦੀਆਂ ਚੰਗੀਆਂ ਗੱਲਾਂ ਚੇਤੇ ਰਹਿੰਦੇ ਨੇ ਯਾਦ ਰਹਿੰਦੇ ਨੇ ਸਦਾ ਅਵਰ ਰਹਿੰਦੇ ਹਨ ਜੀ
Slaam aa veere tuhnu punjab de lok jo ode kolo e sign hoe c ohi odiaa ltta khichde rae te punjaab srkaar ne v koi ksr ne chhdi onu mrvaun ch ajj o loka de mooh te chapperh aa tuhde bol veere tuc onu mile v ne pher v saade veere sidhu lae inna piyaar saambhi bethe o.. Khush raho veere sdaa tuc tuhda hotel ona loka lae missaal aa jo sidhu de khilaaf rahe hamesha..
I love u Sare Pakistaniya nu 🇵🇰 🇮🇳❤❤❤
Love you ❤
Super Jaat Sidhu moosaw bro
💟🙏ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏💟
Waheguru ji mehr karan Tuhaade te
Waheguru ji
very nice 👌
We proud of you dear Sidhu brother from himachal pradesh
Sidhu Moosewala 💕💕❤️❤️❤️🇺🇸🇺🇸🇺🇸🇺🇸
Legend never die Sidhumoosewala 💪💯♥️
, ਵਾਈ ਦੇ ਫਲਸਫੇ ਨੂੰ ਸਲਾਮ ਵੀਡਿਓ ਬੁਣਾਓਨੋਂ ਤੇ ਧੰਨਵਾਦ ਸਿੱਧੂ ਮੁੱਸੇ ਵਾਲਾ ਜ਼ਿੰਦਾਬਾਦ
waheguru ji
ਸਰਦਾਰ ਸ਼ੁਭਦੀਪ ਸਿੰਘ ਸਿੱਧੂ 5911ਰਹਿੰਦੀ ਦੁਨੀਆ ਤੱਕ ਅਮਰ ਰਹੇਗਾ
Waheguru
Sidhu moose wala legend 💪
ਜ਼ਿਲਾ ਹਸਿਆਰਪੁਰ ਤਹਿਸੀਲ ਮੁਕੇਰੀਆਂ
Kammaaai jhotte di haale mukya nhi#justiceforsidhumoosewala
Miss you shubh justice for sidhu moose Wala ⚖️⚖️⚖️
Respect to all SM fans and these Pakistani Fans
ਬਹੁਤ ਵਧੀਆ ਵੀਰ ਜੀ।
please visit Multan South Punjab
Ustad 🔥🇵🇰🇵🇰🇵🇰
#Sidhumosewalla
Jinde wasde raho pakistanio balle shera de
ਬਹੁਤ ਵਧੀਆ ਜਾਣਕਾਰੀ
We lost Diamond 💎
Sidhu moosewala❤
dhanwaad pakistan de veero❤
Legend never die….#justiceforsidhumoosewala
ਧੰਨਵਾਦ ਜੀ ਵਿਡੀਉ ਦੇਖਣ ਲਈ Miss you sidhu moose wala
ਬਹੁਤ ਹੀ ਵਧੀਆ ਇਨਸਾਨ ਹੋ ਤੁਸੀ... ਸ੍ਰੀ ਅਕਾਲ ਪੁਰਖ ਜੀ ਮਹਾਰਾਜ ਜੀ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖਣ...🙏
Legend never die
Legend never die 😥😥😥😥😥😢😢😢😢😢 Miss u Bai sidhu moose wala
👌👌👌👌👌🙏🙏😭
Justic for moosewala ਬਾਈ
Waheguru ji Waheguru ji Waheguru ji justicia for sidhu moosewala miss you legend never die ❤❤❤❤❤
ਦੋ ਨੇ ਪੰਜਾਬ ਜਿਨਦਾਵਾਦ
Both punjabi pra ne love you sikh pai
Love you so much sidhu bhai from Pakistan zindabad
Love you pakistan de veero 🙏🙏👍♥️ miss you shidhu Bai ♥️♥️
Charda PUNJAB Love u PAK Bros........Tusi sade Apne Log Ho.....Love u ❤❤
Very good God bless you Justice for Sidhu mussevalla
Love you Sidhu moose Wala ❤ Sargodha Pakistan
Love you so much Sidhu bhai from Pakistan zindabad
yes its reality brother....from 🇵🇰
Dilo dhanwad ali raza bai ji da te baki saare fans da ♥️ LOVE from charrda punjab♥️🙏
I love you Sidhu moose Wala bhi I'm Pakistan Punjab 🇵🇰 miss you
Alots of love and respect for sidhu moose wala from Pakistan
Legend never die 😔
ਸਿੱਧੂ ਮੂਸੇਵਾਲਾ ਅਮਰ ਰਹੁਗਾ ਜਿੰਦਾਬਾਦ ਮੂਸਾ ਜੱਟ ਹੱਵਾ ਵਿੱਚ ਝੂਲਦਾ ਰਹੁ ਫਲੈਗ ਜੱਟ ਦਾ ਦੁਨੀਆ ਨੂੰ ਫੀਰੇ ਸਰ ਕਰਦਾ 💪💪💪❤❤❤❤
Jatta love you Pakistani di sari avaam nu
ਵਾਹਿਗੁਰੂ ਜੀ
Miss you bahi 5911 legend 😭😭😭😭😭😭😭😭😭😭😭😭😭😭😭💔From lahore
ਵਾਹ ਪਾਕਿਸਤਾਨੀ ਵੀਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, allah bless these Pakistani brothers.
Legend never dies
ਧੰਨਵਾਦ ਜੀ 🙏🙏🙏🙏🙏
ਜਿਊਂਦੇ ਰਹੋ ਵੀਰ ਜੀ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ ਤੁਹਾਨੂੰ ਹੋਰ ਤਰੱਕੀਆਂ ਬਖਛਣ ਜੀ