ਪੰਜਾਬ ਦਾ ਸਭ ਤੋਂ ਸੋਹਣਾ ਪਿੰਡ

Поделиться
HTML-код
  • Опубликовано: 8 фев 2025
  • ਪੰਜਾਬ ਦਾ ਸਭ ਤੋਂ ਸੋਹਣਾ ਪਿੰਡ

Комментарии • 36

  • @baljitsingh8394
    @baljitsingh8394 12 дней назад +1

    Wow beautiful 👍❤️❤️❤️❤️❤️

  • @HarmeetKour-q9c
    @HarmeetKour-q9c 5 месяцев назад +4

    ਸਾਰੇ ਪੰਜਾਬ ਵਿਚ ਇਸ ਤਰ੍ਹਾਂ ਦੀ ਸੋਚ ਬਣ ਜਾਏ ਤਾਂ ਸਵਰਗ ਹੀ ਸਵਰਗ ਹੈ

  • @atmasingh6751
    @atmasingh6751 5 месяцев назад

    ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਇਸ ਸੋਚ ਪਰਮਾਤਮਾ ਨੂੰ ਆਪ ਮਾਲਕ ਬਿਬੇਕ ਬੁੱਧੀ ਬਖਸ਼ਦੇ ਰਹਿਣ ਇਹ ਉਸਾਰੂ ਸੋਚ ਇਥੋਂ ਤੱਕ ਸੀਮਤ ਨਾ ਰਹੇ।ਇਸ ਪਿੰਡ ਦੇ ਗੁਆਂਢੀ ਪਿੰਡ ਨੇ ਅਜੇ ਤੱਕ ਕੀ ਕੀਤਾ ਹੈ।ਆਲੇ ਦੁਆਲੇ ਦੇ ਪਿੰਡ ਕਿਥੇ ਖੜ੍ਹੇ ਹਨ।ਕੀ ਉਹਨਾਂ ਦੀ ਸੋਚ ਵਿੱਚ ਬਦਲਾਅ ਆਇਆ। ਪਰਮਾਤਮਾ ਮਿਹਰ ਕਰਨ ਪਿੰਡਾਂ ਵਿੱਚ ਰੱਬ ਵਸਦਾ। ਲੋਕਾਂ ਨੂੰ ਚਾਹੀਦਾ ਹੈ ਉਸਾਰੂ ਸੋਚ ਅਪਣਾਉਣ ਤਾਂ ਜੋਂ ਸੁਖੀ ਵਸਿਆ ਜਾਵੇ।

  • @HardevSingh-gb7xm
    @HardevSingh-gb7xm 5 месяцев назад +6

    2018 ਵਿੱਚ ਵੇਖਿਆ ਸੀ ਇਹ ਪਿੰਡ, ਵਧਾਈ ਦੇ ਪਾਤਰ ਹਨ ਇਸ ਪਿੰਡ ਦੇ ਸਰਪੰਚ ਸਾਹਿਬ ਤੇ ਪਿੰਡ ਵਾਸੀ। ਸੱਭ ਤੋਂ ਵੱਡੀ ਗੱਲ ਹੈ ਇਸ ਝੀਲ ਦੇ ਇੱਕ ਪਾਸੇ ਤੋਂ ਨਹਿਰੀ ਪਾਣੀ ਝੀਲ ਵਿਚ ਡਿਗਦਾ ਦੂਜੇ ਪਾਸੇ ਤੋਂ ਪਾਣੀ ਖੇਤਾਂ ਵਿਚ ਚਲਾ ਜਾਂਦਾ

    • @shivanisharma5562
      @shivanisharma5562 5 месяцев назад +1

      ਕਿਵੇਂ ਜਾਇਆ ਜਾ ਸਕਦਾ ਹੈ ਲਾਂਡਰਾਂ ਤੋਂ ਕਿਨੀ ਦੁਰ ਹੈ

    • @HardevSingh-gb7xm
      @HardevSingh-gb7xm 5 месяцев назад

      @@shivanisharma5562ਇਸ ਪਿੰਡ ਨੂੰ ਫਿਰੋਜ਼ਪੁਰ ਮੁਕਤਸਰ ਰੋਡ ਤੋਂ ਇੱਕ ਲਿੰਕ ਰੋਡ ਨਿਕਲਦੀ ਹੈ

    • @HardevSingh-gb7xm
      @HardevSingh-gb7xm 5 месяцев назад

      @@shivanisharma5562 ਲਾਂਡਰਾ ਤੋਂ 230 ਕਿਲੋਮੀਟਰ ਹੋਵੇਗਾ ਲੁਧਿਆਣਾ ਮੋਗਾ ਤਲਵੰਡੀ ਭਾਈ ਫਰੀਦਕੋਟ ਤੋਂ ਸਕਾਵਾਲੀ

    • @shashiprabha8505
      @shashiprabha8505 5 месяцев назад

      ​@@HardevSingh-gb7xm लुधियाना से कितना दूर है

    • @HardevSingh-gb7xm
      @HardevSingh-gb7xm 5 месяцев назад

      @@shashiprabha8505 140km via moga faridkot to sakanwali

  • @HardipsinghChahal-qh8ez
    @HardipsinghChahal-qh8ez 5 месяцев назад

    V good. Sarpanch saab

  • @Saroj-do4jb
    @Saroj-do4jb 5 месяцев назад

    Bht khubsurat a

  • @gillsahb2921
    @gillsahb2921 5 месяцев назад

    ❤❤❤❤❤❤

  • @vismaadkaur7383
    @vismaadkaur7383 4 месяца назад

    Nimm pipal bohd toot koi darakhat nhi jo hawa nu shudh krde a

  • @sarabjitpaulsinghpanesar419
    @sarabjitpaulsinghpanesar419 14 дней назад

    Detailthe name of District and Tehsil of Village Sakkanwal.

  • @shivanisharma5562
    @shivanisharma5562 5 месяцев назад +2

    ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਹਰ ਇੱਕ ਰੋਡ ਤੇ,😮😮😮😢

  • @Jatt5911wale
    @Jatt5911wale 5 месяцев назад

    Bai g ghare aw jna kole mudge jma❤

  • @manreetkaur8103
    @manreetkaur8103 5 месяцев назад

    Adhuri jankari

  • @shivanisharma5562
    @shivanisharma5562 5 месяцев назад +5

    ਸੱਕਾ ਵਾਲੀ ਆਉਣ ਲੲਈ ਰਸਤਾ ਦਸੋਂ ਚੰਡੀਗੜ੍ਹ ਤੋਂ ਕਿਵੇਂ ਆਇਆ ਜਾਵੇਂ

    • @HardevSingh-gb7xm
      @HardevSingh-gb7xm 5 месяцев назад +1

      @@shivanisharma5562 ਲੁਧਿਆਣਾ ਮੋਗਾ ਫ਼ਰੀਦਕੋਟ ਤੋਂ ਸਕਾਂਵਾਲੀ ਲਗਭਗ 250 ਕਿਲੋਮੀਟਰ

    • @BalbirSingh-ur8dt
      @BalbirSingh-ur8dt 5 месяцев назад +2

      ਵਾਕਿਆ ਹੀ ਬਹੁਤ ਸੋਹਣਾ ਜੀwe are from Mohali we have never seen such villege in our area ,I,e tricity

  • @bhagwantsingh9933
    @bhagwantsingh9933 5 месяцев назад

    ਪੁੱਰਾ ਅਡਰੈਸ ਦੱਸਿਆ ਕਰੋਂ

  • @MrKeshw
    @MrKeshw 5 месяцев назад

    Ye btaya nhi pind hai kithe

  • @karamjitkaur2785
    @karamjitkaur2785 5 месяцев назад +8

    ਵੀਡਿਓ ਬਣਾਉਣ ਵਾਲਿਆਂ, ਲੋਕਾਂ ਨੂੰ ਵੀਡੀਓ ਵਿਚ ਜਾਣਕਾਰੀ ਤਾਂ ਦੇ ਕਿ ਇਹ ਪਿੰਡ ਕਿਸ ਜਿਲ੍ਹੇ, ਕਿਸ ਤਹਿਸੀਲ ਵਿੱਚ ਹੈ ਮੂਰਖ ਬੰਦਾ.

  • @HarjeetSingh-lo1dt
    @HarjeetSingh-lo1dt 5 месяцев назад

    Bai district tan dad de

  • @sandipsingh345
    @sandipsingh345 5 месяцев назад

    Nice but not full village vedeo

  • @HarpreetKaur-ty8vh
    @HarpreetKaur-ty8vh 5 месяцев назад

    Pind de lok sarpanch da sath den ta ee eh kmm hunda sade ta koi kmm ni krn dinde eni jyda party baji krde lok

  • @sukhjitKaur-h7h
    @sukhjitKaur-h7h 5 месяцев назад

    Nam ke he