ਬਾਕੀ ਗੰਦ ਗਾਉਣ ਵਾਲੇ ਗਾਇਕਾਂ ਨੂੰ ਛੱਡਕੇ ਚਮਕੀਲੇ ਦਾ ਸੋਧਾ ਕਿਉ ਲਗਾਇਆ ? ਕੀ ਲੋੜ ਪਈ ਸੀ ਸਿੰਘਾਂ ਨੂੰ ਮਾ.......

Поделиться
HTML-код
  • Опубликовано: 22 окт 2024

Комментарии • 278

  • @HimmatSingh-go1jb
    @HimmatSingh-go1jb 6 месяцев назад +26

    ਚਮਕੀਲਾ ਖਾੜਕੂ ਵੀਰਾਂ ਨੇ ਨਹੀਂ ਮਾਰਿਆ ਇਹ ਲੋਕ ਵੈਸੇ ਹੀ ਫੁਕਰੀਆਂ ਮਾਰੀ ਜਾਂਦੇ ਐ ਆਹ ਕੱਲ ਦੇ ਜੰਮੇ ਨੂੰ ਕਿਆ ਪਤਾ ਵੀ ਖਾੜਕੂ ਕਿਆ ਚੀਜ਼ ਹੁੰਦੇ ਤੇ ਖਾੜਕੂਆਂ ਦੇ ਅਸੂਲ ਹੁੰਦੇ ਤੇ ਉਹ ਕਦੇ ਜਨਾਨੀ ਤੇ ਨਾਥੇ ਦੇ ਵਾਰ ਨਹੀਂ ਕਰਦੇ ਸੀ ਸਮਝਿਆ ਗੱਲ ਇਹ ਤਾਂ ਕਲਾਕਾਰਾਂ ਨੇ ਮਰਵਾਇਆ ਉਹ ਪੈਸੇ ਦੇ ਕੇ ਹੁਣ ਸਿੱਧੂ ਮੂਸੇਵਾਲੇ ਵਾਲੇ ਨੂੰ ਮਾਰਿਆ ਏ ਕੇ 47 ਦੇ ਨਾਲ ਇਹ ਤਾਂ ਖਾੜਕੂਆਂ ਦੇ ਕੋਲ ਹੁੰਦੀ ਸੀ ਇਹ ਲਗਾਉੜਾ ਕੋਲ ਕਿੱਥੇ ਤੇ ਆ ਗਈ ਏ ਕੇ 47 ਸ਼ੁਕਰ ਹੈ ਇਹ ਤਾਂ ਬੰਦੇ ਰੋਡੇ ਸੀ ਜੇ ਕਿਤੇ ਸਰਦਾਰ ਹੁੰਦੇ ਇਹਨਾਂ ਨੇ ਇਹਨਾਂ ਨੂੰ ਵੀ ਖਾੜਕੂ ਬਣਾ ਦੇਣਾ ਸੀ

    • @RanjitSingh-yn3of
      @RanjitSingh-yn3of 6 месяцев назад +2

      👍

    • @ArshpreetSingh-qg4zy
      @ArshpreetSingh-qg4zy 6 месяцев назад +1

      Deepa Hera wale te gurnek nekea kahdku he ta c y ona ne mareya c our. Jumedare v lete c

    • @gurpreetkaur-zl2ie
      @gurpreetkaur-zl2ie 6 месяцев назад

      Sabnu pta jiyada ganda gaun karke mareya te khadkua ne hi mareya hai

    • @GURVINDERSingh-p8s
      @GURVINDERSingh-p8s 6 месяцев назад

      a video wala banda baba manda apne aap nu

  • @harbansbhangu4385
    @harbansbhangu4385 6 месяцев назад +42

    ਕੋਈ ਵੀ ਇਨਸਾਨ ਅਜਿਹਾ ਨਹੀਂ ਹੌਣਾ ਜਿਸ ਨੇ। ਚਮਕੀਲਾ ਨਾ ਸੁਣਿਆ ਹੌਵੇ
    ਧਾਰਮਿਕ ਵੀ ਬਹੁਤ ਗਾ ਇਆ

    • @boharsingh2
      @boharsingh2 6 месяцев назад

      Chamkila and armjot jinda bad

    • @boharsingh2
      @boharsingh2 6 месяцев назад

      Khalsa ji ne marea chamkila

    • @boharsingh2
      @boharsingh2 6 месяцев назад +1

      Dharmik geet sabh ton vadiya chamkila ji de

    • @shinji6272
      @shinji6272 6 месяцев назад +3

      ​@@boharsingh2veer ji khalsa kde vi nihathe te aurtan te kde vi vaar ni krda

  • @JagdevSingh-yi5nb
    @JagdevSingh-yi5nb 6 месяцев назад +7

    ਅਮਰ ਸਿੰਘ ਚਮਕੀਲਾ ਅਮਰ ਸੀ।ਅਮਰ ਹੈ। ਅਮਰ ਰਹੇਗਾ।❤❤❤ ਸ਼ਹੀਦ ਸਿੰਘਾਂ ਨੂੰ ਪ੍ਰਣਾਮ ਹੈ। ਜੇ ਕਿਸੇ ਨੂੰ ਜਿੰਦਗੀ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਮਰਨਾ ਵੀ ਕੁਦਰਤ ਦੇ ਨਿਯਮਾਂ ਅਨੁਸਾਰ ਠੀਕ ਨਹੀਂ ਹੈ।ਮੁਆਫ਼ ਕਰ ਦੇਣਾ ਬਹੁਤ ਵੱਡੀ ਦਰਿਆਦਿਲੀ ਹੈ।👏👏❤️❤️

  • @gurnamsarpanch2089
    @gurnamsarpanch2089 6 месяцев назад +20

    ਏਹ ਬੰਦਾ ਪਹਿਲੀ ਵਾਰ ਦੇਖਿਆ ਜਿਹੜਾ ਚਮਕੀਲੇ ਨੂੰ ਬਦਨਾਮ ਕਰ ਰਿਹਾ ਏਂ

    • @gurpreetkaur-zl2ie
      @gurpreetkaur-zl2ie 6 месяцев назад

      Bhai tu pta nhi kehdi duniya wich rehinda hain jiyadater lok osda naam laina vi pasand nhi karde

    • @ravithind5005
      @ravithind5005 6 месяцев назад

      ​@@gurpreetkaur-zl2ieਸੱਚ ਹੀ ਗਾਇਆ ਭਾਈ,ਜੋ ਕੁਝ ਹੁੰਦਾ ਸੀ ਉਹ ਉਸ ਨੇ ਗਾ ਦਿੱਤਾ, ਸੱਚ ਸੁਣਨਾ ਬੜਾ ਔਖਾ ਹੁੰਦਾ ਏ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਭੈਣ ਜੀ।।

    • @parminder8110
      @parminder8110 5 месяцев назад

      Ah comment e parh lvo sare k kine ohda naam laina pasand karde c te kehra nhi​@@gurpreetkaur-zl2ie

  • @harikrishan9939
    @harikrishan9939 6 месяцев назад +32

    ਚਮਕੀਲਾ ਯੂਥ ਨੂੰ ਗੁੰਮਰਾਹ ਕਰ ਰਿਹਾ ਸੀ 😂😂😂😂😂😂😂😂 ਤੇ ਅੱਜ ਦੇ ਕਲਾਕਾਰ ਯੂਥ ਨੂੰ ਸਾਧੂ ਸੰਤ ਬਣਾ ਰਹੇ ਆ , 😂😂😂😂😂😂😂😂

    • @GurmeetKaur-si3to
      @GurmeetKaur-si3to 5 месяцев назад

      👌👌

    • @JagjitSingh-it5fq
      @JagjitSingh-it5fq 4 месяца назад

      Very true because as long as we all Sikh, Hindu and Muslims don’t connect with our true history and god, we are all not getting anywhere. I think not only Sikhs but also Hindu and Muslims we are all disconnected and are changing our selection of heros.

  • @hardeepbhullar5289
    @hardeepbhullar5289 6 месяцев назад +9

    ਚਮਕੀਲੇ ਦਾ ਨਾਮ ਰਹੂ ਰੈਦੀ ਦੁਨੀਆਂ ਤੱਕ ਜੇੜੇ ਧਾਰਮਿਕ ਗੀਤ ਗਾਏ ਹੈ ਅਮਰ ਹੈ ਅਮਰ ਹੈ ਅੱਜ ਵੀ

  • @harikrishan9939
    @harikrishan9939 6 месяцев назад +22

    ਅੱਜ ਵੀ ਬਹੁਤ ਸਾਰੇ ਕਲਾਕਾਰ ਗੰਦੇ ਤੇ ਲੱਚਰ ਗੀਤ ਗਾਉਂਦੇ ਆ , 😂😂😂😂😂😂😂😂 ਲੇਕਿਨ ਇਹ ਭਾਈ ਪਹਿਲਾਂ ਕਦੇ ਕਿਸੇ ਦਾ ਵਿਰੋਧ ਕਰਦਾ ਨਈ ਦਿਸਿਆ😂😂😂😂😂😂😂

  • @lakhvirsingh8852
    @lakhvirsingh8852 6 месяцев назад +26

    ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਕੀ ਇਹ ਪੰਜਾਬ ਦੀ ਗੱਲ ਨਹੀਂ ?????

  • @balwindersinghbrar5963
    @balwindersinghbrar5963 6 месяцев назад +10

    1. ਚਮਕੀਲਾ ਤਾਂ ਜੂਨ 1984 ਤੋਂ ਬਾਅਦ ਹੀ ਚਮਕਿਆ ਸੀ ਅਤੇ ਧਾਰਮਿਕ ਗੀਤ ਤਾਂ ਕਤਲ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਗਾਏ ਸਨ।
    2. ਅਸ਼ਲੀਲ ਗੀਤ ਲਿਖਣੇ ਅਤੇ ਗਾਉਣੇ ਪੂਰੀ ਤਰ੍ਹਾਂ ਸਮਾਜ ਵਿਰੋਧੀ ਕਰਤੂਤ ਹੈ। ਪਰ ਅਜਿਹੇ ਅਸ਼ਲੀਲ ਗੀਤ ਚਮਕੀਲੇ ਦੇ ਕਤਲ ਤੋਂ ਕਿਤੇ ਪਹਿਲਾਂ ਵੀ ਲਿਖੇ ਅਤੇ ਗਾਏ ਜਾਂਦੇ ਸਨ ਅਤੇ ਹੁਣ ਤੱਕ ਵੀ ਲਿਖੇ ਅਤੇ ਗਾਏ ਜਾ ਰਹੇ ਹਨ। ਹੁਣ ਕਥਿੱਤ ਸਿੱਖ ਜੱਥੇਬੰਦੀਆਂ ਦੇ ਆਗੂ ਹੋਣ ਦੇ ਦਾਅਵੇਦਾਰ ਉਹਨਾਂ ਨੂੰ ਰੋਕਣ ਲਈ ਕੀ ਯਤਨ ਕਰ ਰਹੇ ਹਨ?
    3. ਚਮਕੀਲਾ ਜੇਕਰ ਅਸ਼ਲੀਲ ਗੀਤ ਗਾਉਂਦਾ ਸੀ, ਉਸਦੇ ਕਤਲ ਨੂੰ ਤਾਂ ਤੁਸੀਂ ਆਪਣੀ ਬਹਾਦਰੀ ਅਤੇ ਕਤਲ ਕਰਨਾ ਜਾਇਜ ਕਹਿ ਰਹੇ ਹੋ। ਪਰ ਚਮਕੀਲੇ ਨੂੰ ਅਤੇ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲ਼ਿਆਂ ਨੂੰ ਅਣਮਨੁੱਖੀ ਅਤੇ ਬੇਰਹਿਮੀ ਨਾਲ ਕਤਲ ਕਰਨ ਦਾ ਤੁਹਾਨੂੰ ਕਿਸਨੇ ਲਾਈਸੰਸ ਦਿੱਤਾ ਸੀ?
    4. ਬੀਬੀ ਖਾਲੜਾ ਦੀ ਲੋਕ ਸਭਾ ਦੀਆਂ ਚੋਣਾਂ ਵਿੱਚ ਹਾਰ ਦਾ ਕਾਰਨ, ਖਾੜਕੂਆਂ ਵੱਲੋਂ ਆਮ ਲੋਕਾਂ ਨਾਲ ਕੀਤੀਆਂ ਜ਼ਿਆਦਤੀਆਂ ਹੀ ਸਨ।
    5. ਦਰਅਸਲ ਇਮਾਨਦਾਰੀ ਨਾਲ ਸਵੈਪੜਚੋਲ ਕਰਕੇ ਆਪਣੇ ਵੱਲੋਂ ਕੀਤੀਆਂ ਗੰਭੀਰ ਗਲਤੀਆਂ ਨੂੰ ਸਵੀਕਾਰ ਕਰਨ ਦੀ ਲੋੜ ਹੈ। ਹੁਣ ਲੋਕਾਂ ਦਾ ਭਰੋਸਾ ਹਮੇਸਾਂ ਧੌਂਸ ਦੀ ਰਾਜਨੀਤੀ ਕਰਨ ਵਾਲ਼ਿਆਂ ਤੋਂ ਪੂਰੀ ਤਰ੍ਹਾਂ ਉਠ ਚੁੱਕਾ ਹੈ।

    • @luckytatooart6723
      @luckytatooart6723 5 месяцев назад

      ਜੱਲਨਸੀਲਤਾ ਚਮਕੀਲੇ ਤੋ ਹੀ ਕਿਓ ਹੁੰਦੀ ਤਹਾਨੂੰ ਓਹ ਰੱਬ ਦਾ ਬੰਦਾ ਸੀ ਜਿਥੇ ਬੇ ਅੰਦਬੀ ਹੁੰਦੀ ਉਥੇ ਤੇਰੇ ਵਰਗਾ ਦਿਸਦਾ ਨੀ

    • @jpjoginderpal2442
      @jpjoginderpal2442 5 месяцев назад

      ਜਿਦੋਂ ਚਮਕੀਲਾ ਗਾਉਂਦਾ ਸੀ ਉਸ ਦੇ ਅਖਾੜਿਆਂ ਚ ਸਬ ਤੋ ਜਿਆਦਾ ਪੱਗਾਂ ਵਾਲੇ ਹੀ ਬੈਠੇ ਹੁੰਦੇ ਸੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਮਕੀਲੇ ਨੂੰ ਸੁਣਨ ਵਾਲੇ ਭੀ ਵੱਡੇ ਵੱਡੇ ਸਰਦਾਰ ਹੀ ਸੀ ਤੇ ਓਸ ਦਾ ਵਿਦ੍ਰੋਹ ਕਰਨ ਵਾਲੇ ਭੀ ਸਰਦਾਰ ਲੋਕ ਹੀ ਸਨ ਓਸ ਨੂੰ ਸੁਣਨਾ ਬੰਦ ਕਰ ਦਿੰਦੇ ਤਾਂ ਓਸ ਨੇ ਆਪ ਹੀ ਗਾਉਣਾ ਬੰਦ ਕਰ ਦੇਣਾ ਸੀ ਜਿੱਦਾਂ ਬਾਕੀ ਸਿੰਗਰ ਓਸ ਦੌਰ ਚ ਵੇਲੇ ਬੈਠੇ ਸੀ ਚਮਕੀਲਾ ਵੀ ਵੇਹਲਾ ਬੈਠ ਜਾਂਦਾ ਪਰ ਕਿੱਸੇ ਨੂੰ ਕਤਲ ਕਰ ਦੇਣਾ ਇਹ ਤਾਂ ਕੋਈ ਸਮਾਧਾਨ ਤਾਂ ਨਹੀਂ ਹੈ ਨਾ ।ਹੁਣ ਤੁਸੀ ਦੇਖੋ ਚਮਕੀਲੇ ਨੂੰ ਮਾਰਨ ਵਾਲੇ ਭੀ ਮਰ ਗਈ ਹੋਣੇ ਨੇ ਪਰ ਚਮਕੀਲੇ ਨੂੰ ਉਹ ਮਾਰ ਕੇ ਭੀ ਮਾਰ ਨਹੀਂ ਸਕੇ ਚਮਕੀਲਾ ਰਹਿਦੀ ਦੁਨੀਆ ਤੱਕ ਅਮਰ ਹੀ ਰਹੂਗਾ ਬਾਕੀ ।ਸ਼ਾਯਦ ਇਹ ਬਾਬਾ ਜੀ ਹੋਰੀ ਓਸ ਟਾਈਮ ਤੇ ਹੋਏ ਹੁੰਦੇ ਤਾਂ ਚੋਰੀ ਚੋਰੀ ਇਹਨਾ ਨੇ ਭੀ ਚਮਕੀਲਾ ਸੁਣਿਆ ਕਰਨਾ ਸੀ 😅😅😅😅 ਜਿਹੜੇ ਹੁਣ ਕੈਮਰੇ ਅੱਗੇ ਬਹੁਤ ਵੱਡੀਆਂ 2 ਗੱਲਾਂ ਕਰ ਰਹੇ ਨੇ

  • @kinggamer2901
    @kinggamer2901 6 месяцев назад +7

    ਕਲਾਕਾਰ ਦੂਜੇ ਵੀ ਇਹ ਹੀ ਗਾਉਦੇ ਸੀ ਲੇਕਿਨ ਦੂਜਿਆਂ ਦਾ ਕੰਮ ਨੀ ਸੀ ਚਲਦਾ ਚਮਕੀਲੇ ਦੇ ਪ੍ਰੋਗਰਾਮ ਬਹੁਤ ਸੀ ਉਸ ਕੋਲੋਂ ਪੈਸੇ ਮਿਲਦੇ ਸੀ ਜਦ ਪੈਸੇ ਨਹੀ ਦਿੰਦਾ ਉਸ ਨੂੰ ਮਾਰਨ ਪੈਦੇ ਸੀ ਗੱਲ ਵਿਚੋ ਪੈਸੇ ਦੀ ਹੀ ਸੀ

  • @BinderMalodia
    @BinderMalodia 6 месяцев назад +3

    ਚਮਕੀਲੇ ਨੇ ਵੀਰੇ ਪਹਿਲਾਂ ਹੀ ਗਾਤਾ ਸੀ ਜੋ ਗੰਦ ਅੱਜ ਚੱਲੀ ਜਾਂਦਾ 32 ਸਾਲ ਪਹਿਲਾਂ ਹੀ ਗਾਤਾ ਸੀ ਉਹਨੇ ਸਾਰੇ ਸਿੰਗਰ ਉਹਨੇ ਵਿਹਲੇ ਵਾਸਤੇ ਸੀ ਲੋਕ ਵਿਆਹਾਂ ਸ਼ਾਦੀਆਂ ਚੋ ਉਹਨੂੰ ਬੁਲਾਉਂਦੇ ਸੀਗੇ ਜੇ ਇੰਨਾ ਹੀ ਲੱਚਰ ਗਾਂਦਾ ਹੁੰਦਾ ਤਾਂ ਲੋਕ ਵਿਆਹਵਾਂ ਸ਼ਾਦੀਆਂ ਚ ਬੁਲਾਉਂਦੇ

  • @NirmalSingh-vq9gv
    @NirmalSingh-vq9gv 6 месяцев назад +27

    ਇਹ ਧਰਮ ਦਾ ਠੇਕੇਦਾਰ ਵਿਹਲੜ ਬਾਬੇ ਨਾਨਕ ਨੇ ਕਿਹਾ ਕਿਰਤ ਕਰ ਨਾਮ ਜਾਪ ਵੰਡ ਛੱਕ ਇਹ ਵਿਹਲੜ ਭਾਸ਼ਣ ਦੇਣ ਵਾਲੇ

  • @KewalSingh-nb8xf
    @KewalSingh-nb8xf 6 месяцев назад +9

    Chamkila veer bahut vadhia banda c chamkila Jindabad

  • @JagpalSingh-q5l
    @JagpalSingh-q5l 6 месяцев назад +17

    ਅਮਰ ਸਿੰਘ ਚਮਕੀਲਾ ਅਮਰ ਰਹੇ

  • @SatnamsinghSran
    @SatnamsinghSran 6 месяцев назад +7

    ਯੂਰਪ ਦੇਸ਼ਾਂ ਵਿੱਚ ਅੱਧ ਨੰਗੀਆਂ ਗੋਰੀਆਂ ਮੇਮਾਂ ਕੋਲ ਪੜ੍ਹਾਈ ਕਰਨ ਲਈ ਪੰਜਾਬੀ ਸਿੱਖ ਕੁੜੀਆਂ ਨੂੰ ਪੰਜਾਬੀ ਲੋਕ ਪੰਜਾਬੀ ਮੁੰਡੇ ਕੁੜੀਆਂ ਨੂੰ ਭੇਜ ਰਹੇ ਆ। ਪੰਜਾਬੀ ਸਿੱਖ ਲੋਕਾਂ ਨੂੰ ਇੰਗਲਿਸ਼ ਭਾਸ਼ਾ ਸਿੱਖਣੀ ਨਹੀਂ ਚਾਹੀਦਾ ਦੀ ਕਿਉਂਕਿ ਇੰਟਰਨੈੱਟ ਤੇ ਕੁੜੀਆਂ ਇੰਗਲਿਸ਼ ਸਿੱਖ ਕੇ ਬਹੁਤ ਗੰਦੀਆਂ ਫ਼ਿਲਮਾਂ ਵੀ ਦੇਖ ਰਹੀਆਂ ਨੇ। ਇੰਟਰਨੈੱਟ ਨੂੰ ਵੀ ਬੰਦ ਕਰੋ। ਪੰਜਾਬ ਬਚਾਓ

  • @krishandev3633
    @krishandev3633 6 месяцев назад +10

    Legend y chamkila amrjot ji👏

    • @kantakaur4364
      @kantakaur4364 6 месяцев назад +2

      Dhan Dhan shiri guru Gobind singh ji maharaj ji de dhiaa pouter bano bani te bane nal joaro bachiaa noo shaheed baba deep singh ji da itihaas sonao 🎉j apniaa dhiaa pouter bachoune ne

    • @RavinderSingh-z8v
      @RavinderSingh-z8v 6 месяцев назад

      La lo zor lagda ta eh ta release ho ke rayuge

    • @gurpreetkaur-zl2ie
      @gurpreetkaur-zl2ie 6 месяцев назад

      ​@@RavinderSingh-z8vTu vi la lai Jor agleya ne galat ganeya karke maarta

  • @zindabaad6533
    @zindabaad6533 6 месяцев назад +17

    ਚਮਕੀਲਾ ਭਗਤ ਜ਼ਿੰਦਾਬਾਦ

  • @jaspreetmaan5508
    @jaspreetmaan5508 6 месяцев назад +4

    ਦੀਪ ਸਿੱਧੂ ਨੂੰ ਸ਼ਹੀਦ ਮੰਨਦੇ ਆਂ ਕਿਹੜੀ ਉਹਨੇ ਜੰਗ ਜਿੱਤੀ ਆ

    • @ghazal3576
      @ghazal3576 6 месяцев назад

      Sharabi te aashik kisam de bande nu ehna ne shsheed bnaa dita.. Lakh laahnat a

  • @Daljitsingh-u6x
    @Daljitsingh-u6x 6 месяцев назад +10

    ਬਾਈ ਜੀ ਢੋਲਕੀ ਵਾਲਿਆ ਦਾ ਜਾਂ ਔਰਤ ਦਾ ਕੀ ਕਸੂਰ ਸੀ।

  • @user-Nirbhai
    @user-Nirbhai 5 месяцев назад +1

    ਰਮਲੇ ਨੇ ਗਾਇਆ ਕਰਾਂ ਆਰਦਾਸ ਕਿਤੇ ਟੱਕਰੇ ਜੇ ਕੱਲੀ ਨਹੀ ਤਾਂ ਬੱਕਰੀ ਦੀ ਬੰਬ ਬਲਾਮਾਗੇ ।2 ਗਾਇਆ ਅੱਜ ਕਹਿੰਦੀ ਸਿਰ ਦੂਖਦਾ ਨਾਲੇ ਮੇਰਾ ਮੂਡ ਖਰਾਬ। ਇਹ ਗੀਤ ਤਾਂ ਤੇਰੀ ਭੈਣ ਨਿੱਤ ਸੁਣਦੀ ਹੋਣੀ ।ਵਾਲੇ ਧਾਰਮਿਕ ਨੇ ।

  • @NirmalSingh-vq9gv
    @NirmalSingh-vq9gv 6 месяцев назад +23

    ਚਾਹ ਦਾ ਗਿਲਾਸ ਫੜਾਉਂਦੀ ਦਾ ਹੱਥ ਘੁੱਟ ਲਿਆ ਜੇਠ ਨੇ ਸੁਰਿੰਦਰ ਸ਼ਿੰਦਾ
    ਅੱਜ ਦਿਓਰ ਤੇਰੇ ਨੇ ਹਿਕ ਤੇ ਲੇਟ ਕੇ ਰਹਿਣਾ ਸੁਰਿੰਦਰ ਕੌਰ
    ਕੱਲ ਦਾ ਕਾਲਜਾ ਦੁਖਦਾ ਵੇ ਅਮਰ ਨੂਰੀ
    ਰਾਤੀ ਪਾਟੀ ਜਦੋਂ ਦਿੱਤਾ ਕਲਬੂਤ ਬੀਬੀ ਜੀ
    ਚੜ ਕੇ ਟਰੱਕ ਵਿੱਚ ਆਏ ਨੀ ਮੈਨੂੰ ਸੁੱਖ ਨਹੀਂ ਜਾਪਦੀ ਕਰਤਾਰ ਰਮਲਾ ਮੇਰਾ ਧੱਕਣ ਤੇਰੀ ਪਤੀਲੀ ਸੌਦਾ ਕਰ ਲੈ ਨੀ ਅਵਤਾਰ ਫੱਕਰ ਬਾਕੀ ਬਾਅਦ ਚ ਲਿਖਦਾਂ ਇਹਨਾਂ ਤੇ ਵੀ ਚਰਨਾ ਪਾ ਦਿਓ

    • @ravithind5005
      @ravithind5005 6 месяцев назад

      ਬਿਲਕੁਲ ਠੀਕ ਲਿਖਿਆ ਜੀ ਤੁਸੀਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।

  • @MajorsinghKalyan
    @MajorsinghKalyan 6 месяцев назад +1

    ਕੀ ਬਿਨਾਂ ਚਮਕੀਲੇ ਤੋਂ ਬਾਕੀ ਸਾਰੇ ਸੰਤ ਪੈਦਾ ਕਰ ਰਹੇ ਸਨ ਜਾਂ ਹਨ। ਗਰੀਬ ਸੀ ਇਸ ਕਰਕੇ ਮਾਰਤਾ। ❤❤❤❤❤❤❤❤❤❤❤❤❤

  • @premchand6090
    @premchand6090 5 месяцев назад +1

    ਇਹ ਬੰਦਾ ਕਹਿੰਦਾ ਚਮਕੀਲੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਸੀ ਫੇਰ ਬਾਈ ਸਿੱਧੂ ਮੁਸੇ ਵਾਲੇ ਨੇ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ ਫੇਰ ਉਹਨੂੰ ਕਿਉਂ ਮਾਰਿਆ ਓਹ ਬੰਦਾ ਰਾਂ ਸਿੱਖੀ ਨੂੰ ਬਹੁਤ ਪਰਮੋਟ ਕਰਦਾ ਸੀ ਉਸਦਾ ਕਤਲ ਕਿਉਂ ਹੋਇਆ ਬੱਸ ਉਹੀ ਗੱਲ ਫੇਰ ਹੈ ਕਿ ਕਿਸੇ ਦੀ ਚੜ੍ਹਾਈ ਸਾਨੂੰ ਪਸੰਦ ਨਹੀਂ ਮੂਸੇ ਵਾਲੇ ਦੇ ਗਾਣੇ ਰਾਂ ਗੰਦੇ ਵੀ ਨਹੀਂ ਸੀ

  • @krishandev3633
    @krishandev3633 6 месяцев назад +31

    ਤਲਵਾਰ ਮੈਂ ਕਲਗੀਧਰ ਹਾਂ

  • @premchand6090
    @premchand6090 5 месяцев назад +1

    ਚਮਕੀਲੇ ਦੇ ਅਖਾੜਿਆਂ ਚ ਬੰਦਿਆਂ ਤੋਂ ਵੱਧ ਇਕੱਠ ਜਨਾਨੀਆਂ ਦਾ ਹੁੰਦਾ ਸੀ ਓਹਨਾਂ ਨੂੰ ਤੁਸੀ ਰੋਕਦੇ ਕਿਉਂ ਨਹੀਂ ਸੀ ਹੁੰਦੇ ਨੇ ਨਹੀਂ ਯਕੀਨ ਤਾਂ ਕੋਈ ਵੀ ਚਮਕੀਲੇ। ਦਾ ਅਖਾੜਾ ਦੇਖ ਲਓ

  • @mohindersinghkangkang9604
    @mohindersinghkangkang9604 6 месяцев назад +4

    ਅਮਰ ਸਿੰਘ ਚਮਕੀਲਾ 8 ਮਾਰਚ 1988 ਨੂੰ ਪਿੰਡ ਮਹਿਸਮਪੁਰ ਜਿਲਾ ਜਲੰਧਰ ਵਿੱਚ ਮਾਰਿਆ ਗਿਆ। ਅੱਜ 36 ਸਾਲ ਤੋਂ ਵੱਧ ਸਮਾਂ ਹੋ ਗਿਆ। 1960 ਵਿੱਚ ਜਨਮੇ ਚਮਕੀਲਾ ਅਤੇ ਅਮਰਜੋਤ ਕੌਰ ਦੋਨਾ ਦੀ ਉਮਰ ਉਸ ਸਮੇ 28 ਸਾਲ ਸੀ। ਅੱਜ ਚਮਕੀਲਾ ਅਮਰਜੀਤ ਜਿਉਂਦੇ ਹੁੰਦੇ ਤਾਂ ਉਹਨਾਂ ਦੀ ਉਮਰ 64 ਸਾਲ ਹੋਣੀ ਸੀ। ਅੱਜ ਚਮਕੀਲੇ ਤੇ ਫਿਲਮ ਬਣੀ ਤਾਂ ਹੀ ਦੁਬਾਰਾ ਚਮਕੀਲੇ ਤੇ ਚਰਚਾ ਸ਼ੁਰੂ ਹੋ ਗਈ ਕਿ ਚਮਕੀਲਾ ਜਾਇਜ ਮਾਰਿਆ ਕਿ ਨਜਾਇਜ਼ ਇਹ ਸਭ ਕੁਝ ਬੁਧੀਜੀਵੀ ਤੇ ਛੱਡ ਦੇਣੀ ਚਾਹੀਦੀ ਹੈ ਕਿ 1988 ਵਿੱਚ ਚਮਕੀਲੇ ਦੀ ਮੌਤ ਤੋਂ ਬਾਅਦ 37 ਸਾਲ ਮੁੜ ਚਰਚਾ ਸ਼ੁਰੂ ਹੋ ਗਈ ਹੈ।

    • @BalbirSingh-kv8mq
      @BalbirSingh-kv8mq 6 месяцев назад

      ਤੇ ਤੂੰ ਲੱਨ ਫੜਣ ਲਈ ਕੁਮੈਟ ਕੀਤਾ

  • @harikrishan9939
    @harikrishan9939 6 месяцев назад +15

    ਬੱਬੂ ਮਾਨ ਨੇ ਇੱਕ ਗੀਤਾ ਗਾਇਆ ਆ , " ਮਿਲਣਾ ਹੋਵੇ ਜੇ ਪਹਿਲੇ ਉਮਰੇ ਕੁੜੀ ਨੂੰ , safe ਜਗ੍ਹਾ ਨੀ ਕੋਈ ਕਮਾਦ ਵਰਗੀ " ਇਹ ਬਹੁਤ ਧਾਰਮਿਕ 😂😂😂😂😂😂😂 ਗੀਤ ਆ , ਕਦੇ ਇਸ ਭਾਈ ਨੇ ਬੱਬੂ ਮਾਨ ਦੇ ਗੀਤ ਦਾ ਵਿਰੋਧ ਕਿਉਂ ਨਈ ਕੀਤਾ ????? 😂😂😂😂 ਕੀ ਬੱਬੂ ਮਾਨ ਦਾ ਗਾਣਾ ਇਸਨੂੰ ਲੱਚਰ ਨਈ ਲੱਗਿਆ 😅😅😅😅😅😅

    • @bonypalasour761
      @bonypalasour761 6 месяцев назад +1

      ਪਤਾ ਨੀਂ ਕਿਉਂ ਲੋਕ ਬੱਬੂ ਮਾਨ ਦੇ ਲ.... ਤੇ ਟੱਪ ਟੱਪ ਕੇ ਚੜਦੇ ਆ,ਬਾਹਲਾ ਸਵਾਦ ਆਉਂਦਾ ਜਨਤਾ ਨੂੰ ।

    • @harikrishan9939
      @harikrishan9939 6 месяцев назад

      @@bonypalasour761 ਜਿਹੜੇ ਚਮਕੀਲੇ ਦਾ ਵਿਰੋਧ ਕਰਦੇ ਆ , ਓਹੀ ਬੱਬੂ ਮਾਨ ਦੇ ਲੰ .... ਨ ਤੇ ਟੱਪ ਕੇ ਚੜ੍ਹਦੇ ਆ , ਮੈ ਤਾਂ ਬੱਬੂ ਮਾਨ ਦੀ ਬੂੰ ..... ਡ ਵੀ ਨਈ ਮਾਰਦਾ ,

    • @harikrishan9939
      @harikrishan9939 6 месяцев назад

      @@bonypalasour761 ਗੱਲ ਚਮਕੀਲੇ ਦੇ ਲੱਚਰ ਗੀਤਾਂ ਦੀ ਹੋ ਰਹੀ ਸੀ , ਤੇ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਕਿ ਸਿਰਫ ਚਮਕੀਲਾ ਹੀ ਲੱਚਰ ਗੀਤ ਗਾਉਂਦਾ ਸੀ ??? ਹੋਰ ਵੀ ਬਹੁਤ ਸਾਰੇ ਕਲਾਕਾਰ ਆ ਜਿਹੜੇ ਲੱਚਰ ਗੀਤ ਗਾਉਂਦੇ ਆ , ਬੱਬੂ ਮਾਨ ਦੀ ਤਾਂ ਮੈਂ ਸਿਰਫ ਇਕ example ਦਿੱਤੀ ਸੀ , ਕੇ ਬੱਬੂ ਮਾਣ ਨੇ ਵੀ ਲੱਚਰ ਗੀਤ ਗਾਏ ਆ , ਮੈਨੂੰ ਨਈ ਸੀ ਪਤਾ ਕੇ ਇਥੇ ਬੱਬੂ ਮਾਨ ਦਾ ਲੰ .....ਨ ਲੈਣ ਵਾਲੇ ਵੀ ਬੈਠੇ ਆ , ਜਿਹਨਾਂ ਦੀ ਬੂੰ ..... ਡ ਦੁਖਦੀ ਆ ,

  • @MajorsinghKalyan
    @MajorsinghKalyan 6 месяцев назад +1

    ਵੱਡੇ jodian ਨੇ ਲੁੱਕ ਕੇ ਕਿਉਂ ਮਾਰਿਆ ਸੀ ❤❤❤❤❤❤❤❤

  • @RavinderSingh-z8v
    @RavinderSingh-z8v 6 месяцев назад +11

    Aurat nu marn wale yodhe ketho de

  • @amarjeeetsingh5692
    @amarjeeetsingh5692 6 месяцев назад +2

    2 ਛੋਟੇ ਛੋਟੇ ਮਸੂਮ ਬੱਚਿਆਂ ਦੀ ਮਾਂ ਨੂੰ ਮਾਰਕੇ ਕਿਥੋਂ ਦੀ ਬਹਾਦਰੀ ਹੈ

  • @HansrajMahi-en9jn
    @HansrajMahi-en9jn 6 месяцев назад +3

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਭਰਾ ਮੇਰੇ ਵਿਸਾ ਸਾਡਾ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ ਸਿੱਖ ਪ੍ਰਚਾਰਕ ਇਹਨਾਂ ਵਿਸ਼ਿਆਂ ਤੇ ਗੱਲਾਂ ਕਰਦੇ ਉਦਾ ਹੀ ਚੰਗੇ ਨਹੀਂ ਲਗਦੇ ਸਾਨੂੰ ਚਾਹੀਦਾ ਹੈ ਜਿਸ ਕਾਰਜ ਲਈ ਦਸਮੇਸ਼ ਪਿਤਾ ਜੀਆ ਨੇ ਸਰਬੰਸ ਵਾਰ ਕੇ ਖਾਲਸਾ ਪੰਥ ਬਣਾਇਆ ਸਿੱਖ ਪ੍ਰਚਾਰਕਾਂ ਤੋਂ ਉਹਨਾਂ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਤਾਂ ਗੱਲ ਛੱਡੋ ਮੁੱਖਾ ਤੋਂ ਇੱਕ ਲਫ਼ਜ਼ ਵੀ ਨੀ ਨਿਕਲਦੇ ਬਈ ਪਿੰਡਾਂ ਵਿੱਚ ਗੁਰੂਘਰ ਇੱਕ ਹੋਵੇ ਖਾਲਸਾ ਸ਼ਬਦ ਮਗਰ ਲੱਗੀਆਂ ਪੁਛਾ ਜੱਟ ਸਿੱਖ ਰਮਦਾਸੀਆ ਸਿੱਖ ਮਜ਼ਬੀ ਸਿੱਖ ਨਾਈ ਸਿੱਖ ਲੁਬਾਣਾ ਸਿੱਖ ਝਿਓਰ ਸਿੱਖ ਆਦਿ ਇੱਕ ਹੋਰ ਪੂਛ ਗੋਤਾਂ ਬਾਲੀ ਨੂੰ ਸਾਨੂੰ ਜੜ ਤੋਂ ਹੀ ਵੱਡਣਾ ਚਾਹੀਦਾ ਸਾਨੂੰ ਮਾਨਵਤਾਵਾਦੀ ਸਮਾਜ ਦੀ ਸਿਰਜਣਾ ਲਈ ਵਧੀਆ ਕਾਰਜ ਕਰਨੇ ਚਾਹੀਦੇ ਹਨ ਫਾਲਤੂ ਵਿਸ਼ਿਆਂ ਤੇ ਅਪਣਾ ਵਡਮੁੱਲਾ ਸਮਾ ਖਰਾਬ ਨਹੀਂ ਕਰਨਾ ਚਾਹੀਦਾ ਜੀ ਲਫਜਾ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @SatpalSingh-rx9dr
    @SatpalSingh-rx9dr 5 месяцев назад +1

    ਤੂੰ ਉਦੋ ਜੰਮਿਆਂ ਵੀ ਨਹੀਂ ਸੀ ਉਹਦੇ ਧਾਰਮਿਕ ਗੀਤ ਵੀ ਸੀ ਉਸਤੋਂ ਬਾਅਦ ਅਵਤਾਰ ਚਮਕ ਤੇ ਰਮਲਾ ਦੀਦਾਰ ਸੰਧੂ ਵਰਗੇ ਗਾਉਦੇ ਰਹੇ ਉਹਨਾਂ ਦਾ ਤਾਂ ਕੁਝ ਨੀ ਵਿਗਾੜਿਆ ਕਿਸੇ ਨੇ ਉਠ ਕੇ ਲੱਗ ਜਾਂਦੇ ਬਾਬੇ ਗਲ ਪਾਕੇ ਪੱਲਾ ਕੀਤਾ ਅਰਦਾਸਾ ਸੀ ਸੁਣ ਲੈਦਾਂ ਤਾਂ ਇਹ ਗੱਲਾਂ ਨਾਂ ਕਰਦਾ

  • @SukhwinderSingh-ge4fv
    @SukhwinderSingh-ge4fv 6 месяцев назад +1

    ਬਾਬਾ ਜੀ ਇਕ ਗਲ ਦਸੋ ਕਿ ਇਕ ਔਰਤ, ਮਜਲੂਮ ਅਤੇ ਨਿਹੱਥੇ ਨੂੰ ਮਾਰਨਾ ਸਿੱਖੀ ਸਿਧਾਂਤ ਦੇ ਅਨੁਸਾਰ ਹੈ ਜਾਂ ਉਲਟ। 🙏

  • @BinderMalodia
    @BinderMalodia 6 месяцев назад +1

    ਕਮੈਂਟ ਚੈੱਕ ਕਰਿਆ ਕਰੋ ਵੀਰੇ ਪਹਿਲਾਂ ਫੇਰ ਪਤਾ ਲੱਗਦਾ ਚਮਕੀਲਾ ਕੀ ਸੀ ਤੁਹਾਡੇ ਬੋਲਣ ਨਾਲ ਕੁਝ ਨਹੀਂ ਹੁੰਦਾ ਕਮੈਂਟ ਚੈੱਕ ਕਰ ਲਿਆ ਕਰੋ ਮਾੜਾ ਜਿਹਾ

  • @charnjitseewat6793
    @charnjitseewat6793 6 месяцев назад +3

    Chamkal is ever great and green ❤

  • @hardeepbhullar5289
    @hardeepbhullar5289 6 месяцев назад +1

    ਏਨੂੰ ਕੀ ਪੱਤਾ ਕੱਲ ਦਾ ਜਵਾਕ ਹੈ ਸਿੰਘਾਂ ਨੇ ਨਹੀਂ ਮਾਰੀਆਂ ਲੁਟੇਰੀਆਂ ਨੇ ਮਾਰੀਆਂ ਸੀ ਜੱਥੇਦਾਰਾਂ ਨੇ ਤਾ ਆਪ ਹੀ ਸੁਣੀਆਂ ਸੀ ਅਖਾੜਾ ਨਾਮ ਵੀ ਦਿੱਤਾ ਸੀ 100 ਦਾ ਨੋਟ

  • @charnjitseewat6793
    @charnjitseewat6793 6 месяцев назад +6

    Chamkal the great ❤❤❤❤❤

  • @harikrishan9939
    @harikrishan9939 6 месяцев назад +4

    ਗੁਰਦਾਸ ਮਾਨ ਦੀ ਪੰਜਾਬ ਨੂੰ ਕੀ ਦੇਣ ਆ ?????😂😂😂😂 ਬੱਬੂ ਮਾਨ ਦੀ ਪੰਜਾਬ ਨੂੰ ਕੀ ਦੇਣ ਆ ????? 😂😂😂😂😂ਅੱਜ ਦੇ ਸਾਰੇ ਕਲਾਕਾਰਾਂ ਦੀ ਪੰਜਾਬ ਨੂੰ ਕੀ ਦੇਣ ਆ ????? 😂😂😂😂😂😂😂😂 ਚਮਕੀਲਾ ਵੀ ਇੱਕ ਕਲਾਕਾਰ ਸੀ , 😂😂😂😂😂😂😂 ਓਸਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ , ਬੰਦਾ ਬਹਾਦੁਰ , ਤੇ ਹਰੀ ਸਿੰਘ ਨਲੂਏ ਨਾਲ ਕਿਉਂ ਕਰ ਰਿਹਾ ਭਾਈ 😂😂😂😂😂😂😂😂😂😂😂

  • @kulwinderkumar9691
    @kulwinderkumar9691 6 месяцев назад +2

    ਸਰਕਾਰ ਨੇ ਚਮਕੀਲੇ ਨੂੰ 200 ਗਨ ਮੈਨ ਦਿੱਤੇ ਹੋਏ ਸੀ ਤੂੰ ਗੰਧੇ ਗਾਣੇ ਗਾ ਕੇ ਲੋਕਾਂ ਦੇ ਬੱਚੇ ਖਰਾਬ ਕਰ ਤੇ ਇਹ ਗਨਮੈਨ ਲੋਕਾਂ ਦੇ ਨੌਜਵਾਨਾਂ ਨੂੰ ਧੱਕੇ ਨਾਲ ਅਖਾੜੇ ਵਿਚ ਲੈਕੇ ਓਂਦੇ ਸੀ ਤੇ ਚਮਕੀਲਾ ਗਾਣਾ ਸਨਾਓਦਾ ਸੀ ਤੇ ਨਕਲੀ ਖਾੜਕੂਆਂ ਨੇ ਉਸ ਦਾ ਸੋਧਾ ਲਗਾ ਦਿੱਤਾ😂😂😂

    • @reshamlal5481
      @reshamlal5481 6 месяцев назад

      ਇਹ 200 ਗੰਨਮੈਨ ਉਸ ਦਿਨ ਕਿਥੇ ਸੀ ਜਿਸ ਦਿਨ ਹਰਾਮਜ਼ਾਦਿਆਂ ਨੇ ਚਮਕੀਲਾ ਮਾਰਿਆ ਸੀ

    • @premchand6090
      @premchand6090 5 месяцев назад

      ਅਸੀਂ ਰਾਂ ਕਦੇ ਨਹੀਂ ਕੋਈ ਗੰਨਮੈਨ ਦੇਖਿਆ ਕਿਉ ਬਾਈ ਝੂਠ ਬੋਲੀ ਜਾਣਾ ਮੈ ਓਹਦੇ ਘੱਟੋ ਘੱਟ ਸਤ ਅੱਠ ਅਖਾੜੇ ਆਪਣੇ ਅੱਖੀਂ ਦੇਖੇ ਨੇ ਨਾਲੇ ਗੰਨਮੈਨ ਲੈਣ ਨੂੰ ਓਹ ਭਗਵੰਤ ਮਾਨ ਸੀ ਇਹ v ਕੈਂਹਦੇ ਸੀ vip ਕਲਚਰ ਖ਼ਤਮ ਕਰ ਦੇਵਾਂਗੇ

  • @randhirsingh6300
    @randhirsingh6300 5 месяцев назад

    ਚਮਕੀਲਾ ਅੱਜ ਵੀ ਇਨ੍ਹਾਂ ਲੋਕਾਂ ਨੂੰ ਰਾਤ ਨੂੰ ਸੌਣ ਨੀ ਦਿੱਦਾ। ਜਿਹੜੇ ਗਾਈਕ ਅੱਜ ਵੀ ਗੰਦੇ ਗੀਤ ਗਾਉਂਦੇ ਨੇ ਉਨ੍ਹਾਂ ਵਾਰੇ ਇਸ ਸਿੰਘ ਦਾ ਕੀ ਇਰਾਦਾ ਹੈ।

  • @NirmalSingh-vq9gv
    @NirmalSingh-vq9gv 6 месяцев назад +18

    ਇਸ ਪ੍ਰਚਾਰਕ ਨੂੰ ਪੁੱਛੋ ਕਿ ਜਿਨਾਂ ਨੇ ਚਮਕੀਲੇ ਨੂੰ ਮਾਰਿਆ ਹੈਗਾ ਬਾਦ ਚ ਉਹ ਬੰਦੇ ਵੀ ਮਰ ਗਏ ਜਿਨਾਂ ਨੂੰ ਇਹ ਸਿੰਘ ਕਹਿ ਰਿਹਾ ਇਸ ਨੇ ਉਹਨਾਂ ਦੇ ਪਰਿਵਾਰਾਂ ਲਈ ਕੀ ਕੀਤਾ ਕਦੇ ਮਿਲਿਆ ਉਹਨਾਂ ਦੇ ਪਰਿਵਾਰ ਨੂੰ ਜਾ ਕੇ

    • @HarjinderKaur-sq5cx
      @HarjinderKaur-sq5cx 6 месяцев назад +1

      Sahi kiha tusi

    • @GURVINDERSingh-p8s
      @GURVINDERSingh-p8s 6 месяцев назад

      Tu fem len lai a kita fuddu video and fuddu parchark tenu mai soda lau

    • @sukhpreetsingh8844
      @sukhpreetsingh8844 6 месяцев назад

      ਜਿੰਨਾ ਵੀ ਬੇੜਾ ਗਰਕ ਕੀਤਾ ਖਾਲਿਸਤਾਨੀਆਂ ਨੇ ਕੀਤਾ ਹਜੇ ਕਹਿੰਦੇ ਸਾਨੂੰ ਖਾਲਿਸਤਾਨ ਬਣਾ ਕੇ ਦੋ ਜੇ ਖਾਲਿਸਤਾਨ ਬਣ ਗਿਆ ਫਿਰ ਤਾਂ ਘਰੇ ਘਰ ਜਾ ਕੇ ਲੋਕ ਮਾਰ ਦਿਆ ਕਰਨਗੇ

  • @armaanranga6932
    @armaanranga6932 6 месяцев назад +18

    ਦੀਪੇ ਹੇਰਾਂ ਵਾਲ਼ੇ ਦਾ ਭਗਤ ਇਹ ਚਵਲ

  • @BharpoorSingh-ds6ef
    @BharpoorSingh-ds6ef 6 месяцев назад +5

    ਉਣ ਇਹ ਪੈਸਾ ਭਾਲਦਾ ਚਵਲ

  • @laddibieber9854
    @laddibieber9854 6 месяцев назад +1

    ਇਹ ਨੂੰ ਕੀ ਪਤਾ ਚਮਕੀਲੇ ਬਾਰੇ ਇਹ ਤਾਂ ਓਦੋ ਜੰਮਿਆ ਵੀ ਨਹੀਂ ਹੋਣਾ

  • @sonymaan331
    @sonymaan331 6 месяцев назад +4

    ਪੱਤਰਕਾਰ ਦੀ ਜਾਣਕਾਰੀ ਵਿੱਚ ਬਹੁਤ ਕਮੀ ਹੈ ਸੰਤ ਜਰਨੈਲ ਸਿੰਘ ਨੇ ਚਮਕੀਲੇ ਨੂੰ ਕਦੋਂ ਬੁਲਾਇਆ ਸੀ ਭਲੇ ਉਦੋਂ ਚਮਕੀਲਾ ਇਨਾ ਪਾਪੂਲਰ ਕਿੱਥੇ ਸੀ

  • @2loud284
    @2loud284 6 месяцев назад +1

    ਤੂੰ ਹਰੀ ਸਿੰਘ ਨਲੂਆ ਨੂੰ ਹੀਰੋ ਮੰਨਕੇ ਦਿਲਜੀਤ ਦੋਸਾਂਝ ਨੂੰ ਸੋਧਾ ਲਾ ਦੇ ਜੇ ਬੰ,,, ਚ ਦਮ ਹੈਗਾ ਐਵੇਂ ਬੈਠਾ ਨਾ ਭੋਕੀ ਜਾ

  • @rimpyjhajj21
    @rimpyjhajj21 6 месяцев назад +3

    Chamkila zindabad zindabad zindabad zindabad zindabad zindabad zindabad zindabad zindabad zindabad

  • @reshamlal5481
    @reshamlal5481 6 месяцев назад +2

    ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਪੰਜ ਸਿੰਘ ਪੂਰੇ ਭਾਰਤ ਵਿੱਚੋਂ ਲਏ ਸੀ ਨਾ ਕਿ ਇਕੱਲੇ ਪੰਜਾਬ ਨੂੰ ਖਾਲਸਾ ਰਾਜ ਬਣਾਉਣ ਲਈ ਕਿਹਾ ਸੀ। ਸਿੱਖ ਧਰਮ ਦਾ ਬੇੜਾ ਗ਼ਰਕ ਕਰਨ ਵਿੱਚ ਪੰਜਾਬ ਦੇ 95% ਜੱਟਾਂ ਦਾ ਹੱਥ ਹੈ। ਕਿਉਂਕਿ ਇਹ ਹਰੇਕ ਪਿੰਡ ਵਿਚ ਗਰੀਬਾਂ ਨਾਲ ਧੱਕਾ ਕਰਦੇ ਹਨ। ਇਹ ਉਹਨਾਂ 40 ਗਦਾਰਾਂ ਦੇ ਨੁਮਾਇੰਦੇ ਹਨ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਦਿੱਤਾ ਸੀ। ਤੇ ਇਹਨਾਂ ਨੇ ਉਹਨਾਂ ਗਦਾਰਾਂ ਦਾ ਨਾਮ 40 ਮੁਕਤੇ ਬਣਾ ਕੇ ਅਰਦਾਸ ਵਿੱਚ ਸ਼ਾਮਲ ਕੀਤਾ ਹੈ। ਜੇ ਚਮਕੀਲੇ ਦੇ ਗੰਦੇ ਗੀਤਾਂ ਦੀ ਗੱਲ ਕਰਦੇ ਹੋ ਤਾਂ ਦਸਮ ਗ੍ਰੰਥ ਵਿੱਚ ਜਿਹੜਾ ਗੰਦ ਲਿਖਿਆ ਹੈ ਉਹਦੀ ਗੱਲ ਕਿਉਂ ਨਹੀਂ ਕਰਦੇ। ਜੇ ਚਮਕੀਲੇ ਨੂੰ ਲੋਕ ਪਸੰਦ ਕਰਦੇ ਸੀ ਤਦ ਹੀ ਉਹ ਗਾਉਂਦਾ ਸੀ। ਤੁਸੀਂ ਉਹਨੂੰ ਰੋਕਣ ਲਈ ਰਿਪੋਰਟ ਕਰ ਸਕਦੇ ਸੀ ਨਾਲੇ ਕਾਨੂੰਨ ਹੱਥ ਵਿੱਚ ਲੈਣ ਦੀ ਲੋੜ ਨਹੀਂ ਸੀ। ਤੁਸੀਂ ਮਾਰਨ ਵਾਲੇ ਕੌਣ ਹੋ ਤੁਹਾਨੂੰ ਕੀਹਨੇ ਅਧਿਕਾਰ ਦਿੱਤਾ ਸੀ। ਚਮਕੀਲਾ ਹੰਕਾਰੀ ਜੱਟਾਂ ਨੇ ਸ਼ਹੀਦ ਕੀਤਾ। ਸੰਤ ਬੱਲਾਂ ਵਾਲਾ ਜੱਟਾਂ ਨੇ ਸ਼ਹੀਦ ਕੀਤਾ। ਕੀ ਪੰਜਾਬ ਦਾ ਜੱਟ ਹੀ ਸੁਪਰ ਸਿੱਖ ਹੈ। ਬਾਕੀ ਕੌਮਾਂ ਦੇ ਸਜੇ ਸਿੰਘ ਸਿੱਖ ਨਹੀਂ ਹਨ। ਇਸੇ ਕਰਕੇ ਹੀ ਗਰੀਬ ਪਛੜੇ ਲੋਕ ਸਿੱਖ ਧਰਮ ਨੂੰ ਛੱਡ ਰਹੇ ਹਨ। ਪੰਜਾਬ ਦੇ ਜੱਟਾਂ ਨੇ ਹੀ ਝੋਨਾ ਬੀਜ ਕੇ ਪੰਜਾਬ ਦਾ ਪਾਣੀ ਖ਼ਤਮ ਕੀਤਾ ਅਤੇ ਕਰ ਰਹੇ ਹਨ। ਅਸੀਂ ਪੰਜਾਬੀ ਲੋਕ ਤਾਂ ਇੰਨੇ ਚਾਵਲ ਖਾਂਦੇ ਹੀ ਨਹੀਂ। ਫਿਰ ਇਹ ਜੱਟ ਹੀ ਝੋਨਾ ਬੀਜ ਬੀਜ ਕੇ ਪਾਣੀ ਦਾ ਰੌਲਾ ਪਾਈ ਜਾਂਦੇ ਹਨ। ਕਿਉਂਕਿ ਝੋਨੇ ਦੀ ਫ਼ਸਲ ਵਿੱਚ ਜ਼ਿਆਦਾ ਕਮਾਈ ਹੈ। ਭਾਈ ਤੁਹਾਡਾ ਵੀ ਇਹ ਬਿਜ਼ਨਸ ਹੈ। ਮਜ਼ਦੂਰ ਨੂੰ ਸਿਰਫ ਘਰ ਵਾਸਤੇ ਪਾਣੀ ਚਾਹੀਦਾ ਹੈ। ਉਹ ਨਲਕਿਆਂ ਤੋਂ ਹੀ ਮਿਲਦਾ ਹੈ। ਮਜ਼ਦੂਰ ਨੂੰ ਨਹਿਰ ਦੇ ਪਾਣੀ ਦੀ ਲੋੜ ਨਹੀਂ ਉਸਨੂੰ ਤੁਹਾਡੇ ਪਾਣੀ ਦੇ ਮਸਲੇ ਤੇ ਸਾਥ ਦੇਣ ਦੀ ਕੋਈ ਲੋੜ ਨਹੀਂ। ਸਾਲ ਵਿੱਚ ਲੱਗਭਗ ਦੋ ਕੁ ਮਹੀਨੇ ਖੇਤੀ ਦਾ ਕੰਮ ਕਰਕੇ ਆਮਦਨ ਜ਼ਿਆਦਾ ਹੋਣ ਲੱਗ ਪਈ ਹੈ। ਇਸੇ ਕਰਕੇ ਬਾਕੀ ਵਿਹਲਾ ਸਮਾਂ ਰੌਲਾ ਪਾਈ ਜਾਂਦੇ ਹੋ। ਮਜ਼ਦੂਰ ਦੀ ਦਿਹਾੜੀ ਦੀ ਗੱਲ ਕਦੇ ਕਿਸੇ ਜੱਟ ਨੇ ਨਹੀਂ ਕੀਤੀ, ਕਿ ਜਿਸ ਦਿਨ ਮਜ਼ਦੂਰ ਵਿਹਲਾ ਹੈ ਉਸਨੂੰ ਕੰਮ ਦਿੱਤਾ ਜਾਵੇ ਜਾਂ ਦਿਹਾੜੀ ਦਿੱਤੀ ਜਾਵੇ।ਚਮਕੀਲਾ ਤਾਂ ਅਮਰ ਹੋ ਗਿਆ ਹੈ ਜਿਸਨੂੰ ਐਨੇ ਸਾਲਾਂ ਬਾਅਦ ਅੱਜ ਵੀ ਲੋਕ ਯਾਦ ਕਰਦੇ ਹਨ। ਜਿਹਨਾਂ ਨੇ ਚਮਕੀਲੇ ਨੂੰ ਮਾਰਿਆ ਉਹਨਾਂ ਕੋਈ ਜਾਣਦਾ ਜਾਂ ਪੁੱਛਦਾ ਵੀ ਕੋਈ ਨਹੀਂ ਹੈ। ਇਹ ਉਦੋਂ ਦੇ ਪੁੱਠੇ ਕੰਮ ਖਾੜਕੂ ਕਰਦੇ ਸੀ ਕਦੀ ਨਾਈਆਂ ਦੇ ਖੋਖੇ ਸਾੜ ਦਿੱਤੇ। ਕਦੀ ਬੱਸਾਂ ਵਿੱਚੋਂ ਮੋਨੇ ਮਾਰ ਦਿੱਤੇ। ਕਦੀ ਬਰਾਤਾਂ ਨਾਲ ਪੰਗਾ ਲੈਣਾ। ਭਿੰਡਰਾਂਵਾਲੇ ਨੇ ਸਰਕਾਰ ਨਾਲ ਲੜਾਈ ਸ਼ੁਰੂ ਕੀਤੀ ਸੀ। ਪਰ ਪਾਗ਼ਲ ਲੋਕਾਂ ਨੇ ਆਮ ਪਬਲਿਕ ਨਾਲ ਲੜਨਾ ਸ਼ੁਰੂ ਕਰ ਦਿੱਤਾ। ਕਦੀ ਬੀੜੀਆਂ ਵੇਚਣ ਵਾਲਿਆਂ ਦੀਆਂ ਦੁਕਾਨਾਂ ਭੰਨ ਦਿੱਤੀਆਂ। ਕੀ ਤੁਸੀਂ ਸਾਰੀ ਦੁਨੀਆਂ ਤੋਂ ਆਪਦੀ ਮਰਜ਼ੀ ਨਾਲ ਸੱਭ ਕੁਝ ਬੰਦ ਕਰਾਉਣ ਦਾ ਠੇਕਾ ਲਿਆ ਹੋਇਆ ਹੈ। ਜੇ ਠੇਕਾ ਲਿਆ ਹੈ ਤਾਂ ਯੂਰਪ ਕਨੇਡਾ ਅਮਰੀਕਾ ਅਫਰੀਕਾ ਅਰਬ ਏਸ਼ੀਆ ਆਸਟ੍ਰੇਲੀਆ ਨਾਲ ਪੰਗਾ ਲਉਗੇ?

  • @JatinderKumar-sl7qi
    @JatinderKumar-sl7qi 6 месяцев назад +2

    ਤੂਤਤਿਓ ਜੋ ਓਸ ਸਮੇਂ ਚਮਕੀਲਾ ਸੁਣਦੇ ਸੀ ਤੇ ਅੱਜ ਤੱਕ ਮਰਨ ਤੋਂ ਬਾਅਦ ਉਸਨੂੰ ਦੁੱਗਣਾ ਸੁਣ ਰਹੇ ਆ ਉਹ ਤੁਹਾਡਾ ਯੂਥ ਕਿਵੇਂ ਹੋ ਗਿਆ । ਕਿਸੇ ਨੂੰ ਏਹ ਅਧਿਕਾਰ ਕਿਸਨੇ ਦਿੱਤਾ ਕਿ ਕੋਈ ਕੀ ਗਾਉਗਾ ਕੀ ਸੁਨੇਗਾ। ਅੱਜ ਵੀ ਚਮਕੀਲਾ ਲੋਕ ਸੁਣਦੇ ਆ ਲੋਕਾਂ ਦੇ ਕੰਨਾਂ ਵਿਚ ਰੂੰ ਤੱਕ ਦੋ ਹੁਣ ਕਿਉ k ਚਮਕੀਲਾ ਹੁਣ ਕਿਵੇਂ ਮਾਰੋ ਗੇ ਹੁਣ ਤੁਸੀਂ ਜਾ ਸਾਰੀ ਦੁਨੀਆਂ ਮਾਰ ਦਿਉ ਹੁਣ ਜੋ ਸੁਣ ਰਹੀ ਐ ਹੁਣ ਪੰਥ ਕਿਵੇਂ ਬਚ ਰਿਹਾ ਠੇਕੇਦਾਰੋ ਐਵੇਂ ਹਰੀ ਸਿੰਘ Nalwa ਵਰਗੇ ਲੋਕਾਂ ਦਾ ਨਾਮ use ਕਰਕੇ ਕ੍ਰੈਡਿਟ ਲੈ ਕੇ ਖੁਦ ਨੂੰ ਵਿਧਵਾਨ ਸਾਬਿਤ ਨਾ ਕਰਿਆ ਕਰੋ। ਤੁਹਾਨੂੰ ਤੁਹਾਡੇ ਤਰੀਕੇ ਨੂੰ ਓਨਾਂ ਕਾਲੇ ਦਿਨਾਂ ਦਾ ਉਦੋਂ ਵੀ ਜਿੰਮੇਵਾਰ ਮੰਨਦੇ ਸੀ ਤੇ ਅੱਜ ਵੀ ਮੰਨਦੇ ਆ। ਕੁਝ ਕੋ ਲੋਕਾਂ ਦੀ ਮਨਮਰਜ਼ੀ ਨੇ ਹਜ਼ਾਰਾਂ ਘਰ ਬਰਬਾਦ ਕਰ ਦਿਤੇ।

  • @panjpanilokklamanchgopalpu1959
    @panjpanilokklamanchgopalpu1959 6 месяцев назад +2

    ਤੇਰੇ ਪਿਓ ਖਾੜਕੂ ਵੀ ਮਕੀਲੇ ਨੂੰ ਸੁਣਦੇ ਸੀ

  • @JagjitSingh-it5fq
    @JagjitSingh-it5fq 4 месяца назад

    Very true brother, just like you said, I’m seeing lots of phunks are commenting on and saying chamkilla is their hero. People need to wake up and see and judge carefully and understand how government is using and playing with them and their emotions. Waheguru bhala Kare.

  • @harikrishan9939
    @harikrishan9939 6 месяцев назад +2

    ਲੋਕ ਤਾਂ ਬੇਵਕੂਫ ਆ , ਲੋਕਾਂ ਨੂੰ ਪਤਾ ਹੀ ਨਈ ਕੇ ਅਸਲ ਹੀਰੋ ਕੌਣ ਆ , 😂😂😂😂😂

  • @SATNAMSINGH-sl1ou
    @SATNAMSINGH-sl1ou 5 месяцев назад

    chamkila legend singer of punjab❤❤

  • @SarbjitSingh-m2k
    @SarbjitSingh-m2k 6 месяцев назад +6

    Chamkila legend❤❤❤❤❤❤

  • @tencomplustwo
    @tencomplustwo 6 месяцев назад +2

    ਗਿਆਨੀ ਜੀ ਤੁਹਾਨੂੰ ਕੁਝ ਬੇਨਤੀਆਂ ਹੈ ਜੀ ਸੱਚਾਈ ਹੈ ਰਾਮ ਰਹੀਮ ਦੇ ਮਾਫੀਨਾਮੇ ਕਿਸ ਦਿੱਤੇ ਗਏ ਹਨ 1984 ਵਿਚ ਕਿਹੜੇ ਲੋਕ ਹਨ ਜਿਹਨਾਂ ਨੇ ਇੰਦਰਾ ਗਾਂਧੀ ਨੂੰ ਬੇਨਤੀਆਂ ਕੀਤੀਆਂ ਗਈਆਂ ਸਨ ਉਹ ਲੋਕ ਕੌਣ ਹਨ ਉਨ੍ਹਾਂ ਲੋਕਾਂ ਤੇ ਕੋਈ ਵੀ ਬੰਦਾ ਨਹੀਂ ਬੋਲਦਾ ਕਿਉਂ ਕੇ ਸਰਕਾਰ ਤੱਕ ਪਹੁੰਚ ਹੈ ਉਹਨਾਂ ਦੀ ਸਿਰਫ ਤੇ ਸਿਰਫ ਇੱਕ ਮੁੱਦਾ ਬਣਾ ਲਿਆ ਹੈ ਕੁਝ ਕੁ ਲੋਕਾਂ ਨੇ ਫ਼ੇਮ ਲੈਣ ਲਈ ਮੇਰੀ ਇੰਟਰਵਿਊ ਹੋਵੇਗੀ ਤਾਂ ਫਿਰ ਮੇਰੀ ਬੱਲੇ ਬੱਲੇ ਪਰ ਕਿਤੇ ਨਾ ਕਿਤੇ ਜਿਹੜੇ ਪਾਸਿਓਂ ਅਗਲੇ ਸਿੱਧੇ ਹੋ ਜਾਣਾ ਉਧਰ ਕੋਈ ਵੀ ਨਹੀਂ ਬੋਲਦਾ, ਹੁਣ ਕਲਾਕਾਰ ਲੋਕਾਂ ਦੀ ਗੱਲ ਕਰਦੇ ਹਾਂ ਜਿਉਂਦੇ ਜਾਗਦੇ ਹਨ ਉਨ੍ਹਾਂ ਨੂੰ ਕਦੇ ਕਿਸੇ ਨੇ ਵੀ ਪੁਛਗਿੱਛ ਨਹੀਂ ਕਰਦੇ ਕਿ ਤੂੰ ਕੀ ਗੰਦਗੀ ਫੈਲਾਉਣ ਲੱਗਾ ਹੈ ਬੱਗਾ ਸਫਰੀ ਅਮਰਜੀਤ ਨਗੀਨਾ ਕਰਨੈਲ ਗਿੱਲ ਕਰਤਾਰ ਰਮਲਾ ਜਸਵੰਤ ਸੰਦੀਲਾ ਸੇਕੜੇ ਗਾਇਕ ਨੇ ਉਨ੍ਹਾਂ ਨੇ ਕਿਹੜੇ ਸ਼ਬਦ ਕੀਰਤਨ ਬੋਲ਼ੇ ਹਨ, ਫਿਰ ਦੂਜੇ ਪਾਸੇ ਥਾਣੇਦਾਰ ਸਤਪਾਲ ਸਿੰਘ ਚੈਨਲ ਤੇ ਸੁਣੋਂ ਕਿ ਚਮਕੀਲਾ ਸਾਹਿਬ ਅਮਰਜੋਤ ਦਾਂ ਕਤਲ ਇੱਕ ਫਿਰੌਤੀ ਦਾ ਕਤਲ ਕੀਤਾ ਗਿਆ ਹੈ ਸਤਪਾਲ ਸਿੰਘ ਕਹਿੰਦਾ ਹੈ ਕਿ ਮੇਰੇ ਸਾਹਮਣੇ ਲਿਆਉਣ ਉਸ ਬੰਦੇ ਨੂੰ ਕੀ ਤੁਸੀਂ ਫ਼ਿਰੌਤੀ ਮੰਗੀ ਗਈ ਸੀ ਪਰ ਉਸ ਨੇ ਨਹੀਂ ਦਿੱਤੀ ਗਈ ਸੀ ਤਾਂ ਕਤਲ ਕੀਤਾ ਗਿਆ ਹੈ ਅੱਜ ਵੀ ਕਾਤਲ ਟੋਲੇ ਦਾ ਇੱਕ ਮੈਂਬਰ ਜਿਉਂਦੇ ਜਾਗਦੇ ਹਨ ਪਰ ਕਿਤੇ ਨਾ ਕਿਤੇ ਇੱਕ ਹੀ ਬੰਦੇ ਨੂੰ ਟਾਰਗੇਟ ਕੀਤਾ ਗਿਆ ਸੀ ਬਾਕੀ ਸਿੰਗਰਾਂ ਨਾਲ ਕਿਹੜੀ ਜ਼ੈੱਡ ਸੁਰੱਖਿਆ ਲੱਗੀ ਹੋਈ ਸੀ ਉਹ ਨਹੀਂ ਮਾਰੇ ਗਏ ਨਾਨਕਸਰ ਵਾਲਿਆਂ ਵੱਲ ਧਿਆਨ ਕੋਈ ਵੀ ਬੰਦਾ ਨਹੀਂ ਦਿੰਦਾ ਹੈ ਜਾਂ ਫਿਰ ਉਹਨਾਂ ਦੀ ਪਹੁੰਚ ਸਰਕਾਰੀ ਹੈ ਜਦੋਂ ਅਯੁੱਧਿਆ ਵਿਖੇ ਨਾਨਕਸਰ ਵਾਲਿਆਂ ਨੇ ਆਖਿਆ ਸੀ ਕਿ ਅਸੀਂ ਹਿੰਦੂ ਦੇ ਬੀਜ ਹੈ ਧੋਤੀ ਨੂੰ ਸਿਲਾਈ ਮਾਰਕੇ ਕਛੇਰਾ ਬਣਾਇਆ ਗਿਆ ਹੈ ਜੀ ਬੱਸ ਲੋਕਾਂ ਨੂੰ ਮੁੱਦਾ ਚਾਹੀਦਾ ਫ਼ੇਮ ਲੈਣ ਲਈ

  • @darbarasingh9145
    @darbarasingh9145 6 месяцев назад +1

    ਯਮਲੇ ਨੂੰ ਚੋਦੇ ਚੋਦੇ ਗੀਤ ਸੁਣਾਉਣ ਲਈ ਮਜਬੂਰ ਕੀਤਾ ।ਸਭ ਕੁਝ ਲੋਕ ਕਰਦੇ । ਅੱਜ ਕਲ ਘਰ-ਘਰ ਡੀ.ਜੇ. ਵਜਦਾ ।

  • @darshansinghmohali3365
    @darshansinghmohali3365 6 месяцев назад

    ਹੁਣ ਲਚਰ ਗੀਤ ਬੰਦ ਹੋ ਗਏ.....ਕਿਸੇ ਨੂੰ ਜਾਨੋਂ ਮਾਰ ਦੇਣਾ ਸਭ ਤੋਂ ਵੱਡਾ ਅਧਰਮੀ ਕੰਮ ਹੈ

  • @2loud284
    @2loud284 6 месяцев назад +2

    ਓਏ ਪਾਗਲੋ ਲੋਕ ਤੁਹਾਡੇ ਵਾਂਗੂੰ ਬੇਅਕਲੇ ਨਹੀਂ ਕਿ ਉਹ ਚਮਕੀਲੇ ਨੂੰ ਰੱਬ ਮੰਨਣਗੇ ਚਮਕੀਲਾ ਟੋਪ ਇੰਟਰਟੇਨਰ ਸੀ ਤੇ ਉਹਦੇ ਵਰਗਾ ਕੋਈ ਨੀ ਹੋਇਆ ਲੋਕ ਚਮਕੀਲੇ ਨੂੰ ਪਿਆਰ ਕਰਦੇ ਆ ਸਦਾ ਕਰਦੇ ਰਹਿਣਗੇ ਬਾਤ ਦਾ ਬਤੱਗੜ ਨਾ ਬਣਾਇਆ ਕਰੋ ਕਿਸੇ ਤੋਂ ਜੁੱਤੀਆਂ ਖਾਲੋਗੇ

  • @jassromanaromana1531
    @jassromanaromana1531 6 месяцев назад +2

    ਇਹ ਬੰਦਾ ਫ਼ੇਮ ਭਾਲ਼ਦਾ

  • @BalbirSingh-kv8mq
    @BalbirSingh-kv8mq 6 месяцев назад +1

    ਦੋਵੇ ਝੂਠਾਂਂ ਇਕੱਠੀਆਂ ਹੋਈਆਂ

  • @MajorsinghKalyan
    @MajorsinghKalyan 6 месяцев назад +1

    ਲੰਡੂ ਬੰਦੇ ਨਾਲ ਗੱਲਾਂ ਕਰੀ ਜਾਂਦੇ ਹੋ ਚਮਕੀਲੇ ਨੂੰ ਨਹੀਂ ਭੁੱਲਿਆ ਜਾਂਦਾ ਪੁਲੀਸ ਵਾਲਾ ਕੈਹਿੰਦਾ ਪੈਸੇ ਲੈਂਦੇ ਸੀ ਅੱਤਵਾਦੀ

  • @singhnarinder4782
    @singhnarinder4782 6 месяцев назад +2

    Meri youth nu apeal aa ki ehnu hero mneya jve

  • @RavinderSingh-z8v
    @RavinderSingh-z8v 6 месяцев назад +3

    Chor bandia ne maria

  • @DaljitSingh-fk3uo
    @DaljitSingh-fk3uo 5 месяцев назад

    ਦੀਪਾ ਹੇਰਾ ਞਾਲਾ ਕੰਜਰ ਨੇ ਪਜਾਬ ਦਾ ਕੀ ਫਾਇਦਾ ਕੀਤਾ ਚਮਕੀਲਾ ਗਰੀਬ ਘਰ ਦਾ ਸੀ ਚਮਕੀਲੇ ਦੀ ਸਫਾਰੀ ਲੇ ਕੇ ਚਮਕੀਲੇ ਨੂੰ ਮਾਰ ਦਿੱਤਾ

  • @AruneshSardar
    @AruneshSardar 5 месяцев назад

    Veer ji hun v kide geet gaunde ne fr unu q ni marde o,dso ji

  • @shivcharndhaliwal1702
    @shivcharndhaliwal1702 6 месяцев назад +8

    ਸਾਲੇ ਪਤਰਕਾਰ,, ਇੰਟਰਵਿਊ ਵਿਚ ਬਹੁਤ ਵੱਡੇ ਵਿਦਵਾਨ ਨੂੰ ਪੇਸ਼ ਕੀਤਾ ਹੈ। ,,, ਬੈਗਣ ਪਤਾ ਹੈ,,ਵੱਡਾ ਖਾੜਕੂ ,,, ਸਿਖ ਪ੍ਰਚਾਰਕ ਦਾ ਨੂੰ ਬੈਂਗਣ ਪਤਾ ਹੈ,,,,, ਚੁਰਾਸੀ ਵੇਲੇ ਇਹ ਜਮਿਆ ਨੀ ਸੀ,,,

  • @bhupindersingh4264
    @bhupindersingh4264 6 месяцев назад

    Amar.Singh.Chamkila.Ji.Amarjot.Jindabad.Superstar.Singer.Ji

  • @GurdipSinghBathinda
    @GurdipSinghBathinda 6 месяцев назад +2

    ਭਾਈ ਰਜਿੰਦਰ ਸਿੰਘ ਪ੍ਰਚਾਰਕ ਸਾਹਿਬ ਜੀ ਜੇ ਤੁਸੀਂ ਹਰੀ ਸਿੰਘ ਨਲੂਆ,ਬੰਦਾ ਸਿੰਘ ਬਹਾਦਰ,ਬਾਬਾ ਦੀਪ ਸਿੰਘ ਜੀ ਨੂੰ ਆਪਣਾ ਰੋਲ਼ ਮਾਡਲ ਮੰਨਦੇ ਹੋ,ਪੱਗ, ਦਸਤਾਰ, ਦੁਮਾਲਿਆਂ ਦੀ ਗੱਲ ਕਰਦੇ ਹੋ, ਫਿਰ ਤੁਸੀਂ ਖੁਦ ਉਪਰੋਕਤ ਸਿੰਘਾਂ ਵਾਂਗੂੰ ਫਰਰੇ ਵਾਲ਼ਾ ਦੁਮਾਲਾ ਕਿਉਂ ਨਹੀਂ ਸਜਾਉਂਦੇ,ਤੁਸੀ ਚੋਲ਼ਾ ਕਿਉ ਨਹੀ ਪਾਉਂਦੇ ,ਤੁਸੀ ਮੁੰਡਿਆਂ ਖੁੰਡਿਆਂ ਵਾਲ਼ਾ ਭੇਸ ਕਿਉਂ ਬਣਾਇਆ। ਤੁਸੀਂ ਵੀ ਰੀਸ ਨਾਲ਼ ਬਾਣਾ ਪਾਉ। ਨਾਲ਼ੇ ਨਹਿੰਗ ਸਿੰਘ ਤਾਂ ਪੰਜਾਮੇ ਨੂੰ ਦੁਨਾਲੀ਼ ਕਹਿਕੇ ਨਫ਼ਰਤ ਕਰਦੇ ਹਨ।

  • @ghazal3576
    @ghazal3576 6 месяцев назад +1

    Aah sade pattarkar v Jane khane de nakk ch mic den lagg jande ne

  • @user-shama88
    @user-shama88 6 месяцев назад

    ਬਾਈ ਹੁਣ ਤਾਂ ਗੱਲਾ ਕੋਈ ਕੁਛ ਵੀ ਨਹੀਂ ਪਤਾ ਨਹੀਂ

  • @darbarasingh9145
    @darbarasingh9145 6 месяцев назад

    ਲੋਕ ਪੈਸੇ ਦੇ ਕੇ ਸੁਣਦੇ ਅੱਜ ਦੇ ਸਮੇ ਦਾ ਦੋ ਢਾਈ ਲੱਖ ਰੁਪਈਆ ਵਿਆਹ ਦੇ ਅਖਾੜਿਆ ਵਿੱਚ ਧੀਆਂ ਭੈਣਾਂ ਮਾਵਾਂ ਸਭ ਕੁਝ ਹੁੰਦਾ ਸੀ ।

  • @gurbaazsingh9665
    @gurbaazsingh9665 6 месяцев назад

    Wah bhai saab ❤

  • @jaspindergrewal293
    @jaspindergrewal293 6 месяцев назад

    chamkila is AMAR ho geya ❤❤❤❤❤. we love him ❤❤❤. no body cares about you what you are talking about!!!

  • @kuldeep_sidhu.
    @kuldeep_sidhu. 6 месяцев назад +1

    ਅਫਸੋਸ ਹੁੰਦਾ ਲੋਕਾਂ ਦੇ comments ਪੜਕੇ

  • @premlal1738
    @premlal1738 6 месяцев назад +2

    Chamkile great singer

  • @MandeepKaur-zb4ve
    @MandeepKaur-zb4ve 6 месяцев назад +2

    Amar Singh chamkila ji superstar singer

  • @happyrandhawa6759
    @happyrandhawa6759 6 месяцев назад

    Chamkila 22 ji ❤❤❤❤❤

  • @DilbagSingh-vn7nw
    @DilbagSingh-vn7nw 6 месяцев назад +2

    ਚਮਕੀਲਾ ਚਮਕੀਲਾ ਸੀ ਕੋਈ ਛੱਕ ਨਹੀਂ ਹੈ

  • @ranjitkaur301
    @ranjitkaur301 5 месяцев назад +1

    Bilkul galat sardar

  • @S_azad.
    @S_azad. 6 месяцев назад +1

    ਚੱਵਲ

  • @GurjeetsinghDhillon-jg6zd
    @GurjeetsinghDhillon-jg6zd 5 месяцев назад

    ਮਾਣਕ ਨੇ ਗਾਇਆ ਸੀ ਇਦਾ ਤੈਨੂੰ ਰਗੜ ਸਿਟੂ ਜਿਵੇ ਰਗੜੀ ਕੂਨਡੇ ਦੇ ਵਿੱਚ ਮੈਹਦੀ

  • @FF_34512
    @FF_34512 6 месяцев назад +2

    Chamkila is great singer

  • @DilbaghSingh-le1po
    @DilbaghSingh-le1po 6 месяцев назад +1

    Baba Tera Nankana Amarjot chamkila jindabad

  • @BahadurSingh-e7g
    @BahadurSingh-e7g 6 месяцев назад +1

    Tenu Ta Khalsa kalle Bhut Dukh Hoiya

  • @charnjitseewat6793
    @charnjitseewat6793 6 месяцев назад

    Bai g any prof chamkal na koi gall khia ha?

  • @nagrapunjabino.1211
    @nagrapunjabino.1211 6 месяцев назад +1

    👎👎👎👎 ha ha ha ha 🤣😂🤣

  • @Singh47Singh-jr7jt
    @Singh47Singh-jr7jt 6 месяцев назад +1

    CHAMKILA LEGEND NEVER DIE

  • @BharpoorSingh-ds6ef
    @BharpoorSingh-ds6ef 6 месяцев назад +2

    ਚਵਲ

  • @dhanwantmoga
    @dhanwantmoga 6 месяцев назад +1

    Jo admi( chamkila) 2 Betia hon de Bawjod Amarjot naal jouth bool ke marriage karwaonda usda ki kardar ho sakda…?

  • @gurpreetsingh3850
    @gurpreetsingh3850 6 месяцев назад

    ਬਹੁਤ ਸੋਹਣੇ ਵਿਚਾਰ ਵਾਹਿਗੁਰੂ ਜੀ

  • @nirmalsingh9511
    @nirmalsingh9511 6 месяцев назад

    lutere lutere chamkila love you

  • @madharKumar-mm7ud
    @madharKumar-mm7ud 6 месяцев назад

    Nice movie chamkila ❤❤❤❤

  • @Rajrani-p5o
    @Rajrani-p5o 6 месяцев назад

    ਸੱਚ ਆਖਾਂ ਭਾਬੜ ਮੱਚਦਾ ਏ
    ਝੂਠ ਆਖਾਂ ਤਾਂ ਕੁਝ ਬਚਦਾ ਏ
    ਦਿਲ ਦੋਵਾਂ ਗੱਲਾਂ ਤੋਂ ਝਕਦਾ ਏ

  • @RBLXBOYC
    @RBLXBOYC 6 месяцев назад

    Chamkilka goods

  • @pawankaur9251
    @pawankaur9251 5 месяцев назад

    Patrakaar is the father Devi interview love ok najm Akela song daravani Deewani

  • @MandeepKaur-zb4ve
    @MandeepKaur-zb4ve 6 месяцев назад +1

    Amar Singh chamkila ji heroine

  • @Gurmeets-cn8lv
    @Gurmeets-cn8lv 6 месяцев назад

    Good chamkela

  • @satnamsattu8461
    @satnamsattu8461 6 месяцев назад

    Singh chamkila good ❤❤❤💪💪💪💪😍😍

  • @NirmalSingh-vq9gv
    @NirmalSingh-vq9gv 6 месяцев назад +1

    ਜੇ ਕਿਹਾ ਤਾਂ ਪੈਸੇ ਦਿੱਤੇ ਹੋਣਗੇ

  • @Jaspalsidhupattar
    @Jaspalsidhupattar 6 месяцев назад

    ਖਾਲਸਾ, ਜੀ, ਗੰਨਾਕਾ, ਨੂ, ਗੋਲੀ, ,ਮਾਰੀ, ਮਹਾਂਪੁਰਸਾਂ