ਭੂਆ ਦੀ ਜਮੀਨ | Bhua di zameen | new short movie | punjabi short movie 2023

Поделиться
HTML-код
  • Опубликовано: 19 окт 2024

Комментарии • 220

  • @gurmansingh-bt4jc
    @gurmansingh-bt4jc Год назад +11

    ਭੂਆ ਪੇਂਡੂ ਵਿਰਸਾ ਤੋਂ ਇਧਰ ਆ ਗਏ

  • @neetugold6136
    @neetugold6136 Год назад +6

    ਭੂਆ ਸਹੀ ਕਰ ਰਹੀ ਹੈ ।

  • @abhishekgill353
    @abhishekgill353 5 месяцев назад +4

    Very nice ❤❤

  • @jaswinderkaur4765
    @jaswinderkaur4765 10 месяцев назад +2

    Very nice vdo Khush raho,🎉🎉

  • @balvirsingh-il3eb
    @balvirsingh-il3eb 11 месяцев назад +1

    ਸਤ ਸੀ੍ ਅਕਾਲ ਜੀ ਸਾਰੀ ਟੀਮ ਨੂੰ ਵਿਸ਼ਾ ਵਧੀਆ ਲਛਮਨ ਇਮਾਨਦਾਰ ਭੂਆ ਦਾ ਸਹੀ ਫੈਸਲਾ ਇਹ ਗੱਲ ਮੇਰੀ ਭੈਣ ਕੇ ਵਾਪਰੀ ਵੀਡੀਓ ਭੇਜਤੀ

  • @manjitkaurbasra5144
    @manjitkaurbasra5144 Год назад +2

    ਭੂਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰਨ ਜੀ ਮੂਵੀ ਵੇਖੀ ਜ਼ਮੀਨ ਗੁਰੂ ਰਦਵਾ ਸਹਿਬ ਨੂੰ ਦੇਕੇ ਜੀ

  • @paramjeetgrewal3222
    @paramjeetgrewal3222 Год назад

    ਪਹਿਲਾਂ ਲੱਛੀ ਭੂਆ ਤੋਂ ਸਾਰੀ ਜਮੀਨ ਆਪਣੇ ਨਾਮ ਕਰਵਾ ਲੈਂਦਾ ਬਾਅਦ ਵਿੱਚ ਅੱਧੀ ਉਹਨਾਂ ਨੂੰ ਦੇ ਦਿੰਦਾ ਐਨੀਆਂ ਮਿੰਨਤਾਂ ਕਰਨ ਦੀ ਲੋੜ ਹੀ ਨਹੀਂ ਸੀ।

  • @jagdevsingh8335
    @jagdevsingh8335 Год назад +29

    ਬਹੁਤ ਵਧੀਆ ਵੀਡੀਓ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਟੀਮ ਘਰ ਪਰਿਵਾਰ ਚੈਨਲ ਵਾਲਿਓ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐🌺 ਤਰ੍ਹਾਂ ਖਿੜੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ,🙏🙏🙏

  • @GursewakSingh-cf6lw
    @GursewakSingh-cf6lw 11 месяцев назад +2

    ਮਾਤਾ ਜੀ ਤੁਹਾਡੀਆਂ ਵੀਡੀਓਜ਼ ਵੇਖ ਕੇ ਬਹੁਤ ਅਨੰਦ ਆਉਂਦਾ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ❤❤❤❤ 🙏🏻🙏🏻

  • @chamkaurkharoud9065
    @chamkaurkharoud9065 Год назад +3

    ਬਹੁਤ ਵਧੀਆ ਵਿਡੀਉ ਸਰਪੰਚਣੀ ਬੇਬੇ ਜੀ ਚਮਕੌਰ ਸਿੰਘ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਤੋਂ

  • @kahlon899
    @kahlon899 Год назад +2

    ਸਰਪੰਚ ਸਾਹਿਬ ਨੇ ਗੱਲ ਬਹੁਤ ਵਧੀਆ ਕੀਤੀ ਮਾਂ ਪਿਓ ਦੀਆਂ ਕੀਤੀਆਂ ਬੱਚਿਆਂ ਨੂੰ ਭਰਣੀਆ ਪੈਂਦੀਆਂ ਹਨ ਜਿਓ ਜਿਹਾਂ ਬੀਜ਼ ਬੀਜਾਂ ਗੇ ਉਹੋ ਜਿਹਾ ਵੱਡਾਗੇ

  • @rachhpalsingh78466
    @rachhpalsingh78466 11 месяцев назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ।

  • @dhaliwal_family_09
    @dhaliwal_family_09 Год назад +7

    ਭੂਆ ਜੀ ਪੇਂਡੂ ਵਿਰਸਾ ਵਿੱਚ ਕੰਮ ਕਿਉਂ ਛੱਡ ਦਿੱਤਾ

  • @RanjitKaur-iv2dz
    @RanjitKaur-iv2dz 11 месяцев назад +2

    Bebe di acting bhut hi vdia 👌👌👌👌👌❣️❣️❣️

  • @KarmSandhu-uy2hq
    @KarmSandhu-uy2hq Год назад +2

    Superb...Bahut vdia team ਚੜਦੀਕਲਾ ਚ ਰੱਖੇ ਮਹਾਰਾਜ 🎉

  • @manvindertandon1372
    @manvindertandon1372 7 месяцев назад +1

    Bhua ji character is really Really good actor

  • @satinderkaur7687
    @satinderkaur7687 Год назад +6

    ਭੂਆ ਜੀ ਬਹੁਤ ਵਧੀਆ ਰੋਲ ਅਦਾ ਕੀਤਾ ।ਸਾਰੀ ਟੀਮ ਨੇ ਵੀ ਬਾ ਕਮਾਲ ਕੰਮ ਕੀਤਾ ਹੈ ।

  • @harpreetsharma4125
    @harpreetsharma4125 Год назад +3

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀਆਂ ਬਖਸ਼ੇ ਟੀਮ ਘਰ ਪਰਿਵਾਰ ਨੂੰ ❤❤

  • @Baldevpatiala72
    @Baldevpatiala72 6 месяцев назад

    Bhua jii ne sahi kita bhut sohni video baldev Singh patiala

  • @Sharmavlogspb03
    @Sharmavlogspb03 Год назад +2

    ਬੇਬੇ ਜੀ ਤੁਹਾਡਾ ਕੋਈ ਮੁਕਾਬਲਾ ਨੀ …🙏🙏 ਬਹੁਤ ਵਧੀਆ 👏

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @NarinderKaur-li5it
    @NarinderKaur-li5it 11 месяцев назад +3

    Decent episode 👍 Congratulations to all the team khush raho ji 🙏🙏

  • @daljeetjeeti383
    @daljeetjeeti383 Год назад +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਆਗਲੀ ਵੀਡੀਓ ਵਿੱਚ ਸਰਪੰਚੀ ਵਾਲੀ ਵੀਡੀਓ ਬਣਾਉਣੀ ਜਿਵੇ ਅੱਗੇ ਸਰਪੰਚ ਬਣਦੇ ਹੁੰਦੇ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਨਜਦੀਕ ਸਰਕਲ ਸਾਹਨੇਵਾਲ ਤਹਿਸੀਲ ਕੂੰਮਕਲਾ ਜਿਲਾ ਲੁਧਿਆਣ ਪਿੰਡ ਰਜੂਰ 26 / 10

  • @VedparkashGodara-s7d
    @VedparkashGodara-s7d 3 месяца назад

    ਚਲੋ ਭੂਆ ਜੀ ਦੋਵਾਂ ਨੂੰ ਦੇ ਦਿਓ❤❤❤❤❤❤❤❤❤❤❤❤❤❤❤❤❤

  • @surinderjitsinghsandhu4480
    @surinderjitsinghsandhu4480 9 месяцев назад +1

    Bhua ji great

  • @AmritkaurHunjan
    @AmritkaurHunjan 5 месяцев назад +2

    ❤❤❤❤❤

  • @ChamanlalKashyap
    @ChamanlalKashyap Год назад +6

    ਬੇਬੇ ਤੁਸੀ ਜੱਸੇ ਬਾਈ ਨਾਲ਼ ਕਿਉਂ ਛੱਡ ਦਿੱਤੀ ਵਿਡੀਉ ਬਣਾਉਂਣੀ

  • @bhajankaur8289
    @bhajankaur8289 6 месяцев назад +1

    Sarpanchni bibi great h❤❤❤❤ bhajan kaur jirkpur Chandigarh 🎉🎉🎉🎉

  • @surinderjitsinghsandhu4480
    @surinderjitsinghsandhu4480 9 месяцев назад +1

    Veerpal dialogue delevery is very sweet

  • @gurshijbrar8699
    @gurshijbrar8699 6 месяцев назад

    ਬਹੁਤ ਸੋਹਣੀ ਵੀਡੀਓ ਜੀ ❤❤

  • @baljitkaur6920
    @baljitkaur6920 10 месяцев назад

    Bhua ji.tusi bahut wadhia kita jo ena nu jamin nahi diti mein bhi iss terah hi karna hai

  • @GurpreetKaur-nq1dm
    @GurpreetKaur-nq1dm 10 месяцев назад

    Ey bhut vadiya km kita aa gudware de na lva diti zameen guru da Dita guru nu he dena aa

  • @Life6095
    @Life6095 Год назад +5

    Waheguru ji trakkian bakshan 🥰🙏🙌bhene sonu bhut vdia mehnat kr rhe o ❤❤❤

  • @deepanshikhatak379
    @deepanshikhatak379 Год назад +7

    Bebe tusi tuhadiya videos v boht vdiya hundiya ne ....pr tusi pendu virsa to alag kyo ho gye dseo jrur ji

  • @ManpreetSingh-lt7hu
    @ManpreetSingh-lt7hu 11 месяцев назад

    Nic vide mata ji bir sahenweii

  • @satpaldhalewa5683
    @satpaldhalewa5683 Год назад

    ਸੱਤਪਾਲ ਸਿੰਘ ਧਲੇਵਾ ਬਹੁਤ ਵਧੀਆ. Video.ji

  • @gsinghjawanda5373
    @gsinghjawanda5373 Год назад +3

    Wonderful Ji Wonderful Short film 🎥 🎥⛳️🙏⛳️

    • @rahulpb2034
      @rahulpb2034 Год назад

      👌👌👌👌👍👍👍👍

  • @bhullarsaab5773
    @bhullarsaab5773 Год назад +3

    ਅਸੀ ਹਮਝੇਡ਼ੀ ਤੋ ਬਹੁਤ ਸੋਹਣਾ

  • @rampalsingh7088
    @rampalsingh7088 11 месяцев назад

    Bhot vadia video ji
    Nice acting virpal

  • @suhanshusingh2785
    @suhanshusingh2785 10 месяцев назад

    Bahut sunder video is tarha diya parjaiya naal istrah hi hona chahida ae mai v istrah hi karna hai

  • @PANTHER-ARMYGAMING
    @PANTHER-ARMYGAMING 11 месяцев назад

    Bahut hi vadeya video Puri hakekat hai dil nu Shu geye ❤ Kapurthla pind dhudea wala

  • @jagmeetsingh1084
    @jagmeetsingh1084 11 месяцев назад

    Bai ji ne bahut wadhia guild kita Bibi ji nu

  • @SandeepKaur-jw4cy
    @SandeepKaur-jw4cy Год назад +1

    very nice video bhua ji pandu virsa cho hun eder aa gye bhut vadia jodiean c saria pandu virsa dian

  • @baljitkaur6920
    @baljitkaur6920 10 месяцев назад

    Bhua ji tusi apni gal te kayam rahe

  • @sunny_am3737
    @sunny_am3737 Год назад

    Bahut vadhiya video👍🙏🙏❤💯

  • @rupinderbal1114
    @rupinderbal1114 Год назад

    Vvnice bibi ji tusi te jachde he bouth ho piar kidda na devage s s akal ji

  • @GurdeepSinghDhillon-n5g
    @GurdeepSinghDhillon-n5g Год назад

    ਬਹੁਤ ਵਧੀਆ ਉਪਰਾਲਾ ਹੈ ਜੀ

  • @NavJot-qo4pp
    @NavJot-qo4pp Год назад

    Bibi g bohht kaint videos ne

  • @RajniRajwat
    @RajniRajwat 6 месяцев назад

    Bua character is very good

  • @songschannel1463
    @songschannel1463 Год назад

    ਮੈਨੂੰ ਮਾਤਾ ਦੀ ਐਕਟਿੰਗ ਬਹੁਤ ਵਧੀਆ ਲਗਦੀ ਹੈ ਕੱਸੋਆਣਾ ਫਿਰੋਜਪੁਰ ਤੋ ਅੰਗਰੇਜ਼ ਸਿੰਘ ਹਾ

  • @Sukhveersingh-vi1cd
    @Sukhveersingh-vi1cd Год назад

    ਬਹੁਤ ਵਧੀਆ ਐਕਟਿੰਗ

  • @HarwinderGill-e8q
    @HarwinderGill-e8q Год назад

    Bhua ji pendu virsa bhut vadia team c

  • @gulwantkaur3263
    @gulwantkaur3263 11 месяцев назад

    Very nice khanna

  • @karamjeetkaur3972
    @karamjeetkaur3972 9 месяцев назад

    Good video masi ji 💐

    • @HarpreetSingh-xr7hp
      @HarpreetSingh-xr7hp 9 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @reshamkaur3836
    @reshamkaur3836 11 месяцев назад

    ਬਹੁਤ ਵਧੀਆ ਕੰਮ ਹੈ ਜੀ❤❤❤❤❤❤

  • @Crwme419
    @Crwme419 11 месяцев назад

    Very nice

  • @palvibhagat4973
    @palvibhagat4973 7 месяцев назад

    Mai parveen verma jammu se thanku so much ji

  • @sukhjeetkaur68
    @sukhjeetkaur68 11 месяцев назад

    Very very nice video 💖💖💖💖💖

  • @garmalsingh4181
    @garmalsingh4181 11 месяцев назад

    Mata g da rol bahout vadeya

  • @sonysidhu7451
    @sonysidhu7451 11 месяцев назад

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏❤❤ਮਾਤਾ ਤਾਂ ਭਾਈ ਬਹੁਤ ਗਿਆਨ ਨਾਲ ਗੱਲ ਕਰਦੇ ਨੇ ਜੁੱਗ ਜੁੱਗ ਜੀਓ ਬੇਬੇ ਲਵ ਯੂ 😍😍😍❤️❤️❤️
    ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ 🙏🙏

  • @harjitdhillon6257
    @harjitdhillon6257 11 месяцев назад

    Bhut vadea g, lagge raho, Harjit Dhillon, boor majra, District ropar

  • @bachittarsingh2867
    @bachittarsingh2867 Год назад

    ਬਹੁਤ ਵਧੀਆ ਵੀਡੀਓ

  • @virendrasabharwal2180
    @virendrasabharwal2180 11 месяцев назад

    Very nice program kanpur

  • @bihaansingh7117
    @bihaansingh7117 Год назад +2

    Pendu versha buht vadyia c ji saari team

  • @pargatsingh-ix4zc
    @pargatsingh-ix4zc 11 месяцев назад

    Boht vadia video ❤❤

  • @GurmeetSingh-m5i3s
    @GurmeetSingh-m5i3s Год назад

    ਵੈਰੀ ਨਾਇਸ ਵੀਡੀਓ 👌👌👍 ਉੱਭਾ ਤੋਂ

  • @Crwme419
    @Crwme419 11 месяцев назад

    I like this sooooooo much

  • @pendukamkaj
    @pendukamkaj Год назад

    ਬਹੁਤ ਵਧੀਆ ਜੀ

  • @jaspalkaur4135
    @jaspalkaur4135 Год назад +1

    ਬਹੁਤ ਵਧੀਆ ਵੀਡੀਓ ਜੀ ਜਮੀਨ ਦਾ ਲਾਲਚ ਤਾ ਸਭ ਨੂੰ ਹੁੰਦਾ ਪਰ ਮਾ ਬਾਪ ਨੂੰ ਰਖਣ ਲਈ ਕੋਈ ਤਿਆਰ ਨਹੀਂ ਹੁੰਦਾ ਜਸਪਾਲ ਕੌਰ ਮਲੇਰਕੋਟਲਾ

  • @rampreetkaur5376
    @rampreetkaur5376 Год назад +3

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ🙏🏼🙏🏼

  • @armaansingh1468
    @armaansingh1468 9 месяцев назад

    Daljit kaur usa very very nice video

  • @KuldeepRangi-lk8le
    @KuldeepRangi-lk8le Год назад

    Bahut vadia video hai Ji very nice Mata ji sadha khush raho

  • @rupinderbuttar5478
    @rupinderbuttar5478 Год назад +4

    Very nice story 🙏🙏

  • @baljitkaur6920
    @baljitkaur6920 10 месяцев назад

    Thank you bhua ji

  • @GurpreetSingh-fy1ws
    @GurpreetSingh-fy1ws 11 месяцев назад

    Very nice video 👍

  • @AmarjitKaur-jg7mq
    @AmarjitKaur-jg7mq 6 месяцев назад

    ਜ਼ੋ

  • @BhupinderKaur-r6g
    @BhupinderKaur-r6g 11 месяцев назад

    Very good video ha

  • @deepchahal8601
    @deepchahal8601 Год назад +2

    ਸਤਿ ਸ੍ਰੀ ਆਕਾਲ ਮਾਤਾ ਜੀ

  • @harkaransingh6013
    @harkaransingh6013 Год назад

    Bahut Veda video hai Ji

  • @surjeetSingh-lg4hf
    @surjeetSingh-lg4hf Год назад

    Very good video Virpal ad lachhi all teem members 🎉🎉🎉🎉🎉❤❤❤❤❤

  • @faqirchand3396
    @faqirchand3396 11 месяцев назад

    Very nice video

  • @jaspreetgill3903
    @jaspreetgill3903 11 месяцев назад

    Bebe love you😅😅😅😊😊😊❤

  • @narinderbawa3840
    @narinderbawa3840 11 месяцев назад

    Good video a ji

  • @parmjitmand825
    @parmjitmand825 Год назад +2

    ਬੇਬੇ ਜੀ ਲੱਛੀ ਦੀ ਗੱਲ ਦੀ ਸਮਝ ਨਹੀਂ ਆਉਂਦੀ ਤੇ ਨਾਲੇ ਵੀਰਪਾਲ ਨੂੰ ਐਕਟਿੰਗ ਕਰਨੀ ਨਹੀਂ ਆਉਂਦੀ

  • @kamalkaur622
    @kamalkaur622 11 месяцев назад

    Very Very good vedio❤

  • @Crazyhardyzz
    @Crazyhardyzz Год назад

    Very nice video ❤

  • @ranjeetsekhon765
    @ranjeetsekhon765 11 месяцев назад

    Very nice ji ❤❤❤

  • @veerpal9764
    @veerpal9764 11 месяцев назад

    Nice story

  • @manjitkaur-uh1mi
    @manjitkaur-uh1mi Год назад

    So nice vedio

  • @jagmeetsingh1084
    @jagmeetsingh1084 11 месяцев назад

    Congratulation to Ghar parwar family jagmeet singh Bhanghu Ambala Bibi ji milane di date dasna Sat shree Akal

  • @bajajautu992
    @bajajautu992 Год назад

    Bahut vadiya message . Ambala

  • @ParminderAujla-u4n
    @ParminderAujla-u4n 6 месяцев назад

    Gant move ha❤ runi

  • @amandhillon7483
    @amandhillon7483 Год назад

    Bhut bhut nice vedio a ji 😊😊

  • @JagsirSingh-ph5tg
    @JagsirSingh-ph5tg Год назад

    ਵਧੀਆ ਵੀਡੀਓ।

  • @muhammadjavaid3592
    @muhammadjavaid3592 11 месяцев назад

    BOHAT BOHAT DANIBAD

  • @veerpalkaur701
    @veerpalkaur701 9 месяцев назад

    Jaldi upload krya kro please

  • @GurpreetSingh-xg2rc
    @GurpreetSingh-xg2rc Год назад

    Very nice video ji 👍👍👌👌♥️♥️🌹🌹💯💯💯💯💯🎉🎉🎉🎉🎉🎉🎉🎉🎉🎉🎉

  • @LachmanSingh-dp6oe
    @LachmanSingh-dp6oe Год назад +2

    Very nice 🎉🎉🎉❤❤❤❤❤Very good video

  • @karamjeetkaurguddi4284
    @karamjeetkaurguddi4284 Год назад

    ❤❤❤❤🎉🎉🎉ਧੰਨਵਾਦਜੀਕਰਮਜੀਤ

  • @Simmi658
    @Simmi658 11 месяцев назад

    Goodluck guys