ਬੇਬੇ ਨੂੰ ਚੁੜੇਲ ਟੱਕਰੀ | new punjabi movies2024|punjabi short videos|

Поделиться
HTML-код
  • Опубликовано: 21 окт 2024
  • #punjabishortmovie2023 #funny #punjabidrama #punjabicinema #comedy #comedydramapunjab #punjabifilms #punjabisong #punjabientertainment #punjabimovies ##sarpanchni #villagelifestyle #pindlifestyle #maa #mother #husbandwifecomedy

Комментарии • 173

  • @jagdevsingh8335
    @jagdevsingh8335 4 месяца назад +57

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਲੰਗੜੀ ਭੂਆ ਜੀ ਦਾ ਇੰਤਜ਼ਾਰ ਕਰ ਰਿਹਾ ਹਾਂ ਜੋ ਕਿ ਸ਼ਨੀਵਾਰ ਨੂੰ ਆਉਣੀ ਇਸ ਵਾਰ ਬਹੁਤ ਹੀ ਘੈਂਟ ਹੋਵੇਗੀ ਜਾਂਦੀ ਜਾਂਦੀ ਭੂਆ ਜੀ ਬੇਬੇ ਦਲਜੀਤ ਕੌਰ ਦੇ ਕੰਨ ਵਿੱਚ ਫਿਰ ਆਵਾਂਗੀ ਤੇਰੇ ਘਰ ਵਿੱਚ ਖਿਲਾਰੇ ਪਾ ਕੇ ਛੱਡੂਗੀ ਤੁਹਾਡੀਆਂ ਸਾਰੀਆਂ ਵੀਡੀਓ ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਰੱਖਿਆ ਹੈ ਤੁਹਾਡਾ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾਂ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @jagdevsingh8335
    @jagdevsingh8335 4 месяца назад +15

    ਬੇਬੇ ਦਲਜੀਤ ਕੌਰ ਜੀ ਇੱਕ ਬੇਨਤੀ ਹੈ ਕਿ ਤੁਹਾਡੀ ਉਮਰ ਕਿੰਨੀ ਹੈ ਜੀ ਕਿਉਂਕਿ ਤੁਹਾਡਾ ਬੋਲਣ ਦਾ ਢੰਗ ਤਾਂ ਮੁਟਿਆਰਾਂ ਨਾਲੋਂ ਵੀ ਘੈਂਟ ਹੈ ਵੀਰਪਾਲ ਕੌਰ ਨੇ ਬੇਬੇ ਜੀ ਨੂੰ ਆਪਣੇ ਪਿੱਛੇ ਲਗਾਉਣ ਦਾ ਨਾਟਕੀ ਢੰਗ ਲੱਭ ਲਿਆ ਵੀਡੀਓ ਤਾਂ ਹੋਰ ਵੀ ਰੌਚਿਕ ਬਣ ਗਈ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @ManpreetKaur-co8vq
    @ManpreetKaur-co8vq 4 месяца назад +1

    Aunty ji thohadi acting menu bhout pasand aa ❤❤ Manpreet Goniana❤❤

  • @SukhDeep-c9k
    @SukhDeep-c9k 3 месяца назад

    Bhut bhut bhut vadhiaa video g ❤❤🎉🎉Sandeep akalgarh

  • @MamtaRani-hq3cg
    @MamtaRani-hq3cg 4 месяца назад +2

    Very nice video m sari video vadiya lagdi h very nice 💯💯💯💯💯

  • @GursharnSingh-zd7fq
    @GursharnSingh-zd7fq 4 месяца назад +3

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ ਸਾਡਾ ਨਾਮ ਲੈ ਦਿਉ ਕਰੋ ਬਾਪੂ ਜੀ 🎉🎉🎉🎉🎉

  • @JasmeenkaurHansra
    @JasmeenkaurHansra 4 месяца назад +3

    ਬੋਹਤ ਸੋਹਣੀ ਵੀਡੀਓ ਸੀ ਜੀ । ਸਾਡਾ ਸਾਰਾ ਪਰਿਵਾਰ ਇਕੱਠਾ ਬੈਠ ਕੇ ਤੁਹਾਡੀ ਵੀਡੀਓ ਦੇਖਦਾ । ਬਹੁਤ ਸੋਹਣੀ ਐਕਟਿੰਗ ਕਰਦੇ ਓ
    ਸੁਰਜੀਤ ਕੌਰ ਹੰਸਰਾ ਕਮਾਲਪੁਰਾ

  • @HarjitSingh-f1w
    @HarjitSingh-f1w 4 месяца назад +1

    ਘਰ ਪਰਿਵਾਰ ਵਾਲੇ ਸਰਦਾਰ ਜੀ ਨੂੰ ਵੀਡੀਓ ਵਿੱਚ ਲਿਆਓਣ ਲਈ ਬਹੁਤ ਧੰਨ ਵਾਦ ਜੀ❤❤🎉🎉ਵੀਡੀਓ ਬਹੁਤ ਵਧੀਆ ਹੈ ਜੀ🤙🤙

  • @gurmindergondara4485
    @gurmindergondara4485 3 месяца назад

    ਠੀਕ ਹੈ ਇਹੋ ਜਿਹੀ ਬੁੜੀ ਨਾਲ ਇਸ ਤਰਾਂ ਹੀ ਹੋਣਾ ਚਾਹੀਦਾ

  • @GurpreetSingh-f5t4w
    @GurpreetSingh-f5t4w 4 месяца назад +3

    ਬਹੁਤ ਵਧੀਆ ਵੀਡੀਓ ਜੀ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ ❤❤ ਲੰਗੜੀ ਭੂਆ ਦਾ ਅਗਲਾ ਪਾਠ ਵੀ ਜਲਦੀ ਲੈ ਕੇ ਆਓ ❤❤

  • @boharsingh7725
    @boharsingh7725 4 месяца назад +11

    ਵਾਹ ਜੀ ਬਹੁਤ ਹੀ ਵਧੀਆ ਵੀਡੀਓ
    ਬੇਬੇ ਜੀ ਤੇ ਸਾਰੀ ਟੀਮ ਵਧੀਆ
    👍👍👍👍👍
    🤙🤙🤙🤙🤙

  • @RawinderKaur-s8z
    @RawinderKaur-s8z 7 дней назад

    Very nice video abhijeet Singh tallwidi tu

  • @SarabjitKaur-s1g
    @SarabjitKaur-s1g 4 месяца назад +1

    ਬਹੁਤ ਵਧੀਆ ਵੀਡੀਓ ਸਰਬਜੀਤ ਕੋਰ ਫਰੀਦਕੋਟ

  • @usharani6155
    @usharani6155 4 месяца назад +2

    Bhot sohni acting babe di
    V nice video

  • @SherSingh-df4ui
    @SherSingh-df4ui 4 месяца назад +3

    ਵਾਹ ਬਈ ਵਾਹ ਭਾਈ ਸਾਹਿਬ ਜੀ ਫਤਿਹ ਬੁਲਾਈ ਪ੍ਰਵਾਨ ਕਰਨੀ ਸਤਿ ਸ੍ਰ ਅਕਾਲ ਸੇਰ ਸਿੰਘ ਤੂਰ ਮੂਣਕ

  • @gurpreetmaan-oh1yr
    @gurpreetmaan-oh1yr 4 месяца назад +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @gursewaksingh903
    @gursewaksingh903 4 месяца назад +1

    ਬਹੁਤ ਵਧੀਆ ਵੀਡਿਓ ਹੈ ਜੀ ❤❤❤ਰੱਬ ਤੁਹਾਨੂੰ ਖੁਸ਼ ਰੱਖੇ😊😊😊😊

  • @armaansingh1468
    @armaansingh1468 4 месяца назад +1

    Daljit. Kaur. USA. Shaina. Very. Very. Very. Good. Nice. Video.

  • @desiswag5921
    @desiswag5921 4 месяца назад +2

    Hardworking team Ghar parivar love from arshnoor ❤❤❤alisher

  • @KamaljitKaur-v6j
    @KamaljitKaur-v6j 4 месяца назад +7

    ਲਗੜੀ ਭੂਆ ਦਾ ਭਾਗ ਛੇਤੀ ਲੈਕੇ ਆਉ ਅਮਨ ਤੇ ਵੀਰਪਾਲ ਕੋਲੋ ਭੂਆ ਦੀ ਕੁਟਾਈ ਦੇਖਣ ਨੂੰ ਅੱਖਾਂ ਤਰਸ ਰਹੀਆਂ ਨੇ ❤

  • @SukhDeep-c9k
    @SukhDeep-c9k 4 месяца назад

    Bhut vadhiaa video and actting ❤❤😂😂🎉🎉🎉🎉Sandeep akalgarh

  • @BeantSingh-ih1sn
    @BeantSingh-ih1sn 4 месяца назад

    ਬਹੁਤ ਵਧੀਆ ਵੀਡੀਓ ਆ।
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @dhillon711
    @dhillon711 4 месяца назад +1

    Where is Aman ? Navjot Dhillon pind Leel

  • @Paramjit_kaur_chahal
    @Paramjit_kaur_chahal 4 месяца назад +3

    ਅਮਨ ਨਾਲ ਵੀਡੀਓ ਵਿਚ ਬਹੁਤ ਰੌਣਕ ਹੁੰਦੀ ਸੀ

  • @poojapathak8303
    @poojapathak8303 4 месяца назад

    Bebe ji da role bahut vadiya lagda sade ghar koi bada bjurg nai hai asi ehna nu hi apna bada mande haan. Kai vari eh jindagi diya khuch eham salah de jande ne.dono bebe ji nu rab lami umar deve .

  • @bhajankaur8289
    @bhajankaur8289 4 месяца назад

    Bhut vdhia vidio h ❤❤❤❤❤ bhajan kaur jirkpur Chandigarh 🎉🎉🎉🎉🎉

  • @daljitgill8754
    @daljitgill8754 4 месяца назад

    Great story and great acting.Daljit Bhain ji s acting is awesome.She is a pillar for the team.
    Congratulations
    Daljit Gill from Surrey Canada

  • @sumanpreetkaur4498
    @sumanpreetkaur4498 4 месяца назад +1

    ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਮੇਰੀ ਸੱਸ ਤੁਹਾਡੀਆ ਵੀਡੀਓ ਹਰ ਰੋਜ ਦੇਖਦੀ ਹੈ ਅਸੀ ਸਾਰਾ ਪਰਿਵਾਰ ਮਿਲਕੇ ਦੇਖਦੇ ਹਾ ਸੁਮਨਪ੍ਰੀਤ ਕੇਨੈਡਾ

  • @anupreetkaurnehal4164
    @anupreetkaurnehal4164 4 месяца назад

    Aman bhain Kethe aa I really like her, veerpal is also doing great.

  • @paramjeetkor
    @paramjeetkor 4 месяца назад +1

    Bebe taan draa k rakh ditti veerpal ne 😂😂😂😂 nzaraa aa geya ❤❤❤❤

  • @JarnailSingh-ef5cq
    @JarnailSingh-ef5cq 4 месяца назад +1

    ਬਹੁਤ ਹੀ ਖੂਬਸੂਰਤ ਵੀਡੀਓ
    ਕੁਲਵਿੰਦਰ ਕੌਰ ਪਿੰਡ ਛਪਾਰ♥️

  • @pirtpalsmagh3440
    @pirtpalsmagh3440 4 месяца назад +1

    Sarpanch bebe is my favorite actor ❤ 👍

  • @jagdevsingh8335
    @jagdevsingh8335 4 месяца назад +5

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦਾ ਟਾਈਟਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਪੂਰੀ ਰੌਚਿਕ ਵੀਡੀਓ ਬਣੀ ਹੈ ਜੋ ਸਭ ਦੇ ਦਿਲ ਤੇ ਛਾਅ ਜਾਂਦੀ ਹੈ ਬੇਬੇ ਦਲਜੀਤ ਕੌਰ ਜੀ ਤੁਹਾਡਾ ਸੁਝਾਅ ਬਹੁਤ ਵਧੀਆ ਹੈ ਜੋ ਜ਼ਿੰਦਗੀ ਵਿੱਚ ਕੰਮ ਆਉਣ ਵਾਲਾ ਸਿਹਤ ਸਬੰਧੀ ਵਧੀਆ ਜਾਣਕਾਰੀ ਦਿੱਤੀ ਹੈ ਵੀਡੀਓ ਪੂਰੀ ਘੈਂਟ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @inderjeetkaur6273
    @inderjeetkaur6273 3 месяца назад

    Bahut sohni vidiyo

  • @husanpreet9665
    @husanpreet9665 4 месяца назад +1

    Wah ji wah bohot badhiya khani hai ji thanks 🎉🎉🎉🎉🎉🎉

  • @NeelamVerma-ty6kp
    @NeelamVerma-ty6kp 4 месяца назад +2

    Nice role virpal

  • @MandeepkaurGill-jm9im
    @MandeepkaurGill-jm9im 4 месяца назад +4

    Nice 👍 video

  • @Hasnainfamilyvlog7
    @Hasnainfamilyvlog7 2 месяца назад

    Mashallah Veri nice assalam walekum bhajan ki hal chaal hai ki hal chaal hai bhai jaan Garba theek hai sab bahan bhaiyon aaj jumma Mubarak 🇵🇰🇵🇰🇵🇰🇵🇰🇵🇰🇵🇰🇵🇰🥀🥀🥀🥀🥀♥️♥️♥️♥️♥️👍👍👍👍👍

  • @Karanvirdi-s9n
    @Karanvirdi-s9n 4 месяца назад

    Aj ta bechri bebe bhi dar gyi bebe ji thoda khuda kithe gya aj di vedio super super 👌👌👌👌👌👌👌👌👌👍🙏🏻

  • @singhjarkhar4928
    @singhjarkhar4928 4 месяца назад

    Subedar Saab (very nice)

  • @GurpinderKaur-kx1vg
    @GurpinderKaur-kx1vg 4 месяца назад +2

    Bahut sohni video ji♥️

  • @HarnekSingh-oz6bw
    @HarnekSingh-oz6bw 4 месяца назад +2

    ਬੇਬੇ ਜੀ ਬੀਰ ਪਾਲ ਜਿਉਂਦੀ ਆ ਭੂਤ ਕਿਸ ਤਰ੍ਹਾਂ ਹੋਈ ਇਹ ਵਹਿਮ ਆ ਤੈਨੂੰ

  • @bhupindergaddu4562
    @bhupindergaddu4562 4 месяца назад +1

    Hai bhoot😂😂😂😂😂😂😂 Well done veerpal❤❤❤❤❤❤

  • @neetugold6136
    @neetugold6136 4 месяца назад +1

    ਬੇਬੇ ਤੇਰੇ ਤੋਂ ਚੋਰੀ ਦੁੱਧ ਪੀ ਕੇ ਵੀਰਪਾਲ ਪੂਰੀ ਤੰਦਰੁਸਤ ਹੈ।

  • @ranjeetsekhon765
    @ranjeetsekhon765 4 месяца назад

    Very Nice g ❤❤❤❤❤

  • @KaranSidhu-nv1zx
    @KaranSidhu-nv1zx 4 месяца назад

    V nice ji Sarvan Mansa and Raju Kumar mansa🎉🎉🎉🎉🎉🎉❤❤❤

  • @a_s2801
    @a_s2801 4 месяца назад

    Bahut vadiya video

  • @MK-lm8ro
    @MK-lm8ro 4 месяца назад +3

    Nice video,mama ji nu dekh ke vadia lagya❤❤

  • @surindergill8714
    @surindergill8714 4 месяца назад +4

    ਬਹੁਤ ਵੱਧੀਆ ਸਟੋਰੀ ਹੈ ਸਰਿਦੰਰ ਕੌਰ ਗਿੱਲ USA Chicago 🙏🙏🙏

  • @mrjsports697
    @mrjsports697 4 месяца назад

    Tuhadi video bahut wadia hundia hun

  • @hardeepcheema2337
    @hardeepcheema2337 4 месяца назад +2

    V good job veerpal de acting daily increase ho rahe hai keep it up ......ravinder cheema Mohali ❤❤

  • @BoharDhillon-hw3uc
    @BoharDhillon-hw3uc 4 месяца назад +4

    Very Very nice ji 👍👍👍👍👍
    👌👌👌👌👌

  • @AshmeetSingh-rj4ll
    @AshmeetSingh-rj4ll 4 месяца назад +1

    Is ghr nu.bht mis krde c chardiwari to pta lgda ghr do c par vichale kandh kd do kr dite

  • @ShizaAnsari-dt7kd
    @ShizaAnsari-dt7kd 4 месяца назад

    Hello ji aaj buhat acha laga ye jo uncle ji h na inko bhi liya kro video me buhat ache h

  • @naveensatija1463
    @naveensatija1463 4 месяца назад +1

    Very nice video Bir pal ji ka role acha laga ab Aman ji ko video Mai kyon nahi le rahe Naveen Satija from Ambala City

  • @SidhuRani-fo5kd
    @SidhuRani-fo5kd 4 месяца назад +1

    Bhut vadia story 😊

  • @shnasir1649
    @shnasir1649 4 месяца назад

    Ap ke channel pr bohat ache wedeo hoti hein hum sab apke wedeo bohat shoq sy dekhty hein owr hamein ap ke wedeo ka intzar rahta hy..SHEIKH ibraheem and SHEIKH Azhan jani FAISALABAD Pakistan

  • @sumanjay2417
    @sumanjay2417 4 месяца назад +1

    🎉🎉👌👌👌👌⭐

  • @manjitkaur-wy1tg
    @manjitkaur-wy1tg 4 месяца назад +2

    ਬਹੁਤ ਬਹੁਤ ਬਹੁਤ ਹੀ ਮਜ਼ੇਦਾਰ ਵੀਡੀਓ 👌👌👍👍🙏🙏❤️❤️

  • @RavinderKaur-bb4vi
    @RavinderKaur-bb4vi 4 месяца назад +2

    ਰਬਿੰਦਰ ਕੇਰ ਘਡਸਾਨਾ ❤❤❤

  • @manjotsran393
    @manjotsran393 4 месяца назад +2

    ਬਹੁਤ ਵਧੀਆ ਜੀ 👍👍❤️❤️ ਮਨਜੋਤ ਸਿੰਘ ਸਰਾਂ

  • @hamirsinghsingh8102
    @hamirsinghsingh8102 4 месяца назад +1

    Very very nice video Hamir Singh New Delhi

  • @BalwinderSingh-rp5pf
    @BalwinderSingh-rp5pf 4 месяца назад

    Nice. Video. G. I m. Italy❤🎉🎉🎉🎉

  • @MandeepkaurGill-jm9im
    @MandeepkaurGill-jm9im 4 месяца назад +1

    Mandeep kaur gill mumbai... nice video

  • @arshdeepkaur2241
    @arshdeepkaur2241 4 месяца назад +3

    Pehla videos jada sohniya hodiya c content bhut Vadia c hun v Vadia ne. But thoda ja timing length bdao and aman di di acting bhut Vadia c onna nu v lai k ao video ch Baki gbu ♥️

  • @anurag_saddi
    @anurag_saddi 4 месяца назад

    Nice video Sanjeev Sharma Moga

  • @jasvirkaursandhu4119
    @jasvirkaursandhu4119 4 месяца назад +1

    Ba je bohat vadea very good video

  • @AbcKaur-y1u
    @AbcKaur-y1u 4 месяца назад

    Daljit kaur usa shaina very very very very good nice video

  • @channiverma176
    @channiverma176 4 месяца назад

    Bebe da roll nmber...1

  • @sukhdialtakhar7948
    @sukhdialtakhar7948 4 месяца назад +1

    Very good very nice very meaningful 👌

  • @mandeepkaurjattana2412
    @mandeepkaurjattana2412 4 месяца назад

    Nice and interesting video

  • @ishpreetkaur8453
    @ishpreetkaur8453 4 месяца назад +1

    bahut vdiya g from ਦਰਸ਼ਨ ਸਿੰਘ ਚਾਸਵਾਲ 😊😊

  • @preetidhunna8932
    @preetidhunna8932 4 месяца назад +1

    Bahut badhiya video banaa Diya Shantanu kar dena

  • @baljitsandhu8931
    @baljitsandhu8931 4 месяца назад +1

    Very nice picture Baljit Sandhu, Malout

  • @gurmeetdhillon6257
    @gurmeetdhillon6257 4 месяца назад +1

    Very nice

  • @HarpreetKaur-k5y
    @HarpreetKaur-k5y 4 месяца назад +2

    Aa ki gal bani😅😅

  • @tarnveerkuthala8762
    @tarnveerkuthala8762 4 месяца назад +1

    Very nice ji❤❤❤❤❤ Tarn kuthala

  • @sumesta3031
    @sumesta3031 3 месяца назад

    🎉🎉😂❤

  • @MandeepSingh-ko5lr
    @MandeepSingh-ko5lr 4 месяца назад +1

    ❤❤🎉🎉

  • @gurkiratsinghshorts
    @gurkiratsinghshorts 4 месяца назад +1

    ❤❤❤❤

  • @vijayghai7929
    @vijayghai7929 4 месяца назад +1

    Vijay kuparthala nic moves

  • @Sukhwindersekhon-k7
    @Sukhwindersekhon-k7 4 месяца назад +1

    Very nice video good work team members 🎉🎉❤❤❤

  • @paramjeetkor
    @paramjeetkor 4 месяца назад +1

    Meri favorite team ❤❤ love you aa sari team nu 🥰🥰🥰

  • @Paramjit_kaur_chahal
    @Paramjit_kaur_chahal 4 месяца назад +1

    Nice ਵੀਡੀਓ 👌👌

  • @RaniVerma-x5c
    @RaniVerma-x5c 4 месяца назад

    Very very nice video👍 rani from delhi

  • @tarnpreetsingh8334
    @tarnpreetsingh8334 4 месяца назад +1

    👍😀😀😀😀😀👍❤❤❤❤❤

  • @deepdhaliwal7854
    @deepdhaliwal7854 4 месяца назад

    nyc video😂😂😂😂😂❤❤❤❤❤❤❤Deep italy

  • @HarpreetKaur-k5y
    @HarpreetKaur-k5y 4 месяца назад

    Good aa thodi movi sariya high lebal di hondi aa ik gal hor thousi sharb ( wine) te meet nu parmot nhai karde ( hor log es nu bad char ke parmot karde aa ) me hun sirf thodi movi hi dekh da ha❤❤ bebe te sari teem nu Good Luck aa❤❤🎉🎉 very Good aa ❤❤🎉🎉🎉

  • @smaanmaan1796
    @smaanmaan1796 4 месяца назад +1

    👏👏👍👌👌🤘❤❤

  • @AnitaRaniRani-nt2oi
    @AnitaRaniRani-nt2oi 4 месяца назад

    Nice video

  • @binderdhumi1232
    @binderdhumi1232 4 месяца назад

    ਬਹੁਤ ਵਧੀਆ ਜੀ❤❤❤❤❤❤❤

  • @manjeetchohan3197
    @manjeetchohan3197 4 месяца назад +1

    ❤❤❤❤❤❤❤❤

  • @HarnekSingh-oz6bw
    @HarnekSingh-oz6bw 4 месяца назад +3

    ਲਗੜੀ ਭੂਆਂ ਦਾ ਅਗਲਾ ਭਾਗ ਵੀ ਦਿਉਂ ਜੀ

  • @charanjitsinghsingh7
    @charanjitsinghsingh7 4 месяца назад +1

    Namaste from Ludhiana Punjab ❤🙏🇮🇳🌹

  • @harminderkaurdhaliwaldhal-5942
    @harminderkaurdhaliwaldhal-5942 4 месяца назад +1

    Very very nice video

  • @anmoldeepkaur9917
    @anmoldeepkaur9917 4 месяца назад

    ਅਨਮੋਲ ਦੀਪ ਕੌਰ ਮੰਡੀ ਲੱਖੇਵਾਲੀ❤

  • @balvirsingh7517
    @balvirsingh7517 4 месяца назад +1

    Very Very good video g balvir singh dodra

  • @Nyctophilia4_
    @Nyctophilia4_ 4 месяца назад

    Gurmeet kaur Banur ❤

  • @balvirsingh-il3eb
    @balvirsingh-il3eb 4 месяца назад +2

    ਮਾਮਾ ਜੀ ਆਗੇ ਲਛਮਨ ਦੇ ਸਤਸ੍ਰੀਅਕਾਲ ਵੀਰ ਜੀ ਵੀਰਪਾਲ ਭਾਈ ਠੀਕ ਸੀ ਪਰ ਹੋਰ ਜਾਨ ਪੈ ਸਕਦੀ ਸੀ ਕਰੈਕਟਰ ਵਿਚ ਥੋੜਾ ਕਮਜ਼ੋਰ ਜਾਪਿਆ ਧੰਨਵਾਦ ਵਲੋਂ ਬੀ ਐੱਸ ਥਾਂਦੀ

  • @karamjeetkaur997
    @karamjeetkaur997 4 месяца назад +1

    Good bebe g ❤❤ good verpal bhen❤❤ good job ❤❤ good lachi veera❤❤ good patli bebe❤❤ karmjeet ❤❤ shubhneet ❤❤ dharampura ❤❤❤❤❤❤❤❤❤❤❤❤❤❤❤❤