ਸਕੇ ਭਾਈ ਨਾਲ ਧੋਖਾ | Sakhe bhai nal dhokha | punjabi short movies 2023

Поделиться
HTML-код
  • Опубликовано: 3 ноя 2023
  • #punjabishortmovie2023 #punjabivideos #punjabi #comedy #viral #desi #funny #gharparivar #jatt #farmer #trending #pindawale #sarpanch #jattlife #mansa

Комментарии • 252

  • @kuldeepkaur2465
    @kuldeepkaur2465 8 месяцев назад +13

    ਮਾਤਾ ਜੀ ਤੁਹਾਡੇ ਬਿਨਾਂ ਜਸੇ ਦੀਆਂ ਵੀਡੀਓ ਅਧੂਰੀਆਂ ਹਨ ❤

  • @user-ri6di1sn3c
    @user-ri6di1sn3c 8 дней назад

    ਸਾਰੀਆਂ ਦੀ ਐਕਟਿੰਗ ਵਧੀਆ ਪਰ ਬੇਬੇ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਜੀ 🙏🙏🌹🌹

  • @kirpalkaur6398
    @kirpalkaur6398 8 месяцев назад +9

    ਬਹੁਤ ਅੱਛੀ ਸੇਧ ਦੇਣ ਵਾਲੀ ਵਧੀਆ ਵੀਡੀਓ ਹੈ ਜੀ। ਕਈ ਵੀਰਾਂ ਦੇ ਕੁਮੈਂਟ ਹੁੰਦੇ ਨੇ ਕਿ ਪਹਿਲੀ ਟੀਮ ਦੀ ਤਰ੍ਹਾਂ ਇਕੱਠੇ ਹੋ ਜਾਓ ਪਰ ਮੈਂਬਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਹਰ ਵੀਡੀਓ ਵਿੱਚ ਹਰ ਕੋਈ ਮੈਂਬਰ ਵਧੀਆ ਰੋਲ ਨਿਭਾ ਰਹੇ ਨੇ। ਇਸ ਵੀਡੀਓ ਵਿੱਚ ਵੀ ਲੱਛੀ ਦੀ ਟੀਮ ਵਧੀਆ ਕੰਮ ਕਰ ਰਹੀ ਹੈ।

  • @GursewakSingh-cf6lw
    @GursewakSingh-cf6lw 8 месяцев назад +8

    ਮਾਤਾ ਜੀ ਬਹੁਤ ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਤੁਹਾਡੀਆਂ ਮਨ ਖੁਸ਼ ਹੋ ਜਾਂਦਾ ਵੇਖ ਕੇ 🙏🏻🙏🏻

  • @jagseerchann1173
    @jagseerchann1173 8 месяцев назад +6

    ਮਾਂ ਜੀ ਦੀ ਆਵਾਜ਼ ਬਹੁਤ ਵਧੀਆ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @user-bx5nb6st9k
    @user-bx5nb6st9k 8 месяцев назад +9

    ਵੈਰੀ nice video ਜੀ ਰੱਬ ਰਾਖਾ 🎉ਤਰਕਿਆ ਬਖਸ਼🎉

  • @rachhpalsingh78466
    @rachhpalsingh78466 8 месяцев назад +5

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @surindersharma9935
    @surindersharma9935 8 месяцев назад +5

    Sat shri akal Bibi ji good work Bibi ji thuade acting bahat best aa ji video bahat funny lage ji wait for next video God bless you my lovely lovely mother ji

  • @harbanskaur1811
    @harbanskaur1811 8 месяцев назад +3

    Very nice and exilenf and enjoyable video love it 🙏🙏🙏🙏🙏

  • @sarbjitsinghkahlon2484
    @sarbjitsinghkahlon2484 8 месяцев назад +4

    ਬਹੁਤ ਵਧੀਆ ਗੀਤ ਹੈ ਜੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ

  • @MuhammadAsif-eh7mo
    @MuhammadAsif-eh7mo 8 месяцев назад +2

    SO Beautiful Message for Everyone 😢😢😢😢😢😢😢❤❤❤❤❤❤❤❤❤❤❤❤❤❤

  • @neelamsingh4952
    @neelamsingh4952 8 месяцев назад +3

    Excellent 👌 eh nawa bai di acting vi Bohat vadia 👌👌

  • @meetokaur6000
    @meetokaur6000 8 месяцев назад +9

    ਜੇਕਰ ਸਿਆਣਾ ਆਪਦਾ ਹੱਥ ਵਿਚ ਕੁੱਛ ਨਹੀਂ ਰੱਖਦਾ ਤਾ ਸਿਆਣਾ ਦਾ ਬਡੀਪਾ ਮਾੜਾ ਕੋਈ ਵੀ ਰੋਟੀ ਦੇਣ ਨੂੰ ਤਿਆਰ ਨਹੀਂ ਜੇਕਰ ਭਰਾ ਆ ਉਸਨੂੰ ਵੀ ਜੇਕਰ ਆਪ ਦੀ ਜਿੰਦਗੀ ਸੋਹਣੀ ਵਿਤਉਣੀ ਤਾ ਆਪ ਦਾ ਦੇ ਸਭ ਕੁੱਛ ਨਾਮ ਹੋਣਾਂ ਜਰੂਰੀ ਆ ਇਹ ਤਾ ਸਬਕ ਆ ਜੇਕਰ ਹਰ ਇਕ ਨੂੰ ਸਮਝਣਾ ਚਾਹੀਦਾ nice video uk 🌹🙏👌

  • @pirtpalsmagh3440
    @pirtpalsmagh3440 7 месяцев назад +2

    Sarpanch bebe di acting Superb 👍

  • @darshnarani8760
    @darshnarani8760 8 месяцев назад +2

    ਬਹੁਤ ਵਧੀਆ ਸਟੋਰੀ ਜੀ, ਦਰਸ਼ਨਾਂ ਰਾਣੀ ਮੋਗਾ

  • @BeantSingh-ih1sn
    @BeantSingh-ih1sn 8 месяцев назад +6

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @mukhtiarsinghtaggar1445
    @mukhtiarsinghtaggar1445 8 месяцев назад +7

    ਬੇਬੇ ਜੇ ਕੁਮੈਂਟ ਕਰਿਏ ਤਾਂ ਜੂਬਾਵ ਦੇਓਗੇ❤

  • @rajwinderkaur8905
    @rajwinderkaur8905 8 месяцев назад +3

    ਬਹੁਤ ਵਧੀਆ

  • @balvirsingh-il3eb
    @balvirsingh-il3eb 8 месяцев назад +3

    ਸਤ ਸਿਰੀ ਅਕਾਲ ਜੀ ਸਭ ਤੋਂ ਵਧੀਆ ਵੀਡੀਓ ਸਭਿਆਚਾਰਕ ਖੁਸ਼ ਰਹੋ

  • @kiranjeetpandher
    @kiranjeetpandher 7 месяцев назад +1

    Bhure vahda video 👍👍👍

  • @JaswinderKaur-pq2uk
    @JaswinderKaur-pq2uk 8 месяцев назад +6

    Very nice video 🎉🎉🎉🎉 waheguru ji kirpa karan

  • @LaddiMalke-uj4tp
    @LaddiMalke-uj4tp 8 месяцев назад

    ਬੇਬੇ ਦੀ ਲਾਡਲੀ ਪੁੱਤ ਦੀ ਲਾਡਲੀ ਪੁੱਤ ,,,🙏🙏🙏🙏🙏🙏❤️❤️❤️

  • @rampreetkaur5376
    @rampreetkaur5376 8 месяцев назад +4

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ👌🏻👌🏻

  • @JasvirKaur-ge8xk
    @JasvirKaur-ge8xk 8 месяцев назад +1

    Bebe ji bhut hi vdiya story lgi ji 🙏 god bless you 🙏 sari team nu ji

  • @ritabholajargar6529
    @ritabholajargar6529 3 месяца назад

    Mata ji di rol very nice 🎉🎉❤❤

  • @PANTHER-ARMYGAMING
    @PANTHER-ARMYGAMING 8 месяцев назад +2

    Tuhadiya saariya video bahut vadeya hundeya hun mata ji da roll ta bahut bahut bahut hi vadeya hai waheguru ji tuhanu hamesha chrdikala ch rakhn ❤

  • @rajsingh2776
    @rajsingh2776 3 месяца назад

    ਬਹੁਤ ਵਧੀਆ ਸਟੋਰੀ ਹੈ ਭਾਈ ਦਾ ਭਾਈ ਨੀ ਜਮੀਨ ਦਾ ਬਣਦਾ ਹੈ ਇਸ ਕਿਸਮ ਦੀ ਸਟੇਰੀ ਪਾਉਣ ਲਈ ਧੰਨਵਾਦ ਰਾਜ ਖੀਵਾ ਮਾਨਸਾ

  • @RanjitSingh-uz9kh
    @RanjitSingh-uz9kh 8 месяцев назад +1

    Very nice 👌

  • @manminderkaur2531
    @manminderkaur2531 8 месяцев назад +1

    Boht wadiya story ❤❤

  • @karam133jeet.03
    @karam133jeet.03 3 месяца назад

    Very nice video ji

  • @ManpreetSingh-ph2xx
    @ManpreetSingh-ph2xx 8 месяцев назад +5

    ਵੱਡੇ ਭਰਾ ਦਾ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਇਆ ਗਿਆ ਹੈ ਜੀ

  • @satindersingh7805
    @satindersingh7805 6 месяцев назад

    Very nice video

  • @user-vx2mt4fy3w
    @user-vx2mt4fy3w 3 месяца назад

    Nice video

  • @karamjitkaur7311
    @karamjitkaur7311 8 месяцев назад +4

    Mata ji di gal saf sundi a

  • @gurjotsinghcheema4083
    @gurjotsinghcheema4083 8 месяцев назад +1

    ਬਹੁਤ ਹੀ ਵਧੀਆ ਵੀਡੀਓ ਆ ਜੀ ਸਾਰੀ ਟੀਮ ਦਾ ਬਹੁਤ ਹੀ ਵਧੀਆ ਕੰਮ ਆ ਜੀ

  • @anmolgill4013
    @anmolgill4013 6 месяцев назад

    Very nice video 🎉

  • @user-rn2eg6ud4r
    @user-rn2eg6ud4r Месяц назад

    Att aa ji att aa❤❤❤❤🎉🎉🎉🎉

  • @sakinajavaid6051
    @sakinajavaid6051 8 месяцев назад +2

    Nice video❤

  • @gurjashangillx-n8370
    @gurjashangillx-n8370 8 месяцев назад

    Nyc video

  • @gsinghjawanda5373
    @gsinghjawanda5373 8 месяцев назад +6

    ਗੁਰੂ ਫਤਹਿ ਸਾਰਿਆਂ ਨੂੰ ਬਹੁਤ ਵਧੀਆ ਸੀ ਸਾਰੇ Wonderful ਹੀ ਹੁੰਦੇ ਹਨ ਇਸ ਵਿੱਚ ਕੋਈ ਦੋ ਰਾਵਾ ਨਹੀ ਹਨ ! ⛳️🙏⛳️

  • @GurmeetSingh-ur6db
    @GurmeetSingh-ur6db 8 месяцев назад +4

    Good mata je bibi je sat sri akal 🎉🎉🎉🎉🎉

  • @rachhpalsingh78466
    @rachhpalsingh78466 8 месяцев назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sukhwinderkaur5687
    @sukhwinderkaur5687 12 дней назад

    Good ❤

  • @user-nv7og5ou1r
    @user-nv7og5ou1r 6 месяцев назад

    Very very nice

  • @user-sn6ft1rn9b
    @user-sn6ft1rn9b 3 месяца назад

    Very nice

  • @sekhonamarbir9872
    @sekhonamarbir9872 8 месяцев назад +3

    Baba ji de acting 👌👌

  • @jass8518
    @jass8518 8 месяцев назад +6

    Awwal darza videos bana rahe hain aap . 👌Vadde bhra da role bhi bahut vadiya nibhaya hai . ✌️Top class , natural acting bhi , kahani bhi. Aapki team ko dher sari vadhai aur diwali ki shubhkaamnayen . 🙏( jaswinder kaur, Noida)

  • @user-rn2eg6ud4r
    @user-rn2eg6ud4r Месяц назад

    Sira koi mukabla hi ni ❤❤❤❤🎉🎉🎉🎉

  • @gurpals.573
    @gurpals.573 7 месяцев назад

    Very nice ❤️

  • @tarnpreetsingh8334
    @tarnpreetsingh8334 4 месяца назад

    Babe ji very nice

  • @vickykullar4340
    @vickykullar4340 8 месяцев назад

    Bahut hi sohni story very emotional story te real. 🙏🙏🙏🙏🙏🙏🙏🙏👌👌👌👌👌👌

  • @parminderkaur8069
    @parminderkaur8069 8 месяцев назад +1

    ਬਹੁਤ ਹੀ ਵਧੀਆ ਜੀ

  • @sandhuvlogs6110
    @sandhuvlogs6110 8 месяцев назад +1

    ਬਹੁਤ ਵਧੀਆ ਵੀਡਿਓ ਆ ਜੀ ਰਾਣੀ ਭੈਣ ਨੂੰ ਵੀ ਵੀਡਿਓ ਵਿੱਚ ਲਿਆਓ ਜੀ❤❤❤❤❤

  • @KashmirKhan-gh3gs
    @KashmirKhan-gh3gs 8 месяцев назад +1

    ਬਹੁਤ ਸਟੋਰੀ❤ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ਖਾਨ ਜਖੇਪਲ

  • @inderjeet3625
    @inderjeet3625 8 месяцев назад +7

    It was such a good team with good contents and entertainment when you were all together , but now you all seem struggling for survival .
    Seeing you all together was in itself a treat to the eyes . We are really disappointed now .
    Wish you good luck from Bangalore.

    • @baldevsidhu7719
      @baldevsidhu7719 8 месяцев назад

      Struggling with content? Give me break ! Stop posting negative comments! It was Sukhpal who refused to increase their wages from Rs 200 to 300. Even manrega workers more !

  • @shnasir1649
    @shnasir1649 8 месяцев назад

    Maa ge tose great o ap ke adakare bohat zabardast hoti hy hum to ap k sary program dekhty hein jasy owr sukh pal k sath be ap ke adakare bohat Ache hoti hy. SHEIKH Nisar FAISALABAD Pakistan

  • @navjotkaurrajveerkaur7thb865
    @navjotkaurrajveerkaur7thb865 8 месяцев назад +3

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ

  • @sonuchopra4489
    @sonuchopra4489 3 месяца назад

    Mata ji you are too good

  • @sarwandassmehton3421
    @sarwandassmehton3421 8 месяцев назад +3

    Team Ghar Parivaar Waleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the Public 👏👏👏👏👏👏👏👏👏👏👏

  • @Manpreetsingh-ek6kc
    @Manpreetsingh-ek6kc 8 месяцев назад +2

    ਵਾਹਿਗੁਰੂ ਜੀ

  • @vijayghai7929
    @vijayghai7929 8 месяцев назад

    Vijay Kuparthala nic moves

  • @daljeetjeeti383
    @daljeetjeeti383 8 месяцев назад +5

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਪਾਰਟੀ ਟੁਟਣ ਕਾਰਨ ਜਸੇ ਤੇ ਸੁਖਪਾਲ ਹੋਣਾ ਦੀਆ ਵੀਡੀਓ ਵਧੀਆ ਨਹੀ ਬਣਦੀਆ ਤੁਹਾਡੇ ਨਾਲ ਰਾਣੀ ਤੇ ਤੁਸੀ ਤਾਈ ਵਾਲਾ ਜਾ ਸਰਪੰਚੀ ਵਾਲਾ ਵਧੀਆ ਰੋਲ ਕਰਦੇ ਸੀ ਤੁਹਾਡੀਆ ਵੀਡੀਓ ਆਲਗ ਹੀ ਹੁੰਦੀਆ ਸੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 11

  • @parmjeetkaur4847
    @parmjeetkaur4847 8 месяцев назад +1

    ਵਧੀਆ ਵੀਡੀਓ

  • @binderdhumi1232
    @binderdhumi1232 8 месяцев назад +2

    very nice g❤❤❤❤❤❤❤

  • @KuldeepRangi-lk8le
    @KuldeepRangi-lk8le 8 месяцев назад +1

    Bahut vadia video hai Ji very nice 👍😊😊😊😊😊😊😊😊😊😊😊😊😊😊😊😊😊

  • @amansingh-jr3kr
    @amansingh-jr3kr 8 месяцев назад +1

    Very nice video ji lgge rho

  • @sonudhaliwal5717
    @sonudhaliwal5717 8 месяцев назад +1

    Bahut Vadyia👌👌👌

  • @gurparwindersingh2394
    @gurparwindersingh2394 7 месяцев назад

    yery nice

  • @tejindersingh9676
    @tejindersingh9676 8 месяцев назад

    Verry nice VIDIO God bless you all teem member 🌷🌷🌷🌷🙏🙏🙏🙏good message

  • @bhajankaur8289
    @bhajankaur8289 5 месяцев назад

    ❤❤❤❤❤ bhajan kaur jirkpur Chandigarh 🎉🎉🎉🎉🎉

  • @BalwinderSingh-rp5pf
    @BalwinderSingh-rp5pf 6 месяцев назад

    Very. Nice. Video. Bro. Im. Italy. Param jt kaur

  • @jagseerchann1173
    @jagseerchann1173 8 месяцев назад

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @rupinderbal1114
    @rupinderbal1114 8 месяцев назад

    Bouth he vadea maja aa gia bibi ji tusi te bouth he jachde ho tuhanu milan nu dil kerda rupinder bal

  • @majhail8565
    @majhail8565 7 месяцев назад

    ਬਹੁਤ ਵਧੀਆ ਵੀਡੀਓ ਹੈ

  • @tarnpreetsingh8334
    @tarnpreetsingh8334 4 месяца назад

    😀😀❤❤👍👍

  • @rampreetkaur5376
    @rampreetkaur5376 8 месяцев назад +2

    ਧੰਨਵਾਦ ਆਂਟੀ ਜੀ ਚੀਮਾ ਮੰਡੀ🙏🙏

  • @chahal2563
    @chahal2563 8 месяцев назад +1

    very nice video name Aishveer and parminder kaur chahal village kotala teh samrala district ludhiana 💐💐

  • @user-gj3mz2ie5d
    @user-gj3mz2ie5d 8 месяцев назад +2

    Apni team ch hor character vich pa k team vdh krke tarakki kro g boht vdhiya lgga tuhanu tarakki dekh k

  • @ekamdhaliwal6235
    @ekamdhaliwal6235 8 месяцев назад +1

    Very nice video JASDEEP Singh and pavandeep wander Moga

  • @kulwinderknagra3640
    @kulwinderknagra3640 8 месяцев назад +1

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ ਕਿੰਨਾ ਰੋਹਬ ਪਾਉਦਾ ਬੇਈਮਾਨ ਆ ਕੇ ਭਰਾ ਤੇ

  • @sukhpalhunjan8353
    @sukhpalhunjan8353 8 месяцев назад +1

    Bebe de acting best

  • @taranjotgurna1093
    @taranjotgurna1093 6 месяцев назад

    👍👍👍👍

  • @ManjeetKaur-gy1yb
    @ManjeetKaur-gy1yb Месяц назад

    Bhute jyada 🌹 pyari hai 🌹 app 🌹 ji 🌹 di 🌹 video bibbi daa Kam bhute 🌹 jyada 🌹 pyara hai

  • @ਆਪਣਾ_ਵਿਰਸਾ
    @ਆਪਣਾ_ਵਿਰਸਾ 8 месяцев назад

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ

  • @vmix-ki3zs
    @vmix-ki3zs 8 месяцев назад +1

    Very nice vedio gbu all team members ❤❤

  • @user-se4rp4pr3q
    @user-se4rp4pr3q 8 месяцев назад

    Vadiya kahani and Bebe Ji is the best.

  • @devindersingh4277
    @devindersingh4277 8 месяцев назад

    Very Nic Viedo Devinder Singh Saini Ropar

  • @user-ro4vz2dt9n
    @user-ro4vz2dt9n 8 месяцев назад +1

    Vary nice story

  • @paramjeetkor
    @paramjeetkor 8 месяцев назад

    Bhut pyari video c ❤❤❤

  • @inderjitkaur4820
    @inderjitkaur4820 8 месяцев назад +4

    Waheguru ji turkeia bakshe 🙏🙏 tuhadi sari teem nu 🎉🎉🎉🎉

  • @himtjeetsharma3968
    @himtjeetsharma3968 8 месяцев назад

    Very nice mata g God bless you teem

  • @judgeaus3286
    @judgeaus3286 8 месяцев назад +3

    Great job 🙏❤❤❤❤❤

    • @NarinderKaur-li5it
      @NarinderKaur-li5it 8 месяцев назад +1

      Mata Pita da kehna manna chahi da hai Nice video 👍👍

  • @RukmaniDevi-vl4nn
    @RukmaniDevi-vl4nn 8 месяцев назад

    Very nice vedio sareya di acting vadia ji

  • @jagpinderkharoud-mo7mx
    @jagpinderkharoud-mo7mx 5 месяцев назад

    ❤❤

  • @arwinderdhaliwal9061
    @arwinderdhaliwal9061 8 месяцев назад

    Bhut sohni story

  • @Singh13-tf3lr
    @Singh13-tf3lr 8 месяцев назад

    Very nice movie God bless you all team

  • @user-pl7eb1sk9o
    @user-pl7eb1sk9o 8 месяцев назад

    Bhtt nyc story 🎉

  • @user-ro4vz2dt9n
    @user-ro4vz2dt9n 8 месяцев назад +1

    Vary nice

  • @somadevi-26
    @somadevi-26 8 месяцев назад +1

    Very nice 👍👍👍👍👍👍

  • @user-xe7lc2yx6k
    @user-xe7lc2yx6k 6 месяцев назад

    ❤❤❤❤❤