Good Job! Ritesh ji, but please take care of yourself because you are speaking truth and we know how it could bounce back so please Lakhi ji we need you...WMK
Hello sir. I know tusi crime journalist ho. Ik report PARENTIAL FAVORiTISM te vi banao please . Currently I'm living in surrey. I want to share my story. Please daso main tohanu kida contact kar sakda a thanks in advance
ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਕੁਝ ਪੰਜਾਬੀ ਆਪਣੇ ਲਾਲਚ ਕਰਕੇ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਬਰਬਾਦ ਕਰ ਰਹੇ ਹਨ
🙏vir ji,,,, ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ,,,, ਹੋ 🌹❤️
ਵਾਹਿਗੁਰੂ ਜੀ,
ਬਹੁਤ ਵੱਡੀਆਂ ਤੇ ਡੂਗੀਆਂ ਖਬਰਾਂ, ਸੱਚੀ-ਸੁੱਚੀ ਪੱਤਰਕਾਰੀ।
ਧੰਨਵਾਦ ਲੱਖੀ ਜੀ।
🙏🙏🙏🙏🙏🙏🙏🔎🔎🔎🙏🙏🙏🙏🙏🙏🙏🙏🙏💌💌🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਲੱਖੀ ਸਾਹਿਬ ਜੀ
ਤੇ ਜਦੋਂ ਸਰਬਜੀਤ ਸਿੰਘ ਧੂੰਦਾ ਇਨ੍ਹਾਂ ਡੇਰੇਦਾਰਾਂ ਦੀ ਅਸਲੀਅਤ ਦੱਸਦੇ ਹਨ ਤਾਂ ਕੁਝ ਮੋਟੇ ਦਿਮਾਗ ਦੇ ਲੋਗ ਇਸ ਤੇ ਇਤਰਾਜ਼ ਕਰਦੇ ਹਨ, ਅਸਲ ਵਿਚ ਜਿਹੜੇ ਲੋਕ ਸਿੱਖ ਧਰਮ ਨੂੰ ਅਪਣਾ ਕੇ ਵੀ ਅੰਦਰੋ ਬ੍ਰਹਮਣਵਾਦੀ ਹਨ ਉਨ੍ਹਾਂ ਨੂੰ ਹੀ ਇਹ ਡੇਰੇ ਚੰਗੇ ਲੱਗਦੇ ਹਨ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਨਹੀਂ ਹੈ ਜਦ ਕਿ ਅੱਜ ਦੇ ਯੁੱਗ ਵਿੱਚ ਜ਼ਿਆਦਾਤਰ ਡੇਰੇ ਚਿੱਟਾ ਵੇਚਣ ਤੇ ਰੱਖਣ ਦੇ ਗੜ੍ਹ ਬਣ ਚੁੱਕੇ ਹਨ, ਪਹਿਲੀਆਂ ਸਰਕਾਰਾਂ ਇਨ੍ਹਾਂ ਡੇਰਿਆਂ ਨਾਲ ਹੀ ਮਿਲ ਕੇ ਪੰਜਾਬ ਨੂੰ ਤਬਾਹ ਕਰ ਰਹੀਆਂ ਸੀ
Salute to your journalism bro.
Hattsoff sir !!
ਭਾਜੀ ਜੀ ਮਹਾਰਾਜ ਰਣਜੀਤ ਸਿੰਘ ਦੇ ਰਾਜੇ਼ ਤੋਂ ਬਾਅਦ ਗੋਰਿਆਂ ਨੇ ਪੰਜਾਬ ਤੇ 100 ਸਾਲ ਰਾਜ ਕੀਤਾ ਕੌਹਨੂਰ ਤੇ ਹੋਰ ਹੀਰੇ ਸੋਨਾਂ ਚਾਦੀ ਲੈ ਗਏ ਜਾਦੇ ਜਾਦੇ ਕਾਗਜ਼ ਨਸ਼ੇ ਤੇ ਮਾੜੀ ਰਾਜ ਨੀਤੀ ਦੇ ਗਏ
Very fair and fearless journalist. great job 🙏
ਬਿਲਕੁਲ ਸਹੀ ਜਾਣਕਾਰੀ ਦਿੰਦੇ ਹੋ ਲੱਖੀ ਜੀ ਤੁਸੀਂ
Good Job! Ritesh ji, but please take care of yourself because you are speaking truth and we know how it could bounce back so please Lakhi ji we need you...WMK
Hats off to you can’t wait for next episode lakhi ji
ਰਿਤੇਸ਼ ਜੀ, ਜਿਹੜੀ ਏਦਾਂ ਦੀ ਬਹੁਤ ਦਿਲਚਸਪ ਜਾਣਕਾਰੀ ਹੁੰਦੀ ਹੈ,, ਉਸਨੂੰ ਇਕੋ ਰਿਪੋਰਟ ਚ ਸਮੇਟ ਦਿਆ ਕਰੋ,,, ਅਗਲੇ ਦਿਨ ਤੱਕ ਇੰਤਜ਼ਾਰ ਕਰਨਾ ਬੜਾ ਔਖਾ ਲੱਗਦਾ
Great reporter ho sir.god bless you.
Great report
Thank you for this valuable information.
Thank you ritesh paji for efforts
Ritesh ji . Really want u to cross 1 million subscribers. The only youtuber I Respect. Baaki sab Godi media waale . Respect to u 🙏
Very good and factual report👌
Ritesh Lakhi Sir very important information regarding drugs trade.
Love you Lakhi Sir,,, the best journalist of Punjabi ❤
Sat sri akaal ji ❤❤❤
Wow God bless you sir 🙏
Respected Ritesh lakhi g well done keep it up 👍
Ritesh Lakhi Ji, jaldi-2 videos bna ke upload karya kro ji, Wait Karni Bhut Aukhi Lagdi Aa, Mea Ta Addict Ho Gya ,Jina Time ਤੁਸੀ ਵੀਡਿਓਸ ਅੱਪਲੋਡ ਨਹੀਂ ਕਰਦੇ ਮੇਰੇ ਸਰੀਰ ਨੂੰ ਤੋੜ ਜਿਹੀ ਲੱਗੀ ਰਹਿੰਦੀ ਆ,ਜਿਵੇ ਅਮਲੀ ਨੂੰ ਨਸ਼ੇ ਤੋਂ ਬਿਨ੍ਹਾ …. ਕ੍ਰਿਪਾ ਕਰਕੇ ਲੱਖੀ ਜੀ ਵੀਡਿਓ ਨੂੰ ਜਲਦੀ ਤੋਂ ਪਹਿਲਾਂ ਅੱਪਲੋਡ ਕਰਨ ਦੀ ਕ੍ਰਿਪਾਲਤਾ ਕਰਨੀ ਜੀ,
ਧੰਨਵਾਦ। 🙏
great report........................................................salute.
Very good lfrmation sr
ਸਰ ਬਾਬਾ ਘਾਲਾ ਸਿੰਘ ਦਾ ਕੀ ਚਕਰ ਆ ਇਸ ਕੇਸ ਵਿੱਚ ?
Sir bht wait c ,thank you
Good reporting sir ❤
THANKS Vir je punjab Sambalo
Lucky 22ji great ho tusi
Very good Report
1fist like lakkhi veer good job veer❤❤❤❤❤❤❤❤
Respected Ritesh Lakhi ji 🙏
Very good work 👌
I'm waiting for next episode
Good report sir ji
Waiting for the next episode
Good work sir 👏
Shat shri akal Ritesh brother ji
Good job lakhi sir
👍👍
Bilkul sachia gallaa lakhi veer ,, main oss tym jail ch hi c rano vali bairak ch ,, shunty te kewal di v sari gal sach a
ਅੱਗੇ ਦੀ ਵੀਡੀਓ ਕਦੋ ਆਉ??
Sir Sidhu Moose Wala Ke Mastermind Sachin Thapan Ka Extradition Ka News Chahiye 🇮🇳🇮🇳🇮🇳🇮🇳❤️❤️❤️🎁🎁🎁🏆🏆
v v nice lakhi ji
Very good job
Bhaji baba ghala singh da v dso jail kyu c ? Te kis case ch andr c
Very nice paji; small suggestion, may you could make the videos a bit shorter. 🙏
Sat sri akall veer ji 🙏 🙏🙏🙏🙏🙏🙏🙏🙏🙏🙏🙏🙏❤❤❤❤❤❤
Great lakhi je
Good 👍 job
Salute u
ਮਾਣ ਸਾਬ ਡਰੱਗ ਮੁੱਦੇ ਤੇ ਕੋਈ ਸਖਤ ਅਫ਼ਸਰ ਲਾਵੋ ਪਿੰਡਾ ਵਿੱਚ ਆਮ ਮਿੱਲ ਜਾਂਦਾ ਨਸ਼ਾ ਮਾਣ ਸਾਬ plese ਕਰੋ ਕੋਈ ਕੁੱਝ
👌Good job 👌
Good sir ji
Bhai ji jeeta maur kabaddi player te video banao
❤
Very nice
Good.job.👍👍👍👍👍.from.s.s.c.
🙏🙏
Karan aunla did not just met Mr. Ranu but he also released a song named expensive with binie ranu
Good patarkari
Paaji Sachin Bishnoi di arrest te video banao
Good
Hello sir. I know tusi crime journalist ho. Ik report PARENTIAL FAVORiTISM te vi banao please . Currently I'm living in surrey. I want to share my story. Please daso main tohanu kida contact kar sakda a thanks in advance
Justice for sidhu moosewala
ਇਹ ਸਭ ਨਸ਼ੇ ਵੇਚਣ ਆਲੇ ਸਿਰੇ ਦੇ ਬੇਸ਼ਰਮ ਤੇ ਬੇਗੇਰਤ ਲੋਕ ਨੇ ਚਾਹੇ ਲੀਡਰ ਹੋਣ ਜਾਂ ਵੇਚਣ ਆਲੇ ਆਪਣੇ ਲਾਲਚ ਲਈ ਪੰਜਾਬ ਦਾ ਬੇੜਾ ਗ਼ਰਕ ਕਰਦੇ ਪਏ ਨੇ ਪਰ ਜਦੋਂ ਇਹਨਾਂ ਦੇ ਆਪਣੇ ਜਵਾਕਾਂ ਨਸੇ ਖਾਣ ਲੱਗ ਪਏ ਤੇ ਫਿਰ ਇਹਨਾ ਦੇ ਜੁੱਤੀ ਫੇਰੀ ਉਦੋਂ ਓਹ ਦਿਨ ਦੇਖਣ ਲਈ ਇਹ ਵੀਡੀਓ ਸੇਵ ਕਰਕੇ ਰੱਖਿਓ ਤੇ ਇਹਨਾ ਦੀਆਂ ਕਰਤੂਤਾਂ ਇਹਨਾ ਨੂੰ ਦਿਖਾਇਓ
🙏🙏👍👍👍
🙏👍
We need ur episodes to be in Hindi so that the whole nation knows and coverage by English media too
What about manpreet iyali ?
Good repoter
Ssa sir🙏🏿
I think many high level persons are included in this list, IPS, IAS Minister, maybe dharm gurus etc
Good
ਬਹੁਤ ਵਧੀਆ ਤੱਥਾਂ ਸਹਿਤ ਜਾਣਕਾਰੀ ਦਿੱਤੀ ਹੈ
Ritesh sir i was expecting report on sachin t
ਸਰ ਚਗੇ ਬੰਦਿਅਾ ਦੀ ਜਾਨਕਾਰੀ ਦੀ
ਰੀਪੋਟ ਜਰੂਰ ਕ ਰੋ
🙏🚩🌹❤️
Please investigate the officers and politicians involved in this racket ,who are the enemies of our Punjab.
Ritesh ji very good job
Pind rano near to my village
Police officer helf to much this guy
Lakhi ji jehda smuggler Chabra Ludhiana toh fadya gya pichle saal. Ohdi report vi banao...
Aujle te Rano di meeting da reason?
Karan Aujla Jana sacha Banda, ona hai nai.
Feels like he’s behind Sidhu’s murder conspiracy.
Thank you for your awakening reports Mr Lakhi 🙏🏼
Sabh nu pta kon kon ne ehna de naam v niklne ne dekhio
@@RvmHdPhotographytere kol proof pia hou Dede police aalya nu
Kayi pendu aur colleges de munde ahda chitta suply karde rahe ne kayi colleges vich samaan janda reha aihna da
Hello sir....
ਖੰਨੇ ਕੋਲ ਜਿਹੜੀ ਸ਼ਰਾਬ ਦੀ ਫੈਕਟਰੀ ਫੜੀ ਸੀ ਓਹਦੇ ਤੇ ਵੀ episode ਕਰੋ
Ravneet bittu di si
Jail ਵਿਚ ਵੱਧੋ ਵੱਧ 50000ਤਾਂ ਵਾਧੂ ਹੈ 5ਸਟਾਰ ਲੇਈ
ਲੱਖੀ ਜੀ ਸਤਿ ਸ੍ਰੀ ਆਕਾਲ ਜੀ
L705
ਤੁਸੀਂ ਹਰ ਜਾਣਕਾਰੀ ਵਿੱਚ ਸਚਾਈ ਸਾਹਮਣੇ ਲਿਆਉਂਦੇ ਹੋ
Plz just do subtitles with eng
v̤e̤r̤y̤ g̤o̤o̤d̤ j̤o̤b̤ 22g̤ 🕵️🕵️❣️❣️
Jo report aap ke paas pahunch jaati h wo sarkar ke paas kau nahi pahunch paati ya wo aankhe band ker lete h
BLSNGS
Bhaji mandeep dhaliwal rama de bhre dso
Punjab pakhi sarkar patta nai kadu auni aa
Rupinder ghandi bnao koi plz
Ik sir Fatehgarh sahib area da v hai. Banda but oh fukra nai hai tan chal reha he makes MLA .
Captain the osd ta we fir honi chi the hai. Ena nu kou chd dita
Galat da end vi galat hi hunda ,chahe history froll Dekh lao
Patha poster nikle dhakan 🤣
sahi a ji
aapne punjabi hi 90 percent fudu ne
selfish idiots.