ਵਿਆਹ ਵਾਲੇ ਘਰ ’ਤੇ ਹਮਲਾ, ਲਾੜੇ ਸਮੇਤ ਕੁੱਟੇ ਰਿਸ਼ਤੇਦਾਰ, ਪਾੜਤੇ ਸਿਰ, ਭੰਨ ਦਿੱਤਾ ਸਾਰਾ ਸਮਾਨ, ਵੇਖੋ ਮੌਕੇ ’ਤੇ ਹਾਲਾਤ

Поделиться
HTML-код
  • Опубликовано: 27 ноя 2024

Комментарии • 21

  • @rk___1516
    @rk___1516 7 дней назад +18

    A .. ਭਇਆ ਦਾ ਪਰਿਵਾਰ ਆ ਤੇ ਫੇਰ ਅਸੀ ਕੋਛ ਨੇਈ ਕਹ ਸਕਦੇ

  • @surindersyal6575
    @surindersyal6575 6 дней назад +4

    ਸਾਡੇ ਦੇਸ਼ ਦਾ ਕਾਨੂੰਨ ਨਰਮ ਹੋਣ ਕਾਰਨ ਲੋਕ ਅਪਰਾਧ ਕਰਨ ਤੋਂ ਬਿਲਕੁਲ ਵੀ ਨਹੀਂ ਹੁੰਦਾ ਰਹੇ। ਕਾਨੂੰਨਾਂ ਵਿੱਚ ਸੋਧ ਕਰਕੇ ਸਖਤ ਸਜਾਵਾਂ ਦਾ ਪ੍ਰਾਵਧਾਨ ਕਰਨ ਦੀ ਲੋੜ ਹੈ ਤਾਂ ਕਿ ਲੋਕ ਅਪਰਾਧ ਕਰਨ ਬਾਰੇ ਸੋਚਣ ਦੀ ਵੀ ਹਿੰਮਤ ਨਾ ਕਰਨ।

  • @gurmailsingh-9882
    @gurmailsingh-9882 3 дня назад +3

    ਪੁਲਿਸ ਦਾ ਡਰ. ਨੀ ਰਿਹਾ

  • @rajwinder1968
    @rajwinder1968 5 дней назад +4

    ਕੌਈ ਹਾਲ ਨਹੀ ਪੰਜਾਬ ਦਾ

  • @SahilSingh-h9l
    @SahilSingh-h9l 6 дней назад +7

    ਭਗਵੰਤ ਮਾਨ ਤੁਸੀ ਕਿਥੇ ਸੌ ਗਏ ਇੰਨੀ ਗੁੰਡਾਗਰਦੀ ਵਧਦੀ ਜਾਂਦੀ ਕੁਝ ਕਰੋ

  • @krishanlal8535
    @krishanlal8535 5 дней назад +1

    *🇮🇳😔जबतक लोग जाति धर्म पंथ देखकर वोट देंगे तबतक, देश के हितैषी,भरोसेमंद व इमानदार नेताओं के हाथ में सत्ता नहीं आयेगी पवित्र बाइबल उत्पति **1:26** आमीन🙏*

  • @PargatSingh-iu2du
    @PargatSingh-iu2du 3 дня назад +1

    Apna ristadar he viha karab karda hunda

  • @kuljitkaur9197
    @kuljitkaur9197 День назад

    ਸ਼ਰਾਬ ਤੋ ਬਿਨਾ ਵਿਆਹ ਨੀ ਹੁੰਦਾ

  • @sukhdevsingh3990
    @sukhdevsingh3990 6 дней назад

    sakht karvae kare police

  • @InderjitSingj-e4n
    @InderjitSingj-e4n 7 дней назад +2

    Pb .vich eda hi lok mrne ki lorh ha bot show wo.krnde

  • @maanreet-k4t
    @maanreet-k4t День назад

    Beda gark kanoon nam khtam ho gwya

  • @Piarasingh-sv4id
    @Piarasingh-sv4id 7 дней назад +2

    ਬਦਲਾਵ ਹੋ ਗਿਆ ਲਗਦਾ ਹੈ

  • @SiyAArora-g8w
    @SiyAArora-g8w 2 дня назад

    o teri...bolda kida phrava tu starting ch

  • @luckymaan415
    @luckymaan415 5 дней назад

    Puri ruu la k gye aa ptander

  • @Surjitkaur77-r5i
    @Surjitkaur77-r5i 3 дня назад

    Ho sakda kudi da aashak hi hoye 🤔

    • @GuriAdhiwal
      @GuriAdhiwal День назад

      Sahi gal ae manu awda hi lagda khenda hona es to phela oh kuj kare Lada main hi ley auna jake 🤣

  • @NarinderSharma-o9q
    @NarinderSharma-o9q 6 дней назад

    😂😂😂😂 a nva kam

  • @mohindersidhu1279
    @mohindersidhu1279 5 дней назад

    Bad

  • @DhimanSian
    @DhimanSian 6 дней назад +1

    😊

  • @HarmeshSingh-y8k
    @HarmeshSingh-y8k 6 дней назад

    Eda.marrige.vich.na.l.k.lo

  • @BhagwanDas-v8v
    @BhagwanDas-v8v 5 дней назад

    😊