Размер видео: 1280 X 720853 X 480640 X 360
Показать панель управления
Автовоспроизведение
Автоповтор
Sat vachan ne ji sat vachan 🙏
Satbachan bapu ji
Akaaaal wahaguru ji ❤ 7 ji
❤❤❤❤
❤❤❤❤❤🎉
🌹🙏🌹ਧੰਨ ਬਾਬਾ ਧਰਮ ਸਿੰਘ ਜੀ , ਬਲਿਹਾਰੇ ਜਾਈਏ !!! ]। ਇਤਨਾ Scientific brain ਵੀ ਰੱਖਦੇ ਹੋ , ਸਾਨੂੰ ਨਹੀਂ ਸੀ ਪਤਾ। । wonderful !!!……… ਚਰਿੱਤਰ ਦੀ ਕਿਆ ਵਿਗਿਆਨਿਕ ਪਰੀਭਾਸ਼ ਦਿੱਤੀ ਹੈ , ਵਾਹ ! ਕਮਾਲ !! ਦਸਮ ਦੇ ਵਿਰੋਧੀਆਂ ਕੋ ਸਮਝ ਜਾਨਾ ਚਾਹੀਏ , ਉਹ ਗਲਤ ਹਨ , ੴ ।ਬਾਬਾ ਜੀ ਸਹੀ ਕਹਿੰਦੇ ਹਨ ਕਿ **ਰੱਬ ਵੀ ਚਰਿੱਤਰ ਕਰਦਾ ਹੈ , ਭੌਰੇ ਸ਼ੁਕਰ ਕਰਦਾ ਹੈ ਕਿ ਰੱਬ ਨੇ ਫੁੱਲ ਨਾਲ ਮਿਲਾਪ ਕਰਵਾ ਕੇ ਅਨੰਦਤ ਕਰ ਦਿੱਤਾ ਹੈ , ਉਹ ਅਸਲ ਕਾਰਨ ਨਹੀ ਜਾਣਦਾ ਕਿ ਉਸ ਨਾਲ ਛੱਲ ਹੋ ਗਿਆ ਹੈ , ਮੇਲ ਕਰਾਉਣ ਦਿ ਆੜ ਚ ਰੱਬ ਨੇ ਭੌਰੇ ਤੋ। ਪਰਾਗ ਕਿਰਿਆ ਵੀ ਕਰਵਾ ਲਈ ਹੈ। । ਜੋ ਸਰਿਸਟੀ ਚਲੌਣ ਲਈ ਜ਼ਰੂਰੀ ਹੈ। ।………ਪਤੰਗੇ ਨਾਲ ਵੀ ਦੇਹੀ ਖੇਲਾ ਹੁੰਦਾ ਹੈ । … ਕੁਦਰਤ ਕੋ ਦੇਖੋ ਅਜਿਹੇ ਚਰਿੱਤਰ GOD ਲਗਾਤਾਰ ਕਰ ਰਿਹਾ ਹੈ ।❤। 10 ਗੁਰੂਆਂ ਨੇ ਖੁਦ ਚਰਿੱਤਰ ਕੀਤੇ ਹਨ **ਰਾਗਮਾਲਾ ਵਾਲਾ ਚਰਿੱਤਰ , ਦਸਮ ਗ੍ਰੰਥ ਵਾਲਾ ਚਰਿੱਤਰ {ਤਰੀਕਾ ਚਰਿੱਤਰ ਬਗੈਰਾ }। … ਦਾਦੂ ਦੀ ਸਮਾਧ ਵਾਲਾ ਚਰਿੱਤਰ , ਖੰਡੇ ਬਾਟੇ ਦੇ ਅੰਮ੍ਰਿਤ ਵਾਲਾ ਚਰਿੱਤਰ , ਬਾਬਾ Shiri Chand ਵਾਲਾ (ਉਦਾਸੀ ਪੰਥ ਚਲਾਣਾ ) ਚਰਿੱਤਰ …… ਹੋਰ ਅਨੇਕਾਂ ਚਰਿਤਰ ਹਨ । ਕਈ ਤਾਂ ਮਹਾਂਚਰਿਤਰ ਆਖੇ ਜਾ ਸਕਦੇ ਹਨ ।…… ਇਸਤ੍ਰੀ ਜੇ ਚਰਿੱਤਰ ਕਰਦੀ ਹੈ ਤਾਂ ਕੋਈ ਵਧੀਕੀ ਜਾਂ ਗੈਰਕੁਦਰਤੀ ਘਟਨਾ ਨਹੀ ਹੈ। ।…………Jagtar Singh Aujla 🇺🇸
Sat vachan ne ji sat vachan 🙏
Satbachan bapu ji
Akaaaal wahaguru ji ❤ 7 ji
❤❤❤❤
❤❤❤❤❤🎉
🌹🙏🌹ਧੰਨ ਬਾਬਾ ਧਰਮ ਸਿੰਘ ਜੀ , ਬਲਿਹਾਰੇ ਜਾਈਏ !!! ]। ਇਤਨਾ Scientific brain ਵੀ ਰੱਖਦੇ ਹੋ , ਸਾਨੂੰ ਨਹੀਂ ਸੀ ਪਤਾ। । wonderful !!!……… ਚਰਿੱਤਰ ਦੀ ਕਿਆ ਵਿਗਿਆਨਿਕ ਪਰੀਭਾਸ਼ ਦਿੱਤੀ ਹੈ , ਵਾਹ !
ਕਮਾਲ !! ਦਸਮ ਦੇ ਵਿਰੋਧੀਆਂ ਕੋ ਸਮਝ ਜਾਨਾ ਚਾਹੀਏ , ਉਹ ਗਲਤ ਹਨ , ੴ ।
ਬਾਬਾ ਜੀ ਸਹੀ ਕਹਿੰਦੇ ਹਨ ਕਿ **ਰੱਬ ਵੀ ਚਰਿੱਤਰ ਕਰਦਾ ਹੈ , ਭੌਰੇ ਸ਼ੁਕਰ ਕਰਦਾ ਹੈ ਕਿ ਰੱਬ ਨੇ ਫੁੱਲ ਨਾਲ ਮਿਲਾਪ ਕਰਵਾ ਕੇ ਅਨੰਦਤ ਕਰ ਦਿੱਤਾ ਹੈ , ਉਹ ਅਸਲ ਕਾਰਨ ਨਹੀ ਜਾਣਦਾ ਕਿ ਉਸ ਨਾਲ ਛੱਲ ਹੋ ਗਿਆ ਹੈ , ਮੇਲ ਕਰਾਉਣ ਦਿ ਆੜ ਚ ਰੱਬ ਨੇ ਭੌਰੇ ਤੋ। ਪਰਾਗ ਕਿਰਿਆ ਵੀ ਕਰਵਾ ਲਈ ਹੈ। । ਜੋ ਸਰਿਸਟੀ ਚਲੌਣ ਲਈ ਜ਼ਰੂਰੀ ਹੈ। ।………ਪਤੰਗੇ ਨਾਲ ਵੀ ਦੇਹੀ ਖੇਲਾ ਹੁੰਦਾ ਹੈ । … ਕੁਦਰਤ ਕੋ ਦੇਖੋ ਅਜਿਹੇ ਚਰਿੱਤਰ GOD ਲਗਾਤਾਰ ਕਰ ਰਿਹਾ ਹੈ ।
❤। 10 ਗੁਰੂਆਂ ਨੇ ਖੁਦ ਚਰਿੱਤਰ ਕੀਤੇ ਹਨ
**ਰਾਗਮਾਲਾ ਵਾਲਾ ਚਰਿੱਤਰ , ਦਸਮ ਗ੍ਰੰਥ ਵਾਲਾ ਚਰਿੱਤਰ {ਤਰੀਕਾ ਚਰਿੱਤਰ ਬਗੈਰਾ }। … ਦਾਦੂ ਦੀ ਸਮਾਧ ਵਾਲਾ ਚਰਿੱਤਰ , ਖੰਡੇ ਬਾਟੇ ਦੇ ਅੰਮ੍ਰਿਤ ਵਾਲਾ ਚਰਿੱਤਰ , ਬਾਬਾ Shiri Chand ਵਾਲਾ (ਉਦਾਸੀ ਪੰਥ ਚਲਾਣਾ ) ਚਰਿੱਤਰ ……
ਹੋਰ ਅਨੇਕਾਂ ਚਰਿਤਰ ਹਨ । ਕਈ ਤਾਂ ਮਹਾਂਚਰਿਤਰ ਆਖੇ ਜਾ ਸਕਦੇ ਹਨ ।…… ਇਸਤ੍ਰੀ ਜੇ ਚਰਿੱਤਰ ਕਰਦੀ ਹੈ ਤਾਂ ਕੋਈ ਵਧੀਕੀ ਜਾਂ ਗੈਰਕੁਦਰਤੀ ਘਟਨਾ ਨਹੀ ਹੈ। ।…………Jagtar Singh Aujla 🇺🇸