ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ Dharam Singh Nihang ji

Поделиться
HTML-код
  • Опубликовано: 15 ноя 2024

Комментарии • 14

  • @mohindersinghparhar3729
    @mohindersinghparhar3729 20 дней назад +3

    ਗੁਰਬਾਣੀ ਦੀ ਸਹੀ ਵਿਆਖਿਆ ਗੁਰਬਾਣੀ ਵਿੱਚੋਂ ਹੀ ਹੋ ਸਕਦੀ ਹੈ ॥ ਇਹ ਕਥਾ ਇਸ ਦਾ ਪ੍ਰਮਾਣ ਹੈ

  • @palwindersingh526
    @palwindersingh526 20 дней назад

    Sat vachan ne ji sat vachan 🙏

  • @anuraagbadhan1192
    @anuraagbadhan1192 20 дней назад

    Bilkul sach hai guru granth sahib to baahar hor baani v hai jis vich gurmat hai

  • @SanghaSingh-mq2jx
    @SanghaSingh-mq2jx 20 дней назад

    Akaall wahaguru ji 7 ji ❤

  • @GurdeepSingh-hw2zk
    @GurdeepSingh-hw2zk 19 дней назад

    Waheguru

  • @nirmalkaur5570
    @nirmalkaur5570 19 дней назад

    ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਬਾਬਾ ਮਖਣ ਸ਼ਾਹ ਜੀ ਲੁਬਾਣਾ ਜੀ ਦੇ ਲਕੜ ਬਾਬੇ ਸਾਥਨ ਦਾਸ ਜੀ ਕੋਲ ਪਾਕਿਸਤਾਨ ਉਦਾਸੀ ਵੇਲੇ ਗੁਜਰਾਂ ਵਾਲੀ ਪਹੁੰਚੇ ਔਰ ਉਥੇ ਉਹਨਾਂ ਨੂੰ ਸ਼ਬਦ ਦੇ ਲੜ ਲਾਇਆ ਸਤਿਗੁਰੂ ਜੀ ਆਖਦੇ ਤੁਹਾਨੂੰ ਸਰੀਰਾਂ ਨਾਲ ਨਹੀਂ ਲਾਣਾ ਸ਼ਬਦ ਗੁਰੂ ਦੇ ਲੜ ਲਾਉਣਾ ਉਥੋਂ ਫਿਰ ਸਤਿਗੁਰੂ ਜੀ ਉਪਦੇਸ਼ ਕਰਦੇ ਅਗੇ ਚਲੇ ਗਏ। ਫਿਰ ਨੌਵੇਂ ਜਾਮੇ ਵਿਚ ਬਾਬਾ ਮਖਣ ਸ਼ਾਹ ਜੀ ਲੁਬਾਣਾ ਦਾ ਡੁਬਦਾ ਬੇੜਾ ਤਾਰਿਆ ਬੰਨੇ ਲਾਇਆ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਹੈ ।

  • @KuldeepSingh-yt9ps
    @KuldeepSingh-yt9ps 20 дней назад

    Sarir ton Bina bol ke dado

  • @KuldeepSingh-yt9ps
    @KuldeepSingh-yt9ps 20 дней назад

    Baba tu vi deh mal ji bol rahe hode

  • @KuldeepSingh-yt9ps
    @KuldeepSingh-yt9ps 20 дней назад

    Te phir too koun hain

    • @KulwantHundal-q3v
      @KulwantHundal-q3v 20 дней назад

      ਉਹ ਕਹਿੰਦਾ ਕੇ ਮੈਂ ਕੁਝ ਹਾ
      ਤੈਨੂੰ ਪਤਾ ਨਹੀਂ ਕੁਝ ਪਹਿਲਾਂ ਗੱਲ ਸਮਝ ਨਦਾਨ ਭਾਰਤੀ

  • @KuldeepSingh-yt9ps
    @KuldeepSingh-yt9ps 20 дней назад +1

    Baba tu hun Bina bande ton bol riha.n ke

    • @KulwantHundal-q3v
      @KulwantHundal-q3v 20 дней назад

      ਸਤਿਗੁਰੂ ਬੁਲਾਉਂਦਾ
      ਜੈਸੀ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ

    • @KulwantHundal-q3v
      @KulwantHundal-q3v 20 дней назад

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

    • @KulwantHundal-q3v
      @KulwantHundal-q3v 20 дней назад

      ਸ਼ੱਕ ਹੈ ਤਾਂ ਗੱਲ ਕਰ ਲੈਨੇ ਆ ?