ਤੁਸੀਂ ਆਪਣੇ ਸਰੀਰ ਦੇ ਰੋਗਾਂ ਨੂੰ ਦੂਰ ਕਰਨਾ ਤਾਂ ਕਥਾ ਨੂੰ ਜਰੂਰ ਸੁਣੋ | Bhai simranjit singh tohana |

Поделиться
HTML-код
  • Опубликовано: 7 сен 2024

Комментарии • 194

  • @user-ms7rj6el7p
    @user-ms7rj6el7p 6 дней назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @surinder_kaursekhon9300
    @surinder_kaursekhon9300 День назад

    Waheguru ji waheguru ji waheguru ji waheguru ji waheguru ji waheguru ji waheguru 🙏🙏

  • @kaurmanjeet336
    @kaurmanjeet336 10 дней назад +5

    ਭਾਈ ਸਾਹਿਬ ਜੀ ਵਾਹਿਗੁਰੂ ਕਿਰਪਾ ਕਰਨ ਸਭ ਤੇ ਸੁਮੱਤ ਬਖਸ਼ਣ ਅਸੀ ਸੁਣਨ ਦੀ ਸ਼ਕਤੀ ਰੱਖਕੇ ਗੁਣ ਔਰ ਨਾਮ ਜਪਣ ਦੀ ਆਦਤ ਪਾਈਏ ਤੇ ਮਨੁੱਖਾ ਜਨਮ ਸਫਲ ਕਰੀਏ ।ਬਾਬੇ ਨਾਨਕ ਜੀ ਨੇ ਹੀ ਇਹ ਸਭ ਕੁਝ ਬਾਣੀ ਵਿੱਚ ਸਮਝਾਇਆ ਹੈ ਜੀ । ਇਹ ਭਾਈ ਸਾਹਿਬ ਤਾ ਆਪ ਜਪ ਕੇ ਸਾਨੂੰ ਜਪਾਉਣ ਦੀ ਡਿਊਟੀ ਨਿਭਾ ਰਹੇ ਹਨ ।ਵਿਆਰਥ ਦੇ ਕਮੈਂਟ ਕਰਕੇ ਪਾਪਾ ਦੇ ਭਾਗੀ ਨਾ ਬਣਏ ਜੀ ।

  • @davinderkaurkhalsa9915
    @davinderkaurkhalsa9915 День назад

    ਵਾਹਿਗੁਰੂ ਜੀ 🙏

  • @gursharnjitkaur1922
    @gursharnjitkaur1922 День назад

    ਵਾਹਿਗੁਰੂ। ਜੀ

  • @manjitsidhu1588
    @manjitsidhu1588 Месяц назад +21

    ਭਾਈ ਸਾਹਿਬ ਜੀ ਅੱਜ ਦੀ ਵੀਡੀਓ ਬਹੁਤ ਵਧੀਆ ਸੁਚੱਜੇ ਢੰਗ ਨਾਲ ਸਮਝਾਇਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @diljeetkaur
    @diljeetkaur 25 дней назад +2

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Hardeepkaur-jp5mc
    @Hardeepkaur-jp5mc 2 месяца назад +7

    Waheguru tuada kotn kot shukar hai jo Gurmukha de bachan sunaye 🙏

  • @bittamahal6247
    @bittamahal6247 2 месяца назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @kulwindersingh2484
    @kulwindersingh2484 Месяц назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਪਾਪੀਹਾਂਮੇਂ

  • @user-qq9py4sc4x
    @user-qq9py4sc4x 2 месяца назад +10

    ਵਹਿਗੁਰੂ ਜੀ ਬਹੁਤ ਵਧੀਆ ਸਮਝਾਇਆ ਜੀ🎉🎉

  • @amritpalsingh2581
    @amritpalsingh2581 2 месяца назад +17

    Sat Sri Akali Bhai very nice very good excellent work excellent service excellent style excellent thaught excellent very interesting subject excellent experience excellent very beautiful concept God bless you with your family and friends

  • @KamaljitKaur-sw5iq
    @KamaljitKaur-sw5iq День назад

    🙏🏻ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🏻

  • @gianimandeepsingh4050
    @gianimandeepsingh4050 2 месяца назад +8

    ਵਾਹ ਜੀ ਵਾਹ ਅਨੰਦ ਆ ਗਿਆ

  • @gurbindersingh5353
    @gurbindersingh5353 12 дней назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-nx2zm5dq4f
    @user-nx2zm5dq4f 2 месяца назад +5

    waheguru Ji waheguru Ji waheguru Ji waheguru Ji waheguru Ji❤🙏🙏🙏🙏🙏

  • @HardeepSingh-wi7xp
    @HardeepSingh-wi7xp 14 дней назад +2

    WaheGuru Ji 🌹🙏💝 WaheGuru Ji dhan dhan Guru Granth Sahib Ji Maharaj Ji waheguru Ji 🙏🙏🙏🙏🌹

  • @amolpreetsingh1180
    @amolpreetsingh1180 2 месяца назад +10

    ਵਾਹਿਗੁਰੂ

  • @ajitsingh-bs4ie
    @ajitsingh-bs4ie 2 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ❤❤🙏🙏🙏🙏🙏🙏

  • @theworldofeverything7010
    @theworldofeverything7010 8 дней назад

    Waheguru ji 🙏🙏

  • @balbirkaur8017
    @balbirkaur8017 9 дней назад +2

    Wahegruji

  • @jaspalkaur2636
    @jaspalkaur2636 Месяц назад +3

    Waheguru waheguru ji

  • @gurnamsinghvirk2469
    @gurnamsinghvirk2469 2 месяца назад +5

    Waheguru Waheguru ji 🙇🏻‍♂️🙏❤️

  • @SukhdevSingh-mj9vx
    @SukhdevSingh-mj9vx 2 месяца назад +4

    Waheguru ji 🙏🙏🙏🙏🙏🙏🙏🙏🤲🙏🙏🤲🤲😭😭😭🙏🙏🙏🤲🙏😭😭🤲🤲😭🙏

  • @kuldeeptakher4503
    @kuldeeptakher4503 7 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਬਹੁਤ ਵਧੀਆ ਵੀਚਾਰ ਸੁਣ ਕੇ ਅੰਨਦ ਆ ਗਿਆ ਜੀ

  • @balbirkaur5135
    @balbirkaur5135 Месяц назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AngrejSingh-dp2xg
    @AngrejSingh-dp2xg Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏

  • @surjitkaur9964
    @surjitkaur9964 7 дней назад

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਗਿਆਨੀ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖੋ ਜੀ ਵਾਹਿਗੁਰੂ ਜੀ

  • @vickeysingh4737
    @vickeysingh4737 2 месяца назад +6

    Waheguru

  • @Sandhu.punjabi.trading_
    @Sandhu.punjabi.trading_ 24 дня назад +1

    ਵਾਹਿਗੁਰੂ ਵਾਹਿਗੁਰੂ

  • @user-mn5rc2qx5j
    @user-mn5rc2qx5j 2 месяца назад +3

    Waheguru ji bhut sona ji🙏🙏🙏🙏

  • @KalaSingh-ex1eh
    @KalaSingh-ex1eh 2 месяца назад +3

    WaheGuru Ji

  • @simran1608
    @simran1608 18 дней назад +1

    Bahut changiya galla das rahe han simran de naal sehat barey vi. Aisi katha sunan di ajj de bacheya nu bahut lod hai. Junk food te internet ne sab di patti mes kar ditti hai. Bahut bahut dhanvaad bhai sahib. 🙏🙏🌻💮🥀

  • @manjinderkaur6244
    @manjinderkaur6244 2 месяца назад +4

    Waheguru g

  • @jasvirdhillon5008
    @jasvirdhillon5008 17 дней назад +1

    Waheguru Waheguru Waheguru ji

  • @baljeetsidhu5
    @baljeetsidhu5 2 месяца назад +3

    Waheguruji 🙏

  • @charanjeetkaur7010
    @charanjeetkaur7010 2 месяца назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏❤🙏🌹🙏

  • @AmarjeetSingh-do2wv
    @AmarjeetSingh-do2wv Месяц назад +1

    Waheguruji Waheguruji mehar Karo ji Mera waheguruji g ❤🎉

  • @user-nk3tz7or5h
    @user-nk3tz7or5h 3 дня назад

    Waheguru ji tujade nal judna chonde aa

  • @Gurmeetkaurarhi-jq2pm
    @Gurmeetkaurarhi-jq2pm Месяц назад +2

    Waheguru ji bhut acha kam kar rahe ho rab nal jorde ho

  • @gurdeepkaur7671
    @gurdeepkaur7671 21 день назад +1

    ਵਾਹਿਗੁਰੂ ਜੀ ਕਾ ਖਾਲਸਾ

  • @paramjeetkaurpummy1950
    @paramjeetkaurpummy1950 Месяц назад +11

    ਨੈਗੇਟਿਵ ਕਮੈਂਟਸ ਓਹੀ ਕਰਦੇ ,ਜਿੰਨਾ ਆਪ ਕੁਛ ਕਰਨਾ ਨੀ,ਜਿੰਨੇ ਵੀ ਇਹ ਕਮੇਂਟ ਕੀਤਾ,ਭਾਈ ਜਦੋਂ ਤੁਸੀ ਬਿਮਾਰ ਹੋਵੋਗੇ ,ਫਿਰ ਕਰ ਲਿਓ,ਜੋ ਨਾਮ ਜਪਾ ਰਿਹਾ ,ਓਣਾ ਨੂੰ ਬੁਰਾ ਕਿਉ ਕਹਿਣਾ

  • @JaswantsinghJaswant-xy2ll
    @JaswantsinghJaswant-xy2ll 9 дней назад +1

    waheguru ji waheguru ji

  • @punjabicalligraphyclassesm7692
    @punjabicalligraphyclassesm7692 12 дней назад

    ਬਹੁਤ ਵਧੀਆ ਲੱਗੀਆਂ ਸਾਰੀਆਂ ਹੀ ਗੱਲਾਂ,,,ਖਾਸ ਕਰਕੇ ਪੰਜ ਤੱਤਾਂ ਦਾ ਗਿਆਨ ਮਿਲਿਆ।। ਬਹੁਤ ਵਧੀਆ ਤਰੀਕੇ ਨਾਲ ਸਮਝਾਇਆ।

  • @JogenderSingh-gm2hp
    @JogenderSingh-gm2hp 2 месяца назад +2

    Waheguru ji kirpa kare

  • @jaswantkaur73
    @jaswantkaur73 2 месяца назад +3

    Very nice Waheguru ji

  • @avtarsandhu7754
    @avtarsandhu7754 2 месяца назад +2

    Waheguru ji.🙏🙏🙏

  • @kashishverma8746
    @kashishverma8746 10 дней назад

    Waheguru ji ka khalsa waheguru ji ki Fateh

  • @dilbagsandhu5978
    @dilbagsandhu5978 8 дней назад

    Satnam shri waheguru ji🙏🙏🙏🙏 🙏

  • @tarsemkaur1502
    @tarsemkaur1502 Месяц назад +1

    Very Good Explanation of Shabad Utcharan 🌷🌷🙏🙏🙏🙏🙏🌷🌷

  • @user-kv2pz1oo3n
    @user-kv2pz1oo3n 2 месяца назад +1

    Waheguru ji kirpa Karan sub jiva te

  • @remixedvideo5186
    @remixedvideo5186 Месяц назад +2

    Veer ji mere v srir de sare dukh door ho gye ne gurumanter ਵਾਹਿਗੁਰੂ ਨਾਲ😊

    • @remixedvideo5186
      @remixedvideo5186 Месяц назад

      Main roj medicine khandi c hunh main bilkul thik aa

    • @ishandeepsingh7021
      @ishandeepsingh7021 Месяц назад

      ​@@remixedvideo5186Tusi kinni maala krde ho gurmantar diyan?

  • @harpalkaur3980
    @harpalkaur3980 15 дней назад

    Waheguru ji waheguru ji waheguru ji

  • @AnuKumari-m7d
    @AnuKumari-m7d 8 дней назад

    Waheguru mehar kr apni sb tee ❤❤🙏😭😭

  • @BalwinderKaur-eh5wu
    @BalwinderKaur-eh5wu 15 дней назад

    Bhotttttt bht dhanvad bhayi sahib ji tuhada ajj tak eda kise to ni sunya jida tusi dasya gurmantar padan da tarika te kine hi fayade ne Puri video bhot hi lahevand Hai🙏waheguru ji ne tuhanu bhot sohni daat Bakshi aa.

  • @bhupinderkaur7830
    @bhupinderkaur7830 13 дней назад

    Wahegur ji sukh rkho ji ❤🎉🎉🎉

  • @manjitkaur-gl8nb
    @manjitkaur-gl8nb 19 дней назад

    Simran technic is so good beneficial to attach with our Guru.

  • @drai9280
    @drai9280 9 дней назад

    ਬਹੁਤ ਮਜਾ ਆਇਆ ਸੁਣ ਕੇ।

  • @studystudy404
    @studystudy404 2 месяца назад +3

    *Good heading*

  • @Foot_Moodpb10
    @Foot_Moodpb10 Месяц назад

    Waheguru ji aanand aa gyai🙏🏼🙏🏼🙏🏼🙏🏼🙏🏼🙏🏼🙏🏼

  • @Amanmeho
    @Amanmeho 2 месяца назад +2

    Thank you veer ji

  • @harjeetkaur6702
    @harjeetkaur6702 8 дней назад

    Bahut Vadia Gian Dy Rho Ho Ji❤

  • @tarsemkaur1502
    @tarsemkaur1502 Месяц назад +1

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @aakalkhalsa
    @aakalkhalsa 3 дня назад

    Right gurmukho

  • @bildersing572
    @bildersing572 2 месяца назад +3

    🙏🙏🙏

  • @user-fh6yh5uh7e
    @user-fh6yh5uh7e Месяц назад

    ਬਹੁਤ। ਵਦੀਅ। ਵਿਚਾਰ। ਭਾਈ। ਸਾਹਿਬ। ਨੇ। ਦਸਿਆ। ਹਨ। ਵਾਹਿਗੁਰੂ।

  • @manjitkaur-gl8nb
    @manjitkaur-gl8nb 19 дней назад

    Good Guidance. Thanks ji. Your informa about Nam Simran, Five alements and their Position in our body, I heared five element position in body first time. I heartly thankful.

  • @Wronglyiptc8
    @Wronglyiptc8 2 месяца назад +3

    Baba ji bahut sohne vichar ne , baba ji mera swaal kirpa karke jawaab dena ji , baba mainu ik dil da rog nikleya hai , doctor eis da ilaaj opretion he das raje ne , pr operation karwa k b saari Umar dawaiya te he rehna paina test hr mahine , os baad zindagi ho mushkil ho jaani hai , ki mera eh rog waheguru simran de naal dheek ho javega jawaab dena ji , waheguru ji ka Khalsa waheguru ji ki fateh 🙏🏻

    • @Jattamerica
      @Jattamerica Месяц назад +2

      Sharda di gal aa vishwas rakho guru Ramdas ji te

    • @Ramlal-hk5ye
      @Ramlal-hk5ye Месяц назад +1

      Hanji mai ek video suni si same problem si waheguru de jaap nal tikh hoei

  • @bhinderlaura895
    @bhinderlaura895 10 дней назад

    ❤ ਵਹਿ ਗੁਰੂ ਜੀ ਕਿਰਪਾ ਕਰੋ ਜੀ ਧੰਨਵਾਦ

  • @SatnamSingh-wv9gg
    @SatnamSingh-wv9gg 20 дней назад

    ਭਾਈ ਸਿਮਰਨਜੀਤ ਸਿੰਘ ਜੀ ਤੁਸੀਂ ਵੀ ਆਪਣੇ ਆਪ ਵਿੱਚ ਸੁਧਾਰ ਕਰੋ ਇਹ ਗੁਰੂ ਆ ਦੀ ਧਰਤੀ ਏ ਇੱਥੇ ਪੀਰ ਕੋਈ ਵੀ ਨਹੀਂ ਹੋਇਆ ਪੰਜਾਬ ਦੀ ਧਰਤੀ ਤੇ ਪੀਰਾਂ ਨੂੰ ਆਪਾ ਆਪਣੇ ਵਿੱਚ ਘੜੀਸ ਲਿਆ ਹੈ ਤੁਸੀਂ ਗਿਆਨੀ ਹੋ ਪਰ ਇਹ ਖਿਆਲ ਰੱਖਿਆ ਕਰੋ ਇਹ ਧਰਤੀ ਗੁਰੂਆਂ ਦੀ ਏ ਪੀਰਾਂ ਨੂੰ ਵਿੱਚ ਨਾ ਘੜੀਸਿਆ ਕਰੋ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjitkaur5151
    @amarjitkaur5151 9 дней назад

    Wahegu ji

  • @jot4306
    @jot4306 2 месяца назад +5

    bhai ji m 24 years di kudi aa thyroid di problem labbe time to hain jis nal mere sir de sare baal jhad ge ne te bhut thode reh ge ne te har koi hssda mere condition te main bahut jatan kite ardas waheguruji agge daily kridi chuphera shaib di seva vi baba ji le rehe ne but koi frk ni pe reha ni homeopathic allopathic medicine vi le k dekh li neurotherapy diet vi kr rehe aa but results ni aa rehe please help me 😔

  • @meharnijjar8674
    @meharnijjar8674 2 месяца назад +2

    🎉🎉🎉🎉🎉

  • @jagtarsingh64
    @jagtarsingh64 11 дней назад

    Bhut vadia ji samjan da tarika

  • @garrydhaliwal8561
    @garrydhaliwal8561 7 дней назад

    Waheguru ji
    A Reha baba g 5 jana nal leke a reha ha

  • @parmjeetkaur1801
    @parmjeetkaur1801 9 дней назад

    Wahegurú g❤❤❤❤❤

  • @ravinderkour2910
    @ravinderkour2910 12 дней назад +1

    Wahaguru

  • @ranasingh9737
    @ranasingh9737 2 месяца назад

    Wahegurgu ji

  • @manjitsangha3268
    @manjitsangha3268 12 дней назад

    👏👏👏👌👌

  • @fulwantkaur2372
    @fulwantkaur2372 22 дня назад

  • @user-zq2jr7cw7h
    @user-zq2jr7cw7h Месяц назад

    🎉🎉

  • @AvtarSingh-nh7th
    @AvtarSingh-nh7th 7 дней назад

    8

  • @kamaljeetkaur2245
    @kamaljeetkaur2245 2 месяца назад

    Waheguru ji menu v simran krna sikhna hai

  • @jas.kaurtakhar1194
    @jas.kaurtakhar1194 2 дня назад

    Veer ji how about if u have no toung wt u have to do pls tell us

  • @navpreetkaurkhalsa6574
    @navpreetkaurkhalsa6574 2 месяца назад

    Waheguru ji Dass de kuj swaal han mera simran Tikka k nai Hunda surti jdo jordi aa koi naa koi Awaaz maar lainda simran krdeya KDE muh vich meethaas da ehsaas ta nai Hoya but aapji d khatha ya gurbani sundeya ya gurmat vichaar de doraan muh ch meethaas eni ho jaandi aa k paani peen toh baad v kafi tym muh meetha hi rehnda

  • @user-hw1ec9dr1i
    @user-hw1ec9dr1i 2 месяца назад +2

    ਸਤਿਨਾਮਵਾਹਿਗੁਰੂਜੀ😮ਕਾਖਾਲਸਾਵਾਹੇਗੁਰੂਜੀਕੀਫਤਿਹਜੀਜੀਓ

  • @DavinderSingh-yt1rd
    @DavinderSingh-yt1rd 24 дня назад

    ਪੰਜਾਬ ਦੇਸ਼ ਦੀ ਵੰਡ ਹੀ ਆ 1947 ਵਿਚ ਨਾ ਕੀ ਭਾਰਤ ਦੀ

  • @harminderkaur6937
    @harminderkaur6937 9 дней назад

    Wehaguru Waheguru ji

  • @bantykarrha1132
    @bantykarrha1132 2 месяца назад

    Waheguru ji ka Khalsa waheguru ji ki fateh veer ji meri sugar di bimari theek ho jaogi ke nhi😢

  • @dkaur454
    @dkaur454 3 дня назад

    Tuhade nal kida gal ho sakde hai?

  • @SukhdevSingh-hy2gn
    @SukhdevSingh-hy2gn Месяц назад

    Bhai g waheguru g tuhade pic bahut shoti aa g

  • @balvindersingh3309
    @balvindersingh3309 20 дней назад

    ਸਾਹ ਉਪਰ ਲੈਣ ਵੇਲੇ ਵਾਹ ਤੇ ਸਾਹ ਛੱਡਣ ਵੇਲੇ ਗੁਰੂ ਕਹਿਣਾ ਹੈ । ਇਹ ਵਿਧੀ ਠੀਕ ਹੈ ਜੀ?

  • @dkaur454
    @dkaur454 3 дня назад

    Koi das sakda kida karna hai🙏

  • @inderjeetkaurkamboj8302
    @inderjeetkaurkamboj8302 Месяц назад

    Eight hours Simran… baba ji is it possible for a family person??
    Even 4 hours not possible along with 4-5 km walk. Means we should leave all other work to do this.

  • @paramjitkaur3866
    @paramjitkaur3866 2 месяца назад +2

    Bai sahib g jo banda baad k simran nai kar suckda o late k kar suckda

    • @gobindrasingh3862
      @gobindrasingh3862 2 месяца назад +1

      ਕਰ ਸਕਦਾ ਹੈ ਊਠਤ ਬੈਠਤ ਸੋਵਤ ਨਾਮ

  • @KulwantSingh-qg7rs
    @KulwantSingh-qg7rs 2 месяца назад

    Je kanna wich tee tee di Awaaz Ave
    taan is da ki matlab Hundal hai.
    Mere Khabbe kann wich koi bolda Rehanda sunai Dinda hai per ki Kenda hai clear nahi. Is sab da ki matlab hai

  • @lakhidhimaan
    @lakhidhimaan 2 месяца назад +2

    ਪੰਜ ਤੱਤਾਂ ਦਾ ਵੇਰਵਾ ਠੀਕ ਨਹੀਂ ਦਿੱਤਾ ਤੁਸੀ ਬਾਬਾ ਜੀ ਪੰਜ ਤੱਤ ਸਾਰੇ ਸਰੀਰ ਵਿੱਚ ਨੇ ਨਾ ਕੇ ਸਰੀਰ ਦੇ ਵੰਡਵੇ ਹਿਸਿਆ ਵਿਚ, ਦਿਮਾਗ ਵਿਚ ,90 ਪ੍ਰਤੀਸ਼ਤ ਪਾਣੀ ਹੈ, ਕੀ ਪੇਟ ਪਾਣੀ ਤੋਂ ਬਿਨਾ ਹੈ? ਤੁਸੀ ਕਹਿੰਦੇ ਹੋ ਗੋਡਿਆਂ ਤਕ ਪਾਣੀ ਤਤ ਹੈ। ਜਦੋਂ ਸਰੀਰ ਖਤਮ ਹੁੰਦਾ ਤਾਂ ਸਾਰਾ ਸਰੀਰ ਮਿੱਟੀ ਬੰਦਾ ਨਾ ਕਿ ਲੱਕ ਤਕ ਮਿੱਟੀ ਬਣਦਾ। ਹਵਾ ਸਵਾਸ ਦੇ ਰੂਪ ਵਿਚ ਸਿਰਫ ਫੇਫੜਿਆਂ ਤਕ ਨਹੀਂ ਜਾਂਦੀ ਨਾਭੀ ਤਕ ਤੇ ਸਾਰੇ ਸਰੀਰ ਚ ਹੁੰਦੀ ਅਕਾਸ਼ ਤੱਤ ਸਿਰਫ ਸਿਰ ਵਿੱਚ ਨਹੀਂ ਹੁੰਦਾ। ਜਦੋਂ ਪੇਟ ਖਾਲੀ ਹੁੰਦਾ ਓਦੋਂ ਪੇਟ ਵਿੱਚ ਅਕਾਸ਼ ਤੱਤ ਹੁੰਦਾ ਹੈ

  • @kamaljeetkaur2245
    @kamaljeetkaur2245 2 месяца назад +1

    Menu v aapne group vich Shamil kr lo

  • @harmindersingh3634
    @harmindersingh3634 2 месяца назад +2

    Aapki da address ki he ji kithe mill sakdey ha

    • @SinghReactionTv
      @SinghReactionTv 2 месяца назад +1

      ਗੁ: ਪ੍ਭੁ ਮਿਲਣੈ ਕਾ ਚਾਉ
      ਪਿੰਡ- ਲਲੋਦਾ, ਟੋਹਾਨਾ ( ਹਰਿਆਣਾ )

  • @surinderkaur-oo9hk
    @surinderkaur-oo9hk 2 месяца назад

    ਲੋਕ ਕਿਹਨ ਗੇ ਕਿਰਤ ਜਦੋਂ ਕਰੀਏ