Randhawa ji as far as the concern of Akal Dal regarding the constitutional status of the party after Akal Takht decision is not right .I think if the working of the committee of the Akali Dal appoints seven members for the membership and delegates therefore should not be any problem of legal status. This is just an excuse to not to implement the Akal Takht directives
Randhawa ji you are intellectual , the concept of Miri and Piri is very clear.The central organization of Sikh religion is Shri Harminder Shaib . Akal Thakth is a center for governance of Sikhs.we can say a group of people.Religious Centre was established by Guru Arjun Dev ji. There was no need and logic to create another centre in same place.So it is very clear that Akal Thakth is not a religious place in any way.Diluting the concept of Piri is disarming of Sikhs to be a United force to protect themselves.This is the time to guard the concept.
Us noo taa appne pio daa cheta nhi rehda. Oh keh dinda ke jithe badal (parkaash)de sahure aa ose ghar vich mere naanake ne . Parkaash baadal mere pitta samaan hai
A very strong perception has been building against Badals and his coterie in the minds of the Punjabis particularly the Sikhs throughout the world and Badals will have to face their wrath in the coming days
Jathedar Raghbir Singh should call Working committee of One family party to Akal Takhat and should take strict actions for not obeying Akal Takhat order.
Brave and right stand by Jathedar. Badal dal is committing blunder day by day out of their ego and they should remember it is a different story as per their previous practice.
After quashing of FIR against two ministers, Relief should also be given to 3rd Minister. This is country of clever politicians and incompetent officers. Now FIR should be registered against officer's who falsely implicated Honost Mantries. But whatever the system -courts VB, ED says, Public knows what is truth. 27 is not far off.
Jatt koi Harmandar sab jan takhat sab de malk nahin. 100, jatt famlies land lords jan virse wale sikh kom de malik ban rahe ne.ena di ajj koi ejat nahin.Amm jatt guru sab da puura satkar karda hai.smaj vich mail milap rakhda hai.ena 100families da pb vick koi credential nahin.wahe gur sade te mehar kare.
ਅੱਜ ਦੀ ਰਾਤ ਐਸਾ ਪਰਿਵਾਰ ਵਿਛੋੜਾ ਹੋਇਆ ਪਰਿਵਾਰ ਮੁੜ ਕੇ ਇਕੱਠਾ ਨਾ ਹੋਇਆ
*ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏*
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@@shivdevsingh4287ਵਾਹਿਗੁਰੂ ਜੀ 😍🙏
Randhawa ji as far as the concern of Akal Dal regarding the constitutional status of the party after Akal Takht decision is not right .I think if the working of the committee of the Akali Dal appoints seven members for the membership and delegates therefore should not be any problem of legal status. This is just an excuse to not to implement the Akal Takht directives
ਇਸ ਚੀਮਾ ਤੇ ਗਰੇਵਾਲ ਦੀ ਸਲਾਹ ਦੀ ਮਿਹਰਬਾਨੀ ਹੈ।
ਮੇਰੀ ਬੇਨਤੀ ਹੈ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੁ ਹੱਥ ਜੋੜ ਬੇਨਤੀ ਹੈ ਇਮਾਨ ਦਾਰੀ ਇਨਸਾਨੀਅਤ ਨਾਲ ਸੱਚ ਦਾ ਸਾਥ ਦੇਣਾ ਤੇ ਫੇਸਲਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
ਬਾਦਲ ਅਕਾਲੀ ਦਲ ਨੂੰ ਅਕਾਲ ਤਖ਼ਤ ਤੇ ਤਲਬ ਨਹੀਂ ਸੀ ਕਰਨਾ ਚਾਹੀਦਾ।ਇਸ ਦਲ ਦੇ ਕਿਸੇ ਵੀ ਅਹੁਦੇਦਾਰ ਨੇ ਅਕਾਲ ਤਖ਼ਤ ਸਾਹਿਬ ਦਾ ਕੋਈ ਵੀ ਹੁਕਮ ਨਹੀਂ ਮੰਨਿਆ।ਇਸ ਦਲ ਦੇ ਮੁੱਖ ਅਹੁਦੇਦਾਰਾਂਂ ਨੂੰ ਸਿੱਖ ਧਰਮ ਚੋਂ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ
ਧਾਮੀ ਨੇ ਜਥੇਦਾਰ ਸਹਿਬਾਨ ਲਈ ਤਾਂ ਜਾਂਚ ਕਮੇਟੀ ਬਣਾ ਦਿਤੀ ਪਰ ਜਿਹੜੇ ਵਚਨ ਉਸਨੇ ਬੀਬੀ ਜਗੀਰ ਕੌਰ ਲਈ ਵਰਤ ਉਸ ਦਾ ਕੀ
ਕੁਝ ਵੀ ਹੈ ਬਾਦਲਕਿਆਂ ਨੇ ਆਪਣੀ ਗੱਲ ਵਡੀ ਰਖੀ ਅਕਾਲ ਤਖ਼ਤ ਸਾਹਿਬ ਨੂੰ ਟਿੱਚ ਜਾਣਿਆ ਜੋ ਕਿ ਸਿੱਖ ਇਤਿਹਾਸ ਵਿੱਚ ਦਰਜ ਹੋਵੇਗਾ।
SSA Ji 🙏🙏
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਰ ਚਿੱਕੜ ਸੁੱਟ ਕੇ ਅਤੇ ਕਾਰਵਾਈ ਕਰਕੇ ਅਕਾਲੀ ਦਲ ਬਾਦਲ ਨੇ ਆਪਣੇ ਕਫਨ ਵਿੱਚ ਇੱਕ ਕਿੱਲ ਹੋਰ ਠੋਕ ਦਿੱਤਾ ਹੈ। ਆਪਣੀ ਕਬਰ ਆਪ ਪੁੱਟ ਲਈ ਹੈ, ਹੁਣ ਇੰਨਾ ਦਾ ਬਰਬਾਦ ਹੋਣਾ ਤਹਿ ਹੋ ਗਿਆ ਹੈ। ਅਕਾਲ ਤਖਤ ਸਾਹਿਬ ਦਾ ਸਤਿਕਾਰ ਹੋਣਾ ਚਾਹੀਦਾ ਸੀ। ਜੋ ਵੀ ਅਕਾਲ ਤਖਤ ਸਾਹਿਬ ਜੀ ਨਾਲ ਟੱਕਰ ਲੈਦਾ ਹੈ ਉਸ ਦਾ ਨਾਸ ਹੋਣਾ ਲਾਜਮੀ ਹੈ।
Tusi Badala da kabza chada ke rahonge.
ਸਤਿਕਾਰ ਯੋਗ ਸਿੰਘ ਸਾਹਿਬਾਨ ਦੇ ਆਤਮ ਸਨਮਾਨ ਤੇ ਬੁਲੰਦ ਹਸਤੀ ਨੂੰ ਸਲਾਮ!!
Assin Singh sab Harprit sab da pura satkar karde Han.
ਸੁਖਾ ਬੇ-ਦਿਲ ਪੰਥ ਲਈ ਕਲੰਕ ਹੈ
Nhi o vira a sare sukhe nu doban te lge hoe ne sukhe nu koi samaj nhi aa rhi ke ho ki reha jilan vicho nikal nhi reha
Ganndha lanna mean(Badal) family and group they are modern dogghre same way doing work to destroye our panth.
ਜਿੱਡੀ ਛੇਤੀ ਜਥੇਦਾਰ ਲੜ ਲਾਇਆ ਜਾਂਦਾ ਨਾ ਏਡੀ ਛੇਤੀ ਤਾਂ ਚੌਕੀਦਾਰ ਵੀ ਨਹੀਂ ਹਟਾਇਆ ਜਾਂਦਾ ਕਿ ਉਹ ਵੀ ਕਾਨੂੰਨੀ ਤੌਰ ਤੇ ਕੋਈ ਵੱਡੇ ਇਲਜ਼ਾਮ ਕਰਕੇ ਹੀ ਢਾਇਆ ਜਾਦਾ ਹੈ
ਧਾਮੀ ਅਸਤੀਫਾ ਦੈਵੌ
ਚਾਹੁੰਦਾ ਹੈ ਪੰਜਾਬ ਬਾਦਲਾਂ ਤੋਂ ਮੁਕਤੀ ਦਾ ਹਿਸਾਬ
ਰੰਧਾਵਾ ਜੀ ਅਕਾਲੀਆ ਨੇ ਸੋ ਗੰਡਾ ਸੋ ਛਿਤਰ ਵਾਲੀ ਕਹਾਵਤ ਸੱਚ ਕਰ ਲਈ ਹੈ ਇਹਨਾਂ ਦਾ ਰੱਬ ਰੁੱਸਿਆ ਹੈ ਇਹਨਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ
ਰੰਧਾਵਾ ਸਾਹਿਬ ਜੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਸਨ ਜਿਨ੍ਹਾਂ ਚਿਰ ਜਿਸ ਤਰ੍ਹਾਂ ਅਕਾਲੀ ਪ੍ਰਧਾਨ ਦੀ ਛਵੀ ਖਿਲਰ ਨਹੀਂ ਜਾਂਦੀ ਉਨ੍ਹਾਂ ਚਿਰ ਇਨ੍ਹਾਂ ਦੇ ਸਾਰੇ ਹਰਬੇ ਉਲਟ ਹੀ ਪੈਣਗੇ ਜੇਕਰ ਗੁਰੂ ਵਿੱਚ ਸ਼ਕਤੀ ਹੈ ਤਾਂ ਅਮਲ ਵਿੱਚ ਆਉਣੀ ਹੀ ਹੈ ਧੰਨਵਾਦ
ਰੰਧਾਵਾ ਸਾਹਿਬ ਜੀ ਸੈਂਟਰ ਗੌਰਮਿੰਟ ਦੀਆਂ ਹਦਾਇਤਾਂ ਅਨੁਸਾਰ ਹੀ ਸੁਪਰੀਮ ਕੋਰਟ ਕੰਮ ਕਰ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ ਮਰਨ ਵਰਤ ਤੋੜ ਦਿੱਤਾ ਜਾਵੇ ਅਤੇ ਅਮਿਤ ਸ਼ਾਹ ਸੁਖ ਦਾ ਸਾਹ ਲੈਣ ਧੰਨਵਾਦ
❤❤ ਸਰਦਾਰ ਜਗਜੀਤ ਸਿੰਘ ਖਾਲਸਾ ਜੀ ਡੱਲੇਵਾਲ ਜ਼ਿੰਦਾਬਾਦ ❤❤
ਮੇਰੀ ਬੇਨਤੀ ਹੈ ਜਥੇਦਾਰ ਸਾਹਿਬ ਜੀ ਜਿਨ੍ਹਾਂ ਕੁਛ ਵੀ ਕਰ ਕਰਵਾ ਰਹੇ ਹਨ ਇਹ ਸਾਰਾ ਕੁੱਝ ਕੁਦਰਤ ਪਰਮਾਤਮਾ ਵਹਿਗੁਰੂ ਆਪ ਕਰਵਾ ਰਹੇ ਹਨ ਰੱਬ ਡਾਂਗ ਨਹੀਂ ਮੱਤ ਮਾਰਦਾ ਹੈ ਜਥੇਦਾਰ ਸਾਹਿਬ ਜੀ ਤੁਸੀਂ ਜਾਨਦੇ ਹੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
ਬਾਦਲ ਦਾ ਬੇੜਾ ਗਰਕ ਹੋ ਗਿਆ ਹੁਣ ਪਰਿਵਾਰ ਖਤਮ ਹੋਵੇ ਗਾ
ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ
If Sukhbir Badal does not resign at this stage ,Raghbir Singh has to resign to save the integrity of Akal Takht
If sukhbir not resign Akal takhat shake him.
ਹਰ ਰਿਸ਼ਤਾ ਗੁਲਾਬ ਵਰਗਾ ਹੁੰਦਾ ਹੈ
*ਕਦੀ ਮਹਿਕਦਾ ਤੇ ਕਦੀ ਚੁੱਭਦਾ ਹੈ*
ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਅਕਾਲੀਆਂ ਦੇ ਆਪਣੇ ਹੀ ਮਸਲੇ ਹੱਲ ਨਹੀਂ ਹੋ ਸਕੇ ਬਹੁਤ ਜ਼ਿਆਦਾ ਅਫਸੋਸ ਹੈ ਇਹ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ kirdarkushi ਕਰਨ ਵਿਚ ਲੱਗੇ ਹੋਏ ਹਨ
ਵਾਹਿਗੁਰੂ ਜੀ
ਏਹ ਆਪਣਾ ਹੀ ਥੁੱਕਿਆ ਚੱਟਦੇ ਐ, ਕਿ ਦੂਜੇ ਦਾ ਥੁੱਕਿਆ ਵੀ ਚੱਟ ਜਾਂਦੇ ਐ ?
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਇੰਦਰਪ੍ਰੀਤ ਜੀ ਭਾਸਕਰ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻🌹🌹🌹🙏🏻🌹🙏🏻🌹🙏🏻🌹🙏
ਬਾਦਲਾ ਨੂੰ ਚਾਹੀਦਾ ਹੈ ਕੇ ਉਹ ਅਕਾਲੀ ਦਲ ਦੀ ਜਗਾ ਆਪਣਾ ਨਾ ਬਦਲਕੇ ਕਾਂਗਰਸ ਬਾਦਲ ਰਖ ਲਵੇ ਕੌਮ ਆਪੇ ਪੰਥਕ ਧਿਰ ਖੜੀ ਕਰ ਲਵੇਗਾ
ਕੋਈ ਵੀ ਇਹਨਾਂ ਮਸੰਦਾਂ ਨੂੰ ਸਲਾਹ ਨਹੀਂ ਦੇ ਰਿਹਾ।ਅਸਲ ਵਿੱਚ ਪਿਛਲੇ 30 ਸਾਲਾਂ ਵਿੱਚ Rss ਦੀ ਸੇਵਾ ਵਿੱਚ ਰਚੇ ਜਾ ਰਹੇ ਸ਼ੜਯੰਤਰ ਲਈ ਖਰੀਦੇ ਗਏ ਪ੍ਰਧਾਨਗੀ ਪੱਕੇ ਕਰਨ ਲਈ ਜਥੇਦਾਰੀਆ ਨੂੰ ਵੱਡੀਆਂ ਗਈਆਂ ਮੁਫ਼ਤ ਦੀਆਂ ਜ਼ਮੀਨਾਂ ਅਤੇ ਵੱਡੀਆਂ ਆਉਧੇਦਾਰੀਆ। ਨੰਗੀਆਂ ਹੋਣ ਦਾ ਖ਼ਤਰਾ ਹੈ।ਇਸ ਲਈ ਬਚਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ
ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ
ਹਰਜਿੰਦਰ ਸਿੰਘ ਰੰਧਾਵਾ ਜੀ ਤੇ ਭਾਸਕਰ ਸਹਿਬ ਜੀ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀਓ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਆਪ ਜੀਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
ਸੱਚ ਨੂੰ ਤਮੀਜ਼ ਹੀ ਨਹੀਂ ਗੱਲ ਕਰਨ ਦੀ
*ਤੇ ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ*
ਸਤਿ ਸ੍ਰੀ ਆਕਾਲ ਰੰਧਾਵਾ ਜੀ, ਤੇ ਰਾਜੀਵ ਭਾਸਕਰ ਜੀ 🙏🙏
ਸੁਖਬੀਰ ਇੰਸਾ ਨੇ ਜਫੇਮਾਰਾ ਦੀ ਹਾਲਤ ਸਸਤੀ ਫੁੱਟਬਾਲ ਨਾਲੋਂ ਭੈੜੀ ਕਰ ਦਿੱਤੀ ਹੈ ||
ਅਕਾਲ ਤਖਤ ਸਾਹਿਬ ਦੇ ਹੁਕਮ ਦੇਣ ਤੋਂ ਪਹਿਲਾਂ ਹੀ ਸੁਖਬੀਰ ਅਸਤੀਫਾ ਦੇ ਚੁੱਕਿਆ ਜੇ ਵਰਕਿੰਗ ਕਮੇਟੀ ਉਸ ਨੂੰ ਮੰਨਜੂਰ ਕਰਦੀ ਇਸ ਚ ਚੋਣ ਕਮਿਸ਼ਨ ਨੂੰ ਕੋਈ ਇਤਰਾਜ ਨਹੀਂ ਕਰਦਾ ਇਹ ਸੁਖਬੀਰ ਜੂੰਡਲੀ ਦੀ ਬਹਾਨੇਬਾਜੀ ਆ
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤
ਹਰਪ੍ਰੀਤ ਸਿੰਘ ਜੀ ਨੁ ਬਹਾਲ ਕਰਨਾ ਚਾਹੀਦਾ ਹੈ ਤੇ ਧਾਮੀ ਨੁ ਭੀ ਸੁਸਪੇਂਦ ਕੀਤਾ ਜਾਵੇ
ਰਾਜੀਵ ਭਾਸਕਰ ਜੀ ਰਾਕਟ ਲਾਂਚਰ ਵਿੱਚ ਲਾਂਚ ਤੋਂ ਪਹਿਲਾਂ ਪਏ ਨੁਕਸ ਦੀ ਤੁਲਨਾ ਕਮਾਲ ਕੀਤੀ
ਭੰਧੇਰ ਸਾਹਿਬ ਕਿਵੇ ਕਹਿਣ, ਉਨਾ ਦੀ ਲੀਡਰੀ ਹੋਰ ਚਮਕੇਗਾ ,ਡੱਲੇਵਾਲ ਦੀ ਮੌਤ ਨਾਲ।ਪਰ ਇਹ ਵੀ ਭੰਧੇਰ ਸਾਹਿਬ ਦਾ ਭੁਲੇਖਾ ਆ।ਬੈਕ ਫਾਇਰ ਵੀ ਹੋ ਸਕਦਾ।
S S A 🙏🙏🙏 Randhawa Sahib ji Bhaskar Sahib ji and S.Inderpreet Singh ji
Ssa ji 🙏🙏🙏
ਜਬਰਦਸਤੀ ਕਰਦੇ ਸਮੇ ਖਿਚਾਧੂਈ ਚ ਡੱਲੇਵਾਲ, ਸਾਹਿਬ ਦਾ ਨੁਕਸਾਨ ਵੀ ਹੋ ਸਕਦਾ।ਰਜ਼ਾਮੰਦੀ ਨਾਲ ਐਕਸ਼ਨ ਲੈਣਾ ਠੀਕ ਰਹੇਗਾ।
ਗੁਰਦੁਆਰਾ ਐਕਟ ਦੇ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਰੱਖਦੇ ਹੋਏ ਹੁਕਮਨਾਮਾ ਜਾਰੀ ਕਰਕੇ ਐਸਜੀਪੀਸੀ ਨੂੰ ਭੰਗ ਕੀਤਾ ਜਾਵੇ ਅਤੇ ਪ੍ਰਬੰਧਕ ਨਿਯੁਕਤ ਕੀਤਾ ਜਾਵੇ।ਜੇ ਜੱਥੇਦਾਰ ਇਹ ਫੈਸਲਾ ਲੈਣ ਤਾਂ ਸਿੱਖਾਂ ਦੀ ਖ਼ਾਨਾਜੰਗੀ ਖ਼ਤਮ ਹੋ ਸਕਦੀ ਹੈ ਜੀ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਬਹਾਲ ਹੋ ਸਕਦੀ ਹੈ ਜੀ।
ਰੰਧਾਵਾ ਜੀ ਮੇਰੇ ਅਨੁਭਵ ਅਤੇ ਵਿਚਾਰ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਹੁਣ ਟਾਈਮ ਨਹੀ ਵਧਾਉਣਾ ਚਾਹੀਦਾ ਸੁਖਵੀਰ ਦਾ ਅਸਤੀਫਾ 23 ਦਸੰਬਰ ਨੂੰ ਹਰ ਹਾਲਤ ਵਿੱਚ ਲੈਣਾ ਚਾਹੀਦਾ ਹੈ 7 ਮੈਂਬਰੀ ਕਮੇਟੀ ਦੀ ਗੱਲ ਵੀ ਅੱਗੇ ਤੋਰਨੀ ਚਾਹੀਦੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇਨਕੁਆਰੀ ਲਈ ਬਣਾਈ 3ਮੈਬਰੀ ਕਮੇਟੀ ਨੂੰ ਖਾਰਜ ਕਰਨ ਹੁਕਮ ਦੇਣਾ ਚਾਹੀਦਾ ਹੈ
ਰੰਦਾਵਾ ਵੀਰ ਏ ਹੁਣ ਫਸਗੇ ਨੇ ਇਨਾ ਨੂੰ ਸਮਜ ਨਹੀ ਆ ਰਿਹਾ ਕਰੀਏ ਕੀ ਜੇੜੇ ਇਨਾ ਦੇ ਚਮਚੇ ਨੇ ਓ ਸਲਾਅ ਹੀ ਐਸੀ ਦਿਦੇ ਨੇ ਜੇੜੀ ਪੁਠੀ ਪੈਦੀ ਹੋਵੇ ਓਨਾ ਨੂੰ ਐ ਲਗਦੇ ਬੲਈ ਸੁਖਵੀਰ ਨੂੰ ਖੁਸ ਰੱਖੀਏ ਕੋਈ ਚੈਰਮੈਨੀ ਮਿਲ ਜਾਓ ਓਨਾ ਐ ਨੀ ਪਤਾ ਸਾਡੇ ਨਾਲ ਹੋਣਾ ਕੀ ਹੈ ਇੱਕ ਵਾਰੀ ਵੋਟਾ ਤਾ ਪੈ ਲੈਣਦੇ ਸੋਨੂੰ ਪੰਜਾਬ ਸੱਡਣਾ ਪੁਓ
ਏਨਾ ਦੀ ਰੱਬ ਨੇ ਮੱਤ ਮਾਰ ਦਿੱਤੀ ਹੈ
ਜਿੰਨਾ ਚਿਰ ਅਕਾਲੀ ਦਲ ਸਹੀ ਰਾਸਤੇ ਦੇ ਨਾ ਆਇਆ ਇੱਕ ਵੀ ਵੋਟ ਇਹਨਾਂ ਦੀਆਂ ਜਮਾਨਤਾਂ ਜਬਤ ਹੋ ਜਾਣੀਆਂ ਕੋਈ ਬੰਦਿਆਂ ਵਾਲਾ ਕੰਮ ਅੱਜ ਵੀ ਕਰ ਲੈਣਾ ਤੇ ਅਕਾਲੀ ਦਲ ਜਿੰਦਾ ਰਹਿ ਜੂ ਨਹੀਂ ਤਾਂ ਬਿਲਕੁਲ ਅਕਾਲੀ ਦਲ ਜੀਰੋ ਹੋ ਜੂ ਖਤਮ ਪਿੰਡ ਦਾ ਸਰਪੰਚ ਬਣਨ ਦੇ ਕਾਬਲ ਵੀ ਸੁਖਬੀਰ ਬਾਦਲ ਨਹੀਂ ਰਹੂਗਾ ਆਉਣ ਵਾਲੇ ਸਮੇਂ ਚ ਜੇ ਅਕਾਲ ਤਖਤ ਦੇ ਹੁਕਮਾਂ ਨੂੰ ਨਾ ਮੰਨਿਆ ਤਾ ਜੇਕਰ ਲੋਕਾਂ ਨੂੰ ਬੈਵਕੂ ਬਣਾਉਣ ਗੇ ਜਨਤਾ ਵਿੱਚ ਤੋਂ ਨਕਾਰ ਦਿੱਤਾ ਜਾਉਂਗਾ
You are right
20:35 ਰੰਧਾਵੇ ਨਾਲ ਸਾਰੇ ਜਥੇਦਾਰ ਸਾਹਿਬਾਨ ਪਹਿਲਾਂ ਸਲਾਹ ਕਰਦੇ ਆ ਫਿਰ ਇਹਨੂੰ ਪੁੱਛਦੇ ਆ ਵੀ ਦੱਸੋ ਹੁਣ ਅਸੀਂ ਕੀ ਕਰੀਏ ਤੇ ਫਿਰ ਉਵੇਂ ਹੀ ਕਰਦੇ ਆ... ਆਪਣੇ ਕੋਲੋਂ ਆਪਣਾ ਬਣਾ ਕੇ ਗੱਲਾਂ ਛੱਡੀ ਜਾਣਗੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਅਸੀਂ ਇਦਾਂ ਗੱਲਾਂ ਕਰ ਕਰ ਕੇ ਹਵਾ ਬਣਾ ਦੇਵਾਂਗੇ ਸੱਚ ਇਹ ਆ ਜੋ ਦੁਨੀਆ ਨੇ ਦੇਖਿਆ ਕਿ ਜੱਥੇਦਾਰ ਹਰਪ੍ਰੀਤ ਸਿੰਘ ਜੀ ਜੱਥੇਦਾਰ ਰਘਵੀਰ ਸਿੰਘ ਤੇ ਵੀਡੀਓ ਲੀਕ ਹੋਣ ਦਾ ਇਲਜ਼ਾਮ ਵੀ ਲਾ ਰਹੇ ਸੀ ਉਥੇ ਹੀ ਆਪਣੇ ਆਪ ਨੂੰ ਨਾ ਝੁਕਣ ਵਾਲਾ ਕਹਿ ਕੇ ਜਥੇਦਾਰ ਰਘਬੀਰ ਸਿੰਘ ਜੀ ਸਮੇਤ ਬਾਕੀ ਜੱਥੇਦਾਰ ਸਾਹਿਬਾਨਾਂ ਦੇ ਝੁਕਣ ਦੀ ਗੱਲ ਵੀ ਕਹਿ ਰਹੇ ਸੀ ਕਿ ਉਹ ਝੁਕ ਜਾਂਦੇ ਆ ਤੇ ਇਹ ਭਾਈ ਸਾਹਿਬ ਕਹਿ ਰਹੇ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਬਿਲਕੁਲ ਵੀ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਹਨ ਅਤੇ ਉਹਨਾਂ ਦੀ ਕਹੀ ਹਰ ਗੱਲ ਮੰਨਣਗੇ 🤔🤔🤔
,, ਰੰਧਾਵਾ ਸਾਹਿਬ ਜੇਕਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਆਪਣੇ ਪਹਿਲੇ ਫੈਸਲੇ ਨੂੰ ਬਦਲਦੀ ਹੈ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੀਆਂ ਦੀ 15 ਦਿਨਾਂ ਲਈ ਕੰਮ ਕਾਰ ਤੇ ਪਾਬੰਦੀ ਵੀ ਆਪਣੇ ਆਪ ਖਤਮ ਹੋ ਜਾਵੇਗੀ।
ਵਿਰਸਾ ਸਿੰਘ ਵਲਟੋਹਾ ਬਾਦਲਾਂ ਦਾ ਭੌਕਾ ਹੈ। ਇਸ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੇ ਦਰਸਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਕਠਪੁਤਲੀ ਹੈ।
🙏🙏🙏🌹🌹🌹
Bhaskar ji namaskar
ਜਿਸ ਨੂੰ ਰੰਧਾਵਾ ਜੀ ਅਕਾਲੀ ਦਲ ਕਿਹਾ ਜਾ ਰਿਹਾ ਹੈ ਉਹ ਬਾਦਲ ਪਰਿਵਾਰ ਦਲ ਹੈ ਹੁਣ ਇਨ੍ਹਾਂ ਲੋਕਾਂ ਦਾ ਅਕਾਲੀ ਦਲ ਨਾ ਕਿਹਾ ਜਾਵੇ ਇਹ ਇੱਕ ਬਾਦਲ ਪਰਿਵਾਰ ਨੂੰ ਬਚਾਉਣ ਲਈ ਲੱਗੇ ਹੋਏ ਹਨ ਪਰ ਇਹ ਪੰਜਾਬ ਵਾਸਿਆਂ ਵਿੱਚੋਂ ਹੁਣ ਮਰ ਗੱਏ ਹਨ
ਜਥੇਦਾਰ ਰਘਵੀਰ ਸਿੰਘ ਜਿਦਾਥਾਦ
Good discussion
ਕੁਝ ਜ਼ਖਮ ਐਸੇ ਹੁੰਦੇ ਹਨ ਜਿਹੜੇ
*ਮਾਫੀ ਦੀ ਇਜ਼ਾਜ਼ਤ ਨਹੀਂ ਦਿੰਦੇ ...*
👍👍👌
ਕਿਉਂ ਚੱਕਰ ਚ ਪਾਇਆ ਹੈ ਕਮੇਟੀ ਵੀ ਰਹਿ ਜਾਵੇਗੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੇ ਰੁਲ ਅਨੁਸਾਰ ਸਭ ਕੁੱਝ ਠੀਕ ਹੈ। ਕਮੇਟੀ ਆਪਣੇ ਫੇਸਲੇ ਦਾ ਖਰੜਾ ਕਮੇਟੀ ਦੇ ਪ੍ਰਧਾਨ ਨੂੰ ਸੌਂਪੇਗੀ ਪ੍ਰਧਾਨ ਜੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਨੂੰ ਸੌਂਪ ਦੇਣਗੇ ਫਿਰ ਫੈਸਲਾ ਅਕਾਲ ਤਖ਼ਤ ਸਾਹਿਬ ਜੀ ਦੇ ਹੱਥ ਹੋਵੇਗਾ 15:23 ਸੋ ਸਿਸਟਮ ਹੈ ਓਹ ਵੀ ਅਪਣਾਇਆ ਜਾਵੇਗਾ
S S A 🙏🙏🙏🙏🙏🙏🙏🙏🙏 to all members present in program
ਰੰਧਾਵਾ ਜੀ,,,ਪੰਜਾਬ ਨੂੰ ਕੌਣ ਬਚਾਵੇਗਾ,ਜਦੋਂ ਕਿ ਪੰਜਾਬ ਨੂੰ ਡੋਬਣ ਲਈ ਅਸੀ ਖ਼ੁਦ ਜੁੰਮੇਵਾਰ ਹਾਂ ਕਾਰਨ ਕੋਈ ਵੀ ਹੋਣ?
Tridev👍
Good programe
ਹੁਣ ਆਲਿਆਂ ਨੂੰ ਵੀ ਮੌਕਾ ਮਿਲਿਆ ਕਰੱਪਸ਼ਨ ਕਰਨ ਲਈ, ਬਿਊਰੋਕ੍ਰੇਸੀ ਦੀ ਮਿਲੀ ਭੁਗਤ ਨਾਲ।
🙏👍
1994 ਵਿੱਚ ਅਮਿ੍ਰੰਤਸਰ ਅਕਾਲੀਦਲ ਜਥੇਦਾਰ ਸਾਹਿਬ ਦੇ ਹੁਕਮ ਨਾਲ ਹੀ ਬਣਿਆ ਸੀ
Harsimrat Badal di kasam hoo-bahoo waheguru ji poori kr rahe hai ji. Thanks, Waheguru ji.
Good news and views thanks Randhawa saab Bhaskar saab and Ip saab ❤🙏🏻🙏🏻🙏🏻
Randhawa ji thanks for giving us minutes to minutes report ❤🇺🇸
Randhawa ji you are intellectual , the concept of Miri and Piri is very clear.The central organization of Sikh religion is Shri Harminder Shaib . Akal Thakth is a center for governance of Sikhs.we can say a group of people.Religious Centre was established by Guru Arjun Dev ji. There was no need and logic to create another centre in same place.So it is very clear that Akal Thakth is not a religious place in any way.Diluting the concept of Piri is disarming of Sikhs to be a United force to protect themselves.This is the time to guard the concept.
ਸਤਿ ਸ੍ਰੀ ਆਕਾਲ ਜੀ।
ਜਥੇਦਾਰ ਜੀ ਗੁਰੂ ਆਪ ਜੀ ਦੇ ਸੀਸ ਤੇ ਬਖਸ਼ਸ਼ ਭਰਿਆ ਹੱਥ ਰੱਖਣ ਤਾਂ ਕਿ ਸਿਖੀ ਸਿਧਾਂਤ ਵੀ ਬਚ ਜਾਣ ਤੁਸੀੰ ਵੀ ਜੀਉੰਦੇ ਰਹੋ ਕਿਤੇ ਗੁਰਬਚਨ ਸਿੰਘ ਵਾਲੀ ਦੁਰਦਸ਼ਾ ਤੁਹਾਡੀ ਵੀ ਨਾ ਇਹ ਕਰਦੇਣ
ਇੱਥੇ ਦੁੱਧ ਧੋਤਾ ਕੋਈ ਨਹੀ ।ਵਰਿੰਦਰ ਕੁਮਾਰ ਜੀ ਵੀ ਪਹਿਲੇ ਵਰਿੰਦਰ ਕੁਮਾਰ ਨਹੀਂ ਰਹੇ ।
Inderpreet Singh 🎉🎉🎉
🙏🙏👍
Randhawa ji, now next turn is of jatthedar akal takhat.Akali dal will expel or force him to resign.
ਬਾਦਲ ਖ਼ਾਲੀ ਦਲ ਦਾ ਭੋਗ ਪੈ ਗਿਆ ਵੀਰ ਜੀਓ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਾਇਆ ਉਸਦਾ ਕੱਖ਼ ਨਹੀਂ ਰਹਿਆ ਖ਼ਾਲੀ ਦਲ ਵਾਲਿਆਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੀਆਂ ਵਿੱਚ ਰੋਲਿਆ ਇਹਨਾਂ ਦਾ ਵੀ ਬਾਦਲ ਦੱਲ ਦਾ ਵੀ ਕੱਖ ਨਹੀ ਰਹਿਣਾ
ਮਨਮਰਜ਼ੀ ਨਾਲ ਪਾਵਰ ਹੰਡਾਉਣ ਵਾਲਾ,ਪਾਵਰ ਖੁੱਸ ਜਾਣ ਤੋਂ ਬਾਅਦ ਵੀ ਇਹੋ ਹੀ ਸਮਝ ਰਿਹਾ ਹੁੰਦਾ, ਕਿ ਸ਼ਾਇਦ ਮੈਂ ਹਾਲੇ ਵੀ ਪਾਵਰ ਵਿੱਚ ਹੀ ਹਾਂ,ਉਸ ਨੂੰ ਇਸ ਦਾ ਖ਼ਿਆਲ ਹੀ ਨਹੀਂ ਰਹਿੰਦਾ ਕਿ,ਮੈ ਹੁਣ ਪਾਵਰਹੀਨ ਹੋ ਚੁੱਕਾ ਹਾਂ। ਕਿਉਂ ਕਿ ਉਸ ਦੀ ਇਹ ਆਦਤ ਬਣ ਚੁੱਕੀ ਹੁੰਦੀ ਹੈ।
Us noo taa appne pio daa cheta nhi rehda. Oh keh dinda ke jithe badal (parkaash)de sahure aa ose ghar vich mere naanake ne . Parkaash baadal mere pitta samaan hai
is vichaare noo ih nhi pataa ke (parkash ) badal de sahure te mere nanake iko ghar vich kiven bann gai
🙏🙏
A very strong perception has been building against Badals and his coterie in the minds of the Punjabis particularly the Sikhs throughout the world and Badals will have to face their wrath in the coming days
Leaders of Akali Dal must resign forthwith to save identity and public images
ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਰਾਹ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧਾਂ ਦੇ ਭਾਜਪਾ ਦੇ ਉਭਰ ਰਿਹਾ ਹੈ ਜਦੋਂ ਦਾ ਅਕਾਲੀ ਦਲ ਨੇ ਭਾਜਪਾ ਤੋਂ ਅਲੱਗ ਹੋਇਆ ਹੈ ਉਸੇ ਦਿਨ ਤੋਂ ਅਕਾਲੀ ਦਲ ਦੇ ਖਿਲਾਫ ਮਾਹੌਲ ਬਣਾਇਆ ਗਿਆ ਨਤੀਜਾ ਨਿਕਲੇ l
ਅਕਾਲ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਸਰਵਉੱਚ ਸਾਬਿਤ ਕਿਹਾ ਜਾਂਦਾ ਹੈ ਜਦੋਂਕਿ ਪੰਥ ਸਿਰਮੌਰ ਜਿਸਦੀ ਪ੍ਰਤੀਨਿਧ SGPC
Troll
Tarool tolla ?
Trol army
ਐਸਜੀਪੀਸੀ ਨੇ ਐਮਰਜੰਸੀ ਮੀਟਿੰਗ ਸੱਦ ਲਈ ਹੈ ਜੀ 23 ਦਸੰਬਰ ਨੂੰ
ਕੋਈ ਰੁਕਾਵਟ ਨਹੀ ਹੈ। ਐਵੇਂ ਬਾਦਲ ਟੋਲਾ ਡਰਾਮੇ ਕਹਾਣੀਆਂ ਬਣਾ ਰਿਹਾ
Why Punjab Govt. is not addressing farmers demands with Central Govt. leadership to solve their demands
🙏🙏🙏🙏🙏🙏🙏🙏
Very right jagtar Harpeet singh is great
Upto june 2021.
All panth behind brave honest jathedar Harpreet singh ji traitors and masands try to defame brave jathedar
Aam Admi Party te Congress nu vi Piri di madad laini chahidi hai. Miri Piri da sidhant ta sab lai barabar hona chahida hai.
Jathedar Raghbir Singh should call Working committee of One family party to Akal Takhat and should take strict actions for not obeying Akal Takhat order.
Brave and right stand by Jathedar. Badal dal is committing blunder day by day out of their ego and they should remember it is a different story as per their previous practice.
After quashing of FIR against two ministers, Relief should also be given to 3rd Minister.
This is country of clever politicians and incompetent officers.
Now FIR should be registered against officer's who falsely implicated Honost Mantries.
But whatever the system -courts VB, ED says, Public knows what is truth.
27 is not far off.
Randhawa ji 700 farmers already lost their life, Mr Dalewal only punjabi kisan, Mr Bhagwant and modi govt not worry about punjab and punjabi
ਜੱਥੇਦਾਰ , ਪੰਥ ਤੇ ਅਕਾਲੀ ਦਲ ਦਾ ਝੁੱਗਾ ਚੌੜ ਪੱਕਾ ਮਰਦਾਨਿਆਂ , ਸਾਰੇ ਠੱਗ ਜਹਾਨ ਦੇ ?
Sir ji even Vigilance CBI Eds officers and officers are Napunsaka Namard only pinjra ka tottas
Sukhei nu consent dein walei sukhei dei ghar ch hee hann
Packag should be taken by government far paying employee pay arrears w e.f 01.01.2016.
Badal tan akal takht sahib da malak hai.
What's happening it's not under control of any human being.
Jatt koi Harmandar sab jan takhat sab de malk nahin. 100, jatt famlies land lords jan virse wale sikh kom de malik ban rahe ne.ena di ajj koi ejat nahin.Amm jatt guru sab da puura satkar karda hai.smaj vich mail milap rakhda hai.ena 100families da pb vick koi credential nahin.wahe gur sade te mehar kare.
Over all shame for virsa all efforts taken by virsa are going to against babar dal.
😂😂😂😂😂😂😂
Vigilance is bakwas mera personal experience hai ninteen eighteen years toh hun tk kujh v nhi kr ski officers r retired and expired sir
Sardar Sukhbir Singh Badal de salahkar hi Ashok khatm karna chhod dena