ਆਪ ਦੇ ਡਿੰਪੀ ਢਿੱਲੋਂ ਦੇ ਪਾੜੇ ਗਏ ਪੋਸਟਰ ,, ਅਮ੍ਰਿਤਾ ਵੜਿੰਗ ਨੂੰ ਨਿਕਲਿਆ ਨੋਟਿਸ

Поделиться
HTML-код
  • Опубликовано: 16 ноя 2024

Комментарии • 1

  • @jagannath7801
    @jagannath7801 3 часа назад +1

    ਰਾਜੇ ਵੈਡਿੰਗ ਨੂੰ ਗੁਪਤ ਰਾਜ ਦਾ ਪਤਾ ਲਗਿਆ ਸੀ ਏਸੇ ਕਰਕੇ ਰਾਜਾ ਟੋਪੀ ਲੈ ਕੇ ਰਾਤ ਨੂੰ ਕੋਠੀ ਗਿਆ ਸੀ ਭਗਵੰਤ ਮਾਨ ਨੇ 90 ਕਰੋੜ ਦੀ ਪਰੋਪਟੀ ਲਈ ਸੀ ਉਸ ਟਾਈਮ ਤੋਂ ਰਾਜੇ ਦੇ ਖਿਲਾਫ ਨਹੀਂ ਬੋਲਦਾ ਜਿਹੜੇ ਚੈਨਲ ਵਾਲੇ ਨੇ ਰਾਜ ਖੋਲੇ ਸੀ 90 ਕਰੋੜ ਦੀ ਪਰੋਪਟੀ ਦੇ ਉਹ ਚੈਨਲ ਵਾਲੇ ਨੂੰ ਪਤਾ ਨਹੀ ਕਿਹੜੇ ਕਾਲੇ ਪਾਣੀ ਭੇਜ ਦਿੱਤਾ ਮੁੱਖ ਮੰਤਰੀ ਨੇ ਉਸੇ ਦਿਨ ਤੋਂ ਉਸ ਦੇ ਪਿੱਛੇ ਪੁਲਿਸ ਦੇ ਗੁੰਡੇ ਲਾ ਦਿੱਤੇ ਸੀ ਉਸ ਨੇ ਲਾਈਵ ਹੋ ਕੇ ਦਸਿਆ ਸੀ ਕਹਿੰਦਾ ਮੇਰਾ ਪਤਾ ਨਹੀਂ ਹੁਣ ਕੀ ਬਣੇਗਾ ਅਸਲੀਅਤ ਲੋਕਾਂ ਦੇ ਸਾਹਮਣੇ ਲਿਆਉਣ ਦੀ ਪਤਾ ਨਹੀਂ ਕੀ ਸਜਾ ਮਿਲੇਗੀ ਮੁੜਕੇ ਵੀਚਾਰਾ ਕਦੇ ਵੀ ਨਹੀਂ ਆਈਆ ਯੂ ਟਿਊਬ ਤੇ 😢😢