Tribute To Hardev Dilgir [ Dev 3K Wala ] By Gurbhajan Gill | 25-1-2022

Поделиться
HTML-код
  • Опубликовано: 10 сен 2024
  • Tribute To Hardev Dilgir Famus Punjabi Songs Writer
    Presentation - Lok Virasat Academy & Bawa Records
    Video By- Dilbag Hundal
    Copyright - Bawa Records
    #KuldeepManak
    #SurindrrShinda
    #JagmohanKaur
    #NarinderBiba
    #SurinderKaur
    #KaramjitDhuri
    #RangilaJatt
    www.facebook.c...

Комментарии • 15

  • @jagdevbawa6577
    @jagdevbawa6577 Год назад +3

    ਸਹੀ ਕਿਹਾ ਗਿੱਲ ਸਾਹਿਬ ਜੀ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਜਾਂਦਾ ਹੈ ਜਦੋਂ 1984 ਵਿਚ ਮੈਂ ਹਰਦੇਵ ਦਿਲਗੀਰ ਜੀ ਦਾ ਲਿਖਿਆ ਗੀਤ ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਗਾ ਕੇ ਇਕ ਛੋਟਾ ਜਿਹਾ ਰੋਟੀ ਵਾਲਾ ਡੱਬਾ ਇਨਾਮ ਵੱਜੋਂ ਜਿੱਤਿਆ ਸੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਕੋਲੋਂ ਗੱਲਾਂ ਸੁਣ ਕੇ

  • @pritpalkaurudasi9139
    @pritpalkaurudasi9139 Год назад +1

    ਦੇਵ ਅੰਕਲ ਜੀ ਜਦੋਂ ਕਦੇ ਵੀ ਦਰਸ਼ਣ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਸੀ ਤਾਂ ਉਹ ਪਾਪਾ ਜੀ ਨੂੰ ਯਾਦ ਕਰਕੇ ਪਹਿਲਾਂ ਬਹੁਤ ਖੁਸ਼ ਹੁੰਦੇ ਤੇ ਉਨ੍ਹਾਂ ਦੀਆਂ ਗੱਲਾਂ ਕਰਦੇ-ਕਰਦੇ ਅਕਸਰ ਹੀ ਗੱਚ ਭਰ ਆਉਦੇ ਸੀ। ਉਹਨਾਂ ਦੇ ਅੰਤਿਮ-ਦਰਸ਼ਣ ਕਰਨ ਦੀ ਇੱਛਾ ਅਧੂਰੀ ਹੀ ਰਹਿ ਗਈ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨ-ਕਮਲਾਂ ਵਿੱਚ ਸ਼ਾਂਤੀ ਬਖ਼ਸ਼ਿਸ਼ ਕਰਨ💐💐💐💐😭😭😭😭😭

  • @DavinderSingh-xz4ox
    @DavinderSingh-xz4ox Год назад +2

    Good dev ji Davinder khamano

  • @BalbirMaan-se7jb
    @BalbirMaan-se7jb Год назад

    Sada.punjab.de.kalm.nu.bhut.ghata.pya.
    Heera.c.sada.Rubb.ny.kho.ly.very.gud.lakhri.
    All.song.love.old.is.gold

  • @johalhundalmusicofficial
    @johalhundalmusicofficial Год назад +2

    Waheguru ji

  • @Narindersingh-wr9wn
    @Narindersingh-wr9wn Год назад +1

    ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਬਾਪੂ ਦੇਵ ਥਰੀਕੇ ਵਾਲੇ ਨੂੰ
    ਵਾਹਿਗੁਰੂ ਜੀ

  • @johalhundalmusicofficial
    @johalhundalmusicofficial 7 месяцев назад

    Wah ❤

  • @bhinderduhewala2853
    @bhinderduhewala2853 8 месяцев назад

    ਕਦੋ ਮਿਲਣਗੇ ਅੱਜ ਦੇ ਵਿਛੜੇ ਹਾਏ ਰੱਬਾ

  • @pritpalkaurudasi9139
    @pritpalkaurudasi9139 Год назад

    ਹਰਦੇਵਸਿੰਘ ਅੰਕਲ ਬਹੁਤ ਸਮਰੱਥ ਸ਼ਾਇਰ ਅਤੇ ਬੜੇ ਪਿਆਰੇ ਇਨਸਾਨ ਸਨ ਜਿੰਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਨਿੱਠ ਕੇ ਸੇਵਾ ਕੀਤੀ । ਅਣਵੰਡੇ ਪੰਜਾਬ ਦੀਆਂ ਲੋਕ -ਗਾਥਾਵਾਂ ਨੂੰ ਆਪਣੀ ਕਲਮ ਅਤੇ ਤੀਖ਼ਣ ਬੁੱਧੀ ਨਾਲ਼ ਇਸ ਤਰਾਂ ਰੂਪਮਾਨ ਕੀਤਾ ਜਿਵੇਂ ਈਹ ਅਜੇ ਕੱਲ੍ਹ ਦੀ ਗੱਲ ਹੀ ਹੋਵੇ ।ਉਨ੍ਹਾਂ ਦੇ ਲਿਖੇ ਕਈ ਗੀਤ ਲੋਕ-ਗੀਤਾਂ ਨੂੰ ਹਾਸਲ ਹੋ ਗਏ ਨੇ 😭😭😭

  • @gotasingh3500
    @gotasingh3500 Год назад +1

    ਮੇਰੇ ਹਿਸਾਬ ਨਾਲ ਇਕ ਨੰਬਰ ਦਾ ਗੀਤਕਾਰ ਬਾਬੂ ਸਿੰਘ ਮਾਨ ਦੂਜੇ ਨੰਬਰ ਤੇ ਹਰਦੇਵ ਸਿੰਘ ਦਿਲਗੀਰ ਤੀਜੇ ਨੰਬਰ ਤੇ ਭਿੰਦਰ ਡੱਬਵਾਲੀ ਅਤੇ ਚੋਥੇ ਨੰਬਰ ਬਡਰੁੱਖਾਂ ਵਾਲੇ ਸਰਦਾਰ ਜਿਸਨੇ ਅਨੇਕਾਂ ਨਵੇਂ ਕਲਾਕਾਰਾਂ ਨੂੰ ਮਾਰਕੀਟ ਵਿੱਚ ਲਿਆ ਕੇ ਕਾਮਯਾਬ ਕੀਤੇ

  • @sidhuanoop
    @sidhuanoop Год назад

    Great geetkar

  • @swaransinghsekhon4836
    @swaransinghsekhon4836 Год назад

    Gurbhajan gill ji thanks

  • @AmritSingh-kp1yd
    @AmritSingh-kp1yd 2 месяца назад

    ਨੰਬਰ ਪਹਿਲਾਂ ਸੀ ਬਾਬਾ ਬੋਹੜ ਦੇਵ ਥਰੀਕੇ ਵਾਲੇ ਜੀ ਦਾ। ਬਾਕੀ ਗੀਤਕਾਰ ਦੇਵ ਜੀ ਤੋਂ ਬਾਅਦ। ਸਿਰੇ ਦਾ ਲਿਖਾਰੀ ਬਾਬਾ ਦੇਵ ਥਰੀਕੇ ਵਾਲਾ।

  • @starmusicusa8411
    @starmusicusa8411 Год назад

    Gud

  • @thehacker795
    @thehacker795 Год назад

    Waheguru ji