Manukhta Di Sewa ਵਾਲੇ Mintu ਨਾਲ SGPC ਵਾਲਿਆਂ ਨੇ ਜੋ ਕੀਤਾ ਉਹ ਸਹੀ ਜਾ ਗਲਤ ? ਦੇਖੋ ਆਹ ਸੀ ਵਿਵਾਦ ਦੀ ਅਸਲ ਵਜ੍ਹਾ

Поделиться
HTML-код
  • Опубликовано: 24 окт 2024

Комментарии • 1,3 тыс.

  • @amarjeetsingh8636
    @amarjeetsingh8636 Год назад +420

    ਜੋ ਕੰਮ SGPC ਨੇ ਕਰਨੇ ਸੀ। ਉਹ ਕੰਮ ਮਿੰਟੂ ਵੀਰ ਨੇ ਕੀਤੇ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ।

    • @maudgomery1682
      @maudgomery1682 Год назад

      Kio kameti koe surkar a

    • @kaurbalraj9899
      @kaurbalraj9899 4 месяца назад +7

      Basarm va ver ji mintu ver sallut tanu sir ji ❤❤❤❤❤

  • @ManjeetkaurDhaliwal-gx2ky
    @ManjeetkaurDhaliwal-gx2ky 5 месяцев назад +160

    ਜੋ ਕੰਮ ਹਰਿਮੰਦਰ ਸਾਹਿਬ ਦੀ ਕਮੇਟੀ ਨੇ ਕਰਨਾ ਸੀ ਐਸਜੀਪੀਸੀ ਦੀ ਕਮੇਟੀ ਨੇ ਕਰਨਾ ਸੀ ਉਹ ਕੰਮ ਮਿੰਟੂ ਵੀਰ ਕਰ ਰਿਹਾ ਹੈ ਤਾਂ ਫਿਰ ਵੀ ਇਹਨਾਂ ਕਮੇਟੀ ਮੈਂਬਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸੰਸਥਾ ਚਲਾ ਰਿਹਾ ਮਿੰਟੂ ਵੀਰ ਵਾਹਿਗੁਰੂ ਸੱਚੇ ਪਾਤਸ਼ਾਹ ਇਸਦੀ ਅਤੇ ਇਸ ਦੇ ਪਰਿਵਾਰਿਕ ਮੈਂਬਰ

    • @Skaur-l2d
      @Skaur-l2d 5 месяцев назад +4

      ਜੌ ਕਮ ਮਿੰਟੂ ਕਰ ਰਿਹਾ ਓਹ ਕਮ ਸਰਕਾਰਾਂ ਦੇ ਨੇ ਨਾ ਕੇ ਐਸਜੀਪੀਸੀ ਦੇ ਜਿਨੂੰ ਦੇਖੋ ਮੂੰਹ ਚਕ ਕੇ ਐਸਜੀਪੀਸੀ ਨੂੰ ਕੋਸਣ ਲੱਗ ਜਾਂਦੈ

    • @BantaSingh-tt8zt
      @BantaSingh-tt8zt 4 месяца назад

      ਇਹਨੂੰ ਵੀ ਭੇਜ ਦੇਵੋ ਖੰਡੂਰ ਸਾਹਿਬ ਐਮ ਪੀ ਬਨਾ ਦਿਉ ​@@Skaur-l2d

    • @ShivPal-b1e
      @ShivPal-b1e Месяц назад +2

      ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਐਸ ਜੀ ਪੀ ਜੀ ਨੂੰ ਅਤੇ ਹਰਿਮੰਦਰ ਸਾਹਿਬ ਦੀ ਕਮੇਟੀ ਨੂੰ ਜੋ ਕੰਮ ਉਹਨਾਂ ਦੇ ਕਰਨ ਵਾਲੇ ਸੀ ਉਹ ਕੰਮ ਇਹ ਰੱਬੀ ਰੂਹ ਕਰ ਰਿਹਾ ਹੈ ਤਾਂ ਇਹਨਾਂ ਕੀ ਦਰਦ ਹੇ ਰਿਹਾ ਮਿੰਟੂ ਬਾਈ ਤੋਂ ਸਿੱਖਿਆ ਤਾਂ ਲੈ ਕੇ ਕੋਈ ਚੰਗਾ ਕੰਮ ਤਾਂ ਕੀ ਕਰਨਾ ਉਲਟਾ ਉਸ ਨਾਲ ਗਲਤ ਪੇਸ਼ ਆਉਣ ਵਾਲੇ ਡੁੱਬ ਕੇ ਮਰ ਜਾਣ ਤਾਂ ਚੰਗਾ ਹੈ

    • @judgebhullar7940
      @judgebhullar7940 Месяц назад +2

      Jo Gurpreet veer krr reha oh SGPC wale kde v nhi krr skde

  • @sarbjeetkaur2157
    @sarbjeetkaur2157 4 месяца назад +45

    ਇਹ ਬਾਈ ਜੀ ਤਾਂ ਰੱਬ ਦਾ ਰੂਪ ਨੇ
    ਸੱਭ ਦਾ ਭਲਾ ਸੋਚਦੇ ਨੇ 🙏

  • @kuljitdhaliwal5082
    @kuljitdhaliwal5082 Год назад +264

    ਮਿੰਟੂ ਵਾਈ ਜੀ ਰੱਬੀ ਰੂਹ ਹੈ ਜੀ

  • @HarpreetSingh-d2f7r
    @HarpreetSingh-d2f7r 5 месяцев назад +123

    ਗੁਰਪ੍ਰੀਤ ਸਿੰਘ ਨੂੰ ਤਰੱਕੀਆਂ ਬਖਸਣ ਵਾਹਿਗੁਰੂ ਜੀ ਧਨਵਾਦ ਜੀ

  • @swarnjitkaur2126
    @swarnjitkaur2126 5 месяцев назад +45

    ਰੱਬੀ ਰੂਹਾਂ ਤੇ ਚੰਗਾ ਕੰਮ ਕਰਨ ਵਾਲਿਆਂ ਦੀ ਧਾਰਮਿਕ ਥਾਵਾਂ ਤੇ ਇੱਜ਼ਤ ਨਹੀਂ, ਪਰ ਭ੍ਰਸ਼ਟ ਲੋਕਾਂ ਦੀ ਬਹੁਤ ਜਦ ਕਿ ਗੁਰਬਾਣੀ ਭਰਿਸ਼ਟ ਲੋਕਾਂ ਨੂੰ ਦੁਰਕਾਰਦੀ ਹੈ

  • @anokhsingh5530
    @anokhsingh5530 Год назад +221

    ਬਹੁਤ ਘਟੀਆ ਕੰਮ ਕੀਤਾ SGPC ਦੀ TASK FORCE ਨੇ।
    ਮਿਨਟੁ ਜੀ ਬਹੁਤ ਵਧੀਆ ਇਨਸਾਨ ਹੈ।

  • @sukhsinghdhindsasukhsinghd1636
    @sukhsinghdhindsasukhsinghd1636 2 месяца назад +6

    ਵਾਹਿਗੁਰੂ ਜੀ

  • @rbrar3859
    @rbrar3859 Год назад +178

    ਇਹ ਸੱਭ ਕੁੱਝ ਵੇਖ ਕੇ ਬਹੁਤ ਦੁੱਖ ਹੋਇਆ ਯਾਰ ਸਾਨੂੰ ਸਾਡੇ ਗੁਰੂ ਘਰਾਂ ਵਿੱਚ ਵੀ ਧੱਕੇ ਵੱਜਦੇ ਨੇ

  • @apsofficial9082
    @apsofficial9082 Месяц назад +7

    No words ਸੱਚੇ ਸੁੱਚੇ ਗੁਰੂ ਸਾਹਿਬ ਜੀ ਦੇ ਸਿੱਖ ਲਈ ।। ਭਾਈ ਗੁਰਪ੍ਰੀਤ ਸਿੰਘ ਜੀ ਕੋਟਿ ਕੋਟਿ ਧੰਨਵਾਦ ❤🌹🌺🙏🙏

  • @JarnailSingh-dv1hw
    @JarnailSingh-dv1hw Год назад +156

    ਪਾਕਿਸਤਾਨ ਦੇ ਗੁਰੂ ਘਰ ਦੀ ਕਿਨੀਆਂ ਵੀਡੀਓ ਆਉਂਦੀਆਂ ਹਨ ਜੇਹੜਾ ਮਨੁੱਖ ਆਪ ਨਹੀਂ ਜਾ ਸਕਦਾ ਇਸ ਤਰ੍ਹਾਂ ਉਹ ਵੀ ਦਰਸ਼ਨ ਕਰ ਸਕਣ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਗ਼ਲਤ ਕੀਤਾ ਜੀ

    • @harpreetpadda1230
      @harpreetpadda1230 Год назад +3

      ਗੁਰੂ ਘਰਾਂ ਚ ਵੀਡੀਓ ਨਹੀਂ ਬਣਨੀ ਚਾਹੀਦੀ.. ਉਹ ਭਾਵੇ ਕੋਈ ਵੀ ਨਹੀਂ ਹੋਵੇ..

    • @jass4375
      @jass4375 Год назад

      bahut ਸ਼ਰਮਿੰਦਗੀ ਆਉਂਦੀ ਆ ਅਜਿਹੀ ਹਰਕਤ ਵੇਖ ਕੇ

    • @GaganDeep-bg6dy
      @GaganDeep-bg6dy 5 месяцев назад +1

      @@harpreetpadda1230 sahi a bt fr cm pm bollywood actrr ponde odu kyu ni bolda koi cm jado aounda odu eh sirf sache bandys nl e eds krde loka nu bekoof bnde ki sgpc da pardhan koi sacha bnda na bnaje

    • @premkaur7436
      @premkaur7436 5 месяцев назад +1

      Harmandir sahib de sevadar aam loka nal bahut ghatia slook krde hn

  • @lovelyrosegarden7633
    @lovelyrosegarden7633 5 месяцев назад +32

    ਬਹੁਤ ਹੀ ਸ਼ਰਮ ਦੀ ਗੱਲ ਹੈ ਇਹਨਾਂ ਵਰਗੇ ਪਖੰਡੀਆਂ ਨੂੰ ਕੀ ਪਤਾ ਕਿ ਮਨੁੱਖਤਾ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿਸੇ ਗਰੀਬ ਨੂੰ ਮੈਲੇ ਕੱਪੜਿਆਂ ਚ ਗਲੇ ਲਾ ਕੇ ਦੱਸੋ ਫਿਰ ਤੁਹਾਨੂੰ ਪਤਾ ਲੱਗੇ ਕਿੰਨੇ ਕੁ ਪਾਣੀ ਚ ਤੁਸੀਂ ਇਸ ਸ਼ਖਸ ਨੇ ਮਿੰਟੂ ਜੀ ਨੇ ਆਪਣੇ ਹੱਥਾਂ ਨਾਲ ਕਈ ਗਰੀਬਾਂ ਦੇ ਕੀੜੇ ਕੱਢੇ ਹੈ

  • @rbrar3859
    @rbrar3859 Год назад +96

    ਇਹ ਚੈਨਲ ਹਮੇਸ਼ਾ ਸੱਚ ਦੀ ਅਵਾਜ਼ ਹੈ
    ਧੰਨਵਾਦ ਜੀ।

  • @sidh_u
    @sidh_u Год назад +16

    ਗੱਲ ਗਲਤ ਹੈ ਜੋ ਵੀ ਹੋ ਰਿਹਾ!... ਪਰ ਹੁਣ ਏਹਦਾ ਹੱਲ ਵੀ ਕੱਢੀਏ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾ ਕੇ ਦਿਉ ਸਾਰੇ ਸਾਥ

  • @jagdevsingh6846
    @jagdevsingh6846 Год назад +128

    ਬਹੁਤ ਸ਼ਰਮ ਵਾਲੀ ਗੱਲ ਹੈ ਵੀਰ ਜੀ ਮਸੰਦ ਬਾਦਲ ਦਾ ਹਜੇ ਵੀ ਕਬਜ਼ਾ ਹੈ

    • @harmandhaliwal5589
      @harmandhaliwal5589 Год назад +4

      Right amritpal singh khalsa da sath davo vote paka badla nou bhar karo

  • @RamanKaur-td2uk
    @RamanKaur-td2uk Год назад +36

    ਬਹੁਤ ਗਲਤ ਕੀਤਾ ਟਾਸਕ ਫੋਰਸ ਵਾਲਿਆਂ ਨੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਕਰਦੇ ਹਨ ਬਹੁਤ ਵਧੀਆ ਇਨਸਾਨ ਹਨ

  • @khariyangallan6837
    @khariyangallan6837 Год назад +106

    ਚੰਗੀ ਕਮੇਟੀ ਪ੍ਰਧਾਨ ਸਮੇਤ ਹੋਣੀ ਚਾਹੀਦੀ ਹੈ। ਤਾਂ ਜੋ ਸੱਚ ਖੰਡ ਸ਼੍ਰੀ ਹਰਮੰਦਿਰ ਸਾਹਿਬ ਜੀ ਦੇ ਪ੍ਰਬੰਧਾਂ ਦਾ ਸੁਧਾਰ ਕੀਤਾ ਜਾ ਸਕੇ।ਇਹ ਤਾਂ ਸਾਰੇ ਬਾਦਲਕੇ ਪ੍ਰੀਵਾਰ ਦੇ ਮੈਂਬਰ ਹੀ ਬੈਠੇ ਹੋਏ ਨੇ ਦਰਵਾਰ ਸਾਹਿਬ ਤੇ ਕਬਜਾ ਕਰਕੇ

    • @harmandhaliwal5589
      @harmandhaliwal5589 Год назад +1

      Right ji amritpal singh khalsa di spoot karo or vota pa ka kamati vadlo badla nou bhar karo guru ghara vicho

    • @HarwinderSingh-jl6lb
      @HarwinderSingh-jl6lb Год назад +2

      Sgpc masanda de hath vich ha esnu Azad kroun de Lod haa

    • @BantaSingh-tt8zt
      @BantaSingh-tt8zt 4 месяца назад +1

      ​@@HarwinderSingh-jl6lbਤੁਹਾਡੇ ਤੋਂ ਵਡਾ ਮਸੰਦ ਕੌਂਣ ਹੋ ਸਕਦਾ ਏ

  • @parkashkaur-xf8pd
    @parkashkaur-xf8pd Месяц назад +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇਨ੍ਹਾਂ ਲੋਕਾਂ ਨੂੰsgpc ਨੂੰ ਆਪਣੀ ਮਤ ਬਖਸੋ ਜੀ

  • @gopidairyfarm
    @gopidairyfarm Год назад +196

    ਜਦੋ ਕੋਈ ਐਕਟਰ ਅਉਦਾ ਜੋ ਆਪਣੇ ਪਰਿਵਾਰ ਨੂੰ ਗੰਦੀਆ ਮੰਦੀਆ ਫਿਲਮਾ ਵਖੳਦੇ ਉਹਨਾ ਨੰ ਕਿਉ ਨਹੀ ਰੁਕਦੇ ੳਹਨਾ ਦੇ ਨਾਲ-ਨਾਲ ਆਪ ਅਗੇ ਹੋ ਹੋ ਕੇ ਬਣਾਉਦੇ ਨੇ

    • @BaljinderKaur-lj2pb
      @BaljinderKaur-lj2pb Год назад +3

      Aah bilkul shu kiha

    • @rakeshkumarkumar4563
      @rakeshkumarkumar4563 Год назад +3

      sahi gall a

    • @Fateh-Dhillon.1
      @Fateh-Dhillon.1 Год назад +2

      Oh paise de k jande dlala nu badal dya nu,veere

    • @rajmehra131
      @rajmehra131 Год назад +2

      Sochn vali gal ta ehea veere k eh aagu ek aam insan nl ki slluk krde honge dugi gl k shiri amritsar sahb ji to live shabad gurbani tv chanla te fer q chlondea o vi ta video bnake hi apne tak phonchaodea

    • @Anuser23
      @Anuser23 Год назад

      Good veer

  • @gurpreetchahal1758
    @gurpreetchahal1758 5 месяцев назад +15

    ਜੋ ਗੰਦ ਪਾਉਂਦੇ ਉਹਨਾਂ ਨੂੰ ਤਾ ਕਹਿੰਦੇ ਨ੍ਹੀ ਇਹ ਜੋ ਚੰਗੇ ਕੰਮ ਕਰਦੇ ਉਹਨਾਂ ਨੂੰ ਮਾੜਾ ਬੋਲਦੇ ਇਹ ਲੋਕ ਜਿਊਂਦੇ ਰਹੋ ਵੀਰ ਜੀ🙏🙏🙏🙏🙏

  • @dhanwinderdhillon3045
    @dhanwinderdhillon3045 Год назад +26

    ਗੁਰਪ੍ਰੀਤ ਸਿੰਘ ਵੀਰ ਜੀ ਤੇਰੇ ਨਾਲ ਹਾਂ

  • @indersidhu7289
    @indersidhu7289 Год назад +1

    🙏 ਜਥੇਦਾਰ ਜੀ ਇਹ ਬਹੁਤ ਗਲਤ ਹੋਇਆ ਜਿੰਨਾ ਨੇ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਸੁਸਇਟੀ ਵਾਲਿਆਂ ਨਾਲ਼ ਗ਼ਲਤ ਕੀਤਾ ਬੇਨਤੀ ਆ ਜੀ ਜਥੇਦਾਰ ਸਾਹਿਬ ਜੀ 🙏

  • @ramdhaliwal8375
    @ramdhaliwal8375 Год назад +43

    ਕਮੇਟੀਆ ਨੂੰ ਜਗਦੀਸ਼ ਟਾਈਟਲਰ ਦੀ ਟੀ ਸ਼ਰਟ ਵਾਲਾ ਤੇ ਦਿਖਾਈ ਨੀ ਦਿਤਾ

  • @davindersingh319
    @davindersingh319 4 месяца назад +6

    ਮਿੰਟੂ ਵੀਰ ਜੀ ਕਦੇ ਗ਼ਲਤ ਨਹੀਂ ਹੈ ਸਕਦੇ, ਜੋ ਇਨਸਾਨ ਵਾਹਿਗੁਰੂ ਜੀ ਤੋਂ ਬਿਨਾਂ, ਹਰ ਸਮੇਂ ਭਲੇ ਦੇ ਮਹਾਨ ਕਾਰਜ ਕਰਦੇ ਰਹਿੰਦੇ ਨੇ ਉਹ ਇਨਸਾਨ ਗ਼ਲਤ ਨਹੀਂ, ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੂਸਤਿਆਂ ਬਖਸ਼ਣ ❤

  • @dalvirkaur5019
    @dalvirkaur5019 Год назад +73

    ਐ sgpc ਵਾਲੇ ਗੁੰਡਾਗਰਦੀ ਕਰਦੇ ਨੇ ਐ ਕੇਹੜਾ ਜਾਣਦੇ ਨਹੀਂ ਕੇ ਐ ਬਈ ਗੁਰਪ੍ਰੀਤ ਸਿੰਘ ਮਨੁਖਤਾ ਦੀ ਸੇਵਾ ਵਾਲੇ ਨੇ ਏਹੀ ਤਾਂ ਏਨਾ ਨੂੰ ਤਕਲੀਫ ਹੈ ਕਿ ਸਾਡਾ ਏਨਾ ਬਜਟ ਹੈ ਅਸੀਂ ਕਿਸੇ ਨੂੰ ਪੜਾਇਆ ਨਹੀਂ ਕਿਸੇ ਕਿੜੇ ਪਾਏ ਵਾਲੇ ਨੂੰ ਸਾਂਭਿਆ ਨਹੀਂ ਗੁਰਪ੍ਰੀਤ ਬਗੈਰ ਚੜਾਵੇ ਤੋਂ ਏਨਾ ਕੁੱਝ ਕਰੀ ਜਾਂਦਾ ਏਹੀ ਤਕਲੀਫ ਹੈ

    • @maudgomery1682
      @maudgomery1682 Год назад +1

      Bhugwant maan 160 karore gujrat ch vota ta la dita loka dee kamai ihi lok surkar da karinda a lok 5 6 lukh da kurja hath a k fahe la k mur ruha ihi bhugwantu loka da puth murvai janda punjab vich bhukmari pa k ihi mukhmuntri dee gudi ta loka dee honi bun ka bath gia msnukhta dee sava vala bhugwantu kolo check lia kura loka kolo kio landa

  • @SurinderSingh-mx1yi
    @SurinderSingh-mx1yi Год назад +2

    ਬਹੁਤ ਮਾੜਾ ਹੋਇਆ ਜੋ ਹੋਇਆ ਹੋ ਸਕਦਾ ਸੇਵਾਦਾਰ ਪਹਿਚਾਣ ਨਾ ਸਕਿਆ ਹੋਵੇ ਗੁਰਪ੍ਰੀਤ ਸਿੰਘ ਜੀ ਨੂੰ

  • @gurmailsidhu8648
    @gurmailsidhu8648 29 дней назад +1

    ਗੁਰੂ ਘਰਾਂ ਵਿੱਚ ਲੋਕ ਜਾਣਾ ਘੱਟ ਕਰ ਦੇਣਗੇ ਜੇ ਇਸਤਰਾਂ ਭਲੇ ਲੋਕਾਂ ਨਾਲ ਧੱਕੇਸਾਹੀ ਹੋਵੇਗੀ । ਗੁਰਪ੍ਰੀਤ ਤਾਂ ਹੈਹੀ ਰੱਬ ਦਾ ਬੰਦਾ 🎉🎉

  • @rajveerrori749
    @rajveerrori749 5 месяцев назад +15

    ਫਿਟੇ ਮੂੰਹ SGPC ਵਾਲੇ ਦੇ ਲੀਡਰਾਂ ਨੂੰ ਰੋਕੋ

  • @HarjeetSingh-xe5mb
    @HarjeetSingh-xe5mb 4 дня назад +1

    🙏🙏🙏

  • @sadyoraji-su9uw
    @sadyoraji-su9uw 4 месяца назад +19

    ਇਹਨਾਂ ਕੰਮਾਂ ਵਜੋਂ ਲੋਕ ਈਸਾਈ ਬਣ ਰਹੇ ਹਨ

  • @surjitsandhu3463
    @surjitsandhu3463 Месяц назад +2

    ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @HARJEETSINGH-yv1np
    @HARJEETSINGH-yv1np Год назад +27

    Bhai Gurpreet Singh Ji mintu Veer Ji Nu Waheguru ji Tuhanu Sada Chardikala Vich Rakhan Ji , Waheguru ji Ka Khalsa, Waheguru ji Ki Fateh Ji 🙏🙏🙏🙏🙏🙏

  • @OnkarSingh-zw2lv
    @OnkarSingh-zw2lv 5 месяцев назад +24

    ਸ਼ਿਰੋਮਣੀ ਕਮੇਟੀ ਨੂੰ ਬਾਦਲਾ ਤੋਂ ਮੁੱਕਤ ਕਰਾਓ

  • @Bhaigurbakhshsinghkhalsasimbro
    @Bhaigurbakhshsinghkhalsasimbro 4 месяца назад +4

    ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁੱਖਤਾ ਦੀ ਸੇਵਾ ਲੁਧਿਆਣਾ ਵਾਲਿਆਂ ਵੱਲੋਂ ਸੇਵਾਦਾਰਾਂ ਨੂੰ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲਿਜਾਇਆ ਗਿਆ ਤੇ ਉਹਨਾਂ ਨਾਲ ਉਥੋਂ ਦੇ ਸੇਵਾਦਾਰ ਗੁੰਡਾਗਰਦੀ ਕਰਦੇ ਪੇਸ਼ ਆਏ ਹੁਣ ਲਾਹਨਤਾਂ ਹੀ ਪੈਣੀਆਂ ਚਾਹੀਦੀਆਂ ਹਨ ਕਿਉਂਕਿ ਜਿਹੜੇ ਕੰਮ ਏਹਨਾਂ ਦੇ ਨੇ ਉਹ ਏਹ ਨਹੀਂ ਕਰ ਸਕਦੇ ਕੋਈ ਹੋਰ ਕਰੇ ਤਾਂ ਏਹਨਾਂ ਨੂੰ ਚੰਗਾ ਨੀ ਲੱਗਦਾ ਕਿਉਂਕਿ ਏਹ ਸਿੱਖ ਨਹੀਂ ਬਲਕਿ ਏਹ ਉਹ ਮਸੰਦਾਂ ਦੀ ਅੰਸ਼ ਬੰਸ ਵਿੱਚੋਂ ਨੇ ਜਿਹੜੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਆ ਨੇ ਤੇਲ ਪਾਕੇ ਸਾੜੇ ਸੀ ਕੁਝ ਰਹਿ ਗਏ ਸੀ ਏਹ ਬਸ ਉਹਨਾਂ ਦੇ ਹੀ ਬੀਜ ਨੇ ਜੀ ✅👍

  • @lakhbirkaur6643
    @lakhbirkaur6643 5 месяцев назад +2

    ਵਾਹਿਗੁਰੂ ਜੀ ਇਸ ਦੀ ਵੱਡੀ ਵੱਡੀ ੳਮਰ ਕਰਨੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸੇਵਾਦਾਰ ਸੰਗਤਾਂ ਲਈ ਸਾਰਿਆਂ ਲਈ ਬਰਾਬਰ ਹੈ ਵਾਹਿਗੁਰੂ ਜੀ 🙏🙏

  • @rahulgill9146
    @rahulgill9146 Год назад +4

    ਗਲਤ ਹੋਇਆ ਬਈ ਜੀ 🙏🙏🙏

  • @parkashkaur-xf8pd
    @parkashkaur-xf8pd Месяц назад +1

    ਵੀਰ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਤਦਰੁਸਤੀ ਬਖ਼ਸ਼ ਏ ਚੜ੍ਹਦੀ ਕਲਾ ਵਿਚ ਰਹੋ

  • @sukhpalkaur2429
    @sukhpalkaur2429 5 месяцев назад +8

    ਜੋ ਵੀ ਪਾਬੰਦੀਆਂ ਹਨ ਬੋਰਡ ਤੇਲਿਖ ਕੇ ਥਾਂ ਥਾਂ ਲਾਏ ਜਾਣ ਅਤੇ ਸੇਵਾਦਾਰਾਂ ਨੂੰ ਚੰਗੀ ਤਰਾਂ ਜਾਣਕਾਰੀ ਦਿੱਤੀ ਜਾਵੇ

  • @JagtarSingh-iu3kh
    @JagtarSingh-iu3kh 3 месяца назад +1

    ਗੁਰਪੀਤ ਸਿਘ ਪਰਮਾਤਮਾ ਤੁਹਾਨੂੰ ਚੜਦੀ ਕਲਾ ਰਖ਼ੈ

  • @sukhdeep4912
    @sukhdeep4912 Год назад +38

    ਲਾਹਨਤ ਐਸੇ ਬੰਦਿਆਂ ਤੇ ਮਿੰਟੂ ਵੀਰਾ ਰੱਬ ਦਾ ਬੰਦਾ ਮਿੰਟੂ ਨਾਲ SGPC ਨੇ ਬਹੁਤ ਗ਼ਲਤ ਕੀਤਾ

    • @Baljitbaljit-c1s
      @Baljitbaljit-c1s 5 месяцев назад

      ਕੲਈ ਪੱਗਾ ਵਾਲੀ ਦੀ ਅਕਲ ਵੀ ਘੱਟ ਹੁੰਦੀ ਆ ਪਹਿਲਾ ਮੈਨੂੰ ਇਹ ਦੱਸੋ ਜਿਸ ਨੇ ਇਹ ਫੋਨ ਖੋਲਣ ਦੀ ਕੋਸਿਸ ਕੀਤੀ ਛੱਤਰ ਦੀ ਕਮੀ ਆ ਬਸ ਗੁਰੂ ਘਰ ਇਹਨਾ ਦੇ ਪਿਉ ਦਾ ਨਹੀ ਛੱਤਰ ਪੈਣੇ ਜੇ ਕਿਸੇ ਨੇ ਮਿੰਟੂ ਭੲਈ ਨੂੰ ਕੁੱਝ ਕਿਹਾ ਛੱਤਰ ਪੈਣੇ

    • @Baljitbaljit-c1s
      @Baljitbaljit-c1s 5 месяцев назад

      ਇਹਨਾ ਦੇ ਪਿਉ ਦਾ ਘਰ ਨਹੀ ਛੱਤਰ ਵੀ ਪੈਣੇ ਕਿਸੇ ਨੇ ਰੋਕਿਆ ਇਸ ਦਰ ਤੇ ਕੋੲਈ ਜਾਤ ਪਾਤ ਨਹੀ ਦੇਖੀ ਜਾਦੀ

    • @Baljitbaljit-c1s
      @Baljitbaljit-c1s 5 месяцев назад

      ਫੱਦੂ ਸੀ ਜਿਸ ਨੇ ਫੋਨ ਖੋਲਣ ਦੀ ਕੋਸਿਸ ਕੀਤੀ ਇਹਨਾ ਨੂੰ ਬਾਹਰ ਕੱਡੋ ਸੇਵਾਦਾਰਾ ਨੂੰ

  • @Gurbaazsingh-j2k
    @Gurbaazsingh-j2k Месяц назад

    ਸ਼ਰਮ ਆਉਣੀ ਚਾਹੀਦੀ ਏ ਬੰਦਿਆਂ ਨੂੰ ਗੁਰਪ੍ਰੀਤ ਸਿੰਘ ਵੀਰ ਬਹੁਤ ਚੰਗਾ ਇਨਸਾਨ ਨੇ❤

  • @karamjeetsinghkirat
    @karamjeetsinghkirat 5 месяцев назад +6

    ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ

  • @lovedhillon498
    @lovedhillon498 Год назад +11

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @HarpreetKaur-je6hw
    @HarpreetKaur-je6hw Год назад +70

    ਦਰਬਾਰ ਸਾਹਿਬ ਦੇ ਸੇਵਾਦਾਰ ਨਹੀਂ ਇਹ ਤਾਂ ਠੱਗ ਨੂੰ ਠੱਗ ਗੁਰਪ੍ਰੀਤ ਵੀਰ ਜੀ ਬਾਰੇ ਕੌਣ ਨਹੀਂ ਜਾਣਦਾ ਇਨ੍ਹਾਂ ਜਥੇਦਾਰਾਂ ਨੂੰ ਕੌਣ ਸਮਝਾਵੇ ਮਨੁੱਖਤਾ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ ਗੁਰਪ੍ਰੀਤ ਵੀਰ ਜੀ ਉਨ੍ਹਾਂ ਤੋਂ ਸਿੱਖੋ ਇਹ ਜਥੇਦਾਰ ਤਾਂ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰ ਸਕਦੇ ਜਿਹੜੇ ਆਪਣੇ ਆਪ ਨੂੰ ਵੱਡੇ ਸੇਵਾਦਾਰ ਕਹਾਉਂਦੇ ਨੇ ਜੇ ਕੁਝ ਸਿਖਣਾ ਗੁਰਪ੍ਰੀਤ ਸਿੰਘ ਤਾਂ ਗੁਰਪ੍ਰੀਤ ਵਿਧੀਆਂ ਤੋਂ ਸਿੱਖੋ ਜਿਨ੍ਹਾਂ ਸੇਵਾਦਾਰਾਂ ਨੇ ਗੁਰਪ੍ਰੀਤ ਵੀਰ ਜੀ ਦੇ ਨਾਲ ਇਹੋ ਜਿਹਾ ਧੱਕਾ ਕੀਤਾ ਹੈ ਉਹਨਾਂ ਦੇ ਉਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

  • @gurdevphotographics8317
    @gurdevphotographics8317 4 месяца назад +1

    ਬਹੁਤ ਗਲਤ ਕੀਤਾ ਟਾਸ੍ਕ ਫੋਰਸ ਵਾਲਿਆਂ ਨੇ, ਮੇਰਾ ਵੀ ਫ਼ੋਨ ਖੋਇਆ ਸੀ

  • @amriksinghrandhawa8374
    @amriksinghrandhawa8374 Год назад +20

    BHAI MINTU JI WAHEGURU JI KA KHALSA WAHEGURU JI KE FTEH

  • @preetikilife9060
    @preetikilife9060 Год назад +1

    ਇਹ ਖਬਰ ਦੇਣ ਤੋਂ ਪਹਿਲਾਂ ਤੁਸੀਂ ਗੁਰਪ੍ਰੀਤ ਵੀਰ ਨਾਲ਼ ਕੋੲੀ ਗੱਲ ਕੀਤੀ ਹੈ ਐਵੀਂ ਵਿਊ ਲੈਣ ਦੇ ਮਾਰੇ ਉਹਨਾਂ ਨੂੰ ਬਦਨਾਮ ਕਰੀ ਜਾਂਨੇ ਥੋੜੀ ਬਹੁਤੀ ਗਲਤੀ ਸਭ ਤੋਂ ਹੋ ਜਾਂਦੀ ਹੈ 🙏🙏

  • @chhinderpalkaur6803
    @chhinderpalkaur6803 5 месяцев назад +6

    Gurpreet mintu hai guru da sacha sikh
    We feel proud of him

  • @tejindersandhu7837
    @tejindersandhu7837 24 дня назад

    ਵਾਹਿਗੁਰੂ ji ਵੀਰ ਮੇਟੂ nu ਤਰਦਰੁੱਸੀ ਬਖਸ਼ਣ ji

  • @GursanSingh-y7d
    @GursanSingh-y7d 3 месяца назад +3

    Waheguru ji waheguru ji waheguru ji waheguru ji waheguru ji waheguru ji

  • @ManpreetKaur-ro5zd
    @ManpreetKaur-ro5zd 2 месяца назад +1

    Waheguru ji 🙏🙏

  • @neerusharma1347
    @neerusharma1347 Год назад +37

    Rabb rupi hai bhai mintu ji
    रब रूपी बंदे नाल इस तरह दा नजारा शरम सार करदा है शरम करो

  • @taransingh6144
    @taransingh6144 Год назад +1

    Eh sewadar nhi .. Tnkhaiye ne... dara dekh ke lgda pta ni kini ku nimrta hou ehde vich... Lakh lahnat

  • @manpreetnijjar1466
    @manpreetnijjar1466 Год назад +5

    Very good reporting thanks bro 👍🙏🤗

  • @kulbirgill8461
    @kulbirgill8461 Год назад +2

    ਮੇਰੇ ਵੀਰੇ ਹੱਥ ਬੰਨ ਬੇਨਤੀ ਆ ਕਿ ਗੱਲ ਨੂੰ ਐਨਾ ਤੂਲ ਕਿਉਂ?ਮੈਂ ਜਾਣਦਾ ਇਸ ਵੀਰ ਨੂੰ।ਪਰ ਸਾਰੇ ਇਹ ਨਈ ਜਾਣਦੇ।ਉਹ ਬੰਦੇ ਡਿਊਟੀ ਕਰ ਰਹੇ ਨੇ। ਇਹ ਵੀ ਆਪਣੇ ਭਰਾ ਨੇ। ਗੱਲ ਨੂੰ ਤੂਲ ਨਾ ਦਿਆ ਕਰੋ। ਮੇਰੇ ਭਰਾ।ਪਰਦੇ ਪਿੱਛੇ ਕੰਮ ਕਰਨ ਵਾਲਾ ਬੰਦਾ ਹਮੇਸ਼ਾ ਗੁੰਡਾ ਜਾ ਗ਼ਲਤ ਨਈ ਹੁੰਦਾ।

  • @poonamrehan8233
    @poonamrehan8233 Год назад +5

    Boht wadia kita Gurpreet veere ne . Thok ke jwab dita veere ne . Stara nu tah hathi shawan krde hai eh sewadaar

  • @GolouSingh-g9g
    @GolouSingh-g9g 2 дня назад

    ਇਹਨਾ ਨੂੰ ਤਾਂ ਸ਼ਰਮ ਨਹੀਂ ਆਉਂਦੀ ਕੋਈ ਵੀ ਜਾਂਦਾ ਓਥੇ ਏ ਆਪਣੀ ਧੋਸ ਜਮੋਂਦੇ ਰਹਿੰਦੇ ਆ ਬਾਬਾ ਜੀ ਤੁਸੀ ਇਹਨਾਂ ਸਾਰੇਆ ਲਈ ਰੱਬ ਹੋ 🙏🙏

  • @manpreetsingh-fi5mh
    @manpreetsingh-fi5mh Год назад +10

    Bilkul galat hoeya Je SGPC changi hondi ajj koi sikh garib na honda koi bina ilaz tu na marda koi sikh Anpar Na Honda

    • @TruthTeller-bg7kd
      @TruthTeller-bg7kd Год назад

      Kitab da puja karn wale lok..

    • @maudgomery1682
      @maudgomery1682 Год назад

      @@TruthTeller-bg7kdtara verga 30 kutta gulia vich tura firda hor tsri pooja kurni

  • @darshansingh5731
    @darshansingh5731 5 месяцев назад +2

    ਗੁਰਪ੍ਰੀਤ ਸਿੰਘ ਜੀ ਦੁਨੀਆ ਦਾ ਭਲਾਮਾਨਸ ਮਨੁੱਖਤਾ ਦਾ ਸੁਪਰਸਟਾਰ ਬੰਦਾ ਹੈ ਸੋਡਾ ਵਾਗੂੰ ਗੁੰਡਾਗਰਦੀ ਕਰਨ ਵਾਲਾ ਨਹੀ ਪਹਿਲਾ ਵੇਖ ਲਿਆ ਕਰੋ ਕੇ ਕੌਣ ਹੈ

  • @LovePreet-qk8zr
    @LovePreet-qk8zr Год назад +3

    Veer ji tusi iss visa nu wadiya tarika nal loka sahmane rakhya hai kal sab dakh ka man bahut dukhi hoya veer ji ta rab roopi bandeya nu nal lai ka aye San sacha bandeya nal ade hi hunda hai gurpreet veer nu rab lambiya Umare bakhsha satnam wahagu ji

  • @JaswinderKaur-pc2nz
    @JaswinderKaur-pc2nz Месяц назад +2

    ਜਦੋ ਕੋਈ ਐਕਟਰ ਆਉਂਦਾ ਜਾ ਲੀਡਰ ਆਉਂਦੇ ਓਦੋ ਨੀ ਹਟਾਉਂਦੇ।

  • @rajveerrori749
    @rajveerrori749 5 месяцев назад +3

    ਗੁਰਪ੍ਰੀਤ ਵੀਰ ਤਾਂ ਰਬੀ ਰੂਹ ਏ

    • @DaljeetSingh-yo1ts
      @DaljeetSingh-yo1ts 3 месяца назад

      Sri waheguru ji ❤❤❤❤❤❤❤❤❤❤❤❤

  • @RanvirSingh-vf5ww
    @RanvirSingh-vf5ww Месяц назад

    ਗੁਰਪ੍ਰੀਤ ਸਿੰਘ ਜੀ ਇੱਕ ਸੱਚਾ ਸੁੱਚਾ ਤੇ ਨੇਕ ਰੱਬ ਦਾ ਬੰਦਾ ਗਾ ਜੀ ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

  • @mahindersinghgill1718
    @mahindersinghgill1718 Год назад +17

    ਸਤਿ ਸ੍ਰੀ ਆਕਾਲ ਬਾਈ ਜੀ ਇਹਨਾਂ ਨੂੰ ਸਿਰਫ਼ ਤੇ ਸਿਰਫ਼ ਇਹ ਦਿਖਿਆ ਜੱਦ ਕਿ ਕੁੜੀਆਂ ਸੀ੍ ਹਰਮਿੰਦਰ ਸਾਹਿਬ ਜੀ ਆ ਕੇ ਕੁੱੜੀਆਂ ਨੰਗੇ ਸਿਰ ਤੇ ਅੱਧੇ ਕੱਪੜੇ ਪਾਕੇ ਵੀਡੀਓ ਬਣਾ ਦੀਆਂ ਹਨ ਉਸ ਟਾਈਮ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਦਾ

  • @darshankaur6311
    @darshankaur6311 5 месяцев назад +1

    Dhan veer Gorpreet singh ji

  • @KhushdeepBajwa-j7t
    @KhushdeepBajwa-j7t 5 месяцев назад +16

    ਗੁਰਪ੍ਰੀਤ ਸਿੰਘ ਮਿੰਟੂ ਰੱਬ ਰੂਪੀ ਬੰਦਾ ਤਾਹੀਉ ਤਾ ਕਹਿੰਦੇ ਨੇ ਮਸੰਦਾਂ ਦਾ ਕਬਜ਼ਾ

  • @subashsherman770
    @subashsherman770 4 месяца назад +1

    सही बात है चाहिए तो यह था कि कमेटी मिंटू जी को सरोपा देकर सम्मानित करते

  • @karnabrar7867
    @karnabrar7867 Год назад +5

    Rabb roop banda gurprit bai

    • @singh4114
      @singh4114 Год назад +3

      TaHi nishan sahib jalla te si ehne… delhi ch

    • @TruthTeller-bg7kd
      @TruthTeller-bg7kd Год назад

      Rab milke sach dasdi

    • @maudgomery1682
      @maudgomery1682 Год назад +1

      @@singh4114 poora truk bhuria loh thula sut dita see ina rub roop bunda

  • @ManpreetSingh-qq5de
    @ManpreetSingh-qq5de Месяц назад +1

    ਜਿਹੜਾ ਕੰਮ ਐਸਸੀ ਪੀਸੀ ਵਾਲਾ ਤੋਂ ਨਹੀਂ ਹੁੰਦਾ ਉਹ ਗੁਰਪ੍ਰੀਤ ਮਿੰਟੂ ਵੀਰ ਕਰ ਰਿਹਾ ਇਹ ਸਾਰੇ ਮਸੰਦ ਬੜੇ ਹੋਣੇ ਗੁਰੂ ਘਰਾਂ ਵਿੱਚ ਮਸੰਦਾਂ ਨੂੰ ਕੱਢੋ ਬਾਰੇ

  • @rbrar3859
    @rbrar3859 Год назад +5

    ਕੋਈ ਚੈਨਲ ਤਾਂ ਹੈ ਜੋ ਸੱਚ ਬੋਲਦਾ ਹੈ

  • @joginderkassana-to2do
    @joginderkassana-to2do 18 дней назад

    ਪ੍ਰਮਾਤਮਾ ਮਿੰਟੂ ਜੀ ਦੀ ਲੰਬੀ ਉਮਰ ਕਰੇ

  • @amardeepsinghbhattikala189
    @amardeepsinghbhattikala189 Год назад +4

    Waheguru ji ka khalsa waheguru ji ke fateh veer ji gurpreet Singh mintu veer nal eh bahot madaa saluk kita man nu bahot bura lga sharm ouni chahidi ehna dharm dia thekedar

  • @GursimranKaur-p5j
    @GursimranKaur-p5j 23 часа назад

    ਨਿਮਰਤਾ ਨਹੀਂ ਰਹੀ ਬਿਲਕੁਲ ਵੀ ਜਦੋ ਕੋਈ ਫਿਲਮੀ ਸਿਤਾਰਾ ਜਾਂ ਨੇਤਾ ਆਉਂਦਾ ਹੈ ਓਦੋ ਕੋਈ ਕੈਮਰਾ ਬੰਦ ਕਰਨ ਲਈ ਨਹੀਂ ਕਿਹਾ ਜਾਂਦਾ। ਜੋ ਵੀ ਜਿਸਦੀ ਮੱਤ ਹੈ ਉਹ ਗੁਰਮਤ ਦੇ ਨਿਯਮ ਬਣਾ ਰਿਹਾ ਹੈ। ਗਲਤ ਗੱਲ ਹੈ, ਵਾਹਿਗੁਰੂ ਜੀ ਬਖਸ਼ਨ। ਗੁਰਪ੍ਰੀਤ ਜੀ ਨੂੰ ਰੱਬ ਲੰਬੀਆ ਉਮਰਾਂ ਬਖ਼ਸ਼ਣ 🙏🏻

  • @daljeetsingh3629
    @daljeetsingh3629 Год назад +4

    Waheguru g mehar kri sab te

  • @DarshanRomana
    @DarshanRomana Год назад +4

    Waheguru ji mehar karn mintu bai te

  • @baljitsinghbal7926
    @baljitsinghbal7926 23 дня назад

    ਸ਼ਰਮ ਨਹੀਂ ਆਉਂਦੀ ਇਹਨਾਂ ਸੇਵਾਦਾਰਾਂ ਨੂੰ
    ਇਹਨਾਂ ਦੇ ਘਰ ਦਾ ਗੁਰੂਦਵਾਰਾ ਹੈ

  • @Sunnysandhu02
    @Sunnysandhu02 Год назад +7

    Bht galat kam kita ehna ne.mintu paji god bless you.

  • @jagseersroay4926
    @jagseersroay4926 Год назад +14

    ਤਾਂ ਹੀ ਲੋਕ ਚਰਚਾਂ ਵੱਲ ਭੱਜ ਰਹੇ ਨੇ ਉਥੇ ਇਜ਼ਤ ਤਾਂ ਕਰਦੇ ਨੇਂ ਲੋਕ ਇਹ ਸਾਲੇ ਇਉਂ ਕਰਦੇ ਆ ਕੇ ਮੁੜ ਕੋਈ ਗੁਰੂ ਘਰ ਨਾਂ ਆਵੇ ਕਮਰੇ ਤਾਂ ਇਹ ਸਪਾਰਸਾਂ ਤੇ ਦਿੰਦੇ ਹਨ ਸਾਰਾ ਸਿਸਟਮ ਇਹਨਾਂ ਤੋਂ ਅਜ਼ਾਦ ਕਰਵਾਉਣ ਦੀ ਲੋੜ ਹੈ ਤੇ ਭਾਈ ਮਿੰਟੂ ਜੀ ਨੂੰ ਸਮਾਉ, ਫੇਰ ਨਾਂ ਕੋਈ ਭੁੱਖ ਨਾਲ ਮਰੂ ਨਾਂ ਕੀੜੇਆਂ ਨਾਲ

    • @jashandeepsingh8569
      @jashandeepsingh8569 Год назад +1

      Bhra apni soch badlo eda ni hunda v kadr nhi hundi te churchan vll nu bhajj lao , guru sahib hora dia v ਪ੍ਰੀਖਿਆਵਾਂ ਲਈਆਂ ਗਈਆਂ ਸਨ

  • @HarinderKaur-u1q4e
    @HarinderKaur-u1q4e 5 месяцев назад +1

    ਗੁਰਪ੍ਰੀਤ ਵੀਰ ਜੀ ਤਾਂ ਰੱਬੀ ਰੂਹ ਜੀ

  • @whathimanshiknows3702
    @whathimanshiknows3702 Год назад +10

    Sgpc walea nu sewadaar kehn nu dil ni krda , saare othe chaudhar dikhaunde avdi , naale sgpc wale minttu veer de pair varge v ni ,oh minttu di Rees kde ni kr skde

    • @jjimmy9763
      @jjimmy9763 Год назад +1

      Sewadaar hai v nahi motia tankhaha lande ne.

  • @bosehatta7769
    @bosehatta7769 Месяц назад +1

    ਮਾਫੀ ਮੰਗਣੀ ਚਾਹੀਦੀ ਆ ਸੇਵਾਦਾਰ ਨੂੰ ਮਿੰਟੂ ਵੀਰ ਜੀ ਕੋਲੋ

  • @baljitkaur6697
    @baljitkaur6697 Год назад +6

    These are mentally recovery people 🙏🏼🙏🏼

  • @SukhdeepsinghSidhu-x9y
    @SukhdeepsinghSidhu-x9y 13 дней назад

    ਗਲਤ ਕੀਤਾ ਜੀ ਇਹ ਕੋਈ ਫਿਲਮੀ ਅਦਾਕਾਰ ਜਾਂਦੇ ਓਨਾ ਨੂੰ ਨਹੀਂ ਰੋਕਦੇ ਇਹ ਜੀ ਇਹ ਗਲਤ ਹੈ ਜੀ

  • @jaspreetkaur1097
    @jaspreetkaur1097 Год назад +5

    Mintu veerji de rab roop ne enna de ta charna nu choon nu dill karda bhut satekar yog ne.sahi bhut dukh ho reha dekh ke.gunde rakhe hoe ne sgpc ne.

  • @kuldeeptakher4503
    @kuldeeptakher4503 5 месяцев назад

    ਸੇਵਾ ਦਾਰ ਗੁਰਪ੍ਰੀਤ ਸਿੰਘ ਮਿੰਟੂ ਜੀ ਸੇਵਾ ਤੋਂ ਸ਼੍ਰੋਮਣੀ ਕਮੇਟੀ ਵਾਲੇ ਬਹੁਤ ਦੁਖੀ ਲੱਗਦੇ ਹਨ ਕਿਉਂਕਿ ਫਰਜ਼ ਸ਼੍ਰੋਮਣੀ ਕਮੇਟੀ ਦਾ ਹੈ ਗੁਰਪ੍ਰੀਤ ਸਿੰਘ ਮਿੰਟੂ ਜੀ ਸੇਵਾ ਤੋਂ ਪ੍ਰਭਾਵਿਤ ਨੇਂ ਸੰਗਤਾਂ ਸੱਚੀ ਸੁੱਚੀ ਰੱਬ ਰੁਪੀ ਸੇਵਾ ਹੈ ਇਹਨਾਂ ਲੋਕਾਂ ਵਿੱਚ ਇੰਨਸਾਨੀਅਤ ਖਤਮ ਹੋ ਗਈ ਹੈ

  • @jaspreetkaur1097
    @jaspreetkaur1097 Год назад +7

    waheguru ji sevadarr de bari besharmi aa .

  • @whitercat2302
    @whitercat2302 Год назад +5

    Task force person can be mistaken, he should apologize to Mintu ji. Eh jaan bugh ke Badal de bandia ne kuvia Honna, to create controversi

  • @MajorSingh-vf5ik
    @MajorSingh-vf5ik 2 месяца назад

    ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ,🙏🙏🙏

  • @gillsaab-yy5ng
    @gillsaab-yy5ng Год назад +6

    ਗੁਰੂ ਘਰ ਵੀ vlog ਯਾਰੋ ਓਥੇ ਤਾਂ ਸ਼ਾਂਤੀ ਨਾਲ ਮੱਥਾ ਟੇਕ ਲਉ....ਕੈਮਰੇ ਦੀਆ ਨਾਹੀ ਅਪਣਾਇਆ ਅੱਖਾਂ ਨਾਲ ਵੇਖੋ ਸੇਵਾਦਾਰ ਹੱਥ ਜੋੜ ਕੇ ਬੋਲ ਰਿਹਾ ਸੀ..ਜੇ ਸਾਰੇ ਓਥੇ ਇੰਜ ਕਰਨ ਲੱਗ ਜਾਣ ਫੇਰ ਕਹਿਣਾ ਸੇਵਾਦਾਰ ਗ਼ਲਤ ਜੇ ਕੋਈ ਅਪਣਾ ਕੰਮ ਇਮਾਨਦਾਰੀ ਨਾਲ ਕਰਦਾ. ਜਨਾਬ ਕਰਨ ਦਿਉ

    • @Sharannijjar
      @Sharannijjar Год назад +1

      Gurpreet veera v hath jod k khadra o vlog es li banonda bhut lok chonde aa dekhna mukhta di seva family ki krdi kithe jandi o dekhna v jo marji name do

    • @gillsaab-yy5ng
      @gillsaab-yy5ng Год назад +2

      ਗੁਰੂ ਘਰ ਤਾਂ ਬਸ ਰੂਹ ਨੂੰ ਸਕੂਨ ਦੇਣ ਲਈ ਜਾਇਆ ਜਾਂਦਾ..

    • @gillsaab-yy5ng
      @gillsaab-yy5ng Год назад +2

      @@Sharannijjar ਹਾਂ ਤੇ ਬਾਹਰ ਤੱਕ ਠੀਕ ਏ..ਅੰਦਰ ਅਸੀਂ ਦੂਸਰੀ ਸੰਗਤ ਨੂੰ ਸੁਰਤ ਨਾਲੋ ਤੋੜਦੇ ਹਾਂ,ਭਾਵੇਂ ਸਾਡੇ ਮਨ ਵਿੱਚ ਮਨੁੱਖਤਾ ਵਾਲੇ ਵੀਰ ਜੀ ਸਤਿਕਾਰ ਜੋਗ ਨੇ ਕਦੇ ਅਣਜਾਣੇ ਚ ਚੀਜ਼ਾਂ ਹੋ ਜਾਂਦੀਆਂ ਨੇ ਧਿਆਨ ਰੱਖਣ ਦੀ ਲੋੜ ਹੈ..ਜੇ ਇੰਜ ਹੋਇਆ ਵੀ ਸੀ ਤਾਂ ਵੀਡੀਓ ਬਣਾ ਕੇ viral ਕਰਨ ਦੀ ਕੋਈ ਤੁਕ ਨਾਹੀ ਚ ਬਣਦੀ

    • @singhsaab6992
      @singhsaab6992 Год назад

      Jo lok mintu veer nu jandy oh eh jandy k oh kini seva kar riha te jihna da koi nhi ohna di baah farda je oh video bna riha te galt ki hai. Koi kanjr films wale ta nhi c. Jhooth na bolo jhapta maaf ke ph khohia

    • @singhsaab6992
      @singhsaab6992 Год назад

      @@Sharannijjar sahi kiha veer

  • @gurnamsingh4605
    @gurnamsingh4605 4 месяца назад

    SGPC ਦੀ ਟਾਕਸ ਫੋਰਸ ਦੇ ਇਸ ਮੇਬਰ ਦੀ ਬਹੁਤ ਵੱਡੀ ਗੱਲ਼ਤੀ ਹੈ

  • @rikhundal8819
    @rikhundal8819 Год назад +4

    Jhra kam sgpc nu jhra kam krna chida oho ....mintu Bai krda .....Sharm kro saalyo .....

  • @NightCrawler-h2o
    @NightCrawler-h2o 3 месяца назад +2

    Rabb da roop aa veerji Waheguru ji chadikla bakshe🙏🏼🙏🏼🙏🏼

  • @mohindermann3887
    @mohindermann3887 5 месяцев назад +9

    ਦੂਰ ਫਿਟੇ ਮੂੰਹ sgpc ਘਟੋ ਘੱਟ ਇਨਸਾਨ ਤਾਂ ਵੇਖ ਲਵੋ ਜੋ ਕੰਮ ਤੁਸੀਂ ਕਰਨਾ ਸੀ ਉਹ ਕੰਮ ਗੁਰਪ੍ਰੀਤ ਜੀ ਕਰ ਰਹੇ ਨੇ ਸਮੂਹ ਸੰਗਤ ਅਨਪੜ ਟੋਲੇ ਦਾ ਵਿਰੋਧ ਕਰੋ

  • @sukhjitsingh1916
    @sukhjitsingh1916 Год назад

    ਬੋਤ ਗਲਤ ਕਿੱਦਾ ਸੇਵਾਦਾਰਾ ਨੇ ਦਰਬਾਰ ਸਾਹਿਬ ਸਾਰੇ ਸਿੱਖਾ ਦਾ ਸਾਜਾ

  • @pardeepmjfan1201
    @pardeepmjfan1201 2 месяца назад +1

    ਤਾਂਹੀ ਤਾਂ ਸਿੱਧੂ ਮੂਸੇਵਾਲਾ ਕਹਿੰਦਾ ਸੀ ਇੱਕ ਗੱਲ ਪੁੱਛ ਇੰਨਾਂ ਠੇਕੇਦਾਰਾਂ ਨੂੰ ਸਾਡਾ ਵੀ ਆ ਪੰਥ ਕੱਲਾ ਥੋਡਾ ਤਾਂ ਨਹੀਂ

  • @charanjitdhaliwal4479
    @charanjitdhaliwal4479 4 месяца назад +1

    ਰੱਬੀ ਰੂਹ ਹੈ ਵੀਰ ਜੀ

  • @SukhwinderKaur-qf6bs
    @SukhwinderKaur-qf6bs 28 дней назад

    ਲੀਡਰ ਤੇ ਜਦੋਂ ਆਉਦੇ ਓਹਨਾ ਦੀ ਗੱਡੀ ਦੇ ਉਤਰਨ ਤੋਂ ਕੇ ਜੀ ਏਹ ਨੱਕ ਮਸਤਕ ਹੋਏ ਹੁਣ ਉਹਨਾਂ ਭਾਂਡੇ ਮਾਂਜਣੇ ਸੱਭ ਦਸਦੇ ਮਿੰਟੂ ਵੀਰ ਜੀ ਕੋਈ ਸ਼ਕ ਨਹੀਂ ਕਿ ਇਹ ਰੱਬ ਦਾ ਬੰਦਾ

  • @Karamjit-p3f
    @Karamjit-p3f Месяц назад

    ਵਹਿਗੁਰੂ ਜੀ ਮੇਹਰ ਕਰੋ

  • @Kimmygill-e8e
    @Kimmygill-e8e 11 дней назад

    ਬਹੁਤ ਮਾੜੀ ਗੱਲ ਕੀਤੀ ਇਹੋ ਜਿਹੇ ਸਿੱਖਾਂ ਨੇ

  • @HarjeetSingh-sr9cf
    @HarjeetSingh-sr9cf 3 месяца назад

    ਇਸ ਕਰਕੇ ਹੀ ਤਾਂ ਪਤਰਕਾਰ ਪ੍ਰੀਤ ਸੈਣੀ ਜੀ ਕਹਿੰਦੇ ਹੁੰਦੇ ਸੀ ਸ਼ਿਰੇ ਗੰਦ ਪ੍ਰਬੰਧਕ ਕਮੇਟੀਆਂ ਉਹਨਾਂ ਦੀਆਂ ਗੱਲਾਂ ਬਿਲਕੁਲ ਸਹੀ ਸੀ ਇਸ ਕਰਕੇ ਉਹ ਆਪਣੀ ਜੁੱਤੀ ਉਤਾਰਕੇ ਰੱਖਦੇ ਸੀ ਕਿ ਜੇਕਰ ਮੇਰੇ ਵਿੱਚ ਕੋਈ ਗਲਤੀ ਹੋਵੇਗੀ ਤਾਂ ਸੰਗਤਾਂ ਮੇਰੇ ਜੁਤੀਆਂ ਲਾਉਣ ਨਹੀਂ ਇਹਨਾਂ ਨੂੰ ਪੁੱਛਿਆ ਜਾਵੇ ਗੁਰਪ੍ਰੀਤ ਸਿੰਘ ਮਿੰਟੂ ਜੀ ਸਾਡੇ ਹਿਸਾਬ ਨਾਲ ਤੇ ਰੰਬ ਹਨ ਐਨੀ ਸੇਵਾ ਕਰਦੇ ਮਨੁੱਖਤਾ ਦੀ ਵਾਹਿਗੁਰੂ ਜੀ ਉਹਨਾਂ ਨੂੰ ਅਤੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ