ਮਹਿਫਲ ਦੇ ਰੰਗ - ਧਰਮਵੀਰ ਥਾਂਦੀ ਦੇ ਸੰਗ II DHARAMVIR THANDI

Поделиться
HTML-код
  • Опубликовано: 20 янв 2025

Комментарии • 291

  • @iqbalsekhon8629
    @iqbalsekhon8629 Месяц назад +1

    ਪਰਦੇਸੀਆਂ ਦਾ ਦਰਦ ਸੁਣਕੇ ਅੱਖਾਂ ਭਰ ਆਉਂਦੀਆਂ ਜੀ ਸਾਡੇ ਬੱਚੇ ਵੀ ਕੈਨੇਡਾ ਵਿੱਚ ਹੈ ਜੀ ਪਰਦੇਸਾਂ ਦਾ ਦਰਦ ਸਾਨੂੰ ਚੰਗੀ ਤਰਾਂ ਪਤਾ ਹੈ ਜੀ ❤

  • @gamdurchahal1634
    @gamdurchahal1634 2 года назад +65

    ਪਰਦੇਸੀਆਂ ਦੇ ਦਿਲਾਂ ਦੀ ਚੀਸ ਉਹੀ ਮਹਿਸੂਸ ਕਰ ਸਕਦਾ ਹੈ ਜਿਹੜਾ ਵਤਨ ਦੇ ਵਿਛੋੜੇ ਦਾ ਦਰਦ ਹੰਢਾਉਦਾ ਹੈ।

    • @gurtejsingh5360
      @gurtejsingh5360 Год назад +3

      ਬਾਈ ਜੀ ਅਸੀਂ ਪੰਜਾਬ ਚ ਬੈਠੇ ਵੀ ਮਹਿਸੂਸ ਕਰੀ ਜਾਂਦੇ ਹਾਂ ਦਰਦ ਵਤਨ ਵਿਛੋੜੇ ਦੇ। ਹੰਝੂ ਬਹਿ ਤੁਰਦੇ ਨੇ ਇਹੋ ਜਿਹੇ ਗੀਤ ਸੁਣਕੇ। ਇੱਕ ਗੱਲ ਪੱਕੀ ਹੈ ਪੰਜਾਬੀ ਚਾਹੇ ਕਿਤੇ ਵੀ ਤੁਰ ਜਾਏ, ਉਹਦੇ ਦਿਲ ਚੋਂ ਪੰਜਾਬ ਨਹੀਂ ਕੱਢ ਸਕਦੇ।

    • @SurjeetKumar-ko7yu
      @SurjeetKumar-ko7yu Год назад

      Eastern per Koi Nahin kah Sakta Kisi bhi kalakar Ye Soch Nahin Hai

    • @jagjitsidhu3354
      @jagjitsidhu3354 Год назад

      ਦਰਦ ਵਿਛੋੜੇ ਦਾ ਹਾਲ ਬਿਆਨ ਕਰਦੀਆਂ ਧਰਮਵੀਰ ਥਾਂਦੀ ਦੀਆਂ ਕਵਿਤਾਵਾਂ

  • @balwindersinghgill7141
    @balwindersinghgill7141 Год назад +5

    ਪਰਦੇਸਾਂ ਵਿਚ ਡਾਲਰ ਕਮਾਉਂਦੇ ਹੀ ਨਜ਼ਰ ਅਉਦੇ ਨੇ ਉਹਨਾਂ ਅੰਦਰਲਾ ਦਰਦ ਕਿਸੇ ਕਿਸੇ ਨੂੰ ਹੀ ਨਜ਼ਰ ਆਉਂਦਾ ਹੈ।ਗੀਤ ਨਹੀਂ ਇਹ ਸਿਰਫ,ਇਹ ਤਾਂ ਪਰਦੇਸੀਆਂ ਦੇ ਅੰਦਰਲੀ ਹੂਕ ਆ।

  • @munanayakmunanayak9439
    @munanayakmunanayak9439 Месяц назад +1

    ਥਾਂਦੀ ਵੀਰ ਤੁਹਾਡੇ ਗੀਤ ਵਾਰਿਸ ਭਰਾਵਾਂ ਦੇ ਗਾਉਣ ਵਾਲੇ ਨੇ।

  • @rakeshhappyraikoti7108
    @rakeshhappyraikoti7108 Год назад +2

    Very nice very good ji ❤️🙏❤️👍🏻👍🏻👍🏻

  • @Harpreetsingh-zc3xv
    @Harpreetsingh-zc3xv 2 года назад +28

    ਮੈਂ ਤਾਂ ਅੱਜ ਈ ਸੁਣਿਆ ਥਾਂਦੀ ਸਾਹਿਬ ਵਾ ਕਮਾਲ ਕੋਈ ਮੁੱਲ ਨਹੀਂ

  • @AkashAkash-r9f
    @AkashAkash-r9f Год назад +2

    1991 ਯਾਦ ਆ ਗਈ ਜਵਾਨੀ ਅਸੀਂ ਖਾਲੀ ਕਲਾਸ ਅੰਦਰ ਇਸੇ ਤਰ੍ਹਾਂ ਮਹਿਫਲ ਲਾਇਆ ਕਰਦੇ ਥਿੰਕ ਭਾਜੀ ਸਾਹਿਬ❤ ਮਾਰਤਾ ਗਰੀਬੀ ਲੁੱਟ ਲਿਆ ਨਸ਼ਿਆਂ ਨੇ ਚੜਦੀ ਜਵਾਨੀ ਪੁੱਤ ਖਾ ਲਿਆ ਆ ਗਿਆ ਮੈਂ ਗੱਲੀ ਕਾਬੂ ਸਰਦਾਰਾਂ ਜਿਹੜਾ ਕੋਲ ਸੀ ਉਨਾਂ ਲੁੱਟ ਆਪਣੀਆਂ ਧੀਆਂ ਨੂੰ ਕਨੇਡਾ ਕਲਾ ਲਿਆ ਵੱਸਦੀਆਂ ਰਹਿਣ ਇਥੇ ਜਿਉਣ ਜੋਗੀਆ ਰੱਬਾ ਸਾਡੇ ਨਾਲ ਵੈਰ ਕਮਾ ਲਿਆ 3 ਲੱਖ ਦੀ ਠੱਗੀ ਮਾਰੀ ਲੁੱਟ ਲਿਆ ਸਾਰਾ ਪੈਸਾ ਬੜੀ ਮਿਹਨਤ ਨਾਲ ਕਮਾਇਆ ਸੀ ਬੇਦਰਦੀ ਲੂਲਾ ਲੰਗੜਾ ਜਿਹਨੂੰ ਤਰਸ ਭੋਰਾ ਨਾ ਆਇਆ ਜੀ ਬਿੱਲਾ ਚਾਹਲ❤

  • @AjitSingh-y6z
    @AjitSingh-y6z 4 месяца назад +1

    ਬਾਂਦੀ ਜੀ,ਮੈਂ ਅਕਸਰ ਤੁਹਾਡੇ ਗੀਤ ਸੁਣਦਾ ਰਹਿੰਦਾ ਹਾਂ।ਤੁਹਾਡੇ ਗੀਤਾਂ ਦੇ ਬੋਲ ਦਿਲ ਨੂੰ ਬੜੀ ਧੂਅ ਪਾਉਂਦੇ ਹਨ।ਜਿਨਾਂ ਵਿੱਚ ਪੰਜਾਬ ਵਿਛੋੜੇ ਦਾ ਦਰਦ ਸਾਫ ਝਲਕਦਾ ਹੈ।ਇਹ ਉਸ ਹਰ ਪੰਜਾਬੀ ਦੀ ਦਾਸਤਾਂ ਹੈ ਜੋ ਪੰਜਾਬ ਨਾਲ ਪਿਆਰ ਕਰਦਾ ਹੈ।
    ਮਾਸਟਰ ਅਜੀਤ ਸਿੰਘ, ਸੁਲਤਾਨਪੁਰ ਲੋਧੀ।

  • @sangeetstudioghubaya5499
    @sangeetstudioghubaya5499 Год назад +3

    ਜੀਉ ਸਾਰੇ,ਸਾਰਾ ਪਿੰਡ ਸੁਤਾ ਮੇ ਨਜ਼ਾਰੇ ਲੇ ਰਿਹਾ ਇਹ ਗੀਤ ਸੁਣ ਕੇ

  • @deshpunjabwaale6805
    @deshpunjabwaale6805 2 года назад +16

    ਨਵਾਂ ਸ਼ਹਿਰ ਧੂਰੀ ਮਿਲ ਪੀਤੀਅਾਂਮਿਤਰਾਂ ਨਾ ਚਾਹਾਂ ਯਾਦ ਅਾਂਓਦੀਅਾਂ!ਨਹੀਂ ਰੀਸਾਂ ਤੇਰੀਅਾਂ ਥਾਂਦੀ ਮਿਤਰਾ।

  • @sarbjeetkaur3746
    @sarbjeetkaur3746 2 года назад +3

    Robin thandi 9y1🌹🌹🌹🌹🌹👌👌👌👌👌👌👌👌👌❤️❤️❤️❤️

  • @gurboxsingh4758
    @gurboxsingh4758 8 месяцев назад +2

    ਥਾਦੀ ਛੋਟੇ ਵੀਰੇ ਜਦੋਂ ਇੰਡੀਆ ਆਏ ਮਿਲਕੇ ਜਾਣਾ ਫਗਵਾੜਾ ਤੁਹਾਡਾ ਗੁਰਬਖਸ਼ ਸਿੰਘ

  • @pardeepgrewal2874
    @pardeepgrewal2874 2 года назад +21

    ਵਾਹ ਜੀ ਵਾਹ ਬਾਈ ਜੀ ਕਮਾਲ ਐ ਯਾਰ ਕੀ ਟੇਲੈਂਟ ਹੈ ।ਦਿਲ ਨੂੰ ਝੰਜੋੜ ਦੀਆਂ ਗੀਤ ਦੀਆਂ ਲਾਈਨਾਂ ।

  • @baljindershah9373
    @baljindershah9373 Год назад +7

    ਗਲੇ ਲੱਗ ਕੇ ਮਿਲੀਏ ਤਾਂ ਦਿੱਸਣ ਪੱਥਰ ਦੀਆਂ ਕੰਧਾਂ।
    ਜੇਪੱਥਰ ਹੋ ਕੇ ਮਿਲਦੇ ਹਾਂ ਤਾਂ ਹਉਕੇ ਭਰਦੀਆਂ ਕੰਧਾਂ ।
    ਕਿਸੇ ਵੀ ਧਰਤ ਤੇ ਜਾ ਕੇ ਬਸੇਰਾ ਕਰ ਲਵੇ ਬੰਦਾ,
    ਸਦਾ ਸਿਮ੍ਰਤੀ ਵਿੱਚ ਰਹਿੰਦੀਆਂ ਨੇ ਘਰ ਦੀਆਂ ਕੰਧਾਂ ।

  • @harbansbhullar7318
    @harbansbhullar7318 Год назад +2

    ਗੁੱਡ ਥਾਂਦੀ ਜੀ

  • @SatnamSingh-mc2oq
    @SatnamSingh-mc2oq 4 месяца назад +2

    Koi Mukabla nhi ❤

  • @kingrandhawa8839
    @kingrandhawa8839 Год назад +2

    ਯਾਦਾਂ ਵਤਨ ਪੰਜਾਬ ਦੀਆਂ ਤਾਹੀਓਂ ਕਹਿੰਦੇ ਪ੍ਰਦੇਸੀਆ ਨੂੰ ਆਉਂਦੀਆਂ ❤ ਸਲੂਟ ਆ ਜੀ 🙏 ਪ੍ਰਮਾਤਮਾ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਦੋਵੇਂ ਪੰਜਾਬਾਂ ਅਤੇ ਜਿੱਥੇ ਜਿੱਥੇ ਇਹਨਾਂ ਦੇ ਜਾਏ (ਜੰਮਪਲ) ਬੈਠੇ ਹਨ ਅਤੇ ਉਨ੍ਹਾਂ ਸਾਰੀਆਂ ਕਰਮ ਭੂਮੀਆਂ ਅਤੇ ਜਨਮ ਭੂਮੀਆਂ ਨੂੰ ਵੀ ਹਮੇਸ਼ਾ ਆਬਾਦ ਰੱਖਣ 🙏 ਅਤੇ ਮਾਂ ਬੋਲੀ ਪੰਜਾਬੀ ਨੂੰ ਹਮੇਸ਼ਾ ਇਹਨਾਂ ਕਲਮਾਂ ਅਤੇ ਫ਼ਨਕਾਰਾਂ ਤੇ ਹਮੇਸ਼ਾ ਮਾਣ ਰਹੇਗਾ 🙏 ਸਾਲਾਂ! ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲਿਆਂ ਅਤੇ ਮਾਂ ਬੋਲੀ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣਾ ਵਾਹਿਗੁਰੂ ਪ੍ਰਮਾਤਮਾ ਜੀਓ 🙏🤲🤲🤲🙏♥️🌹🌹🌹🌹🌹🌹🌹🙏🙏🙏🙏🙏

    • @kulwantubhi2639
      @kulwantubhi2639  Год назад

      ਤੁਹਾਡੇ ਪਿਆਰ ਅਤੇ ਹੌਸਲਾ ਅਫਜ਼ਾਈ ਲਈ ਬਹੁਤ-ਬਹੁਤ ਧੰਨਵਾਦ ਜੀ। ਪਰਮਾਤਮਾ ਚੜਦੀਕਲਾ ਬਖਸ਼ੇ 🙏🙏

  • @kartarpur6075
    @kartarpur6075 Год назад +2

    Love 💘 you ❤

  • @raghvirsingh3311
    @raghvirsingh3311 2 года назад +9

    ਸੁਆਦ ਆ ਗਿਆ
    ਆ ਹੁੰਦੀ ਐ ਮਹਿਫ਼ਲ

  • @sarbjithero1308
    @sarbjithero1308 2 года назад +13

    ਭਰਾ,ਸਿਰਾ ਹੀ ਕਰਾ ਦਿੱਤਾ ਹੈ ਅਸਲੀ ਦਰਦ, ਰੱਬ ਚੜਦੀ ਕਲਾ ਕਰੇ,

  • @Harbhajansingh06
    @Harbhajansingh06 Год назад +2

    ਮਹਿਫ਼ਲ ਪਰਦੇਸਾਂ ਵਿੱਚ

  • @iwannasaysomethingi5363
    @iwannasaysomethingi5363 Год назад +3

    ਸੁਰ ਨੀ ਟੁੱਟਦਾ ਭਾਜੀ ❤️

  • @JasvirSingh-bs1se
    @JasvirSingh-bs1se Год назад +4

    ਬਾਈ ਜੀ ਬਹੁਤ ਵਧੀਆ ਬਹੁਤ ਖੂਬਸੂਰਤ ਸਿਰਾ ਲਾ ਦਿੱਤਾ ਬਾਈ ਜੀ ਲੱਗੇ ਰਹੋ ਥਾਦੀ ਬਾਈ ਜਿਵੇਂ ਯਾਰਾ ਦੋਸਤਾਂ ਦੀ ਮਹਿਫ਼ਲ ਵਿਚ ਜੋ ਗਾਉਣ ਮਜ਼ਾ ਆਉਂਦਾ ਤੇ ਸਾਡੇ ਵਰਗਿਆਂ ਨੂੰ ਵੀ ਸੁਣਨ ਤੇ ਦੇਖਣ ਦਾ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਸਾਰੇ ਭਰਾਵਾਂ ਦੋਸਤਾ ਨੂੰ ਹਮੇਸ਼ਾ ਚੜ੍ਹਦੀਆ ਕਲਾ ਚ ਰੱਖਣ ਹਮੇਸ਼ਾ ਖੁਸ਼ ਰਹੋ ਤੇ ਇਸੇ ਤਰ੍ਹਾਂ ਮਹਿਫਲਾਂ ਲੱਗਦੀਆਂ ਰਹਿਣ

  • @Official_musafir_jaggi_84
    @Official_musafir_jaggi_84 2 года назад +14

    ਰੂਹ ਖੁਸ਼ ਹੋ ਗਈ ਵੀਰੋ

  • @gurmejlal2674
    @gurmejlal2674 9 месяцев назад +1

    ਬਹੁਤ ਵਧੀਆ ਭਾਜੀ🌷🌷🌷

  • @Singh_Is_King2023
    @Singh_Is_King2023 Год назад +1

    Veer ji rangle Panjab ch mera pind takkapur jis nu mai har pl yaad karda rehnda haaji sare pardesi veer jog jog jio

  • @chanderbashi
    @chanderbashi Год назад +9

    ਵਾਹ ਜੀ ਵਾਹ ਤੁਹਾਡੇ ਸਾਰੇ ਗੀਤ ਇਕ ਤੋਂ ਵੱਧ ਇਕ ਹੈ

  • @manjeetstudiolehragaga5312
    @manjeetstudiolehragaga5312 Год назад +2

    ਬਹੁਤ ਹੀ ਵਧੀਆ ਜੀ
    ਵਾਜੇ ਵਾਲੇ ਨੇ ਵਾਜੇ ਵਾਲੇ ਵੀ ਵੱਟ ਕੱਢਤੈ

  • @sukhdevsingh617
    @sukhdevsingh617 Год назад +8

    ਥਾਦੀ ਸਾਬ ਦਾ ਇਹ ਗੀਤ ਰਣਜੀਤ ਬਾਵਾ ਦੀ ਅਵਾਜ਼ ਚ ਰੀਕੌਡ ਹੋਇਆ ਮੈਂ ਬਹੁਤ ਸੁਣਿਆ ਆ ਤਾਂ ਮੈਂ ਅੱਜ ਪਹਿਲੀਂ ਵਾਰ ਸੁਣਿਆ ਬਹੁਤ ਵਧੀਆ ਲੱਗਾ ਸੁਣ ਕੇ

    • @kulwantubhi2639
      @kulwantubhi2639  Год назад +1

      ਸਾਡਾ ਭਰਾ ਥਾਂਦੀ ਸਾਹਿਬ ਇਕ ਚੰਗਾ ਗਾਇਕ ਅਤੇ ਗੀਤਕਾਰ ਹੈ। ਜੋ ਹਮੇਸ਼ਾ ਅਸਲੀਅਤ ਦੇ ਨੇੜੇ ਸੱਭਿਆਚਾਰ ਦੀ ਗੱਲ ਕਰਦਾ ਹੈ 🙏

    • @jasrajsingh3002
      @jasrajsingh3002 Год назад

      Can u plz tell the name of the song or share link ?

  • @gulshanattri9833
    @gulshanattri9833 2 года назад +31

    ਵਾਹਿਗੁਰੂ ਇਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ❤️

  • @ManjitSingh-wz7hr
    @ManjitSingh-wz7hr Год назад +2

    Apna punjab taan apna hi punjab hai.

  • @RenuPannu-l5p
    @RenuPannu-l5p 6 месяцев назад +2

    Dil❤ da rug bharia janda
    Geet sun ke

  • @BaljitSingh-ko1xy
    @BaljitSingh-ko1xy 2 года назад +14

    ਵਾਹਿਗੁਰੂ ਜੀ ਧੰਨ ਧੰਨ ਸੰਤ ਮੋਹਣ ਸਿੰਘ ਜੀ ਧੰਨ ਧੰਨ ਸੰਤ ਤੇਜਾ ਸਿੰਘ ਜੀ ਸਾਰੇ ਭੈਣ ਭਰਾਵਾਂ ਸਾਡੀਆਂ ਧੀਆਂ ਪੁੱਤਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @amandeepminhas7135
    @amandeepminhas7135 Год назад +2

    So nice song 🎵 phaji please Carry on nest song I'm miss India 🇮🇳

  • @jasbirsinghsangha1988
    @jasbirsinghsangha1988 Год назад +2

    Sach 22 ji

  • @nirmalsingh6958
    @nirmalsingh6958 Год назад +1

    ਵਾਹ ਜੀ ਵਾਹ ਥਾਂਦੀ ਵੀਰ ਬਾਕਮਾਲ ਆਵਾਜ ਅਤੇ ਲਿਖਤ।

  • @harsukhjitbains
    @harsukhjitbains 4 месяца назад +2

    Jeeo

  • @MakhanSingh-cz4tt
    @MakhanSingh-cz4tt Год назад +7

    ਜਿਊਦਾ ਵਸਦਾ ਰਹਿ❤

  • @PawanKumar-e8g6z
    @PawanKumar-e8g6z 4 месяца назад +1

    Paji ji aaj tussi aaj rula Dita ji Rab tuhanu hamesha khush rakhe ji 😢😢😢😢😢😢😢😢😢😢

  • @jagmohanGarcha1988
    @jagmohanGarcha1988 11 месяцев назад +1

    ਬਹੁਤ ਸੋਹਣਾ ਮੇਰਾ ਪਿਆਰਾ ਵੀਰ ❤❤❤

  • @kamkama9842
    @kamkama9842 Год назад +1

    Thandi veer ji di kallam ajj di bahinda kallam hai. Jeonda reh veera

  • @TajinderSingh-ed2kq
    @TajinderSingh-ed2kq Год назад +1

    Veer meriya bahut sonha song lekhya te gaya tuhada geet amulya he rab tuhanu hamesha chardikala kla bakshe

  • @majorsingh5396
    @majorsingh5396 Год назад +1

    ਕਿਆ ਬਾਤ ਹੈ ਜੀ ਚੜਦੀ ਕਲਾ ਹੋਵੇ ਪਿਆਰਿਓ ਅਬਾਦ ਰਹੋ

  • @TejinderSingh-xq6vs
    @TejinderSingh-xq6vs 2 года назад +19

    ਦਿਲੋਂ ਸਤਿਕਾਰ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhbirsinghattepur
    @sukhbirsinghattepur Год назад +1

    ਅੱਤ ਓਏ

  • @Aaaaaaaaaaa-lo7lj
    @Aaaaaaaaaaa-lo7lj Год назад +1

    ਬਈ ਜੇ ਐਨਾ ਹੀ ਪਿਆਰ ਹੈ, ਤਾ ਪੰਜਾਬ ਵਾਪਿਸ ਕਿਉ ਨਹੀਂ ਆਉਂਦੇ

  • @malkitgillmusic1354
    @malkitgillmusic1354 2 года назад +9

    ਵਾਹ ਬਾਈ ਜੀ ਬਹੁਤ ਅਨੰਦ ਆਇਆ ਸੁਣਕੇ

  • @benipalsingh9637
    @benipalsingh9637 Год назад +1

    ਇਹ ਆ ਅਸਲ਼ੀ ਕਲਾਕਾਰੀ ਰੂਹ ਖੁਸ ਕਰਤੀ ਵੱਡੇ ਬਾਈ

  • @gurdarshansingh737
    @gurdarshansingh737 2 года назад +2

    ਇਸ ਤਰ੍ਹਾ ਜੰਮਦੀ ਆ ਮਹਿਫਲ

  • @punjabbolda3841
    @punjabbolda3841 4 месяца назад +1

    I love you 💕❤😅😢 jio hazaron saal 💐🌹💝👏🙏

  • @KuldeepSingh-hz8qt
    @KuldeepSingh-hz8qt 6 месяцев назад +1

    Kya baat hai 22,,,,, very nice,,,,,,tuhada har song very nice 👍

  • @SureshKumar-yb9dh
    @SureshKumar-yb9dh 2 года назад +8

    ਕੀ ਕਹੀਏ ਜੀ 👌👌👌👌😭😭

  • @rajwantkaursran7777
    @rajwantkaursran7777 6 месяцев назад +2

    Poori Sachaya veer ne bahut wadiaa likhiaa te gaiaa Thanks...

  • @rajindersinghparmar2825
    @rajindersinghparmar2825 Год назад +1

    Thind bhaji sira la dita very God job love you brother

  • @snowfallaircon4022
    @snowfallaircon4022 Год назад +1

    ਬਾ ਕਮਾਲ ❤

  • @gurjindersingh8908
    @gurjindersingh8908 2 года назад +4

    ਜੀਅ ਓ ਵੀਰਿਆ।

  • @gurmukhsinghsandhu784
    @gurmukhsinghsandhu784 Год назад +3

    Sacho... Sach..... 22

  • @krishanmannbibrian
    @krishanmannbibrian Год назад +2

    ਭਾਵਨਾਵਾਂ ਦੇ ਵੱਡੇ ਦਰਿਆ,,,,ਵੀਰ

  • @munanayakmunanayak9439
    @munanayakmunanayak9439 2 года назад +6

    ਬਾਕਮਾਲ ਬਾਈ ਜੀ

  • @SukhwinderSingh-pp1uk
    @SukhwinderSingh-pp1uk Год назад +1

    ਜਿਊਦਾ ਰਹਿ ਥਿੰਦ ਬਾਈ ,

  • @mohindersingh2032
    @mohindersingh2032 2 года назад +5

    ਬਹੁਤ ਖੂਬ ਸੱਚਾਈ ਬਿਆਨ ਕੀਤੀ ਹੈ

  • @BahadurSingh-gg2bm
    @BahadurSingh-gg2bm 7 месяцев назад

    Waheguru ji pardesia nu chardhi kalah rakhi❤❤❤❤❤

  • @ManjitSingh-kb4nu
    @ManjitSingh-kb4nu Год назад +1

    ਪਿੰਡ ਚੇਤੇ ਕਰਵਾਤਾ

  • @sukhpalsinghsag1442
    @sukhpalsinghsag1442 Год назад +2

    Tusi aao yaaro asee udeek rhe ha Punjab udeek riha watan de mitti yaad kr rhi h ......

  • @NareshKumar-qj6dr
    @NareshKumar-qj6dr Год назад +1

    Good ! ਸਵਾਦ ਲਿਆ ta

  • @jagjitsinghdhillon2678
    @jagjitsinghdhillon2678 Год назад +2

    ਬਹੁਤ ਵਧੀਆ ਬਾਈ ਜੀ ਅੱਗੇ ਵਧਦੇ ਰਹੋ ਜਿਉਂਦੇ ਰਹੋ ਜ਼ਿਲਾ ਫਰੀਦਕੋਟ ਪੰਜਾਬ

  • @thetruewaytravels4350
    @thetruewaytravels4350 2 года назад +4

    ਦਿਲੋ ਸਲੂਟ ਬਾਈ ਜੀ

  • @nachhatervirk5657
    @nachhatervirk5657 Год назад +3

    ਬਹੁਤ ਵਧੀਆ ਗੀਤ

  • @BalwinderSingh-cw8ep
    @BalwinderSingh-cw8ep 2 года назад +7

    ਵਾਹ ਕਿਆ ਬਾਤ ਐ ਜੀ, ਮਹਿਫ਼ਿਲ ਬਹੁਤ ਅਰਥਭਰਪੂਰ ਹੈ ਜੀ 🙏🙏💐

  • @drawingsquad9982
    @drawingsquad9982 Год назад +1

    Great! Great! Great!All of you live lond

  • @gurdeepmatharoo7905
    @gurdeepmatharoo7905 Год назад +1

    Purana time Yaad Karwa Dita
    Asi v edan he dhakna te waja k mehfilan laonde c

  • @sukhwindersaprai8354
    @sukhwindersaprai8354 2 года назад +2

    Parmata charde klla rakhy khush Raho

  • @balkarsingh-zt4wj
    @balkarsingh-zt4wj Год назад +1

    Very good bro god may bless you

  • @manjitsingh705
    @manjitsingh705 Год назад +1

    Very nice brother keep it up

  • @DaljeetSingh-bn6vi
    @DaljeetSingh-bn6vi Год назад +1

    very good bhai ji

  • @BhupinderSingh-dg6et
    @BhupinderSingh-dg6et Год назад +1

    Veer bilkul seera

  • @simranjosan9379
    @simranjosan9379 10 месяцев назад +1

    Ok very nice thandi ji.

  • @jpsamra7126
    @jpsamra7126 2 года назад +4

    Sartaj dea betukia nalo bahut wadia words hunde ah ji bless you always very very nice good very good

  • @ramparbhakar286
    @ramparbhakar286 Год назад +1

    Awesome 👌👌kush reho Raji reho puterji 🌹🌹❤️

  • @BaljitSingh-h6v
    @BaljitSingh-h6v Год назад +1

    Kia baat kia baat majja a gea

  • @Jasbadwal04
    @Jasbadwal04 Год назад +2

    Think 22 yaar har wari rawa dinda

  • @BaljitSainiweo
    @BaljitSainiweo 5 месяцев назад +1

    Bai jadon b pind to Chandigarh ayida Banga lang ke Thandia pind da board dekh ke ehi geet te tuhanu yaad karida

  • @BalbirMaan-se7jb
    @BalbirMaan-se7jb 3 года назад +5

    All.veera.nu.love.u.
    Old.is.gold.yaada.agy
    Jari.rkho.salute.ssakl.canada

  • @bhagsingh9639
    @bhagsingh9639 Год назад +1

    ਬੱਚਿਆਂ ਦੀ ਜਿੱਦ ਤੇ ਵਿਦੇਸ ਭੇਜ ਤੇ ਮਾਪੇ ਕਦੋਂ ਚਾਹੁੰਦੇ ਨੇ ਭੇਜਣਾ।

  • @shere-punjabsinghshergill3257
    @shere-punjabsinghshergill3257 2 года назад +3

    Wahrguru ji chardi kala ch rakhan.

  • @kulbirsinghkhaira2414
    @kulbirsinghkhaira2414 Год назад +1

    Wah awaz and shabad di selection kmal thandi sab

  • @iknoor9534
    @iknoor9534 Год назад +6

    Lots of love to all of you. From pind Chak Raju Singh, Hoshiarpur 🙏🙂

  • @narinderjohal3299
    @narinderjohal3299 2 года назад +4

    Very nice veer ji

  • @mukhtairsingh8116
    @mukhtairsingh8116 Год назад +1

    ਜਿਉਦੇ ਰਹੋ ਵੀਰ ਬਹੁਤ ਵਧੀਆ

  • @sukhdevkhan4430
    @sukhdevkhan4430 Год назад +1

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @BalharBains
    @BalharBains Год назад +1

    Good job Paaji

  • @AshokX985
    @AshokX985 2 года назад +4

    ਲਾਜਵਾਬ...

  • @satnamsinghdhiman9133
    @satnamsinghdhiman9133 Год назад +1

    Lakh lakh salute haa g

  • @KulwinderSingh-hq6xn
    @KulwinderSingh-hq6xn Год назад +1

    Bhut sohna bhut hi dard bai geet bich jeonde basde rho punjabio

  • @harbanslal4428
    @harbanslal4428 Год назад +1

    Bahut vadhia

  • @gurdipsinghsidhu4695
    @gurdipsinghsidhu4695 2 года назад +4

    Pind machhike walo ve,,sat Shri akal ji🙏

  • @VSCHANDPURI
    @VSCHANDPURI Год назад +2

    Wah ji thandi sahab

  • @MandeepsinghMicky-ob9uy
    @MandeepsinghMicky-ob9uy Год назад +1

    Mera Bharat mahan 22g. Great Song JAi HiND 🇮🇳

    • @Amardeep661
      @Amardeep661 Год назад

      Mera punjab meri jaan...hindostani flag 1984 yaad rakho

  • @singhgurpreet1715
    @singhgurpreet1715 Год назад +1

    Bhaji jio❤❤❤❤

  • @balwindermalhi4685
    @balwindermalhi4685 Год назад +5

    ਬਹੁਤ ਵਧੀਆ ਲਫ਼ਜ਼ਾਂ ਵਿੱਚ ਪਿਛੋਕੜ ਪੇਸ਼ ਕੀਤਾ ਗਿਆ ਸ਼ਲਾਘਾ ਯੋਗ ਹੈ ❤❤🎉🎉