God bless u bai...mainu v 20 saal ho gy ajay v case chalda ...pishay v koi ni rea😢😢 rub kre jaldi jaldi 2.mnth lang jan te bai tu apne pind jame....jdo meri vari aou udo main v jaounga
Bai Kise time tuhada Geet bahut suniya LOKI KEHNDE BINA KAM TO ,,,MUNDA FIRDA GALI CH GEDE MARDA 👌🏻👌🏻 Waah Ji waah bahut vadiya Geet te bahut vadiya Time Si oh
Bro bs aukhe sukhe 4. 5 saal lake permanent he chl jana ya Oh pse da apa ne baad ch ki krna jdo sade maa bapu he na rhn unha de jiuonde jii othe chl jaiye
ਕਈ ਵਾਰ ਸੂਣ ਕੇ ਵੀ ਜੀ ਨੀ ਭਰਦਾ ਬਾਈ ਜੀ
ਮੈਂ ਕਰਜ ਭੁਲਾ ਆਇਆਂ ਨਿੱਕੀਆਂ ਜਿੰਦਾਂ ਦਾ
ਵਾਹ ਜੀ ਵਾਹ ਕਿਆ ਬਾਤ ਐ ਬਾਈ
ਕੋਈ ਸ਼ਬਦ ਈ ਨਹੀਂ
ਬਹੁਤ ਬਹੁਤ ਹੀ ਖੂਬ ਬਾਈ ਵਾਹਿਗੁਰੂ ਚੜਦੀ ਬਖਸ਼ੇ
ਅੱਖਾਂ ਦੇ ਕੋਇ ਸਿੱਲ੍ਹੇ ਕਰ ਦਿੱਤੇ।।।ਵੀਰ
ਬਾਈ ਤੇਰੀ ਕਲਮ ਨੂੰ ਸਲਾਮ ਮੈਂ ਭਾਵੁਕ ਹੋ ਗਿਆ। ਮੈਂ 23 ਸਾਲ ਬਾਅਦ ਨਵੰਬਰ ਵਿੱਚ ਇੰਡੀਆ ਜਾਣਾ। ਪਰ ਹੁਣ ਇਹ 2ਮਹੀਨੇ ਕੱਢਣੇ ਔਖੇ ਹੋ ਗਏ ਦਿਲ ਕਰਦਾ ਜਲਦੀ ਇੰਡੀਆ ਚੱਲ ਜਾਈਏ ।😢
Bai Tanu v slam aa
Waah bro 23 saal baad bai half age taan othe kadh aandi
Mera bro v 20 saal baad America toon aaya ✌️
@@truckdriverlife7587 thanks veer 🙏🏻
@@deephundal5918 hanji veer ਇੰਗਲੈਂਡ ਵਿੱਚ ਮੇਰਾ ਪਾਸਪੋਰਟ ਗੁੰਮ ਹੋ ਗਿਆ ਸੀ। ਇਸ ਲਈ 23 ਸਾਲ ਲੱਗ ਗਏ PR ਨੂੰ। ਹੁਣ ਇੰਡਿਆ ਜਾਣਾ ਵਿਆਹ ਕਰਵਾਉਣਾ।
God bless u bai...mainu v 20 saal ho gy ajay v case chalda ...pishay v koi ni rea😢😢 rub kre jaldi jaldi 2.mnth lang jan te bai tu apne pind jame....jdo meri vari aou udo main v jaounga
ਸਾਨੂੰ ਸਾਡੇ ਵਿਰਸੇ ਦੀ ਯਾਦ ਦਿਲਾਉਣ ਵਾਲੇ ਥਾਦੀ ਵੀਰ ਦੀ ਵਿਲੱਖਣ ਲੇਖਣੀ ਅਤੇ ਬਿਨਾਂ ਸਾਜ ਅਤੇ ਤਾਲ ਤੋਂ ਏਨੀ ਸੁਰੀਲੀ ਅਵਾਜ ਵਿੱਚ ਗਾਉਣਾ ਆਪਣੇ ਆਪ ਵਿੱਚ ਇੱਕ ਅਣੋਖੀ ਪ੍ਰਤਿਭਾ ਦੇ ਮਾਲਕ ਹੋਣਾ ਦਰਸਾਉਂਦਾ ਹੈ।
ਪਰਦੇਸਾਂ ਦੀ ਪੀੜ ਕੀ ਹੁੰਦੀ ਐ ਵੀਰ ਤੇਰੇ ਗੀਤਾਂ ਵਿਚੋਂ ਛਲਕਦੇ ਇਹ ਬਿਰਹੋਂ ਭਰੇ ਚੰਦ ਸ਼ਬਦ ਪ੍ਰਦੇਸੀ ਦੀ ਜ਼ਿੰਦਗੀ ਦੀ ਸਾਰੀ ਫਿਲਮ ਹੈ। ਮੈਨੂੰ ਲੱਗਿਆ ਕੋਈ ਮੇਰੀ ਜਿੰਦਗੀ ਦੀ ਫਿਲਮ ਦਾ ਹੂ-ਬ-ਹੂ ਹਾਲੇ ਦਿਲ ਬਿਆਨ ਕਰ ਰਿਹਾ ਹੈ। ਧੰਨਵਾਦ ਜੀਓ ❤❤
ਨਹੀਂ ਤੋੜ ਇਹਨਾਂ ਦੀ ਲੇਖਣੀ ਦਾ … ਮਨ ਤੇ ਅੱਖਾਂ ਭਰਦੀਆਂ ਜਿੰਨੀ ਵਾਰ ਮਰਜੀ ਸੁਣ ਲਵੋ ..
ਥਾਂਦੀ ਵੀਰਾ ਆਪਣੇ ਆਪ ਚ ਸਾਹਿਤਕ ਦਾ ਇਤਿਹਾਸ ਚੁਕੀ ਫਿਰਦਾ ਆ
ਬਹੁਤ ਖੂਬ ਤੇ ਭਾਵਨਾਤਮਕ ਗੱਲਾ 👍
ਜੱਟਾ ਤੇਰੀ ਕਲਮ ਨੂੰ ਸਲਾਮ
ਪਰ ਚੜਦੀ ਕਲਾ ਵਿਚ ਰੱਖਿਆ ਕਰ ਪਰਦੇਸੀਆਂ ਨੂੰ
ਤੁਸੀਂ ਜਿਥੇ ਵੱਸਦੇ ਓ , ਉਸਨੂੰ ਪੰਜਾਬ ਬਣਾਉ ।
ਤੁਹਾਨੂੰ ਬਾਬੇ ਨਾਨਕ ਨੇ ਜੇਕਰ ਇਥੇ ਭੇਜਿਆ ਹੈ ਤਾਂ ਉਸ ਬਾਬੇ ਦਾ ਕੋਈ ਮਕਸਦ ਤਾਂ ਜ਼ਰੂਰ ਹੋਵੇਗਾ
ਵੱਸਦੇ ਰਸਦੇ ਰਹੋ
ਪਿਛਲੇ ਪੈਂਤੀ ਚਾਲੀ ਸਾਲ ਤੋਂ ਗੰਦੀਆਂ ਪੰਜਾਬ ਮਾਰੂ ਸਰਕਾਰਾਂ ਨੇ ਤੇ ਪੈਸੇ ਦੀ ਅੰਨੀ ਦੌੜ ਨੇਂ ਇਹ ਦਿਨ ਲਿਆ ਦਿੱਤੇ ।
ਨਹੀਂ ਤਾਂ ਪੰਜਾਬ ਵਰਗਾ ਰਹਿਣ ਸਹਿਣ , ਪੰਜਾਬੀਆਂ ਦੀ ਦਰਿਆਦਿਲੀ ਤੇ ਬਹਾਦਰੀ ਦਾ ਤੋੜ ਨਹੀਂ ਸੀ ਪੂਰੀ ਦੁਨੀਆਂ ਵਿੱਚ ।
ਬਹੁਤ ਹੀ ਕਮਾਲ ਦੀ ਲਿਖਤ ਆ ਥਾਂਦੀ ਸਾਬ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਤਾਂ ਜਿਉਦੇ ਵੱਸਦੇ ਰਹੋ
ਸਚਮੁਚ/ ਧਾਂਦੀ ਵੀਰ ਤੂੰ ਪ੍ੇਦਸੀਅਾ/ ਦਾ ਸਿਵ ਕੁਮਾਰ ਬਟਾਲਵੀ ਅਾਂ/
ਥਾਂਦੀ ਤੇਰਾ ਕੋਈ ਮੈਚ ਨਹੀਂexcellent .
ਵਾਹ !ਵਾਹ ! ਕਿਆ ਬਾਤ
ਇੱਕੋ ਇੱਕ ਪੂਰੇ ਵਿਸ਼ਵ ਦੀ ਕੌਮ ਹੈ ਜਿਹੜੀ ਆਪਣਾ ਖੁੱਸਿਆ ਹੋਇਆ ਰਾਜ਼ ਭਾਗ ਲੈਣ ਦੀ ਬਜਾਏ ਲਵਾਰਸਾਂ ਵਾਂਗ ਜਗ੍ਹਾ ਜਗ੍ਹਾ ਤੇ ਘੁੰਮ ਰਹੀ ਹੈ ਨਾਨਕ ਦੇ ਪੁੱਤ ਕਦੋਂ ਤੋਂ ( ਨਾਗਣੀ) ਮਾਇਆ ਦੇ ਵੱਸ ਪੈ ਗਏ ਪਤਾ ਹੀ ਨਹੀਂ ਲੱਗਿਆ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਵੋ ਕਹਾਉਣਾ ਤਾਂ ਲਵਾਰਿਸ ਹੀ ਹੈ (ਕੌੜਾ ਸੱਚ)🙏🏻
ਇਹੋ ਹੁਦੇਐ ਪੰਜਾਬੀ ਗਾਇਕ👌
ਵਾਹ ਜੀ ਵਾਹ .. ਵਿਰਸਾ ਚੁੱਕੀ ਫਿਰਦੇ ੳ ਜਨਾਬ
ਖ਼ੁਸ਼ ਕੀਤਾ ਥਾਂਦੀ ਵੀਰ ।
ਰਾਤ 11,32ਦਾ ਟੇਮ ਆ ਰਜ ਕੇ ਰੋ ਰਿਹਾ ਯਾਰ ਤੇਰੇ ਗੀਤ ਸੁਣ ਕੇ ਕਿਨੀ ਵਾਰ ਸੁਣ ਲਿਆ ਅਪਨੇ ਯਾਦ ਆ ਗਏ
ਬਿਲਕੁਲ ਸਹੀ ਗੱਲਾ ਭਾਜੀ ਪਿਆਰ ਘੱਟ ਗੇ ਮੇ ਵੀ 13 ਸਾਲ ਬਾਦ ਆਇਆ ਪਿੰਡ ਪਰ ਸਹਿਰ ਨਾਲੋ ਫੇ ਵੀ ਵਧੀਆ ਪਿੰਡ ਹੀ
ਦੌਣਾ ਤੇ ਮੌਣਾ ਅਜ ਦੀ ਪੀੜੀ ਭੁੱਲ ਗਈ ਆ ਜੀ। end ਵਾਲੇ ਨੇ ਸਚੀ ਰਲੁਾ ਦਿੱਤਾ ਜੀ।
ਦੌਣਾ ਦਾ ਤਾ ਪਤਾ ਕੀ ਉਹ ਮੰਜੇ ਦੀ ਪੈਂਦ ਹੁੰਦੀ ਪਰ ਆ ਮੌਣ ਕੀ ਹੁੰਦੀ ਦਸਿਓ ਜੀ
@@avtarsinghbatth8789 ਖੂਹ ਦਾ ਧਰਤੀ ਤੋਂ ਬਾਹਰ ਦਿਸਦਾ ਉਚਾ ਗੋਲਾਕਾਰ ਹਿੱਸਾ। ਜਿਸ ਨਾਲ ਖੂਹ ਵਿੱਚੋਂ ਪਾਣੀ ਬਾਹਰ ਕਢ ਕੇ ਸਿਰ ਤੇ ਚੁਕਿਆ ਜਾਦਾ ਸੀ।
ਬਾਈ ਰੂਹ ਖੁਸ਼ ਹੋ ਜਾਂਦੀ ਸੁਣ ਕੇ ਜਿਊਦਾ ਵਸਦਾ ਰਹਿ ਬਾਈ❤
ਬਹੁਤ ਵਧੀਆ ਲਿਖਿਆ ਜੀ ਦਿਲ ਝੰਜੋੜ ਕੇ ਰੱਖ ਦਿੱਤਾ ਵਾਹ ਕਿਆ ਬਾਤ ਹੈ ❤
ਬਾਈ ਜੀ ਜਿੰਨੀ ਵਾਰ ਵੀ ਸੁਣਿਆ ਦਿਲ ਕਹਿੰਦਾ ਵਾਰ ਵਾਰ ਸੁਣਿਏ❤❤❤❤❤👍👍👍👍👍👌👌👌👌👌
ਬਹੁਤ ਵਧੀਆ ਭਾਜੀ ਅੱਖਾਂ ਜਜਬਾਤੀ ਹੋ ਗਈਆਂ
ਬਹੁਤ ਵਧੀਆ ਵੀਰ ਜੀ ਰੱਬ ਵੀਰਾਂ ਨੂੰ ਤੁੰਦਰਸਤੀ ਬਖਸ਼ਣ
ਥਾਂਦੀ,,ਤੇਰੀ ਲਿਖ਼ਤ ਨੂੰ ਸਲਾਮ ਕਰਦਾ ਹਾਂ
ਜਿਊਦਾ ਰਹਿ ਵੀਰਿਆ
ਨਹੀ ਰੀਸਾ ਭਾਜੀ ਬਹੁਤ ਵਧੀਆ ਲਿਖੱਤਾੰ ਤੁਹਾਡੀਆ
ਜਿਨ੍ਹਾਂ ਦਿਆਂ ਦਿਲਾਂ ਚ ਜਜ਼ਬਾਤ ਜਿਉਂਦੇ ਹਨ,ਬਸ ਉਹੀ ਸਮਝ ਸਕਦੇ ਹਨ ਥਾਂਦੀ ਨੂੰ..... ਜੀਉਂਦਾ ਰਹਿ ਜਵਾਨਾਂ
ਬਹੁਤ ਕਮਾਲ ਦੀ ਪੇਸ਼ਕਸ਼ ਥਾਂਦੀ ਭਾਜੀ 👌👌, ਬਹੁਤ ਸੋਹਣਾ ਲਿਖਿਆ ਅਤੇ ਗਾਇਆ। ❤️ਪੰਜਾਬੀਅਤ ਤੁਹਾਡੇ ਵਰਗੇ ਲੋਕਾਂ ਦੀ ਬਦੌਲਤ ਸਭਦੇ ਦਿਲਾਂ ਵਿੱਚ ਕਾਇਮ ਰਹਿੰਦੀ ਹੈ।🙂 ਸਦਾ ਚੜ੍ਹਦੀ ਕਲਾਂ ਵਿੱਚ ਰਵੋ ਜੀ।🙏🏻
ਆ ਕੇ ਦੇਖ ਸੱਜਣਾ ਵੇ ਜਿੱਥੇ ਧਾਰਮਿਕ ਗੁੰਡੇ ਨਿਤ ਨਵੇਂ ਗੇਮ ਕੋਈ ਪਾਉਂਦੇ ਆ ਗੁਰੂਆਂ ਦਾ ਸੰਦੇਸ਼ ਇਹਨਾਂ ਟੰਗ ਦਿੱਤਾ ਕਿੱਲੀਆਂ ਤੇ ਆਪਣਾ ਸੰਦੇਸ਼ ਬਹੁਤੇ ਗਾਉਂਦੇ ਜਾਤਾਂ ਦੇ ਨਾਂ ਤੇ ਵੰਡ ਦਿੱਤਾ ਧਰਮ ਭੇਡਾਂ ਵਾਂਗੂ ਲੋਕ ਪਿੱਛੇ ਲਾਉਂਦੇ😢 ਆ ਗਿਆ ਇਹ ਬਾਬੇ ਉਤੇ ਬਾਬਾ ਚੜ ਕੇ ਜਿਵੇਂ ਸੌਣ 'ਚ ਘੁਮਾਰ ਜਿਹੇ ਆਉਂਦੇ ਆ ਰੋਟੀਆਂ ਤੋਂ ਭੁੱਖੇ ਇੱਥੇ ਮਰਦੇ ਗਰੀਬ ਗੀਤਾ ਵਾਲਾ ਗੀਤ ਬੜਾ ਹੇਕਾ ਲ ਗਾਉਂਦੇ ਆ😢
ਦਿਲ ਦੀ gehraaee ਤੱਕ ਪਹਿਚਾਣ ਵਾਲੀ, ਕਵਿਤਾ ਅਤੇ emotio bhari adaaegi, lazavab, jeo, hazaron saal bete ji
ਵੈਰਾਗਮਈ
Bahut Sona byaan kar de o bai ji, ki pata eh sachaai jan k appna youth ruk je Punjab ch❤
ਬਹੁਤ ਖੁਬਸੁਰਤ 22 ਜੀ ❤❤❤❤🙏🏻🙏🏻🙏🏻🙏🏻🙏🏻👌👌👌👌
ਬਹੁਤ ਹੀ ਕਮਾਲ ਥਾਂਦੀ ਭਾਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
ਬਹੁਤ ਵਧਿਆ ਕਲਮ ਦਿੱਤੇ ਏ ਤੈਨੂੰ ਮਿੱਤਰਾਂ ਰੱਬ ਨੇ👍
ਵਾਹਿਗੁਰੂਜੀ ਚੜ੍ਹਦੀ ਕਲਾ ਬਖਸ਼ਣ ਵੀਰ ਜੀ ਪੰਜਾਬ ਦਾ ਦੁਖਾਂਤ ਹੈ ਜੋ ਤਰੱਕੀ ਕਰ ਗਯਾ ਉਹ ਪਿੰਡ ਛੱਡ ਗਿਆ ਪਿੰਡ ਉਜਾੜ ਗਏ
Luv u thandi saab ji
22 ji buht ashe waheguru ji Mehar kare
ਕਿਆ ਬਾਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
ਬਹੁਤ ਖੂਬ ਜੀ 😢👏👏👏👏
Kmaaal kmaaal 🙏🙏🙏
ਬਹੁਤ ਧੰਨਵਾਦ ਬਾਈ ਬਹੁਤ ਬਹੁਤ ਪਿਆਰ ਬਾਈ 11 ਸਾਲ ਹੋ ਗਏ ਪਿੰਡ ਦੇਖੇ ਨੂੰ ਸੱਚੀ ਅੱਜ ਅੱਖਾਂ ਭਰ ਆਈਆਂ 🥺
Vich pardes de beth k tohade song sun k vadha mn bhr janda soch udh k pind Chl jandi a ❤️❤️pind Sachi vadha yaad auda a
ਭਾਵੁਕ ਕਰ ਦਿੱਤਾ ਥਾਂਦੀ ਸਾਹਬ
Oye oyee bai jowab ni Thoda siraa g love u Punjabi o
ਮੌਣਾ ਗੀਤ ਦੀ ਸ਼ਬਦਾਵਲੀ ਦਾ ਕੋਈ ਜਵਾਬ ਨਹੀ। ਬਹੁਤ ਵਧੀਆ
Change change ne te Punjab da virsa Dil ch shupa ke rakhiya , sunlo ehh hunde gane😊❤❤
ਬਹੁਤ ਵਧੀਆ ❤❤❤❤❤❤
ਬਹੁਤ ਖੂਬ
bai mai ghr deya ton dur mba karan jaan lgaa c, tuhade geetan ne rok leya
ਬਹੁਤ ਹੀ ਵਧੀਆ
ਵਾਹ ਓਏ ਥਾਂਦੀ ਸਾਬ ❤❤❤
😢 ਦਿਲ ਸਬ ਕਰਦਾ ਆਪਣੇ ਘਰ-ਪਰਿਵਾਰ ਕੋਲ ਜਾਣ ਨੂੰ ਪਰ ਨਾ ਘਰ ਵਾਲੀ ਮਨ ਦੀ ਨਾ ਬੱਚੇ
Thandi 22 g bhut vdhiya tuhade geet
Tuhadi awaj Sachi Bhai bhut soni te likhde ve bhut sone Jo
Wah ji wah very nice bro heart touching song 😭🙏🏻🤲❤❤❤jeundiya rahn jag te sariya maava te bapu 🙏🏻🤲❤
ਸਲਾਮ ਵੀਰੇ
ਬਹੁਤ ਖੂਬ ਭਾਜੀ
awaz v bdi pyari aa bai di kalam te bakmaal hai eee❤️❤️❤️❤️🙌
Proper Singer !!!!
ਭਾਈ ਸਾਹਿਬ ਆਪ ਦੇ ਗੀਤ ਬਹੁਤ ਵਧਿਆ ਤੇ ਦਿਲ ਤੇ ਦਿਮਾਗ਼ ਨੂ ਬਹੁਤ ਸਕੂਨ ਦੇਦੇ ਹਨ ਜਦ ਕਿ। ਅੱਜ-ਕੱਲ੍ਹ ਸਿਰਫ਼ ਗੀਤ ਕੇਵਲ ਆਸ਼ਕੀ ਤੱਕ ਹੀ ਸੀਮਿਤ ਹਨ। ਪਰ ਗਾਊਨ ਲੱਗਿਆ ਪਿੱਛੇ ਟੇਬਲ ਤੋਂ ਬੋਤਲਾਂ ਹਟਾ ਦਿਆ ਕਰੋ
❤Dil nu chhooh Jaan waliyan satran bahut sohna gaya .
Bai Kise time tuhada Geet bahut suniya
LOKI KEHNDE BINA KAM TO ,,,MUNDA FIRDA GALI CH GEDE MARDA 👌🏻👌🏻
Waah Ji waah bahut vadiya Geet te bahut vadiya Time Si oh
Veere tuhadi treef kehde shabadan ch kra main tuhadi treef de agge shabad chhotte pai jande aa. Love u aa veere-
ਜਿਨਾ ਵੀਰਾ ਨੇ ਬਹੁਤ ਵਧੀਆ ਲਿਖਿਆ ਸਾਬ ਚਾਰ ਪੈਸੇ ਵਾਲੇ ਨੇ ਏਨਾ ਨੂੰ ਕਿ ਪਤਾ ਦਾਉਣਾ ਤੇ ਟਿੰਡਾ ਦਾ ।
ਅੰਤਰੇ ਘੱਟੋ ਘੱਟ ਚਾਰ ਲਿਖਿਆ ਕਰ ਬਾਈ !
22 g bhut vdiya 🙏🙏
ਲਾਜਵਾਬ
Baut khoob Thandi sahib ❤❤❤❤I salute you sir
Best song in you tube allways
Its allways true brother
Bhot shai te sach likda tu bro
😄😄👌👌 nice Dharamvir g 😄❣️❣️. from Pakistan
Yr kya likht aa lv u bhji ❤❤❤❤❤
ਇਸ ਗੀਤ ਨੂੰ ਰਿਕਾਰਡ ਕਰਾਓ ਜੀ
Very nice bro
God bless to all friends
Sat Shri Akal ji ❤❤
Bai ron e la dinna ❤😢
The great message related to the whole whole Punjabi brothers and Punjabi. Culture.
Dillo aa luv u bai ji
We admire you brother, so emotional whenever I listen to you
Wah prawa her geet tera Dil which Wajda ae love you bro
Extreme in words kina dard so excellent job👌
😢😢😢😢😢 ਕੋਈ ਸ਼ਬਦ ਨਹੀ ਵੀਰ ਜੀ
ਬਹੁਤ ਵਧੀਆ ਗੀਤ
ਜੀਓ
Bahut e sohna bai ji, khas karke Baapu wala song tan bahla e emotional kar dinda
Very emotional sade layi taane bunnda baapu
Very good Very nice veer ji ❤️🙏❤️👍👍
ਬਹੁਤ ਡੂਁਗੀ ਗੱਲ ਅਆ
Punjab needs like yours
❤❤
Waheguru chardi kala kre veer di
ਖੂਹ ਦੀਆਂ ਟਿੰਡਾਂ ਤਾਂ ਇਥੇ ਕਿਸੇ ਨੂੰ ਪਤਾ।
Very nice wording, brother. You voice is very deep it's touched my heart. God bless 🇬🇧🇬🇧🇬🇧
Bahut hi wadiaa....
No words👌👌👌
ਬਹੁਤ ਵਧੀਆ ਜੀ
Kya baat hai pa G
Veer ji bakmaal bol ne tuhade song de very nice veer ji
Bro bs aukhe sukhe 4. 5 saal lake permanent he chl jana ya
Oh pse da apa ne baad ch ki krna jdo sade maa bapu he na rhn unha de jiuonde jii othe chl jaiye
22 g tuhade saare e song bhut vadia hunde aa jinni vaar marji sun lo dil ni bharda