ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing

Поделиться
HTML-код
  • Опубликовано: 3 окт 2019
  • ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing in Canada. Old punjabi song live.
    Tere kolo yaara sanu eho jehi umeed nahi si.
    #sardoolsikander
  • РазвлеченияРазвлечения

Комментарии • 623

  • @luckychawla1192
    @luckychawla1192 3 года назад +142

    ਜਿਵੇ ਮੁਸਲਮਾਨ ਲਈ ਮੱਕੇ ਤੋਂ ਪਰਾਂ ਉਜਾੜ ਹੈ,ਓਵੇ ਸੰਗੀਤ ਜਗਤ ਚ ਸਰਦੂਲ ਸਾਹਿਬ ਤੋਂ ਪਰੇ ਕੁਝ ਨਹੀਂ,ਅਸੀਂ ਪਾਗਲ ਹੋਕੇ ਲਫ਼ਜ਼ ਫੜਦੇ ਰਹਿੰਦੇ ਹਾਂ ਕ ਇਸ ਮਹਾਨ ਫ਼ਨਕਾਰ ਦੀ ਕਿਵੇਂ ਸਿਫਤ ਲਿਖੀ ਜਾਵੇ ਪਰ ਸਿਕੰਦਰ ਦਾ ਜ਼ਿਕਰ ਹੁੰਦਿਆਂ ਹੀ ਲਫ਼ਜ਼ ਹਵਾ ਹੋ ਜਾਂਦੇ ਹਨ!ਬਸ ਇਹੀ ਕਹਿ ਸਕਦੇ ਹਾਂ ਸੁਰਾਂ ਦਾ ਵਿਗਿਆਨੀ,ਮਹਾਗਿਆਨੀ ਸਿਰਫ ਇੱਕੋ ਹੀ ਫਨਕਾਰ ਹੋਇਆ ਹੈ ਜਿਸਦਾ ਨਾਮ ਹੈ ਸਰਦੂਲ ਸਿਕੰਦਰ! 🙏🙏

  • @sanjeevrai3822
    @sanjeevrai3822 3 года назад +46

    ਬਾਲੀਵੁੱਡ 'ਚ ਦੂਜਾ ਮੁਹੰਮਦ ਰਫ਼ੀ ਨਹੀਂ ਹੋਣਾ ! ਉਸੇ ਤਰ੍ਹਾਂ ਪੰਜਾਬੀ ਗਾਇਕੀ 'ਚ ਦੂਜਾ ਸਰਦੂਲ ਸਿਕੰਦਰ ਨਹੀਂ ਹੋਣਾ...!!! ਅਸੀਂ ਸੁਭਾਗੇ ਹਾਂ ਕਿ ਇਹਨਾਂ ਦੇ ਯੁੱਗ 'ਚ ਪੈਦਾ ਹੋਏ ਤੇ ਇਹਨਾਂ ਦੋਹਾਂ ਨੂੰ ਸੁਣਦਿਆਂ -ਸੁਣਦਿਆਂ ਹੋਸ਼ ਸੰਭਾਲੀ...!!!

  • @charanjeetsinghbhandal8909
    @charanjeetsinghbhandal8909 3 года назад +96

    ਜਨਾਬ ਸਰਦੂਲ ਸਾਹਬ ਨੂੰ ਸੁਣਕੇ ਜੇਕਰ ਅੱਖਾ ਚ ਹੰਝੂ ਨਾ ਆਏ ਤਾਂ ਸਮਝੋ ਅਸੀ ਕਿਤੇ ਗੁਆਚ ਗਏ ਹੋਏ ਆ 😢

    • @HUMANITYALIVE
      @HUMANITYALIVE Год назад +2

      Vire gal ta theek hai. But paji de naam piche ghato ghat janab, sir, ustad ji, kuch ta la dinda veer, direct naam he le leya ehne wade legend, sadi panjab di shaan da.

    • @sarbjitsoye9689
      @sarbjitsoye9689 Год назад +1

      Sahi gal aa ji❤

    • @Harjinder-v6e
      @Harjinder-v6e 6 месяцев назад

      ਸੱਚ ਹੈ ਵੀਰ ਜੀ ।ਬਿਲਕੁਲ ਸੱਚ ਹੈ।ਆਵਾਜ਼ ਸੁਣਦੇ ਹੀ ਅੱਖਾਂ ਚੋ ਪਾਣੀ ਆਪ ਮੁਹਾਰੇ ਵਗਣ ਲੱਗ ਪੈਂਦਾ ਹੈ 😢

  • @nabarchannel5569
    @nabarchannel5569 Год назад +18

    ਇਹੀ ਗੀਤ ਉਲਾਂਭੇ ਦੇ ਰੂਪ ਵਿੱਚ ਸਰਦੂਲ ਭਾਜੀ ਅਸੀਂ ਤੁਹਾਨੂੰ ਕਹਿ ਰਹੇ ਹਾਂ ♥️
    ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ 😔😔😔😔
    Miss you sardool bhaji 😔

  • @sagardravid897
    @sagardravid897 3 года назад +43

    ਤੁਹਾਡੇ ਕੋਲੋ ਵੀ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਪਰਮਾਤਮਾ ਤੁਹਾਨੂੰ ਆਪਣੇ ਚਰਨਾਂ 'ਚ ਸਥਾਨ ਬਖ਼ਸ਼ੇ😢😢😢😢

  • @ankushkumar7159
    @ankushkumar7159 3 года назад +85

    ਹਮੇਸ਼ਾ ਲਈ ਜ਼ਿੰਦਾ ਰਹੇਗੀ ਇਹ ਆਵਾਜ਼....

  • @PRINCEKHAN-gt3wm
    @PRINCEKHAN-gt3wm 3 года назад +74

    Aj Dil buhht hi roraya Sardool paji tey DILJAN nu yaad karke 😥😥😥💔🙏🏻🙏🏻🙏🏻🇵🇰

    • @havichoudhary8477
      @havichoudhary8477 2 года назад +1

      Teyrey kalo Yara sanhu aeho jee ummed nahein si 😭

  • @laddihanjra9421
    @laddihanjra9421 7 месяцев назад +7

    ਸਰਦੂਲ ਭਾਜੀ ਅਸੀਂ ਆਪਣੇ ਆਪ ਨੂੰ ਬਹੁਤ ਸੁਭਾਗੇ ਸਮਝਦੇ ਹਾਂ ਕੇ ਅਸੀਂ ਤੁਹਾਡੇ ਯੁਗ ਵਿੱਚ ਜੰਮੇ ਤੇ ਅਸੀਂ ਤੁਹਾਨੂੰ ਆਪਣੀਆਂ ਅੱਖਾਂ ਨਾਲ ਵੇਖਿਆ,ਤੁਹਾਡੇ ਵਰਗਾ ਨਾਂ ਕੋਈ ਦੁਨੀਆ ਵਿੱਚ ਆਇਆ ਤੇ ਨਾਂ ਕਦੇ ਅਉਗਾ,hats off you sir

  • @harmindersweet2566
    @harmindersweet2566 3 года назад +101

    ਬਿਛੜਾ ਕੁਛ ਇਸ ਤਰਾਂ ਕਿ ਰੁੱਤ ਹੀ ਬਦਲ ਗਈ
    ਇੱਕ ਸਕਸ਼ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ .

    • @gurpreetsingh-creative-art
      @gurpreetsingh-creative-art 3 года назад

      Waah

    • @newworld92
      @newworld92 3 года назад

      Wah wah wah wah

    • @user-og4in5yx2i
      @user-og4in5yx2i 2 года назад

      ਡਾਕਟਰ ਬਸ਼ੀਰ ਬਦਰ ਸਾਹਿਬ ਦਾ ਸ਼ਿਅਰ ਹੈ, ਬਿਛੜਾ ਕੁਛ ਇਸ ਇਸ ਅਦਾ ਸੇ ਕਿ....

    • @jatinder3030
      @jatinder3030 10 месяцев назад

      Wah

    • @user-us5bi3lg6z
      @user-us5bi3lg6z 3 месяца назад

      Shehar nhi ji pura Punjab viran ho gya

  • @javedaslam6667
    @javedaslam6667 4 года назад +41

    Meri pyari pyari methri boli Punjabi.
    Love you ustad g

  • @harjindersahota921
    @harjindersahota921 3 года назад +87

    Rabba vapas mohrrde sardool pa ji nu.😭😭😭😭😭

    • @sanjeevrai3822
      @sanjeevrai3822 3 года назад +1

      ਇਹੋ ਜਿਹੇ ਕਲਾਕਾਰ ਸਦੀਆਂ 'ਚ ਇੱਕੋ ਇੱਕ ਹੁੰਦੈ...!!!! ਆਓ ਅਰਦਾਸ ਕਰੀਏ : ਰੱਬ ਜੀ ਇਨ੍ਹਾਂ ਦੀ ਰੂਹ ਨੂੰ ਸਕੂਨ ਬਖ਼ਸ਼ਣ।

    • @chaudhary6402
      @chaudhary6402 3 года назад +3

      Naal de dona fuduia ne gane da maza hi kharab kr deta lun sale

  • @Ranveer_sangha03
    @Ranveer_sangha03 3 года назад +105

    ਬੱਸ ਦਿਲ ਲੁੱਟ ਲਿਆ

  • @surinderkumar7971
    @surinderkumar7971 3 года назад +14

    ਸਾਰੀਆਂ ਯਾਦਾਂ ਸੱਜਣਾ ਦੀਆਂ ਤਾਜ਼ਾ ਹੋ ਗਈਆਂ

    • @Randhaawaa
      @Randhaawaa 3 года назад

      ਰਵਾ ਦਿੱਤਾ ਯਰ

  • @amarinderpalsingh
    @amarinderpalsingh 9 дней назад

    Sirraaaaaaaaaa ਇਹਨਾ ਤੋਂ ਉੱਤੇ ਹੈ ਨਹੀ ਕੋਈ ਹੋਰ ਜੇ ਪਾਕਿਸਤਾਨ ਕੋਲ ਨੁਸਰਤ ਸੀ ਤਾਂ ਅਸੀਂ ਵੀ ਹਿੱਕ ਠੋਕ ਕੇ ਕਹਿ ਸਕਦੇ ਹਾਂ ਕੀ ਸਾਡੇ ਕੋਲ ਉਸਤਾਦ : ਸਰਦੂਲ ਸਿਕੰਦਰ ਸੀ

  • @Gurbirnahar123
    @Gurbirnahar123 2 года назад +6

    ਸਾਨੂੰ ਛੱਡ ਜਾਵੇਗਾ ਤੂੰ ,,ਤੇਰੇ ਤੋ ਉਮੀਦ ਨਈ ਸੀ 😭😭😭

  • @jeet-Seattle
    @jeet-Seattle 3 года назад +2

    ਇਹ ਜੋਂ ਵਾਹ ਵਾਹ ਜ਼ਿਆਦਾ ਕਰਦਾ ਇਹਦੇ ੲਿੱਕ ਸਿੱਠਣੀ ਸੀ ,ਸੁਣਦਾ ਘੱਟ ਤੇ ਵਾਹ ਜ਼ਿਆਦਾ ਕਰਦਾ ਆ।ਸਰਦੂਲ ਬਹੁਤ ਵੱਡਾ ਕਲਾਕਾਰ ਸੀ।

  • @pawandeep1734
    @pawandeep1734 3 года назад +28

    Gussa na kreo j eh camere wala thoda chup da daan baksh dinda ta maja duguna ho janda.miss u sardool g

    • @jateshsharma2375
      @jateshsharma2375 3 года назад

      Husheari marni si Apni

    • @spsingh7759
      @spsingh7759 3 года назад

      Sahi keha

    • @Freestyle76
      @Freestyle76 5 месяцев назад

      Sahi gall ae...main b soch reha c ki menu he fuddu gll lggi ya kisi hor ne b notice kittta

  • @arjindersingh7977
    @arjindersingh7977 3 года назад +18

    Eh mahaan Hasti aaj saad vich nhi rahe ..par saade dil vich hmesha rehnge ❤️😭

  • @gurkhannagurkhanna212
    @gurkhannagurkhanna212 3 года назад +17

    Realy miss you ustaadd jiii🙏🙏😭😭😭😭😭😭😭vapas aa jao ustad jii 😭😭😭😭

  • @AjayKumar-tx6mj
    @AjayKumar-tx6mj 9 месяцев назад +1

    Great singer Sardool Sikander ji and Heart Touching Voice

  • @user-ph6rl6nq4t
    @user-ph6rl6nq4t 3 года назад +4

    ਹਮੇਸ਼ਾ ਸਾਡੇ ਵਿੱਚ ਜਿਊਂਦੇ ਰਹੋਗੇ ਭਾਜੀ 😭😭😭

  • @mrgaurav5431
    @mrgaurav5431 3 года назад +9

    Kanwal jit ji got emotional. He is a good person with nice personality...

  • @slamrecords1313
    @slamrecords1313 3 года назад +29

    Rabh teri rooh nu chardi kula bakshe - RIP USTAAD SARDOOL SIKANDER JI

    • @schbolo8401
      @schbolo8401 2 года назад +1

      Bol te akal nal tu wala Khan saab ustad sardool nu tu teri tu teri karn lga pea

  • @gursevakdhillon6144
    @gursevakdhillon6144 Год назад +2

    ਕੋਈ ਲਫਜ਼ ਹੀ ਜਿਨਾਂ ਨਾਲ ਤੁਹਾਡੀ ਆਵਾਜ਼ ਦੀ ਉਸਤਤਿ ਕਰ ਸਕਾ ਬਾ ਕਮਾਲ ਉਸਤਾਦ ਸਰਦੂਲ ਸਿਕੰਦਰ ਸਾਹਬ ਜੀ 👍🙏

  • @balvirgill5654
    @balvirgill5654 3 года назад +1

    Haaye Oye mereya rabba ki krta kehr kr dita Eda di rooh saade to door le giya 😭😭😭😭😭😘😘😘😘

  • @naveensachdeva3024
    @naveensachdeva3024 3 года назад +1

    Sardool g WARGA koi ni aa sakda dunia ch

  • @chesslegends1211
    @chesslegends1211 Год назад +1

    ਕੁਛ ਦਿਨਾਂ ਵਿੱਚ ਮੇਰੇ ਪਿਆਰ ਦੀ ਮੰਗਣੀ ਹੋਣ ਵਾਲੀ ਹੈ😢

  • @avtarsingh4899
    @avtarsingh4899 3 года назад +21

    The Scientist of Music will live forever . 🙏🙏🙏🙏🙏🙏🙏

  • @sukhwantsingh8772
    @sukhwantsingh8772 13 дней назад

    ਸੁਰਾਂ ਦਾ ਬਾਦਸ਼ਾਹ ❤❤❤❤

  • @LovePreet-uh3wo
    @LovePreet-uh3wo 2 года назад

    Kini surli awaz sardol paji di miss you sir hemesha hi dila te raj karn ge song Amar ho tuci paji

  • @Shami1824
    @Shami1824 3 года назад +5

    speech less.... Allah maghfrar farmaye Sardool jii d 😥😥

  • @ratankumar6305
    @ratankumar6305 2 года назад +1

    Sirra yr rabb ne allg he awaj ditti

  • @manojpaul3108
    @manojpaul3108 Год назад

    Ser tuhadi awaz sun ke ronaa AA jaandaa.realy Miss you

  • @socialdistaansingh9438
    @socialdistaansingh9438 Год назад +10

    Imagine being in his presence to hear Ustaad Sikandar sing like this sitting at home, what an absolute privilege 💥❤️❤️❤️🙏🏼🙏🏼

  • @mehmisdeep
    @mehmisdeep 3 года назад +2

    ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਈ ਉਮੀਦ ਨਈ ਸੀ 😭😭😭😭😭😭😭😭🙏

  • @vishalkehri9436
    @vishalkehri9436 3 года назад +12

    Koi tod ni🥺🥺legend ehnu kende awaj miss uu ustad

  • @harneksinghbains5484
    @harneksinghbains5484 7 месяцев назад

    sanu v aap g to eh umeed nahi c inni.jaldi chale gai miss u ustad g

  • @spsingh7759
    @spsingh7759 3 года назад +1

    Kya baat hai sir miss yuuuuuuuiu pata hai tusi kade nahi ana per Sade dil vich hamesha rehogye sir🙏🙏🙏🙏

  • @charanjitsingh422
    @charanjitsingh422 3 года назад +1

    ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @ann61610
    @ann61610 3 года назад +8

    Speechless 😶 🥺🥺bhaji meri umar v tuhanu lag je sachi bhaji hanju nahi ruk re

  • @HardeepSingh-my3we
    @HardeepSingh-my3we 6 месяцев назад

    Sikander saaab nu ohh rutwa nhi milya jo oh hakdaar c❤❤❤

  • @SinghSingh-hx7fc
    @SinghSingh-hx7fc 3 года назад +2

    ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਬਾਈ ਦੇ ਜਾਣ ਨਾਲ ਰੱਬ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ 🙏

  • @thenaturelover7512
    @thenaturelover7512 2 года назад

    ustaad ji .... ustaad jiii.,..
    thamm gya sma🌹🌹🌹🙏🙏🙏

  • @gurdassingh3387
    @gurdassingh3387 3 года назад +4

    Aise tarha yaad aao ge ustaad ji😭😭😭😭😭

  • @singhharmandeep7893
    @singhharmandeep7893 3 года назад +4

    Sir ji sab kuch lutt lya kya baat ha legend saab ji ❤️❤️❤️❤️🙏🙏🙏🙏❤️❤️❤️❤️🙏🙏🙏

  • @satveersinghuae3294
    @satveersinghuae3294 2 года назад +1

    Wah ji wah nice

  • @balwindersingh-kf4th
    @balwindersingh-kf4th 9 месяцев назад +1

    ਐਨਾ ਮਹਾਨ ਗਾਇਕ ਫਿਰ ਵੀ ਹਮੇਸ਼ਾਂ down to earth ਰਿਹਾ , ਕਦੇ ਹੰਕਾਰ ਨਹੀਂ ਕੀਤਾ ਮਹਾਨ ਹੋਣ ਦਾ ❤

  • @jaggiguru3127
    @jaggiguru3127 3 года назад

    Punjab da keemti heera c sardool phaa ji

  • @shubhambagdi2922
    @shubhambagdi2922 3 года назад

    Pa ji .asi v chale jana ik din duniyaa cho . .par thaudi awaj nhi jyegi . Duniya cho ..

  • @Savengerofficial5966
    @Savengerofficial5966 3 года назад +1

    Real legendry man sardool Saab Gayki de Rabb si sardool Saab ji miss you and love you sir ji

  • @sharadgaur89
    @sharadgaur89 3 года назад

    Ehnadi mosiqui, fankari, adakari sabton vakhri si, eh fankaar hi bahut vadde sigge. Assi tan enhade murreed haan. Mennu sikander sahb de sad songs bahut pasand ne.

  • @AS-ot1ng
    @AS-ot1ng Год назад

    🥺❤️🙏waah g wahh ..ki likheya coment ch akha ch athro ty dikha ni skde bakmaal singer in the world #SARDOL SIKANDER SAAB

  • @waikatoindependent8413
    @waikatoindependent8413 11 месяцев назад +1

    Eh gayak te ehdi suthri gayaki si asli punjabi virsa. Nahio labhne eho jehe gayak. ❤❤❤ big fan of ustad Sardool Sikandar ji. Sardool sikandar te Amar noorie diya boliyaan, kya baat hai, alag hi saroor si ena di awaz da.

  • @SandeepKumar-dl6jk
    @SandeepKumar-dl6jk 2 года назад

    Sardul sikandar ji ek great singar the

  • @avinashkumar6191
    @avinashkumar6191 3 года назад +1

    O piche bhonkan walea tameej nal baith ke sun lainda.miss u sardool Bhaji.🙏

  • @pushpinderkumar6405
    @pushpinderkumar6405 2 года назад

    Hai ooooh jaan hi kad lai Sardool ji 👌👌

  • @2020soumya
    @2020soumya 3 года назад +40

    Cant believe he is no more within us... Its amazing to see he sounds so musical without any instrumental backup... Respect...

  • @fatehsingh7415
    @fatehsingh7415 3 года назад +1

    ਵਾਹ ਜੀ ਵਾਹ 🌹

  • @thethugseverything9894
    @thethugseverything9894 2 года назад

    Juga baad edaa de bande milde a
    Love for sardool bhaji

  • @JagroopZira-bx8en
    @JagroopZira-bx8en 11 месяцев назад

    Sardool bhaji love u dilo misu u bhaji ❤

  • @harjotdhillon7378
    @harjotdhillon7378 3 года назад +1

    Sardool bhaji miss u bhut sara
    Schhi dil nu aje v yakeen nhi hunda k tusi sannu shdd gye oh. Dil diea dil vich hee reh gyiya bhaji

  • @pawandipsingh3315
    @pawandipsingh3315 3 года назад +1

    Miss you sardol sikander saab ...sada tan sachi taraa tut gea e

  • @zaydvayd2768
    @zaydvayd2768 3 года назад +1

    Mera dil kr reya aye k mere kol daang hovay ty main edi wah wah ty band karan

  • @kamaljit3430
    @kamaljit3430 3 года назад

    Oh rabba sade kolo sangeet da farista ho lyia rabba thik nhi Kita tusi 😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏 sanu maar ke chalye gye ustad g 😭😭😭😭😭😭😭😭😭🙏 I missed u always

  • @ajaykakkar9768
    @ajaykakkar9768 3 года назад +1

    I think asi loka ne punjab he nahi india da sub tu surela ..sura da eda pakka.. sura da dulha keh lavo....koi aas paas ve nahi surdool pa ji de...rab ne apne kol badi jaldi bula lya...love 💕 u forever pa ji...tusi apni awaaz de jareye hamesha sadde vich he ravo ge. .😭😭tuse amer ho❤️🙏

  • @mformotivation1741
    @mformotivation1741 Год назад

    Koun kehnda sardool saab saade vich nahi..........zindabad

  • @neeta378
    @neeta378 Месяц назад

    ਸੱਚ ਹੀ ਅੱਖਾਂ ਨਮ ਹੋ ਗਈਆ ਜੀ
    ❤❤ ਸਰਦੂਲ ਜੀ ! ਵਾਹਿਗੁਰੂ ਤੁਸਾਂ ਨੂੰ ਜੰਨਤ ਦੇਵੇ 💐

  • @amarsharma3852
    @amarsharma3852 3 года назад +32

    He is actually legend lots of love and lots of respect for him 🙏🏻

  • @nitingaur6538
    @nitingaur6538 3 года назад +5

    Sardool Sikandar Sahab ji da varga koi v ni ga sakda especially sad songs. RIP sir, we miss you a lot😭

  • @neetushera1691
    @neetushera1691 3 года назад +1

    Ufff waheguru ji.. satguru tuahnu khush rakhn .. menu mere papa ji di yaad aa gai.. jo ki ohh v waheguru ji kol chle gye ne.. 😓😓😓😭😭😭😭😒😒😒🙏🙏

  • @newtonianaliens7370
    @newtonianaliens7370 2 года назад +8

    I still can't believe he is no longer with us. I feel like crying every time I think about Sir Sardool Sikander. I feel blessed to be born in an era where we grew up listening to him. He was one singer who could sing like any one, but no one can ever sing like him. A true gem of punjab lost his mortal body, but his soul will live long as his music in our hearts.

  • @singapurisimran13
    @singapurisimran13 3 года назад +1

    Kithe chala gya, Sureeli rooh... Respected ustad ji

  • @simranjeetsingh3811
    @simranjeetsingh3811 3 года назад +7

    No words for legend of Punjab maan ne sada ehhh true legend jnab ustad sardool sikander saab g

  • @BikramSingh-zf7il
    @BikramSingh-zf7il 3 года назад

    Sach hi gaah ta si tusi sir ji pehla hi eho ji umeed ni si sachi sir ji

  • @HarjeetSingh-il8xg
    @HarjeetSingh-il8xg 3 года назад +1

    Very nice Ustaad ji.... thuhde vrga Koi v nahi gaa skda.. We love you Ustaad ji and miss you alot... May u rest in peace 😢😢😢😥😥😥😥😥😥

  • @Savengerofficial5966
    @Savengerofficial5966 3 года назад +2

    Sardool Saab de pairi hath la k Babbu maan gurdas maan Debi makhsoospuri sabar koti Hans Raj feroz khan Durga rangila Kamal khan Kaler Kanth manmohann waris Master Saleem lakhwindr wdali Nachater gill harbhajn maan wrge legends v Sardool Saab de sangeet gyaan agge chukde aa eh hunde asli legend

  • @kanthanishskr6726
    @kanthanishskr6726 3 года назад +2

    Rab de rang ne ji kinni respected log ne ji jede sardool sir ji de nal baithe hoye ne te kinni jyada respect dutti ustad g nu ji etho ik gal jaroor pata lagdi e ki sswar ik eho jihi illam nawazi e jide dil te lag jawe o fer dunia dari ch nahi rehnda g

  • @kalvinarram2946
    @kalvinarram2946 3 года назад +1

    Eh hundi a ruhdari ghat ne puri honi❤️

  • @ladidhadwal
    @ladidhadwal 3 года назад +1

    Wah ji wah sardool ji asal skinder ne sur de tuhadi jagah kade v nahi bhar honi sade dilan vich hamesha jeonde rahoge tuhadi sada he jai

  • @onlygaming4000
    @onlygaming4000 Год назад +1

    Sardool Sir tusy hmesha sade dila wich amar raho

  • @diptygill2727
    @diptygill2727 Год назад

    Paar diya gallan jnab ustad sardool sikander saab g

  • @Lambardar_83
    @Lambardar_83 25 дней назад

    Long live Punjabi language amazing

  • @deep_gury2005
    @deep_gury2005 3 года назад +2

    Rabb banda 😭😭

  • @NINJAYT-cu4mg
    @NINJAYT-cu4mg 2 года назад +1

    Tere kolon yaara sanu eho ji umeed nai si

  • @MohanSingh-zq7ky
    @MohanSingh-zq7ky 3 года назад +8

    Superb Talented Prestigious Punjabi Legend Singer. Never born in a decade.. that took birth within million of years.. real definition of Singing 🙏🙏🙏

  • @munishkumar9390
    @munishkumar9390 7 месяцев назад

    Sardool saab ji att kara ditti

  • @GurdeepSingh-gi6kf
    @GurdeepSingh-gi6kf 3 года назад +2

    Koi ni bn sakda sardool paas ji 😭😭😭

  • @AjayKumar-qp7qv
    @AjayKumar-qp7qv 4 года назад +4

    Raji Ro sardool g

  • @rkmusic9399
    @rkmusic9399 3 года назад

    Auj dil bhot royaa sir 😭 😭😭😭 fir os nu yaad karke 😥😥😥😥

  • @harjindersahota921
    @harjindersahota921 3 года назад +3

    So sweet paa ji.

  • @DeepakKumar-gd6hv
    @DeepakKumar-gd6hv 11 месяцев назад

    Drd Pak scha singer ❤❤❤❤❤❤❤❤

  • @surajkapoor6963
    @surajkapoor6963 9 месяцев назад

    I love you sardool sikander shan ji

  • @MohitKumar-eg8xc
    @MohitKumar-eg8xc 2 года назад +1

    Waaahhhh sir

  • @harpreetsingh7367
    @harpreetsingh7367 29 дней назад

    Bhaji yaad aa rhe ho tuc❤❤❤😢

  • @guffarkhan8282
    @guffarkhan8282 3 года назад +1

    Dil khush karta rongte khade hoge bakamaal ❤❤❤🔥🔥🔥

  • @garrysingh6276
    @garrysingh6276 3 года назад +3

    ਇਹ ਹੈ ਗਾਇਕੀ ਵਾ

  • @DrPrabhpreetSingh
    @DrPrabhpreetSingh 2 года назад

    Dil hi lut leya, raaj gayak sardool sikandar ji......hans ta kujh v nhi thode moohre

  • @gurpalganger2451
    @gurpalganger2451 2 года назад

    ਸਰਦੂਲ ਸਾਹਿਬ ਦੇ ਸੁਰਾਂ ਦੀ ਰੀਸ ਤਾਂ ਰਹਿੰਦੀ ਦੁਨੀਆ ਤਕ ਨੀ ਕੋਈ ਕਰ ਸਕਦਾ
    ਪਰ ਸਰਦੂਲ ਵੀਰ ਦਿਲ ਦੇ ਚੋਰ ਸੀ ਇਹ ਕਿਹ ਸਕਦਾ ਕੇ ਉਹ ਦਿਲ ਦੇ ਅੱਛੇ ਨਹੀ ਸੀ
    ਦਿਲ ਦੇ ਅੱਛੇ ਇਸ ਕਰ ਨਹੀ ਕਿਉਂ ਕਿ ਉਨਾ ਨੂੰ ਸਾਡੇ ਤੇ ਥੋੜਾ ਵੀ ਤਰਸ ਨਹੀ ਆਇਆ ਜੋ ਏਨੀ ਜਲਦੀ ਸਾਨੂੰ ਛੱਡ ਕੇ ਸਵਰਗ ਵਿਚ ਵਾਸਾ ਕਰ ਲਿਆ
    ਸੁਰਾਂ ਦੇ ਬਾਦਸ਼ਾਹ ਸਰਦੂਲ ਸਾਹਿਬ ਨੂੰ ਸੁਣ ਰੂਹ ਨੂੰ ਸਕੂਨ ਮਿਲਦਾ
    ਬਾਕੀ ਪ੍ਰਮਾਤਮਾ ਕਰੇ ਉਨਾ ਦੇ ਸ਼ਹਿਜ਼ਾਦੇ ਵੀ ਸਰਦੂਲ ਭਾਜੀ ਦੇ ਪਾਏ ਹੋਏ ਪੂਰਨਿਆ ਤੇ ਚਲਣ ਤਾਂ ਜੋ ਸਾਡੀ ਰੂਹ ਨੂੰ ਥੋੜਾ ਸਕੂਨ ਮਿਲਦਾ ਰਹੇ
    😭😭😭😭😭😭😭😭😭

  • @meenumahajan6913
    @meenumahajan6913 3 года назад +1

    V. Nice

  • @sonysangwan7968
    @sonysangwan7968 3 года назад

    Khuda de darsn ho gay scha sur wa