Wah ji wah dil khush krta veerpal and pawn 20 sal purne din yad krate jad main eh geet gaya krdi c super duper👏👏👏👏👏🥰🥰🥰🥰🥰🥰❤️❤️❤️❤️👌👌👌👌👌👌😍😍😍malik trakia bkhshe har khushi deve
Bot he sone. Lock geet aa putter ji pr dill ban k he sun hunde aa es tera de dard pere geet Maa 😭😭 bapp 😭😭 yaad aa jande aa bot he sone Awaz aa thudye Es tera de Suage la k aaie kro👌👌👌🙏🙏🙏🙏❤❤❤❤
Bhut bhut jiada sohna lok geet mainu mere ooh din yad krva dinde aa tuhade geet jo main 20 sal phela gondi c hun tuhade geet de nl galie da jiondea raho malik tuhanu bhut opr tak lai k jave eh ardas aa meri
ਬਹੁਤ ਵਧੀਆ ਲੋਕ ਗੀਤ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
Very very beautiful and bless you and your family ❤❤❤❤❤
ਬਹੁਤ ਵਧੀਆ ਉਪਰਾਲਾ ਹੈ .ਨਿੱਕੇ ਹੁੰਦਿਆ ਯਾਨੀ ਪੰਜਾਹ ਕੁ ਵਰੇ ਪਹਿਲਾ ਵਿਆਹ ਵਿੱਚ ਕਈ ਦਿਨ ਪਹਿਲਾ ਗੀਤ ਬਿਠਾਏ ਜਾਦੇ ਸਨ .ਜਿਸ ਵਿਚ ਦੋ ਟੋਲੀਆ ਬਣਾਕੇ ਇਹ ਗੀਤ ਗਾਏ ਜਾਦੇ ਸਨ .ਇਹ ਸਿਲਸਿਲਾ ਵਿਆਹ ਤੱਕ ਦਸ ਦਿਨ ਚਲਦਾ ਸੀ .
ਬਹੁਤ ਵਧੀਆ ਦੀਦੀ ਪੇਕਿਆ ਦੀ ਯਾਦ ਆ ਗੲੀ ਸੁਣ ਕੇ
L
Bahut bahut wadhaiya de pater ho beta
ਬਹੁਤ ਵਧੀਆ ਗੀਤ ਸੁਣ ਕੇ ਦਿਲ ਨੂੰ ਧੂਹ ਪੈਂਦੀ ਹੈ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ।
ਕਿਆ ਬਾਤ ਹੈ ਭੈਣੋ ਪਿੰਡ ਜਾਦ ਆ ਗਿਆ ਵੀਰੇ❤🎉
Boht wadia.mjy apni nani ki yad a jati😢😢
ਬਹੁਤ ਵਧੀਆ ਗੀਤ... ਸਵਾਦ ਆਗਿਆ ਸੁਣ ਕੇ...ਰੂਹ ਖੁਸ਼ ਹੋ ਗਈ...💜
Bht sohna gayea Gbu 🥰
ਏਹ ਗੀਤ ਅਨਮੋਲ ਖਜ਼ਾਨਾ ਹਨ ਸੱਚੇ ਸੁੱਚੇ ਅਤੇ ਪਵਿੱਤਰ ਸਭਿਆਚਾਰ ਦਾ ਝਲਕਾਰਾ ਪੈਂਦਾ ਹੈ ਇਨ੍ਹਾਂ ਗੀਤਾਂ ਵਿੱਚੋਂ ਅਤੇ ਪੰਜਾਬੀ ਬੋਲੀ ਦੀ ਬਹੁਤ ਵੱਡੀ ਸੇਵਾ ਹੈ ਇਨ੍ਹਾਂ ਭੈਣਾਂ ਦੀ ਧੰਨਵਾਦ।
👌👌👌👌👌👌👌👌👆👆👆
Bahut.vadia.geet.aa.ji
Wah ji wah dil khush krta veerpal and pawn 20 sal purne din yad krate jad main eh geet gaya krdi c super duper👏👏👏👏👏🥰🥰🥰🥰🥰🥰❤️❤️❤️❤️👌👌👌👌👌👌😍😍😍malik trakia bkhshe har khushi deve
ਬਹੁਤ ਵਧੀਆ very good 👍🏻❤
ਬੋਹਤ ਹੀ ਸੋਹਣਾ ਗੀਤ ਹੈ ਜੀ ❤️❤️👍👍🙏🙏
V emotional and traditional geet . God bless you both ❤️🤗❤️🤗
Bhot bhot bhot Jada pasand aya h ji waheguru tuhanu bhot khushiyan bakhshan
Bot mithda viraagi lok geet veerpal ji te pawan ji 🙏🏻🙏🏻🌸🎂🌺🌼
.
ਗਾਨੇ ਬੰਨਣ ਵੇਲੇ ਦੋਹੇ ਜ਼ਾ ਗੀਤ ਦੀਦੀ
Sachhi mere te dil nu geet sun k holll kiha piya
Heyaval Zindgi Ne Geet Sunake Dono Sathan Sivaniya ne RANGLA PUNJAB Di YAD TAZA KAR DITI JI WADHAEYAJI
Bahut hi badhiya
Bot he sone. Lock geet aa putter ji pr dill ban k he sun hunde aa es tera de dard pere geet
Maa 😭😭 bapp 😭😭 yaad aa jande aa bot he sone Awaz aa thudye
Es tera de Suage la k aaie kro👌👌👌🙏🙏🙏🙏❤❤❤❤
ਪਵਨ ਵੀਰਪਾਲ। ਇਹ ਗੀਤ ਸੁਣਕੇ ਤੀਹ ਸਾਲ ਪਿਛੇ ਚਲੀ ਗਈ ਮੈ ਤਾ ਬੜੀਆ ਪੁਰਾਣੀਆ ਯਾਦਾ ਚੇਤੇ ਕਰਾਈਆ ਤੁਸੀ ਬੇਟੇ। ਅੱਜ ਕੱਲ ਦੇ ਬੱਚਿਆ ਨੂੰ ਤਾ ਸੰਗਲ ਦਾ ਨੀ ਪਤਾ ਵੀ ਕੀ ਹੁੰਦਾ ਕਿਥੇ ਕੰਮ ਆਉਦਾ ਸੰਗਲ ਤੁਹਾਡਾ ਬਹੁਤ ਧੰਨਵਾਦ ਵਿਰਸੇ ਨੂੰ ਸੰਭਾਲਣ ਲਈ🙏🏻🙏🏻🌺🌺🌺🌺🌺🌺
ਬਹੁਤ ਵਧੀਆ
Bhut hi yada sohna lokk geet aa mai ta likh v lyea😊😊☺️☺️
ਮੇਰਾ ਵੀ ਜੀ ਕਰਦਾ ਗੀਤ ਗਾਉਣ ਨੂੰ ਭੈਣੇ ਬਹੂਤ ਪਿਆਰੀ ਵਾਜ ਆ ਗੀਤ ਵੀ ਸੋਹਣੇ ਆ ਜੀ
Bhut sohna geet 👏👏
ਬਹੁਤ ਹੀ ਵਧੀਆ ਜੀ
ਬਹੁਤ vadia ਸੁਹਾਗ
ਬਹੁਤ ਵਧੀਆ ਗੀਤ ਹੈ ਵਧ ਤੋਂ ਵਧ ਸ਼ੇਅਰ ਕਰੋ ਵੀਰ
ਬਹੁਤ ਬਹੁਤ ਬਹੁਤ ਬਹੁਤ ਬਹੁਤ ਖੂਬ ਜੀ।
Nice ji bhut vadiya god bless you ♥️♥️♥️♥️♥️♥️
Bhut bhut jiada sohna lok geet mainu mere ooh din yad krva dinde aa tuhade geet jo main 20 sal phela gondi c hun tuhade geet de nl galie da jiondea raho malik tuhanu bhut opr tak lai k jave eh ardas aa meri
Bahut vadia geet👍👍👍
ਵਧਾਈਆ
ਬਹੁਤ ਹੀ ਦਿਲ ਨੂੰ ਧੂਹ ਪਾਉਂਦਾ ਗੀਤ।
❤❤
Very nice di bhut vadia geet gaya tuc 👌👌👌👌👌👌
ਦਿਲ ਨੂੰ ਛੂਹਣ ਵਾਲਾ ਲੋਕ ਗੀਤ
ਬਹੁਤ ਪਿਆਰੀ ਆਵਾਜ਼
ਤੁਸੀ ਅਨਮੋਲ ਖਜਾਨਾ ਸਾਂਭ ਕੇ ਰੱਖਿਆ ਪਰਮਾਤਮਾ ਤੁਹਾਨੂੰ ਸਦਾ ਚੜਦੀਕਲਾ ਚ ਰੱਖੇ
Bahut vadiya lagaya ji
ਦੀਦੀ ਅਸਲੀ ਖਜਾਨਾ ਸੰਭਾਲਿਆ ਹੋਇਆ ਬਹੁਤ ਵਧੀਆ ਜੀ
ਬਹੁਤ ਵਧੀਆ ਜੀ🤗💯💞
Nii rees di koi tuhadi🙏🏻🙏🏻👌👌👌
ਬੇਟਾ ਜੀ ਬਹੁਤ ਵਧਿਆ ਪ੍ਰਾਣੀ ਯਾਦ ਹੈ ਚਾਲੀ ਸਾਲ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਵਾਹਿਗੁਰੂ ਸਦਾ ਚੜਦੀ ਮੈ ਬਹੁਤ ਖੁਸ਼ ਹੋਈ ਸੂਣ ਕੇ ਬੇਟਾ ਜੀ ਅੱਖਾਂ ਵਿੱਚ ਹੰਝੂ ਆ ਗਿਆ ਐਨੀ ਉਮਰ ਦੇ ਬਾਦ ਵੀ ਬਹੁਤ ਸੋਹਣਾ ਜੀਤੇ ਰਹੋ 👌👌👌👌🌷❤🙏
Bahut vadhia ji
ਬਹੁਤ ਬਹੁਤ ਵਧੀਆ 🎉
Dil nu sho jan wala lok geet a g
Very nice thanks sing the geet Iam rely happy
Super bout vadia siter dil chhun vali avaj he
Bohot vadia Gaya ji
ਬਹੁਤ ਵਧੀਆ ਗੀਤ
Bahut vadiaa
Beta God bless you👌👌👌👍💕
ਖੁਸ਼ ਰਹੋ ਜੀ
Excellent loak geat.donoo dehain loak geat wastay bara kam keta.
V good beta 🙏🙏🙏🙏🙏
Waheguru ji lambi Umar kre thodi bahut sohne a geet
ਬਹੁਤ ਵੱਧੀਆ ਲੋਕ ਵਿੱਰਸਾ ਗੀਤ - ਪ੍ਰੰਤੂ ਲੋੜ ਤੋਂ ਵੱਧ ਲੰਮੀ ਹੇਕ ਜੱਚੀ ਨਹੀਂ …..
Bahut sohna lok geet,
Very nice voice 😘
Bahut vadhiya 👍🏼👍🏼👍🏼
❤❤🎉🎉🎉🎉🎉ਕਰਮਜੀਤ
Bahut badhiya ji
Bahut sohna gayea geet
ਹਾਂਜੀ ਅਸੀਂ ਛੋਟੇ ਛੋਟੇ ਹੁੰਦੇ ਸੀ
ਜਦੋਂ ਪਿੰਡ ਵਿੱਚ ਕਿਸੇ ਦੇ ਘਰ ਵਿਆਹ ਹੋਣਾ ਤਾਂ ਗਿਆਰਾਂ ਦਿਨ ਪਹਿਲਾਂ ਹੀ ਗੀਤ ਗਾਉਣੇ
ਸ਼ੁਰੂ ਹਰ ਦੇਣੇ ਤੇ ਅਸੀਂ ਗੀਤ ਦੀ ਵਾਰੀ ਲੈਂਦੀਆਂ ਸੀ
ਗ
Very beautiful song ❤️❤️
😮
ਬਹੁਤ ਹੀ ਵਧੀਆ ਭੈਣ 👍👌🙏❤️
Very nice sister 👌👌👌👌👌👌👌👌👌👌👌👌
ਬਹੁਤ ਵਧੀਆ
ਬਹੁਤ ਵਧੀਆ ਭੈਣ ਜੀ
Bohat vadia ji
Lok geet r ever green vvvvvry nice punjab pk
Bot bot he sone lage eh geet 👌👌👌🙏🙏🙏🙏❤❤❤❤❤❤❤❤❤❤❤👑👑👑👑❤❤❤🙏🙏🙏🙏
Very nice 😔😔🌺🌺🍅🍅👏👏🙏🙏👍🙏👍
Very nice , God bless u both🙏🙏🙏🙏🙏🙏🙏🙏🙏
Tawadi awaj mere man nu buhat sakhun dedi
Very Good SiSter🙏🙏🙏💐🌹
@@jatinderdhillon4973 🙏🙏
Nice 👍
Bahut sohnai awaaz hai sister ji
Very great and thanks 😊😊
So NYC ❤❤ Pakistan Punjabi
Very nice 🙏👍❤️
4:39 very good.veerpal.ji
Very nice ji.God bless you sisters
Bahut vdiag
bhut sohna gaya
Very nice g
very nice 👍 🌷🌹
Very nice and beautiful song god bless you both 💖💖💖
Bht zabrdst
Werry. Nieas👌👌👌👌👌
ਵਧੀਆ
Very nice 👍
Verry nice vidio
Nice 👌👌👌👌
ਹਾਂਜੀ ਭੈਣੋ ਇਹ ਵੀ ਮੇਰੇ ਦੁਆਬੇ ਦਾ ਹੈ ਅਸੀ ਦੋਵੇ ਭੈਣਾ ਛੋਟੇ ਹੁੰਦੇ ਗਾਉਦੀਆਂ ਸੀ
بہت اچھا
Very good 👍 👏 👌 Very nice 👌
God bless 🙌 you. From UK 🇬🇧
Bht vdiya bhen ji
Beta ji beaut vadia Thakas
Heart touching song 🙏🏻
Very very beautiful 😭😭😭😭😭😭😭😭
Very nice 🙏