lok Geet ।।।। ਖੂਨ ਚਿੱਟਾ ਹੋਇਆ ਸਭ ਲੋਕ ਰੋਂਦੇ 💜💚🌈💚❤️🧿💜

Поделиться
HTML-код
  • Опубликовано: 5 фев 2025

Комментарии • 330

  • @balkrishanjoshi1580
    @balkrishanjoshi1580 18 дней назад +5

    ਮਾਤਾ ਜੀ। ਬਹੁਤ ਹੀ ਸੱਚਾ ਗੀਤ ਹੈ ਜੀ

  • @paramjitsingh4473
    @paramjitsingh4473 Месяц назад +9

    ਬਿਲਕੁਲ ਸੱਚ ਹੈ ਜੀ ਬਜ਼ੁਰਗਾਂ ਨਾਲ ਇਹੋ ਹੀ ਹੋ ਰਿਹਾ ਹੈ ਜੇਕਰ ਪੁਤਰ ਮਾਂ ਪਿਉ ਨੂੰ ਬੁਖਾਰ ਦੀ ਦਵਾਈ ਦਵਾਉਂਦਾ ਵੀ ਹੈ ਤਾਂ ਨੂੰਹਾਂ ਬਹੁਤ ਮਾੜਾ ਬੋਲਦੀਆਂ ਹਨ ਆਪਣੇ ਬੱਚਿਆਂ ਨੂੰ ਮਾੜੀ ਮੱਤ ਦੇਕੇ ਪਿਉ ਦਾ ਦੁਸ਼ਮਨ ਬਣਾ ਦਿੰਦੀਆਂ ਹਨ ਫਿਰ ਕਲੇਸ਼ ਹੁੰਦਾ ਹੈ ਬੇਬੇ ਬਾਪੂ ਦੀ ਜਾਇਦਾਦ ਚੰਗੀ ਲੱਗਦੀ ਹੈ ਉਹ ਚੰਗੇ ਨਹੀ ਲੱਗਦੇ ਇਹ ਗੀਤ ਸਚਾਈ ਪੇਸ ਕਰਦਾ ਹੈ ਜੋਸ਼ੀ ਮਾਤਾ ਦਾ ਬਹੁਤ ਧੰਨਵਾਦ ਹੈ ਜੀ❤❤

  • @JeetkaurKaur
    @JeetkaurKaur День назад

    ਬਹੁਤ ਹੀ ਪਿਆਰਾ ਗੀਤ ਹੈ ਮਾਤਾ ਕੀ

  • @RKPunjabiVirsa
    @RKPunjabiVirsa 5 месяцев назад +76

    ਬਹੁਤ ਹੀ ਪਿਆਰਾ ਗੀਤ ਹੈ ਮਾਤਾ ਜੀ 🙏

    • @ParveenRani-y4u
      @ParveenRani-y4u 5 месяцев назад +28

      ਬਹੁਤ ਬਹੁਤ ਵਧਾਈ ❤❤❤❤❤❤❤❤❤❤❤❤

    • @toojasvir895
      @toojasvir895 5 месяцев назад

      ​@@ParveenRani-y4u❤❤ in JB❤

    • @meenuloomba742
      @meenuloomba742 4 месяца назад +3

      @@ParveenRani-y4u

    • @GurmailSingh-wv7eo
      @GurmailSingh-wv7eo 3 месяца назад +1

      @@ParveenRani-y4u I'm

  • @JeetkaurKaur
    @JeetkaurKaur День назад

    ਬਹੁਤ ਹੀ ਪਿਆਰਾ ਮਾਤਾ ਜੀ

  • @sarabjitkaur4741
    @sarabjitkaur4741 3 месяца назад +19

    ਬਹੁਤ ਵਧੀਆ ਗੀਤ ਵਧੀਆ ਅਵਾਜ਼ ਵਾਹਿਗੁਰੂ ਜੀ ਮੇਹਰ ਕਰਨ

  • @Gaganpreetsinghgrewal
    @Gaganpreetsinghgrewal 4 месяца назад +4

    ਬਹੁਤ ਸੋਹਣਾ ਗੀਤ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

  • @balbirmehmi9746
    @balbirmehmi9746 5 месяцев назад +18

    ਮੇਰੀਆ ਵੱਡੀਆਂ ਭੈਣਾਂ ਦੇ ਸਮਾਨ ਦੇਵੇ ਭੈਣਾਂ ਨੇ ਬਹੁਤ ਸਚਾਈ ਭਰਪੂਰ ਗੀਤ ਗਾਇਆ ਜੋ ਦਿਲ ਨੂੰ ਗਹਿਰਾਈ ਤੱਕ ਝੰਜੋੜਦਾ ਹੈ ।ਅਜ ਦੇ ਸਮਾਜ ਵਿੱਚ ਬਹੁਤ ਪਰਿਵਾਰਾਂ ਵਿੱਚ ਨਿਰਮੋਹੇ ਬੱਚੇ ਹਨ ।ਅੰਤ ਨੂੰ ਇਹ ਹੀ ਕਿਹਾ ਜਾਂਦਾ ਹੈ (ਖੂਨ ਸਫੈਦ ਹੋ ਗਿਆ )ਜਾਂ ਸੱਤ ਸਮੁੰਦਰਾਂ ਤੋਂ ਪਾਰ ਰਹਿੰਦਿਆਂ ਦਾ ਸਮੁੰਦਰੀ ਖਾਰੇ ਪਾਣੀ ਵਾਂਗ (ਖਾਰਾ ਹੀ ਖਾਰਾ ) 🙏🙏ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ।

  • @sumittersinghsingh9504
    @sumittersinghsingh9504 2 месяца назад +8

    ਬਹੁਤ ਵਧੀਆ ਜੀ ਮੇਰੀਆ ਦੋ ਧੀਆ ਸੀ ਦੋਨੋ ਰੱਬ ਨੋ ਪਿਆਰੀਆਂ ਹੋਗੀਆ ਮੈਕੀਕਰਾ ਧੀਆਂ ਹੋਣੀਆ ਬੁਹਤ ਜਰੁਰੀ ਆ

  • @sandeepboparai3009
    @sandeepboparai3009 5 месяцев назад +4

    ਬਹੁਤ ਹੀ ਪਿਆਰਾ ਗੀਤ ਮਾਤਾ ਜੀ

  • @PawanSandhu-n8h
    @PawanSandhu-n8h 14 часов назад

    Mata ji bht Sona geet hai ❤❤love from new Zealand 😊

  • @ibrarGujjer-ux1xn
    @ibrarGujjer-ux1xn 20 дней назад +1

    Boht khoob😊

  • @daljeetgrewal3028
    @daljeetgrewal3028 Месяц назад +2

    ਬਹੁਤ ਹੀ ਸੋਹਣਾ ਗੀਤ ਆ ਜੀ 🙏🙏

  • @surinderbrom4088
    @surinderbrom4088 3 дня назад

    Buhut pyara geet ta suchai aa thank you bhanji 🙏

  • @ManjeetKaur-rt9vn
    @ManjeetKaur-rt9vn 4 месяца назад +8

    ਬਹੁਤ ਹੀ ਪਿਆਰਾ ਗੀਤ ਹੈ ਮਾਤਾ ਜੀ ਅਤੇ ਸਚਾਈ ਵੀ ਹੈ ਜੀ ਬਾਬਾ ਨਾਨਕ ਤੁਹਾਨੂੰ ਚੜ੍ਹ ਦੀ ਕਲਾ ਵਿੱਚ ਰੱਖੇ ਜੀ

  • @babligautam7813
    @babligautam7813 Месяц назад +1

    ਬਹੁਤ ਸੋਹਣਾ ਗੀਤ ਹੈ ਮਾਤਾ ਜੀ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਆਪ ਨੂੰ 🙏

  • @jaspreetkaur6822
    @jaspreetkaur6822 4 месяца назад +4

    ਬਹੁਤ ਹੀ ਦਿਲਚਸਪ ਤੇ ਭਾਵਕ ਗੀਤ ਧੰਨਵਾਦ ਜੀ

  • @TarasinghSamagh-bn2zg
    @TarasinghSamagh-bn2zg Месяц назад +2

    ਬਹੁਤ ਹੀ ਵਧੀਆ ਗੀਤ ਹੈ ਮਾਤਾ ਜੀ 🙏🙏🙏🙏🙏👏👏

  • @kiranpreetdandiwal1431
    @kiranpreetdandiwal1431 4 месяца назад +4

    ਅੱਜ ਦਾ ਕੌੜਾ ਸੱਚ ਮਾਤਾ ਜੀ ਬਹੁਤ ਸੋਹਣੀ ਲੇਹ ਚ ਗਾਇਆ ਜੀ

  • @gurbhejsingh9728
    @gurbhejsingh9728 3 месяца назад +3

    ਬਹੁਤ ਵਦੀਆ ਗੀਤ ਮਾਤਾ ਜੀ

  • @manjeetkaur4256
    @manjeetkaur4256 5 дней назад

    Mata ji bhut vadia geet thank you very much 🙏🙏🙏🙏

  • @harvinderkaur5318
    @harvinderkaur5318 5 дней назад

    ਬਹੁਤ ਵਧੀਆ ਭੈਣ ਜੀ ਵਹਿਗੁਰੂ ਸਭ ਤੇ ਮੇਹਰ krñ

  • @satwinderkaur9295
    @satwinderkaur9295 4 месяца назад +3

    ਬਹੁਤ ਸੋਹਣਾ ਲਿਖਿਆ ਗੀਤ ਆ ਮਾਤਾ ਜੀ ਮੈਂ ਨੂੰ ਤਾਂ ਤੁਹਾਡੇ ਗੀਤ ਨੇ ਮੈਨੂੰ ਭਾਵੁਕ ਕਰਤਾ ਬਿਲਕੁਲ ਸੱਚ ਆ ਮਾਤਾ ਜੀ ਪ੍ਰਮਾਤਮਾ ਤੂਹਾਨੂੰ ਹਮੇਸ਼ਾ ਤੰ ਤੰਦਰੁਸਤੀ ਬਖ਼ਸ਼ੇ

  • @vikramjeet3139
    @vikramjeet3139 4 месяца назад +1

    Bahut vadiya ji ❤❤❤❤❤

  • @varinderkaur-u3w
    @varinderkaur-u3w 5 месяцев назад +3

    ਬਹੁਤ ਸੋਹਣਾ ਗੀਤ ਅੰਟੀ ਜੀ

  • @kaimkaur_5386
    @kaimkaur_5386 3 месяца назад

    Bot vadiya bebe 😍😍

  • @jaigopalsinghsaini262
    @jaigopalsinghsaini262 20 дней назад

    Bht badiya mata ji

  • @raksharani5010
    @raksharani5010 Месяц назад +1

    Didi ji thonu dekh ke manu apnibhhan yad aa gaye rab tuyhadi awaj kayam rakha

  • @SurinderKaur-ic2uj
    @SurinderKaur-ic2uj 5 месяцев назад +7

    ਇਸ ਗੀਤ ਸਚਾਈ ਬਿਆਨ ਕੀਤਾ ਬਹੁਤ
    ,ਖੁਬ

  • @paramjitkaur1310
    @paramjitkaur1310 3 месяца назад +2

    ਬਹੁਤ ਹੀ ਵਧੀਆ ਮਾਤਾ ਸਹੀ ਗਲ ਹੈ ਜੇ ਕੋਈ ਸਮਝੇ ਤਾਂ ਦੁਨੀਆਂ ਤੇ ਕੋਈ ਦੁਖੀ ਨਾ ਹੋਵੇ

  • @paramjeetkaurpramdeol7353
    @paramjeetkaurpramdeol7353 5 месяцев назад +5

    ਬੀਬੀ ਗੀਤ ਬਹੁਤ ਸੋਹਣਾ ਹੈ ਪਰ‌ ਧੀਆ‌ ਮਾਂ ਬਾਪ ਨੂੰ ਸਾਂਭ ਦੀਆਂ ਹੈ ਜੇਕਰ ਪੁੱਤ ਸਾਰੇ ਇੱਕੋ ਜਿਹੇ ਨਹੀ ਹੈ ਬੀਬੀ ਇਹ ਗੀਤ ਅੱਜ ਦੀ‌ ਪੀੜੀ ਤੇ ਢੁੱਕਦਾ ਹੈ ❤

  • @D_kaur3546
    @D_kaur3546 2 дня назад

    Good song h ji ❤️❤️

  • @vandnarani2859
    @vandnarani2859 3 месяца назад +1

    ਬਹੁਤ ਵਧੀਆ ਗੀਤ ਹੈ ਜੀ

  • @EkamSidhu-zy1zx
    @EkamSidhu-zy1zx 29 дней назад

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ🎉🎉🎉😢😢😢

  • @HarshKurar-px4wz
    @HarshKurar-px4wz 4 месяца назад +1

    Vry nice ji

  • @sandeepkaur5431
    @sandeepkaur5431 4 месяца назад +2

    ਬਹੁਤ ਵਧੀਆ ਗਾਇਆ ਜੀ ਬਹੁਤ ਵਧੀਆ

  • @gurpreetkaur-dx4tf
    @gurpreetkaur-dx4tf 4 месяца назад +1

    Bhout vadia mata jii❤

  • @karamjitkaurbhatti4002
    @karamjitkaurbhatti4002 4 месяца назад +2

    ਬਹੁਤ ਸੋਹਣਾ ਗੀਤ 🙏🙏❤️❤️

  • @DavinderkaurSandhu-ls2op
    @DavinderkaurSandhu-ls2op Месяц назад +2

    ਬਹੁਤ ਵਧੀਆ ਹੈ ਗੀਤ 😢😢

  • @SurinderKaur-wl7yh
    @SurinderKaur-wl7yh 22 дня назад +1

    Sona geet ha je

  • @GursharanMaan-w9c
    @GursharanMaan-w9c Месяц назад

    ਬਹੁਤ ਸੱਚ ਹੈ ਅੱਜ ਦੇ ਸਮੇਂ ਦੀ ਸੱਚਾਈ ਆ ਇਸ ਗੀਤ ਚ

  • @harbanschahal1777
    @harbanschahal1777 3 месяца назад +3

    Very lovely, brought a couple tears to my eyes seeign such a great family bond ❤❤❤❤❤❤ continue yr amazing geets❤

  • @RanjitKaur-n9k
    @RanjitKaur-n9k Месяц назад +1

    🙏🙏ਮਾਤਾ ਜੀ very nice

  • @RajRani-nu4qh
    @RajRani-nu4qh 4 месяца назад +2

    Very beautiful & heart touching song.

  • @kuldipkaur-wt3rm
    @kuldipkaur-wt3rm 2 месяца назад

    ਬਹੁਤ ਹੀ ਪਿਆਰਾ ਗੀਤ ਹੈ੧੦੦ % ਸਚਾਈ ਹੈ

  • @HarjitJamal
    @HarjitJamal 22 дня назад

    ਬੋਹਤ ਹੀ ਵਦੀਆ ਗੀਤ ਮਾਤਾ ਜੀ ਅੱਜ ਦੀ ਸੱਚਾਈ 😢

  • @kulwantkaur5030
    @kulwantkaur5030 4 месяца назад +1

    ਬਹੁਤ ਸੋਹਣਾ ਗੀਤ ਮਾਂ

  • @sudeshbassi1716
    @sudeshbassi1716 5 месяцев назад +5

    Very very nice geet mataji

  • @GURPREETKAUR-zl9ly
    @GURPREETKAUR-zl9ly 4 месяца назад

    ਬਹੁਤ ਹੀ ਪਿਆਰਾ ਗੀਤ ਹੈ ਭੈਣ ਜੀ |🙏

  • @SwarnjitKaur-d5b
    @SwarnjitKaur-d5b 3 месяца назад +1

    ਦਿਲ ਨੂੰ ਛੋਹ ਗਿਆ ਗੀਤ ਮਾਤਾ ਜੀ 👍🙏

  • @DjduDjdi
    @DjduDjdi Месяц назад

    ਬਹੁਤ ਵਧਿਆ ਗੀਤ ਸੀ ਬਹੁਤ ਸਾਫ ਅਵਾਜ਼ ਸੀ ਸੋ ਅੱਜ ਕੱਲ ਮਾਪਿਆਂ। ਨਾਲ ਹੋ ਰਿਹਾ। ਓਹੋ। ਹੀ। ਪੇਸ਼ ਕਿਤਾ। ਬਹੁਤ ਖੁਬਸੂਰਤ ਅਵਾਜ਼ ਸੀ

  • @GurdeepSingh-q6b
    @GurdeepSingh-q6b 4 месяца назад +2

    Nice mata g

  • @BalwantkaurBaidwan
    @BalwantkaurBaidwan Месяц назад

    Bohot vadiya ese taraah chalda

  • @shrmasukhwinder8100
    @shrmasukhwinder8100 2 месяца назад +2

    Bahaut hi Sohna geet AA ji

  • @JagseerSingh-qk9rt
    @JagseerSingh-qk9rt 3 месяца назад

    Bht vadia geet maata ji🙏

  • @SarojRani-u7v
    @SarojRani-u7v 4 месяца назад +1

    Bhut sohna ❤

  • @ParmjitKaur-j3y
    @ParmjitKaur-j3y 14 дней назад

    Very nice g

  • @VishallyGarg
    @VishallyGarg 5 месяцев назад +2

    Bhot sohna❤

  • @AmarjitKuar-u6n
    @AmarjitKuar-u6n 4 месяца назад +2

    Bahut vadia geet va 😊😊

  • @JaswinderKaur-qr2iw
    @JaswinderKaur-qr2iw 2 месяца назад +1

    ❤❤❤❤❤God bless you dear ma,

  • @gursemgill6911
    @gursemgill6911 Месяц назад

    Bhut vdia lgeya geet mam

  • @EkamSidhu-zy1zx
    @EkamSidhu-zy1zx Месяц назад

    ਥਹੁਤ ਵਧੀਆ ਗੀਤ ਬਿਲ ਕੁਲ ਠੀਕ👌👌👌

  • @karamjitkaurbhatti4002
    @karamjitkaurbhatti4002 4 месяца назад +2

    ਮਾਤਾ ਜੀ

  • @shvinderkaur4279
    @shvinderkaur4279 5 месяцев назад +2

    Bhain ji eh sachi gal aa

  • @kavitadhingra2652
    @kavitadhingra2652 2 месяца назад +2

    ਬਹੁਤ ਹੀ ਸੁੰਦਰ ਗੀਤ ਮਾਤਾ ਜੀ ❤❤

  • @balwindervirk1489
    @balwindervirk1489 4 месяца назад +3

    Nice mata ji

  • @taranvirkaur4796
    @taranvirkaur4796 5 месяцев назад +3

    Bhut piara geet ji

  • @narinderkaur3672
    @narinderkaur3672 4 месяца назад +1

    ਬਹੁਤ ਬਹੁਤ ਸੋਹਣਾ ਤੇ ਬਹੁਤ ਵਧੀਆ ਲੱਗਿਆ ਜੀ

  • @ParmjeetSingh-t1y
    @ParmjeetSingh-t1y 4 месяца назад +2

    niece vido

  • @gurdevkaur1209
    @gurdevkaur1209 5 месяцев назад +2

    ਬੋਹਤ ਹੀ ਪਿਆਰਾ ਗੀਤ ਹੈ ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @gurjaantsinghgrewal4810
    @gurjaantsinghgrewal4810 4 месяца назад +1

    ਮਾਤਾ ਗੀਤ ਬਹੁਤ ਸੋਹਣਾ ਹੈ ਧੰਨਵਾਦ ❤❤

  • @AmandeepKaur-b5e
    @AmandeepKaur-b5e 12 дней назад

    Good aa ji❤❤❤❤

  • @ParamjitKaur-mr8zt
    @ParamjitKaur-mr8zt 4 месяца назад

    Boht vadia mata ji

  • @JasvirKaur-j2w
    @JasvirKaur-j2w Месяц назад +1

    ਬਹੂਤ ਜਿਆਦਾ ਵਧੀਆ ਗੀਤ ਹੈਭੈਣ ਜੀ ਵਾਹਿਗੁਰੂ ਤੂਹਾਨੂੰ ਤੰਦਰੁਸਤੀ ਬਖ਼ਸ਼ੇ

  • @SarbjeetkaurBhangu-z5d
    @SarbjeetkaurBhangu-z5d 7 дней назад

    ਬਹੁਤ ਸਹੀ ਗੱਲ ਹੈ ਬੇਬੇ ਜੀ

  • @RajinderKaur-u1i
    @RajinderKaur-u1i 3 месяца назад

    ਬਹੁਤ ਵਧੀਆ

  • @SarabjeetKaur-lg1pg
    @SarabjeetKaur-lg1pg 4 месяца назад +2

    ਜੇ ਹਰ ਧੀ ਆਪਦੀ ਸੱਸ ਦਾ ਵੀ ਮਾਂ ਵਾਂਗੂ ਦੁੱਖ ਸੁਣੀ ਤੁਹਾਨੂੰ ਹਾਂ ਤੇ ਸੱਸ ਤੇ ਧੀਆਂ ਚ ਕੋਈ ਫਰਕ ਰਹੇ ਹੀ ਨਾ ਜਾਵੇ

  • @SatnamSohal-s4n
    @SatnamSohal-s4n Месяц назад

    Bahut bariya mara ji aaj d shah❤❤❤❤❤❤

  • @ranveerkaur4503
    @ranveerkaur4503 4 месяца назад +2

    ਬਹੁਤ ਬਹੁਤ ‌ਵਧੀਆ ਗੀਤ ਗਾਇਆ ਹੈ ਮਾਤਾ ਜੀ ਓ,🙏🙏🙏

  • @ipurpleyou.3546
    @ipurpleyou.3546 3 месяца назад

    Bahut vadiya geet ji

  • @SurjitSingh-to9gr
    @SurjitSingh-to9gr Месяц назад

    ਬਹੁਤ ਵਧੀਆ ਗੀਤ ਹੈ ਪੁੱਤ ਵੀ ਬਹੁਤ ਜ਼ਰੂਰੀ ਹੈ ਅਤੇ ਧੀਆਂ ਵੀ ਮਾਪਿਆਂ ਲਈ ਦੁਖ ਸੁੱਖ ਦੀ ਸਾਂਝ ਹੁੰਦੀਆਂ ਨੇ ❤

  • @GurmeetKaur-mn3jw
    @GurmeetKaur-mn3jw 5 месяцев назад +1

    V good ji

  • @Sarabjitkaur-t6w
    @Sarabjitkaur-t6w 5 месяцев назад +4

    Very nice geet

  • @jotkaur300
    @jotkaur300 2 месяца назад

    Very nice ji ❤❤

  • @preetdhiman5463
    @preetdhiman5463 Месяц назад

    NYC ❤

  • @ravinderkaur6950
    @ravinderkaur6950 27 дней назад +1

    ਬਹੁਤ ਸੋਹਣਾ ਗੀਤ ਹੈ ਜੀ ਕੀ ਅਸੀਂ ਇਹ ਗੀਤ ਕਿਸੇ ਸਮਾਗਮ ਵਿੱਚ ਬੱਚਿਆਂ ਤੋਂ ਗਵਾ ਸਕਦੇ ਹਾਂ ਜੀ

  • @pinkyklair1007
    @pinkyklair1007 5 месяцев назад +2

    Very nice
    Very true

  • @Narinderkaur-m3w
    @Narinderkaur-m3w 5 месяцев назад +1

    ❤ਬਹੁਤ ਹੀ ਸੋਹਣਾ ❤

  • @BaljeetSingh-rg4mf
    @BaljeetSingh-rg4mf 4 месяца назад +2

    Right bibi

  • @punjabiculture1970
    @punjabiculture1970 4 месяца назад +1

    Bahut sohna

  • @Sadiqkhan-ni8lc
    @Sadiqkhan-ni8lc 4 месяца назад +2

    Nice vedio

  • @JaswinderKaur-rh6yx
    @JaswinderKaur-rh6yx 5 месяцев назад +1

    ਵਧੀਆ ਗੀਤ ਹੈ ਅੰਟੀ ਜੀ

  • @PramjitGill-w5c
    @PramjitGill-w5c 4 месяца назад +1

    🎉beautiful

  • @JaswinderKaur-nt9sy
    @JaswinderKaur-nt9sy 4 месяца назад +3

    ❤❤❤❤❤😂🎉🎉 3:21

  • @mahenderkaur1135
    @mahenderkaur1135 4 месяца назад +3

    Very true

  • @PramjitGill-w5c
    @PramjitGill-w5c 4 месяца назад +1

    🙏🏼A great way to reduce stress

  • @nirmalnamberdar2950
    @nirmalnamberdar2950 25 дней назад

    very nice aunty ji

  • @mafiaGaming-mr4dn
    @mafiaGaming-mr4dn 4 месяца назад +1

    Very nice mata ji

  • @gurmailkaur5704
    @gurmailkaur5704 3 месяца назад

    ਗੀਤ ਸੁਣ ਕੇ ਮਨ ਨੂੰ ਠੇਸ ਪਹੁੰਚੀ ❤❤❤❤❤❤❤❤❤❤❤❤

  • @CharanjeetKaur-wv1rj
    @CharanjeetKaur-wv1rj Месяц назад

    ਬਹੁਤ ਵਧੀਆ ਗੀਤ