ਧੀ ਸ਼ੀਫਾਲੀ ਦੇ ਇਨਸਾਫ ਲਈ ਸਹੁਰੇ ਕੁਲਵੀਰ ਪੈਲੇਸ ਅੱਗੇ ਰੋਸ ਪ੍ਰਦਰਸ਼ਨ ਕੀਤਾ,ਸਾਥ ਦਿਓ ਜੀ 🙏

Поделиться
HTML-код
  • Опубликовано: 26 янв 2025

Комментарии • 200

  • @kashbassey9149
    @kashbassey9149 7 дней назад +2

    We are all watching to see what the police will do

  • @rajinderpartapsingh2964
    @rajinderpartapsingh2964 Месяц назад +47

    ਸਾਡੀ ਭੈਣ ਦੇ ਇਨਸਾਫ ਲਈ ਅਸੀਂ ਹਰ ਦਰਵਾਜਾ ਖੜਕਾਵਾਂਗੇ । ਵਾਹਿਗੁਰੂ ਜੀ ਦੁਸਟਾਂ ਦਾ ਨਾਸ਼ ਕਰੋ ਜੀ ।

  • @jotgrewalmakeupartist
    @jotgrewalmakeupartist Месяц назад +49

    ਵਾਹਿਗੁਰੂ ਜੀ ਧੀ ਨੂੰ ਇਨਸਾਫ ਮਿਲ ਜਾਵੇ ਦੋਸ਼ੀ ਫੜੇ ਜਾਣ 🙏

    • @Realstruggleyt
      @Realstruggleyt  Месяц назад +2

      ਵਾਹਿਗੁਰੂ ਜੀ 🙏

    • @livelaughcreation
      @livelaughcreation 29 дней назад

      @@Realstruggleytਮਾਤਾ ਦੀ ਇੰਨਫਰਮੇਸ਼ਨ ਮਿਲ ਸਕਦੀ ਕਿਸੇ ਤਰ੍ਹਾਂ? ਤੁਹਾਡੇ ਚੈਨਲ ਦਾ ਇੰਸਟਾਗਰਾਮ ਹੈ। ਜਾਂ ਇਨ੍ਹਾਂ ਦਾ।

  • @jotgrewalmakeupartist
    @jotgrewalmakeupartist Месяц назад +23

    ਸੰਗਤ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਭੈਣ ਭਰਾਵਾਂ ਤੱਕ ਪੁਹੰਚ ਕੀਤੀ ਜਾ ਸਕੇ 🙏

  • @dalbirnagra7885
    @dalbirnagra7885 Месяц назад +15

    ਹੋਈ ਤਾਂ ਬਹੁਤ ਮਾੜੀ ਪਰ ਤੁਹਾਡਾ ਇਹ ਕਸੂਰ ਆ ਕਿ ਜੋ ਲੋਕ ਦਾਜ ਮੰਗਦੇ ਸੀ ਤਾਂ ਉੱਥੇ ਕੁੜੀ ਨਹੀਂ ਵਿਆਹੁਣੀ ਚਾਹੀਦੀ ਸੀ 😭🙏

    • @gurmeet8328
      @gurmeet8328 26 дней назад

      Te bau j viah to bahad mangn daaj phir....

    • @sohnihomekitchen
      @sohnihomekitchen 22 дня назад

      ​@gurmeet8328 fr apni dhi ghar la a o na munde nu divorce de o na veyah hon de o munde waleya nu tarfa tarfa k roj kute di maut maro sade relative vich inj Hoya hun tarle kd de asi kuri rakh nu teyar ha bt kuri wale mnde nhi chika kadai jande

  • @jaswindersharma2228
    @jaswindersharma2228 Месяц назад +17

    ਇਨ੍ਹਾਂ ਦੀਆਂ ਧੀਆਂ ਨਾਲ ਵੀ ਰੱਬ ਏਦਾਂ ਕਰੇ

  • @gurdevkaur1209
    @gurdevkaur1209 Месяц назад +11

    ਵਾਹਿਗੁਰੂ ਜੀ ਬੱਚੀ ਨੂੰ ਇਨਸਾਫ ਦਿਵਾਉਣ ਵਿੱਚ ਮੱਦਦ ਕਰੋ ਜੀ ਦੋਸ਼ੀਆਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਇਹੋ ਜਿਹੀ ਕਰਤੂਤ ਨਾ ਕਰ ਸਕੇ

  • @kulwantkaur2558
    @kulwantkaur2558 Месяц назад +9

    ਸੋਚ ਵੀ ਨਹੀ ਸਕਦੇ ਅੱਜਕੱਲ ਵੀ ਇੰਨੀ ਭੁੱਖ ਚੁੱਕੀ ਫਿਰਦੇ ਪੜ੍ਹ ਲਿਖ ਕੇ ਵੀ ਸੋਚ ਨਹੀ ਬਦਲੀ ਲੱਖ ਲਾਹਣਤ

  • @baljindargillbaljindargill
    @baljindargillbaljindargill 2 дня назад

    Veer g sode naal aa veere sode naal sari duniya di hamdrdi naal veere

  • @pardeepkaurvirk6577
    @pardeepkaurvirk6577 Месяц назад +11

    ਸੰਗਤ ਨੂੰ ਬੇਨਤੀ ਆ ਕਿ ਸਾਰੇ ਕੁਲਬੀਰ ਪੇਲਸ ਪੋਹਚੋ ਇਨਸਾਫ ਦਵਾਓ ਉਹਨਾਂ ਨੂੰ

  • @goldysandhu4630
    @goldysandhu4630 Месяц назад +4

    ਭੈਣ ਜੀ ਅਸੀ ਸਾਰੇ ਤੁਹਾਡੇ ਨਾਲ ਹਾ ਆਪਣੀ ਭੈਣ ਨੂੰ ਇਨਸਾਫ਼ ਦੁਆਵਾਂ ਗੇ ਆਪਾ ਬੱਸ ਤੁਸੀਂ ਪਿਛੇ ਨਾ ਹਟਿਓ ਕਿਤੇ ਰੱਬ ਦੇਖਦਾ ਉਪਰ ਚੀਕਾ ਕਢਵਾ ਦਿਓ dusta ਦੀਆਂ ਤਾ ਜੋ ਹੋਰ ਕੋਈ ਇਹੋ ਜਿਹਾ ਕਦਮ ਨਾ ਚੁੱਕ ਸੱਕੇ ਕੋਈ ਨਾ ਅਸੀ ਤੁਹਾਡੇ ਨਾਲ ਇੰਨਾ ਨੂੰ ਟ੍ਰੈੱਸ ਕਰਵਾਓ

  • @laddorani3
    @laddorani3 Месяц назад +15

    ਬੇਟੀ ਨੂੰ ਜਲਦੀ ਤੋ ਜਲਦੀ ਇਨਸਾਫ ਮਿਲਨਾ ਚਾਹੀਦਾ ਹੈ

  • @preetpruthi
    @preetpruthi 6 дней назад

    I pray for justice. Police should be true and struct.. court should give justice soon

  • @honeyarora7792
    @honeyarora7792 12 дней назад

    ਦੋਸ਼ੀਆਂ ਨੂੰ ਫਾਂਸੀ ਕਰੋ

  • @ManinderSingh-tv7ej
    @ManinderSingh-tv7ej Месяц назад +6

    🙏🙏#Justice ਜਲਦੀ ਮਿਲੇਗਾ ਜੀ ਪ੍ਰਸ਼ਾਸਨ ਦੀ ਮਜਬੂਰੀ ਬਣ ਗਈ ਓਹਨਾ ਨੂੰ ਜਲਦੀ ਬੰਦੇ ਫੜਨੇ ਹੀ ਪੈਣਾ ਹੈ 🙏🙏

    • @Realstruggleyt
      @Realstruggleyt  Месяц назад +1

      ਵਾਹਿਗੁਰੂ ਜੀ ਮਿਹਰ ਕਰਨ ਵੀਰਾ ਜੀ 🙏

  • @harwinderkaur3381
    @harwinderkaur3381 28 дней назад +2

    ਸਾਰੇ ਹੈਲਪ ਕਰੋ ਵੀਮੈਨ ਹੈਲਪ ਲਾਈਨ ਵਗੈਰਾ ਮਦਦ ਕਰੋ ਕਿਧਰ ਹੈ ਅਫਸਰ

  • @bhullarsabb9175
    @bhullarsabb9175 Месяц назад +2

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੀ ਨੂੰ ਇਨਸਾਫ਼ ਦਵਾਉਣਾ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @satwantkaur9171
    @satwantkaur9171 28 дней назад +1

    ਜਦੋ ਵੀ ਧੀ ਦੁਖੀ ਹੋਕੇ ਪੇਕੇ ਫ਼ੋਨ ਕਰੇ ਧੀ ਦੀ ਸੁਣ ਲਿਆ ਕਰੋ ਹੁਣ ਮਰੀ ਤੋ ਬਆਦ ਕੀ ਇਨਸਾਫ਼ ਮੰਗ ਰਹੇ ਹੋ ਇੰਨੀ ਸੋਹਣੀ ਧੀ ਦੁਨੀਆਂ ਤੋ ਚਲੀ ਗਈ

  • @harjitbhangoo4227
    @harjitbhangoo4227 Месяц назад +7

    ਪਰਮਾਤਮਾ ਧੀ ਨੂੰ ਇਨਸਾਫ ਦਿਬਾਵੇ 😭😭🙏🏼🙏🏼

  • @KaramjeetKaur-mw3oi
    @KaramjeetKaur-mw3oi 27 дней назад +1

    ਹੁਣ ਜਿੰਦਾ ਲਗਣਾ ਚਾਹੀਦਾ ਕੋਈ ਵੀ ਵਿਆਹ ਨਾ ਕਰੋ ਦੁਸ਼ਟਾ ਦੇ ਪੈਲਸ ਵਿੱਚ ਸਜਾ ਹੋਣੀ ਚਾਹੀਦੀ ਆ ਸਾਰਿਆਂ ਨੂੰ 😢😢

  • @princesidhu740
    @princesidhu740 Месяц назад +2

    ਇਨਸਾਫ਼ ਤਾ ਕੁੜੀ ਭਰਾ ਨੂੰ ਆਪ ਲੈਣਾ ਪਵੇਗਾ ਜੀ

  • @ManjinderSingh-ik5gl
    @ManjinderSingh-ik5gl Месяц назад +1

    Waheguru ji Insaaf deo bacchi nu

  • @JannatChopra-d5p
    @JannatChopra-d5p Месяц назад +1

    Aunty ji aap bilkul sacche Ho good bless you 🙏🙏🙏🙏🙏🙏

  • @ManinderSingh-tv7ej
    @ManinderSingh-tv7ej Месяц назад +11

    ਸਟੇਹ lਮਿਲ ਸਕਦੀ ਹੈ ਪਰ ਇਸ case ਚ ਹੁਣ ਜਲਦੀ ਕਾਰਵਾਈਏ ਕਰਨੀ ਪਵੇਗੀ ਪੁਲਿਸ ਨੂੰ highlight ਜ਼ਿਆਦਾ ਹੋ ਰਿਹਾ ਮੁੱਦਾ. ਤੁਸੀਂ ਡਟੇ ਰਹੋ ਸਾਡੀ ਕੋਸ਼ਿਸ ਹੈ ਇਸ ਮੁੱਦਾ ਅਸੀਂ ਕੋਈ help ਕਰ ਸਕਿਏ ਤਾਕਿ ਜਲਦੀ ਇਨਸਾਫ਼ ਮਿਲੇ ਕੁੜੀ ਨੂੰ 🙏🙏🙏

    • @Realstruggleyt
      @Realstruggleyt  Месяц назад +3

      ਬਹੁਤ ਧੰਨਵਾਦ ਵੀਰਾ ਜੀ , ਸਾਡਾ ਸਾਥ ਦਿਓ ਆਪਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਹੈ 🙏

  • @SafarSingh-p5g
    @SafarSingh-p5g Месяц назад +3

    ਵਾਹਿਗੁਰੂ ਮੇਹਰ ਕਰੋ

  • @jaswantkaur9858
    @jaswantkaur9858 Месяц назад +4

    Rab insaf dewe

  • @TruckingVlogs1993
    @TruckingVlogs1993 Месяц назад +5

    Behn nu insaf milna chahida

  • @pawan.hans.967
    @pawan.hans.967 29 дней назад

    प्रिय शैफाली,
    आपके जाने की खबर ने हमारे दिलों को गहरा आघात दिया है। आपकी मुस्कान, आपकी ऊर्जा, और आपका जीवन जीने का तरीका हमेशा हम सबके दिलों में रहेगा। आपकी कमी को शब्दों में बयां करना असंभव है।
    हम आपकी आत्मा की शांति के लिए प्रार्थना करते हैं और ईश्वर से प्रार्थना करते हैं कि वह आपको अपने चरणों में स्थान दें। जो संघर्ष आपने झेले, अब वे समाप्त हो चुके हैं।
    आपकी यादें हमेशा हमारे साथ रहेंगी, और हम आपके अधूरे सपनों को पूरा करने की कोशिश करेंगे। आपकी आत्मा को शांति मिले।
    ॐ शांति।

  • @daljitkhra712
    @daljitkhra712 Месяц назад +6

    Insaf do 😢

  • @SatnamSingh-su3kq
    @SatnamSingh-su3kq Месяц назад +1

    Wahiguru ji

  • @reenarani-bh2kz
    @reenarani-bh2kz Месяц назад +2

    Waheguru ji insaaf milna chahida bhen nu

  • @nusratfatehalikhan9146
    @nusratfatehalikhan9146 27 дней назад

    Insaaf milna chahi da aa Beti nu🙏🏻🙏🏻😭💔

  • @AmarjotKaur-gh1ct
    @AmarjotKaur-gh1ct Месяц назад +2

    Parmatma eho jehia loka nu narka vich v dhohi naa mille.🙏🏼

  • @ramanpreetkaurvirdi1923
    @ramanpreetkaurvirdi1923 28 дней назад

    Insaaf jroor milega ji😢😢😢😢

  • @rajbassi459
    @rajbassi459 Месяц назад +2

    So sad story need justice

  • @jasjotchahal5712
    @jasjotchahal5712 Месяц назад +1

    Waheguruji

  • @ranjitkaur881
    @ranjitkaur881 Месяц назад +1

    Waheguruji ehna dushta da naas kre

  • @DaljitKaur-lk1uo
    @DaljitKaur-lk1uo 25 дней назад

    Waheguru ji Waheguru ji

  • @sandeepsandhu2245
    @sandeepsandhu2245 Месяц назад +2

    ਵਾਹਿਗੁਰੂ masoom ਦੀ jaan chli gae ਕਰੋ ਇਨਸਾਫ਼

  • @nasibkaurdhillon6823
    @nasibkaurdhillon6823 Месяц назад

    Waheguru is Dhi nu jarur insaf mile

  • @nehsap5814
    @nehsap5814 22 дня назад

    Right inko Milana chahie

  • @techwithsidhu
    @techwithsidhu Месяц назад +3

    Justice for shifali dii

  • @aishwin379
    @aishwin379 Месяц назад +3

    Very sad 😔

  • @Balbirkaur-g6v
    @Balbirkaur-g6v Месяц назад

    Waheguru ji beti nu insaf Davao ji

  • @Rickfitness09fitnessmodel
    @Rickfitness09fitnessmodel 25 дней назад +1

    J gaddi ch ghumnda fr ki hoa jithe jana gaddi bike te he jana hunda insaaf milna chahida family nu waheguru insaaf douga

  • @rajbassi459
    @rajbassi459 Месяц назад +1

    We proud on SHO Sir please help mom

    • @Realstruggleyt
      @Realstruggleyt  Месяц назад

      ਹਾਂਜੀ ਵੀਰਾ ਜੀ SHO ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਕਾਰਵਾਈ ਕੀਤੀ ਜਾਵੇਗੀ।🙏

  • @Jaspreet5387-g2t
    @Jaspreet5387-g2t Месяц назад +5

    Sab nu request kulbir place koi ve apne bachia di marriage na kryo bcoz es jgga nu ik beti di badua hai joh ki aaj es duniya vich nhi hai 😢

  • @SatvirsohalSohalsatvir
    @SatvirsohalSohalsatvir Месяц назад +4

    Maa di badh duaa jaroor lgugi

  • @JassKaran-y9r
    @JassKaran-y9r Месяц назад +3

    Waheguru ji 🙏🙏🙏🙏

  • @KaurSandhu-hd2pk
    @KaurSandhu-hd2pk Месяц назад +1

    Mai ta waheguru agge ardass kardi har time saza mile enha lokka nu sadi dheee nu insaff mile

  • @inderjeetpurewall7663
    @inderjeetpurewall7663 Месяц назад +3

    ਦਾਜ ਦੇ ਕਰਕੇ ਜੇ ਉਨਾਂ ਨੇ ਕੀਤਾ ਹੈ ਕਤਲ ਉਨਾਂ ਨੂੰ ਸਖਤ ਤੋ ਸਖਤ ਸਜਾ ਮਿਲਣੀ ਚਾਹੀਦੀ ਹੈ ਤਾਂਜੋ ਮੁੜਕੇ ਕਿਸੇ ਦੀ ਬੱਚੀ ਦਾਜ ਦੀ ਦੀ ਬਲੀ ਨਾ ਚੜੇ ।ਜੇ ਸੋਹਰੇ ਉਸ ਨੂੰ ਤੰਗ ਕਰਦੇ ਸੀ ਮਾਂ ਬਾਪ ਉਸਨੂੰ ਆਪਣੇ ਘਰ ਕਿਉਂ ਨਹੀ ਲੈ ਕੇ ਗਏ ਤੁਸੀ ਇਥੇ ਸੋਹਰੇ ਘਰ ਰਹਿਣ ਕਿਉਂ ਉਸ ਨੂੰ ਦਿਤਾ ।

    • @Realstruggleyt
      @Realstruggleyt  Месяц назад +1

      ਭੈਣ ਜੀ ਬੇਟੀ ਬਹੁਤ ਸਿਆਣੀ ਸੀ ਹਰ ਜ਼ੁਲਮ ਸਹਿ ਕੇ ਵੀ ਸਹੁਰੇ ਘਰ ਹੀ ਵੱਸਣਾ ਚਾਹੁੰਦੀ ਸੀ 🙏

    • @sainisabb1097
      @sainisabb1097 29 дней назад +1

      ਜੇ ਉਹ ਲੈ ਜਾਂਦੇ ਤਾਂ ਵੀ ਲੋਕ ਇਹੀ ਕਹਿੰਦੇ ਕਿ ਕੁੜੀ ਦੀ ਮਾਂ ਨੀ ਘਰ ਵਸਣ ਦਿੰਦੀ

  • @RajWant-kp4fe
    @RajWant-kp4fe Месяц назад +1

    Waheguru ji 🙏

  • @baljitkaur7707
    @baljitkaur7707 Месяц назад +1

    Waheguru ji insaf mile🙏🏻🙏🏻🙏🏻🙏🏻🙏🏻

  • @dharamviadharamvir7370
    @dharamviadharamvir7370 Месяц назад +3

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @Realstruggleyt
      @Realstruggleyt  Месяц назад +2

      @@dharamviadharamvir7370 ਵਾਹਿਗੁਰੂ ਜੀ 🙏

  • @anjukukreja775
    @anjukukreja775 Месяц назад +1

    Waheguru ji

  • @KuldeepKaur-c6v9x
    @KuldeepKaur-c6v9x Месяц назад +1

    Waheguru

  • @BalwinderKaur-j8e
    @BalwinderKaur-j8e Месяц назад

    Weahguru weahguru weahguru weahguru weahguru g bhan noo I shag mily ❤❤❤❤❤❤

  • @TaranJeet-c6x
    @TaranJeet-c6x 21 день назад

    Bohat dukh lagda jado betiya naal aida hunda bohat dukh lag reha photo dekh ke gala sun ke 😢sare jane aunty ji da sath jarur deo 😢

  • @ManpreetKaur-j2c5p
    @ManpreetKaur-j2c5p Месяц назад +1

    Waheguru ji waheguru ji very sad

  • @PritiSharma-f4m
    @PritiSharma-f4m Месяц назад +6

    Shaheedi dihade chal rahe han tusi Fatehgarh sahib ja ke beti de insaaf lyi ardaas jaroor Karo ji ate Sangat vi sath deve 🙏

  • @JaskaranDhillon-hr7eb
    @JaskaranDhillon-hr7eb Месяц назад +9

    ਤੇਲ ਪਾ ਕੇ ਅੱਗ ਲਾ ਦੋ ਇਹ ਪੈਲਸ ਨੂੰ

    • @Realstruggleyt
      @Realstruggleyt  Месяц назад +1

      @@JaskaranDhillon-hr7eb ਕੋਈ ਫ਼ਰਕ ਨਹੀਂ ਪੈਣਾ ਵੀਰਾ ਜੀ insurance ਮਿਲ ਜਾਣੀ ਹੈ ਪਾਪੀਆਂ ਨੂੰ 🙏 ਆਪਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਨਸਾਫ ਲਈ ਲੜਾਂਗੇ ਤੁਸੀਂ ਸਾਥ ਦਿਓ ਜੀ 🙏

  • @swaranjitkaur2197
    @swaranjitkaur2197 Месяц назад +3

    Very sad

  • @BalwinderSingh-mc1lq
    @BalwinderSingh-mc1lq Месяц назад +3

    Beti nu insaaf milna chahiye 😂dheea rabb Da roop han.

    • @dhaliwaldhaliwal7438
      @dhaliwaldhaliwal7438 Месяц назад +2

      Dand kadan wali kehri gl. Jdo tere ghr eda da kuj hou odo kadi dand.

    • @Raman1xx
      @Raman1xx Месяц назад

      ਵੀਰ ਓਸ ਦਾ ਕਮੇਂਟ ਪੜ੍ਹੋ
      Oh hasn wala emoji ਗਲਤੀ ਨਾਲ ਲੱਗ ਗਿਆ ਹੋਨਾ ਵੀਰ ਕੋਲੋ​@@dhaliwaldhaliwal7438

  • @ConfusedFoliage-oy3gf
    @ConfusedFoliage-oy3gf Месяц назад

    Koi gal nei maa waheguru ji mehar karna ga😢👏

  • @anitasaini9055
    @anitasaini9055 9 дней назад

    Waheguru ji (galat aa tahi bhaje aa )

  • @Raman1xx
    @Raman1xx Месяц назад +1

    M vi munda ha
    Je mera kisi naal vyah hoia ta mera frz hai apni wife naal khde hona,
    Mapio ne jnm dita beshk par je ma pio galt hon ta bolna vi penda
    Ki kyu nhi rkhni dhi , vyah ke ayi hai guru de samne ਲਾਵਾਂ litia ਕੋਇ ਮਜ਼ਾਕ ਨਹੀਂ ਹੈ। ਜਿੱਦਾਂ ਵੀ ਹੋਵੇ ਇੰਨਸਾਨ ਨੂੰ ਨਿਭਾਉਣੀ ਚਾਹੀਦੀ ਹੈ

  • @laddorani3
    @laddorani3 Месяц назад +6

    ਕਿਹੜਾ ਪਿੰਡ ਆ ਬੇਟੀ ਦਾ

    • @Realstruggleyt
      @Realstruggleyt  Месяц назад

      ਪਿੰਡ ਨਹੀਂ ਜੀ Delta City ਕਾਲੋਨੀ ਹੈ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਦੇ ਕੋਲ਼, ਮੋਬਾਈਲ ਨੰਬਰ description box ਵਿੱਚ ਦਿੱਤਾ ਗਿਆ ਹੈ 🙏

  • @NimratKaur-b9h
    @NimratKaur-b9h Месяц назад +5

    May be its really easy to those who pass negative comments…..the people who just bark in the comments come forward…if u r brave enough

    • @Realstruggleyt
      @Realstruggleyt  Месяц назад

      @@NimratKaur-b9h thank you sister for your support 🙏

  • @jasgrewal922
    @jasgrewal922 Месяц назад +1

    So sad to see this video, I can't believe people can be so cruel,make sure those people should be punished,we are preying for her soul.

  • @neelamveghal8960
    @neelamveghal8960 7 дней назад

    😢 doshia nu saza have

  • @kirankaur3399
    @kirankaur3399 Месяц назад

    Waheguru g insaf dikwao

  • @KushDeep-b1i
    @KushDeep-b1i 26 дней назад

    😢😢

  • @ranjitkaur881
    @ranjitkaur881 Месяц назад

    Bhainji kahra city aa ?

  • @dhaliwaldhaliwal7438
    @dhaliwaldhaliwal7438 Месяц назад +2

    Negative comments krn wale kine besharm lok ne. Oh munde de hi rishtedaar ne.

  • @harrysaggi1898
    @harrysaggi1898 Месяц назад +1

    Very sad

  • @palvinderkaur1877
    @palvinderkaur1877 Месяц назад +3

    Kal de viah de program nu hon na deo,,Palace nu baahro lock la deo

  • @palvinderkaur1877
    @palvinderkaur1877 Месяц назад +1

    Palace nu lock laao,license cancel kro

  • @Mummy-rk8iq
    @Mummy-rk8iq Месяц назад

    😢😢🙏🙏🙏🙏🙏🙏

  • @ManjuSharma-vi7nm
    @ManjuSharma-vi7nm Месяц назад +3

    Sara help karo , bahut he bura haal a society da ladkee de mother ta brother ta taras aunda a , god bless u.

  • @hardeepkaur7714
    @hardeepkaur7714 29 дней назад

    Whaguru g ke hall a ma da g

  • @GurmPhotography
    @GurmPhotography 25 дней назад

    Ehna rishtedara da v jaloos kadeya jawe album waliya photos rahi. Change kitte ch ne samrala toh . Ohi jeck la rahe ne

    • @Realstruggleyt
      @Realstruggleyt  25 дней назад

      Ok veer ਤੁਸੀਂ please ਸਾਡੀ ਮੱਦਦ ਕਰੋ ਜੇ ਹੋ ਸਕਦਾ ਹੈ

  • @manupal8898
    @manupal8898 28 дней назад

    Enni sohni aa

  • @HarjeetkaurGrewal-u3y
    @HarjeetkaurGrewal-u3y 29 дней назад

    Kudi kitho di a veerji???

  • @Raman1xx
    @Raman1xx Месяц назад

    Eh Palace munde ਵਾਲਿਆਂ ਦਾ ਹੈ?

  • @harjitbhangoo4227
    @harjitbhangoo4227 Месяц назад +1

    😭😭😭😭😭

  • @SandeepKaur-pr1mw
    @SandeepKaur-pr1mw Месяц назад

    Ki hoia c plz daso

  • @KuldeepKaur-c6v9x
    @KuldeepKaur-c6v9x Месяц назад +3

    Je hun ni insaf mil reh.. ta soho baki lady's nu ki e milda milda hu

  • @livelaughcreation
    @livelaughcreation 29 дней назад

    ਪੈਲਸ ਦੀ ਵੀਡੀਓ ਬਹੁਤ ਦੂਰੋਂ ਵੀ ਬਣਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿਹੋ ਜਿਹਾ ਦਿਸਦਾ। ਦੱਸੋਂ! ਚਾਰ ਕੁ ਜਾਣੇ ਖੜੇ ਲੋਕੋ ਸ਼ਰਮ ਕਰੋ ਇਕੱਤਰਤਾ ਵਧਾਓ ਸਾਥ ਦਿਓ।
    ਏਨੇ ਦਿਨ ਬਾਅਦ ਭਗਾਉੜਾ ਕਰਾਰ ਉਹ ਉਸੇ ਦਿਨ ਦਿਨ ਕਿਓਂ ਨਹੀਂ।

  • @jindersekhon8426
    @jindersekhon8426 Месяц назад +3

    Mr jan dride katil beti de

  • @sahejjodhan5894
    @sahejjodhan5894 29 дней назад

    😢

  • @Raman1xx
    @Raman1xx Месяц назад +1

    Ta ki hogya gaddia ch ghumna paap hai
    M vi ਵਿਆਹਾਂ hoia mera ਸਾਲਾ ਵੀ ਗੱਡਿਆ ਚ ਘੁੰਮਦਾ ਐਸ਼ੀ ਮਾਰਦਾ
    ਫਿਰ ਕੀ ਹੋਗਿਆ ਮਤਲਬ ਲੋਕ ਬਹਾਨਾ ਲੱਭ ਦੇ ਹਨ ਲੜਨ ਦਾ ਜਾ ਕੋਇ ਗੱਲ ਬਣਾਉਣ ਦਾ 😢

  • @KaurSandhu-hd2pk
    @KaurSandhu-hd2pk Месяц назад +2

    Mai india hundi ta jurr aundi dhee liye

  • @bamsigill4011
    @bamsigill4011 28 дней назад

    Veer g tusi Amritpal singh mehro g nu contact kro. Oh nihang singh foja ne. Jo kam police t court nahi kr sade. Oh guru ka singh hai. Baki sari jimmedari unha d hovegi

  • @pizzataxi4741
    @pizzataxi4741 Месяц назад

    Pols na kena passage la ?

  • @gurdevkaur4862
    @gurdevkaur4862 Месяц назад

    🙏😭🙏

  • @chandsanan5689
    @chandsanan5689 16 дней назад

    Palace da Kush Nahi raha ga

  • @manjitmehra4989
    @manjitmehra4989 29 дней назад

    Palace wada dil shota c inaa jalma da

  • @JangeersinghSekhon
    @JangeersinghSekhon Месяц назад +1

    Jalm susral wale

  • @GurdeepKaur-f8r
    @GurdeepKaur-f8r Месяц назад +3

    Mara ta g krda fad ke fansi la da munda wale a nu kudi de jann he la li

  • @rkpunjabicooking7523
    @rkpunjabicooking7523 29 дней назад +1

    Jdo koi ethe merig hove ta use din aake rola pavo ta ke koi ethe viyah na kre