ਦਾਜ ਦੇ ਲੋਭੀ ਸਹੁਰਿਆਂ ਨੇ ਇਸ ਹੀਰੇ ਵਰਗੀ ਧੀ ਨੂੰ ਮਰਨ ਲਈ ਮਜਬੂਰ ਕਰ ਦਿੱਤਾ 🙏 ਬੇਨਤੀ ਹੈ ਕਿ ਇਨਸਾਫ਼ ਲਈ ਅੱਗੇ ਆਓ 🙏

Поделиться
HTML-код
  • Опубликовано: 27 янв 2025

Комментарии •

  • @Realstruggleyt
    @Realstruggleyt  Месяц назад +18

    ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ, ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਨਸਾਫ ਦੀ ਗੁਹਾਰ ਲਗਾਈ ਜਾ ਸਕੇ , ਪਰਿਵਾਰ ਦਾ ਮੋਬਾਇਲ ਨੰਬਰ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਜੀ , ਮਾਤਾ ਜੀ ਨਾਲ ਇਸ ਦੁੱਖ ਦੀ ਘੜੀ ਵਿੱਚ ਅਫ਼ਸੋਸ ਜਰੂਰ ਕਰੋ ਅਤੇ ਇਨਸਾਫ ਦੀ ਲੜਾਈ ਵਿੱਚ ਸਾਡਾ ਸਾਥ ਦਿਓ ਜੀ 🙏

    • @SimranKaur-ch9wy
      @SimranKaur-ch9wy 28 дней назад

      ਬਹੁਤ jyda ਮਾੜਾ ਕੀਤਾ ਭੈਣ ਨਾਲ 😡😡😡🙏🙏 ਇਹਨਾਂ ਨੂੰ ਸਖ਼ਤ ਸਜ਼ਾ ਹੋਣੀ chidi ਹੈ 😡😡🙏🙏

  • @VickySingh-ji2pp
    @VickySingh-ji2pp Месяц назад +27

    ਬਹੁਤ ਦੁੱਖ ਹੋਇਆ ਇਹ ਖ਼ਬਰ ਸੁਣ ਕੇ ਪ੍ਰਸਾਸ਼ਨ ਨੂੰ ਬੇਨਤੀ ਹੈ ਕਿ ਇਸ ਭੈਣ ਨੂੰ ਇਨਸਾਫ਼ ਦਿੱਤਾ ਜਾਵੇ, ਵਾਹਿਗੁਰੂ ਜੀ ਮਿਹਰ ਕਰੇ

  • @rbrar3859
    @rbrar3859 Месяц назад +23

    ਇਹਨਾਂ ਸਾਰਿਆਂ ਨੂੰ ਸੱਖਤ ਤੋ ਸੱਖਤ ਸਜ਼ਾ ਮਿਲਣੀ ਚਾਹੀਦੀ ਹੈ।

  • @Vickygill-bl3sx
    @Vickygill-bl3sx Месяц назад +32

    ਯਾਰ ਜੇੜ੍ਹਾ ਰੱਖਣਾ ਨੀ ਚਾਹੁੰਦਾ ਉਸ ਨਾਲ ਨੀ ਰਿਹਾ ਜਾਂਦਾ ਆਪਣਾ ਤਲਾਕ ਲਓ ਤੇ ਨਵੀਂ ਜਿੰਦਗੀ ਜੀਓ ਜੀ

    • @Raman1xx
      @Raman1xx Месяц назад +3

      Te jo ਗੁਰੁਦਵਾਰਾ ਸਾਹਿਬ ch ਲਾਵਾਂ ਲਿਤੀਆ ਜਾਂਦੀਆਂ ਗੁਰੂ ਨੂੰ ਗਵਾਹ mnn ke ਓਹ? Ki ਮਜ਼ਾਕ ਹੁੰਦਾਂ? 😢
      ਫ਼ਿਰ ਕਿਉੰ ਲਾਵਾਂ ਲੈਂਦੈ ਜਦੋ ਮਨ ਮੈਲਾ ਹੁੰਦਾ ਜਦੋ ਨਹੀਂ ਨਿਭਾਉਣੀ ਹੂੰਦੀ ਤੋੜ ਜ਼ਿੰਦਗੀ ਭਰ

    • @SharmaSharma-v9v
      @SharmaSharma-v9v 29 дней назад

      ਵੀਰੇ ਕੲਈ ਕੁਤੇ ਲੋਕ ਨਾ ਘਰ ਵਸਾਉਦੇ ਨੇ ਨਾ ਹੀ ਤਲਾਕ ਦਿੰਦੇ ਨੇ ਮੇਰੇ ਵਰਗੀਆਂ ਦੀ ਤੇ ਬੱਚੇ ਦੀ ਜ਼ਿੰਦਗੀ ਵੀ ਨਰਕ ਬਣਾ ਦਿੰਦੇ ਨੇ

  • @ranjeetkaur2775
    @ranjeetkaur2775 Месяц назад +13

    ਬਹੁਤ ਮਾੜੀ ਗੱਲ ਹੈ ਜੀ ਜਰੂਰ ਸਜ਼ਾ ਹੋਣੀ ਚਾਹੀਦੀ ਹੈ 🙏

  • @kulwantkaur2558
    @kulwantkaur2558 Месяц назад +15

    ਬਹੁਤ ਮਾੜੀ ਗੱਲ ਆ ਪਰ ਕੁੜੀਆ ਤੋਰਨ ਤੋ ਪਹਿਲਾਂ ਪਰਿਵਾਰਾਂ ਦੇ ਵਾਰੇ ਜਾਂਚ ਪੜਤਾਲ ਲਈ ਸਮਾਂ ਜ਼ਰੂਰ ਰੱਖਿਆ ਕਰੋ

  • @RaniSpain
    @RaniSpain Месяц назад +7

    Bhut ਗ਼ਲਤ ਗੱਲ ਹੈ ,,ਜਦੋਂ ਓਹੋ ਮੰਗ ਰਹੀ ਸੀ ਇਨਸਾਫ਼ odo ਕਿੱਥੇ ਮਰ ਗਈ ਸਰਕਾਰ had hai ,,hun ਮਰ ਗਈ ਭੈਣ ਹੁਣ ਕੀ ਕਰਾਂ ਗੇ ,, ਜਿੰਦਗੀ ਬਹੁਤ ਕੀਮਤੀ ਹੈ ਮਰਨਾ ਨਾਹੀਂ cahida c ਭੈਣੇ,,ਓਹਨਾ nu ta sokha kar dita mar oho ta ap tenu rakhna nhi chounde c ohna da ta rasta saaf kar gyi bhen ,,,

    • @Realstruggleyt
      @Realstruggleyt  Месяц назад +1

      ਹਾਂਜੀ ਭੈਣ ਜੀ ਹੁਣ ਬੇਲ ਐਪਲੀਕੇਸ਼ਨ ਦੇ ਰਹੇ ਹਨ ਪਾਪੀ

    • @RaniSpain
      @RaniSpain Месяц назад

      @Realstruggleyt crime bhut jada wadh geya india ch dar khatm ho geya loka da sachi

    • @ManinderSingh-tv7ej
      @ManinderSingh-tv7ej Месяц назад

      ​@@Realstruggleytਕਿਸੇ ਦੀ ਗ੍ਰਿਫਤਾਰੀ ਨਈ ਹੋਏ ਵੀਰ ਜੀ ਹਜੇ ਤੱਕ 🙏🙏ਹਰੇਨੀ ਦੀ ਗੱਲ ਹੈ ਜੀ 😭😭

  • @ManinderSingh-tv7ej
    @ManinderSingh-tv7ej Месяц назад +3

    ਇਨਸਾਫ਼ ਜਲਦੀ ਮਿਲੇਗਾ ਜੀ ਧੀ ਬੇਕਸੂਰ ਹੁੰਦੀਆਂ ਉਹ ਸ਼ਿਕਾਰ ਹੁੰਦੀਆਂ ਏਹਨਾਂ ਪਰਿਵਾਰ ਇਨਸਾਫ਼ ਮਿਲਣਾ ਚਾਹੀਦਾ ਹੈ ਜੀ ਕੁੜੀ ਨੂੰ ਇਨਸਾਫ਼ ਦਵਾਉਣ ਵਾਸਤੇ ਸਾਥ ਦੇਣਾ ਜ਼ਰੂਰੀ ਏਹਨਾਂ locison ਕਿਥੋਂ ਦੀ ਹੈ ਵੀਰ 🙏🙏🙏

    • @Realstruggleyt
      @Realstruggleyt  Месяц назад +1

      ਧੰਨਵਾਦ ਵੀਰ ਜੀ 🙏 ਲੋਕੇਸ਼ਨ ਲੁਧਿਆਣਾ delta City near Gurdwara Alamgir Sahib Ji

    • @ManinderSingh-tv7ej
      @ManinderSingh-tv7ej Месяц назад

      @Realstruggleyt ਧੰਨਵਾਦ ਜੀ 🙏🙏🙏

  • @SukhwinderKaur-nr7zn
    @SukhwinderKaur-nr7zn Месяц назад +14

    ਕੁੜੀਓ ਜਾਨ ਨਾ ਦਿਓ ਜਿੰਦਗੀ ਬਹੁਤ ਅਨਮੋਲ ਹੈ

  • @deeprataindia1170
    @deeprataindia1170 Месяц назад +13

    ਬਹੁਤ ਹੀ ਮਾੜਾ ਹੋਇਆ ਬੇਟੀ ਨਾਲ ਇਨਸਾਫ਼ ਮਿਲਣਾ ਚਾਹੀਦਾ।
    ਬੇਨਤੀ ਹੈ ਸੱਦਾ ਦੇਣ ਲਈ ਲੋਕੋ ਲੋਕ ਸ਼ਬਦ ਨਾ ਵਰਤੋ ਭਾਈ ਭੈਣ ਭਰਾਵੋ ,,ਸੰਗਤ ਜੀ,,ਆਖ ਕੇ ਬੇਨਤੀ ਕਰੋ ਜਰੂਰ ਦੁੱਖ ਸਮਝ ਕੇ ਸਾਰੇ ਭਾਈ ਭੈਣ ਦੁਖੀ ਪਰਿਵਾਰ ਦਾ ਸਾਥ ਦਿਓ ਜੀ।
    ,,ballu ਰਟੈਂਡਾ,,

    • @Realstruggleyt
      @Realstruggleyt  Месяц назад

      ਧੰਨਵਾਦ ਵੀਰ ਜੀ ਅੱਗੇ ਤੋਂ ਧਿਆਨ ਰੱਖਾਂਗੇ ਜੀ 🙏

  • @Doaba1313
    @Doaba1313 Месяц назад +8

    ਬਹੁਤ ਹੀ ਦੁੱਖ ਹੋਇਆ ਖਬਰ ਸੁਣਕੇ ਦੋਸ਼ੀਆ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ

  • @kuldipkaurkalsi923
    @kuldipkaurkalsi923 Месяц назад +5

    ਬੱਚਿਆਂ ਨੁ ਕਿਉਂ ਵਿਆਉਦੇ ਹੇ ਜਦ ਤੁਹਾਡਾ ਮੁੰਡਾ ਕਾਮਜਾਦ ਨਹੀ ਹੇ ਦਾਜ ਦੇ ਭੁੱਖੇ ਲ਼ੋਕ ਨਹੀ। ਰੱਜਦੇ ਬਹੁਤ ਗਲਤ ਹੋਇਆ ਬੇਟੀ ਦਾ ਸਾਥ। ਦਿਓ

  • @harnish_kaur2943
    @harnish_kaur2943 23 дня назад

    Karni bharni sab ithe hi a bhen tuhanu insaaf jrur miluga waheguru jald hi insaaf denge 🙏🏻

    • @SUKHWINDERKAUR-p3f
      @SUKHWINDERKAUR-p3f 14 дней назад

      Bilkul shi keha rab d soti d awaaz nhi andi hundi te pendi bht zor d ...tuc fikr na kro sab dekh rea rab

  • @silversinghsilver2961
    @silversinghsilver2961 Месяц назад +3

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Harpreetkaur-p4m
    @Harpreetkaur-p4m Месяц назад +4

    We are support you.from Amritsar

  • @SimranKaur-ch9wy
    @SimranKaur-ch9wy 28 дней назад

    ਬਹੁਤ ਬਹੁਤ ਮਾੜਾ ਕੀਤਾ ਪਾਪੀਆਂ ਨੇ ਭੈਣ ਨਾਲ, ਕਿਸੇ ਨੂੰ ਵੀ ਤਰਸ ਨਈ ਆਇਆ 😡😡😢😢😢🙏🙏 ਸਖ਼ਤ ਸਜ਼ਾ ਮਿਲਣੀ chidi aa ਇਹਨਾਂ ਦਰਿੰਦਿਆਂ ਨੂੰ 🙏🙏

  • @rbrar3859
    @rbrar3859 Месяц назад +6

    ਬਹੁਤ ਦੁੱਖ ਵਾਲੀ ਖ਼ਬਰ ਹੈ।

  • @laproductions9797
    @laproductions9797 Месяц назад

    Omg❤❤❤❤❤❤❤

  • @rajinderkour1094
    @rajinderkour1094 Месяц назад +3

    Sosad

  • @brother9440
    @brother9440 22 дня назад

    ਕਿੰਨੇ ਦੁੱਖ ਦੀ ਗੱਲ ਨੂੰ ਪੁਲਸ ਨੂੰ ਸਭ ਪਤਾ ਹੋਣ ਦੇ ਬਾਵਜ਼ੂਦ ਕੁਝ ਨੀ ਕਰ ਰਹੀ , ਤੇ ਕੁੜੀ ਸੂਸਾਇਡ ਕਰਗੀ 😢😢

  • @harpreetsandhu8753
    @harpreetsandhu8753 Месяц назад +2

    Waheguru Sahib Ji🙏😮😢🙏

  • @sandeepsandhu2245
    @sandeepsandhu2245 Месяц назад +6

    ਵਾਹਿਗੁਰੂ ਪਾਪੀ llok

  • @HarmansinghBadesha
    @HarmansinghBadesha Месяц назад +7

    ਕੁੜੀ ਮਰਦੀ ਨਾ ਅਆਪਣੇ ਹਕ ਲੲਈ ਲੜਦੀ😢

  • @rahulchouhan3734
    @rahulchouhan3734 Месяц назад +3

    ਇੰਸਾਫ ਮਿਲਨਾ ਚਾਹੀਦਾ 😢😢😢😢

  • @bhullarsabb9175
    @bhullarsabb9175 Месяц назад

    ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @AmritpalSingh-sm1tc
    @AmritpalSingh-sm1tc Месяц назад +1

    Satnam Shri Waheguru ji mehar karna ji sariyan te ji 🙏

  • @balbirkaur2188
    @balbirkaur2188 Месяц назад +10

    ਬਹੁਤ ਦੁੱਖ ਹੋਇਆ

  • @AshokSharma-he3kf
    @AshokSharma-he3kf Месяц назад +1

    Bht dhuk hoya rbb una nal v eda hi hovy

  • @SagarSingh-v6g
    @SagarSingh-v6g Месяц назад

    Waheguru ji mehar kro ji😢😢

  • @navneetthakurrani2073
    @navneetthakurrani2073 Месяц назад +1

    Thik kaha bahan ji

  • @sahejjodhan5894
    @sahejjodhan5894 Месяц назад

    ❤🤲🏻

  • @DALJEETSINGH-n4l
    @DALJEETSINGH-n4l Месяц назад +3

    Bahut dukh wali news
    Sister nu insaaf milna chahida

  • @karamjeetkaurchauhan608
    @karamjeetkaurchauhan608 Месяц назад +1

    Vry sad di 😢😢😢

  • @AmarjotKaur-gh1ct
    @AmarjotKaur-gh1ct Месяц назад

    Jiss taan nu lgdi hae eh ohi janda 🙏🏼 parmatma Saab te mehar kre.gribi amiri nikal jandi hae par kisse di dhi dukhi na hove 🙏🏼 eho jehe marre loka nu Rabba tu hi agge vich jalli.ena nu narka vich dhohi naa mille.

  • @jaswantkaur9858
    @jaswantkaur9858 Месяц назад

    Waheguru insaf dewe

  • @JasvirNatt
    @JasvirNatt Месяц назад +2

    Ess munde nu sakht sajaa milni chahidi aa

  • @narinderkaur1025
    @narinderkaur1025 Месяц назад +5

    ਭੈਣਾਂ ਅੱਜ ਕੱਲ ਤਾਂ ਲੋਕ ਮੁੰਡੇ ਵਿਆਹਉਣ ਨੂੰ ਤਰਸਦੇ ਪੱਏ ਨੇ ਤੁਸੀ ਤਾਂ ਪੈਸਾ ਵੀ ਕਿੰਨਾ ਲਾਇਆ ਫਾਂਸੀ ਦੀ ਸਜਾ ਦੇਣੀ ਚਾਹੀਦੀ ਆ ਦਰੀਦਿੰਆ ਨੂੰ

    • @Realstruggleyt
      @Realstruggleyt  Месяц назад

      ਮਾੜੀ ਕਿਸਮਤ ਭੈਣ ਜੀ । ਕ੍ਰਿਪਾ ਕਰਕੇ ਇਸ ਧੀ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਓ ਜੀ 🙏

  • @gurdavsingh1952
    @gurdavsingh1952 Месяц назад +9

    ਬਹੁਤ ਮਾੜਾ ਹੋਇਆ

  • @ManjitKaur-j6m
    @ManjitKaur-j6m Месяц назад +2

    😭😭

  • @Saroj-do4jb
    @Saroj-do4jb Месяц назад +1

    Vry sad 😭😭😭😭

  • @Balbirkaur-g6v
    @Balbirkaur-g6v Месяц назад

    Bhut dukh hoya ji sun ke par jihde aapne muhu daj magde aa uthe aapne beti na devo ji lalchi loka nu rjauna bhut ahoka aa ji here vrgi dhee nu kha gaye daj de bhuke

  • @ramanpreetkaurvirdi1923
    @ramanpreetkaurvirdi1923 29 дней назад

    ,Please tusi mehlaa mandal da saath lo please🙏🙏

  • @hkaur9622
    @hkaur9622 Месяц назад

    Waheguruji Waheguruji

  • @harjitsinghharjitsingh3114
    @harjitsinghharjitsingh3114 Месяц назад

    Rip.baba ji TUC saja jaroor dena g

  • @nafishasharma8795
    @nafishasharma8795 Месяц назад +2

    Har dhee dukhi aa har dhee pure Punjab. Vich vere

  • @Mummy-rk8iq
    @Mummy-rk8iq Месяц назад

    😢😢😢🙏🙏

  • @RamanpreetMehra-ds6sy
    @RamanpreetMehra-ds6sy Месяц назад

    Aa doraha vch hoya ji sister nal

  • @gurdeepkaur6070
    @gurdeepkaur6070 Месяц назад +2

    Ess de pati nu sakht to sakht sska dete jave💯✅

  • @KiranSaini-lg5ow
    @KiranSaini-lg5ow Месяц назад

    Waheguru ji justice hona chahida 😢 please sarey share karoh

  • @JaswinderKaur-g1i6t
    @JaswinderKaur-g1i6t Месяц назад

    ਐਨੇ ਪੈਸੇ ਲਾ ਕੇ ਕਿਸੇ ਗਰੀਬ ਨਾਲ ਵਿਆਹ ਕਰਨਾ ਸੀ ਅੱਜ ਕੁੜੀ ਖੁੱਸ ਹੁੰਦੀ ਨਾਲ਼ੇ ਕਿਸੇ ਗਰੀਬ ਦੀ ਅਸੀਸ ਲਗਦੀ ਆਪ ਤੋ ਤਕੜੇ ਨਾਲ ਕਦੇ ਮੱਥਾ ਨਾ ਲਓ ਗਰੀਬ ਘਰੇ ਕੁੜੀ ਦਾ ਵਿਆਹ ਕਰੋ ਕਿਸੇ ਗਰੀਬ ਨੂੰ ਦੇਉ ਐਨਾ ਜਿਸ ਦੇ ਘਰ ਹੈ ਨੀ ਜਿਸ ਦਾ ਪਹਿਲਾ ਹੀ ਘਰ ਭਰਿਆ ਹੋਇਆ ਉਹ ਕੀ ਕਦਰ ਕਰਨ ਗੇ ਗਰੀਬ ਤਾਂ ਪੈਰ ਧੋ ਧੋ ਕੇ ਪੀਵੇ ਗਾ

    • @honeyarora7792
      @honeyarora7792 13 дней назад

      ਲਾਲਚ ਭਰਿਆ ਇਨਸਾਨ ਚ। ਏ ਬੱਚੀ ਨੂੰ ਵੀ ਕਿ ਪਤਾ ਏਵੇ ਹੋਣਾ ਸੀ ਇਸਨਾਲ। ਜੋ ਹੋਇਆ ਮਾੜਾ ਹੋਇਆ

  • @SimranKhalsa-b4l
    @SimranKhalsa-b4l 23 дня назад

    Bhaghvant maan sutta pya

  • @ajmersingh-t5z
    @ajmersingh-t5z Месяц назад

    😢😢

  • @gurdevkaur4862
    @gurdevkaur4862 Месяц назад

    🙏😭🙏

  • @pihu.786-c9b
    @pihu.786-c9b Месяц назад

    🥺🙏

  • @PardeepKaur-w8h
    @PardeepKaur-w8h Месяц назад +5

    So sad 😭

    • @Realstruggleyt
      @Realstruggleyt  Месяц назад +1

      Please ਇਨਸਾਫ ਦੀ ਲੜਾਈ ਵਿੱਚ ਸਾਡਾ ਸਾਥ ਦਿਓ 🙏

  • @GurpreetSran-x4p
    @GurpreetSran-x4p Месяц назад

    Jaroor avaga

  • @RajVeer-dm2iu
    @RajVeer-dm2iu 12 дней назад

    Kini sohni kudi h ,, kai sohnia bhalde a munde kai paise de yaar hunde

  • @MandeepkaurYadav
    @MandeepkaurYadav Месяц назад +1

    SAME DID HAPPENED WITH ME I ENDURED 14 -15 YEARS AFTER 15 NOVEMBER 2023 HE RUN WITH HIS STUDENT AMANDEEP

    • @Realstruggleyt
      @Realstruggleyt  Месяц назад

      ਬਹੁਤ ਦੁੱਖ ਹੋਇਆ ਭੈਣੇਂ

  • @Pardesikaur
    @Pardesikaur Месяц назад +6

    ਲੋਕੋ ਕਿੳ ਧੀਆਂ ਦੇ ਨਾਲ ਇਸ ਕਰਦੇ ਹੋ ਨਾ ਕਰੋ

  • @aartipuhall9574
    @aartipuhall9574 Месяц назад +4

    Bhut mada hoya kudi nl😢😢 insaf hona chahida kudi nl jo ki kal nu aapniya behna nl eda na hove 😢 sach di jeet hove

    • @Realstruggleyt
      @Realstruggleyt  Месяц назад +1

      @@aartipuhall9574 ਕ੍ਰਿਪਾ ਕਰਕੇ ਇਸ ਧੀ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਓ ਜੀ 🙏

  • @parminderkaur1838
    @parminderkaur1838 Месяц назад

    Very sad news ji

  • @baldishkaur9953
    @baldishkaur9953 Месяц назад

    Rabba kici di dhee nal enve na hove 😢😢😢😢😢

  • @seemakainth1589
    @seemakainth1589 Месяц назад

    Divorce is good option 😢

  • @ManpreetKaur-sx9qi
    @ManpreetKaur-sx9qi Месяц назад +3

    Kasoor Maa pyo da v e....agr oh insan phly nhi usnu apnuna chunda c...uthy rah v piandi...phir kihra sukh milna c.....vdiya nhi bndi ta move on kroooo

    • @Realstruggleyt
      @Realstruggleyt  Месяц назад +1

      ਭੈਣੇ ਓਹ ਪਿਆਰ ਕਰਦੀ ਸੀ ਆਵਦੇ ਪਤੀ ਨੂੰ ਏਸੇ ਲਈ ਉਹ complaint ਨਹੀਂ ਕਰ ਰਹੀ ਸੀ 🥺

    • @VishalVishal-oy2fi
      @VishalVishal-oy2fi 20 дней назад

      Sahi gll ji​@@Realstruggleyt

    • @SUKHWINDERKAUR-p3f
      @SUKHWINDERKAUR-p3f 14 дней назад

      ​@@Realstruggleyttuhadi gal theek hai but jdo via toh pehla tuhanu rab ishara krda hai ..tuc odo kyun nhi hatde jdo keha c eni milni honi,ethe via kro ..othe chukanne ho jao ki khuch gadbad hai

  • @AmritDhillon-yz5qm
    @AmritDhillon-yz5qm Месяц назад

    😢😢😢😢

  • @ManjeetKaur-rn9wg
    @ManjeetKaur-rn9wg 13 дней назад

    Satan waheguru ji

  • @dhaliwaldhaliwal7438
    @dhaliwaldhaliwal7438 Месяц назад +5

    Os palace di photo de poster thaa thaa te lgao ta ki koi othy viah na kre

    • @ranjeetSingh-hr4ko
      @ranjeetSingh-hr4ko Месяц назад

      Bilkul, paise pkkhon kmzor krdo aise gnde lokan nu

    • @Realstruggleyt
      @Realstruggleyt  Месяц назад

      Hanji video ਵੀ upload ਕਰਾਂਗੇ ਭੈਣ ਜੀ

  • @rustamamm369
    @rustamamm369 14 дней назад +1

    Mady jawai naal rehan nu kio marian jandian ne kudian... ???? 😅😅😅😅😅 jado kuch ho nai sakda te golian kha lo...😅😅😅😅 a wadia kamm aaa😅😅😅😅😅
    One sided paid interview😅😅😅😅😅

  • @ManjitKaur-j6m
    @ManjitKaur-j6m Месяц назад

    😢

  • @DaljeetKaur444
    @DaljeetKaur444 Месяц назад

    ਪੁਲੀਸ ਲੀਡਰਾਂ ਲਈ ਕੰਮ ਕਰਦੀ ਹੈ ਮਾ ਜੀ ਡਰਾਮੇ ਬਾਜ਼ ਹੈ ਪੁਲੀਸ ਮੇਰੇ ਨਾ ਵੀ ਹੋਇਆ ਬੜਾ ਕੁਝ😢

  • @dhaliwaldhaliwal7438
    @dhaliwaldhaliwal7438 Месяц назад +2

    Bahut dukh lag reha sun k kini sohni kuri c kida de gande Lok ne dunia te jo eda de kam krde ne. Ona nu sja milni chahidi. Loka nu chahida os palace ch koi viah koi function na kre. Eh palace nhi kabar aa kise dhee di ethy koi function nhi krna chahida.

  • @HxhxHhdxj
    @HxhxHhdxj Месяц назад +4

    ਬਹੁਤ ਦੁਖ ਲੱਗਿਆ

  • @jazsidhu61
    @jazsidhu61 Месяц назад

    Dhee vechari tut gi c kash rbba tu insaaf krda

  • @Thanks-uj4hx
    @Thanks-uj4hx Месяц назад +2

    Tuci hun jo agye aiye paila kithy ci thuci khudi no marva ke hun ki banoga jo apni beti d de bali chada deeta police ni kuj kardi khoon ni bhi chatti sunda🎉🎉😢😢

  • @GrewalSaab-o5n
    @GrewalSaab-o5n Месяц назад

    Waheguru ji ohna darindeyan nu sza den😢

  • @swaranjitkaur2197
    @swaranjitkaur2197 Месяц назад

    So sad

  • @indersidhu1168
    @indersidhu1168 Месяц назад +2

    Mundea Wale eda e krdea sass nanad da hath hunda n munde v koi stand ni lnde

  • @amarjitsekhon5675
    @amarjitsekhon5675 Месяц назад

    Very very sad

  • @ArshSharma-o5d
    @ArshSharma-o5d Месяц назад +4

    Bahut mada kita papia ne😢😢

    • @Realstruggleyt
      @Realstruggleyt  Месяц назад +1

      ਕਿਰਪਾ ਕਰਕੇ ਇਸ ਧੀ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਓ ਜੀ 🙏

  • @jazsidhu61
    @jazsidhu61 Месяц назад +1

    Mainu samjh nhi ayi kyu oh kuri us bekar bndey de ghare rehna choundi c or fer kyu mout nu muh la leya dhee nu v sochna chahida c kyu ene lalchi ghare gayi dhee kyu mar gi dukh hoyea

    • @Realstruggleyt
      @Realstruggleyt  Месяц назад

      ਵੀਰਾ ਪਿਆਰ ਕਰਦੀ ਸੀ ਵਿਚਾਰੀ ਓਸ ਨੂੰ

  • @HxhxHhdxj
    @HxhxHhdxj Месяц назад +2

    ਮੇਰੀ ਬੇਟੀ ਵੀ ਦੋਰਾਹੇ ਵਿਆਹ ਸੀ ਸਾਨੂੰ ਤਲਾਕ ਲੈਣਾ ੍ਰਪਿਆ

    • @jinderpreet7621
      @jinderpreet7621 Месяц назад

      Bot marha hoeya ji,beti ta wapis nai aunhi,but ena nu fansi diti jawey ji

    • @Realstruggleyt
      @Realstruggleyt  Месяц назад +1

      ਚੰਗਾ ਕੀਤਾ ਭੈਣੇ ਤਲਾਕ ਲੈ ਲਿਆ ਬੇਟੀ ਤਾਂ ਸਹੀ ਸਲਾਮਤ ਹੈ ਤੁਹਾਡੀ 🙏

  • @MandeepkaurYadav
    @MandeepkaurYadav Месяц назад

    STOP LIVING IN RELATIONSHIP PLEASE MY HUSBAND HARISH KUMAR 15 NOVEMBER 2023 RUN WITH HIS STUDENT AMANDEEP STILL TODAY THEY BOTH LIVING RELATIONSHIP EDUCATION DEPARTMENT DIDNOT DO ANYTHING JUST TRANSFER WITH MONEY 💰 THEY LIVE BOTH HAPPY MY CHILDREN AND ME LIVE HELL LIFE PLEASE 🙏 WE R WITH U MADAM
    PLEASE BE PATIANCE

    • @Realstruggleyt
      @Realstruggleyt  Месяц назад

      Live in relationship should be ban in India

  • @sunnyvirk332
    @sunnyvirk332 Месяц назад +2

    Waheguru ji

  • @SUKHWINDERKAUR-p3f
    @SUKHWINDERKAUR-p3f 14 дней назад

    Tuc pehla inquiry kyun krai tuhanu kida pta pehla v marriage hou bacha c

  • @sukh6288
    @sukh6288 Месяц назад

    Fasi tha hak aa

  • @gurmitkaur9052
    @gurmitkaur9052 Месяц назад

    😅😅

    • @Realstruggleyt
      @Realstruggleyt  Месяц назад

      ਹਾਸਾ ਕਿਸ ਗੱਲ ਤੇ ਆਇਆ ਭੈਣੇ ?

  • @stitchinganddesistyle
    @stitchinganddesistyle Месяц назад +2

    Gandi sarkar sundi nhi meri beti vi 12 years old di hogi insaff nhi milda mere parents vi dukh vich iss dunia ton gye 😭😭😭😭😭😭😭😭😭

  • @balwindersingh5100
    @balwindersingh5100 Месяц назад

    Sorry

  • @kalasharma7238
    @kalasharma7238 Месяц назад

    Rab de rang aa jina nu kabar aaa una numildiya ni

  • @gagandeep-kh2wq
    @gagandeep-kh2wq Месяц назад

    😂 Bhagwan ka vasta ap sub ikathe ho jayo is parivar ka sath deo ap apni dhee samhaj kr sath do

  • @sukhjitKaur-h7h
    @sukhjitKaur-h7h Месяц назад +3

    Bhene tlak le Lena si tusi bhena apne ghr ke and os papi nu fansi dva deo bhene

  • @Kkamboj-m1u
    @Kkamboj-m1u Месяц назад

    Munde nu sajaa honi chahidi e

  • @ShivaniShivani-je5no
    @ShivaniShivani-je5no Месяц назад +2

    ਇਹ ਬਸ ਗਲਾ ਚ ਹੀ ਆ ਕੇ ਹਰ ਜਗ੍ਹਾ ਕੁੜੀ ਦੀ ਸੁਣਵਾਈ ਹੋਂਦੀ ਆ ਮੇਰੇ ਸਹੁਰਿਆਂ ਨੇ ਮੈਨੂੰ ਮੇਰੇ ਬਚਾਇਆ ਨਾਲ ਘਰੋ ਬਾਹਰ ਕਡ ਦਿੱਤਾ ਸੀ ਅੱਜ ਤੂੰ 3ਸਾਲ ਪਹਿਲਾ ਥਾਣੇ ਵੀ ਗਈ women sell ch gyi pr kite v koi ਪੇਸ਼ ਨੀ ਪਈ ਮੇਰੀ ਮੇਰੇ husband ne 2dsra via v krwa lea bache v ho gye jd k mere nall talak vi ni hoya fr v ni kosh hoya m te mere 2bache hi hun reh rhe a hun ta jithe pesa a use da sb kosh a

    • @DALJEETSINGH-n4l
      @DALJEETSINGH-n4l Месяц назад

      @@ShivaniShivani-je5no sister parmatma da naam japia karo ohh har jagah tuhadi help karnge

    • @ShivaniShivani-je5no
      @ShivaniShivani-je5no Месяц назад +1

      @DALJEETSINGH-n4l ਵੀਰੇ ਸੱਚ ਦਸਾ ਤਾਂ ਵਿਸ਼ਵਾਸ ਹੀ ਉੱਠ ਗਿਆ ਆ

    • @Realstruggleyt
      @Realstruggleyt  Месяц назад +1

      ਭੈਣੇ ਅਸੀਂ ਤੁਹਡਾ ਪੂਰਾ ਸਾਥ ਦੇਵਾਂਗੇ 🙏

  • @paramvir0707
    @paramvir0707 Месяц назад

    Bahutt Dukh hoyea 😢

  • @jinderpreet7621
    @jinderpreet7621 Месяц назад

    Insaf dwaeya jawey ji,ko kuj auj tuk ena ne daaj cdita,plz ena nu wapis kaeweya jawey ji

  • @Bepositive2113
    @Bepositive2113 Месяц назад

    Meri marriage ਹੋਈ c kulvir palace ਚ 😮😢

    • @Realstruggleyt
      @Realstruggleyt  Месяц назад

      ਕ੍ਰਿਪਾ ਕਰਕੇ ਇਸ ਧੀ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਓ ਜੀ 🙏

  • @davinderpalsingh2140
    @davinderpalsingh2140 Месяц назад

    So. Sad 😂

  • @UPPALS_QUEEN009
    @UPPALS_QUEEN009 Месяц назад

    🥹🥹🥹🥹🥹

  • @tomzerry886
    @tomzerry886 Месяц назад +1

    Punjab police bhut kmjor hai system hi fake hai full laparwahi hai 😢😢

  • @Allinaone511
    @Allinaone511 Месяц назад

    Bhut hi mara hoia