@@AmandeepKaur0702 mere soch ta ehi h mere chote veer da vya v ida e hoe jida sada vya mere husband ne apne independent ho ke kraya....khrcha Krna h ta apda bad ch kr lo 🙏
Sab iko jye nhi sis.....eho jyia nuh v h sade ghr jo waheguru ji da dita sb kch h phr v peke mehne marde h Tuhade kol h ki nng 😢....aje ta eni kirpa h koi nsha...mas meat nhi .....rab raakha
Sahi gal a tuhadi masla ta ik roti da hunda jis lye dar dar dhakke khane paine a.....jo kudi kade apni self respect nal compromise ni kardi eho je dalleya pishe ohnu oh v karna painda ......kye vaar Ave di situation hundi a k insaan sochda eho ji zindagi to ta maut e Changi a
Menu ta lgda punjab c eh kaam jyada vadd giya ha, kudiya court ni jandiya te loki sir te chadi ja rhe , ta hi loki muh khol rhe daaj li, delhi c vekho munde darde viyah kran c , sade punjab da har paso bura haal e
@@nitikabhardwaj4418 Hanji because ithe kudian independent nhi they are not free to choose their life partners. They can't say no to marriages because of ghatia society
Eda de loka nu.bas fansi di saja honi chidi e. But sadly, our justice system is very slow and poor. Parents lost their daughter, but in law, the family will not feel that pain
Menu purani story nai pta bt dil kamb gya ek maa dia galla sun k amen u Rona aa rha e kiwe Loki ene gande ho skde aa meri 2 dheeya ne 3 nd 4 Sal dia kina dil darda e
Majha ..doaba es tra hi krde aa ji...apne malwe ch only papa n mama ...te jekar dadaji hon dono pase ta ik hor dadaji di milni hundi aa....hor kise nu edi tarjeeh ni ditti jandi...2 hi milnia aam krke kitiya jandia
ਇਹੋ ਜਿਹੇ ਪਾਪੀਆਂ ਨੂੰ ਮੋਤ, ਦੀ, ਸਜ਼ਾ ਹੋਣੀ ਚਾਹੀਦੀ ਹੈ
ਭੇਣੇ ਤੇਰੀ ਧੀ ਨੀ ਉਹ ਸਭ ਦੀ ਧੀ ਸੀ ਮੇਰੇ ਵੀ ਚਾਰ ਧੀਆਂ ਨੇ ਜਿਸ ਤਰ੍ਹਾਂ ਇਸ ਧੀ ਨਾਲ ਕੀਤਾ ਕੀੜੇ ਪੇਂਣ ਗੇ ਜ਼ੁਬਾਨਾਂ ਵਿਚ ਇਹ ਮੇਰਾ ਤਜਰਬਾ ਮੇ ਆਪਣੇ ਅੱਖੀਂ ਦੇਖੇ ਆ ਰੁਲਦੇ
Eh len den milniya sb bnd honiya chaidiya....pr dkho dkhi ik duje toh jyada den de dikhave ch aap da ghr e khrb krde 😢 waheguru ji 🙏
@@Jashanpreet-jot20band kon kare munde waleya nu ta eh hunda je kudi waleya de kapre e lah lvo eh mauka dubara ni milna
India cho kde gand ni nikal sakda
@@AmandeepKaur0702 mere soch ta ehi h mere chote veer da vya v ida e hoe jida sada vya mere husband ne apne independent ho ke kraya....khrcha Krna h ta apda bad ch kr lo 🙏
@@Jashanpreet-jot20 Hanji
ਜਦੋਂ ਮੁੰਡੇ ਵਾਲੇ demands start ਕਰ ਦੇਣ, ਓਸੀ time ਨਾਂਹ ਕਰ ਦੇਣੀ ਚਾਹੀਦੀ ਹੈ,
100000% correct when ever the boys family demands stuff its should be NO NO .PLZ DON'T MARRY UR DAUGHTERS TO GREEDY PEOPLE
Shi aa g jdi naa kro chmlaao na eho jehe kanjra nu dukh ohna nu jihna di dhee aa rabb insaaf kre
@@kashkaur3932munda chnga howe nature vdiya howe bhve middleclass family tu howe.ght kma lo but kudi nu kush rkho
Bilkul sahi aa
👍
ਬੁਹਤ ਗਲਤ ਹੋਇਆ ਤੁਹਾਡੀ ਬੇਟੀ ਨਾਲ।ਰੱਬ ਓਹਨਾ ਦ੍ਰੰਦਿਆ ਨੂੰ ਸਜਾ ਦੁਗਾ।।ਮੇਰੇ ਨਾਲ ਵੀ ਏਦੇ ਹੋਇਆ ਸੀ ।ਪਰ ਮੇਰੀ ਜਾਨ ਬੱਚ ਗਈ ।।।ਦਾਜ ਸਬ ਕੁਝ ਰੱਖ ਲਿਆ ।ਕੰਜਰਾਂ ਨ😢😢
ਧੀਆਂ ਦੇ ਦੁੱਖ ਬਹੁਤ ਨੇ ਜੀ ਇਨਸਾਫ਼ ਦਿਵਾਉ ਸਾਰੇ ਰਲ ਕੇ ਇਸ ਧੀ ਨੂੰ ਪਰ ਪੁੱਤ ਤੂੰ ਮਰਨਾ ਨੀ ਸੀ ਇਹਨਾਂ ਦੇ ਹਿੱਕ ਤੇ ਮੂੰਗ ਦਲਣਾ ਸੀ ਮਾਂ ਤੇ ਭਰਾ ਤੜਫਦੇ ਫਿਰਦੇ ਆ
ਵਾਹਿਗੁਰੂ ਜੀ ਤੇ ਭਰੋਸਾ ਰੱਖੋ ਭੈਣ ਜੀ ਪ੍ਰਮਾਤਮਾ ਦੀ ਲਾਠੀ ਦੀ ਅਵਾਜ਼ ਨਹੀਂ ਆਉਦੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਕਦੇ ਵੀ ਲਾਲਚੀ ਪਰਿਵਾਰਾਂ ਤੋਂ ਹਮੇਸ਼ਾ ਬਚਕੇ ਰਹਿਣਾ ਚਾਹੀਦਾ ਹੈ
Koi nhi Rab Sun da
ਧੀ ਨੂੰ ਇਨਸਾਫ ਦਿਲਾਉ
ਮੇਰੇ ਸਹੁਰੇ ਵੀ ਬਿਲਕੁਲ ਇਸ ਤਰ੍ਹਾਂ ਦੇ ਲਾਲਚੀ ਨੇ। Police ਨੇ FIR ਨਹੀਂ ਕੀਤੀ। ਕੋਰਟ ਚ ਤਾਰਿਕਾ ਮਿਲਦੀਆਂ ਨੇਂ। ਮੇਰੇ Father Sahab ਨੇ ਕਰਜ਼ਾ ਚੁੱਕ ਕੇ ਵਿਆਹ ਕੀਤਾ। ਹੁਣ ਤੱਕ ਕਿਸ਼ਤਾਂ ਭਰ ਰਹੇ। ਮੇਰਾ ਪਤੀ 2 ਮਹੀਨਿਆ ਦੀ
ਰੋਟੀ ਦੇ ਵੀ ਪੈਸੈ ਮੰਗਦਾ । ਦੋ ਮਹੀਨਿਆਂ ਤਕ ਵੀ ਰੋਟੀ ਨਹੀਂ ਖਵਾ ਸਕੇ। ਜਾਤ ਤੋਂ ਖਤ੍ਰੀ ਸਿੱਖ ਨੇ। ਪਰ ਭਿਖਾਰੀ ਨੇ।
😢😢😢😢
ਅਹੰਕਾਰੀਆ ਨੂੰ ਰੱਬ ਯਾਦ ਨਹੀਂ 😢
ਜਦੋ ਰੱਬ ਨੇ ਇਨਸਾਫ਼ ਕਰਣਾ ਫਿਰ ਰੋਣਾ ਇਹਨਾਂ ਲੋਕਾਂ ਨੇ 😢
ਪਾਪੀਆਂ ਨੂੰ ਸਜ਼ਾ ਹੋਣੀ ਚਾਹੀਦੀ ਕਿਸਾਨ ਯੂਨੀਅਨ ਵੱਲੋਂ ਮਦਦ ਲਵੋ
@@jaswindersharma2228 ਵੀਰ ਮੈਂ ਤੁਹਾਨੂੰ ਸਪੋਰਟ ਸਬਕ੍ਰਾਈਬ ਕਰਤਾ ਤੁਸੀ v manu ਸਪੋਰਟ ਕਰੋ ਜੀ
@@jaswindersharma2228 ਕੋਈ ਨਹੀਂ ਸੁਣਦਾ ਵੀਰੇ ਸਭ ਪੈਸੇ ਮੰਗਦੇ ਹਨ ਅੱਕ ਕੇ ਅਸੀਂ ਅਪਣੇ ਖੁਦ ਦੇ ਚੈਨਲ ਤੋਂ ਵੀਡਿਓ ਪਾਈ ਹੈ 🙏
ਵਾਹਿਗੁਰੂ ਤੇ ਭਰੋਸਾ ਰੱਖੋ ਮਾਂ ਤੁਹਾਨੂੰ ਇਨਸਾਫ਼ ਰੱਬ ਦਵਾਉ
ਧੀ ਆਪਣਾ ਦੁੱਖ ਮਾਂ ਬਾਪ ਨੂੰ ਨਹੀ ਦਸਦੀਆਂ ਅੰਦਰ ਹੀ ਸਬ ਕੁਝ ਰੱਖਦਿਆ ਕੀ ਮਾਂ ਬਾਪ ਦੁਖੀ ਨਾ ਹੋਣ
ਮੇਰੇ ਤੋਂ ਵੀ ਸਹੁਰਾ ਪਰਿਵਾਰ ਰੋਟੀ ਲੁਕੋ ਲੈਂਦਾ ਪਰ ਮੈ ਕਦੀ ਆਪਣੇ ਪਰਿਵਾਰ ਨੂੰ ਵੀ ਨਹੀ ਦੱਸਿਆ ਕਿ ਉਹ ਦੁਖੀ ਹੋਣ ਗੇ😢😢
ਅਸੀ ਕੁੜਿਆ ਰੋਟੀ ਕਰ ਕੇ ਬਹੁਤ ਰੁਲਦਿਆਂ😢😢😢😢😢😢😢
Sab iko jye nhi sis.....eho jyia nuh v h sade ghr jo waheguru ji da dita sb kch h phr v peke mehne marde h Tuhade kol h ki nng 😢....aje ta eni kirpa h koi nsha...mas meat nhi .....rab raakha
Sahi gal a tuhadi masla ta ik roti da hunda jis lye dar dar dhakke khane paine a.....jo kudi kade apni self respect nal compromise ni kardi eho je dalleya pishe ohnu oh v karna painda ......kye vaar Ave di situation hundi a k insaan sochda eho ji zindagi to ta maut e Changi a
Menu ta lgda punjab c eh kaam jyada vadd giya ha, kudiya court ni jandiya te loki sir te chadi ja rhe , ta hi loki muh khol rhe daaj li, delhi c vekho munde darde viyah kran c , sade punjab da har paso bura haal e
@@nitikabhardwaj4418 Hanji because ithe kudian independent nhi they are not free to choose their life partners. They can't say no to marriages because of ghatia society
Sachi Gal fir v kudiya hi buriya hundiya 😢😢
Dhan guru Ram das ji jrur insaaf dwngye😊
ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਭੈਣ ਜੀ ਤੁਸੀਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਲੋਕਾਂ ਨੂੰ ਭੋਗਣ ਦਾ ਕੰਮ ਹੁੰਦਾ ਹੈ ਜਿਸ ਤਨ ਲੱਗੇ ਸੋ ਤਨ ਜਾਣੇ ਜਦੋਂ ਅਪਣੇ ਘਰ ਅੱਗ ਲੱਗਦੀ ਹੈ ਤਾਂ ਪਤਾ ਲੱਗਦਾ ਹੈ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ ਲੋਕ ਕਿਸੇ ਦਾ ਦੁੱਖ ਨਹੀਂ ਸਮਝਦੇ ਵਾਹਿਗੁਰੂ ਜੀ ਇਹੋ ਜਿਹੇ ਪਾਪੀਆਂ ਨੂੰ ਕਦੇ ਵੀ ਮੁਆਫ ਨਾ ਕਰਨ
ਪਰਮਾਤਮਾ ਤੇ ਭਰੋਸਾ ਰੱਖੋ ਸਭ ਇੱਥੇ ਹੀ ਹੈ ਨਰਕ ਸੁਰਗ ਜਿੰਨੀ ਤੇ ਬੀਤਦੀ ਹੈ ਉਹ ਹੀ ਜਾਣਦੇ 😭😭
ਕੋਈ ਨਾ ਭੈਣੇ ਤੇਰੀ ਧੀ ਨੂੰ ਜ਼ਰੂਰ ਇਨਸਾਫ਼ ਮਿਲੂੰਗਾ ਕੀੜੇ ਪੈਣਗੇ ਉਨ੍ਹਾਂ ਦੇ ਜਿਨ੍ਹਾਂ ਨੇ ਤੇਰੀ ਧੀ ਨਾਲ ਇਹ ਸਭ ਕੁਝ ਕੀਤਾ ਪਰਮਾਤਮਾ ਨੇ ਵੀ ਮਾਫ਼ ਨੀ ਕਰਨਾ ਉਹਨਾਂ ਕੰਜਰਾਂ ਨੂੰ
ਬਹੁਤ ਬਹੁਤ ਦੁੱਖ ਲਗਾ ਪਿਆਰੀ ਜਹੀ ਧੀ ਰਾਣੀ ਨੂੰ ਵੇਖਕੇ ਯਹ ਭੁਗਤਨ ਗਏ
ਆਂਟੀ ਜੀ ਤੁਸੀਂ ਠੀਕ ਬੋਲਦੇ ਆ ਕਿਉਂਕਿ ਸਾਡੇ ਨਾਲ ਵੀ ਇਦਾ ਹੀ ਹੋਇਆ ਸਾਨੂੰ ਵੀ ਸੋਹਰਾ ਪਰਿਵਾਰ ਕਹਿੰਦਾ ਕਿ 20 ਮੇਲਣੀ ਆ ਕਰਨੀ ਆ ਤੇ ਅਸੀਂ ਉਸ ਟਾਈਮ ਬਹੁਤ ਦੁਖੀ ਸੀ ਵੀ ਪੈਸਾ ਕਿੱਥੋਂ ਫੜੀਏ ਤੇ ਕਿਥੋਂ ਇੰਨੇ ਕੰਬਲ ਲੈ ਕੇ ਆਈ ਹੈ ਜਦੋਂ ਅਸੀਂ ਕੰਬਲ ਲੈਣ ਗਏ ਦੁਕਾਨਦਾਰ ਹੈਰਾਨ ਹੋ ਕੇ ਬੋਲਿਆ ਇਨੀਆਂ ਮਿਲਣੀਆਂ ਚਲੋ ਵਾਹਿਗੁਰੂ ਜੀ ਦਾ ਦਿੱਤਾ ਆਂਟੀ ਜੀ ਬਹੁਤ ਕੁਝ ਆ ਪਰ ਫਿਰ ਵੀ ਇੱਕ ਗਰੀਬ ਘਰ ਦੀ ਧੀ ਨਾਲ ਇਦਾਂ ਕਰਨਾ ਬਹੁਤ ਦੁੱਖ ਲੱਗਦਾ ਹੈ 😢 ਇਸ ਟਾਈਮ ਉਹ ਲੜਾਈ ਕਰਦੇ ਆ ਤੇ ਕਹਿੰਦੇ ਤੁਸੀਂ ਦਿੱਤਾ ਹੀ ਕੀ ਆ ਸਿਰਫ ਇੱਕ ਮੇਲਣੀ ਹ ਕੀਤੀ ਕੰਬਲ ਹੀ ਦਿੱਤੇ ਆ ਤੇ ਆਪਣੇ ਕੰਬਲ ਚੱਕ ਲਓ😢😢
Same as me
ਤੁਸੀਂ ਲੋਕ ਵਿਆਹ ਹੀ ਕਿਓੰ ਕਰਦੇ ਓ ਜਦੋਂ ਮੁੰਡੇ ਵਾਲੇ ਮੰਗਾਂ ਰੱਖਦੇ ਨੇ। ਗ਼ਲਤੀ ਕਰਦੇ ਓ ਤੁਸੀਂ ਆਪ। ਮੌਕੇ ਤੇ ਵਿਆਹ ਕੈਂਸਲ ਕਰੋ। ਏਹੋ ਜਿਹੇ ਲੋਕਾਂ ਨੂੰ ਪਤਾ ਲੱਗੇ।
Veer ji Tusi lok vi othe hi rishta krde jede lok ਅਹੰਕਾਰੀ ਹੁੰਦੇ te ਸ਼ੈਤਾਨ ਹੁੰਦੇ
Jo muho ਮੰਗੇ ਓਥੇ ਰਿਸ਼ਤਾ ਨਾ ਹੀ kro viah to pehla jo mng ਰਹੇ ਹਨ ਵਿਆਹ ਤੋਂ ਬਆਦ ਕਿ krn ਗੇ ਪਤਾ ਨਹੀਂ
ਰਿਸ਼ਤਾ ਉੱਥੇ ਕਰੌ ਸਾਰੀ ਗੱਲ ਪਹਿਲਾਂ ਕਰੋ ਕਿ ਅਸੀਂ ਤਾਂ ਇਨੇ ਜੋਗੇ ਆ
ਅਸੀਂ ਤਾਂ ਨਹੀਂ ਕਰਨੀਆਂ ੨੦ ਮਿਲਣੀਆਂ
ਨਾਂ ਕਰਦੋ ਰਿਸ਼ਤੇ ਨੂੰ
ਰਿਸ਼ਤੇ ਹੋਰ ਬ੍ਥੇਰੇ ਮਿਲ ਜਾਂਦੇ ਹਨ
Sab tu vdde lalchi tuc. Tuhnu kooi hor munda nhi c milya
@@Raman1xx ਹਾਂਜੀ ਤੁਸੀਂ ਠੀਕ ਬੋਲ ਰਹੇ ਆ ਜੀ ਤੇ ਮੇਰੇ ਹਸਬੈਂਡ ਮੇਰੇ ਨਾਲ ਆ ਹੁਣ ਉਹਨਾਂ ਦੀ ਫੈਮਿਲੀ ਨੇ ਸਾਨੂੰ ਘਰ ਤੋਂ ਬਾਹਰ ਕੱਢ ਤਾ ਮੇਰਾ ਕੇਸ ਵੀ ਇਸ ਤਰ੍ਹਾਂ ਹੀ ਆ ਸੋਹਰਾ ਪਰਿਵਾਰ ਕੁਝ ਖਾਣ ਪੀਣ ਨਹੀਂ ਦਿੰਦਾ ਤੇ ਰਸੋਈਆਂ ਨੂੰ ਲੋਕ ਲਾਏ ਹੋਏ ਨੇ🥺 ਮੈਂ ਸ਼ੁਕਰ ਕਰਦੀ ਆਂ ਰੱਬ ਦਾ ਕਿ ਮੇਰੇ ਹਸਬੈਂਡ ਗਲਤ ਦਾ ਸਾਥ ਨਹੀਂ ਦਿੰਦੇ 🙏🏻 ਪਰ ਅਸੀਂ ਦੋਨੇ ਜਣੇ ਇਸ ਟਾਈਮ ਬਹੁਤ ਔਖੇ ਆ 🥺🥺
ਵਾਹਿਗੁਰੂ ਜੀ ਧੰਨ ਜਿੱਗਰਾ ਮਾਂ ਦਾ 😢
ਬੁਲਕੁਲ ਠੀਕ ਜੋ ਤੁਸੀਂ ਕਹਿ ਰਹੇ ਹੋ ਮੇਰੇ ਨਾਲ ਵੀ ਹੁੰਦਾ ਇਸ ਤਰਾਂ
Waheguru ji beti nu jroor insaf denge. Dheea rabb roop hundia han
ਵਾਹਿਗੁਰੂ ਜੀ ਤੇ ਭਰੋਸਾ ਰੱਖੋ ਭੈਣ
ਭੈਣੇ ਰੱਬ ਤੇ ਭਰੋਸਾ ਰੱਖ ਉਹਦੇ ਘਰ ਦੇਰ ਆ ਅਧੇਰ ਨਹੀ ,
ਵਾਹਿਗੁਰੂ ਆਂਟੀ ਜਰੂਰ ਬਦਲਾ ਲਊਗਾ ਇੱਕ ਨਾ ਇੱਕ ਦਿਨ ਜਰੂਰ ਲਊਗਾ
ਭੈਣੇ ਲੋਕਾਂ ਨੂੰ ਕੀ ਕਹਿਣਾ ਹੈ। ਲੋਕ ਮਸਾਲਾ ਚੁੱਕੀ ਫਿਰਦੇ ਹਨ ਜ਼ਖਮਾਂ ਤੇ ਛਿੜਕਣ ਨੂੰ। ਧੰਨਵਾਦ ਜੀ
🙏🏻ਜੀ, ਸਾਰੇ ਮੁੰਡੇ ਵੀ ਨਹੀਂ ਸਾਰੀਆਂ ਕੁੜੀਆ ਵੀ ਨਹੀਂ ਮਾੜੀਆਂ। ਪਰ ਆਪਾਂ ਕਮਾਦ ਬੀਜਦੇ ਹਾਂ ਕਾ ਗਿਆਰੀ ਵੀ ਆਪੇ ਉੱਗਦੀ ਏ। ਭੁੱਖਾ ਤਾ ਬੰਦਾ ਰਜ਼ਾ ਲੱਭ ਪਰ ਜਿਹਦੀ ਅੱਖਾਂ ਦੀ ਭੁੱਖ ਤੇ ਨੀਤ ਨੀ ਰੱਜਦੀ। ਚਾਹੇ ਗਰੀਬ ਬੋਵੇ ਪਰ ਜੇਕਰ ਨੀਤ ਰੱਜੀ ਤਾ ਢਿੱਡ ਵੀ ਭੁੱਖਾ ਹੋਵੇ ਕਹਿਣ ਹੇ ਨਹੀਂ ਜੀ ਖਾ ਕੇ ਆਏ ਹਾ।ਪਾਟੇ ਨੂੰ ਸੀਓ ਲਵੋ ਪਰ ਜਦੋਂ ਲੰਗਾਰ ਆ ਜਾਵੇ ਫੇਰ ਕੀ ਕਰੀ। ਬਹੁਤ ਅਮੀਰ ਦੇਖੇ ਰਾਤ ਰਹੋ ਸਮਾਨ ਪੈਸੇ ਗਵਾਚ ਜਾਗੇ ਪਰ ਕਈ ਘਰਾਂ ਚ ਕੰਮ ਨੂੰ ਹੈਲਪਰ ਰੱਖ ਲਈਦੀਆਂ ਓਹ ਪੈਸਾ ਨੀ ਚੁੱਕਦੇ। ਮੈਂ ਨੂੰਹਾਂ ਨੂੰ ਮਾਵਾਂ ਨੂੰ ਫੋਨ ਕੀਤੇ ਦੋ-ਦੋ ਵਾਰ ਕਿ ਸਾਨੂੰ ਸਿਰ ਦੀ ਸੀਈਂ ਨਾ ਗਿਓ ਜੇਕਰ ਮੇਰੇ ਕੋਈ ਰਿਸ਼ਤੇਦਾਰ ਮੇਰਾ ਆਦਮੀ ਵੀ ਕਿਸੇ ਦੀ ਮਿਲਣੀ ਜਾਂ ਘਰ ਚ ਦਮੜੀ ਨੀ ਚਾਹੀਦੀ ਪਰ ਇਕ ਮੰਨ ਲਿਓ ਘੀਆ ਬਣ ਕੇ ਆਉਣ ਤੇ ਮਾਵਾਂ ਭੈਣਾਂ ਬਣਨ। ਪਰ ਉਹ ਵੀ ਨੀ ਮੰਨੀ। ਸਾਰੇ ਪੁੱਤਾਂ ਵਾਲੇ ਨੀ । ਦਿਨੇ ਮਾੜੇ ਘਟੀਆ ਗੰਦੇ ਨਿਕਲਣਾ ਉਹਨੂੰ ਰੱਦ ਨੀ ਆਊ ਸਾਰੀ ਜ਼ਿੰਦਗੀ ਨੀ ਆਉਂਦਾ। ਸਾਜੇ ਪੇਰੇ ਮੰਗਿਆ ਸੀਟ ਵੀ ਨਹੀਂ ਪਰ ਆਪਣੇ ਆਪ ਚਾਹੇ ਦੋ ਮਰਦੀ। ਬਾਕੀ ਆਪਾ ਦਾਜ ਪਹਿਲੀਆਂ ਚ ਦੇਦੇ, ਉਹ ਦਾਜ ਨੀ ਧੀ ਗੀਆ ਵਰਤਣ ਵਾਲੀਆ ਚੀਦਾ। ਪਲੰਘ ਕੁਰਸੀਆਂ ਸੋਫ਼ੇ ਪੇਟੀ ਬਿਸਤਰੇ ਭਾਂਡੇ। ਕਿਓਕਿ 5-6 ਜਵਾਕ ਤੇ ਰਈ ਨੂੰਹਾਂ। ਸੱਸ ਵੀ ਕਿ ਕਰੇ ਜਦੋਂ ਅੱਡ ਹੁੰਦੀਆਂ ਆਪਣਾ ਤੁਕ ਲੈਦੀਆ ਤੇ ਘੀ ਸੌਖੀ ਹੁੰਦੀ।ਜਿਹੜੇ ਅੰਤ ਕਰਗੇ ਜਾ ਮਾਰਗੇ ਉਨਾ ਨੂ ਸਜਾ ਸ਼ੀਰਾ ਨਗਰ ਰਲ ਕੇ ਦਿਵਾਓ ਉਨਾ ਨੂ ਦਿਹੜੇ ਗੇਸ਼ ਰਹਿਗੇ ਉਖੇ ਦੇ immigration department ਨਾਲ ਵਕੀਲ ਰਾਹੀਂ ਗੱਲ ਕਰਕੇ deport ਕਰਵਾਓ। ਤੇ ਉਨਾ ਪਿੰਡ ਦੇ ਸਰਪੰਚ ਨਾਲ ਗਵਾਂਢੀਆਂ ਨਾਲ ਲਿੰਕ ਫੋਨ ਰਾਹੀਂ ਰੱਖੋ ਤੇ ਰੇਸ ਦਰਜ ਕਰਵਾਓ। ਸੱਦਾ ਮਿਲੇ। ਜਾਣ ਵਾਲੀ ਗਈ ਜਦੋਂ ਸੱਦਾ ਮਿਲੂ ਕਾ ਧੀ ਇਹ ਕਾ ਧਰਵਾਸ ਆਊ ਮੇਰੇ ਮਾਪਿਆਂ ਮੇਰੇ ਖ਼ੂਨ ਗਾ ਬਦਲਾ ਲਿਆ।
ਜੇ ਇਹੋ ਜਿਹੇ ਪਾਪੀਆਂ ਨੂੰ ਸਜ਼ਾ ਮਿਲਦੀ ਹੋਵੇ ਫਿਰ ਇਹੋ ਜਿਹੀ ਆ ਘਟਨਾਵਾਂ ਨਾ ਹੋਣ ਕਿੰਨੀ ਸੋਹਣੀ ਧੀ ਮਾਰਤੀ ਪਾਪੀਆਂ ਨੇ 😢😢
ਧੰਨ ਗੁਰੂ ਗ੍ਰੰਥ ਸਾਹਿਬ ਜੀ ਇਨਾ ਦੂਸਟਾਂ ਦਾ ਬਹੁਤ ਮਾੜਾ ਹਾਲ ਕਰਨਗੇ 🌹ਬੇਟੀ ਤੇ ਵਾਪਿਸ ਨਹੀਂ ਆਉਣੀ 🌹ਪਰ ਵਾਹਿਗੁਰੂ ਜੀ ਇਨਸਾਫ ਜਲਦੀ ਕਰਨਗੇ 🌹ਲਾਲਚੀ ਲੋਕ 🌹
ਪਹਿਲੀ ਡਿਮਾਂਡ ਤੇ ਹੀ ਨਾਂਹ ਕਰ ਦਿਓ ਰਿਸ਼ਤੇ ਤੋਂ।
Justice for this girl😢😢😢😢
ਭੇਣ ਜੀਇਹਨਾ ਨੁ ਮੋਤ ਦੀ ਸਜ਼ਾ ਮਿਲਨੀ। ਚਾਹੀਦੀ ਹੇ ਬਹੁਤ ਦੁੱਖ ਹੋਇਆ ਏਨੇ ਪਾਪੀ। ਲੋਕ ਹੇ ਭੁੱਖੇ ਲੋਕ ਵਾਹਿਗੁਰੂ ਕੋਈ ਬਿਆਨ। ਨਹੀ ਕਹਿਨ ਨੁ ਏਨਾ। ਕੁਛੁ ਦੇ ਕਿ ਇਹਨਾਂ ਦਾ ਢਿੱਡ ਨਹੀ ਭਰਿਆ।
Bshut dukh lagea anty ji de gal sunn .kinni aukhi hou ehh maa
ਵਾਹਿਗੁਰੂ ਜੀ ਤੇ ਭਰੋਸਾ ਰੱਖੋ ਬਾਬਾ ਜੀ ਤੁਹਾਡਾ ਹਮੇਸ਼ਾ ਸਾਥ ਦੇਣਗੇ 🙏
ਵਾਹਿਗੁਰੂ 😢 ਬਹੁਤ ਹੀ ਨਿੰਦਣਯੋਗ ਘਟਨਾ ਕੀੜੇ ਪੈ ਪੈ ਮਰਨਗੇ ਜਿਨ੍ਹਾਂ ਨੇ ਧੀ ਨੂੰ ਮਰਨ ਲਈ ਮਜਬੂਰ ਕੀਤਾ ਬੇੜਾ ਗ਼ਰਕ ਹੋਏ ਇਹਨਾਂ ਕੰਜਰਾਂ ਦਾ ਰੱਬ ਦੀ ਲਾਠੀ ਵੱਜਦੀ ਬਦੇਰ ਨਾਲ਼ ਐ ਪਰ ਜਦੋਂ ਵਜੇਗੀ ਰਹਿਣਾ ਕੱਖ ਨਹੀ ਸਭ ਖਤਮ ਕਰ ਦੇਵੇ ਗੀ
Waheguru ji insaf dvao beti nu
ਏਨੀਆਂ ਮਿਲਣੀਆਂ ਤੋਂ ਚੰਗਾ ਕੁੜੀ ਦੇ ਨਾਮ ਪੈਸੇ ਕਰੋ ਤੇ ਸ਼ਰੀਫ ਮੁੰਡੇ ਨਾਲ ਕੁੜੀ ਵਿਆਹ ਦਿਓ ਉਹ ਤੁਹਾਡੀ ਬਹੁਤ ਇੱਜਤ ਕਰੇਗਾ ਜਦੋਂ ਘਰ ਵੀ ਵੱਡਾ ਦੇਖਣਾ ਉਹਨਾਂ ਤੇ ਆਪਣਾ ਰੋਅਬ ਦਿਖਾਉਣਾ
🙏🙏🙏
Mata ji tuce Sach bole de ho waheguru ji app saja devega hosla rakeo❤❤
rab kre jina ne kiti is trha una de ghr ch pani den vala koi na bache.waheguru ji eh ardas jarur sun laee.
Koi ਨਾ ਮਾਂ ਏਹਨਾ ਦਾ ਹਿਸਾਬ ਜਲਦੀ ਹੋ ਜਾਣਾ
Jedi meri gyi ghr ch mharani c 🥺🥺rona agya maa de lafj sun ke ❤❤ waheguru mehr kreo🙏🏻🙏🏻
Thonu insaf jrur milu waheguru ji Kirpa krn gy
ਭੈਣੇ ਬਹੁਤ ਦੁਖ ਹੋਇਆ ਤੇਰੀ ਧੀ ਦਾ ਗੁਰੂ ਆਪ ਸਹਾਈ ਹੋ ਕੇ ਬਦਲਾ ਲੈਣਗੇ ਜਿੰਨਾ ਵੱਡਾ ਉਨਾ ਭੁਖਾ ਹੁੰਦਾ ਛੱਡ ਦਿੰਦੇ ਨਹੀ ਪਸੰਦ ਸੀ ਪਰ ਮਾੜਾ ਕੀਤਾ ,,ਅਸੀ ਆਪਣੀ ਧੀ ਦਾ ਵਿਆਹ ਕੀਤਾ ਬਹੁਤ ਮਿਲਣੀਆ ਕੀਤੀਆ ਗਿਣਤੀ ਕੀ ਦੱਸਾ ਬਹੁਤ ਖਰਚ ਕੀਤਾ ਪਰ ਧੀ ਬਹੁਤ ਖੁਸ ਏ ਇੱਕ ਬੇਟਾ ਹੋ ਗਿਆ ਸਾਰਾ ਖਰਚਾ ਭੁਲ ਗਿਆ ,ਬਹੁਤ ਵਧੀਆ ਬੰਦੇ ,ਬੱਸ ਬੇਟੀ ਦੀ ਇੰਜਤ ਕਰਦੇ , ਬੰਦੇ ਦਾ ਪਹਿਲਾ ਪਤਾ ਲਗਦਾ ਕੀ ਸੋਚਿਆ ਧੀ ਮਰਵਾਤੀ
ਸੱਚੀ।ਗੱਲ।ਆਖ ਰਹੇ।ਓ।ਭੈਣ।ਜੀ
ਸਾਰਿਆ ਨੂੰ ਪਰਵਾਰ ਦੇ ਨਾਲ ਖੜਨਾ ਚਾਹੀਦਾ ਜੇ ਪੁਲੀਸ ਨਹੀਂ ਕੁਛ ਕਰ ਰਹੀ ਤਾਂ ਧਰਨੇ ਲਾਉਣ ਸਾਰੇ
ਜਿਹਨਾਂ ਕੋਲ ਪੈਸਾ ਹੈ ਉਹ ਵੀ ਇਨਾਂ ਨਾ ਕਰਿਆ ਕਰੋ ਕਿ ਸਭ ਦੇ ਮੂੰਹ ਖੂੱਲ੍ਹ ਜਾਣ
Insaaf jroor hona chahida bht dukh laga albam dekhya k
😮 ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ
Bahut mada hoya 😢😢 waheguru ji insaf dyo dhee nu😢😢😢
ਰਿਸ਼ਤਾ ਕਰਨ ਵਾਲੇ ਕਰ ਈ ਦਿੰਦੇ ਨੇ ਵੀਰ, ਮੈਨੂੰ ਮੇਰੇ ਸਹੁਰਿਆਂ ਨੇ ੩,੪ ਵਾਰ ਮਾਰਨ ਦੀ ਕੋਸ਼ਿਸ਼ ਕਰੀ , ਅਸੀਂ ਬਹੁਤ ਕੋਸ਼ਿਸ਼ ਵੀ ਕਰੀ ਉਹਨਾ ਨੂੰ ਸਜ਼ਾ ਦਵਾਉਣ ਦੀ ਪਰ ਉਹਨਾਂ ਦੀ ਪੋਲੀਟੀਕਲ ਅਪਰੋਚ ਸੀ ਸੋ ਕੁਛ ਨੀ ਹੋ ਸਕਿਆ ਤੇ ਆਖਿਰ ਹਾਰ ਮੰਨ ਕੇ ਮੇਰੇ ਮਾਂ ਪਿਓ ਘਰੇ ਬੈਠਗੇ ਤੇ ਓਹਨੂੰ ਓਦੋ ਈ ਰਿਸ਼ਤਾ ਹੋਗਿਆ ਸੀ ਰੌਲਾ ਚਲਦੇ ਚਲਦੇ ਤੇ ਕਿਸੇ ਨਾਲ਼ ਲਿਵ ਇਨ ਚ ਵੀ ਸੀ ਉਹ ਤਾਂ ਵੀ ਕਿਸੇ ਨੇ ਕਰਤਾ ਦੇਖਲੋ ਪੀਆਰਟੀਸੀ ਚ ਇੰਸਪੈਕਟਰ ਆ ਬੱਸ ਲੋਕ ਪੈਸਾ ਰੁਤਬਾ ਦੇਖਦੇ ਨੇ 😢
ਮਾੜੀ ਗੱਲ ਹੈ ਵੀਰ ਜੀ
ਵਾਹਿਗੁਰੂ ਮਿਹਰ ਕਰਨ ਗੇ ਸਭ ਕੁਝ ਏਥੇ ਹੀ ਹੈ ਕਰਨੀਆ ਭਰਨੀਆ
Parmatma Sub da Hisab karda kese Na Kese Roop Vich Chinta Naa Kru Mata Ji Waheguru Insaf Kru 🙏🏻🙏🏻🙏🏻
Waheguru ji insafe karnge antiji
Satnam shree waheguru ji 😢
Beti nu insaf mile waheguru ji waheguru ji 🙏🏼
ਵਾਹਿਗੁਰੂ ਜੀ ਵਾਹਿਗੁਰੂ ਜੀ
Nhi ji ehna ਦਾ ਵੀ ਕਸੂਰ ਹੈ ਆਪਣੀ ਮੂਰਖ ਪੂਨੇ ਵਿੱਚ ਹੀ ਲੜਕੀ ਨੂੰ ਮਰਵਾਅ ਦਿੱਤਾ ਜਦੋ ਅਗਲੇ ਨੇ ਐਨੀ ਪਹਿਲਾ ਹੀ ਮੰਗ ਕਰ ਦਿੱਤੀ ਸੀ ਉਸੇ ਵੇਲੇ ਵਿਆਹ ਦੀ ਗੱਲ ਤੋੜ ਦਿੰਦੇ ਹੁਣ ਕਹਿ ਦੇਣਾ ਅਸੀ ਸੋਚਿਆ ਕਿ ਲੜਕੀ ਖ਼ੁਸ਼ ਰਹੇਗੀ
ਲੜਕਿਆ ਦੀ ਕੋਈ ਕਮੀਂ ਆ ਦੁਨੀਆ ਵਿਚ ਹੋਰ ਲੜਕਾ ਦੇਖ ਲੈਂਦੇ
ਲੜਕੀ ਦੀ ਖੁਸ਼ੀ ਕਹਿਕੇ ਉਸ ਦੀ ਜਿੰਦਗੀ ਹੀ ਬਰਬਾਦ ਕਰ ਦਿੰਦੇ ਹਨ
Agree
Waheguru paapiya nu szaaa dway
Eda de loka nu.bas fansi di saja honi chidi e.
But sadly, our justice system is very slow and poor. Parents lost their daughter, but in law, the family will not feel that pain
Rabb te bhrosa rakh bhene tenu insaaf jroor milega
Menu purani story nai pta bt dil kamb gya ek maa dia galla sun k amen u Rona aa rha e kiwe Loki ene gande ho skde aa meri 2 dheeya ne 3 nd 4 Sal dia kina dil darda e
ਭੈਣੇ ਜੇ ਕਤੀੜ ਦਾ ਜਵਾਬ ਦੇਣ ਲੱਗੇ ਤੁਸੀਂ ਉੱਲਝ ਜਾਣਾ ਭੌਕਣ ਦਿਉ ਧੀ ਦੇ ਇੰਨਸਾਫ ਲਈ ਲੜਾਈ ਲੜੋ ਇਹ ਹਰਾਮੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਐ
ਮਿਲਣੀ ਸਿਰ੍ਫ ਮਾਪਿਓ ਦੀ ਹੋਣੀ ਚਾਹੀਦੀ
ਕਿਉੰ ਦੂਜਿਆਂ ਦੇ ਪਰਿਵਾਰ ਉੱਤੇ ਭਾਰ ਪਾਉਣਾ
😢
Majha ..doaba es tra hi krde aa ji...apne malwe ch only papa n mama ...te jekar dadaji hon dono pase ta ik hor dadaji di milni hundi aa....hor kise nu edi tarjeeh ni ditti jandi...2 hi milnia aam krke kitiya jandia
Waheguru ji dhee nu insaf mile
Aunty ji fikar na karo rabb insaaf jrur krega ena papia nu sja jrur milegi
Mainu bi ni milea insaf mere sorea ne bi mere bhut bure hall kite mera devorce ho gya rab lwega mera bi bdla didi wangu
Dhan baba deep Singh g mharaj,
Sharm nee aundi loka nu jine dhee de tee sab kuj de ta lok sachi kaljug aya gya hun ta waheguru sab deya dheeya nu khush rakhe sukh deva 🙏
Waheguru ji # justice for this girl
Waheguru ji te prosa rakho Aunty ji jo kise da bura karda waheguru ji ohnu sja jrur dinda bs sabr kro waheguru ji mehar karange 🙏
Tusi sahi bolda mata ji saber kro ji waheguru thik kro gaa sab kuj
Waheguru ji waheguru Ji waheguru waheguru ji waheguru waheguru
Waheguru dekhde aa mummy ji ,kudi sone vargi , maa da dil 🥹🙏
ਇਹਨਾ ਨੂੰ ਸ਼ਰੁਤੀ ਹੀ ਰੱਖਣੀ ਪੈਣੀ ਹੈ ਜੀ ਆਪਣੇ ਨਾਲ ਉਹ ਵੀ ਜੇਲ੍ਹ ਦੇ ਵਿੱਚ ਹਨੀ ਦਾ ਵੀ ਸਰੀ ਜਾਊਗਾ ਨਾਲੇ ਇਹਨਾ ਦੇ ਪਰਿਵਾਰ ਨੂੰ ਵੀ ਜਿਆਦਾ ਹੀ ਪਸੰਦ ਏ ਸ਼ਰੂਤੀ।
ਆਸਟ੍ਰੇਲੀਆ ਵਾਲੀ ਦੇ ਵੀ ਭੂਤ ਕੱਢੋ ਜਿਹੜੇ ਉਹਦੇ ਵਿੱਚ ਦਿਹਾੜੀਆ ਲਾ ਲਾ ਕੇ ਆਏ ਨੇ।
ਪਤਾ ਨੀ ਕਿਸੇ ਦੀਆ ਲੈਟਰੀਨਾ ਸਾਫ਼ ਕਰਦੀ ਹੋਣੀ ਉੱਥੇ
ਬਾਕੀ ਮੈਨੂੰ ਲਗਦਾ ਉਹ ਵੀ ਆਪਣਾ ਡੰਗ ਸਾਰਦੀ ਹੋਣੀ ਆ ਹਨੀ ਨਾਲ ਜਦੋ ਇੰਡੀਆ ਆਉਂਦੀ ਹੋਊ ਛੁੱਟੀ ਮਨਾਉਣ।
ਉਹ ਵੀ ਬਰਾਬਰ ਦੀ ਭਾਗੀਦਾਰ ਏ ਏਸ ਸਭ ਦੇ ਵਿੱਚ।
ਤੁਸੀਂ ਫ਼ਿਕਰ ਨਾ ਕਰੋ ਜੀ ਇਹਨਾ ਪਾਪੀਆਂ ਦਾ ਘੜਾ ਭਰ ਚੁਕਿਆ ਹੁਣ
Jiss taan nu lgdi hae eh ohi janda 🙏🏼 Rabba gribi amiri nikal jandi hae par kisse di dhi dukhi na hove.🙏🏼Sabb te mehar kre har dhi sukhi basse🙏🏼
Justice for your daughter 🙏
ਬਹੁਤ ਦੁੱਖ ਲਗਾ ਗੱਲ ਸੁਣ ਕੇ 😢😢 ਵਹਿਗੁਰੂ ਵਹਿਗੁਰੂ ਜੀ 😢😢
Waheguru 😢kise nl glt na hoye please 🙏🏼 rabba 😢dheyan nu 😢
ਬਹੁਤ ਹੀ ਮਾੜੀ ਗੱਲ ਹੋਈ ਬਾਕੀ ਜਿੰਨਾ ਦੇ ਤੁਰ ਜਾਂਦੇ ਬਸ ਉਹੀ ਜਾਣਦੇ ਹਨ ਉਹਨਾ ਦੇ ਦਿਲ ਤੇ ਕੀ ਬੀਤਦੀ ਹੈ ਜਿਸ ਤਨ ਲਾਗੈ ਸੋਈ ਜਾਣੇ ਕੌਣ ਜਾਣੈ ਪੀੜ ਪਰਾਈ
Y ji rabb insaf deo,ape tuhanu,eho jihea nu rbb hi ਦੇਖਦਾ ਹੁੰਦਾ,ਮਾ ਪਿਉ ਬਚਪਨ ਤੋਂ ਲੇ ਕ ਆਪਣੀ ਧੀ ਲਈ ਕਿੰਨੇ ਸੁਪਨੇ ਦੇਖਦੇ ਨੇ,ਸਹੁਰਿਆਂ ਨੇ ਇਕ ਵਾਰ v nhi ਸੋਚਿਆ,ਏਨੀ ਸੋਹਣੀ ਕੁੜੀ ਮਾਰ ਦਿੱਤੀ ,ਵਿਚਾਰੀ,ਮਾ ਪਿਉ ,ਭੈਣ ਭਰਾ ਕਿਵੇਂ ਜਿਉਣ ਗੇ, ਬਹੁਤ ਮਾੜਾ ਹੋਇਆ
😢😢 ਹਾਏ ਰੱਬਾ ਧੀ
ਵਾਹਿਗੁਰੂ ਜੀ 🙏
Wahiguru ji
ਧੀ ਨੂੰ ਇਨਸਾਫ ਜਰੂਰ ਮਿਲੂਗਾ
Asin khanna to haan saade koi help chahide taan daso....asin tuhade naal haan.
Jaroor bhain ji bas aun Wale videos te gour rakhyo j dharna lgauna pe gya fer sath deo ji 🙏
Jaroor das deyo...ik aurat jaroori ni har duje aurat de dushman howe...asin saath dewage bhenaa ban ke..
lok ਹੀ ਸਿਰ ਤੇ ਚੜ੍ਹਾਉਣ ਲਈ ਤਿਆਰ ਹਨ ਤਾਂ ਹੀ ਦੁੱਖੀ ਹੁੰਦੇ ਹਨ mngtea ਨੂੰ ਮੂੰਹ ਨਾ ਲਉ 😢😢😢😢
Waheguru ji ethe aa k maape haar jande aa😢😢Dhan Baba Zorawar Singh ji Dhan Baba Fateh Singh ji zrur insaaf krngye sadi behan naal😢😢
Kini sohni kudi c waheguru g insaf dilwao
Waheguru ji mehar karyo aunti ji tusi bot vadia gla kardai jo
Eho jeha da rehna kakkh ni
Parmatma tuhade pariwar nu bahana manan da Bal bakshe
Do not explain anything to anyone..you dont need to...
We know the truth!!😢
Sreya ਨੂੰ ehi rqst ya ਕ਼ੋਈ ਵੀ ਆਪਣੀ ਧੀ ਜਾ ਭੈਣ ਦਾ ਵਿਆਹ es ਇਨਸਾਨ ਨਾਲ ਬਿਲਕੁਲ ਨਾ ਕਰਨਾ ਕਿਉਂਕਿ ਇਹ ਲੋਕ ਇਨਸਾਨ ਨਹੀਂ ਜਾਨਵਰ ਆ ਜੋ ਲੈ ਲੈ ਕੇ ਵੀ ਰੱਜਦੇ ਨਹੀਂ ਸਗੋਂ ਹੋਰ ਲੈਣ ਦੀ ਭੁੱਖ ਰੱਖਦੇ
Thnx like li
Waheguru ji 🙏🙏🙏 bhut marra hoiya
Haye rabha 😢😢😢😢asi bi ro pye mata ji dil rakho waheguru ji mehar kro 🙏 unko waheguru badi badi sajja dege jalim khuni pariwar ko😢😢
Aunti ji tusi fikar na karo waheguru ji insaf karo jald hi
ਇਹੋ ਜਿਹੇ ਸੋਹਰੇਆ ਨੂੰ ਮੋਤ ਦੀ ਸਜ਼ਾ ਹੋਣੀ ਚਾਹੀਦੀ ਹੈ
Waheguru Waheguru
ਵਾਹਿਗੁਰੂ ਜੀ ਇਨਸਾਫ ਦਿਓ
ਵਾਹਿਗੁਰੂ ਜੀ
waheguru ji jo bachyi nal edha krde han ehna nu sja mile
ਵਾਹਿਗੁਰੂ ਜੀ🎉🎉