ਸਵਰਾਜ 855 ਤੇ ਪੰਜ-ਪੰਜ ਹਾਜਰ ਦੀ ਲੱਗੀ ਸ਼ਰਤ

Поделиться
HTML-код
  • Опубликовано: 23 дек 2024

Комментарии • 301

  • @AmrikSingh-im9wk
    @AmrikSingh-im9wk 2 года назад +22

    ਬਹੁਤ ਬਹੁਤ ਵਧੀਆ ਨਾਲੇ ਕੰਮ ਨਾਲ ਸੌਕ ਨਾਲੇ ਗਿਣਤੀ ਨਾਲ ਅੰਦਾਜ਼ਾ ਼ਟੋਚਨ ਤੇ ਤਵੀਆਂ ਮੁਕਾਬਲੇ ਨਾਲੋਂ ਸੌ ਗੁਣਾ ਚੰਗਾ ਹੈ ਜੀ ਬਹੁਤ ਬਹੁਤ ਵਧੀਆ ਜੀ

  • @manpreetmann4093
    @manpreetmann4093 2 года назад +16

    ਆ ਮਾਡਲ ਟ੍ਰੈਕਟਰ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਗੁਰਪ੍ਰੀਤ ਵੀਰ. ਅੱਜ ਵੀ ਸਾਨ ਟ੍ਰੈਕਟਰ ਆ..

    • @dilbagsekhon4574
      @dilbagsekhon4574 2 года назад +4

      ਹਾ ਬਾਈ ਏ ਬੋਲਟ ਬਰੂਫ ਵਿੱਚ ਆਏ ਸੀ ਪਹਿਲਾ ਪੋਲੀਸ ਕੋਲ ਸਿੰਗਾ ਵੇਲੇ 98 ਮੋਡਲ ਸੀ ਨਵਾਂ ਕਡਾਇਆ ਸੀ ਮੈਂ ਬਹੁਤ ਮਿੱਟੀ ਚੱਕੀ ਸੀ ਖੱਡੇ ਲਾਕੇ ਆਸੀ ਜਾਣ ਬਹੋਤ ਸੀ ਏਦੇ ਚ

  • @ranjeetaulakh3768
    @ranjeetaulakh3768 2 года назад +8

    ਪੁਰਾਣਾ ਮਾਡਲ 855 ਤਾਂ ਬਾਈ ਖਰਾ ਸੋਨਾ ਬਾਕੀ ਬਾਈ ਦੀ ਚਲਾਈ ਬਹੁਤ ਵਧੀਆ ਸੀ ਬਹੁਤ ਵਧੀਆ ਜਾਨਕਾਰੀ ਮਿਲੀਆਂ ਧੰਨਵਾਦ 👍

  • @jagseerchahaljag687
    @jagseerchahaljag687 2 года назад +73

    ਮੈਂ ਡੀਜ਼ਲ ਮਿੰਨਕੇ ਪਾਇਆ ਸੀ 7 ਕੁ ਸਾਲ ਪਹਿਲਾਂ ਇੱਕ ਲੀਟਰ ਦੋ ਸੋ ਗ੍ਰਾਮ ਪ੍ਰਤੀ ਕਿਲਾ ਦਿ ਔਸਤ ਪਈ ਸੀ। ਖੇਤ ਪੁਰਾ ਨੈੱਟ 10 ਕਿੱਲੇ ਸੀ। ਬਹੁਤ ਸੋਹਣੀ ਅਤੇ ਜਾਣਕਾਰੀ ਵਾਲੀ ਵੀਡੀਓ ਸੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਬਾਈ ਜੀ🙏🙏🙏

  • @kehargrewal5059
    @kehargrewal5059 5 месяцев назад +1

    ਬੁਹਤ ਬਦੀਆਂ ਡਾਇਵਰ ਹੈ। ਕਿਓ ਕੇ ਟੈਕਟਰ ਇਕ। ਸਾਰ ਚੱਲੋ ਰਿਹਾ ਇਹ ਦੋ ਲੀਟਰ ਤੋਂ ਸੋ ਗਰਮ ਘੱਟ ਖਾਬ ਗਾਜੀ ਕਿੳ ਕੇ ਚੱਕਰ ਮਸਾਂ ਹੀ ਚੋਦਾ ਸੋ ਹੈ ਜੀ ਮੈਂ ਵੀ ਬੱਤੀ ਟੈਰਟਰ ਨਾਟਗਿਆ ਚਲਾਈ ਹਨ 1971-ਤੋ2005 ਤੱਕ ਹੁਣ ਮੈ ਕੇਨਾੜ ਰਹਿਨਾ ਹਾ ਮੇਰੀ ਉਮਰ 80 ਸਾਲ ਹੈ ਜੀ

  • @preetshergill4910
    @preetshergill4910 2 года назад +7

    ਬਾਈ ਨੇਂ ਬਹੁਤ ਹਿਸਾਬ ਨਾਲ਼ ਚਲਾਇਆ ਹੈ ਟਰੈਕਟਰ , 1600 ਤੋਂ 1800 ਚੱਕਰ ਤੇ ਹੀ ਸਹੀ ਐਵਰੇਜ ਦਿੰਦਾ ਹੈ ਟਰੈਕਟਰ ।

  • @bhupindersingh-mk4ym
    @bhupindersingh-mk4ym 2 года назад +5

    ਜਵਾਂ ਈ ਸਾਡੇ ਪਿੰਡ ਬਾਣੀਏ ਵਾਲੇ ਸੁਖਦੇਵ ਸਿੰਘ ਚਾਹਲ ਦੇ ਵਾਂਗ ਬਰਾਬਰ ਰੇਸ (ਐਕਸੀਲੀਟਰ)ਦੇ ਕੇ ਚਲਾਇਆ ਛੋਟੇ ਵੀਰ ਨੇ.....ਵਧਾਈਆਂ ਵੀਰੇ। ਬਹੁਤ ਬਹੁਤ ਵਧੀਆ ਵੀਡੀਓ ਲੱਗੀ....ਯੁੱਗ ਯੁੱਗ ਜੀਉ ਹੀਰਿਉ।

  • @AmrikSingh-im9wk
    @AmrikSingh-im9wk 2 года назад +18

    ਪੰਜਾਬੀਆਂ ਦੀਆ ਰੀਸਾ ਨਹੀਂ ਕੋਈ ਕਰ ਸਕਦਾ
    ਸਦਾ ਖੁਸ਼ ਰਹੋ ਵੀਰੋ

  • @dalvindersingh3711
    @dalvindersingh3711 2 года назад +9

    ਬਾਈ ਨੇ ਟਰੈਕਟਰ ਵਧੀਆ ਚਲਾ ਕੇ ਸ਼ਰਤ ਜਿੱਤ ਲਈ ਹੈ। Good Driver

  • @battlegrounddl1198
    @battlegrounddl1198 2 года назад +5

    ਜਿਨ੍ਹਾਂ ਮਰਜ਼ੀ ਤੇਲ ਖਵਾ ਸਕਦਾ ਹੈ ਡਰਾਇਵਰ ਦੇ ਅਖਤਿਆਰ ਹੈ🙏

  • @gurmitbrar6254
    @gurmitbrar6254 2 года назад +14

    ਇਹ 97 ਮਾਡਲ ਮੈਂ ਬਹੁਤ ਸਾਂਭ ਕੇ ਚਲਾਇਆ ਇਹ ਡੀਜ਼ਲ ਹੋਰ ਵੀ ਘੱਟ ਕਰ ਸਕਦਾ ਸੀ ਜਿਹੜਾ ਦੋ ਹਲ ਦਾ ਥਾ ਰਹਿਦਾ ਸੀ ਜੇਕਰ ਉਹ ਸਹੀ ਤਰੀਕੇ ਨਾਲ ਚਲ ਜਾਂਦਾ ਤਾਂ ਇੱਕ ਲੀਟਰ ਬਹੁਤ ਸੀ,, ਫਿਰ ਵੀ ਡਰਾਈਵਰ ਬਹੁਤ ਹੀ ਵਧੀਆ ਸੀ ਇਹ ਟਰੈਕਟਰ 1600-1800 ਦੇ ਵਿੱਚ ਹੀ ਠੀਕ ਰਹਿੰਦਾ ਹੈ ਜ਼ਿਆਦਾ ਰੇਸ ਵਿਚ ਤਾਂ ਸਲਿੱਪ ਕੱਢੂ ਡੀਜ਼ਲ ਬਹੁਤ ਖਾਉ ਟਰੈਕਟਰ 16ਤੋ1800 ਚੱਕਰਾਂ ਵਿਚ ਰੱਖਣ ਜੇਕਰ ਕੰਮ ਵਧੀਆ ਤੇਲ ਘੱਟ ਰੱਖਣਾ

  • @kakabrar8029
    @kakabrar8029 5 месяцев назад +1

    ਡਰਾਈਵਰ ਦੇ ਆਸਰੇ ਹੁੰਦਾ ਡੀਜ਼ਲ ਵੱਧ ਘੱਟ ਖਵਾਉਣਾ, ਟਰੈਕਟਰ ਦੀ ਸੈਟਿੰਗ ਪੰਪ ਦੀ ਸਹੀ ਹੋਵੇ ਧੂੰਆਂ ਨਾ ਮਾਰਦਾ ਹੋਵੇ ਟਰੈਕਟਰ
    ਤੇ ਡਰਾਈਵਰ ਸਹੀ ਹੋਵੇ ਗਿੱਠ ਗਿੱਠ ਦੇ ਪਾੜੇ ਬਚਾਉਣੇ ਪੂਰਾ ਪੂਰਾ ਹਲਾਂ ਵਲਣਾ,
    ਬਹੁਤ ਵਧੀਆ ਡਰਾਈਵ ਸੀ ਬਾਈ ਜੀ 🌹 ਤੁਹਾਡੀ

  • @gurpreetsingh-dc4ec
    @gurpreetsingh-dc4ec 2 года назад +123

    ਸਵਾਦ ਆ ਗਿਆ ਬਾਈ ਹੁਣ ਜੋ ਮਰਜੀ ਕਹਿ ਜਾਣ ਪੁਰਾਣੇ ਮਾਡਲ855 ਝੋਟੇ ਦਾ ਖਿਤਾਬ ਮਿਲਿਆ ਸੀ

    • @gurjeetgill505
      @gurjeetgill505 2 года назад +7

      Mare kol 855 ha 22 98 madl ha

    • @Harjitsingh-o9y
      @Harjitsingh-o9y 5 месяцев назад

      ​@@gurjeetgill505😅😊😅😅😅😅😅😅😅😅😅 2:12 2:12 2:12 2:12 2:13 2:13 2:13 2:14 2:14 2:14 2:14 2:15 😂😂

  • @AnilKumar-qx1ke
    @AnilKumar-qx1ke 2 года назад +57

    ਨਹੀਂ ਰੀਸਾਂ ਪੰਜਾਬੀਆਂ ਦੀਆਂ, ਵਾਹਿਗੁਰੂ ਤਰੱਕੀ ਬੱਕਛੇ, ਟੋਚਨਾਂ ਵਾਲਾਂ ਕੰਮ ਨਾ ਕਰਿਆ ਕਰੋ 🙏🙏🚜🌾🌾🚩🚩

  • @farminglife8822
    @farminglife8822 2 года назад +5

    ਸਵਰਾਜ ਪੁਰਾਣੇ ਮਾਡਲ ਟਰੈਕਟਰਾ ਦਾ ਕੋਈ ਤੋੜ ਨੀ ਬਾਈ ਜੀ ਸਬ ਤੋਂ ਪਹਿਲਾਂ ਮੈਂ 90 ਮਾਡਲ ਲਿਆ ਫਿਰ 92 ਫਿਰ 94 ਲਿਆ ਹੁਣ ਬਾਈ ਜੀ 97 ਮਾਡਲ RB ਬਲਾਕ ਵਾਲਾ ਲਿਆ ਇਨ੍ਹਾਂ ਜਿੰਨਾ ਕੋਈ ਚਲਾਈ ਚ ਨਜਾਰਾ ਨੀ ਦਿੰਦਾ 👌👌👌

    • @sattisamrao5422
      @sattisamrao5422 Год назад

      Mere kol vi 97 modal rb block wala bai teil vi thanda karke janda❤

  • @ssbdiary5258
    @ssbdiary5258 2 года назад +2

    ਮੇਰੇ ਕੋਲ 3610 ਫੋਰਡ ਹੁੰਦਾ ਸੀ ਇਕ ਲੀਟਰ ਡੀਜ਼ਲ ਨਾਲ ਕਿੱਲਾ ਵਾਹ ਦਿੰਦਾ ਸੀ। ਇਕ ਘੰਟੇ ਦਾ ਚਾਰ ਲੀਟਰ ਖਾਂਦਾ ਹੁੰਦਾ ਸੀ ਤੇ ਚਾਰ ਹੀ ਕਿੱਲੇ ਵਾਹ ਦਿੰਦਾ ਸੀ 11 ਹਲਾਂ ਨਾਲ। ਕਈ ਵਾਰ ਮਿਣਿਆ ਸੀ। 1993 94 ਦੀ ਗੱਲ ਆ।

  • @TheKingHunter8711
    @TheKingHunter8711 Год назад +4

    ਯਾਰ 855 ਤਾਂ ਐਵੇਂ ਹੀ ਬਦਨਾਮ ਆ, ਬਹੁਤ ਘੱਟ ਤੇਲ ਖਾਧਾ

  • @rajputrai3210
    @rajputrai3210 2 года назад +19

    🔥ਝੋਟਾ 💪 855💪

  • @boparaimanni4052
    @boparaimanni4052 2 года назад +2

    ਪੁਰਾਣਾ 855 ਵਧੀਆ trecter aw ਖਰਚਾ ਘੱਟ ਆ

  • @harjot_saini_0044
    @harjot_saini_0044 2 года назад +6

    Swaraj 1997 ਮਾਡਲ 1 ਕਿੱਲੇ ਦਾ 1 ਲਿਟਰ ਖਾਂਦਾ ਹੈ। Sirraa cheez aa e 👍🏻✨💓

  • @JatinderSingh-ci9yf
    @JatinderSingh-ci9yf 2 года назад +4

    ਬਹੁਤ ਬਹੁਤ ਵਧਾਈਆਂ ਟਰੈਕਟਰ855old ਮਾਡਲ

  • @gurjivangill3228
    @gurjivangill3228 2 года назад +30

    ਸਿਆਣਾ ਮੁੰਡਾ ਪੂਰਾ

  • @BalvinderSingh-hv6or
    @BalvinderSingh-hv6or 8 месяцев назад +5

    ਬਹੁਤ ਸੋਹਣੀ ਡਰਾਈਵਰੀ ਬਾਈ ਦੀ ਯਾਰ

  • @sarbjeetgill1735
    @sarbjeetgill1735 2 года назад +2

    ਬਾਈ ਸਵਰਾਜ ਦੀ ਕੋਈ ਰੀਸ ਨਹੀਂ ਕਰ ਸਕਦਾ 3600॥ਅਰਜਣ ਸੱਭ ਤੋਂ ਘੱਟ ਖਰਚ

  • @landlordwale3719
    @landlordwale3719 2 года назад +37

    ਡਰਾਈਵ ਬਹੁਤ ਵਧੀਆ ਸੀ ਬਾਈ ਦੀ

  • @birbal4465
    @birbal4465 7 месяцев назад +1

    ਵਾਹਿਗੁਰੂ ਜੀ ਚੜਦੀ ਕਲਾ ਦੇ ਬਿਚ ਰਖਨ ਜੀ ਟੌਚਨ ਤੌ ਵਦੀਆ ਕਮ ਹੇ

  • @gurpreetsinghpreet6598
    @gurpreetsinghpreet6598 2 года назад +2

    ਬਹੁਤ ਵਧੀਆ ਜੀ ਟਰੈਕਟਰ ਚਲਾਇਆ ਬਾਈ ਨੇ

  • @sukhpalsingh3275
    @sukhpalsingh3275 2 года назад +40

    ਬਾਈ ਦੀ ਟਰੈਕਟਰ ਚਲਾਈ ਬਹੁਤ ਵਧੀਆ

    • @bullsofpunjab3946
      @bullsofpunjab3946 2 года назад +1

      ਵਾਹਨ ਨਰਮ ਕਿ ,, ਚਰ੍ਹੀ ਵਾਲਾ ਵਡਾ ਵਹਾਹ ਕੇ ਦੇਖਾ ਦੇ ਫੇਰ ਅਪਾ ਵੀ ਇਕ ਸਵਰਾਜ ਲੈਵਾ ਗੇ

  • @pr5991
    @pr5991 2 года назад +9

    Better than doing tochan mukabla, it educates others how to save on fuel. Love from Australia.

  • @JagjitSingh-lf2og
    @JagjitSingh-lf2og 2 года назад +8

    ਬਾਈ ਮੇਰੇ ਕੋਲ ਵੀ 97 ਮਾਡਲ ਆ 1 ਘੰਟੇ ਵਿੱਚ ਚਾਰ ਕਿਲੇ ਵਾਹ ਦਿੰਦਾ ਤੇ ਪੰਜ ਲੀਟਰ ਤੇਲ ਖਾਦਾ

  • @jasveersidhu9407
    @jasveersidhu9407 2 года назад +4

    ਬਾਈ ਅਸੀਂ ਪੁਰਾਣੇ ਖੁੰਡ ਆ ਸਾਡੇ ਨਾਲ ਨਾ ਭਿੜਿਆ ਕਰੋ ਜੁਆਕੋ

  • @ustadmoosa2961
    @ustadmoosa2961 2 года назад +4

    ਝੋਟਾ ਟਰੈਕਟਰ ਏ 💪💪💪💪💪💪

  • @baljeetsingh451
    @baljeetsingh451 2 года назад +6

    Y swaraj di ahi sirra gall aw 16 1700 chakra te jor vdia landa or average vdia dinde slow rpm engine ne aha ghaint quality

    • @sukhbrar6677
      @sukhbrar6677 2 года назад +2

      1500ਤੇ ਵੀ ਵਧੀਆ ਨਤੀਜੇ

  • @nirmalghumaan9597
    @nirmalghumaan9597 2 года назад +2

    ਇਕ ਘੰਟੇ ਸਾਢੇ ਚਾਰ ਲੀਟਰ ਖਾਂਦਾ ਹੈ

  • @JagjeetSingh-oe8ex
    @JagjeetSingh-oe8ex 2 года назад +10

    ਵਾਈ ਜੀ ਜਿਹੜੇ ਮਰਜ਼ੀ ਟਰੈਕਟਰ ਵਾਉ ਸਵਾ ਜਾਂ ਵੱਧ ਤੋਂ ਵੱਧ ਡੇਢ ਲੀਟ੍ਹਰ ਹੀ ਖਾੳ

  • @harjotsinghdhillon8517
    @harjotsinghdhillon8517 2 года назад +3

    Swaraj tn boht vdia tractor aa❤️❤️
    Hisaab nl chlae te ghat khanda diesel baki driver te depend hunda jina mrji khla dee

  • @kuldeeptakher4503
    @kuldeeptakher4503 2 года назад

    5 ਲੀਟਰ 11 ਹਲ 20 ਵਿੱਗੇ ਮਤਲਬ 4 ਏਕੜ ਬਣਦੇ ਨੇ 1986 ਮਾਡਲ ਟਰੈਕਟਰ ਨਾਲ ਵਾਹੇ ਹੋਏ ਹਨ

  • @BalbirSingh-zi3zi
    @BalbirSingh-zi3zi 8 месяцев назад +1

    ਏ ਕਲੀਨਰ ਤੋਂ ਕੱਪੜਾ ਖੋਲ ਦਿਓ ਇਸ ਤੋਂ ਵੀ ਘੱਟ ਤੇਲ ਖਾਏਗਾ

  • @gurusran838
    @gurusran838 7 месяцев назад +1

    ਬਹੁਤ ਹੀ ਸੋਹਣੀ ਡਰਵਰੀ ਕਿਤੀ ਹੈ ਜੀ ਬਾਈ ਜੀ ਬਹੁਤ ਹੀ ਸਹਿਜ ਮਤੇ ਨਾਲ ਟ੍ਰੈਕਟਰ ਚਿਲਾਇਆ ਹੈ ਜੀ ❤❤❤❤❤

  • @jagdeepsohi262
    @jagdeepsohi262 6 месяцев назад

    Waheguru ji idha he khush rakheyo mare vade veer nu 🙏🙏

  • @user-shama88
    @user-shama88 5 месяцев назад

    ਬਾਈ ਓਹਨਾ ਠੀਕ ਹੈ। ਸੜਕਾਂ ਤੇ ਫੁਕਰੀ ਤਾਂ ਨਹੀਂ ਮਾਰਦੇ ਖੇਤ ਹੀ ਕੰਮ ਕਰਦਾ ਬਹੁਤ ਵਧੀਆ

  • @amanbrar-p2o
    @amanbrar-p2o 6 месяцев назад

    Bai ji tuse daso ik chota sawraj trector ja prana 335 355 eskaurt 11 minta vich ik kila jameen baan dinda te ea ta nmi tukneek de budde trector ne ea ta 8. 9 minta vich vaun ta shi ho

  • @vkkamboj5119
    @vkkamboj5119 2 года назад +1

    855 is best one aked de vicho 1.5 liter a good 855 /855

  • @balwantbrar824
    @balwantbrar824 2 года назад +6

    1600 ਚੱਕਰ ਤੇ ਚਲਾਕੇ ਬਾਈ 855 94 ਮਾਡਲ 2ਲੀਟਰ ਹੱਲਾਂ ਤੇ ਡਰਿੱਲ 3 ਲੀਟਰ ਤਵੀਆਂ 1 ਲੀਟਰ ਸੁਹਾਗਾ ਬਾਈ ਮੇਰੇ ਜਿੰਨਾ ਟਰੈਕਟਰ ਕਿਸੇ ਵਿਰਲੇ ਟਾਵੇਂ ਨੇ ਚਲਾਇਆ ਹੋਣਾ

  • @tirathsingh2352
    @tirathsingh2352 2 года назад +13

    ਵਾਹਿਗੁਰੂ ਜੀ 🙏🏻🙏🏻
    👍🏻👍🏻👍🏻

  • @dilbagsekhon4574
    @dilbagsekhon4574 2 года назад +3

    ਬਾਈ ਵੇਸੇ ਕਿੱਲਾ ਲੱਮੇ ਲੋਟ ਤੇ ਮਦਰੇ ਲੋਟ ਚ ਵੀ ਫਰਕ ਪੈਦਾ

  • @jagsirsran855
    @jagsirsran855 2 года назад +2

    ਮੇਰਾ 855 ਸਾਡੇ ਤਿੰਨ ਲਿਟਰ ਨਾਲ ਕਿੱਲਾ ਵਾਹ ਕੇ ਕੱਦੂ ਕਰ ਦਿੰਦਾ ਹੈ ।

  • @balwantbrar824
    @balwantbrar824 2 года назад +8

    ਪੰਜ ਕਿਲੇ ਵਾਹੇ ਆ ਇਕ ਘੰਟੇ ਵਿਚ 1600 ਚੱਕਰ ਤੇ 94 ਮਾਡਲ ਝੋਟੇ ਨਾਲ ਦੋ ਗੇੜੇ ਹਲਾਂ ਰੱਖਕੇ

  • @navnavcheema4713
    @navnavcheema4713 2 года назад +8

    855 735 old warga tractor ni koi 98 model a Sade kol bhut vdhia chalda

  • @harpindersinghlifeenjoy2203
    @harpindersinghlifeenjoy2203 7 месяцев назад +1

    Bhai ji Akal nal sara kam hunda fukar Pune naal nahin ❤❤❤

  • @pushpinderrandhawa7607
    @pushpinderrandhawa7607 2 года назад +3

    855 Swaraj Best 👌 16-9-28 Best

    • @deepuchahal6222
      @deepuchahal6222 2 года назад

      16-9-28 ala 2021 model tralli ni kdd da c khadde cho
      13-6-28 ala purana model chors show ala le janda c kadd ke

  • @gurjotsinghsaraon.4114
    @gurjotsinghsaraon.4114 2 года назад +18

    Very nice work 👍🏻👍🏻👍🏻👍🏻👌🏻👌🏻👌🏻👌🏻

  • @BaljeetSingh-lv1xb
    @BaljeetSingh-lv1xb 2 года назад +5

    ਡਰੈਵਰ ਵੀਰ ਦਾ ਸਨਮਾਨ ਕਰਨਾ ਚਾਹੀਦਾ

  • @786tracktormehekma
    @786tracktormehekma 2 года назад +2

    swaraj 855 no.1 tracktor hai

  • @MadanLal-qj9ou
    @MadanLal-qj9ou 2 года назад +7

    Swaraj sher

  • @gavisingh5230
    @gavisingh5230 2 года назад +16

    Driver v kaint aa tractor 🚜 v kaint aa

  • @pawanpreetbrar1818
    @pawanpreetbrar1818 2 года назад +3

    Swaad aa gya video dekh k bai g haasi v bhaut i thnx

  • @kirpalsingh4265
    @kirpalsingh4265 2 года назад +2

    Veer g 5 latter ek ganta chalda _4 kiley vah dedda baki ap soch lai kina khauga

  • @harpreetstakhar6971
    @harpreetstakhar6971 2 года назад +1

    Mostly peoples use ing straight cultivators, should use cultivators with Springs that would increase tractor performance.

  • @Hardeepsekhon3332
    @Hardeepsekhon3332 2 года назад +1

    Apne kol model 4star a vr 2 ltr di average pehlan c without turbo bt hun turbo to baad 1.7 di average a.

  • @bhupinder..........1503
    @bhupinder..........1503 2 года назад +12

    ਸਵਾਦ ਆਗਿਆ ਮੁੰਡਿਓ

  • @maandeepgill4650
    @maandeepgill4650 2 года назад +3

    ਕਮਾਲ ਕਰਤੀ ਬਾਈ ਨੇ

  • @Hr_08love
    @Hr_08love 2 года назад +1

    Bie tail khana jina tracter te depend kerda ona driver te depend kerda kyuki tail koe v trackter hove car hove bike hove tail khana driver te depend kerda veer baki vadiya oprala va eho jihe compition hone chahide a

  • @MandeepSingh-rg8rl
    @MandeepSingh-rg8rl 2 года назад +2

    Sade kol 2014 model sawraj ha 5 liter ghnte da khanda

  • @kaursingh8369
    @kaursingh8369 2 года назад +1

    ਦੁਨੀਆਂ ਬੜੀ ਧੀਂਗ ਤੋਂ ਧੀਂਗ ਤੂੰ ਕੀਹਦਾ ਪਾਣੀਹਾਰਾ ਓਏ

  • @benipalarsh855
    @benipalarsh855 2 года назад +1

    ਹੁੱਣ ਵਾਲੇ ਨਾਲ ਦੇਖੋ 14 ਮਾਡਲ ਵਾਲੇ 3-4 ਲੀਟਰ ਕਿਲੇ ਦਾ

  • @MandeepSingh-ce6ue
    @MandeepSingh-ce6ue 2 года назад +10

    🚜🚜💯💯💯💯💪💪💪💪🐃🐃🐃🐃sera lata bai ne

  • @harjindersingh1978
    @harjindersingh1978 2 года назад +1

    Sadda sawraj 855 86 model 1.5 l khada double cluch 540 pto pump bahar

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 8 месяцев назад +1

    😂😂😂😂😂😂 ਚੱਕ ਦੇ ਫੱਟੇ

  • @amanbrar-p2o
    @amanbrar-p2o 6 месяцев назад

    Aumbany de Philo wali baife da mundda pind vich raike khety kur reha Taio jdo bi buddya trector milda mint vich khareed lainda

  • @FollowJesus33357
    @FollowJesus33357 2 года назад

    ਜਿਹੜਾ ਹਿਲਾ ਰਿਹਾ ਉਹ ਬੇਈਮਾਨ ਲੱਗਦਾ ਪਹਿਲਾਂ ਭਲਾ ਟੈਂਕੀ ਐਨੀ ਹਿਲਾ ਕੇ ਨਾ ਭਰੀ ਹੋਵੇ

  • @amarjeetsidhupb03
    @amarjeetsidhupb03 2 года назад +5

    Ena ee khanda bai.sade kol v 98 model aa. Poora sira tractor aa.

  • @thejattfarmer1568
    @thejattfarmer1568 2 года назад +8

    😂😂 aaho ji video v bnaya kro vver bahut vdiya video c

  • @kuldeeptakher4503
    @kuldeeptakher4503 2 года назад

    855 ਨਾਲ

  • @shingarasingh6324
    @shingarasingh6324 5 месяцев назад

    Bayee ji da tector driv
    ing dono wadiya han good Jay jawan jay kisan,

  • @ਗਗਨਬਰਾੜ-ਸ7ਢ
    @ਗਗਨਬਰਾੜ-ਸ7ਢ 2 года назад +2

    3630 special edtion ਦੀ ਐਵਰੇਜ ਕੱਢੋ ਯਰ 1600 rpm ਤੇ ਘੰਟੇ ਦੀ

    • @ravneetaulakh1850
      @ravneetaulakh1850 2 года назад +1

      4......swaa 4 litre ghnte da

    • @ਗਗਨਬਰਾੜ-ਸ7ਢ
      @ਗਗਨਬਰਾੜ-ਸ7ਢ 2 года назад +1

      @@ravneetaulakh1850 Pakka bai vadia pattda 1600 te 3630

    • @tractorandfarmingvlogs8931
      @tractorandfarmingvlogs8931 2 года назад

      @@ravneetaulakh1850 bai 3630SE UG da vaahi aala kedha gear hunda? 1 high ch Holi turda 2010 3630 plus naalo. Hune leya es karke samajh nahi aa rahi. 3 medium theek rahu? 1 high ch chaal katt aa

    • @ravneetaulakh1850
      @ravneetaulakh1850 2 года назад

      @@tractorandfarmingvlogs8931 yaara tiller te tn mnu 2 medium di speed psnd ayi 3630SE UG di 13 de hall jn 15 de paa lo .....te discs jn harrow keh lo 3 medium 9 9 diya te kehr ch te 1 high door ch

    • @ravneetaulakh1850
      @ravneetaulakh1850 2 года назад +1

      @@ਗਗਨਬਰਾੜ-ਸ7ਢ pkkkaa veer .....ehna sadde ala kraa te khanda 2000 chkkran te 4.5 pone 4 litre ik ghnte da ....zero level.alle te ....ik din average kd k dekhi c

  • @gurdeepsingh3077
    @gurdeepsingh3077 2 года назад +2

    1.5 ku liter e khanda bai bhut war waah k dekhia. Bhut vadia vdo bai 🙏🏼 oh v j poora khich k wah paie 855 nal

  • @gsingh8145
    @gsingh8145 2 года назад +4

    Shi a sir 2 LTR ta vi Kam Kanda a 2017 model 855. 5star

  • @bhupindersingh-mk4ym
    @bhupindersingh-mk4ym 2 года назад +1

    Bhaji maja aa geya ji..vv nice 👌 👍 💖 driving veere.

  • @RanjitSinghDhindsa-v7y
    @RanjitSinghDhindsa-v7y Год назад

    35 kanal 55 mint ekatha 98 model 855 nal 2400 chaker vaheya par dijal ni meniya

  • @GS-ku2gz
    @GS-ku2gz 2 года назад +2

    2 litre khanda y harrow te 8*8 di te..full khol ke sukke vahn ch ..ik kille ch ik paase di vaahi nu...1600 RPM...😃😃

  • @sukhrai4075
    @sukhrai4075 2 года назад +2

    ਏਨਾ।ਸਾਨ।ਟਰੈਕਟਰ।ਵਾ

  • @Punjabistatus-v3y
    @Punjabistatus-v3y 5 месяцев назад

    Paji tractat de kinne chakar ci dasho

  • @Game-xm5bf
    @Game-xm5bf 5 месяцев назад

    Kenna kadda???

  • @parveenverma7804
    @parveenverma7804 2 года назад +2

    Farmtrac 60(2011) h or kille ka 2 lt khata h harrow m

  • @harwindersharma8259
    @harwindersharma8259 2 года назад

    Bai mere kol 5 star 19 model aa855 2.5 litre khanda sikanga la ke ehne ta hall hi ni laye

  • @crliveshow544
    @crliveshow544 2 года назад +4

    Bai 18modal aa mere kol oh v 1.5=liter aa khanda

  • @kulbirsingh5805
    @kulbirsingh5805 Год назад

    Swaad aa gya bai driver v sira 😍

  • @gurjeetsingh742
    @gurjeetsingh742 2 года назад +1

    ਵੀਰ ਸੁੱਕੇ ਵਾਹਨ ਨੂੰ ਵਾਹ ਫੇਰ ਪਤਾ ਲੱਗੂ

  • @sukhjindersinghsekhon3832
    @sukhjindersinghsekhon3832 9 месяцев назад

    ਬਾਈ ਵਹਾਈ ਸਹੀ ਏਸ ਨੇ ਇੱਕ ਪਾੜਾ ਛੱਡਿਆ ਹਰੇਕ ਰਹਿਲ ਵਿੱਚ

  • @Jagdeepsingh-ds7yp
    @Jagdeepsingh-ds7yp 2 года назад +2

    Saada3620 vi 1.50 liter khnada kille da paad paun te

  • @rjyani2949
    @rjyani2949 2 года назад +1

    Mere kol vi swaraj aa 1 litter khanda wa 5 knala da pr jamin bahut jyada hard h nira patthar typ

  • @harbakashbajwa1264
    @harbakashbajwa1264 2 года назад

    Bai shekhar fazilka hmt aalea da no. Send krii...video ta tusi delete krti

  • @tarsemsingh9093
    @tarsemsingh9093 7 месяцев назад

    855💪💪💪💪💪💪

  • @gurkiratsidhu5672
    @gurkiratsidhu5672 2 года назад +1

    Y 1/2 Litar nal vahu

  • @lovepreetbrar6699
    @lovepreetbrar6699 2 года назад

    Bai apne kol vi ha right
    2 letar khanda

  • @harrycheema9278
    @harrycheema9278 2 года назад +1

    Zor ta lavayia ne suhaga marda hunda jive

  • @AvtarSingh-rp8eo
    @AvtarSingh-rp8eo 2 года назад +1

    Bahut drive kiti baai ne 👍👍

  • @jasveerbrar1625
    @jasveerbrar1625 2 года назад

    Bai ji sahi wahi ch sare tractor hi 1.25 to 1.5ltr hi khande aa kille da

  • @mnisidhu2644
    @mnisidhu2644 2 года назад +1

    Swaraj tel kat khanda sada 855 ta 20 modal a oh ta bhut khanda yr