Размер видео: 1280 X 720853 X 480640 X 360
Показать панель управления
Автовоспроизведение
Автоповтор
ਕੰਮ ਦੀ ਸਹੀ ਤਰਤੀਬ ਅਤੇ ਸੰਦਾਂ ਦਾ ਰੱਖ-ਰਖਾਅ/ ਸਰਵਿਸ ਆਪ ਕਰਨੀ ਅਗਾਂਹਵਧੂ ਸੋਚ ਹੈ। ਪੰਜਾਬ ਦੇ ਕਿਸਾਨਾ ਨੂੰ ਆਪਣੀ ਹਰ ਮਸ਼ੀਨਰੀ ਦੀ ਪੂਰੀ ਸਮਝ ਹੋਣੀ ਜਰੂਰੀ ਹੈ। ਇਹ ਭਾਈ ਸਾਹਿਬ, ਹਰ ਪੱਖ ਤੋ ਬਹੁਤ ਸੁਲਝਿਆ ਹੋਇਆ ਕਿਸਾਨ ਹੈ।
ਜਿੰਦਗੀ ਤਾਂ ਵੀਰੇ ਵੱਡੇ ਜ਼ਿਮੀਂਦਾਰਾਂ ਦੀ ਆ ਛੋਟੇ ਜ਼ਿਮੀਂਦਾਰ ਨੂੰ ਤਾਂ ਕਰਜ਼ਾ ਹੀ ਨੀ ਉਠਣ ਦਿੰਦਾ।
Ryt
ਬਾਈ ਇਹ ਤੇਰਾ ਪਲੇਖਾ ਇਹੋ ਜੀ ਕੋਈ ਗੱਲ ਨਹੀ ਆ ਵੱਡੇ ਛੋਟੇ ਜ਼ਿਮੀਂਦਾਰ ਵਾਲੀ ਜਿੰਨਾ ਕਿਸੇ ਦਾ ਕੰਮ ਵੱਡਾ ਉੱਨੇ ਖਰਚੇ ਵੀ ਜਿਆਂਦਾ ਨੇ ਸੋ ਉੱਹ ਕੰਮ ਉੱਥੇ ਹੀ ਆ ਜਾਦਾ ਬਾਈ👍👍❤️❤️ਬਾਕੀ ਵੀਰ ਇਹ ਤਾ ਆਪਣੇ ਸ਼ੋਕ ਦੀ ਤੇ ਸੋਚ ਦੀ ਗੱਲ ਆ। ❤️❤️
ਵੀਰ ਜੀ ਮਿਹਨਤ ਕਰਕੇ ਹੀ ਛੋਟੇ ਤੋਂ ਵੱਡਾ ਹੋਇਆ ਜਾਂਦਾ ਹੈ। ਵੱਡੇ ਹੋਣ ਪਿੱਛੇ ਅਗਲੇ ਦੀ ਮਿਹਨਤ ਵੀ ਵੇਖੋ ਵੀਰ ਜੀ
ਸ਼ੌਕ ਵੀ ਬਾਈ ਪੈਸੇ ਨਾਲ ਹੀ ਪੂਰਾ ਹੁੰਦਾ।ਇਹ ਪੈਸਾ ਹੀ ਬੋਲਦਾ।
ਬਹੁਤ ਵਧੀਆ ਲੱਗਾ ਪੰਜਾਬੀ ਵਿਰਸੇ ਨੂੰ ਸਾਂਭਣ ਦਾ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਨ੍ਹਾਂ ਦੇ ਸਿਰ ਤੇ ਹਮੇਸ਼ਾ ਹੱਥ ਰੱਖਣ ਆਪਣੇ ਮਾਂ-ਬਾਪ ਵੱਡੇ ਵਡੇਰਿਆਂ ਨੂੰ ਯਾਦ ਰੱਖਦੇ ਹੋਇਆਂ ਦਾ ਬਹੁਤ ਬਹੁਤ ਧੰਨਵਾਦ
ਵੀਰ ਮੇਰਾ ਤੇ ਵੇਖ ਕਿ ਦਿਲ ਹੀ ਟੁੱਟ ਗਿਆ ਮੇਰੇ ਕੋਲ ਅੱਦਾ ਕਿਲਾ ਜਮੀਣ ਹੈ ਇਕ ਕਹੀ ਹੈ ਮੇਰੇ ਕੋਲ ਬੱਸ ਼ ਬੁਰੀ ਕਿਸਮਤ ਨੂੰ ਜਾਤ ਵੀ ਜੱਟ ਹੈ
Same veer
Koi na verr roti ameer khanda roti apa khane a
@@gurjeetbadesha8149 ਵੀਰ ਉਸ ਦਾ ਕੰਮ ਵੇਖ ਦਿਲ ਨਹੀ ਟੁੱਟਾ ਼ ਆਪਣਾ ਕੰਮ ਵੇਖ ਕਿ ਟੁੱਟਾ
@@ParamjitSingh-jp8fz koi ni veere apne varge bathere aa dunia ch kise kol bht aa te kyea kol jarorat dia chiza vi haini eda hi chl rahi dunia baki bnda mehnati hove rabb vi mehar krda hi aa ek na ek din
ਬਾਈ ਨੰਬਰ ਦਿਓ ਥੋਡਾ
ਜਿਸਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ
Nahin bai ji je kamle jam pen ta Oh ghar vich Dane Khatam kar dinde hun
ਵਾਹਿਗੁਰੂ ਹਰ ਘਰ ਵਿੱਚ ਇਹੋ ਜਿਹੀ ਮੇਹਰ ਕਰਨ,, ਹੈ ਇੱਕ ਤੋਂ ਇੱਕ ਵੱਧ ਕੇ,, ਲੇਕਿਨ ਜੋਂ ਬਾਈ ਜੀ ਨੇ ਪੀੜੀ ਦਰ ਪੀੜੀ ਕੁਰਸੀ ਨਾਮਾ ਬਹੁਤ ਵਧੀਆ ਢੰਗ ਨਾਲ ਸੰਭਾਲ ਕੇ ਰੱਖਿਆ ਤਾਂ ਬਜ਼ੁਰਗ ਵੀ ਭਾਗਾਂ ਵਾਲੇ ਸਨ,, ਜ਼ਮਾਨੇ ਦੇ ਹਿਸਾਬ ਨਾਲ ਦਾਦੇ ਦਾ ਨਾਮ ਨਹੀਂ ਜਾਣਦੇ ਬੰਬੇ ਬੈਠੇ ਫਿਲਮ ਵਾਲੇ ਦਾ ਨਾਮ ਹਰ ਕੋਈ ਦਾ ਯਾਦ ਹੈ ਇਹ ਬੇਗੈਰਤਾਂ ਨੂੰ ਇਹ ਨਹੀਂ ਪਤਾ ਰੋਟੀ ਦਾਦਾ ਜੀ ਛੱਡ ਕੇ ਗਏ ਕਿ ਬੰਬੇ ਵਾਲੇ
ਬਾਈ ਜੀ ਦਾ ਧਰਤੀ ਤੇ ਸਭਿਆਚਾਰਕ ਤੇ ਪੈਂਡੂ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੇਖ ਕੇ ਬਹੁਤ ਮਨ ਖ਼ੁਸ਼ ਹੋ ਬਾਈ ਜੀ ਨੂੰ ਸ਼ੋਕ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਵਾਹਿਗੁਰ ਮੇਹਰ ਕਰੇ ਤੰਦਰੁਸਤੀ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏🏾🙏🏾🙏🏾
ਵਾਹ ਜੀ। ਬਹੁਤ ਖੂਬ। ਬਾਈ ਹਰ ਖੇਤਰ ਵਿੱਚ ਕੀਤੀ ਮਿਹਨਤ ਵਿਖਾਈ ਦੇ ਰਹੀ ਹੈ। ਤੁਹਾਡਾ ਵੀ ਦਿਲੋ ਧੰਨਵਾਦ ਵੱਡ ਮੁੱਲਾ ਖਜਾਨਾ ਵਿਖਾਉਣ ਲਈ ਜੀ। 💕🙏
ਬਹੁਤ ਵਧੀਆ , ਧੰਨਵਾਦ ਹੈ ਦੋਹਾਂ ਵੀਰਾ ਦਾ ਜਿੰਮੀਦਾਰ ਤੇ ਚੈਨਲ ਵਾਲੇ ਆਹ ਜਿਹੜੇ ਆਪਣੇ ਵਿਚਾਰ ਦੇਣ ਲਗੇ ਨਾ ਪੰਜਾਬੀ ਨਾ ਅੰਗਰੇਜੀ ਦੋ ਜ਼ਬਾਨਾਂ ਦਾ ਘਾਣ ਕਰਦੇ ਹਨ ਇਹਨਾਂ ਨੂੰ ਬੇਨਤੀ ਹੈ ਇਹ ਅਨਰਥ ਨਾ ਕਰੋ ਪੰਜਾਬੀ ਲਿਖੋ ਜਾਂ ਅੰਗਰੇਜੀ
ਬਹੁਤ ਵਧੀਆਂ ਸ਼ੌਂਕੀ ਬੰਦਾ ਆ ਵੀਰ ਤੇ ਕਮਾਲ ਦੀ ਕਲੈਕਸ਼ਨ
ਵਾਹ ਵੀਰ ਜੀ ਸਲਾਮ ਹੈ ਆਪ ਜੀ ਦੀ ਮਿਹਨਤ ਨੂੰ ਵਾਹਿਗੁਰੂ ਜੀ ਮੇਹਰ ਕਰਨ ਜੀ
ਪਤਰਕਾਰ ਜੀ ,ਤੁਹਾਨੂੰ "ਗੁਰ ਗਿਆਨ ,ਦਿਖਾਉਣ ਵਿਚ ਦਿਲਚਸਪੀ ਨਹੀ ਸੀ! ਨਾਂ ਹੀ ਸੰਤਾ ਦੀ ਤਸਵੀਰ ਵਿਚ "ਕੀ ਕਾਰਨ ਸੀ, ਜਿਵੇਂ ਬਾਕੀ ਸਾਰਾ ਕੁਝ ਵਿਖਾਇਆ !!ਸਿਖੀ ਦੀ ਸੋਚ ਤੇ ,ਤੁਸੀ ਨਜ਼ਰ ਨਹੀ ਪਵਾਈ"" ਵੀਰ ਨੇ ਸਿਖੀ ਨੂੰ ਵੀ ਸਾਂਭਿਆ,, ਧੰਨ ਹੈ ਇਹ ਵੀਰ, ਗੁਰੂ ਹੋਰ ਤਰੱਕੀ ਬਖਸ਼ੇ "",,!!!
ਬਹੁਤ ਹੀ ਵਧੀਆ ਜੀ ਸਿਰਾ ਕਰਾਇਆ ਪਿਆ ਬਾਈ ਨੇ।
ਵੀਡੀਓ ਵੇਖ ਕੇ ਮਨ ਖ਼ੁਸ਼ ਹੋ ਗਿਆ,,, ਕਿਉਂਕਿ ਕਿ ਮੇਰੀਆਂ ਆਦਤਾਂ ਵੀ ਕੁਝ ਕੁ ਮਿਲਦੀਆਂ ਜੁਲਦੀਆ ਬਾਈ ਨਾਲ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਇਸ ਵੀਰ ਦੇ ਦੀ ਮਿਹਨਤ ਜਾ ਸੋਚ ਪਾਸਕ ਹੋਵਾਂ,,, ਸਿਰਫ ਸੇਰ ਚ ਪੂਣੀ ਬਰਾਬਰ,,,,ਪਰ ਬਹੁਤ ਵਧੀਆ ਲੱਗਿਆ,,,ਮੈਂ ਵੀਰ ਨੂੰ ਪੁੱਛਣਾ ਚਾਹੁੰਦਾ ਕਿ ਖੇਤ ਵਾਲੀਆਂ ਮੋਟਰਾਂ ਤੁਸੀਂ ਆਪ ਬੰਨਦੇ ਆ ਜਦ ਕਦੇ ਸੜ ਜਾਣ, ਜੇਕਰ ਆਪ ਬੰਨਦੇ ਆ ਤਾਂ ਹੋ ਸਕਦਾ ਇਹਨਾਂ ਦੇ ਹਜੇ ਮੋਨੋਬਲਾਕ ਮੋਟਰਾਂ ਹੋਣ,,, ਬਾਕੀ ਜੋ ਕੁਝ ਘਰ ਦਾ ਲੱਕੜ ਦਾ ਕੰਮ ਜਾਂ ਇੱਟਾਂ ਦੀ ਉਸਾਰੀ ਦਾ ਕੰਮ ਵੀ ਆਪ ਕਰਦੇ ਆ,,। ਜਾਂ ਫਿਰ ਸਿਰਫ ਮਸੀਨਰੀ ਦਾ ਕੰਮ ਹੀ ਕਰਦੇ ਆ
ਵਾਹ ਜੀ ਵਾਹ ਬਹੁਤ ਵਧੀਆ
ਬਹੁਤ ਵਧੀਆ ,ਸ਼ੌਕ ਦਾ ਕੋਈ ਮੁੱਲ ਨੀਂ
ਬਹੁਤ ਵਧੀਆ ਜੀ
ਬਾੲੀ ਕਿਅਾ ਬਾਤ ਅਾ ਸਲੂਟ ਅਾ ਬਾੲੀ ਨੂੰ
ਬਹੁਤ ਘੈਂਟ ਕੰਮ ਬਾਈ ਦਾ
ਸੰਤਾ ਦੀ ਫੋਟੋ💗
ਬਾਈ ਜੀ ਬਹੁਤ ਹੀ ਵਧੀਆ ਕੰਮ ਬਾਈ ਦਾ ਪਰ ਤਕੜੇ ਦਾ ਸਲਾਉਣਾ ਕੀ ਤੇ ਮਾੜੇ ਦਾ ਨਿੰਦਣਾ ਕੀ
ਅਛੀ ਜਾਣਕਾਰੀ ਦਿਤੀ
Baja waley dè mehar aa parwar oopper waheguru bhala karey
ਮੰਨਗੇ ਭਰਾ ਦੀ ਮੇਹਨਤ ਨੂੰ
ਕਿਆ ਬਾਤ ਜੀ 👍🙏
ਬਹੁਤ।ਵਦੀਆ।ਸੋਚ।ਵੀਰ।ਦੀ।
ਢਾਈ ਫੁੱਟ 2 ਫੁੱਟ 6 ਇੰਚ 28 inch ਦਾ ਢਾਈ ਤੋ ਦੋ ਇੰਚ ਘੱਟ
Gal khn ch aa jandi aa,,2.5feet da pta
Bht jyada sirraaa bai ,true 100000000%,, koi shbd ni mehnt valo ,, waheguru chardi kalan ch rakha
Es veer utte gal shi tokdi vaa,jaddi sardar,veer de shonk daa mul koi nhi bahut jyada vddiyaa lggi video 👍🙏❤️👍
ਬਾਈ ਤੂੰ ਤਾਂ ਕਹਿਤਾ ਵੀ ਕੰਮ ਏਦਾ ਕਰੋ ਨਹੀਂ ਲੋੜ ਨੀ ਤੇਰਾ ਤਾਂ ਵੀਡਿਓ ਬਣਾ ਕੇ ਸਰ ਜਾਂਦਾ ਓਹਨਾ ਨੂੰ ਪੁੱਸ਼ ਜਿਹੜੇ ਟਾਈਮ ਪਾਸ ਕਰਦੇ ਆ ਇਹਦੇ ਕੋਲ ਚਾਰ ਪੈਸੇ ਹੈਗੇ ਚੋਜ ਕਰਦਾ ਹਰੇਕ ਕਿਸਾਨ ਨਹੀਂ ਏਦਾ ਕਰ ਸਕਦਾ
shi gl aa y teri
Virsa sambhalan vaaste paise di lodh hundi veere?
🤔😀👍👌🙏🙏ਲਾਅ ਜਬਾਬ ਸੌੰਕ
Bahut ghaint kmm
ਬਹੁਤ ਵਧੀਆ ਵੀਡੀਓ ਹੈ, ਅੱਗੇ ਬੇਨਤੀ ਇਹ ਹੈ ਵਿਰਾਸਤ ਵਿਚ ਕੀ ਕੁਝ ਮਿਲਿਆ ਆਪਾਂ ਅੱਗੇ ਕਿੰਨਾ ਵਧੇ ਹਾਂ ਤਰੱਕੀ ਦਾ ਫਿਰ ਪਤਾ ਚੱਲੇਗਾ
ਬਹੁਤ ਵਧੀਆ ਉਪਰਾਲਾ ਵੀਰ ਜੀ ਆਪ ਦਾ।
kya baat a jatta sira bai jionda reh
Mere pind da bai bhut mehnati a sara privaar 🤟
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜਸਕਰਨ ਸਿੰਘ ਨੇ ਬਾਕਮਾਲ ਅਣਥੱਕ ਮਿਹਨਤ ਕੀਤੀ ਹੈ ਇਹੋ ਜਿਹੇ ਸੁਘੜੁ(ਸੁਚੱਜੇ) ਕੰਮ ਜਿਆਦਾਤਰ ਬਿਜਲੀ ਮਕੈਨਿਕ ਹੀ ਕਰਦੇ ਹਨ। ਕਿਉਂਕਿ ਬਿਜਲੀ ਮਕੈਨਿਕ ਨੂੰ ਹਮੇਸ਼ਾ ਥੋੜ੍ਹੇ ਬਹੁਤ ਝਟਕੇ ਲਗਦੇ ਹੀ ਰਹਿੰਦੇ ਹਨ! ਪਰ ਵੀਰ ਨੇ ਜੋ( ਜੂਨ ਚੁਰਾਸੀ ਸਾਕਾ ਨੀਲਾ ਤਾਰਾ) ਲਿਖਿਆ ਹੈ ਨਾਲ ਹੀ (ਜੂਨ 1984 ਸਿੱਖ ਨਸਲਕੁਸ਼ੀ) ਜਰੂਰ ਲਿਖਣਾ ਸੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਇਹ ਸਾਕਾ ਨੀਲਾ ਤਾਰਾ ਨਹੀਂ ਸੀ ਸਗੋਂ ਸਿੱਖ ਨਸਲਕੁਸ਼ੀ ਹੀ ਸੀ। ਵਾਹਿਗੁਰੂ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਅੱਗੇ ਤੋਂ ਅਣਥੱਕ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਜੀ।
ਸਲੁਟ ਏ ਵਾਈ ਜੀ ਤੇਰੇ ਸੋਕ ਨੁੰ
Bahut sohni video
Very good veer ji 🙏 .Dil khush hogea video dekh ke .parmatma sode te Mehr kre .
Bhut vadia bhut hi vadia kmal kri pae aa
Good virsaji
ਸਿਰਾ ਬਾਈ
Sirra kraaya Piya 22 ne
Bhut vdiya bhji Soch nu salamm
dekh k njara aa gya 22
Good bro bhut vadiaa jankari aa
ਕਮਾਲ ਦੀ ਗੱਲ ਆ ਬਾਈ ਕਿਸੇ ISO company ਚ ਵੀ ਮੈਂ ਏਨੀ ਤਰਤੀਬ ਨਾਲ ਰੱਖਿਆ ਨੀ ਦੇਖਿਆ ਸਮਾਨ ਵਾਹ ਬਈ
Pppp
wah.salute
Great of Bae ji
Very nice person rabb mehar kare.
very very nice virji
very good 👍
💓❤️❤️❤️❤️❤️❤️❤️❤️❤️❤️💓💓💓💓💓veery ji rab na data pass 2 nobet da Punjab nu kharb kara tu.
Y ਅਸੀ ਟਰੈਕਟਰ ਦੇ ਟਾਇਰ ਮਸਾ ਬਦਲੇ🥺
Very good ji
ਬਹੁਤ ਵਧੀਆ
Waheguru g mehar rakhn. Hamesha khus raho
Good 👍 👍 👍
koi lafj heni es veido lai veer ji tnxxx sooo much
ਜਮੀਨ ਕਿਨਿ ਹੈ,ਵੀ ਦਸੇਆ ਕਰੋ..?
Very nice video
Very nice
V nice Vir gi
Bhi ko saluted to hai But jiske pass do paise hai Wo ye kam karta hai
Sat shri akal ji bahut vadea lgia veer ji da eh collections
Very 👌❤️🙏🏻 nice
Vah Bai jatta. 👍👍👍💯💯💯💯💯💯💯
Thanks for video
Kya batt Sardar shahib
Good job👍
Manama pau veer nu cheek nonius te ek haal par rakhan dekhbhal te har treeka bakmal veera salut
ਹੈਰੋ ਦਾ ਤੈਨੂੰ ਪਤਾ ਨੀ ਬਾਈ ਸਲਾਹ ਵਾਲੀ ਵੱਡੀ ਦੇਤੀ ਤੂੰ
Wahh...
Bhutt vadiya vr
Bahut vadiaa
Kaim
Very good old collection and family, religious and another charts all are rarely very good thank you 🙏
ਬੈਅਸ ਸਿਰੇ ਲਾਤੀ ਗਲ
Bahut vadia lagga dekh k
Very very nice ji
Amazing
Good, 👍
Siraaa
Bhot bdia y
ਬਾਈ ਜੀ ਇਹਨਾਂ ਟੂਲ ਵਾਲਾ ਆ ਦਾ ਫ਼ੋਨ ਨੰਬਰ ਜ਼ਰੂਰ ਦੇਵੋ ਜੀ ਸਾਨੂੰ ਕੁਝ ਸੰਦ ਚਾਹੀਦੇ ਆ ਤਹੁਡਾ ਬਹੁਤ ਬਹੁਤ ਧੰਨਵਾਦ ਬਾਈ ਜੀ
👌👌👌👌❤️❤️❤️ boht sohna kmm veer ji
Bai nu salute
ਜਿਥੋਂ ਸਮਾਨ ਲੇ ਕੇ ਆਉਂਦੇ ਨੇ
Good ji
Nice paji
Siraaaaaaaaaaaa bro
ਵੀਰ ਜੀ ਲੰਗ ਕਿਥੇਆ ਉਹ ਦੀ ਵੀ ਵਿਡੀਉ ਬਣਾ ਕੇ ਪਾ
22 changa banda a te Santa da fan v a
ਸੋਨਾਲੀਕਾ ਦਾ ਏਅਰ ਫਿਲਟਰ ਸਾਫ ਕਰਨ ਵਾਸਤੇ ਨਿੱਤ ਜਾਲੀ ਲਾਉਂਦੇ ਆ🤨
NYC 👍 👍 👍
Atttt bai
👌👌
bhot nice video aa brother
Veer da Punjab Govt vallo sanmaan hona cjaidae
ਕੰਮ ਦੀ ਸਹੀ ਤਰਤੀਬ ਅਤੇ ਸੰਦਾਂ ਦਾ ਰੱਖ-ਰਖਾਅ/ ਸਰਵਿਸ ਆਪ ਕਰਨੀ ਅਗਾਂਹਵਧੂ ਸੋਚ ਹੈ। ਪੰਜਾਬ ਦੇ ਕਿਸਾਨਾ ਨੂੰ ਆਪਣੀ ਹਰ ਮਸ਼ੀਨਰੀ ਦੀ ਪੂਰੀ ਸਮਝ ਹੋਣੀ ਜਰੂਰੀ ਹੈ। ਇਹ ਭਾਈ ਸਾਹਿਬ, ਹਰ ਪੱਖ ਤੋ ਬਹੁਤ ਸੁਲਝਿਆ ਹੋਇਆ ਕਿਸਾਨ ਹੈ।
ਜਿੰਦਗੀ ਤਾਂ ਵੀਰੇ ਵੱਡੇ ਜ਼ਿਮੀਂਦਾਰਾਂ ਦੀ ਆ ਛੋਟੇ ਜ਼ਿਮੀਂਦਾਰ ਨੂੰ ਤਾਂ ਕਰਜ਼ਾ ਹੀ ਨੀ ਉਠਣ ਦਿੰਦਾ।
Ryt
Ryt
ਬਾਈ ਇਹ ਤੇਰਾ ਪਲੇਖਾ ਇਹੋ ਜੀ ਕੋਈ ਗੱਲ ਨਹੀ ਆ ਵੱਡੇ ਛੋਟੇ ਜ਼ਿਮੀਂਦਾਰ ਵਾਲੀ ਜਿੰਨਾ ਕਿਸੇ ਦਾ ਕੰਮ ਵੱਡਾ ਉੱਨੇ ਖਰਚੇ ਵੀ ਜਿਆਂਦਾ ਨੇ ਸੋ ਉੱਹ ਕੰਮ ਉੱਥੇ ਹੀ ਆ ਜਾਦਾ ਬਾਈ👍👍❤️❤️
ਬਾਕੀ ਵੀਰ ਇਹ ਤਾ ਆਪਣੇ ਸ਼ੋਕ ਦੀ ਤੇ ਸੋਚ ਦੀ ਗੱਲ ਆ। ❤️❤️
ਵੀਰ ਜੀ ਮਿਹਨਤ ਕਰਕੇ ਹੀ ਛੋਟੇ ਤੋਂ ਵੱਡਾ ਹੋਇਆ ਜਾਂਦਾ ਹੈ। ਵੱਡੇ ਹੋਣ ਪਿੱਛੇ ਅਗਲੇ ਦੀ ਮਿਹਨਤ ਵੀ ਵੇਖੋ ਵੀਰ ਜੀ
ਸ਼ੌਕ ਵੀ ਬਾਈ ਪੈਸੇ ਨਾਲ ਹੀ ਪੂਰਾ ਹੁੰਦਾ।ਇਹ ਪੈਸਾ ਹੀ ਬੋਲਦਾ।
ਬਹੁਤ ਵਧੀਆ ਲੱਗਾ ਪੰਜਾਬੀ ਵਿਰਸੇ ਨੂੰ ਸਾਂਭਣ ਦਾ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਨ੍ਹਾਂ ਦੇ ਸਿਰ ਤੇ ਹਮੇਸ਼ਾ ਹੱਥ ਰੱਖਣ ਆਪਣੇ ਮਾਂ-ਬਾਪ ਵੱਡੇ ਵਡੇਰਿਆਂ ਨੂੰ ਯਾਦ ਰੱਖਦੇ ਹੋਇਆਂ ਦਾ ਬਹੁਤ ਬਹੁਤ ਧੰਨਵਾਦ
ਵੀਰ ਮੇਰਾ ਤੇ ਵੇਖ ਕਿ ਦਿਲ ਹੀ ਟੁੱਟ ਗਿਆ ਮੇਰੇ ਕੋਲ ਅੱਦਾ ਕਿਲਾ ਜਮੀਣ ਹੈ ਇਕ ਕਹੀ ਹੈ ਮੇਰੇ ਕੋਲ ਬੱਸ ਼ ਬੁਰੀ ਕਿਸਮਤ ਨੂੰ ਜਾਤ ਵੀ ਜੱਟ ਹੈ
Same veer
Koi na verr roti ameer khanda roti apa khane a
@@gurjeetbadesha8149 ਵੀਰ ਉਸ ਦਾ ਕੰਮ ਵੇਖ ਦਿਲ ਨਹੀ ਟੁੱਟਾ ਼ ਆਪਣਾ ਕੰਮ ਵੇਖ ਕਿ ਟੁੱਟਾ
@@ParamjitSingh-jp8fz koi ni veere apne varge bathere aa dunia ch kise kol bht aa te kyea kol jarorat dia chiza vi haini eda hi chl rahi dunia baki bnda mehnati hove rabb vi mehar krda hi aa ek na ek din
ਬਾਈ ਨੰਬਰ ਦਿਓ ਥੋਡਾ
ਜਿਸਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ
Nahin bai ji je kamle jam pen ta
Oh ghar vich Dane Khatam kar dinde hun
ਵਾਹਿਗੁਰੂ ਹਰ ਘਰ ਵਿੱਚ ਇਹੋ ਜਿਹੀ ਮੇਹਰ ਕਰਨ,, ਹੈ ਇੱਕ ਤੋਂ ਇੱਕ ਵੱਧ ਕੇ,, ਲੇਕਿਨ ਜੋਂ ਬਾਈ ਜੀ ਨੇ ਪੀੜੀ ਦਰ ਪੀੜੀ ਕੁਰਸੀ ਨਾਮਾ ਬਹੁਤ ਵਧੀਆ ਢੰਗ ਨਾਲ ਸੰਭਾਲ ਕੇ ਰੱਖਿਆ ਤਾਂ ਬਜ਼ੁਰਗ ਵੀ ਭਾਗਾਂ ਵਾਲੇ ਸਨ,, ਜ਼ਮਾਨੇ ਦੇ ਹਿਸਾਬ ਨਾਲ ਦਾਦੇ ਦਾ ਨਾਮ ਨਹੀਂ ਜਾਣਦੇ ਬੰਬੇ ਬੈਠੇ ਫਿਲਮ ਵਾਲੇ ਦਾ ਨਾਮ ਹਰ ਕੋਈ ਦਾ ਯਾਦ ਹੈ ਇਹ ਬੇਗੈਰਤਾਂ ਨੂੰ ਇਹ ਨਹੀਂ ਪਤਾ ਰੋਟੀ ਦਾਦਾ ਜੀ ਛੱਡ ਕੇ ਗਏ ਕਿ ਬੰਬੇ ਵਾਲੇ
ਬਾਈ ਜੀ ਦਾ ਧਰਤੀ ਤੇ ਸਭਿਆਚਾਰਕ ਤੇ ਪੈਂਡੂ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੇਖ ਕੇ ਬਹੁਤ ਮਨ ਖ਼ੁਸ਼ ਹੋ ਬਾਈ ਜੀ ਨੂੰ ਸ਼ੋਕ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਵਾਹਿਗੁਰ ਮੇਹਰ ਕਰੇ ਤੰਦਰੁਸਤੀ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏🏾🙏🏾🙏🏾
ਵਾਹ ਜੀ। ਬਹੁਤ ਖੂਬ। ਬਾਈ ਹਰ ਖੇਤਰ ਵਿੱਚ ਕੀਤੀ ਮਿਹਨਤ ਵਿਖਾਈ ਦੇ ਰਹੀ ਹੈ।
ਤੁਹਾਡਾ ਵੀ ਦਿਲੋ ਧੰਨਵਾਦ ਵੱਡ ਮੁੱਲਾ ਖਜਾਨਾ ਵਿਖਾਉਣ ਲਈ ਜੀ। 💕🙏
ਬਹੁਤ ਵਧੀਆ , ਧੰਨਵਾਦ ਹੈ ਦੋਹਾਂ ਵੀਰਾ ਦਾ ਜਿੰਮੀਦਾਰ ਤੇ ਚੈਨਲ ਵਾਲੇ ਆਹ ਜਿਹੜੇ ਆਪਣੇ ਵਿਚਾਰ ਦੇਣ ਲਗੇ ਨਾ ਪੰਜਾਬੀ ਨਾ ਅੰਗਰੇਜੀ ਦੋ ਜ਼ਬਾਨਾਂ ਦਾ ਘਾਣ ਕਰਦੇ ਹਨ ਇਹਨਾਂ ਨੂੰ ਬੇਨਤੀ ਹੈ ਇਹ ਅਨਰਥ ਨਾ ਕਰੋ ਪੰਜਾਬੀ ਲਿਖੋ ਜਾਂ ਅੰਗਰੇਜੀ
ਬਹੁਤ ਵਧੀਆਂ ਸ਼ੌਂਕੀ ਬੰਦਾ ਆ ਵੀਰ ਤੇ ਕਮਾਲ ਦੀ ਕਲੈਕਸ਼ਨ
ਵਾਹ ਵੀਰ ਜੀ ਸਲਾਮ ਹੈ ਆਪ ਜੀ ਦੀ ਮਿਹਨਤ ਨੂੰ ਵਾਹਿਗੁਰੂ ਜੀ ਮੇਹਰ ਕਰਨ ਜੀ
ਪਤਰਕਾਰ ਜੀ ,ਤੁਹਾਨੂੰ "ਗੁਰ ਗਿਆਨ ,ਦਿਖਾਉਣ ਵਿਚ ਦਿਲਚਸਪੀ ਨਹੀ ਸੀ! ਨਾਂ ਹੀ ਸੰਤਾ ਦੀ ਤਸਵੀਰ ਵਿਚ "ਕੀ ਕਾਰਨ ਸੀ, ਜਿਵੇਂ ਬਾਕੀ ਸਾਰਾ ਕੁਝ ਵਿਖਾਇਆ !!ਸਿਖੀ ਦੀ ਸੋਚ ਤੇ ,ਤੁਸੀ ਨਜ਼ਰ ਨਹੀ ਪਵਾਈ"" ਵੀਰ ਨੇ ਸਿਖੀ ਨੂੰ ਵੀ ਸਾਂਭਿਆ,, ਧੰਨ ਹੈ ਇਹ ਵੀਰ, ਗੁਰੂ ਹੋਰ ਤਰੱਕੀ ਬਖਸ਼ੇ "",,!!!
ਬਹੁਤ ਹੀ ਵਧੀਆ ਜੀ
ਸਿਰਾ ਕਰਾਇਆ ਪਿਆ ਬਾਈ ਨੇ।
ਵੀਡੀਓ ਵੇਖ ਕੇ ਮਨ ਖ਼ੁਸ਼ ਹੋ ਗਿਆ,,,
ਕਿਉਂਕਿ ਕਿ ਮੇਰੀਆਂ ਆਦਤਾਂ ਵੀ ਕੁਝ ਕੁ ਮਿਲਦੀਆਂ ਜੁਲਦੀਆ ਬਾਈ ਨਾਲ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਇਸ ਵੀਰ ਦੇ ਦੀ ਮਿਹਨਤ ਜਾ ਸੋਚ ਪਾਸਕ ਹੋਵਾਂ,,, ਸਿਰਫ ਸੇਰ ਚ ਪੂਣੀ ਬਰਾਬਰ,,,,
ਪਰ ਬਹੁਤ ਵਧੀਆ ਲੱਗਿਆ,,,
ਮੈਂ ਵੀਰ ਨੂੰ ਪੁੱਛਣਾ ਚਾਹੁੰਦਾ ਕਿ ਖੇਤ ਵਾਲੀਆਂ ਮੋਟਰਾਂ ਤੁਸੀਂ ਆਪ ਬੰਨਦੇ ਆ ਜਦ ਕਦੇ ਸੜ ਜਾਣ, ਜੇਕਰ ਆਪ ਬੰਨਦੇ ਆ ਤਾਂ ਹੋ ਸਕਦਾ ਇਹਨਾਂ ਦੇ ਹਜੇ ਮੋਨੋਬਲਾਕ ਮੋਟਰਾਂ ਹੋਣ,,, ਬਾਕੀ ਜੋ ਕੁਝ ਘਰ ਦਾ ਲੱਕੜ ਦਾ ਕੰਮ ਜਾਂ ਇੱਟਾਂ ਦੀ ਉਸਾਰੀ ਦਾ ਕੰਮ ਵੀ ਆਪ ਕਰਦੇ ਆ,,। ਜਾਂ ਫਿਰ ਸਿਰਫ ਮਸੀਨਰੀ ਦਾ ਕੰਮ ਹੀ ਕਰਦੇ ਆ
ਵਾਹ ਜੀ ਵਾਹ ਬਹੁਤ ਵਧੀਆ
ਬਹੁਤ ਵਧੀਆ ,ਸ਼ੌਕ ਦਾ ਕੋਈ ਮੁੱਲ ਨੀਂ
ਬਹੁਤ ਵਧੀਆ ਜੀ
ਬਾੲੀ ਕਿਅਾ ਬਾਤ ਅਾ ਸਲੂਟ ਅਾ ਬਾੲੀ ਨੂੰ
ਬਹੁਤ ਘੈਂਟ ਕੰਮ ਬਾਈ ਦਾ
ਸੰਤਾ ਦੀ ਫੋਟੋ💗
ਬਾਈ ਜੀ ਬਹੁਤ ਹੀ ਵਧੀਆ ਕੰਮ ਬਾਈ ਦਾ ਪਰ ਤਕੜੇ ਦਾ ਸਲਾਉਣਾ ਕੀ ਤੇ ਮਾੜੇ ਦਾ ਨਿੰਦਣਾ ਕੀ
ਅਛੀ ਜਾਣਕਾਰੀ ਦਿਤੀ
Baja waley dè mehar aa parwar oopper waheguru bhala karey
ਮੰਨਗੇ ਭਰਾ ਦੀ ਮੇਹਨਤ ਨੂੰ
ਕਿਆ ਬਾਤ ਜੀ 👍🙏
ਬਹੁਤ।ਵਦੀਆ।ਸੋਚ।ਵੀਰ।ਦੀ।
ਢਾਈ ਫੁੱਟ
2 ਫੁੱਟ 6 ਇੰਚ
28 inch ਦਾ ਢਾਈ ਤੋ ਦੋ ਇੰਚ ਘੱਟ
Gal khn ch aa jandi aa,,2.5feet da pta
Bht jyada sirraaa bai ,true 100000000%,, koi shbd ni mehnt valo ,, waheguru chardi kalan ch rakha
Es veer utte gal shi tokdi vaa,jaddi sardar,veer de shonk daa mul koi nhi bahut jyada vddiyaa lggi video 👍🙏❤️👍
ਬਾਈ ਤੂੰ ਤਾਂ ਕਹਿਤਾ ਵੀ ਕੰਮ ਏਦਾ ਕਰੋ ਨਹੀਂ ਲੋੜ ਨੀ ਤੇਰਾ ਤਾਂ ਵੀਡਿਓ ਬਣਾ ਕੇ ਸਰ ਜਾਂਦਾ ਓਹਨਾ ਨੂੰ ਪੁੱਸ਼ ਜਿਹੜੇ ਟਾਈਮ ਪਾਸ ਕਰਦੇ ਆ ਇਹਦੇ ਕੋਲ ਚਾਰ ਪੈਸੇ ਹੈਗੇ ਚੋਜ ਕਰਦਾ ਹਰੇਕ ਕਿਸਾਨ ਨਹੀਂ ਏਦਾ ਕਰ ਸਕਦਾ
shi gl aa y teri
Virsa sambhalan vaaste paise di lodh hundi veere?
🤔😀👍👌🙏🙏ਲਾਅ ਜਬਾਬ ਸੌੰਕ
Bahut ghaint kmm
ਬਹੁਤ ਵਧੀਆ ਵੀਡੀਓ ਹੈ, ਅੱਗੇ ਬੇਨਤੀ ਇਹ ਹੈ ਵਿਰਾਸਤ ਵਿਚ ਕੀ ਕੁਝ ਮਿਲਿਆ ਆਪਾਂ ਅੱਗੇ ਕਿੰਨਾ ਵਧੇ ਹਾਂ ਤਰੱਕੀ ਦਾ ਫਿਰ ਪਤਾ ਚੱਲੇਗਾ
ਬਹੁਤ ਵਧੀਆ ਉਪਰਾਲਾ ਵੀਰ ਜੀ ਆਪ ਦਾ।
kya baat a jatta sira bai jionda reh
Mere pind da bai bhut mehnati a sara privaar 🤟
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜਸਕਰਨ ਸਿੰਘ ਨੇ ਬਾਕਮਾਲ ਅਣਥੱਕ ਮਿਹਨਤ ਕੀਤੀ ਹੈ ਇਹੋ ਜਿਹੇ ਸੁਘੜੁ(ਸੁਚੱਜੇ) ਕੰਮ ਜਿਆਦਾਤਰ ਬਿਜਲੀ ਮਕੈਨਿਕ ਹੀ ਕਰਦੇ ਹਨ। ਕਿਉਂਕਿ ਬਿਜਲੀ ਮਕੈਨਿਕ ਨੂੰ ਹਮੇਸ਼ਾ ਥੋੜ੍ਹੇ ਬਹੁਤ ਝਟਕੇ ਲਗਦੇ ਹੀ ਰਹਿੰਦੇ ਹਨ! ਪਰ ਵੀਰ ਨੇ ਜੋ( ਜੂਨ ਚੁਰਾਸੀ ਸਾਕਾ ਨੀਲਾ ਤਾਰਾ) ਲਿਖਿਆ ਹੈ ਨਾਲ ਹੀ (ਜੂਨ 1984 ਸਿੱਖ ਨਸਲਕੁਸ਼ੀ) ਜਰੂਰ ਲਿਖਣਾ ਸੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਇਹ ਸਾਕਾ ਨੀਲਾ ਤਾਰਾ ਨਹੀਂ ਸੀ ਸਗੋਂ ਸਿੱਖ ਨਸਲਕੁਸ਼ੀ ਹੀ ਸੀ। ਵਾਹਿਗੁਰੂ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਅੱਗੇ ਤੋਂ ਅਣਥੱਕ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਜੀ।
ਸਲੁਟ ਏ ਵਾਈ ਜੀ ਤੇਰੇ ਸੋਕ ਨੁੰ
Bahut sohni video
Very good veer ji 🙏 .Dil khush hogea video dekh ke .parmatma sode te Mehr kre .
Bhut vadia bhut hi vadia kmal kri pae aa
Good virsaji
ਸਿਰਾ ਬਾਈ
Sirra kraaya Piya 22 ne
Bhut vdiya bhji Soch nu salamm
dekh k njara aa gya 22
Good bro bhut vadiaa jankari aa
ਕਮਾਲ ਦੀ ਗੱਲ ਆ ਬਾਈ ਕਿਸੇ ISO company ਚ ਵੀ ਮੈਂ ਏਨੀ ਤਰਤੀਬ ਨਾਲ ਰੱਖਿਆ ਨੀ ਦੇਖਿਆ ਸਮਾਨ ਵਾਹ ਬਈ
Pppp
wah.salute
Great of Bae ji
Very nice person rabb mehar kare.
very very nice virji
very good 👍
💓❤️❤️❤️❤️❤️❤️❤️❤️❤️❤️💓💓💓💓💓veery ji rab na data pass 2 nobet da Punjab nu kharb kara tu.
Y ਅਸੀ ਟਰੈਕਟਰ ਦੇ ਟਾਇਰ ਮਸਾ ਬਦਲੇ🥺
Very good ji
ਬਹੁਤ ਵਧੀਆ
Waheguru g mehar rakhn. Hamesha khus raho
Good 👍 👍 👍
koi lafj heni es veido lai veer ji tnxxx sooo much
ਜਮੀਨ ਕਿਨਿ ਹੈ,ਵੀ ਦਸੇਆ ਕਰੋ..?
Very nice video
Very nice
V nice Vir gi
Bhi ko saluted to hai
But jiske pass do paise hai
Wo ye kam karta hai
Sat shri akal ji bahut vadea lgia veer ji da eh collections
Very 👌❤️🙏🏻 nice
Vah Bai jatta. 👍👍👍💯💯💯💯💯💯💯
Thanks for video
Kya batt Sardar shahib
Good job👍
Manama pau veer nu cheek nonius te ek haal par rakhan dekhbhal te har treeka bakmal veera salut
ਹੈਰੋ ਦਾ ਤੈਨੂੰ ਪਤਾ ਨੀ ਬਾਈ ਸਲਾਹ ਵਾਲੀ ਵੱਡੀ ਦੇਤੀ ਤੂੰ
Wahh...
Bhutt vadiya vr
Bahut vadiaa
Kaim
Very good old collection and family, religious and another charts all are rarely very good thank you 🙏
ਬੈਅਸ
ਸਿਰੇ ਲਾਤੀ ਗਲ