Mandeep Kaur Husband Ranjodhveer Sandhu Exclusive Interview | USA | Pro Punjab Tv

Поделиться
HTML-код
  • Опубликовано: 5 авг 2022
  • USA ਵਾਲੀ Mandeep ਦੇ Husband ਦਾ ਇੰਟਰਵਿਊ
    ਕਿਉਂ ਹੋਈ ਮੌਤ ਤੇ ਅੱਗਿਓਂ ਕੀ ਦੇ ਰਿਹਾ ਜਵਾਬ ਤੇ ਕਿਹੜੀਆਂ ਦਿਖਾ ਰਿਹਾ ਵੀਡਿਓ ਦੇਖੋ ਪੂਰਾ ਇੰਟਰਵਿਊ
    #USA #Girl #MandeepKaur #Husband #Interview #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 1 тыс.

  • @jagdeepkaur8314
    @jagdeepkaur8314 Год назад +37

    This anchor is no less than a legend . I salute to the anchor👍👍👍👍👍keep up the good work 👍👍

    • @parminderkaur1641
      @parminderkaur1641 Год назад +1

      The journalist was rubbish! How can you say he is a legend? I don’t understand the people commenting he was good 🤦🏻‍♀️🤦🏻‍♀️

  • @SukhwinderKaur-rz5ve
    @SukhwinderKaur-rz5ve Год назад +143

    ਵੀਰ ਜੇ 5 ਸਾਲ ਦੀ ਪੁਰਾਣੀ ਵੀਡੀਓ ਹੈ ਤਾਂ ਤੁਹਾਡੀ ਵੱਡੀ ਬੇਟੀ 6 ਸਾਲ ਦੀ ਹੈ ,,1 ਸਾਲ ਦਾ ਬੱਚਾ ਤਾਂ ਇਸ ਤਰਾਂ ਰੋ ਰੋ ਕੇ ਚਲਾਈ ਜਾਂਦਾ ਕੇ ਮੰਮੀ ਨੂੰ ਨਾਂ ਮਾਰੋ ਝੂਠ ਬੋਲ ਰਹੇਂ ਹੋ ਕੇ 5 ਸਾਲ ਪੁਰਾਣੀ ਹੈ ਇਹ ਨਵੀਂ ਵੀਡੀਓ ਹੈ

    • @javrajgill49
      @javrajgill49 Год назад +3

      Gud jajment

    • @Harjeetkaur-
      @Harjeetkaur- Год назад +2

      Sukhwinder kaur u ryt sis

    • @SukhwinderKaur-rz5ve
      @SukhwinderKaur-rz5ve Год назад +5

      @BESTONE13 ਹਾਲਾਤ ਵਕੀਲ ਬਣਾਂ ਦਿੰਦੇਂ ਹਨ ਵੀਰ

    • @KamaljitKaur-vp1fh
      @KamaljitKaur-vp1fh Год назад

      Absolutely agree. te Kah riha aa k wife nu psychological problem c😡 tere jahe bande nal rah k ta koi v pagal ho sakda jihra Kah riha apnia dhia nu gala kadan da menu koi regret nai oh dilo ni c sirf verbal c. Matab kuj v Kah dio bayad ch Kah dio oh dilo ni c wah ki tarak ditta. Bhut e ghatia mentality da banda ehdia gala to e lagda.
      Te dikha ki riha k mere chaper Mari....ohde nal ta teri mitti v ni jhadi honi. Bahar khe kha k fir ghar walia to respect bhalde aa!

    • @Harmanpreet766
      @Harmanpreet766 Год назад

      Good

  • @jagjitsingh3145
    @jagjitsingh3145 Год назад +86

    ਰ੍ਹਣਯੋਦ ਸਿੰਘ ਦੀ ਬੋਲ ਬਾਣੀ ਤੇ ਹਾਵ ਭਾਵ ਤੋ ਲਗਦਾ ਹੈ ਕਿ ਉਸ ਨੂੰ ਕੋਈ ਦੁੱਖ ਨਹੀਂ ਉਹ ਬੱਚਿਆਂ ਦੀ ਆੜ ਲੈ ਕਿ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ। ਜਿਹੜੀ ਵੀਡੀਓ ਕੁਟਮਾਰ ਦੀ ਹੈ ਉਹ ਪੰਜ ਸਾਲ ਪੁਰਾਣੀ ਦੱਸਦਾ ਹੈ ਉਹ ਪੁਰਾਣੀ ਵੀ ਨਹੀਂ ਜਾਪਦੀ ਕਿਉਂਕਿ ਉਹ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਮੈਨੂੰ ਕੁੜੀਆਂ ਨਹੀ ਚਾਹੀਦੀਆਂ ਮੁੰਡਾ ਨਹੀਂ ਦੇ ਸਕਦੀ ਇਹ ਗੱਲ ਦੋਵੇ ਕੁੜੀਆਂ ਹੋਣ ਤੋਂ ਬਾਅਦ ਹੀ ਕਹੀ ਗਈ
    ਹੋਵੇਗੀ । ਰ੍ਹਣਯੋਦ ਸਿੰਘ ਦੀਆਂ ਗੱਲਾਂ ਵਿਚ ਕੋਈ ਸਚਾਈ ਨਹੀਂ ਜਾਪਦੀ ਬੱਚੀਆਂ ਨੂੰ ਉਸ ਤੋਂ ਪਾਸੇ ਰੱਖ ਕੇ ਪੁਸਪੜਤਾਲ ਕਰਕੇ ਅਸਲੀਅਤ ਸਾਮਣੇ ਲਿਆਂਦੀ ਜਾ ਸਕਦੀ ਹੈ।ਇਸ ਤਰ੍ਹਾਂ ਇੱਕ ਮਾਂ ਵੱਲੋਂ ਆਪਣੀਆ ਦੋ ਮਾਸੂਮ ਬੱਚੀਆਂ ਨੂੰ ਛੱਡ ਕੇ ਮਰਨਾ ਕੋਈ ਨਿੱਕੀ ਗੱਲ ਨਹੀਂ। ਉਸ ਵੱਲੋਂ ਮਰਨ ਸਮੇਂ ਪਾਈ ਵੀਡੀਓ ਸੱਚਾ ਬਿਆਨ ਹੈ।

  • @sukhgillpress1449
    @sukhgillpress1449 Год назад +132

    ਮਰਨ ਨੂੰ ਜੀਅ ਐਵੇਂ ਨਹੀਂ ਕਰਦਾ ਕਿਸੇ ਦਾ, ਜਿੰਦਗੀ ਤੋਂ ਤੰਗ ਆ ਕੇ ਹੀ ਕੋਈ ਅਜਿਹਾ ਕਦਮ ਚੁੱਕਦੇ ਹਨ,
    ਵੀਰ ਜੀ ਅਮਰੀਕਾ ਸੈੱਟ ਹੋਣ ਨੂੰ ਲੋਕ ਤਰਸਦੇ ਨੇ ਤੇ ਫਿਰ ਇਹ ਭੈਣ ਤਾਂ ਸੈੱਟ ਹੋਕੇ ਆਪ ਹੀ ਖੁਦਖੁਸ਼ੀ ਕਰਨੀ ,,,,, ਇਹ ਕੀ ਸੀ ਰੱਬ ਜਾਣਦਾ ਜਾ ਉਹ ਭੈਣ ਜਾਣਦੀ ਹੋਵੇ ਗੀ,,,,,,😢😢

    • @harjeetpalsingh609
      @harjeetpalsingh609 Год назад

      Mentally upset si, os bechare di v sun lo.

    • @garima306
      @garima306 Год назад +1

      Geeta mein likha hai - gussa insan ki buddhi ko nasht kar deta hai, aur buddhi nasht toh zindagi tabah kar .
      Anger is the reason for self destruction.

  • @arshtruth3649
    @arshtruth3649 Год назад +21

    That's what Mandeep said, he was begging for forgiveness from her during police case. Trying to make innocent face, defending his side but he could not win this. He deserves punishment.

  • @lovepreetkaur1009
    @lovepreetkaur1009 Год назад +41

    I really appreciate the anchor questions that he asked koi bina vjah khud nu khtm nhi krda

    • @jaswinderuppal4852
      @jaswinderuppal4852 Год назад

      Yes he is asking very good questions
      Good job beta ji you asked direct questions to him
      Shame on him and his parents
      Daughter have to give there Nani ji not him

    • @jaswinderuppal4852
      @jaswinderuppal4852 Год назад

      He is lying

  • @narinderpalsingh4086
    @narinderpalsingh4086 Год назад +79

    ਅਜਿਹੇ ਬੰਦਿਆਂ ਨੂੰ ਸਜਾ ਤਾਂ ਹੋਣੀ ਚਾਹੀਦੀ ਹੈ ਪਰ ਰੋਜਾਨਾ ਰੱਜ ਕੇ ਛਿੱਤਰ ਪਰੇਡ ਵੀ ਜਰੂਰ ਹੋਣੀ ਚਾਹੀਦੀ ਹੈ।

  • @k.m3911
    @k.m3911 Год назад +69

    How come that video is 5years old? Both kids are crying and kids current ages are 4yrs and 6years. How a one year old is talking so clearly in the background? He is a lair!

  • @navpreetkaur6082
    @navpreetkaur6082 Год назад +57

    He looks fresh n confident, he has been advised to defend himself by declaring wife mentally challenged, jida ghar ujhareya hunda oh eda da nai lagda aje ta 10 din v nai tappe

    • @bobtuipa7911
      @bobtuipa7911 Год назад

      Rt

    • @amarjeetkour2805
      @amarjeetkour2805 Год назад

      Absolutely right said

    • @Avansh123
      @Avansh123 Год назад

      righttt

    • @evusbhullarhly
      @evusbhullarhly Год назад

      Truly said.
      Everything is planned.

    • @garima306
      @garima306 Год назад

      Ho sakta hai ap sahi ho. But kayi baar it doesn't sync in that early.
      And he is being attacked from all sides. It's human mentality to defend yourself for the sake of those who are alive.

  • @gillsaab32
    @gillsaab32 Год назад +79

    ਇਹਨੂੰ ਕੰਜਰ ਨੂੰ ਪੁਲਿਸ ਹਵਾਲੇ ਕਰੌ ਤੁਸੀ ਚੈਨਲ ਤੇ ਬਾਈ ਬੈਠੇ ਜੇ ਕਿਹੜੀ ਕੰਜਰ ਜੰਗ ਜਿਤ ਕੇ ਆਇਆ ਇਹਦੀ ਮਾ ਤੇ ਇਹਨੂੰ ਅਮਰੀਕਾ ਸਰਕਾਰ ਸ਼ਰੇਆਮ ਫਾਸੀ ਲਾਵੇ ਆਹਦੇ ਬਾਹਰਲੇ ਬਾਹਲੇ ਕਨੂੰਨ ਸਖਤ ਹੁੰਦੇ ਹਨ ਫਿਰ ਇਹਨਾ ਲਈ ਕਿਉ ਨਹੀ

    • @bobtuipa7911
      @bobtuipa7911 Год назад +3

      True.He tells lies.A cruel butcher.

    • @Harjeetkaur-
      @Harjeetkaur- Год назад

      Good comments

    • @gillsaab32
      @gillsaab32 Год назад

      @@Harjeetkaur- ਵੈਲ ਕੰਮ ਵੀਰ ਜੀ

  • @Savitajsinghkullar.5th.C.
    @Savitajsinghkullar.5th.C. Год назад +9

    ਇਸ ਬੰਦੇ ਨੂੰ ਅਤੇ ਇਸ ਦੇ ਮਾਂ -ਪਿਓ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦਾ ਹੈ 🙏🙏🙏💔💔💔😥😥😥 ਬੱਚਿਆਂ ਨੂੰ ਅਤੇ ਬੱਚਿਆਂ ਦੀ ਮਾਂ ਮਨਦੀਪ ਕੌਰ ਨੂੰ ਇਨਸਾਫ਼ ਦਿਵਾਓ ਜੀ 🙏🙏🙏💔💔💔😥😥😥

  • @jatinderdwivedi1729
    @jatinderdwivedi1729 Год назад +52

    Something unusual should be happened that's why she has taken this steps.Justice for Mandeep kaur

    • @GURPREETSINGH-ug5bg
      @GURPREETSINGH-ug5bg Год назад

      A

    • @SinghzRUS
      @SinghzRUS Год назад

      @@GURPREETSINGH-ug5bg SAT SRI AKAAL THANKS FOR YOUR CPOMMENT PARJI I PROMISE YOU THAT ALL OF HIM WILL BE LEFT IN JAIL

  • @gurinambardar2353
    @gurinambardar2353 Год назад +21

    ਝੂਠੇ ਤੇ ਪਾਪੀ ਬੰਦੇ ਦੀ ਕਿਉਂ ਇੰਟਰਵਿਊ ਲੈ ਰਹੇ ਓ ਤੁਸੀਂ??
    Tu salya papi bnda papi

  • @Harmankaur-yt7pm
    @Harmankaur-yt7pm Год назад +11

    Do not make him a Damn hero. He is a shameless man.

  • @kulwinderdhami8343
    @kulwinderdhami8343 Год назад +19

    Journalist Bhaji has spoken true and wise words, he served justice to Manpreet Kaur and her family. Waheguru ji Bless you we appreciate your doing. Thank you for serving justice 🙏

  • @paramjitsinghkholi4075
    @paramjitsinghkholi4075 Год назад +11

    ਇਹ ਬੰਦਾ ਬਹੁਤ ਗਲਤ ਹੈ ਤੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈ।

    • @yasmeenali5379
      @yasmeenali5379 Год назад

      Psychopath narcissist is playing the victim.

  • @karamjitkaur2459
    @karamjitkaur2459 Год назад +10

    ਪੱਤਰਕਾਰ ਸਾਹਿਬ ਨੇ ਕਾਫੀ ਵਧੀਆ ਸਵਾਲ ਪੁੱਛੇ ਹਨ.... 🙏🙏ਇਹ ਬੰਦਾ ਬਹੁਤ ਜਿੱਦੀ ਲਗਦਾ ਹੈ... ਆਪਣੀ ਗੱਲ ਮਨਵਾਉਂਦਾ ਹੋਣਾ... ਇਹ ਮਾਪਿਆਂ ਦੇ ਕੁਛ ਜਿਆਦਾ ਹੀ ਮਗਰ ਲਗਦਾ ਹੋਣਾ... ਘਰਵਾਲੀ ਤਾਂ ਹੀ ਆਪਣੇ ਸਹੁਰੇ ਪਰਿਵਾਰ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਹੋਣੀ... ਅੱਜਕਲ੍ਹ ਵੀ ਬਹੁਤ ਸਾਰੇ ਲੜਕੇ ਆਪਣੇ ਸਹੁਰਿਆਂ ਨੂੰ ਇੱਜਤ ਨਹੀਂ ਦਿੰਦੇ..

    • @jagsirsinghsidhu2150
      @jagsirsinghsidhu2150 Год назад

      ਕਈ ਵਾਰ ਸਾਹੋਰੇ ਲਾਈਕ ਵੀ ਨਹੀਂ ਹੁੰਦੇ

    • @karamjitkaur2459
      @karamjitkaur2459 Год назад +1

      @@jagsirsinghsidhu2150 like ਨਾ ਹੋਣ ਕਰਕੇ ਵਾਈਫ ਨੂੰ ਮਰਨ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ...ਵਾਈਫ ਨੂੰ ਮੈਂਟਲੀ support ਦੇਣੀ ਤਾਂ ਬਣਦੀ ਸੀ ਕੇ ਨਹੀਂ?

  • @sadhusingh3109
    @sadhusingh3109 Год назад +16

    ਓ ਲੜਕੀ ਬਿਲਕੁੱਲ ਮੈਟਲ ਨਹੀ ।ਜਾਣਬੁੱਝ ਕੇ ਗਲਤ ਦੋਸ ਲੋਦਾ ਆ।ਮਨਦੀਪ ਕੌਰ ਸਿਆਣੀ ਸਮਝਦਾਰ ਆ।(100%)ਝੂੰਠ ਬੋਲਦਾਆ।

    • @Harjeetkaur-
      @Harjeetkaur- Год назад +1

      Ha ji u ryt

    • @gillsaab32
      @gillsaab32 Год назад +2

      ਸਹੀ ਗਲ ਵੀਰ ਜੀ ਉਹ ਲੜਕੀ ਬਿਲਕੁਲ ਸਹੀ ਤੇ ਤੰਦਰੁਸਤ ਸੀ ਇਹ ਉਹਨੂੰ ਪਾਗਲ ਕਰਾਰ ਕਰਕੇ ਬਚਣਾ ਚਾਹੁੰਦਾ

  • @shanusidhusidhu6335
    @shanusidhusidhu6335 Год назад +24

    Patarkar nu slam hai jo sidhe questions puch reha

  • @navkaur2703
    @navkaur2703 Год назад +51

    ਇਹ ਬਹੁਤ ਵਧੀਆ ਤਰੀਕਾ ਕਿ ਪਹਿਲਾਂ ਔਰਤ ਤੇ ਜੁਲਮ ਕਰੋ, ਰੋਜ਼ਾਨਾ ਕੁੱਟਮਾਰ ਕਰੋ,ਫਿਰ ਜੇ ਉਹ ਆਵਦੇ ਸਹੁਰਿਆਂ ਬਾਰੇ,ਆਵਦੇ ਘਰ ਵਾਲੇ ਦੇ ਜੁਲਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਫਿਰ ਉਸਨੂੰ ਪਾਗਲ ਸਾਬਿਤ ਕਰਦੋ।

  • @Savitajsinghkullar.5th.C.
    @Savitajsinghkullar.5th.C. Год назад +6

    ਕੋਈ ਵੀ ਸੁਖੀ ਇਨਸਾਨ ਸੁਸਾਇਡ ਨਹੀਂ ਕਰਦਾ,,,,ਇਹ ਬੰਦਾ ਝੂਠ ਬੋਲ ਰਿਹਾ ਹਾਂ ਸਿਰਫ ਬੱਚਿਆਂ ਦਾ ਸਹਾਰਾ ਲੈ ਰਿਹਾ ਬਚਣ ਲਈ ।। ਇਨਸਾਫ਼ ਦਿਵਾਓ ਜੀ ਬੱਚਿਆਂ ਨੂੰ ਅਤੇ ਬੱਚਿਆਂ ਦੀ ਮਾਂ ਨੂੰ 🙏🙏🙏💔💔💔😥😥😥

  • @sarbikhuber6826
    @sarbikhuber6826 Год назад +7

    Great anchor Gagandeep Singh Ji 👏 very straightforward with your questions keep up the good work veer Ji 🙏

    • @sksahota77
      @sksahota77 Год назад

      Reporter is very professional

  • @SandeepKaur-uo9js
    @SandeepKaur-uo9js Год назад +16

    He is very clever person justice for Mandeep ah apna app nu bachun de koshis kr rha bachaia de sahara la ka

  • @harmansingh-vr7ix
    @harmansingh-vr7ix Год назад +20

    Ehnu fansi deo
    Justice for Mandeep kaur

  • @sadhusingh3109
    @sadhusingh3109 Год назад +49

    ਇਸਦੀ ਵਜਾ ਦੇਖੋ ਬੁਚੜ ਬੰਦਾ ਲਗਦਾ ਆ। ਕੁੜੀ ਦੇ ਤਾ ਪੈਰ ਵਰਗਾ ਨਹੀ ਲੱਗਦਾ ।

    • @rajan8693
      @rajan8693 Год назад

      Bro jide uppar problem ayundi hai usnu puchu . dnt judge a book by its cover .

  • @vlogsfsrn
    @vlogsfsrn Год назад +27

    He does not deserve kids never mind boys or girls. People need to be educated how a child is born and gender of the child. All couples have ups and downs sort it verbally why physical abuse. Its is so embarassing people have taken there Asian problems overseas. How about learn the good of all cultures and live like a civilised nation.

    • @MiasSerenity
      @MiasSerenity Год назад

      He deserves to rot in hell.

    • @vlogsfsrn
      @vlogsfsrn Год назад +1

      @Proud ਪੰਜਾਬੀ he deserves no sympathy the videos explain it all. It is very unfortunate this Asian tradition is still practised. How many more women will suffer girls or boys and dowry demands.

    • @ireland278
      @ireland278 Год назад

      Well said miss, he doesn't deserve the kids anyway

  • @simba13ish
    @simba13ish Год назад +64

    Justice for Mandeep❤❤❤❤

  • @arshtruth3649
    @arshtruth3649 Год назад +6

    Anchor is very well spoken and respectful

  • @babybaby2608
    @babybaby2608 Год назад +17

    ਇਸ nu jrur sza honi chahidi tn Jo koi hath chkn toh phla 100 var soche 🙏🙏 justice for mandeep kaur 🙏🙏

  • @gurneetseth6296
    @gurneetseth6296 Год назад +23

    we want Justice for Mandeep ....all diplomatic story he is created ...if she was happy with him toh kabhi Sucide nai krti .... Person lost her Life without Any strong reason ? Strange....Mandeep inni majboor sii kii uss ne apne bachhayian baare nai sochi apni Jaan de dii ......So, stop spreading Fake Stories You r Culprit of Mandeep .....

    • @garima306
      @garima306 Год назад +1

      Vinaashkaale vipreet buddhi.
      And I don't mean to victim shame but one needs to learn to control his / her anger. She tool her life in anger.

    • @gurneetseth6296
      @gurneetseth6296 Год назад

      @@garima306 Yes Mam u r absolutely right ....that's very true she end up her life in anger .....that is her biggest mistake.....if she alive n the way she Post video on Social media now ...lot of People will come ahead to help her ...... but everything end up .......

  • @akashdeep2857
    @akashdeep2857 Год назад +10

    Justice for mandeep kaur..

  • @viennasidhu7420
    @viennasidhu7420 Год назад +22

    A man strength is different from women... So no matter how u say she slaps u is nothing compare to your hitting

  • @singhjosan669
    @singhjosan669 Год назад +8

    ਯਾਰ ਸਾਡੇ ਸਮਾਜ ਦੀ ਤਰਾਸਦੀ ਇਹ ਵਾ ਕੇ ਸਾਨੂੰ ਆਪਣੇ ਬਿਸਤਰੇ ਉੱਤੇ ਤੇ ਕੁੜੀ ਚਾਹੀਦੀ ਵਾ ਪਰ ਢਿੱਡ ਵਿਚ ਨਹੀਂ!!!!

    • @kaur1057
      @kaur1057 Год назад +1

      Bilkul sahi gal aa veere

  • @amninderseerha872
    @amninderseerha872 Год назад +33

    Jhoota ek number da eh banda

  • @prashantdhugga1444
    @prashantdhugga1444 Год назад +10

    Best anchor, perfect journalism

  • @gl-035pallavisharma4
    @gl-035pallavisharma4 Год назад +4

    Justice for Mandeep🙏🏻

  • @kiranboparai1212
    @kiranboparai1212 Год назад +5

    Waheguru ji waheguru ji

  • @onkarkaur7116
    @onkarkaur7116 Год назад +8

    ਭੈਣ ਮਨਦੀਪ ਤਾਂ ਹੁਣ ਮਰ ਚੁੱਕੀ ਇਹ ਸੋਚਦਾ ਹੋਣਾ ਮੈ ਜੋ ਮਰਜ਼ੀ ਝੂਠ ਬਣਾ ਕੇ ਬੋਲੀ ਜਾਵਾਂ ਉਹਨੇ ਕਿਹੜਾ ਆ ਕੇ ਸਚ ਬੋਲਣਾ

  • @mkgill4603
    @mkgill4603 Год назад +17

    Eho jhi sja milni chahidi ehnu jo agy to koi dhee suicide na kre😡😡

  • @asha6421
    @asha6421 Год назад +4

    डरमेबाज बंदा।
    जो आदमी अपनी पत्नी पर अपना ज़ोर दिखाता है वो नपुंसक आदमी से भी गया गुज़रा। बेशर्म माँ बाप जो बहु बेटे में कलेश करवा कर घर बर्बाद करते है।

  • @kuldipsingh3547
    @kuldipsingh3547 Год назад +20

    This man is totally wrong just making stories.

    • @SahajPS
      @SahajPS Год назад +1

      Exactly. It's obvious

    • @KuldeepKaur-oq3db
      @KuldeepKaur-oq3db Год назад

      apna aap bchon lyi ae bnda kuch v kr skda natak baaj bnda ae pura

  • @JOGINDERSINGH-on4zz
    @JOGINDERSINGH-on4zz Год назад +18

    ਇਸ ਨੂੰ ਲਗਦਾ ਜੀਵਨ ਸਾਥੀ ਮਰੇ ਦਾ ਦੁੱਖ ਨਹੀਂ । ਚੇਹਰੇ ਦੇ ਹਾਵ ਭਾਵ ਤੋਂ। ਬੰਦਾ ਗਲਤ ਲਗਦਾ।

  • @sherrydev6723
    @sherrydev6723 Год назад +5

    Thorough investigation required bcoz no one wanna give up her life without any compulsions or unbearable atrocities. This suspicious guy is suspectedly hiding factual correctness and giving hints of guilt as the anchor is putting up relevant questions but the guy is not giving logical reply n seemingly beating behind the bush. After probe, hopefully justice will be done..surely the poor departed soul is awaiting justice. Hope the Wisdom prevails.

  • @gurjanttakhar3624
    @gurjanttakhar3624 Год назад +22

    Es nu saja milani muat di

  • @pamcosta6680
    @pamcosta6680 Год назад +37

    Ehnoo kudiyaa dee custody da haq na dita jaaye according to laws eh vaishi,darinda,kanjar de khaandaan ,haramzade noo share aam faansi diti jaaye taaki sab vaishi,demon bandyaa de andar kauf paida ho jaaye.justice for mandeep.
    We stand for mandeep justice.jaan de badle jaan.ehnoo ithe gulf country vich phejo saade kol khulle aam public vich latkaya jayega.ithe jaan de badle jaan da law hai

    • @sunitaarora3256
      @sunitaarora3256 Год назад

      hor pagal nu de do jo margi bina bachiya bare soche,,, video ch kive krdi dekho paglan wangu ,,,,,,dhan a ah banda jo 8 saal ktt gya

  • @chahleechi3355
    @chahleechi3355 Год назад +20

    He is lying

  • @trend_boutique201
    @trend_boutique201 Год назад +1

    🙏🏻

  • @amritcheema6829
    @amritcheema6829 Год назад +8

    ਗਲ ਦਿਆਣ ਦੇਣ ਵਾਲੀ ਹੈ ਇਹੇ ਕਹ ਰਿਹਾ ਹੈ ਕਿ ਵੀਡੀਓ ਸਾਡੇ 5ਸਾਲ ਪੂਰਾਨੀ ਹੈ ਤੇ ਓਦੋ ਬਚੀ ਤੇ ਬਹੁਤ ਛੋਟੀ ਉਮਰ ਦੀ ਹੋਵੇਗੀ ਤੇ ਗੱਲ ਵੀ ਕਰਣ ਨਹੀ ਜਾਣਦੀ ਹੋਵੇਗੀ ਇਸ ਵੀਡੀਓ ਵਿਚ ਬਚੀ ਕਹ ਰਹੀ ਹੈ ਪਾਪਾ ਨਾ ਮਾਰੋ ਝੂਠਾ ਕਿਸੇ ਥਾਂ ਦਾ

    • @tajinderkaur123
      @tajinderkaur123 Год назад +2

      Vidio vich bachei bahut clear trle lei rhee papa chhd do bs kro kina ro rhee rok rhee .

    • @tajinderkaur123
      @tajinderkaur123 Год назад +1

      Haye kini preshan c vichari te parents door .kise nal gl vi nhi kr ski dovan de karan bachei rul ge.

  • @SinghzRUS
    @SinghzRUS Год назад +6

    JUSTICE FOR MANDEEP AROUND THE WORLD WE WANT JUSTICE FOR HER THIS GUY IS EXPOSED

  • @abhishektiwari3286
    @abhishektiwari3286 Год назад +14

    Justice for Mandeep 🙏

  • @skyesan126
    @skyesan126 Год назад +4

    The lady sitting next to him said that Mandeep played mastermind game by doing suicide... I mean if she really a woman who cannot understand what Mandeep was going through!!!!

  • @AmansCreativeRoom
    @AmansCreativeRoom Год назад +33

    Manipulative, disloyal, cheater man.... He should be punished and shouldn't be given the kid's custody..

    • @SahajPS
      @SahajPS Год назад +1

      Based on the videos, judge will definitely not give him the custody of daughters

  • @palakdadwal
    @palakdadwal Год назад +6

    If you really cared about your daughters, you would have been a responsible father and husband. Not a manipulator and abuser!

  • @cmc0323
    @cmc0323 Год назад +8

    Can someone PLEASE provide translation in English?
    I cannot find anywhere. I am a social worker and always do my best to educate myself about the many children and families I work with. Any help greatly appreciated.

    • @babbarshare3062
      @babbarshare3062 Год назад +4

      Hey Caitlin he was beating her and threatening her when she asked for a divorce. She has taken her life and left behind 2 children he didn’t want daughters he wanted a boy very sick and disturbed person . If there is anything else you would like to know I will translate for you. You are doing a great job please keep it up god bless

    • @cmc0323
      @cmc0323 Год назад +1

      @@babbarshare3062 Thank you so much for replying! I greatly appreciate it! I know translation of any kind is difficult. Her video was translated and it is heart-breaking. I also read she was abused for not beating a son and something about the in-laws wanting a dowry after the marriage. I saw he was actually interviewed by a female journalist in-person and then by a male journalist via TV and I was hoping to learn what he said in those interviews. Also, specifically what he said in the two videos - one where he appears to be standing in a doorway and another where all you see is laminate or tile floor.
      Again - thank you so much! Any additional info is greatly appreciated. It is so frustrating this is not being covered by MSM here.

    • @ekamjotsingh12348
      @ekamjotsingh12348 Год назад

      yes this is demostic voilence case and a house wife commit suicide

    • @tarana9329
      @tarana9329 Год назад +2

      Please be mindful not to generalise/stereotype as a result of your research. We live under enough prejudice as it is without the assumption that we're also all living in abusive marriages.

    • @cmc0323
      @cmc0323 Год назад +1

      @@tarana9329 Thank you for pointing this out bc it’s so true! Every family is so unique and has their own dynamics regardless of culture, ethnicity, etc. Knowledge is important but it’s also important to remember you cannot compare apples and oranges - no assumptions - just being open-minded.

  • @kiranboparai1212
    @kiranboparai1212 Год назад +12

    Es bande nu saari umar d punishment milni chahidi aa

  • @RB11Team
    @RB11Team Год назад +7

    If wife is mentality sick than he should consult with docter and must have any receipt after all they are living in New York

  • @jaswantkaur3234
    @jaswantkaur3234 Год назад +4

    Justice for mandeepkaur

  • @jagdevdhaliwal4692
    @jagdevdhaliwal4692 Год назад +7

    ਹੁਣ ਇਹ ਆਪਣੇ ਬਚਣ ਲਈ ਉਸ ਨੂੰ ਪਾਗਲ ਦੱਸ ਰਿਹਾ ਇਸ ਨੇ ਉਸ ਦੇ ਮਰਨ ਤੋਂ ਬਾਅਦ ਵੀ ਉਸ ਨੂੰ ਬਦਨਾਮ ਕਰਨ ਦੀ ਕਸਰ ਨਹੀਂ ਛੱਡੀ ਜਦੋਂ ਉਸ ਨੇ ਵੀਡੀਓ ਮਰਨ ਤੋਂ ਪਹਿਲਾਂ ਬਣਾਈ ਉਸ ਵੇਲੇ ਤਾਂ ਉਹ ਬਿਲਕੁਲ ਠੀਕ ਸੀ ਪਾਗਲ ਤਾਂ ਇਸ ਨੇਂ ਬਣਾ ਰੱਖਿਆ ਸੀ ਉਸ ਨੂੰ ਮਾਰ ਮਾਰ ਕੇ ਇਹ ਇਨਸਾਨ ਨਹੀਂ ਹੈ ਇਸ ਨੂੰ ਆਪਣੇ ਕੁਕਰਮ ਉੱਤੇ ਕੋਈ ਪਛਤਾਵਾ ਵੀ ਨਹੀਂ ਹੈ

    • @karamjitkaur4493
      @karamjitkaur4493 Год назад +1

      I think she was so lonely… alone taking care of the kids… husband was work driving truck all the time… both were so frustrated with each other .. both families were adding oil to fire..

  • @365entertainmentonly
    @365entertainmentonly Год назад +6

    Why is he not talking about the video where little girls crying behind ??

  • @avtarkaur5511
    @avtarkaur5511 Год назад +8

    He will need daughters custudy in that case he will not b punished.kee kede dore daa eelaz karvaya iss ne

  • @jinderpreetsingh909
    @jinderpreetsingh909 Год назад +13

    Kudi dey gher vale v one e jimmevaar aaa

  • @harpreetgill2758
    @harpreetgill2758 Год назад +23

    Shame on you channel..who took his interview....all evidence are in public how he brutality beaten his wife ....shameful act by you too

  • @hartejsingh7409
    @hartejsingh7409 Год назад

    🙏🙏🙏

  • @SinghzRUS
    @SinghzRUS Год назад +2

    NEW YORK CITY POLICE DEPARTMENT NEED TO REOPEN THIS CASE

  • @GoogleAccount-em7tf
    @GoogleAccount-em7tf Год назад +5

    ਝੂਠ ਬੋਲਣ ਲੱਗਾ ਥੋੜਾ ਤੇ ਰੱਬ ਤੋਂ ਡਰ ਸਫਾਈਆਂ ਦੇਣ ਆ ਗਿਆ ਚੈਨਲਾਂ ਤੇ ਮਗਰਮੱਛ

  • @sonukaur651
    @sonukaur651 Год назад +3

    Gud ancher salut aa veer ancher ne

  • @Ravneetfreefiregaming
    @Ravneetfreefiregaming Год назад

    Waheguru

  • @ManpreetKaur-wt6ue
    @ManpreetKaur-wt6ue Год назад +2

    ਕੁੱਤੇ ਨੂੰ ਫਾਂਸੀ ਦਿੱਤੀ ਜਾਵੇਂ... ਇਹਨੂੰ ਇੱਕ % ਦਾ ਵੀ ਅਫ਼ਸੋਸ ਨਹੀਂ

  • @legalaffairs7583
    @legalaffairs7583 Год назад +4

    He talks so undoubtedly...... kisi v gal da sahi jwab ni dita.... he is bloody liar😡 justice for mandeep kaur..... he is just taking his daughters as shelter to escape frm dis situation....

  • @ranikhalsa2815
    @ranikhalsa2815 Год назад +13

    Justice for Mandeep.....he has no right to take custody of his daughter's as he doesn't like girls....n I personally don't believe him n his story

  • @parminderkaur1641
    @parminderkaur1641 Год назад +4

    The journalist was rubbish. I don’t understand why he didn’t rebut what Mandeep’s husband was saying. He says at one point after the police case she had therapy on her own and together with him. Erm hello! You live in America where therapy is used widely, especially couples therapy. And within the case she was victim of domestic violence and children are involved, therapy is a must if you want to keep your family together. The journalist should have questioned this but looks like he didn’t have much knowledge. Also when Mandeep’s husband said I didn’t want girls because Mandeeps mental health issue could have passed down to them. This was a bloody joke! The journalist could have used a very simple scientific knowledge and that if mental health genes are present they can be passed down to boys as well.
    The journalist had so many chances where Mandeep’s husband could have been caught out lying but he didn’t take any of them.

  • @amankhangura6064
    @amankhangura6064 Год назад +10

    Saza Kyu Nahi de rahe iss munde nu Aida ta Baki mundeya da v hosla wadhu....jutha Hun Bach reha

  • @YuvrajSingh-zv1hq
    @YuvrajSingh-zv1hq Год назад +4

    ਬੱਚਿਆਂ ਦਾ ਬੁਰਾ ਹਾਲ ਤੂੰ ਕੀਤਾ ।ਮੁੰਡਾ ਲੱਭਦਾ c.h ਹੈਵਾਨ।ਪਾਗਲ ਦੀ ਤਰਾ ਜਨਵਰਾ ਵਾਂਗ ਕੁਟ ਰਹਾ।ਪਾਗਲ

  • @daljitkaur5824
    @daljitkaur5824 Год назад +6

    ਜੁਤੀ ਮਾਰੋ ਸਾਲੇ ਦੇ ਕੁਝ ਬੰਦਾ ਤੋਂ ਨੂੰ ਦਰਗਾਹ ਵਿੱਚ ੧੧ ਢੋਈ ਨਹੀ ਮਿ

  • @davindervirk1043
    @davindervirk1043 Год назад +1

    Justice for Mandeep kaur

  • @luckysinghvlogs899
    @luckysinghvlogs899 Год назад +2

    Best anchor

  • @SandeepKaur-uo9js
    @SandeepKaur-uo9js Год назад +7

    Marrige tao pala kuria apna mapa ghra samjdar dhee hundyia na ta jdo marrige ho jandi ta in law family torture krka usnu mentel bna deda na jdo tusi abuse word apna partener lyi Bologna ta usnu ki feel hunda eh ohi jan skdi ha you are killer

  • @shivdutt2783
    @shivdutt2783 Год назад +14

    If she is mentel then it was your first duty to admit in hospital in great country America
    Where is her mentel certificate issued by any hospital.u r telling lie

  • @outcomeclear1938
    @outcomeclear1938 Год назад +3

    His stupid false allegation and excuses won't stand in court
    When he is question by Lawyers
    He is heading to jail
    Just wait and see
    That should take his nervous false smile
    He think he is making mug of us
    No no
    Only mug is he

  • @indan3130
    @indan3130 Год назад +1

    Only Money and high status is not important for life...it's true..life become beautiful for partner...

  • @randeepkaur2984
    @randeepkaur2984 Год назад +4

    Wife da funeral nahi hoaia eh bande dee beard trimmed hair cut wow he is monster

  • @jyotiheer2202
    @jyotiheer2202 Год назад +9

    Justice for Mandeep sister

  • @navijapra1
    @navijapra1 Год назад +1

    Well prepared for Interview, 0% regression.

  • @SinghzRUS
    @SinghzRUS Год назад +1

    HE WILL BE GOING TO GENERAL POPULATION AND THATS A PROMISE FOR WHAT HE HAS DONE

  • @zaramaan1981
    @zaramaan1981 Год назад +13

    Kinna kamina banda hai eh

  • @nikkiko703
    @nikkiko703 Год назад +13

    Boy or girl depends on a man on his sperm count not a woman

    • @harkiratsingh4080
      @harkiratsingh4080 Год назад

      god(nature) creation , not blame male or female . Not give scienctific answer . Science can not give the answer of god creation.Both are not capable to run marriage life by god destiny.

    • @shanusidhusidhu6335
      @shanusidhusidhu6335 Год назад +1

      Ehi ta ina anpar nu pata nhi

  • @balrajsingh8901
    @balrajsingh8901 Год назад +1

    Very Sorry,he should be published.

  • @SinghzRUS
    @SinghzRUS Год назад +3

    im from the uk we look into these sort of case's, experts have said that he is lieing out of his teeth if the stste of New York pyut him on a lie detector test he will FAIL FAIL FAIL so badly she is one of our sikh punjkabi sisters , friend, someones daughter, A MOTHER AND WAHEGURU JI DE BACCHEE

  • @zorawarsingh2784
    @zorawarsingh2784 Год назад +9

    Reporter is soo good 👍 justice for mandeep.
    Jaswinder u.k

  • @YuvrajSingh-zv1hq
    @YuvrajSingh-zv1hq Год назад +16

    ਏ ਬੰਦਾ ਜਨਵਰ ਅ

  • @bobbiechana5727
    @bobbiechana5727 Год назад +1

    Amazing Anchor!!

  • @Singh19477
    @Singh19477 Год назад +2

    That bastard never give a straight yes or no answer. Always try to divert the answer. I hope he will pay for his deeds as full extent of the law

  • @tanveersainisaini4348
    @tanveersainisaini4348 Год назад +6

    Ab Logon Ko bevkuf banane ka koi fayda nahin Kyon Ki vah Jo Court Maar Hai vah Chahe 8 Sal Purani Hai Chahe Ek Sal purani hai theek hai Jab Se aapki unke Sath Meri Jo hui thi aap Tab Se Hi unko torcher Karte a rahe hain aur ISI torcher ki vajah se unhone suicide Ki Hai that's it bad clear hai to faltu baten karne ka koi fayda nahin Inko arrest karna chahie

  • @LovepreetSingh-xb5mx
    @LovepreetSingh-xb5mx Год назад +5

    ਤੂੰ ਤਾਂ ਕਹਿੰਦਾ ਕੇ ਮੈਨੂੰ ਨੀ ਕੁੜੀਆਂ ਚਾਹੀਦੀਆਂ

  • @prabjit7425
    @prabjit7425 Год назад +2

    ਇੰਗਲੈਂਡ, ਕਨੇਡਾ, ਅਮਰੀਕਾ , ਯੂਰਪ ਆਦਿ ਦੇਸ਼ਾਂ ਵਿੱਚ ਔਰਤਾਂ ਨੂੰ ਇਹੋ ਜਿਹੇ ਬੰਦੇ ਕੋਲੋਂ ਮਿਹਣੇ ਸੁਣਨ ਅਤੇ ਜ਼ੁਲਮ ਸਹਿਣ ਦੀ ਕੋਈ ਲੋੜ ਨਹੀਂ ਹੈ। ਜੇਕਰ ਲੜਕੀ ਨੂੰ ਲੱਗੇ ਕਿ ਉਸ ਦੇ ਮਾਪੇ ਕੁੱਛ ਨਹੀਂ ਕਰ ਸਕਦੇ ਤਾਂ ਵੀ ਕੋਈ ਫਿਕਰ ਨਾਂ ਕਰੇ । ਇਹਨਾਂ ਮੁਲਕਾਂ ਵਿੱਚ ਮਾਂ ਬਾਪ, ਭੈਣ ,ਭਰਾ ਰਿਸ਼ਤੇਦਾਰ, ਆਦਿ ਸਭ ਨਾਲੋਂ ਵੱਧ ਹੈਲਪ ਪੁਲੀਸ ਕਰਦੀ ਹੈ । ਪੁਲਸ ਨਾਲੋਂ ਜ਼ਿਆਦਾ ਮੱਦਦ ਹੋਰ ਕੋਈ ਨਹੀਂ ਕਰ ਸਕਦਾ। ਕੁੱਤੇ ਬੰਦੇ ਨੂੰ ਹੀ ਸਜ਼ਾ ਦਿਉ ਅਤੇ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਜ਼ਾਲਮ ਬੰਦੇ ਤੋਂ ਦੂਰ ਰੱਖੋ। ਇਸ ਕੇਸ ਵਿੱਚ ਜ਼ੁਲਮ ਵੀ ਕੁੜੀ ਨੇ ਸਹਿਆ ਅਤੇ ਸਜ਼ਾ ਵੀ ਕੁੜੀ ਨੇ ਲਈ 😪 ।

  • @sarvjitkaur4248
    @sarvjitkaur4248 Год назад

    Very good

  • @deepikarana5409
    @deepikarana5409 Год назад +4

    This guy should be punished, nothing is justified for hitting a naive women.

  • @satinderrehsi9861
    @satinderrehsi9861 Год назад +8

    So cunning clever person

  • @amarjitsamra3496
    @amarjitsamra3496 Год назад +1

    We need justice for Mandeep

  • @captaingaming1744
    @captaingaming1744 Год назад +1

    😢😢