ਦਿੱਲੀ 'ਚ ਫੇਰ ਹੋਈ ਸਿੱਖਾਂ ਨਾਲ ਬੇਇਮਾਨੀ ਦੇਖੋ ਕੀ ਦਰਜਾ ਦਿੱਤਾ ਕੌਮ ਨੂੰ ਫੇਰ ਹੋਇਆ ਮਾਹੋਲ ਪੂਰਾ ਗਰਮ

Поделиться
HTML-код
  • Опубликовано: 23 ноя 2024

Комментарии • 390

  • @Singhofpunjab303
    @Singhofpunjab303 5 лет назад +71

    ਗੁਰੂ ਦੇ ਸਿੰਘ ਨੂੰ ਤਾ ਕੋਈ ਵੀਰਲਾ ਹੀ ਪਛਾਣ ਸਕਦਾ
    ਕੋਈ ਲਲੀ ਛਲੀ ਨਹੀ ਇਹ ਤਾ ਸਿੰਘਾ ਤੋ ਮਚਦੇ ਨੇ ।।

  • @dalvirjudge4498
    @dalvirjudge4498 5 лет назад +17

    ਬਹੁਤ ਵਧੀਆ ਵਿਚਾਰ ਨੇ ਸਿੰਘ ਸਾਹਿਬ ਜੀ ਦੇ ਸਿੱਖ ਕੌਮ ਦੀ ਚੜਦੀ ਕਲਾ ਵਾਸਤੇ ਅਜਿਹੇ ਰੋਸਂਨ ਦਿਮਾਗ ਸਿੰਘਾ ਨੂੰ ਅੱਗੇ ਆਉਣਾ ਚਾਹੀਦਾ ਹੈ

  • @ruldasinghthesingh3165
    @ruldasinghthesingh3165 5 лет назад +38

    ਜੱਥੇਦਾਰ ਜੀ,
    ਤੁਸੀ ਸਾਰੇ ਮਿਲ ਕੇ ਰਾਸ਼ਟਰਪਤੀ ਕੋਲ ਇਕਠੇ ਹੋ ਜਾਵੋ ।ਇਸ ਟਾਈਮ ਤਾ ਇਹਨਾ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।ਸੁਪਰੀਮ ਕੋਰਟ ਨੂੰ ਹਿਲਾ ਕੇ ਰੱਖ ਦਿਉ।

    • @1313.paramjeetsingh
      @1313.paramjeetsingh 5 лет назад

      Veer ji jathedar ta badla de banne hoe ne .badal bolega ta hi jathedar bolega

  • @bahadursingh616
    @bahadursingh616 5 лет назад +21

    ਆਪ ਜੀ ਬਹੁਤ ਧੰਨਵਾਦ ਆਪ ਨੇ ਸਚ ਸਾਮਨੇ ਲਿਆਂਦਾ 🙏🙏🙏

  • @bhupindersingh-qh8ns
    @bhupindersingh-qh8ns 5 лет назад +26

    ਇਨ੍ਹਾਂ ਗੱਲਾਂ ਦਾ ਇਕ ਹੀ ਹੱਲ ਹੈ 2020 ਰੈਫਰੈਂਡਮ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਨਹੀਂ ਤਾਂ ਫਿਰ ਸਿੱਖੋ ਅਸੀਂ ਖਤਮ ਹੋ ਜਾਵਾਂਗੇ

  • @SurjitSingh-xd5sk
    @SurjitSingh-xd5sk 5 месяцев назад +1

    ਵਾਹਿਗੁਰੂ ਜੀ

  • @jagrajsandhu8421
    @jagrajsandhu8421 5 лет назад +87

    ਜਦੋਂ ਤੱਕ ਸਿੱਖ ਕੌਮ ਦੇ ਗਦਾਰੀ ਕਰਨ ਵਾਲੇ ਆਗੂਆਂ ਨੂੰ,,ਨਾ ਨਕਾਰਿਆ ਇਹ ਕਿਸਮ -2 ਦੇ ਤਸ਼ੱਦੱਦ ਰੁਕਨੇ ਮੁਸ਼ਕਿਲ ਹਨ,,

    • @SandeepSharma-qo7xu
      @SandeepSharma-qo7xu 5 лет назад +3

      Ur right bro we have too many gadar in Sikh kom

    • @Let_me_check333
      @Let_me_check333 5 лет назад

      Koum de moddi jholicheck Han,
      Te koum gulam Ben chuki hai gadara ker key...

    • @bittusingh2937
      @bittusingh2937 5 лет назад

      Khwar hoi sab miligy bashy srn jo hoi

  • @allisonegoodthinking114
    @allisonegoodthinking114 5 лет назад +16

    Waheguru ji ka khalsa Waheguru ji ki fateh ji
    ਇਸ ਗੱਲ ਦਾ ਇੱਕੋ ਹੀ ਹਲ ਹੋ ਸਕਦਾ ਹੈ ਕਿ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅੜੇ ਸੋ ਚੜੇ ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🙏🙏🏻🌹🌷👌👌🙏🙏🏻💓💞❤🙏🙏🏻

  • @harvinderpalsingh3196
    @harvinderpalsingh3196 5 лет назад +19

    ਅਸਲ ਗੱਲ ਤਾਂ ਇਹ ਹੈ ਕਿ ਅਸੀਂ ਸਿਰਫ ਗੱਲਾਂ ਹੀ ਕਰਨ ਜੋਗੇ ਰਹਿ ਗਏ ਹਾ, ਸਿਰਫ ਤੇ ਸਿਰਫ ਗੱਲਾਂ ਜੋਗੇ ਹੀ ਆ।

    • @japsinghsidhu5414
      @japsinghsidhu5414 5 лет назад

      ਹੋਰ ਇਹ ਕਰ ਵੀ ਕੀ ਸਕਦੇ ਨੇ। ਸਿਰਫ ਲਿਪਾਪੋਚੀ ਈ ਕਰਦੇ ਨੇ

    • @GurcharanDhillon
      @GurcharanDhillon 5 лет назад +3

      ਅਸੀਂ ਗੱਲਾਂ ਕਰ ਜੋਗੇ ਤਾਂ ਰਹਿ ਗੲੇ ਹਾਂ ਕਿੳੁਕਿ ਅਸੀਂ ਅਾਪ ਅੱਗ ਚ ਛਾਲ ਮਾਰਨ ਨਾਲੋਂ ਡਰਦੇ ਹਾਂ ਅਤੇ ਨਾਲ ਹੀ ਡਰ ਅਾਪਣੇ ਪਰਿਵਾਰ ਲੲੀ ਵੀ ਬਣ ਜਾਂਦਾ ਕਿ ਪੁਲਸੀਅਾਂ ਨੇ ਸਾਡੇ ਪਰਿਵਾਰ ਨੂੰ ਵੀ ਨਹੀਂ ਬਖਸ਼ਣਾ ਕਿਸੇ ਨਾ ਕਿਸੇ ਝੂਠੇ ਕੇਸ ਅੰਦਰ ਪਾ ਦੇਣਾ I
      ਸਾਡੀ ਹਾਲਤ ਚਿੜਿਅਾ ਘਰ ਚ ਜੰਮੇ ਅਤੇ ਪਲੇ ਓਸ ਸ਼ੇਰ ਵਰਗੀ ਹੈ ਜੋ ਅਾਪਣੇ ਜੀਨਸ ਕਰਕੇ ਸ਼ੇਰ ਤਾਂ ਦਿਸਦਾ ਹੈ ਪਰ ਨਾ ਓਸ ਨੂੰ ਸ਼ਿਕਾਰ ਕਰਨ ਦੀ ਜਾਚ ਹੈ ਅਤੇ ਨਾ ਹੀ ਓਸ ਨੂੰ ਸ਼ਿਕਾਰੀ ੳੁਤੇ ਅੱਖ ਰੱਖਣ ਦਾ ਪਤਾ ਹੈ I ਜੋ ਚਿੜਿਅਾ ਘਰ ਵਾਲੇ ਪਾ ਜਾਂਦੇ ਨੇ ਓਸ ਨੂੰ ਭੋਜਨ ਸਮਝ ਕੇ ਖਾ ਜਾਂਦਾ ਹੈ ਅਤੇ ਦਹਾੜ ਕੇ ਬਹਿ ਜਾਂਦਾ ਹੈ I
      ਜੇ ਚਿੜਿਅਾ ਘਰ ਚ ਹੀ ਬੈਠੇ ਰਹਿ ਗੲੇ ਤਾਂ ਸਾਡੀਅਾਂ ਅਾੳੁਣ ਵਾਲੀਅਾਂ ਨਸਲਾਂ ਵੀ ੲੇਹੋ ਕੁੱਝ ਕਰਨ ਗੀਅਾਂ I
      ਸਾਡੇ ਨਾਲੋਂ ਗਲੀ ਦੇ ਕੁੱਤੇ ਚੰਗੇ ਨੇ ਜੋ ਘੱਟ ਘੱਟ ਸ਼ਿਕਾਰ ਕਰਨਾ ਨਹੀਂ ਭੁੱਲੇ ਅਤੇ ੳੁਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਮਨੁੱਖ ੳੁਹਨਾਂ ਲੲੀ ਡੰਡਾ ਜਾ ਹਥਿਅਾਰ ਚੁੱਕੀ ਫਿਰਦਾ I

    • @jsingh7681
      @jsingh7681 5 лет назад +2

      @@GurcharanDhillon Sehmat a ji taahdi gal to bilkul. Ik hor gal main kehni chaunda ke aaj kal da sikh sirf show off wala ban ke reh gya, saade andar paise prati pyaar jaada aa gya te guru nu bhuli baithe a. Komi dard saade andar reh hi nai gya, sabne kha pe ke so jana te swere gal bhul jande a. Eh tan saanu hun koi aap hi kathe ho ke uprala karna pena nai tan bahmna ne tan sikhi nu nigal jana a india to.

    • @lakhveersinghsingh5100
      @lakhveersinghsingh5100 5 лет назад +1

      Sare gllan Vale ni baki gll krange fer HI lokan nu pta chlega

    • @davinder1279
      @davinder1279 5 лет назад

      Challo kro kush fer.dasso kro mashwra kisdi rooh nu milaona bhagwaan naal per ik gall aa sher nu bura na aakho

  • @balbirsingh9886
    @balbirsingh9886 5 лет назад +87

    ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟਿ ਘਟਿ ਮਹਿ ਡੀਠਾ।। ਜਿਹੜਾ ਰਾਜ ਘਟ ਘਟ ਵਿੱਚ ਵਸਿਆ ਹੋਇਆ ਹੈ ਗੁਰੂ ਨਾਨਕ ਜੀ ਉਸ ਦਾ ਉਪਾਸ਼ਕ ਹੈ, ਦਸਰਥ ਦੇ ਪੁੱਤਰ ਦਾ ਨਹੀਂ ।

    • @VijayKumar-rz1xg
      @VijayKumar-rz1xg 5 лет назад +4

      Paji bilkul thik keha Inna kutia nu daso ki jdo Inna nu Muslim banude c ta guru ji ne apna balidaan de ke Inna di rakhia kiti iss layi Inna kute bande nu daso ki Inna Da aapna kon c jinna ne Inna di rakhia karan di takat c

    • @rugtyf2154
      @rugtyf2154 5 лет назад +1

      Yes ryt

    • @Let_me_check333
      @Let_me_check333 5 лет назад +3

      Bro Sikh community become slaves in 1947 and jholicheck leadership ne maar leya hai Sikha nu...

    • @sikhdharmkevicar8604
      @sikhdharmkevicar8604 5 лет назад

      आ लाइन किस जगह लिखी हैं

    • @meetagill4242
      @meetagill4242 5 лет назад +1

      God bless u 🙏🙏

  • @inderjitrandhawa3731
    @inderjitrandhawa3731 5 лет назад +4

    ਹੁਣ ੳਹਨੂੰ ਸ਼ਰਮ ਕਰਨੀ ਚਾਹੀਦੀ ਹੈ ਜੋ ਸਿੱਖ ਹੋ ਕੇ ਵੀ rss ਤੇ ਹਿੰਦੂਵਾਦੀ ਸੋਚ ਵਾਲੀ ਸਰਕਾਰ ਦੇ ਟੱਟੂ ਬਣੇ ਹੋੲੇ ਹਨ.ਹੁਣ ਤੇ ਜਾਗੋ ਸ਼ਰਮ ਕਰੋ.ੲਿਸ ਕਰਕੇ ਹਰ ੲਿੱਕ ਸਿੱਖ ੲੇਕਤਾ ਕਰ ਲੈਣ.ਤਾ ਜੋ ਬਾ੍ਹਮਣ ਵਾਦ ਸੋਚ ਤੇ ਹਿੰਦੂਵਾਦੀ ਸੋਚ ਵਾਲੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਸਕੀੲੇ.

  • @manibajwa9094
    @manibajwa9094 5 лет назад +23

    ਮਜੋਰਿਟੀ ਹਮੇਸ਼ਾ ਘੱਟ ਗਿਣਤੀ ਨੂੰ ਦੱਬਦੀ ਆਈ ਹੈ |
    ਇਹ ਆਪਣਾ ਭਲੇਖਾ ਕੱਢ ਦੇਣ - ਸਿੱਖ ਕੌਮ ਦੱਬਣ ਵਾਲੀ ਕੌਮ ਨੀਂ |

    • @Tejpal-tl3jl
      @Tejpal-tl3jl 5 лет назад

      Majority ne je dabana hunda na tu aaj paida he ni hona si...

    • @manibajwa9094
      @manibajwa9094 5 лет назад +1

      @@Tejpal-tl3jl PAIDA TU V NI SI HONA J PANDIT NAA HUNDE . KOSHISH TAN POORI KITI SI... MAJORITY NE IN 1984 GENOCIDE , WHEN THEY KILLED INNOCENT PEOPLES . THINK SOMETHING BEFORE YOU SAY SOMETHING.

  • @khalsadeshpunjab3680
    @khalsadeshpunjab3680 5 лет назад +15

    ਵਾਹਿਗੁਰੂ ਜੀ ਕਿਰਪਾ ਕਰਨਾ ਜੀ ਵਾਹਿਗੁਰੂ ਜੀ

    • @1313.paramjeetsingh
      @1313.paramjeetsingh 5 лет назад

      Veer ji ....himmat aa mardan madad aa khuda .ap sab himmat karoge ta hi khuda madad karega

  • @eclerxtechnologies4196
    @eclerxtechnologies4196 5 лет назад +7

    We all must be proud of being a Sikh.....

  • @Singh-mj2eq
    @Singh-mj2eq 5 лет назад +6

    ਵੀਰ ਜੀ ਕੁੱਤੇ ਜੋ ਮਰਜੀ ਕਹੀ ਜਾਣ ਸਿੱਖ ਧਰਮ ਇੱਕ ਵੱਖਰਾ ਧਰਮ ਹੈ ।।

  • @Gurmeetpaul
    @Gurmeetpaul 5 лет назад +4

    ਸਿੱਖ ਕੌਮ ਜਦੋਂ ਤੱਕ ਇਕੱਠੀ ਨਹੀਂ ਹੁੰਦੀ, ਤਦ ਤੱਕ ਕੌਮ ਕੋਈ ਠੋਸ ਫੈਸਲਾ ਨਹੀਂ ਲੈ ਸਕਦੀ।ਇਹੀ ਸਿੱਖ ਕੌਮ ਦਾ ਦੁਖਾਂਤ ਹੈ।ਸਿੱਖ ਕੌਮ ਦੋਫਾੜ ਹੀ ਨਹੀਂ , ਲਾਲਚਵੱਸ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ।

  • @Singh-ny2km
    @Singh-ny2km 5 лет назад +5

    *Background ਚ, ਸੰਤਾਂ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਲਗਾ ਕੇ, ਅਕਾਲ ਚੈਨਲ ਨੇ ਇਹ ਸਾਬਿਤ ਕੀਤਾ ਆ, ਕਿ ਅਕਾਲ ਚੈਨਲ ਪੂਰਨ ਤੋਰ ਤੇ ਸਿਖਾ ਦੇ ਹਕ ਚ ਹਨ, ਧੰਨਵਾਦ ਜੀ*

  • @50calorie82
    @50calorie82 5 лет назад +27

    Vote for Referendum 20/20 !!

  • @mohindersingh8893
    @mohindersingh8893 5 лет назад +1

    ਸ਼ਰੀ ਗੁਰੂ ਨਾਨਕ ਸਾਹਿਬ ਜੀ ਰਾਜੇ ਦਸਰਥ ਦੇ ਪੁਤਰ ਨੂੰ ਇਕ ਆਮ ਇਨਸਾਨ ਹੀ ਮਨ ਦੇ ਸੀ ਇਹ ਮਨੂੰ ਵਾਦੀ ਜਿਸ ,ਰਾਮ ਦਾ ਨਾਮ ਗੁਰੂ ਗਰੰਥ ਸਾਹਿਬ ਜੀ ਵਿਚ ਵਾਰ ਵਾਰ ਆਉਂਦਾ ਹੈ ਇਹ ਲੌਕ ਆਵਦੇ ਰਾਮ ਦਰਸੌਨਾ ਹਨ ਜੌ ਸੀਤਾ ਨੂੰ ਭਾਲਦਾ ਜੰਗਲਾਂ ਵਿਚ ਰੌਂਦਾ ਫਿਰਦਾ ਰੌਵੇ ਰਾਮ ਨਿਕਾਲਾ ਭੌਆ ਸੀਤਾ ਤੇ ਲਛਮਣ ਦੌਵੇ ਹੀ ਵਿਛੜ ਗਿਏ ਗੁਰੂ ਨਾਨਕ ਸਾਹਿਬ ਜੀ ਦਾ ਰਾਮ ਨਾ ਜਮਦਾ ਹੈ ਤੇ ਨਾ ਹੀ ਮਰਦਾ ਹੈ ਇਹ ਗਲ ਚੰਗੀ ਤਰਾਹ ਸਮਝ ਲਵੌ ਮੂਰਖ ਮਨੂੰਵਾਦੀਉ ਇਹ ਤੁਹਾਡਾ ਰਾਮ ਤੁਹਾਨੂੰ ਮੁਬਾਰਕ ਜੌ ਅਪਨੀ ਪਤਨੀ ਪਿਛੇ ਰਾਵਣ ਨਾਲ ਲੜਾਈਆ ਕਰਦਾ ਰੇਹਾ ਸੀ

  • @pritamsingh5049
    @pritamsingh5049 5 лет назад +28

    Khalstan zindabad 20:20kasmir zindabad 20:20kasmir zindabad

    • @MsJassi8
      @MsJassi8 5 лет назад

      Veer ji har thaa 2020 kuj Ni kr sakda manlo j khalistaab ban janda ta indiaa ch ta ohi kuj chalna jo chal ria akhaa band Karan naal bili shikaar Chad di nhi. So balvaan ho k khud jagruk hovo avaaj chuko te bachiaa nu bachpan to majboot kro

  • @darkroyalking
    @darkroyalking 5 лет назад +16

    ਇੱਕੋ ਇੱਕ ਹਲ ਹੈ ਖਾਲਿਸਤਾਨ ਜਿੰਦਾਂ ਬਾਦ

  • @singhamrik2512
    @singhamrik2512 5 лет назад +11

    ਸਾਡਾ ਰਾਮ ਜੋਨੀਆਂ ਚ ਨਹੀਂ ਆਉਂਦਾ ।

  • @AmrikSingh-vd5cs
    @AmrikSingh-vd5cs 4 дня назад

    ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉੱਧਮ ਕਰਹਿ ਭਲਕੇ ਪ੍ਰਭਾਤੀ ਇਸਨਾਨ ਕਰਹਿ ਅੰਮ੍ਰਿਤਸਰ ਨਾਵੈ

  • @prabjit7425
    @prabjit7425 5 лет назад +33

    ਰਾਧਾ ਸੁਆਮੀ ਤੇ ਰਾਮ ਰਹੀਮ ਇਨ੍ਹਾਂ ਦੋਵਾਂ ਬਾਬਿਆਂ ਤੋਂ ਬਗੈਰ ਤਾਂ ਪੰਜਾਬ ਵਿੱਚ ਸਰਕਾਰ ਨਹੀਂ ਚਲਾ ਸਕਦੇ ਤੇ ਹੋਰ ਇਹਨਾਂ ਸਿੱਖ ਲੀਡਰਾਂ ਤੋਂ ਕਿਹੜੀ ਆਸ ਰੱਖੀ ਜਾ ਸਕਦੀ ਹੈ ।

    • @JS.king_usa
      @JS.king_usa 5 лет назад +1

      asi bachpan ch y radha swami nu guru smaje c par hun akha khul giya ki eh dere wale sb pkandi ne sb.asli soorme sant bhindrawale hi ne

    • @sukhmeenrandhawa691
      @sukhmeenrandhawa691 5 лет назад +1

      Hajo Ram ranim asha Ram Ram pal etc jail ch ke kar rehe NE
      Radha swami de v tayari ha

    • @prabjit7425
      @prabjit7425 5 лет назад

      @@sukhmeenrandhawa691 ਬਾਬੇ ਦਾ ਕੰਜਰਲੈਂਡ ਜਿਸ ਨੂੰ ਇਹ ਡੇਰਾ ਕਹਿੰਦੇ ਹਨ ਉਹ ਸਰਕਾਰ ਦੇ ਸਿਰ ਤੇ ਚਲਦਾ ਹੈ ।

    • @sukhmeenrandhawa691
      @sukhmeenrandhawa691 5 лет назад +1

      @@prabjit7425 sub chor kuti rele hove ne
      Tuhade nak de thele Sri kartarpur opening ch agle hindi ch broad la k chale gey
      Sade leader ta satej issues ne khatam kar sake
      Dove sarkara panthak aur congress govt othe majob c

    • @prabjit7425
      @prabjit7425 5 лет назад

      @@JS.king_usa ਭਿੰਡਰਾਂਵਾਲਾ ਜਦੋਂ ਸੀ ਉਦੋਂ ਤੇਰਾ ਬਾਬਾ " ਕੰਜਰਲੈਂਡ " ਵਿੱਚੋਂ ਬਾਹਰ ਹੀ ਨਹੀਂ ਸੀ ਨਿਕਲਦਾ । ਉਦੋਂ ਤੇਰਾ ਬਾਬਾ ਹਲਕਿਆਂ ਵਾਂਗ ਜਮੀਨਾਂ ਉੱਤੇ ਜਬਰੀ ਕਬਜੇ ਕਰਨ ਦੀ ਹਿੰਮਤ ਵੀ ਨਹੀਂ ਸੀ ਕਰਦਾ । ਹੁਣ ਤਾਂ ਬਾਬੇ ਨੇ ਦੁਨੀਆਂ ਲੁੱਟ ਕੇ ਜਹਾਜ਼ ਖਰੀਦ ਲਿਆ ਆ ਤੇ ਤੁਹਾਡੇ ਵਰਗੇ ਮੰਦਬੁੱਧੀ ਬਾਬੇ ਦੇ ਕੰਜਰਲੈਂਡ ਵਿੱਚ ਦਿਹਾਤੀਆਂ ਕਰਦੇ ਹਨ।

  • @GurmeetSingh-ug6uj
    @GurmeetSingh-ug6uj 5 лет назад +29

    ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ

  • @sardargfoujigruap3249
    @sardargfoujigruap3249 5 лет назад +39

    Ikko hi slushan khalistan zindabad

  • @RajveerSingh-rl4rp
    @RajveerSingh-rl4rp 5 лет назад +3

    ਅਸੀਂ ਤਾਂ ਐਦਾ ਦੀਆਂ ਗੱਲਾਂ ਸੁਣ ਸੁਣ ਕੇ ਧੱਕ ਗੲੇ ਆ

  • @Advocate_sandip_singh
    @Advocate_sandip_singh 5 лет назад +71

    Khalistan is the only solution.. 🙏

    • @TofanBasmati
      @TofanBasmati 5 лет назад +3

      Sandip Singh Sikh leaders are 0/0
      It won’t success with these leaders

    • @satvirsidhu90
      @satvirsidhu90 5 лет назад +6

      @@TofanBasmati bhai ranjit singh,atinderpal singh khalistani,harpreet singh mukhu ,sukhpreet singh udoke and many more good leaders in sikhs....so don't worrey friend...

    • @booktubing6937
      @booktubing6937 5 лет назад +3

      Shi gall a veer g

    • @abisingh186
      @abisingh186 5 лет назад +3

      Khalistan zindabad Referendum zindabad

    • @scaniavolvobuschaser3199
      @scaniavolvobuschaser3199 5 лет назад

      And Hindurashtra Is the only solution.

  • @harjitsing3375
    @harjitsing3375 5 лет назад +3

    ਵਾ ਿਹਗੁਰੂ ਜੀ ਿਕਰਪਾ ਕਰਨ ਜੀ।

  • @narindersinghsethi8499
    @narindersinghsethi8499 5 лет назад +22

    The judges should apologize and rectify the order

  • @pritamsingh4743
    @pritamsingh4743 5 лет назад +11

    ਰਾਮ ਜਪੳੁ ਜੀਅ ਅੈਸੇ ਅੈਸੇ ਾਾ ਧਰੂ ਪਰिਹਲਾਦ ਜिਪਓ ਹिਰ ਜੈਸੇ ਾਾ ਸिਤਜੁਗ ਦੀ ਗਲ ਹੈ ਾਾ ਤਰੇਤੇ ਜੁਗੁ ਦੀ ਨਹੀ ਾਾ ਜੋ ਸਾिਰਅਾ िਵਚ ਰिਮਅਾ ਹੋਇਅਾ ਹੈ ੳੁਸ ਰਾਮ ਦੀ ਬਾਤ ਹੈ ਾਾ

    • @harjindersingh7005
      @harjindersingh7005 5 лет назад

      Pritam Singh very good this fact shd be told to supreme court that concept of Ram existed in sat jug I. e. before arrival of treta jug/ Ram

  • @karamjitkaur7161
    @karamjitkaur7161 5 лет назад +4

    Na main Hindu na main Musalman GURU NANAK DEV JI ne kiha hai .Jago sikho jago

  • @harvinderpalsingh3196
    @harvinderpalsingh3196 5 лет назад +25

    ਚੀਰ ਫਾੜ ਨਹੀਂ ,
    ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ।

  • @satvirsidhu90
    @satvirsidhu90 5 лет назад +36

    ੲੇਦਾ ੲਿਕੋ ੲੀ ਹੱਲ ਅਾ ਸ੍ਰੋਮਣੀ ਕਮੇਟੀ ਚੋਂ ਬਾਂਦਲਾ ਨੂੰ ਕੱਢੋ.....

    • @Let_me_check333
      @Let_me_check333 5 лет назад +1

      Badal nu ked ke v ki ho jau,
      Jed Tek Sikh koum gulam Han Ted Tek eh Seb hona hai...

    • @satvirsidhu90
      @satvirsidhu90 5 лет назад

      @@Let_me_check333 ਜਿੱਦਨ ਅਕਾਲਤਖਤ ਦੇ ਜਥੇਦਾਰ ਸਹੀ ਤੇ ਨਿਰਪੱਖ ਬਣਗੇ.....ਸਿੱਖ ਕੋਮ ਤਾਂ ਫੇਰ ਓਦੀ ਅਜਾਦ ਹੋਜੂ....ਸਿੱਖ ਖਤਮ ਕਰਨ ਚ ਬਾਦਲ ਦਾ ਬਹੁਤ ਵੱਡਾ ਹੱਥ ੲੇ....

  • @narindersinghakkarpta3306
    @narindersinghakkarpta3306 5 лет назад +1

    ਸਭ ਤੋਂ ਪਹਿਲਾਂ ਤਾਂ ਬੇਵਕੂਫ ਸਿੰਗਰੋ ਤੁਸੀ ਧਾਰਮਿਕ ਸ਼ਬਦ, ਵਾਰਾਂ ਤੇ ਇਤਿਹਾਸ ਗਾਓਣ ਲਿਖਣ ਤੇ ਜੋਰ ਦਿਓ

  • @sukhjindersingh3605
    @sukhjindersingh3605 Год назад +1

    Waheguru ji

  • @cesiumion
    @cesiumion 5 лет назад +34

    ਹੁਣ ਵੇਖਿਓ ਢੱਡਰੀ ਟੈਂਪੂ ਬੋਂਡੀ ਬਾਬੇ ਬਿੱਟੂ ਦੀ ਮਸ਼ੂਕ ਤੇ ਨਿਊਜ਼ੀਲੈਂਡ ਵਾਲ਼ੇ ਹਲ਼ਕੇ ਹੋਏ ਕੁੱਤੇ ਨੇ ਇੱਕ ਵੀ ਟਿੱਪਣੀ ਨਹੀਂ ਕਰਨੀ ਸਿੱਖਾਂ ਨੂੰ ਸਰਕਾਰ ਵੱਲੋਂ ਏਨਾ ਮਾੜਾ ਕਹਿਣ ਤੇ।

  • @SuperGidar
    @SuperGidar 5 лет назад +7

    Thanks akaal Chanel ji app ji knowledge bahote vadia ji fathé

  • @sukhjeetsingh1034
    @sukhjeetsingh1034 5 лет назад +13

    ਗੂਰੂ ਗ੍ਰੰਥ ਸਾਹਿਬ ਜੀ ਚ ਦਰਜ ਹੈ ਇਕ ਰਾਮ ਦਸ਼ਰਥ ਕਾ ਬੇਟਾ ਇਕ ਰਾਮ ਘੱਟ ਘੱਟ ਮੇ ਬੈਠਾ ਏਕ ਰਾਮ ਸਭਹੂ ਤੇ ਨਿਆਰਾ ਏਕ ਰਾਮ ਜੀਨ ਸਗਲ ਪਸਾਰਾ ।। ਸੋ ਚਾਰ ਰਾਮ ਦਾ ਵਰਣਨ ਕੀਤਾ ਹੈ ਜਿਸ ਰਾਮ ਦੀ ਗੱਲ ਕਰਦੇ ਉਹ ਦਸ਼ਰਥ ਦਾ ਬੇਟਾ ਰਾਜੇ ਦਾ ਪੂੱਤਰ ਹੈ।।

  • @kirpalsingh3985
    @kirpalsingh3985 5 лет назад +1

    Waheguru Ji Khalsa ji bahut badhiya topic Te Gal ki thi Nanak Naam Jahaz Hai Chade so utre Paar🙏🙏

  • @gbxsng3145
    @gbxsng3145 5 лет назад +45

    Ram was just a man. A man who cried when he was sentenced to 14 years in the woods, a man who doubted his wife's "purity" and asked her to go through an agni pariksha, a man who without help from Ravan's brother couldn't kill him. And Sikhs worship no man but the almighty God Waheguru. Case closed.

    • @DevenderSingh-xg5ek
      @DevenderSingh-xg5ek 5 лет назад +2

      Te fer nankana or kartarpur or nanaded ki karne jande ho .
      Halwa poori wadne 😁😁

    • @KulwinderKaur-qn4gm
      @KulwinderKaur-qn4gm 5 лет назад +12

      Devender Singh
      There is no fact in what you said
      Poor reply 🤣

    • @DevenderSingh-xg5ek
      @DevenderSingh-xg5ek 5 лет назад +1

      @@KulwinderKaur-qn4gm
      Actually I thought the same about you guys 😉😂😂

    • @paramnoorkaur1513
      @paramnoorkaur1513 5 лет назад +14

      @@DevenderSingh-xg5ek 🤔🤔🤔fake id fake photo..sikhs kartarpur nankana sahib jate hain guru nanak ke ghar ke darshan karne lekin esa nahi ki baba nanak sirf nankana sahib men hai yeh ghatia astha sirf tum hinduon ki hai hamari nahi babba nanak ne khud kaha na hum hindu na muslaam to baba nanak hindu kese huye hahha baba nanak ko hindu sabit karne ke liye supreme court ka istemal kia gia lekin hindu smaj fail ho jayga yeh ho nahi payega

    • @dheerajverma4721
      @dheerajverma4721 5 лет назад +1

      Guru granth sahib talks abt ram is also fake

  • @bachittersingh8672
    @bachittersingh8672 5 лет назад +1

    ਧੰਨ ਗੁਰੂ ਨਾਨਕ ਵਾਹਿਗੁਰੂ ਜੀ ਬਿਲਕੁਲ ਸੱਚੀਅਾ ਗੱਲਾ ਖਾਲਸਾ ਜੀ

  • @sukhwindersinghsekhasekha4038
    @sukhwindersinghsekhasekha4038 5 лет назад +17

    Khalstan jindabad Referendum 2020

  • @sikandarsingh1439
    @sikandarsingh1439 5 лет назад +2

    waheguru ji

  • @gurlalsingh825
    @gurlalsingh825 5 лет назад +33

    ਟੈਮ ਮਾੜਾ ਬਾਮਣਾ ਦਾ

    • @namjap
      @namjap 5 лет назад +1

      Bahmans will suffer untold tortures.

    • @XD-lz5qp
      @XD-lz5qp 5 лет назад +1

      @@namjap
      HINDUS are uneducated about any religion coz their temples are looted by secular indian government and terrorist RSS so they don't have funds to know any faith
      Is not the duty of sikh to educate hindus instead bashing them

    • @XD-lz5qp
      @XD-lz5qp 5 лет назад +1

      @A S Teer
      Brahman dusman nahi
      Indian Government dushman hai
      1966 mai 5000 brahimns logo ko indira ghandi na genocide kiya tha in gopistan (cow protections movement)
      Indian government terrorist hai
      RSS terrorist organisation hai

    • @ManveerSingh-ii3uh
      @ManveerSingh-ii3uh 5 лет назад +3

      @@XD-lz5qp Congress ,BJP Mai Bhi Brahmin he Bathe Or RSS Mai Bhi Brahmin Bathe Brahmin Real 👉TERRORIST Murdabad Murdabad 😡👎

    • @khalsadeshpunjab3680
      @khalsadeshpunjab3680 5 лет назад +2

      ੧੦੦%ਸਚ ਹੈ ਜੀ

  • @Ramniksingh-vr7py
    @Ramniksingh-vr7py 5 лет назад +1

    Sir bilkul shi hai Pareshan Ho Gai Modi Sarkar

  • @AvtarSingh-gx7fd
    @AvtarSingh-gx7fd 5 лет назад +1

    Waheguru Ji Maher karn Ji

  • @GursewakSinghPadhrigurmattv
    @GursewakSinghPadhrigurmattv 5 лет назад +1

    ਕਹਿਣ ਨੂੰ ਹੀ ਰਾਸ਼ਟਰਪਤੀ ਹੈ ਬਸ ਨਾਮ ਦਾ ਹੀ, ਹੈ ਤੇ ਨੌਕਰ ਹੀ ਅਾ ਹਿੰਦੂ ਰਾਸ਼ਟਰ ਦਾ ਨਹੀ ਬੋਲੇਗਾ

  • @singhamrik2512
    @singhamrik2512 5 лет назад +6

    RSS IS VERY DANGEROUS. SIKHS SHOULD WORK IN CO ORDINATION WITH ALL MINORITIES.IF THERE IS INJUSTICE WITH OTHER MINORITIES ,SIKH MUST ALSO REACT THERE ,TO SPEAK AGAINST INJUSTICE IS SIKHISM.

  • @hsingh7811
    @hsingh7811 5 лет назад

    Nice Khalsa ji

  • @jagdeepsingh-bv1dz
    @jagdeepsingh-bv1dz 5 лет назад +3

    All judges should be apologize and whole order of judgment reviewed.

  • @MohanSingh-ci6kx
    @MohanSingh-ci6kx 5 лет назад +7

    During emergency in 1978 he was hidding in Sikh look in Delhi Gurudwara Sahib.

  • @mukhtarsingh3581
    @mukhtarsingh3581 5 лет назад

    ਖਾਲਸਾ ਜੀ ਜੇ ਤੁਸੀਂ ਬਾਦਲ ਇੰਸਾਂ ਤੇ ਜੁੰਡਲੀ ਜਾਂ ਧੁੰਮੇ, ਧਿਆਨ ਮੰਡ ,ਦਾਦੂਵਾਲ ਵਰਗੇ ਬੰਦਿਆਂ ਤੋਂ ਕੋਈ ਆਸ ਲਾਕੇ ਬੈਠੇ ਓ ਤਾਂ ਬਹੁਤ ਭੁਲੇਖੇ ਵਿੱਚ ਹੋ। ਜੇ ਵਾਕਿਆ ਹੀ ਸਿੱਖੀ ਦਾ ਬੋਲਬਾਲਾ ਚਾਹੁੰਦੇ ਓ ਤਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸ੍ਰੀ ਅਕਾਲ, ਭਾਈ ਬਲਦੇਵ ਸਿੰਘ ਵਡਾਲਾ ਜੀ ਵਰਗੇ ਕੌਮ ਦਰਦੀਆਂ ਦਾ ਸਾਥ ਦੇਕੇ ਪਹਿਲਾਂ ਗੁਰੂ ਘਰਾਂ ਵਿੱਚੋਂ ਮਸੰਦ ਬਾਹਰ ਕੱਢੀਏ ਫਿਰ ਸੁਚੱਜੇ ਤੇ ਗੁਰੂ ਇਤਿਹਾਸ ਤੋਂ ਜਾਣੂ ਸਿੱਖਾਂ ਦੀ ਹਰ ਦੁੱਖ ਸੁੱਖ ਦੀ ਸਮਝ ਰੱਖਣ ਵਾਲੇ ਨੇਕ ਇਨਸਾਨ ਅੱਗੇ ਲਿਆਈਏ ਤਾਂ ਜੋ ਇਹ ਨਿੱਤ ਨਵੇਂ ਦਿਨ ਤਰ੍ਹਾਂ, ਤਰ੍ਹਾਂ ਦੇ ਹਮਲੇ ਸਿੱਖੀ ਤੇ ਹੁੰਦੇ ਨੇ ਇਹਨਾਂ ਨੂੰ ਠੱਲ੍ਹ ਪਾਈ ਜਾਵੇ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਖਾਲਸਾ ਜੀ ਜਾਗੋ ਜਥੇਦਾਰੀਆਂ ਨਹੀਂ ਸੇਵਾਦਾਰੀਆਂ ਨਿਭਾਓ ਇਹ ਲੱਲੀ ਛੱਲੀ ਗੱਲਾਂ ਈ ਕਰਦੇ ਆ। ਜੇ ਆਪਾਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਬਚਨਾਂ ਤੇ ਪਹਿਰਾ ਦੇਣ ਦੀ ਹਿੰਮਤ ਕਰੀਏ ਇਹ ਤਾਂ ਕੀ ਦੁਨੀਆਂ ਦੀ ਕੋਈ ਤਾਕਤ ਤੁਹਾਡੀ ਵਾ ਵੱਲ ਵੀ ਨਹੀਂ ਵੇਖ ਸਕਦੀ

  • @singhsahab325
    @singhsahab325 5 лет назад +1

    ਪੂਰੇ ਭਾਰਤ ਵਿਚ ਸਿੱਖ ਆਪਣੀਂ ਟੀਮਾਂ ਭੇਜ ਕੇ ਹਰ ਗੁਰਦੁਆਰੇ ਵਿੱਚ ਇਸ਼ਤਿਹਾਰ ਲਾਉਣ ਕੀ ਮੋਦੀ ਆਰਐਸਐਸ ਨੂੰ ਵੋਟਾਂ ਨਹੀਂ ਪਾਉਣ।ਹਾਲੇ ਬਹੁਤ ਸੇ ਵੀਰ ਮਟਕੇ ਹੁਏ ਹਨ।

  • @sonubains74
    @sonubains74 5 лет назад

    ਐਂਕਰ ਨੇ ਜੇਹੜਾ 9 ਵੇਂ ਮਹਲੇ ਦਾ ਸਲੋਕ ਪੜਿਆ ਕੀ ਉਹ ਇਸੇ ਤਰਾਂ ਹੈ? ਕਿਰਪਾ ਕਰਕੇ ਦੱਸਣਾ ਜੀ ।

  • @kuldipjamus1968
    @kuldipjamus1968 5 лет назад +10

    Nanak ji was a great was next to God, Hindu dharm not even near by. Looters lootara.

  • @purasach3167
    @purasach3167 5 лет назад

    ਮਹਿਤਾ ਕਾਲੂ ਜੀ ਕਿਸ ਤੋਂ ਜਨੇਊ ਲੈ ਕੇ ਆਏ ਸੀ ਤੇ ਉਹਨਾਂ ਦੇ ਵਡੇ ਕਿਸ ਨੂੰ ਮੰਨਦੇ ਸੀ

  • @ਕੌੜਾਸੱਚ-ਭ8ਠ
    @ਕੌੜਾਸੱਚ-ਭ8ਠ 5 лет назад +6

    ਏ ਸ਼ਬਦ cult ਕਟਾਇਆ ਕਿੱਦਾ ਜਾ ਸਕਦਾ ਏ ਦੇ ਬਾਰੇ ਵੀ ਕੁਝ ਦਸਣਾ ਸੀ

  • @inderjeetkaursandhu6126
    @inderjeetkaursandhu6126 5 лет назад +1

    Million times shame for the person who said Cult to Sikhism.

  • @singhsran4379
    @singhsran4379 5 лет назад

    Good job g

  • @1313.paramjeetsingh
    @1313.paramjeetsingh 5 лет назад +26

    Hale v time aa sikho Jag jao

    • @XD-lz5qp
      @XD-lz5qp 5 лет назад +4

      Hindus are uneducated people
      Their temples are looted by secular indian government and terrorist RSS
      It is the duty of Sikhs to educate them instead of abusing and bashing them
      Think carefully veerji

    • @SandeepRandhawa-lc2bc
      @SandeepRandhawa-lc2bc 5 лет назад +2

      shi gal aa paramjeet Singh

  • @JatinderSingh-cd8zp
    @JatinderSingh-cd8zp 5 лет назад

    superv.. watt kadd te jii... 🙏🙏 sacchaiii poorriii....

  • @BalwantSingh-xh7ir
    @BalwantSingh-xh7ir 5 лет назад

    Sat Shari acal ji BABA ji asi Punjabi ta sare samaj rahe ha is nu hindi wich transfer karo taki sab lokan nu pata chal sake BABA ji bahut achha uprala hai

  • @GurdeepSingh-ld4km
    @GurdeepSingh-ld4km 5 лет назад +10

    Hinduism is a baseless community from which roots this religion is generated no one can tell

    • @dheerajverma4721
      @dheerajverma4721 5 лет назад

      Waah g waah guru nanak de father khud hindu c

    • @laksh1686
      @laksh1686 5 лет назад +1

      Bro what is baseless? Philosophy of sanatani is broad....hindu is territorial identity not religious identity..... Ved, puran, upnishad, bhagwat geeta where you find hindu word, clearly base upon karma castism is socity problem not sanatani.....in bangal there is no castism but what about majbi sikh in panjab,and other people, there are many problems andvsocity reforming day by day but comparetivly other no one is bombing to other.... ... Consider only Supreme is foreign philosphy not sanatani...
      Baba gurunank is also our guru, but you are ill informed by such intellectual..... Laxmandas ji become banda bahadur, many guru were belong to many socity..... So intigrate people not spread hate by saying baseless other..........

    • @XD-lz5qp
      @XD-lz5qp 5 лет назад

      DHARMA is the protector of hindus and hinduism
      When the wheel of dharma starts revolving all Khalistanis, RSS and jihadis will be wiped out from the face of earth

  • @pretamkaurmann1680
    @pretamkaurmann1680 5 лет назад +1

    Ardas Hai sacheh patshah ehna nu AAP hee sambahloh

  • @gurmeetsinghsachdeva5965
    @gurmeetsinghsachdeva5965 Год назад

    Assi ghat hain mil jayea to sab to jayeda
    Wahaguru ji aan wale samay nu bhaut gambhir ho ki dekhna hai

  • @abcnews7720
    @abcnews7720 5 лет назад +9

    In reality Hindu( combination of different cults like shivaism, vaishnaism etc.))is not any religion but it’s a Persian word given by Muslim people for people living across sindh river but Jain,Buddhism and Sikhism are religions.

    • @kps950
      @kps950 5 лет назад +1

      They know it, thats why they are trying to go back to vedas and call it sanatana.

  • @ParmjeetSingh-lf9cx
    @ParmjeetSingh-lf9cx 5 лет назад

    Well said

  • @lovepreetsingh6921
    @lovepreetsingh6921 5 лет назад

    Good

  • @SurjitSingh-vq6dw
    @SurjitSingh-vq6dw 5 лет назад

    Azadi Zindabad.

  • @sdbhatia835
    @sdbhatia835 5 лет назад +1

    Yes I support the Khalistan

  • @manjeetmadaan4631
    @manjeetmadaan4631 5 лет назад +2

    Suprim Cort nu RSS ne kharida huwa he. Sikh muslim bhae chara jindabad.

  • @ralad7763
    @ralad7763 5 лет назад

    je koi gaan ja saad nu poojda us da dimag v ustra da hi hona... I Love my Waheguru ji

  • @balwantdhillon31
    @balwantdhillon31 5 лет назад

    ਹੁਣ ਪੰਜਾਬੀ ਵਿਚ ਲਿਖ ਦਿੱਤਾ ਗਿਆ ਹੈ ਨੀਂਵ ਪੱਥਰ ਬਦਲ ਦਿੱਤਾ ਗਿਆ ਹੈ

  • @rupinderball1871
    @rupinderball1871 5 лет назад

    beghare loka nal hamesha eme he hunda aya te hunda rahega khalsa ji....har kaum da apna desh matlab ghar hona zaruri hai...nhi eh kush hunda rahega ji....

  • @manpreetdhindsa9332
    @manpreetdhindsa9332 5 лет назад

    Aajadi jaruri aa khalsa ji

  • @ajitkaur1791
    @ajitkaur1791 5 лет назад +11

    Well said, True cult shabad hatvao ji, Guru Nanak Dev ji lokan nu enlighten karan gaye si, darshan karan nahi gaye andhvishvas pakhand cho kadhan layi gaye si jagah jagah te

  • @nirmalsingh3217
    @nirmalsingh3217 5 лет назад +1

    Jadon Sikh dharm de leader/ jathedaar aap hi is gal nu parchaar rahe han tan aam Sikh ki karey.

  • @indianarmygreat2161
    @indianarmygreat2161 5 лет назад +1

    👍👌🙏

  • @ImranKhan-of6iu
    @ImranKhan-of6iu 5 лет назад

    Nice sardar jee

  • @rajpreetpatwari3946
    @rajpreetpatwari3946 5 лет назад

    How Can get judgement Ayodhya case.

  • @ilfordwines
    @ilfordwines 5 лет назад +5

    Appan nu azad Punjab chaheeda fer hi sare masle hall hone aaaa

  • @fearless5375
    @fearless5375 5 лет назад +3

    jdo tk jatt sikh, majvi sikh, ravidasiye sikh ik ni ho jnde ehi kuj hunda rehna sadi sikh kom nal pla ehna nu alg alg kita fr hun hmla krn lg gye

  • @gbxsng3145
    @gbxsng3145 5 лет назад +14

    akhoti leader apne jane khane de sir te pagg ban dende aa lanat aa ena te.

    • @1313.paramjeetsingh
      @1313.paramjeetsingh 5 лет назад +2

      Ehna nu te vota chaidyan ne .ehna ledra nu sikhi de ,nal Sikh dharm de nall koi hamdardi nhi aa

  • @ManpreetKaur-cm6qy
    @ManpreetKaur-cm6qy 5 лет назад +4

    2020🙏👍🌹

  • @abisingh186
    @abisingh186 5 лет назад

    Khalistan hi hall hai veer ji khalistan zindabad Referendum zindabad pannu veer USA sikhshim zindabad 2020

  • @qaisarali2309
    @qaisarali2309 5 лет назад

    Khalistan only

  • @indianarmygreat2161
    @indianarmygreat2161 5 лет назад +3

    Sadi SGPC te 😭 aa riha

  • @harjitsingh8501
    @harjitsingh8501 5 лет назад

    nice v nice

  • @jaswantsinghgill5093
    @jaswantsinghgill5093 5 лет назад +1

    Why our leader put turban on any other kind leader’s head who are not belong to Sikh religion? Think about please this kind political system heart me thanks

  • @armindersingh8632
    @armindersingh8632 5 лет назад +1

    Ram Chander Vishnu DA bhagat see. Ram de 5 Avtar ho chuke hun.
    1.Ram Chander
    2.Mahatma Buddha.
    3.Jesus crist.
    4.Hazrat Mohammad sahib.
    5.Brahma baba(lekh raj).
    In 5 Avtar vich ik he aatma see Jo Vishnu -krishan de bhagat hai
    Main na prathme gnesha mnaao kishn-bishan(krishan-vishnu) kabhu na dheaoo.
    Jado krishan Vishnu nu nahi mannde ta krishan -Vishnu de bhagat nu kis tra Mann skde.

  • @ranjitaujla4964
    @ranjitaujla4964 5 лет назад +1

    Sahib guru nank dev ji ta ap hi akal purkh ne ona to bda koee ni oho ap rab si koee bi ona da dena koee ni de sakda

  • @gursharansingh8373
    @gursharansingh8373 5 лет назад

    Ram chand ki lastka bani ch bahut vaari naam hai sri Ram kisan Ji da

  • @gurbindersingh4012
    @gurbindersingh4012 5 лет назад

    Those who go to the people who full of proud and fundamentalism, are responsible for the humiliation of their community and religion. To establish your community as a respectable one, you will have to follow and maintain some principles. If someone doesn't respect your community, you need not attend him. You must promote your community and religion. For example, let's study the case of the Jews and Persians, whose population in the world is the smallest but their contribution and role in the world is a markable one. The Sikhs and all other relagious minority communities including the SCs, STs, OBCs and all financially and socially down trodden communities must assist , cooperate, educate and help each other. You will notice that after a gap of time, you will be able to grow and the fundamentalist lobby will seek your help and will respect you. But to make our position strong, we will have to plan our future and act upon the principles.

  • @inklabsingh4712
    @inklabsingh4712 5 лет назад +1

    veer ji sikh pant hi guru ji ne dalta da banaya va

  • @AmritSingh-ur8xx
    @AmritSingh-ur8xx 5 лет назад

    Free Punjab

  • @inderbajwa3240
    @inderbajwa3240 5 лет назад

    🙏🙏🙏🙏👍👍👍👍

  • @maudgomery1682
    @maudgomery1682 5 лет назад +2

    Ik film da na teesri azadi uho manu simriti da hisab nal loka nu neech shooder keh k bahut hee julum keeta

  • @alldharamall9668
    @alldharamall9668 5 лет назад +10

    Rss bjp Congress badal derewale kute

    • @50calorie82
      @50calorie82 5 лет назад

      @Lakhbir Singh Saach keha vir ji saray Govt RSS the tatoo nay

    • @prabjit7425
      @prabjit7425 5 лет назад

      ਰਾਧਾ ਸੁਆਮੀ ਤੇ ਰਾਮ ਰਹੀਮ ਤੋਂ ਬਗੈਰ ਤਾਂ ਇਹ ਪੰਜਾਬ ਵਿੱਚ ਸਰਕਾਰ ਨਹੀਂ ਚਲਾ ਸਕਦੇ ।

    • @XD-lz5qp
      @XD-lz5qp 5 лет назад

      @@50calorie82 hindus are uneducated about any religion so they make wrong statements
      Their temples are looted by secular indian government and terrorist RSS
      Is not the duty of sikh to educate them instead if bashing and adusing them
      Think carefully

    • @50calorie82
      @50calorie82 5 лет назад +1

      @ARYAVEER from ARYAVART Time and time again , they have been educated . Enough for falling for false promises Since pre-independence. Hence , the reason we Sikhs did not Sign Indian constitution in 1950.

  • @Singh-ny2km
    @Singh-ny2km 5 лет назад

    *ਇਹਨਾ RSS ਨੂੰ ਭਲੇਖੇ ਚੌ ਕਢਣਾ ਜਰੂਰੀ ਆ ਕਿ ਜਿਸ ਰਾਮ ਦੀ ਉਸਤਤਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਕਰਦੇ ਆ, ਓਹ ਅਕਾਲ ਪੁਰਖ ਰਾਮ, ਅਲਾਹ, ਵਾਹਿਗੁਰੂ, ਆ 👉 ਅਯੋਧਿਆ ਰਾਮਚੰਦਰ ਵਾਲਾ ਰਾਮ ਨਹੀਂ ਆ*

    • @parmklair2362
      @parmklair2362 5 лет назад

      ਰਾਮ ਚੰਦਰ ਜੀ ਤਾ ਤ੍ਰੇਤੈਜੁਗ ਵਿਚ ਹੋਇਐ।
      ਪਰ (ਗੁਰਬਾਣੀ) ਗੁਰਮਤਿ:- ਉਸ ਰਾਮ{ੴ} ਨੂੰ ਮੰਨਣ ਲਈ ਕਹਿੰਦੀ ਹੈ, ਜਿਸ ਰਾਮ ਨੂੰ ਧਰੂੰ & ਪ੍ਰਲਾਹਦ ਭਗਤ ਨੇ ਜਪਿਆ ਸੀ।
      👉🏿✌🏿ਰਾਮ ਜਪਉ ਜੀਅ ਐਸੇ ਐਸੇ।। ਧ੍ਰੂੰ ਪ੍ਰਲਾਹਦ ਜਪਿਓ ਹਰਿ ਜੈਸੇ।।ਰਹਾਉ।।

    • @Singh-ny2km
      @Singh-ny2km 5 лет назад

      @@parmklair2362 *ਹਾਜੀ ਵੀਰਾਂ ਜੀ ਬਿਲਕੁੱਲ, ਮੈ ਵੀ ਤਾਂ ਇਹੀ ਕਿਹਾ ਵਾ* 👍