@Jai Hind Assi kehda Mugal Aww Fudduaa soch smj k bol ?? Saade Singha nu bchaa lyiyaa. Na k thode vaang shdd k bhjj de rhe aww 1lai aya 5ne rakh lyi. 1diya 212 savadarnia
tenu daaal ni pata gurmat baare gurmat te marxizm da koyi virodh nhi mai guru granth sahib 10 vaarpadh chuka han pehla gurbbani pado fir samjho lkalle hi dharm de thekedaar ban k certificate na wando.
Amritpal ne interview ch clear v kita ke sikhi narak swarag ch nhi , swarag ohne guru de chrna ch tha milan nu keya.. eh bc fuddu pro Punjab jaan bujh ke adhi gl la reya baar baar , jdki video ch yadwinder nal amritpal cleared it.. fuddu pro punjab nhi Tuci anti Punjab likho khud Nu. Just views chahide thonu ..
Bhai sahib Why you talking about Sawarg? And please do not change the simple things to complicated way. Bhai Amritpal is reminding you to be Gurmukh, not Manmukh.
aah hundi gal... jehde aap agent ne agency de ohna nu sab agency de bande hi lgde hunde aa... bht khob dalewal sahib... sade bande apne da sath ni dinde.. lattan khichde aa
Nirmal singh jassaiana neh jo byan ditta us vich kuch galat nai zameen jatt de maa hunde a. teh jeh koi us de zameen khoan de gall karu ga tan jatt pittal jarur bharu ga .
ਬਹੁਤ ਵਧੀਆ ਇਮਾਨਦਾਰ ਲੀਡਰ ਹਨ ਡੱਲੇਵਾਲ ਸਰ ਜੀ ਸੱਚ ਦੀ ਆਵਾਜ਼ ਚੁੱਕਦੇ ਹਨ
ਬਹੁਤ ਵਧੀਆ ਇੰਨਸਾਨ ਹਨ ਡੱਲੇਵਾਲ ਜੀ । ਇੱਕ ਉੱਤਮ ਲੀਡਰ।👌👌👍👍🙏🙏
ਸਭ ਤੋ ਸਁਚਾ ਤੇ ਸੁਚਾ ਇਮਾਨਦਾਰ ਕਿਸਾਨ ਲੀਡਰ ਹੈ । ਬਾਕੀ ਤੇ ਦੌਗਲੇ ਤੇ ਸਰਕਾਰ ਦੀ ਸਹਿਮਤੀ ਨਾਲ ਮੋਰਚੇ ਲਾਉਦੇ ਤੇ ਮੋਰਚੇ ਚੁਕਦੇ ਹਨ ।
ਧੰਨਵਾਦ ਜੀ
ਮਾਣ ਆ ਸਾਨੂੰ ਕੇ ਅਸੀਂ ਇਸ ਜਥੇਬੰਦੀ ਦਾ ਹਿੱਸਾ ਹਾਂ
RSS ਦੇ ਵਿੰਗ ਦਾ ਆਗੂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਬਾਦਲਾਂ ਦਾ ਚਹੇਤਾ ਤੇ ਕਿਰਤੀਆਂ ਦਾ ਦੁਸ਼ਮਣ
ਬਹੁਤ ਵਧੀਆ ਵਿਚਾਰ ਚਰਚਾ ਹੈ ।ਡਲੇਵਾਲ ਸਾਹਿਬ ਜੀ ਦੀ ਪਹਿਲਾਂ ਵੀ ਕਿਸਾਨ ਅੰਦੋਲਨ ਵੜੀ ਦੇਣ ਹੈ।
ਧੰਨਵਾਦ ਡੱਲੇਵਾਲ ਸਾਹਿਬ ਼ਸੱਚੋ ਸੱਚ
ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਣਾ ਚਾਹੀਦਾ ਹੈ ਡੱਲੇਵਾਲ ਜ਼ਿੰਦਾਬਾਦ
ਬਹੁਤ ਵਧੀਆ ਵਾਹਿਗੁਰੂ
ਐਂਕਰ ਨੂੰ ਜਾਗਰੂਕ ਹੋਣਾ ਜਰੂਰੀ ਹੈ। ਤੁਸੀਂ ਦਸਤਾਰ ਵੀ ਸਜਾਈ ਹੈ ਇਸ ਲਈ ਸਚਾਈ ਤੇ ਹੀ ਪਹਿਰਾ ਦੇਣਾ ਸਿੱਖ ਦਾ ਫਰਜ਼ ਹੈ। ਝੂਠ ਬੋਲਣਾ ਸਿੱਖ ਦਾ ਕਿਰਦਾਰ ਨਹੀ। ਅਮ੍ਰਿਤਪਾਲ ਸਿੰਘ ਜੀ ਨੇ ਬਿਲਕੁਲ ਵੀ ਇੰਝ ਨਹੀਂ ਕਿਹਾ ਜਿਹੜਾ ਅੰਮ੍ਰਿਤਪਾਨ ਨਹੀ ਕਰੇਗਾ ਉਹ ਸਵਰਗ ਨਹੀ ਜਾਵੇਗਾ। ਚੰਗਾ ਹੋਵੇਗਾ ਤੁਸੀਂ ਦੁਬਾਰਾ ਵੀਰ ਸਰਦਾਰ ਅਮ੍ਰਿਤਪਾਲ ਸਿੰਘ ਜੀ ਦੀ ਵੀਡੀਓ ਵੇਖ ਲਵੋ।
ਇਹ ਕਾਮਰੇਡ ਚੈਨਲ ਆ
ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਆਗੂ ਡੱਲੇਵਾਲ ਸਾਹਿਬ ਜੀ।
ਅੰਮ੍ਰਿਤਪਾਲ ਤੇ ਤੁਸੀਂ ਇਕ ਹੋ ਜਾਓ ਬਾਪੂ ਜੀ ਪੰਜਾਬ ਦਾ ਹੱਲ ਖਾਲਿਸਤਾਨ ਆ
ਸੱਚਾ ਤੇ ਨਿਡਰ ਕਿਸਾਨ ਆਗੂ ਆ ਸ੍ਰ ਜਗਜੀਤ ਸਿੰਘ ਡੱਲੇਵਾਲ ਸਾਹਿਬ
ਸਿੱਖ ਕੌਮ ਨੂੰ 38 ਸਾਲ ਬਾਅਦ ਇੱਕ ਵਧੀਆ ਲੀਡਰ ਮਿਲਿਆ ਹੈ,ਵਾਹਿਗੁਰੂ ਜੀ ਆਪ ਸਹਾਇ ਹੋਵੋ 🙏
Amirtpal singh khalsa zindabaad 🙏🙏🙏
ਵਾਹਿਗੁਰੂ ਜੀ ਚੜੵਦੀ ਕਲਾ ਕਰਨ
ਸਾਰੀਆਂ ਸਿੱਖ ਜਥੇਬੰਦੀਆਂ ਅਤੇ ਕਿਸਾਨ ਮਜਦੂਰ ਜਥੇਬੰਦੀਆਂ ਆਪਸੀ ਮਤਭੇਦ ਭੁਲਾ ਕੇ ਇਕ ਝੰਡੇ ਥੱਲੇ ਇਕੱਠੇ ਹੋਵੋ ਗੁਰੂ ਸਾਹਿਬ ਜਰੂਰ ਮਿਹਰ ਕਰਨਗੇ ਧੰਨਵਾਦ ਜੀ
ਡੱਲੇਵਾਲ ਸਾਹਿਬ ਜਿੰਦਾਵਾਦ
ਪ੍ਰੋ ਪੰਜਾਬ ਵਾਲੇ ਸਾਰੇ ਪਤਰਕਾਰ ਚਵਲ
ਸਾਰੇ ਚੁਗਲਖੋਰ ਹਨ ਪਤਰਕਾਰ । ਇਧਰ ਦੀ ਉਧਰ ਗਲ ਕਰਨ ਵਿਚ ਮਾਹਿਰ ਹਨ ਚੁਗਲਖੋਰ ਹਨ
ਯਾਦਵਿੰਦਰ ਵੀਰ ਜੀ ਤੁਸੀ ਇਸ ਲਈ ਚੈਨਲ ਬਣਾਇਆ ਸੀ ਕੇ ਨਿਰਪੱਖ ਤੇ ਸੱਚ ਦੀ ਖਬਰ ਲੈ ਕੇ ਆਉਣੀ ਏ ।। ਦੂਜੇ channel ਸਰਕਾਰ ਤੇ ਏਜੰਸੀਆਂ ਦੇ ਕਹਿਣ ਤੇ ਝੂਠੀਆਂ ਖਬਰਾਂ ਬਣਾਉਂਦੇ ਹਨ ਇਹ ਵਾਸਤੇ ਪਾ ਕੇ ਤੁਸੀਂ 1 ਚੈਨਲ ਬਣਾਇਆ ।। ਜਿਸ ਵਿਚ ਸਿੱਖਾਂ ਦਾ ਪੂਰਾ ਯੋਗਦਾਨ ਰਿਹਾ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਕਾਮਯਾਬ ਬਣਾਉਣ ਲਈ ।। ਪਰ ਮੈਨੂੰ ਥੋੜੇ ਦਿਨਾਂ ਤੋਂ ਐਵੇਂ ਕਿਉਂ ਲੱਗ ਰਿਹਾ ਕੇ ਤੁਸੀਂ ਵੀ ਸਰਕਾਰ ਨਾਲ ਮਿਲ ਗਏ ਹੋ।।
ਕਾਮਰੇਡਾਂ ਦੀਆਂ ਜਥਬੰਦੀਆਂ ਛੱਡ ਕੇ ਸਿੱਖ ਵਿਚਾਰਧਾਰਾ ਵਾਲੀ ਡੱਲੇਵਾਲ ਦੀ ਜਥੇਬੰਦੀ ਚ ਆਉਣਾ ਚਾਹੀਦਾ
ਇਮਾਨਦਾਰ ਪ੍ਰਧਾਨ ਇਮਾਨਦਾਰ ਪੰਜਾਬ ਹਿਤੈਸ਼ੀ ਜਥੇਬੰਦੀ ਹੈ ਸਿੱਧੂਪੁਰ ਮੈ ਕਿਸੇ ਜਥੇਬੰਦੀ ਵਿੱਚ ਨਹੀ ਪਰ ਡੱਲੇਵਾਲ ਸਾਹਿਬ ਤੇ ਸਿੱਧੂਪੁਰ ਜਥੇਬੰਦੀ ਦਾ ਬਹੁਤ ਸਤਿਕਾਰ ਕਰਦਾ ਹਾ
Bohat ਜੋਸ਼ te ਜਜ਼ਬਾ ਮਿਲਿਆ ਅੰਮ੍ਰਿਤਪਾਲ ji ਕੋਲੋ
ਬਹੁਤ ਬਹੁਤ ਧੰਨਵਾਦ ਡੱਲੇਵਾਲ ਸਾਹਿਬ 🙏
ਭਾੲੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ।
@Jai Hind Assi kehda Mugal Aww
Fudduaa soch smj k bol ??
Saade Singha nu bchaa lyiyaa. Na k thode vaang shdd k bhjj de rhe aww
1lai aya 5ne rakh lyi. 1diya 212 savadarnia
🙏🙏🙏🙏🙏 ਡੱਲੇਵਾਲ ਸਾਹਿਬ
Waheguru ji Waheguru ji 🙏
ਡੱਲੇਵਾਲ ਸਾਹਿਬ ਬਹੁਤ ਹੀ ਸੱਚੇ ਸੁੱਚੇ ਜੀਵਨ ਵਾਲੇ ਲੋਕਾਂ ਵਿਚੋਂ ਇਕ ਹਨ ਦਿੱਲੀ ਮੋਰਚੇ ਵਿਚ ਵੀ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ ਵੈਰੀ ਗੁੱਡ ਡੱਲੇਵਾਲ ਜੀ
Very nice views by Daleval Sahib ji
Wahaguru g 🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Dhanwaad ji
ਬਹੁਤ ਵਧੀਆ
ਸਹੀ ਗੱਲਾਂ ਡੱਲੇਵਾਲ ਸਾਹਿਬ ਦੀਆਂ 👍
ਵਾਹਿਗੁਰੂ
ਪੱਤਰਕਾਰਾ ਕਿਓ ਅਪਦੇ ਸਬਦ ਬਣਾ ਰਿਆ ,ਸੱਚਖੰਡ ਤੇ ਸਵਰਗ ਚ ਫਰਕ ਪਤਾ ??
ਭਾਈ ਸਾਹਿਬ ਨੇ ਸਵਰਗ ਦੀ ਗੱਲ ਕਦੋਂ ਕੀਤੀ ।। ਪੱਤਰਕਾਰ ਆਪਣੇ ਕੋਲੋਂ ਹੀ ਸਵਾਲ ਕਰੀ ਜਾਂਦਾ।।
ਕਿਸਾਨ ਬਜੁਰਗ ਆਗੁਓ ਡਟ ਕੇ ਸਾਥ ਦੀਓ ਪੰਥਕ ਕਾਰਜ ਕਰਨ ਵਾਲੇ ਨੌਜਵਾਨਾਂ ਦਾ ਨਾਲ ਇਕੱਠੇ ਹੋ ਕੇ ਚਲੋ ਪੰਜਾਬ ਦਾ ਭਲਾ ਪੰਥ ਖ਼ਾਲਸੇ ਨਾਲ ਹੀ ਹੋਣਾ ਸੋ ਬਿਨਤੀ ਆ ..
ਬਹੁਤ ਵਧੀਆ ਡੱਲੇਵਾਲ ਜੀ
ਵਾਹਿਗੁਰੂ ਮੇਹਰ ਕਰਨ ਅਸੀਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਸਿੰਘ ਸਾਜਿਆ ਵਾਹਿਗੁਰੂ ਮੇਹਰ ਕਰਨ
thanks janab
ਡੱਲੇਵਾਲ ਸਾਹਿਬ ਪਿਆਨੋ ਬਾਜਾਉਣੀ ਸਿਖੋ
Waheguru ji 🙏
Very nice g God bliss you brother
Satnam Siri Waheguru g 🙏🙏amritpal Singh Saab khalsa jindabad khalse ki har mdahn fate 🙏🚩🙏Good bapu g God bless you 🙏🙏
Good ledar good jawab dita
Bahut khoob…. Uncle g
kisan mazdoor ekta zindabad
ਕਿਸਾਨ ਜਥੇਬੰਦੀਆਂ ਨੂੰ ਆਪਣੀ ਰਣਨੀਤੀ ਗੁਰੂ ਘਰ ਦੇ ਸਿਧਾਂਤ ਅਨੁਸਾਰ ਹੀ ਘੜਨੀ ਚਾਹੀਦੀ ਹੈ। ਜਿਹੜੀਆਂ ਜਥੇਬੰਦੀਆਂ ਕੇਵਲ ਲੈਨਿਨ ਵਾਦ ਜਾਂ ਮਾਰਕਸਵਾਦੀ ਵਿਚਾਰਧਾਰਾ ਨੂੰ ਅਧਾਰ ਬਣਾ ਕੇ ਚੱਲਦੀਆਂ ਅਤੇ ਸਾਡੀ ਧਰਤੀ ਤੇ ਪੈਦਾ ਹੋਈ ਗੁਰਮਤਿ ਵਿਚਾਰਧਾਰਾ ਨਾਲ ਧੁਰ ਅੰਦਰੋਂ ਤਾਂ ਪੂਰੀ ਨਫ਼ਰਤ ਕਰਦੀਆਂ ਹਨ ਅਤੇ ਚਲਾਕੀ ਨਾਲ ਸਿਰਫ਼ ਕੁਝ ਕੁ ਗੱਲਾਂ ਗੁਰਮਤਿ ਵਿਚਾਰਧਾਰਾ ਵਿੱਚੋਂ ਲੈ ਕੇ ਘੱਟ ਅਧਿਐਨ ਵਾਲੇ ਵੀਰਾਂ ਭੈਣਾਂ ਨੂੰ ਵਰਗਲਾ ਕੇ ਆਪਣਾ ਕੰਮ ਚਲਾ ਰਹੀਆਂ ਹਨ।ਉਹ ਨਾਂ ਤਾਂ ਅੱਜ ਪੰਜਾਬ ਦੀਆਂ ਹਨ,ਨਾ ਕੱਲ੍ਹ ਸਨ,ਨਾ ਹੀ ਕੱਲ ਨੂੰ ਪੰਜਾਬ ਦੇ ਪਾਣੀਆਂ ਦੀ, ਰਾਜਧਾਨੀ ਦੀ, ਬੇਅਦਬੀ ਇਨਸਾਫ਼ ਦੀ,ਬੰਦੀ ਸਿੰਘਾਂ ਦੀ ਪੰਜਾਬ ਨਾਲ ਭਵਿੱਖ ਵਿੱਚ ਹੋਣ ਵਾਲੀ ਬੇਇਨਸਾਫ਼ੀ ਦੀ ਗੱਲ ਨਹੀਂ ਕਰਨਗੀਆਂ। ਜਿਹੜੇ ਚੌਖਟੇ ਚ ਇਹ ਵਿਚਰਦੀਆਂ ਆਈਆ ਇਹ ਉਸੇ ਤਰ੍ਹਾਂ ਹੀ ਵਿਚਰਨਗੀਆ।ਇਹ ਗੁਰਮਤਿ ਵਿਚਾਰਧਾਰਾ ਤੋਂ ਕੋਰੀਆ ਨਾਸਤਿਕਤਾ ਅਧਾਰਤ ਹੀ ਰਹਿਣਗੀਆਂ।ਸੋ ਪੰਜਾਬੀ ਕਿਸਾਨ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਲਈ ਇਨਸਾਫ ਲਈ ਮਰ ਮਿਟਣ ਦਾ ਜਜ਼ਬਾ ਰੱਖਣ ਵਾਲੀ ਵਿਚਾਰਧਾਰਾ ਵਾਲੀ ਜਥੇਬੰਦੀ ਖੜ੍ਹੀ ਕਰਨੀ ਚਾਹੀਦੀ ਹੈ ।ਚਲਾਕ ਅਤੇ ਦੋਗਲਾ ਕਿਰਦਾਰ ਰੱਖਣ ਵਾਲੇ ਲੀਡਰਾਂ ਨੂੰ ਧਿਰਕਾਰ ਦੇਣਾ ਚਾਹੀਦਾ ਹੈ। ਪੰਜਾਬ ਦੀ ਲੜਾਈ ਪੰਜਾਬ ਵਿੱਚ ਪਨਪੀ ਵਿਚਾਰਧਾਰਾ ਅਨੁਸਾਰ ਹੀ ਹੋ ਸਕਦੀ ਹੈ। ਬਾਹਰਲੀਆਂ ਵਿਚਾਰਧਾਰਾ ਦੇ ਕੁਝ ਕੁ ਚੰਗੇ ਅੰਸ਼ ਜ਼ੋ ਪੰਜਾਬ ਦੇ ਹਾਲਾਤ ਅਨੁਸਾਰ ਸਹਿਯੋਗੀ ਹਨ।ਉਹ ਵਿਚਾਰੇ ਜਾ ਸਕਦੇ ਹਨ ਕਿਉਂਕਿ ਕਿ ਇਨਸਾਫ਼ ਲਈ ਲੜਦੀ ਹਰ ਵਿਚਾਰਧਾਰਾ ਦੇ ਬਹੁਤ ਅੰਸ਼ ਸਾਂਝੇ ਹੀ ਹੁੰਦੇ ਹਨ। ਪੰਜਾਬ ਲਈ ਲੜਨ ਵਾਲਿਆਂ ਨੂੰ ਪੰਜਾਬ ਵਿੱਚ ਪੈਦਾ ਅਤੇ ਜਵਾਨ ਹੋਈ ਖੂਨ ਡੋਲ੍ਹ ਕੇ ਲੜਨ ਵਾਲੀ ਗੁਰਮਤਿ ਵਿਚਾਰਧਾਰਾ ਨੂੰ ਛੱਡ ਕੇ ਬੇਗਾਨੀਆਂ ਵਿਚਾਰਧਾਰਾਵਾਂ ਨੂੰ ਅਧਾਰ ਬਣਾ ਕੇ ਲੜਨਾ ਪੰਜਾਬੀਆਂ ਨੇ ਨਾ ਕੱਲ੍ਹ ਪਸੰਦ ਕੀਤਾ,ਨਾ ਅੱਜ ਕੀਤਾ,ਨਾ ਕੱਲ੍ਹ ਨੂੰ ਕਰਨਗੇ।
tenu daaal ni pata gurmat baare gurmat te marxizm da koyi virodh nhi mai guru granth sahib 10 vaarpadh chuka han pehla gurbbani pado fir samjho lkalle hi dharm de thekedaar ban k certificate na wando.
ਡੱਲੇਵਾਲ ਸਾਬ ਜ਼ਿੰਦਾਬਾਦ
ਗਿੱਲਾ ਗੋਹਾ ਸਿੱਧੂਪੁਰ ਆਲੇ
ਸਿਰਫ਼ ਮੌਕਾ ਚਾਹਿਦਾ।
ਅੰਮ੍ਰਿਤਪਾਲ ਵੀਰ ਸਿੱਖੀ ਦੇ ਪਰਚਾਰ ਲਈ ਆਇਆ ਤੇ ਤੁਸੀ ਸਾਰੇ ਕਾਮਰੇਡ ਓ
Wehe guru meher kre
Bhot vdia aa
ਉਗਰਾਹਾ ਦੇ ਪਰਧਾਨ ਨੇ ਸਿਧੂ ਪੁਰ ਦੇ ਪਰਧਾਨ ਨੂਂ ਬਹੁਤ ਗਂਦੀ ਸ਼ਬਦਾਵਲੀ ਵਰਤੀ ਸਿਧੂ ਪੁਰ ਪਰਧਾਨ ਨੇ ਓਗਰਾਹਾ ਦੀ ਲੀਡਰ ਸ਼ਿਪ ਨੂਸ਼ਿਕਾਇਤ ਕੀਤੀ ਤਾ ਓਗਰਾਹਾ ਨੇ ਆਪਣੇ ਪਰਧਾਨਨੂਂ ਜਥੇਬਂਦੀ ਚੋ ਕਢਣ ਜਾ ਮਾਫੀ ਮਂਗਣ ਦਾ ਫੈਸਲਾ ਤੁਰਤ ਲਿਂਆ ।ਤੇਪਰਧਾਨ ਤੋਗੁਰੂ ਘਰ ਮਾਫੀ ਮਂਗਵਾਈ ।ਹੁਣ ਵੇਖਣਾ ਹੈ ਡਲੇਵਾਲ ਕੀ ਕਾਰਵਾਈ ਕਰਦੀ ਹੈ ।
Bhai Amritpal Singh ji Zindabaad ❤️
ਵਿਕਾਊ ਮੀਡੀਆ ਦਲਾਲ ਪੱਤਰਕਾਰ ਹੋਰ ਵਾਰ ਆਪਣੇ ਕੋਲੋਂ ਹੀ ਕਹੀ ਜਾਂਦਾ ਸਵਰਗ ਨਰਕ ਅੰਮ੍ਰਿਤਪਾਲ ਨੇ ਸਵਰਗ ਨਰਕ ਦੀ ਗੱਲ ਕਦੋਂ ਕੀਤੀਆ ਆਪਣੇ ਕੋਲੋਂ ਹੀ ਹਰ ਇਕ ਇੰਟਰਵਿਓ ਵਿੱਚ ਬੋਲੀ ਜਾਂਦਾ
Your right
Shi gl
Amritpal ne interview ch clear v kita ke sikhi narak swarag ch nhi , swarag ohne guru de chrna ch tha milan nu keya.. eh bc fuddu pro Punjab jaan bujh ke adhi gl la reya baar baar , jdki video ch yadwinder nal amritpal cleared it.. fuddu pro punjab nhi Tuci anti Punjab likho khud Nu. Just views chahide thonu ..
Waheguru ji
Very nice views
ਧੰਨਵਾਦ ਡੱਲੇਵਾਲ ਸਾਬ
ਬਹੁਤ ਵਧੀਆ ਵਿਚਾਰ ਨੇ ਅੰਮਿ੍ਤਪਾਲ ਸਿੰਘ ਜਿਦਾਬਾਦ
Bhout sohna keha
Wmk
Bhai ji Saran ke vinati hai amritpal Singh khalse nu support karo Khalistan jindabad pant ki jeet waheguru ji
He is right
Dallewal sahib bht vdia ji
Amrit pall zindabaad
ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਤੇ ਮੇਹਰ ਭਰਿਆ ਹਥ ਰਖਿਉ
🙏🏻🙏🏻🙏🏻🙏🏻🙏🏻
This leader is honest and GURSIKH no dauht
ਵਿਵਾਦ ਲੱਭ ਰਿਹਾ ਪੱਤਰਕਾਰ
👍👍👍
ਡੱਲੇਵਾਲ ਸਾਬ ਹਮੇਸ਼ਾ ਸਤਿਕਾਰਯੋਗ ਨੇ ਪੰਜਾਬ ਚ, ਅਣਖੀ ਤੇ ਗੈਰਤਮੰਦ ਡੱਲੇਵਾਲ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਹੱਕ ਦੀ ਗੱਲ ਕਰਦਾ ਤੇ ਦੂਜੇ ਪਾਸੇ ਚੁਗਰਾਹਾਂ ਬਕਵਾਸ ਮਾਰਦਾ ਸੀ ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋਂ ਇੱਕੋਂ ਇਕ ਕਿਸਾਨ ਆਗੂ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨਾਂ ਦੇ ਨਾਲ ਖੜਦੇ ਹਨ
Ugraha 🐕🐕🐕 Modi da
Best 🐕🐕 of Modi Ugraha
Waris Punjab De Zindabad 🙏🙏
Dallewal saab Best BKU leader
@@LakhwinderSingh-vz4tr ਬਿਲਕੁਲ ਸਹੀ ਆ ਜੀ 🚩🚩🚩
Ikko ik imandar kisan leader
Dalewal kaint person a
Bhagwaan maan jindabad
Why these reporter keep bringing up Amritpal Singh Khalsa from different angle?
Good
Nice sardarr ji
ਕਿਸਾਨ ਅੰਦੋਲਨ ਚ ਨਕਲੀ ਧਰਮੀਆਂ ਨੇ ਡਲੇਵਾਲ ਨੂੰ ਕਾਮਰੇਡ ਕਹਿ ਕਹਿ ਕੇ ਭੰਡਿਆ
ਅੱਜ ਉਹਦੀਆਂ ਸਿਫ਼ਤਾਂ ਕਰ ਰਹੇ ਨੇ
ਸਟੈਂਡ ਰੱਖੋ 😂
ਅੰਮ੍ਰਿਤ ਪਾਲ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ
Bhai amritpal singh ji khalsa zindabad 🤜🙏🤛💕💯💯
4:16ਤੇ ਜਹਾਜ ਆ ਲੰਘ ਗਿਆ 🙂🤩😂
Dallewal Saab Zindabad bapu tere nal ha
ਧੰਨਵਾਦ ਜੀ ਡੱਲੇਵਾਲ ਸਾਬ ਅੰਮ੍ਰਿਤ ਪਾਲ ਸਿੰਘ ਜੋਧਾ ਸਿੱਖ ਕੌਮ ਦਾ ਜਿਹੜੇ ਸਿੱਖ ਹੋਕੇ ਉਗਰਾਹਾਂ ਨਾਲ ਤੁਰੇ ਫਿਰਦੇ ਸ਼ਰਮ ਕਰੋ ਜੇ ਜੁੜਣਾ ਕਿਸਾਨਾਂ ਨਾਲ ਫਿਰ ਤੁਸੀਂ ਡੱਲੇਵਾਲ ਸਰਵਨ ਸਿੰਘ ਪੰਧੇਰ ਨਾਲ ਜੁੜੋ
Good saei kyaa
ਪਵਨ ਪਾਣੀ ਪਿਤਾ ਮਾਤਾ ਧਰਤਿ ਮਹੱਤ ਗਾਤਰੇ ਪਾ ਕੇ ਕਦੇ ਇਸ ਮੁੱਦੇ ਤੇ ਬੋਲ ਪੈ
Bhai sahib Why you talking about Sawarg? And please do not change the simple things to complicated way. Bhai Amritpal is reminding you to be Gurmukh, not Manmukh.
ਅਮਿਰਤਪਾਲ ਦੇ ਨਾਂ ਤੇ ਡੱਲੇ ਵਾਲ ਦੀ ਫੂਕ ਨਿਕਲ ਗੀ 😂
ਇਹ ਫਿਰ ਪੱਤਰਕਾਰ ਕੈਂਦ ਲੋਕ ਗਾਲਾ ਕਡ ਦੇ ਹੁਣ ਅੰਮ੍ਰਿਤਪਾਲ ਨੇ ਸਵਰਗ ਨਰਕ ਦੀ ਗੱਲ ਕਦੋਂ ਕੀਤੀ ਹੈ ਆਪਣੇ ਕੋਲੋਂ ਹੀ ਸਾਲਾਂ ਬੋਲੀ ਜਾਂਦਾ
Right bro.
aah hundi gal... jehde aap agent ne agency de ohna nu sab agency de bande hi lgde hunde aa... bht khob dalewal sahib... sade bande apne da sath ni dinde.. lattan khichde aa
Dalewal is right person
Bhut vadiy dalysahb g
Nirmal singh jassaiana neh jo byan ditta us vich kuch galat nai zameen jatt de maa hunde a. teh jeh koi us de zameen khoan de gall karu ga tan jatt pittal jarur bharu ga .
Ryt dallewal saab ji
Gd
Sarre kisan sari youth sare kaum de heere ikhathe ho jo ..
Report mahol khrab karan wale counter question kio puchh rehe, Kisan leader tu.
Aa jma si leader aa kirsain mera bapu ena time to sidhupure naal jodya hoea 80 year da ho ga starting to junian naal
ਹਾਹਾ ਜੇ ਸੀਸ ਦੇਣਾ ਸਿਰ ਵਢਾਉਣਾ ਨੀ ਤਾਂ ਸ਼ਬਦਾਂ ਦੀ ਚੋਣ ਚ ਦੋਗਲਾ ਪਣ ਕਿਓ ?
Ah patarkar dheeth aa ehnu pichle videos ch v comment kita si ke amritpal ne narak swarg ali gal kado kiti aa? Ohne sachkhand di gal kiti aa
Sahib ji tuhade kol kini jameen aa
Bku ugrahan zindabad te bku Sidhupur zindabad
ਏਹ ਨਵੇਂ ਹੀ ਪੱਤਰਕਾਰ ਪੈਦਾ ਹੋ ਰਹੇ ਨੇ.... ਸਿੱਖੀ ਸੰਬੰਧੀ ਸਵਾਲ ਪੁੱਛਣਾ ਹੈ ਤਾਂ ਪਹਿਲਾਂ ਘਰੋਂ ਸਿੱਖੀ ਬਾਰੇ ਪੁੱਛ ਕੇ ਆਓ... ਏਵੈ ਆਪਣਾ ਗੰਧਲ ਚੋੜਾ ਨਾਂ ਪਾਇਆ ਕਰੋ....