ਜ਼ਿੰਦਗੀ ਦੇ ਰਾਹ | Zindagi De Raah | New Punjabi Film | Jaskarn Maluka | Sim Media

Поделиться
HTML-код
  • Опубликовано: 23 июл 2020
  • ਜ਼ਿੰਦਗੀ ਦੇ ਰਾਹ
    ਲੇਖਕ : ਸੰਦੀਪ ਸਿੰਘ ਸੋਨੀ
    ਕੈਮਰਾਮੈਨ : ਬਲਵਿੰਦਰ ਸਿੰਘ ਜੰਡਾਂਵਾਲਾ
    ਨਿਰਮਾਤਾ : ਰਾਜ ਮਾਨ
    ਨਿਰਦੇਸ਼ਕ : ਜਸਕਰਨ ਸਿੰਘ ਮਲੂਕਾ
    ਕਲਾਕਾਰ
    ਆਕਾਸ਼ਦੀਪ ਸਿੰਘ (ਜੱਗਾ)
    ਸੁਰਿੰਦਰ ਸਾਹੋ(ਜੱਗੇ ਦੀ ਮਾਂ)
    ਜਸਕਰਨ ਲੰਡੇ
    ਵੀਰਪਾਲ ਘਾਰੂ (ਪਤਨੀ)
    ਜਗਦੀਸ਼ ਪ੍ਰੀਤਮ (ਮਾਸਟਰ)
    ਅਤਿੰਦਰ ਸਿੰਘ (ਕੱਪੜੇ ਵਾਲਾ)
    ਸੁਖਚੈਨ ਸਿੰਘ ਠੱਠੀ ਭਾਈ (ਖੇਤ ਵਾਲਾ)
    ਪ੍ਰੀਤ ਕਟਾਰੀਆਂ (ਸਬਜ਼ੀ ਵਾਲਾ)
    ਕੁਲਦੀਪ ਸਿੰਘ (ਸਬਜ਼ੀ ਵਾਲਾ)
    ਗੁਰਜੰਟ ਸਿੰਘ( ਸਬਜ਼ੀ ਵਾਲਾ)
    ਜਗਰੂਪ ਸਿੰਘ (ਗਾਹਕ)
    ਤੇਜਾ ਸਿੰਘ (ਗਾਹਕ)
    ਜਗਜੀਤ ਸਿੰਘ
    ਟੈਣੀ ਸਿੰਘ
    ਸਤਿ ਸ੍ਰੀ ਆਕਾਲ ਜੀ।
    ਮੈਂ ਜਸਕਰਨ ਸਿੰਘ ਮਲੂਕਾ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ।
    ਦੋਸਤੋ ਤੁਹਾਡੇ ਪਿਆਰ ਦੇ ਸਦਕਾ ਆਪਣਾ ਚੈਨਲ ਅੱਜ ਦਾ ਪੰਜਾਬ ਵਧੀਆ ਚੱਲ ਰਿਹਾ ਹੈ ਜੀ। ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਮਸਲਿਆਂ ਤੇ ਵਿਚਾਰਾਂ ਤੋਂ ਇਲਾਵਾ , ਅਸੀਂ ਵਾਅਦਾ ਕਰਦੇ ਹਾਂ ਕਿ ਜੋ ਵੀ ਵੀਡੀਓ ਅਸੀਂ ਚੈਨਲ ਤੇ ਪਾਵਾਂਗੇ ਉਹ ਤੁਸੀਂ ਆਪਣੇ ਪਰਿਵਾਰ ਸਮੇਤ ਬੈਠ ਕੇ ਦੇਖ ਸਕਦੇ ਹੋ। ਤੁਹਾਡੇ ਮਨੋਰੰਜਨ ਦੇ ਵਾਸਤੇ ਸਾਰਥਿਕ ਭਾਸ਼ਾ ਵਿਚ ਕਮੇਡੀ ਵੀਡੀਓ ਵੀ ਪਾਵਾਂਗੇ।
    ਦੋਸਤੋ ਜੇਕਰ ਸਾਡੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ Like, Comment& share ਜ਼ਰੂਰ ਕਰਦਿਆਂ ਕਰੋ ਜੀ।
    ਧੰਨਵਾਦ।
    ਜ਼ਰੂਰੀ ਨੋਟ--- ਦੋਸਤੋ ਬੇਨਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸਾਡੀ ਵੀਡੀਓ Facebook ਪੇਜ਼ ਤੇ Upload ਕਰਦਾ ਹੈ ਤਾਂ RUclips Facebook policy ਦੇ ਮੁਤਾਬਿਕ ਉਸਦੇ ਪੇਜ਼ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਉ ਸਾਡੀ Property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਜੇਕਰ ਸਾਡੀ ਵੀਡੀਓ ਕੋਈ ਵੀ ਵਿਅਕਤੀ ਆਪਣੇ ਪੇਜ਼ ਤੇ Upload ਕਰਨੀ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਜੀ। ਧੰਨਵਾਦ।
    #jaskarnmaluka #simmedia #newvideo

Комментарии • 299

  • @babbumaanarmy5069
    @babbumaanarmy5069 4 года назад +5

    Ghant stori aa bai

  • @Harjinder_x01
    @Harjinder_x01 2 года назад +3

    Bahut sohni video aa ji mainu rona aa gaya dekh k ji God bless you all team

  • @GurpreetSingh-pk5ke
    @GurpreetSingh-pk5ke 4 года назад +4

    Bahut hi vadiaa

  • @seepamanuke4872
    @seepamanuke4872 Год назад +2

    ਕੋਈ ਵੀ ਜਵਾਬ ਨਹੀ ਰੋਣਾ ਆ ਗਿਆ 22 ਧੰਨਵਾਦ ਜੀ

  • @surjitgill662
    @surjitgill662 2 года назад +2

    ਬਚੇ ਨੂੰ ਕਿੰਨੀ ਸੋਚ ਵਧੀਆ ਪਰ ਇਹੋ ਜਿਹੇ ਪਰਿਵਾਰ ਦੀ ਮਦਦ ਕਰਨੀ ਬਹੁਤ ਵਡਾ ਪੁਨ ਹੈ

  • @gurkiratsinghsonigarry7459
    @gurkiratsinghsonigarry7459 4 года назад +6

    Bahut khoob ji thnkuu so much ji

  • @jashn1234
    @jashn1234 2 года назад +1

    ਰੱਬ ਦੇ ਰੱਗ ਹੈ ਵੀਰੇ ਗਰੀਬਾ ਦਾ ਕੀ ਜੋਰ ਹੈ

  • @user-kr1ni7wb6x
    @user-kr1ni7wb6x 3 года назад +5

    ਬਾਈ ਮੇਰੀ 18 ਸਾਲ ਉਮਰ ਹੋ ਗਈ ਪਰ ਮੈਂ ਐਨੀ ਵਧਿਆ ਵੀਡੀਓ ਨਹੀਂ ਦੇਖੀ ਜੀ video Bhoot vadia ji so very nice 👍👍👍

  • @jaswinderdhaliwal5441
    @jaswinderdhaliwal5441 3 года назад +3

    Good job good good job 👍 USA

  • @r.k.sandhu3448
    @r.k.sandhu3448 2 года назад +2

    ਬਹੁਤ ਦੇਰ ਬਾਅਦ ਇਸ ਤਰ੍ਹਾਂ ਦੀ ਫਿਲਮ ਵੇਖ ਕੇ ਅੱਥਰੂ ਆ ਗਏ ।ਗਰੀਬੀ ਵਾਕਿਆ ਹੀ ਮਜ਼ਬੂਰੀ ਵੀ ਹੁੰਦੀ ਹੈ

  • @gribidava9459
    @gribidava9459 4 года назад +9

    ਗੁਡ story

  • @smiley-babbu9020
    @smiley-babbu9020 4 года назад +6

    Nyc bro Deppu soni

  • @lakhbirchahal2306
    @lakhbirchahal2306 2 года назад +3

    Rab sab nu aheo ji olaad deve love u so much beta

  • @dhanjitkaur1094
    @dhanjitkaur1094 4 года назад +7

    Buhat hi soni vdo bni aa ji dekh k aakha bar aeya bapu wasdy rhen rhedi duniaa tack

  • @rammalke6228
    @rammalke6228 4 года назад +8

    Congratulations

  • @sherarts6181
    @sherarts6181 Год назад +1

    ਬਹੁਤ ਖ਼ੂਬਸੂਰਤ ਤਰੀਕੇ ਨਾਲ ਫ਼ਿਲਮਾਇਆ, ਬਹੁਤ ਵਧੀਆ ਕਹਾਣੀ ਆ,ਦਿਲ ਨੂੰ ਸੂਹ ਜਾਣ ਵਾਲੀ

  • @writtersingersukhchain4675
    @writtersingersukhchain4675 4 года назад +8

    ਮੁਬਾਰਕਾਂ ਜੀ

  • @HarpalSingh-zx1gv
    @HarpalSingh-zx1gv 4 года назад +13

    Sachi roan aa gya dekh K

  • @sukhwantsingh6097
    @sukhwantsingh6097 2 года назад +7

    ਵਾਹਿਗੁਰੂ ਮਿਹਰ ਕਰੇ ਆਪ ਜੀ ਦੀ ਸਾਰੀ ਟੀਮ ਉੱਪਰ ਜੀ। ਬਹੁਤ ਹੀ ਦਰਦ ਭਰੀ ਕਹਾਣੀ ਹੈ ਜੀ।

  • @CKPF
    @CKPF 4 года назад +5

    Siraa y 👌👌👌👌

  • @deepsingh-io8lp
    @deepsingh-io8lp Год назад +2

    Bhut badia

  • @pardeepsinghtoor
    @pardeepsinghtoor 2 года назад +2

    ਬਹੁਤ ਵਧੀਆ ਸਿੱਖਿਆ ਮਿਲੀ

  • @gurjantdhaliwal7021
    @gurjantdhaliwal7021 4 года назад +5

    ਬਹੁਤ ਵਧੀਅਾ ਫਿਲਮ ਅਾ ਜੀ

  • @kulwinderhardeep4841
    @kulwinderhardeep4841 4 года назад +6

    Nicc

  • @kuvamanahat4231
    @kuvamanahat4231 2 года назад +2

    Very nice..ek gl aa pind di rees nhi..sara pind apna hi hunda 🙏🏻🙏🏻🙏🏻 God bless u bro....

  • @jagjeetbuttar8686
    @jagjeetbuttar8686 2 года назад +2

    Very nice message
    Waheguru Shabd padha Karen

  • @kulwinderhardeep4841
    @kulwinderhardeep4841 4 года назад +7

    V nicccc g

    • @swarnjeetkaur3349
      @swarnjeetkaur3349 2 года назад

      ਬਹੁਤ ਹੀ ਚੰਗਾ ਸਨੇਹਾ ਐ

  • @bhaidaljitsinghamritsarwa2733
    @bhaidaljitsinghamritsarwa2733 2 года назад +1

    ਬਹੁਤ ਹੀ ਦਰਦ ਭਰੀ ਹੈ

  • @RajpalParihar-jf8vr
    @RajpalParihar-jf8vr Год назад +1

    ਬਹੁਤ ਹੀ ਭਾਵੁਕ ਕਹਾਣੀ 🙏

  • @gribidava9459
    @gribidava9459 3 года назад +4

    ਬਹੁਤ ਸੋਹਣੀ ਮੂਵੀ ਆ

  • @preetrandhawa5271
    @preetrandhawa5271 3 года назад +2

    Very nyc story ji..wmk🙏🙏..god bless u

  • @Anisha886
    @Anisha886 4 года назад +7

    Gorgeous movie......keep it up........ I liked it ........👍🏻👍🏻👍🏻👍🏻 .........good job🙂🙂🙂🥰

  • @gurbindersoni843
    @gurbindersoni843 4 года назад +7

    Bhoot khoob🏅🏅

  • @gurbindersoni843
    @gurbindersoni843 4 года назад +9

    Awesome story

  • @MaanSingh-yq9bo
    @MaanSingh-yq9bo 2 года назад +1

    Bahut vadhya ji God bless you

  • @pindercheemag402
    @pindercheemag402 4 года назад +11

    Nice msg 👍🏻👍🏻

  • @neenukaur2097
    @neenukaur2097 2 года назад +8

    Bachpan yaad aa giya 😭😭😭

  • @HarpreetSingh-zs3ut
    @HarpreetSingh-zs3ut 4 года назад +7

    true story, keep it up

  • @avtarsinghkingra98
    @avtarsinghkingra98 4 года назад +8

    Koi jwaaab ni baa kmaaal bht gaint kita khaskar jagge ne nd mastar ji nd mata ne jagge di ne bht khooob waheguru tuhadi saari team bht bht tarakia bakhse sari team nu bht bht mubaraka

  • @GurpreetSingh-vw4hm
    @GurpreetSingh-vw4hm 2 года назад +1

    Waheguru Ji app ji khus rakhe tusi samajh nu bahut vadiya sonaha

  • @SukhvinderSingh-hq3ti
    @SukhvinderSingh-hq3ti 2 года назад +2

    Satnam wahe Guru ji sab te mahr Karo ji very nice ji Movie

  • @dhillonsaab3241
    @dhillonsaab3241 2 года назад +2

    ਰੱਬਾ ਗਰੀਬ ਤੇ ਬਿਮਾਰੀ ਕਿਸੇ ਘਰ ਨਾ ਹੋਵੇ

  • @daljeetkaur6943
    @daljeetkaur6943 2 года назад +1

    ਆ ਬਹੁਤ ਵਧੀਆ ਫਿਲਮ ਆ ਜੀ

  • @JaspalSingh-rz2bj
    @JaspalSingh-rz2bj 4 года назад +5

    Very nice

  • @bittufotoplaza
    @bittufotoplaza 4 года назад +7

    Awesome video

  • @SurjitSingh-hr5kl
    @SurjitSingh-hr5kl Год назад +1

    Bahut vadia ji waheguru ji Meher kario

  • @SatnamSingh-qz3vp
    @SatnamSingh-qz3vp 2 года назад +1

    Bahut Hi Shona message hai veer waheguru puri Team upar maher kare waheguru,🙏🙏🙏🙏

  • @balwinderkingra7546
    @balwinderkingra7546 4 года назад +8

    Very nice video

  • @rammalke6228
    @rammalke6228 4 года назад +6

    Very nice story

  • @jorasingh6239
    @jorasingh6239 4 года назад +7

    good veer ji ਜੋਰਾ ਸਿੰਘ

  • @manjeetbittu3443
    @manjeetbittu3443 3 года назад +2

    vvvvvvvry nyccccccc

  • @gursikhsinghkaur8852
    @gursikhsinghkaur8852 2 года назад +1

    Sachi veer rona aa gea dekh ke 😭😭

  • @HarpreetKaur-gn2yp
    @HarpreetKaur-gn2yp 3 года назад +2

    Really heart touching

  • @KuldeepSingh-lu7hk
    @KuldeepSingh-lu7hk 2 года назад +1

    Bohat vadiya veere dekh ke rona a geya

  • @maanjatt5864
    @maanjatt5864 2 года назад +1

    ਬਹੁਤ ਵਧੀਆ ਮੂਵੀ ਆ 😔😔

  • @prabhjot2500
    @prabhjot2500 2 года назад +1

    Bahut hi sohni kahani hai ji

  • @BaljitSingh-lm3qi
    @BaljitSingh-lm3qi 2 года назад +3

    Heart touching

  • @sargam1237
    @sargam1237 4 года назад +7

    Very nice 👍👍

  • @KOHINOORKHALSA
    @KOHINOORKHALSA 4 года назад +13

    ਵਾਹਿਗੁਰੂ ਜੀ ਚੜਦੀ ਕਲਾ ਕਰੀ

  • @jaspalkaur2985
    @jaspalkaur2985 Год назад +2

    Very nice story supar message

  • @armysivat115
    @armysivat115 Год назад +1

    Waheguru ji mahar kare

  • @jaspalram2978
    @jaspalram2978 2 года назад +1

    Bahut vadhia story veer g

  • @parminderkaur6669
    @parminderkaur6669 4 года назад +4

    Very nice emotional video a

  • @JaswinderSingh-gi3fl
    @JaswinderSingh-gi3fl 4 года назад +9

    Good man ਬਲਵਿੰਦਰ ਸਿੰਘ ਕੈਮਰਾ men 👍

  • @bhangu7004
    @bhangu7004 3 года назад +2

    Good story 😁😁😘❤️👍👍🙏🙏👍🙏🙏🙏🙏

  • @chakmedirector3452
    @chakmedirector3452 4 года назад +5

    Bai jaskarn very good

  • @GS-MOTORS
    @GS-MOTORS 4 года назад +7

    Bhut vdea stori likhi aa sandeep bro carry on

  • @GagandeepSingh-qy9tp
    @GagandeepSingh-qy9tp 4 года назад +6

    👍👍👌👌🌹

  • @PgpreetKaur
    @PgpreetKaur 2 года назад +1

    Bahut vadiya story aa

  • @samarpreet6162
    @samarpreet6162 Год назад +1

    Buht vadiya story

  • @RamandeepKaur-xn1xs
    @RamandeepKaur-xn1xs 2 года назад +2

    Sirra 🤘👍👌

  • @jaanisohisaab6147
    @jaanisohisaab6147 Год назад +1

    Bhut vdia bro nice,,

  • @j_kng001
    @j_kng001 Год назад +1

    Heart touching story ❤️👍

  • @preetmansa3637
    @preetmansa3637 Год назад +1

    Boht sohni story ji

  • @nadeemkhan-dh2fq
    @nadeemkhan-dh2fq 2 года назад +1

    ਬਹੁਤ ਸੋਹਣੀ ਵੀਡਿਉ ਰੱਬ ਤਰਕੀਆਂ ਬਕਸੇ

  • @LakhwinderSingh-pv1qi
    @LakhwinderSingh-pv1qi 3 года назад +1

    ਨਾਈਸ

  • @happyvilogs3326
    @happyvilogs3326 3 года назад +1

    v nicc ji

  • @manve525
    @manve525 3 года назад +4

    ਬਹੁਤ ਵਧੀਆ ਕਹਾਣੀ ਸੀ ਜੀ ਸਾਰਿਆਂ ਦੀ ਸੋਚ ਜੇ ਤੁਹਾਡੇ ਵਰਗੀ ਹੋਵੇ ਤਾਂ ਸਾਡਾ ਪੰਜਾਬ ਬਹੁਤ ਅੱਗੇ ਵੱਧ ਸਕਦਾ ਹੈ

  • @Unique_031girl
    @Unique_031girl 2 года назад +1

    Rouna a gy yr very heart touching

  • @sonu8913
    @sonu8913 3 года назад +1

    Very Very Nice Movie ji

  • @mangat_gaming07
    @mangat_gaming07 2 года назад +6

    ਬਹੁਤ ਵਧੀਆ ਕਹਾਣੀ ਲੱਗੀ ਅੱਖਾਂ ਚ ਰੌਣਾ ਆ ਗਿਆ

  • @BalwantSingh-eo9cb
    @BalwantSingh-eo9cb 2 года назад +1

    Waheguru charddi kll me rkhe veere

  • @gurdialsingh6843
    @gurdialsingh6843 2 года назад +3

    ਬਹੁਤ ਵਧੀਆ ਉਪਰਾਲਾ ਵੀਰ 👌❤️❤️❤️❤️🙏

  • @manilove4326
    @manilove4326 2 года назад +1

    Very very nice ji Allah karm kar 🌹🤲🌹

  • @khushpreetkaur8132
    @khushpreetkaur8132 2 года назад +2

    Good message

  • @ManjitSingh-nj2se
    @ManjitSingh-nj2se 2 года назад +1

    Bahut vadia stori veer ji
    Sachi gareebi majboori
    Nu koi koi samjda

  • @surjitrana1768
    @surjitrana1768 Год назад +1

    This story watch ka I cry ,very good 👍 story, thanks

  • @sonubaba2656
    @sonubaba2656 Год назад +1

    ਬਹੁਤ ਬਹੁਤ ਵਧੀਆ ਵਿਡੀਓ ਵੀਰ ਜੀ

  • @harwinderkaur5295
    @harwinderkaur5295 Год назад +1

    🙏 waheguru ji 🙏

  • @HarpreetKaur-yb2jc
    @HarpreetKaur-yb2jc 2 года назад +1

    BHOUT hee vadhia

  • @rawindersingh1644
    @rawindersingh1644 3 года назад +2

    Very nice and sweet movie

  • @veerpalkaur5989
    @veerpalkaur5989 3 года назад +2

    Bahut khoob ji😢😢😢

  • @jasvirkaurbhanghu840
    @jasvirkaurbhanghu840 2 года назад +2

    Dekh k Rona hi aa gya g

  • @GurpreetSingh-ux9mf
    @GurpreetSingh-ux9mf Год назад +1

    Waheguru ji

  • @jassisaini6867
    @jassisaini6867 2 года назад +1

    Really heart touching

  • @manavsewauttamsewa1159
    @manavsewauttamsewa1159 2 года назад +1

    ਬਹੁਤ ਸੋਹਣੀ ਵੀਡੀਓ ਹੈ ਜੀ

  • @kiranjitkaur9624
    @kiranjitkaur9624 2 года назад +1

    Waheguru g

  • @ParveenKaur-ny8dm
    @ParveenKaur-ny8dm 3 года назад +1

    ਬਹੁਤ ਵਧੀਆ ਫਿਲਮ ਸੀ ਮੇਰਾ ਤਾਂ ਫਿਲਮ ਦੇ ਕੇ ਰੋਣਾ ਆ ਗਿਆ😭😭

  • @rupinderbrar4989
    @rupinderbrar4989 Год назад +1

    ਬਹੁਤ ਵਧੀਆ ਵੀਡੀਓ ਹੈ ਜੀ 👌

  • @surjitkaur8724
    @surjitkaur8724 2 года назад +1

    ਮਨ ਬਹਤ ਦੁਖੀ ਹੋਈਆ ਇਹ ਵੀਡੀਉ ਦੇਖ ਕੇ ਜੀ