PHD ਵਾਲੀ ਦੇ ਨਖਰੇ | Latest Punjabi Short Film 2024 | Patiala Pictures

Поделиться
HTML-код
  • Опубликовано: 2 окт 2024
  • #latestpunjabimovies #punjabimovie2024 #punjabimovie2023 #patiala #punjabi #Patiala Pictures
    PHD ਵਾਲੀ ਦੇ ਨਖਰੇ | Latest Punjabi Short Film 2024 | Patiala Pictures
  • КиноКино

Комментарии • 283

  • @littlebirdi
    @littlebirdi 3 месяца назад +8

    ਬਿਲਕੁਲ ਸਾਡੇ ਪਰਿਵਾਰ ਵਾਲੀ ਕਹਾਣੀ ਹੈ, ਪਰ ਸਾਡੀ ਕਹਾਣੀ ਦਾ ਅੰਤ ਸੁਖਦ ਨਹੀਂ ਸੀ। ਮੇਰੇ ਛੋਟੇ ਭਰਾ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ, ਕੁੜੀ ਕਰਨਾਲ ਦੀ ਸੀ। ਪਰਿਵਾਰ ਵੀ ਸਾਡੇ ਵਰਗਾ ਹੀ ਸੀ, ਕੁੜੀ ਨੇ MA ਕੀਤੀ ਹੋਈ ਸੀ, ਮੁੰਡੇ ਨੇ +2. ਅਸੀਂ ਕੋਈ ਲਕੋ ਨਹੀਂ ਰਖਿਆ, ਅਤੇ ਵਿਆਹ ਤੋਂ ਪਹਿਲਾ ਕੁੜੀ ਨੂੰ ਬਕਾਇਦਾ ਪੁੱਛ ਵੀ ਲਿਆ ਕਿ ਕਲ ਨੂੰ ਤੂੰ ਇਹ ਨਾ ਕਹਿ ਕਿ ਮੈ ਜਿਆਦਾ ਪੜ੍ਹੀ ਲਿਖੀ ਹੈ, ਤੇ ਮੁੰਡਾ ਘਟ ਪੜਿਆ। ਸਾਰੀ ਗੱਲ ਖੋਲ ਕੇ ਕਰ ਲਾਇ ਸੀ। ਪਰ ਵਿਆਹ ਤੋਂ ਬਾਅਦ ਫੇਰ ਓਹੀ ਡਰਾਮਾ ਸ਼ੁਰੂ ਹੋ ਗਿਆ। ਮੁੰਡਾ ਦੱਸਦਾ ਨਹੀਂ ਸੀ ਸਾਨੂ ਪਹਿਲਾ। ਗੱਲ ਗੱਲ ਤੇ ਜਲੀਲ ਕਰਦੀ ਸੀ ਮੁੰਡੇ ਨੂੰ। ਜਿਥੋਂ ਸਾਰੇ ਪਰਿਵਾਰ ਨੇ ਕਪੜੇ ਲੈਣੇ ਓਥੋਂ ਲੈਂਦੀ ਨਹੀਂ ਸੀ, ਗੱਲ ਗੱਲ ਤੇ ਬ੍ਰਾਂਡ ਬ੍ਰਾਂਡ ਕਰਦੀ ਸੀ। ਮੁੰਡੇ ਨੂੰ ਅੰਦਰ ਖਾਤੇ ਧਮਕੀਆਂ ਦਿੰਦੀ ਸੀ ਕਿ ਮੇਰੀ ਫਲਾਣੀ ਗੱਲ ਨਾ ਪੂਰੀ ਕੀਤੀ ਤਾਂ ਤਲਾਕ ਦੇ ਦਵਾਂ ਗੀ, ਤੇ ਇਲਜਾਮ ਵੀ ਤੇਰੇ ਤੇ ਲਾਵਾ ਗੀ ਕਿ ਇਹ ਕਰੈਕਟਰ ਲੈੱਸ ਹੈ। ਜਦ ਸਾਨੂ ਪਤਾ ਲਗੀਆਂ ਕੁਝ ਗੱਲਾਂ ਤਾਂ ਅਸੀਂ ਕੁੜੀ ਦੇ ਪਿਉ ਭਰਾ ਨੂੰ ਬੁਲਾਇਆ, ਉਹ ਆਪ ਹੱਥ ਖੜੇ ਕਰ ਗਏ ਕੁੜੀ ਤੋਂ, ਅਖੀਰ ਕੁਝ ਦਿਨ ਆਪਣੇ ਘਰ ਲਿਜਾਣ ਲਈ ਰਾਜੀ ਹੋ ਗਯੇ। ਓਥੇ ਜਾ ਕੇ ਵੀ ਕੁੜੀ ਧਮਕੀਆਂ ਦੇਣ ਤੋਂ ਬਾਜ ਨਹੀਂ ਆਈ, ਮੁੰਡਾ ਫੋਨ ਨਾ ਚੁਕੇ ਤਾਂ 25-30 ਫੋਨ ਲਗਾਤਾਰ ਕਰਦੀ ਰਹਿੰਦੀ ਸੀ। ਦੁਕਾਨ ਦਾ ਫੋਨ ਸੀ ਮੁੰਡਾ ਬੰਦ ਵੀ ਨਹੀਂ ਸੀ ਕਰ ਸਕਦਾ ਸੀ, ਕਸਟਮਰ ਦੇ ਫੋਨ ਆਉਂਦੇ ਸਨ। ਅਖੀਰ ਮਾਨਸਿਕ ਪ੍ਰੈਸ਼ਰ ਨਾ ਸਹਾਰਦੇ ਹੋਏ ਭਰਾ ਮੇਰਾ ਸਰੀਰ ਛੱਡ ਗਿਆ। ਉਹ ਹਰਾਮਜਾਦੀ, ਨਾ ਸਸਕਾਰ ਤੇ ਆਈ ਨਾ ਭੋਗ ਤੇ, ਸਿਰਫ ਉਸ ਦਾ ਭਰਾ ਆਇਆ। ਅਸੀ ਭਾਣਾ ਮੰਨ ਲਿਆ, ਕਰ ਵੀ ਕਿ ਸਕਦੇ ਸੀ...

  • @RenuVerma-o5d
    @RenuVerma-o5d 2 месяца назад

    Very Heart touching Story

  • @ArshChahal47
    @ArshChahal47 6 месяцев назад +35

    ਮੈਨੂੰ ਇਹ ਸਮਝ ਨਹੀਂ ਆਈ ਵੀ ਇਸਨੇ ਪੀਐੱਚਡੀ ਕਰਕੇ ਕੀ ਕਰ ਲਿਆ?

    • @lovelyarora5263
      @lovelyarora5263 6 месяцев назад +6

      Mainu tan 8th fail lagdi pyi😂😂

    • @mongamonga1477
      @mongamonga1477 6 месяцев назад +2

      Thank you lgda acting kafi natural kiti main 😂😂❤️

    • @BarinderBrar
      @BarinderBrar 6 месяцев назад

      😂😂

    • @BarinderBrar
      @BarinderBrar 6 месяцев назад

      😂😂

    • @AliKhan-ql3oy
      @AliKhan-ql3oy 6 месяцев назад +1

      Real ni hga verr serious q hyo

  • @beantrenatus4291
    @beantrenatus4291 6 месяцев назад +12

    ਬਹੁਤ ਹੀ ਜ਼ਿਆਦਾ ਵਧੀਆ ਤੇ ਇਮੋਸਨਲ ਵੀਡੀਓ ਆ ਬਾਈ ਜੀ। ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ ਦੀਪੇ ਬਾਈ ਜੀ।
    ਬੇਅੰਤ ਸਿੰਘ ਗਿੱਲ
    ਅਮਲੋਹ

  • @jotsvirk6549
    @jotsvirk6549 4 месяца назад +1

    ਬਾਕੀ ਛੱਡ ਤੂੰ PHD ਨੂੰ ਏਹਨੂੰ ਕੌਣ ਪੁੱਛਦਾ, ਅੱਗੇ ਤਕ ਜਾਣ ਲਈ ਮੇਹਨਤ ਕਰਨੀ ਪੈਂਦੀ ਆ,, struggle krna penda,,, ਰਾਤਾ ਦੀਆ ਨੀਦਾਂ ਨੂੰ ਤਿਆਗਣਾ ਪੈਂਦਾ,, ਬਾਕੀ ਮੇਰਾ ਵਾਹਿਗੁਰੂ ਜੀ , ਧੰਨ ਧੰਨ ਗੁਰੂ ਰਾਮਦਾਸ ਜੀ 🙏 ਸਰਬੱਤ ਦਾ ਭਲਾ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ravindergill9225
    @ravindergill9225 6 месяцев назад +31

    ਜੀ,. ਪ੍ਹੜੀ ਲਿਖ੍ਹੀ ਔਰਤ ਨੂੰ ਜੇ, ਘਰੇ ਰਹਿਣਾ ਪਵੇ ਉਹ ਅਨ੍ਹਪੜਾਂ ਨਾਲੋਂਂ ਵੀ ਮਾੜੀ ਹੁੰਦੀ ਹੈ,.

  • @GurpreetKaur-yx7uv
    @GurpreetKaur-yx7uv 5 месяцев назад +2

    ਬਹੁਤ ਚਲਾਕ ਹੈ 😊

  • @Anmolpreet001
    @Anmolpreet001 6 месяцев назад +1

    Bhut vadia c veer jii😇😇😇😇

  • @RamandeepKaur-hb7xd
    @RamandeepKaur-hb7xd 6 месяцев назад +3

    Phd people are opposite to this character...
    They know how to handle the situations, they have ability to find the solution to problems, they know how to speak with people.
    Phd wali de nkhre is not the right title of this.
    Overall, good efforts and nice acting....

    • @yousafsardar8411
      @yousafsardar8411 5 месяцев назад +1

      true but sometimes ego is problem for some peoples

  • @VivakeKumar-i7w
    @VivakeKumar-i7w 6 месяцев назад +2

    Bhut hi vadiya video c bhai ji ❤❤❤❤❤

  • @huaweisamsung9264
    @huaweisamsung9264 5 месяцев назад +1

    Very good. Muhammad yaqoob Raza Lahore Pakistan

  • @poonarai2639
    @poonarai2639 6 месяцев назад +1

    ❤❤ ਬਹੁਤ ਸੋਹਣੀ ਹੈ 👌👌👌👌

  • @diljotsingh3553
    @diljotsingh3553 2 месяца назад

    Bht sohni vedio bai❤

  • @Dr.SurjeetKaur
    @Dr.SurjeetKaur 5 месяцев назад +3

    ਅਸੀਂ ਵੀ ਪੀਐਚਡੀ ਕੀਤੀ ਏ। ਅਸੀਂ ਤੇ ਕਦੀ ਨਹੀਂ ਏਨਾੀ ਬਦਤਮੀਜ਼ੀ ਕੀਤੀ।

    • @gitika3452
      @gitika3452 4 месяца назад +1

      Tahi tan pta lgda mam tusi actual ch PhD kiti hai

  • @jotsvirk6549
    @jotsvirk6549 4 месяца назад

    ਕੀ ਕਹਿੰਨੀ ਆ ਬੀਬਾ, 12 ਪੜਿਆ ਅਨਪੜ ਹੁੰਦਾ ਓਏ ਕੀ ਗੱਲ ਕਰਦੀ ਆ ਤੂੰ ਇਕੱਲਾ ਪੜ੍ਹਿਆ ਹੋਵੇਗਾ ਅਸੀਂ ਤਾਂ ਕੁੜੀਏ ਨਾਲ ਨਾਲ ਵਿਆਖਿਆ ਵੀ ਕਰਦੇ ਭੁ ⁶8

  • @shivanibansal3981
    @shivanibansal3981 6 месяцев назад +1

    BHT vdhya ❤

  • @KuldeepSingh-sg1pf
    @KuldeepSingh-sg1pf 6 месяцев назад +6

    ਸਿੱਧੂ ਜੇਸੀਬੀ ਦਿੱੜਬਾ ਬਹੁਤ ਸੋਹਣੀ ਵੀਡੀਓ 22

  • @ranbirsingh7490
    @ranbirsingh7490 6 месяцев назад +5

    Jaggi da dadaa da motorcycle😂😂😅

    • @I-Mann
      @I-Mann 6 месяцев назад

      😂😂

  • @sukhchainrakhra1992
    @sukhchainrakhra1992 6 месяцев назад +5

    ਦੀਪੇ ਵੀਰ ਜੀ ਜੱਗੀ ਵੀਰ ਜੀ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਜੀ

  • @khushimajumder4334
    @khushimajumder4334 2 месяца назад +1

    Movie da motive si ki phd vali kuri 12th pass nu niva samajdi hai par ki eh matching sachi fabdi hai ki aappa apni phd kitti hoi beti ya bhen da rishta ek 12th pass karange hun sympathy len layi kuch b bana do but level da farak taa hai 12th toh baad Batchelors karni paindi hai 3 saal fer masters 2 saal fer jake kise particular subject te phd hundi hai ohnu v atleast 3 saal kumse jindagi de 8 saal lake apne aap phd doctrate kahaun nu lag jande aa us sangharsh nu samjhan wala ya ohde level da qualified insan hi ekduje naal match karda compatable hunda eh story da moral kuch v hove but grur karan laye wi insaan vich kuch hona chahida hai

  • @SukhwinderSingh-wq5ip
    @SukhwinderSingh-wq5ip 6 месяцев назад +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @parveendudeja4332
    @parveendudeja4332 6 месяцев назад +1

    बहुत वदिया विडियो

  • @buppinder
    @buppinder 6 месяцев назад +2

    ਤੇ PHD ਵਾਲੀ ਦਾ ਬੋਲਣ ਦਾ ਲਹਿਜਾ ਬੜਾ ਸੋਹਣਾਂ ਏ॥
    PHD ਵਾਲੇ ਤਾਂ ਠੰਢੇ ਸੁਭਾਅ ਦੇ ਹੁੰਦੇ ਨੇਂ

  • @makhansingh3346
    @makhansingh3346 6 месяцев назад +5

    ਬਹੁਤ ਸੋਹਣੀ ਵਿਡੀਉ,,

  • @sarbjeetmaan2224
    @sarbjeetmaan2224 6 месяцев назад +1

    Y ਯਰ ਇੱਕ ਗੱਲ ਨੀ ਸਮਜ ਆਈ ਜੇ ਕੁੜੀ ਏਡੇ ਬੱਡੇ ਘਰ ਦੀ ਤਾਂ ਉਹ ਗਰੀਬ ਦੇ ਕਿਵੇਂ ਵਿਆਹੀ gyi. ਨਾ ਲਵ ਮੈਰਿਜ ਘਰਦੇ ਕੁੜੀ ਦੇ ਅੱਨੇ ਸੀ 😂😂. ਮਾੜਾ ਜਾ ਦੇਖ ਕੇ y.

  • @sandhu_Usa22
    @sandhu_Usa22 2 месяца назад +1

    Insan di marn to baad hi kadar kyu paindi ee yr

  • @A.SheikhIndian
    @A.SheikhIndian 6 месяцев назад

    Bohut badiya laga ji
    💙 from Kolkata

  • @JobanpreetSingh-yi7pz
    @JobanpreetSingh-yi7pz 6 месяцев назад +3

    ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ

  • @ramanmehami4709
    @ramanmehami4709 6 месяцев назад +1

    Hun tk di sb to sohni video bhut vdda message dita tuc mre fvrt video rply plz veere❤

    • @PatialaPictures
      @PatialaPictures  6 месяцев назад +1

      ਧੰਨਵਾਦ ਭੈਣੇ ਵੀਡਿਉ ਨੂੰ ਇਨਾ ਪਿਆਰ ਦੇਣ ਲਈ

    • @ramanmehami4709
      @ramanmehami4709 6 месяцев назад

      @@PatialaPictures ਧੰਨਵਾਦ ਵੀਰੇ ਤੁਸੀਂ ਜਵਾਬ ਦਿੱਤਾ। ਹਰ ਵੀਡਿਓ ਦੇਖਦੀ ਆਂ ਤੁਹਾਡੀ ਤੇ ਜੱਗੀ ਵੀਰੇ ਦੀ। ਬਹੁਤ ਪਸੰਦ ਨੇ ਤੁਹਾਡੀਆਂ ਵੀਡਿਓਜ਼।❤️

    • @mongamonga1477
      @mongamonga1477 6 месяцев назад +1

      Thank you mam

    • @ramanmehami4709
      @ramanmehami4709 6 месяцев назад

      @@mongamonga1477 wlcm ji

    • @ramanmehami4709
      @ramanmehami4709 6 месяцев назад

      @@mongamonga1477 wlcm ji ❤️

  • @pritpalsingh7996
    @pritpalsingh7996 6 месяцев назад

    Bouth sohne video ji

  • @Simar-qx8vz
    @Simar-qx8vz 6 месяцев назад

    Very nice dippa bro ji 💖💖💖👌👌👌

  • @MandeepKaur-ke4gr
    @MandeepKaur-ke4gr 4 месяца назад +1

    देर आए दुरुस्त आए

  • @Arnav4149
    @Arnav4149 6 месяцев назад +2

    ਬਹੁਤ ਵਧੀਆ ਵੀਡੀਉ ਦੀਪੇ ਬਾਈ

  • @harmandhindsa6371
    @harmandhindsa6371 6 месяцев назад +3

    Bahut Vdiya Video Bhai G ❤️👌🏻

  • @khursheedahmad551
    @khursheedahmad551 6 месяцев назад

    Aqal koi nahi aandi eho jaiyan nu

  • @jaswantkhinda6593
    @jaswantkhinda6593 6 месяцев назад

    Ghaint video bro

  • @freedomfighter313
    @freedomfighter313 6 месяцев назад

    Enni padhti likhi nu chulay ch pona...???Jenu respect nal bolan da dhang ni. 😑🐒🐒

  • @kaurgill8088
    @kaurgill8088 6 месяцев назад +5

    #bhut vdia

  • @yadwinderbhangu5814
    @yadwinderbhangu5814 6 месяцев назад +10

    ਬਹੁਤ ਵਧੀਆ ਦੀਪੇ ਵੀਰੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ❤❤❤❤❤ love you bro

    • @PatialaPictures
      @PatialaPictures  6 месяцев назад +6

      ਧੰਨਵਾਦ ਵੀਰ

    • @ManKomal
      @ManKomal 6 месяцев назад

      baii att karvi paii aa

  • @BarinderBrar
    @BarinderBrar 6 месяцев назад

    Ghrdya nu pta c tu ene jogi tahi ethe torya 😂😂😂

  • @JobanpreetSingh-yi7pz
    @JobanpreetSingh-yi7pz 6 месяцев назад +2

    ਬਹੁਤ ਵਧੀਆ ਵੀਡੀਓ ਵੀਰ ਜੀ

  • @amanbrar273
    @amanbrar273 6 месяцев назад +1

    ਪੜੀਆ ਬੀਬੀਆ ਲਈ ਜੋਬ ਵਧੀਆ ਨਹੀ ਤਾ ਘਟ ਪੜੀਆ ਨਾਲ ਵਿਆਹ ਵਧੀਆ

  • @Jasspreetkuar01
    @Jasspreetkuar01 6 месяцев назад +2

    Next part 2 please 🙏

  • @hasanturka8574
    @hasanturka8574 6 месяцев назад +2

    ਵਧੀਆ ਦੀਪੇ ਵੀਰ

  • @manvindersingh9661
    @manvindersingh9661 6 месяцев назад

    Veri nice video❤❤👍👍🙏🙏

  • @prabhjitsingh-b6o
    @prabhjitsingh-b6o 5 месяцев назад +2

    Very nice

  • @AmandeepSingh-bu4wn
    @AmandeepSingh-bu4wn 6 месяцев назад +3

    ਬਹੁਤ ਵਧੀਆ ਜੀ

  • @harmankaur2148
    @harmankaur2148 6 месяцев назад

    Very nice video

  • @homeandgarden6938
    @homeandgarden6938 5 месяцев назад

    Eho jahi kudi nu bardasht karna maha bakwas te bewkufi hai.

  • @BalwantSingh-tn7fw
    @BalwantSingh-tn7fw 5 месяцев назад +2

    A samjhauta bahut badhiya Tarika hai

  • @gurjindersingh3638
    @gurjindersingh3638 6 месяцев назад +1

    ਬਹੁਤ ਵਧੀਆ ਵੀਡੀਓ ਦੀਪੇ ਜੀ 🙏ਆਲ ਟੀਮ ਗੋਂਡ 🙏🥀💛🥀👌

  • @Harvinderjatt2402
    @Harvinderjatt2402 5 месяцев назад

    Jado aurat paise kaman lag jawe tan us vich hankar paida ho janda
    Ek Banda jdo Paisa kamada Tan Sare pariwar Lyi Kamanda A
    Per Jado Aurat Kamaan Lag Jandi A
    tan O Sochdi A hun Menu Kisi Di Lod Ni

  • @homeandgarden6938
    @homeandgarden6938 5 месяцев назад

    Kaise phd jo bekar ghar baithi hai. Unpad to j hai

  • @pardeepSingh-wf8ko
    @pardeepSingh-wf8ko 6 месяцев назад +2

    Love you dill kush ho gya ❤❤

  • @amansandhu733
    @amansandhu733 6 месяцев назад +2

    Bht sohni aa video veere👌🏻👍

  • @Baljit-d8h
    @Baljit-d8h 18 дней назад

    Kive de lok ਹੁੰਦੇ

  • @sarbjeetkaur49180
    @sarbjeetkaur49180 6 месяцев назад +2

    Very nice story god bless you ji 🎉🎉

  • @jatinderbassi4163
    @jatinderbassi4163 3 месяца назад +1

    Sat Sri akal ji Deepa veer bahut vadiya story video 👍

  • @lovepreetsharma1935
    @lovepreetsharma1935 Месяц назад

    Sira deepa bhai love you 🎉🎉🎉🎉🎉🎉❤❤🤟🏻🤟🏻👍🏻👍🏻👍🏻

  • @GurpreetSingh-nb4dg
    @GurpreetSingh-nb4dg 6 месяцев назад

    Sirra y

  • @BalditKaur-h4z
    @BalditKaur-h4z 6 месяцев назад +1

    ❤❤saareaaahtoh ❤❤Vethiiiaah gaa.eh hair kay P. H. D. V Aaalii Kurhi nuuh ekeL aageyi 😢😂😅😂😂

  • @amarjeetsinghkular6419
    @amarjeetsinghkular6419 4 месяца назад +1

    Amarjeet ..sher ❤❤❤❤❤🎉🎉🎉🎉🎉🎉

  • @manindermaninderbajwa-zd4rj
    @manindermaninderbajwa-zd4rj 6 месяцев назад +2

    Bhut bhut vadiaaa bai ji 🎉🎉🎉🎉🎉

  • @harpreetsinghsra7253
    @harpreetsinghsra7253 6 месяцев назад +2

    ਬਹੁਤ ਵਧੀਆ ਵੀਡਿਓ

  • @KaramjeetKaur-u8o
    @KaramjeetKaur-u8o 6 месяцев назад +1

    Vari nice❤❤❤🎉🎉🎉 deepa veer ji gd vedio 👌👌👌👌

  • @jaggiram2763
    @jaggiram2763 6 месяцев назад +1

    Very beautiful Thanks dear brother

  • @babbisingh6926
    @babbisingh6926 6 месяцев назад +2

    ਗੁਡ

  • @bholladesu7556
    @bholladesu7556 3 месяца назад

    ❤❤❤❤❤❤❤❤❤❤❤❤❤❤❤❤❤❤❤❤❤ Love you all team Deepa veere

  • @kulvirsaini9769
    @kulvirsaini9769 6 месяцев назад

    Nice ❤❤

  • @vickyvicky4924
    @vickyvicky4924 6 месяцев назад +1

    Bai bhut vadiya message love you❤

  • @rajinderdandiwal156
    @rajinderdandiwal156 5 месяцев назад

    Very nice video ji ❤❤❤❤❤😂😂

  • @danishchaudhary5521
    @danishchaudhary5521 6 месяцев назад

    Very good night

  • @GurpreetSingh-sv5ep
    @GurpreetSingh-sv5ep 4 месяца назад

    Ida de wife de 10 mar k 1 ganne ...

  • @SurinderKaur-m5r
    @SurinderKaur-m5r 6 месяцев назад +1

    ਬਹੁਤ ਬਹੁਤ ੍ਹਸੋਹਣੀ ਹੈ

  • @RehmatkaurRehmatkaur
    @RehmatkaurRehmatkaur 3 месяца назад

    Verre jldi to jldi video upload kro 😊

  • @sarbjitsingh2822
    @sarbjitsingh2822 6 месяцев назад +1

    Aa veere di awaj buhut sohni te acting v

  • @RupinderShergill-tn9yf
    @RupinderShergill-tn9yf 3 месяца назад

    Nice video🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @JaspreetJohannesJhand
    @JaspreetJohannesJhand 3 месяца назад

    Phd karke, insaan intelligent ni banda

  • @avitaj74
    @avitaj74 6 месяцев назад +1

    Boht vadya story bnai y tuse love you ❤

  • @AmanjotKaur-s2h
    @AmanjotKaur-s2h 6 месяцев назад

    👌👌👍

  • @laddibhangu994
    @laddibhangu994 6 месяцев назад +1

    Story bhot vadia Deepa bai

  • @dalveersingh5377
    @dalveersingh5377 6 месяцев назад +1

    Boht vadia Deepe veer. GBU

  • @HarmanderSingh-kq5lb
    @HarmanderSingh-kq5lb 6 месяцев назад +1

    Very nice video bro

  • @poonarai2639
    @poonarai2639 6 месяцев назад +1

    Love you shipssy bhut sohna character play kita

  • @MuhamdfiyazMuhamdfiyaz
    @MuhamdfiyazMuhamdfiyaz 3 месяца назад

    Veri nesi god

  • @dhimanoffical82
    @dhimanoffical82 6 месяцев назад +1

    Baut wadiya message Dita veera ❤

  • @harfateh208
    @harfateh208 Месяц назад

    Chaper Marni ccc ikkkkk

  • @pritpalsingh7996
    @pritpalsingh7996 6 месяцев назад +1

    Bouth sohne video ji

  • @lovelyarora5263
    @lovelyarora5263 6 месяцев назад +1

    Bahut emotional video bai ji

  • @GurpreetSingh-v3c7y
    @GurpreetSingh-v3c7y 6 месяцев назад +1

    ,bahut hi badhiya video bro love you bro

  • @DeepChahal1313
    @DeepChahal1313 6 месяцев назад

    muh ta dekh ehda phd wali da

  • @BeantKaur-ui8dl
    @BeantKaur-ui8dl 6 месяцев назад

    who is writer for this story

  • @lyricsinhindi227
    @lyricsinhindi227 4 месяца назад

    baai sira acting aa thodi

  • @harjeetsinghkhalsa8228
    @harjeetsinghkhalsa8228 3 месяца назад

    Zada pdai krn da aa pihada 😂😅

  • @JasbirThakur-ut6cs
    @JasbirThakur-ut6cs 6 месяцев назад +1

    Bahut vadiya veer ji ❤

  • @modhisingh2070ANMOL
    @modhisingh2070ANMOL 2 месяца назад

    Very nice ji❤😂🎉😢😮😅😊

  • @GurdevSingh-cm3oi
    @GurdevSingh-cm3oi 2 месяца назад

    Edan di teevi da karna v ki aa

  • @RajveerSingh-el1om
    @RajveerSingh-el1om 4 месяца назад +1

    Nice video veer ji

  • @manjindersingh1822
    @manjindersingh1822 6 месяцев назад +1

    Bhut jaida nice ji

  • @JaskaranSingh-ii5vv
    @JaskaranSingh-ii5vv 6 месяцев назад +1

    ਬਹੁਤ ਵਧੀਆ