Это видео недоступно.
Сожалеем об этом.

ਛੜੇ ਦੀ ਤੀਵੀਂ New Punjabi Movie 2024 | Latest Punjabi Movie 2024 | Harinder Bhullar | HB Records

Поделиться
HTML-код
  • Опубликовано: 7 май 2020
  • #Santaap #HarinderBhullar
    Movie- SANTAAP
    Artists- Harinder Bhullar, Sudesh Winkle, Kamaljit Sona, Rajwinder Samrala, Samma Shamsher, Gurpeet Singh Sandhu & Anjali Dhir
    Special Thanx- Dr. Aman Sodhi
    Production Manager- Parminder Bhullar
    Costumes- Navpreet Kaur Bhullar
    Subtitles- Vishavdeep Brar & Dr. S.N. Rudra
    Dubbing- White Note Studio
    Background Score- Lankesh-Kamal (Cinematic Sound)
    Dilruba- Bhai Sajan Singh Ji
    Esraj- Arshad Khan Ji
    Alaap- Anantpal Billa
    Drone- Gopal Mehma
    D.O.P. - Balwinder Gill & Gora Phulkari
    Editor & Colorist- Sukhchain
    Story, Screenplay & Dialogues
    Runny Mann
    Co-produced by- SumR Productions Inc.
    Produced & Directed by Harinder Bhullar
    All Rights are Reserved by HB Records.
    Copying or Recreate our Content will be punishable.
    Click this Link to become a Member of HB Records
    / @hbrecords
    Click Here to subscribe channel
    / hbrecords
    Click Here to watch more videos
    / @hbrecords

Комментарии • 331

  • @amanbal4428
    @amanbal4428 4 года назад +28

    No words for praise👏 all actors done a great job,beautiful story,beautifully directed,congratulations💐

  • @ajayzira
    @ajayzira 4 года назад +4

    ਛੜੇ ਦਾ ਦੁੱਖ ਛੜਾ ਹੀ ਸਮਝ ਸਕਦਾ.........ਬਹੁਤ ਹੀ ਭਾਵੁਕ ਕਰ ਦੇਣ ਵਾਲੀ ਫਿਲਮ ਸੀ...ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰ ਨਾਲ ਪੂਰਾ ਇੰਨਸਾਫ ਕੀਤਾ....subtitles should be in whole movie.....drinking alcohol is injurious to health on all seens where alcohol is used

    • @HBRecords
      @HBRecords  4 года назад +1

      MATHEMATICS MADE EASY Shukriya ji...🙏

  • @RAjAzfilms
    @RAjAzfilms 4 года назад +5

    Best wishes 💐
    Harinder BHULLAR Vadde bhaji ji
    & HB Records All Team 👌

  • @laddijhokewala2182
    @laddijhokewala2182 4 года назад +3

    ਸੰਤਾਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏

    • @HBTVOfficial
      @HBTVOfficial 4 года назад

      Laddi Jhoke Wala Shukriya ji...🙏

  • @user-dx1mg2ut3u
    @user-dx1mg2ut3u 4 года назад +4

    ਇਹ ਵਿਸ਼ਾ ਚੁਣਨ ਦੀ ਬਹੁਤ ਲੋੜ ਸੀ। ਤੁਸੀਂ ਉਹ ਘਾਟ ਪੂਰੀ ਕਰ 'ਤੀ। ਸਾਰੀ ਟੀਮ ਨੂੰ ਮੁਬਾਰਕਬਾਦ 👍👍

  • @punjabiduniya8412
    @punjabiduniya8412 4 года назад +3

    Waaaaah super best of luck sir

  • @JaswinderSingh-fl1in
    @JaswinderSingh-fl1in 4 года назад +2

    ਰਾਜਵਿੰਦਰ ਸਮਰਾਲਾ ਭਾਜੀ.. ਕਮਲ ਦੀਦੀ ਤੇ ਪੂਰੀ ਟੀਮ ਨੂੰ ਇਸ ਜਬਰਦਸਤ ਫਿਲਮ ਲਈ ਬਹੁਤ ਬਹੁਤ ਮੁਬਾਰਕਾਂ

  • @raviindersingh9561
    @raviindersingh9561 4 года назад +1

    congrats team " ਸੰਤਾਪ "

  • @mraharanwalemaan8673
    @mraharanwalemaan8673 4 года назад +1

    ਨਾ ਨੀਂ ਆਉਂਦਾ
    ਸਿਰਾ ਉਸਤਾਦ ਜੀ 🤘🤘🤘🤘

  • @jinderpal1474
    @jinderpal1474 4 года назад +3

    ਭੁੱਲਰ ਭਾਜੀ ਮੇਰੇ ਕੋਲ ਉਹ ਸ਼ਬਦ ਨਹੀਂ ਜਿੰਨਾ ਨਾਲ ਮੈਂ ਇਸ ਫ਼ਿਲਮ ਤਰੀਫ ਕਰ ਸਕਾਂ ਬਸ ਇਹ ਹੀ ਕਹਾਂਗਾ saalute ਆ ਭਾਜੀ

    • @HBRecords
      @HBRecords  4 года назад

      jinder pal Shukriya ji...🙏

  • @tarsemchandlotia6630
    @tarsemchandlotia6630 4 года назад +2

    ਬਹੁਤ ਹੀ ਸ਼ਾਨਦਾਰ ਫਿਲਮ, ਨਿਰਦੇਸ਼ਕ ਅਤੇ ਲੇਖਕ ਵਧਾਈ ਦੇ ਪਾਤਰ ਹਨ | ਫਿਲਮ ਵਿੱਚ ਭਾਵੇਂ ਦੇਬੇ ਦਾ ਕਿਰਦਾਰ ਬੜਾ ਜਜ਼ਬਾਤੀ ਅਤੇ ਭਾਵਪੂਰਣ ਸੀ, ਅਤੇ ਜਦੋਂ ਉਹਦੀ ਭਾਬੀ ਸੀਬੋ ਉਹਦੇ ਲਈ ਰੋਟੀ ਲੈ ਕੇ ਆਉਂਦੀ ਏ ਉੱਥੇ ਦੇਬੇ ਦੇ ਭਾਵ ਸ਼ਾਨਦਾਰ ਹਨ, ਤੇ ਉੱਥੇ ਮੇਰੀਆਂ ਵ ਅੱਖਾਂ ਭਰ ਆਇਆਂ ਸਨ | ਪਰੰਤੂ ਮੇਰੇ ਮੁਤਾਬਕ ' ਕੇਹਰੂ ' ਸਾਰੀ ਫਿਲਮ ਦੀ ਜਾਨ ਏ | ਇਹਦਾ ਮਤਲਬ ਇਹ ਵੀ ਨਹੀਂ ਕਿ ਜਿਹੜੇ ਕਲਾਕਾਰ ਨੇ ' ਕੇਹਰੂ ' ਦ ਕਿਰਦਾਰ ਨਿਭਾਇਆ ਹੈ ਇਹ ਸਭ ਉਹਦੇ ਕਰਕੇ ਹੈ | ਪਰ ਬਿਨਾਂ ਸ਼ੱਕ ਇਹ ਸਾਰਾ ਕੁੱਝ ਲੇਖਣੀ ਕਰਕੇ ਹੈ | ਲੇਖਕ ਨੇ ਬਹੁਤ ਹੀ ਸ਼ਾਨਦਾਰ ਕਹਾਣੀ ਲਿਖੀ ਹੈ | ਮੇਰਾ ਮਕਸਦ ' ਕੇਹਰੂ ' ਦ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦਾ ਹੋਂਸਲਾ ਡੇਗਣਾ ਨਹੀਂ ਹੈ, ਉਹਨਾਂ ਨੇ ਆਪਣਾ ਕਿਰਦਾਰ ਬਖੂਬੀ ਨਿਭਾਇਆ ਹੈ | ਪਰ ਲੇਖਕ ਨੇ ਜੋ ' ਕੇਹਰੁ ' ਦਾ ਕਿਰਦਾਰ ਘੜਿਆ ਏ ਉਹ ਕਿਆ ਬਾਤ ਏ, ਕਿਆ ਈ ਬਾਤ ਏ | ਡਾਇਰੈਕਸ਼ਨ ਵੀ ਕਮਾਲ ਦਾ ਸੀ, ਪਰ ਮੈਂ ਜੇਕਰ 100 ਨੰਬਰ ਡਾਇਰੈਕਟਰ ਨੂੰ ਦੇਵਾਂਗਾ ਤਾਂ 110 ਨੰਬਰ ਲੇਖਕ ( ਕਹਾਣੀਕਾਰ ) ਨੂੰ ਦੇਵਾਂਗਾ | ਫਿਲਮ ਨੂੰ 120 ਨੰਬਰ, ਫਿਲਮ ਮੇਰੇ ਦਿਲ ਨੂੰ ਛੂਹ ਗਈ |

    • @HBRecords
      @HBRecords  4 года назад

      tarsem chand Lotia ਬਹੁਤ-ਬਹੁਤ ਸ਼ੁਕਰੀਆ ਸਰ

    • @creativewinkle
      @creativewinkle 4 года назад

      Bahut bahut shukriya sir

    • @creativewinkle
      @creativewinkle 4 года назад

      From kehru

  • @JaswantSingh-gj4td
    @JaswantSingh-gj4td 5 месяцев назад +1

    ਬਹੁਤ ਵਧੀਆ ਫਿਲਮ ਆ ਐਕਟਿੰਗ ਦਾ ਸਿਰਾ ਕਰਾ ਦਿੱਤਾ ❤❤

  • @kirpalsandhu11
    @kirpalsandhu11 4 года назад +2

    Very nice film, Mubarka Sari team nu, Rajwinder Sir bhut hi bakamaal as always 👌🏼👌🏼

  • @surajmehta5626
    @surajmehta5626 4 года назад +1

    Jarur dekhange Veer ji. Paramatma mere Veer nu hor tarakhi bakhshe

  • @jasvirmaan3014
    @jasvirmaan3014 4 года назад +2

    ਸਬ ਤੋਂ ਪਹਿਲਾਂ ਹਰਿੰਦਰ ਭੁੱਲਰ ਜੀ ਤੇ ਸਾਰੇ artista ਨੂੰ ਜਸਵੀਰ ਮਾਨ ਵਲੋਂ ਸਤਿ ਸ਼੍ਰੀ ਅਕਾਲ ਜੀ। ਕੌਈ ਵੀ ਸ਼ਬਦ ਯਾਨੀ ਕਿ ਮੈਂ ਆਪਣੇ ਦਿਲੋਂ ਇਸ short ਫ਼ਿਲਮ ਲਯੀ ਕੁੱਛ ਕਹਿ ਸਕਾ ਮੇਰੇ ਕੋਲ਼ ਇਸ real ਤੇ ਜਿੰਦਗੀ ਵਿਚ ਵਾਪਰ ਰਹੀਆਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਬਿਲਕੁੱਲ real story ਲਯੀ ਕੋਈ ਸ਼ਬਦ ਨਹੀਂ ਹਨ। ਮੈਂ ਕਿਹਾ ਜੀ ਇਹ ਫ਼ਿਲਮ ਭਾਭੀਆਂ ਦੇ ਛੜੇ ਦੇਵਰਾ ਤੇ ਜੇਠਾਂ ਅਤੇ ਭਰਾਵਾਂ ਲਯੀ ਛੜੇ ਭਰਾਵਾਂ ਦੇ ਪ੍ਰਤੀ ਹੋਰ ਜ਼ਿਆਦਾ ਆਧਰ ਸਤਿਕਾਰ ਵਧਾਉਣ ਵਾਸਤੇ ਬਹੁਤ ਚੰਗੀ ਫ਼ਿਲਮ ਆ। ਇਸ ਵਿਚ ਦਸਿਆ ਗਿਆ ਕਿ ਕਿਸ ਤਰਾਂ ਛੜੇ ਆਦਮੀ ਦੀ ਆਪਣੇ ਪਰਿਵਾਰ ਤੇ ਬੱਚਿਆਂ ਤੋਂ ਬਿਨਾਂ ਜ਼ਿੰਦਗ਼ੀ ਬਤੀਤ ਹੁੰਦੀ ਆ। ਛੜੇ ਆਦਮੀ ਦਾ ਕਿ ਦੁੱਖ ਹੁੰਦਾ ਹੈ। ਬਹੁਤ ਬਹੁਤ ਚੰਗੀ ਫ਼ਿਲਮ ਆ ਜੀ। ਦਿਲੋਂ ਸਲੂਟ ਇਸ ਫ਼ਿਲਮ ਨੂੰ। ਸਾਰੇ ਫ਼ਿਲਮ ਦੇਖਣ ਵਾਲਿਆਂ ਨੂੰ ਅਤੇ ਇਹ ਮੈਸੇਜ ਪੜਨ ਵਾਲਿਆਂ ਲਯੀ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਵੀ ਕਿਸੇ ਦਾ ਭਰਾ ਆ ਫ਼ਿਰ ਕਿਸੇ ਭਾਭੀ ਦਾ ਅਸਲ ਜਿੰਦਗੀ ਵਿਚ ਦੇਵਰ ਕੋਈ ਛੜਾ ਹੋਵੇ ਤਾਂ please ਕਦੇ ਭੁੱਲ ਕੇ ਵੀ ਦੁਤਕਾਰਯੋ ਜੇ ਨਾ ਭੱਲ ਕੇ ਵੀ ਕਦੇ ਬੋਲ-ਕਬੋਲ, ਚੰਗਾ ਮਾੜਾ ਨਾ ਬੋਲਣਾ। ਧੰਨਵਾਦ ਜੀ। from jasvir maan

  • @bikramjeetsingh4473
    @bikramjeetsingh4473 4 года назад +2

    ਬਹੁਤ ਭਾਵਪੂਰਤ ਵਿਸ਼ਾ ਤੇ ਪੇਸ਼ਕਾਰੀ...ਮੁਬਾਰਕਾਂ ਵਿੰਕਲ ਭਾਅਜੀ ਤੇ ਹਰਿੰਦਰ ਭੁੱਲਰ ਭਾਅਜੀ ਤੇ ਟੀਮ...

  • @DeepDhillon111
    @DeepDhillon111 4 года назад +4

    Bahut hi wadhia Movie, Slaam hai sari team nu.. God Job Guys

  • @k.kfilms6802
    @k.kfilms6802 4 года назад +3

    ਬਹੁਤ ਸੋਹਣਾ ਕੰਮ ਏ ਰਾਜਵਿੰਦਰ ਭਾਜੀ ਸਾਰੀ ਟੀਮ ਦਾ ਵਹਿਗੁਰੂ ਸਦਾ ਚੜਦੀਕਲਾ ਚ ਰਖੇ 👌👌👍👍👍🌺🌺

  • @SanjeevKumar-lk1nw
    @SanjeevKumar-lk1nw 4 года назад +7

    ਮੇਰੇ ਕੋਲ ਪੂਰੀ ਟੀਮ ਦੀ ਤਾਰੀਫ ਲਈ ਸ਼ਬਦ ਨਹੀ ਹਨ।ਬਕਮਾਲ ਫ਼ਿਲਮ।

  • @sukhchainpal9604
    @sukhchainpal9604 4 года назад +6

    Really feeling proud to be part of this movie ☺️☺️

  • @pritampj2238
    @pritampj2238 4 года назад +4

    ਹਰ ਐਂਗਲ ਤੋਂ ਹੀ ਤਾਰੀਫ ਦੇ ਕਾਬਿਲ ਐ ਮੂਵੀ (ਜਗਦੀਸ਼ ਪ੍ਰੀਤਮ )

  • @surajmehta5626
    @surajmehta5626 4 года назад +1

    ਫਿਲਮ ਦਿਲ ਨੂੰ ਛੂਹ ਗਈ।ਮਨ ਭਾਵੁਕ ਹੋ ਗਿਆ। ਬਹੂਤ ਵਧੀਆ ਅਦਾਕਾਰੀ ਕੀਤੀ ਭੂਲਰ ਵੀਰ।
    ਸਾਰੀ ਟੀਮ ਵਧਾਈ ਦੀ ਪਾਤਰ ਹੈ।

  • @Harmanactor1
    @Harmanactor1 4 года назад +1

    Wow sir bhut aashi hai sir Maza aa gya best wishes full team

  • @avtar24chotian
    @avtar24chotian 4 года назад +1

    ਭੁੱਲਰ ਸਾਹਿਬ ਅਸੀਂ ਸਾਰੇ ਪਰਿਵਾਰ ਨੇ ਸੰਤਾਪ ਫਿਲਮ ਦੇਖ ਲਈ ਹੈ ਬਹੁਤ ਮਨ ਨੂੰ ਛੂਹ ਲੈਣ ਵਾਲਾ ਵਿਸ਼ਾ ਹੈ ਫਿਲਮ ਬਹੁਤ ਵਧੀਆ ਲੱਗੀ ।

    • @HBRecords
      @HBRecords  4 года назад

      avtar chotian Shukriya bha ji...🙏

  • @gurtejdhaliwal4087
    @gurtejdhaliwal4087 5 месяцев назад +2

    ਬਹੁਤ ਹੀ ਵਧੀਆ ਜੀ

  • @teluramkohara5040
    @teluramkohara5040 4 года назад +2

    ਫਿਲਮ ਕਲਾ ਦਾ ਖੂਬਸੂਰਤ ਪ੍ਰਦਰਸ਼ਨ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ

  • @DeepDhillon111
    @DeepDhillon111 4 года назад +3

    Bahut wadhia Film... Keep it up

  • @avtarsinghbhullar9673
    @avtarsinghbhullar9673 4 года назад +1

    all the best bhaji waiting

  • @nishanshergillofficial5705
    @nishanshergillofficial5705 4 года назад

    Jinda baad bhaji... Speechless movie😑🙏🙏

  • @rajdeepmoudgill4892
    @rajdeepmoudgill4892 4 года назад +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @jinderpal1474
    @jinderpal1474 4 года назад +3

    most waiting for you 😊😊😊

  • @vindudhillon6627
    @vindudhillon6627 4 года назад +2

    ਵੀਰ ਜੀ ਬਹੁਤ ਵਧੀਆ ਸ਼ੋਟ ਮੂਵੀ,ਕੀ ਦਰਦ ਮਸੂਸ ਕੀਤਾ

    • @vindudhillon6627
      @vindudhillon6627 4 года назад

      ਵੀਰ ਜੀ ਸ਼ੋਟ ਮੂਵੀ ਜਾ ਫਿਉਚਾਰ ਫਿਲਮ ਦੇਣ ਲਈ ਕਿਸ ਨੂੰ ਮਿਲਣ ਪਵੇਗਾ?

  • @IPSSaini
    @IPSSaini Час назад

    ਬਾਕਮਾਲ ਕਲਾਕ੍ਰਿਤ...! ❤

  • @naginderpuri6428
    @naginderpuri6428 4 года назад +1

    Super best wishes all team🙏🙏

  • @sonunagpal1394
    @sonunagpal1394 4 года назад +2

    ਵਾਹਿਗੁਰੂ sab teh mehar ਭਰੀਆ ਹੱਥ ਰੱਖੀ

  • @navdeepkaurjhajj1742
    @navdeepkaurjhajj1742 4 года назад +1

    Nice performance sir ...👌..proud of u

  • @4KFilmsOfficial-vijayatwal
    @4KFilmsOfficial-vijayatwal 4 года назад +1

    Waiting bhullar sab

  • @raigavish
    @raigavish 4 года назад +1

    Bahut vadhiya movie
    Sari team nu bahut bahut shubh kamnavan

  • @PunjabiExplorer6
    @PunjabiExplorer6 4 года назад +3

    Zabrdast

  • @guriboparai01
    @guriboparai01 4 года назад +1

    Bahut vadiya veer ji ...... very bitter reality

  • @gursewaksingh4895
    @gursewaksingh4895 4 года назад +2

    ਵੀਰ ਜੀ ਫਿਲਮ ਵਾਰ-ਵਾਰ ਵੇਖ ਰਿਹਾਂ ਹਾਂ ਫਿਲਮ ਦਾ ਵਿਸ਼ਾ ਵੀ ਬਹੁਤ ਵਧੀਆ ਹੈ ਆਪ ਜੀ ਦਾ ਤੇ ਸੁਦੇਸ਼ ਵਿੰਕਲ ਜੀ ਦਾ ਕਰੈਕਟਰ ਤਾਂ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ-ਬਹੁਤ ਮੁਬਾਰਕਾਂ ਜੀ

    • @HBRecords
      @HBRecords  4 года назад

      Gursewak Singh thanx a lot ji

  • @gaganjossan9388
    @gaganjossan9388 4 года назад +1

    Bahut wadhia Film hai, very emotional, main Ajay takk v royi ja riha haan

  • @teamproduction8865
    @teamproduction8865 4 года назад +3

    Waiting

  • @tarunmonga4030
    @tarunmonga4030 4 года назад +2

    End lata 22 g

  • @CharanSingh-wt8xb
    @CharanSingh-wt8xb 4 года назад +1

    ਬਹੁਤ ਖੂਬ

  • @masifhanjradesipoint9778
    @masifhanjradesipoint9778 4 года назад +3

    satsiri akaal g sab veeraa prawaan nu.
    mein lendey punjab lahore too.
    iss short movi ney kasam nal ruwa dita a.heart tuching movi.waqi ajkal khoon chita ho gea a

  • @davindergill779
    @davindergill779 4 года назад +2

    Nice movie 👌 veer g

  • @sudhirmakeover8076
    @sudhirmakeover8076 4 года назад +1

    Winkle sr very nice picture. Speachless words balle balle krwati sr sade ne buraaaa 100/100% 👌👌👌✌

  • @pritpalpali6491
    @pritpalpali6491 4 года назад +2

    Congratulations Harinder Bhullar Bhaji .. Sudesh winkle Farishta ji Rajwinder samrala ji and entire team... Acting Direction Music har pkkho kmall....

    • @HBRecords
      @HBRecords  4 года назад

      Pritpal Pali Shukriya ji...🙏

    • @creativewinkle
      @creativewinkle 4 года назад

      Bahut bahut shukriya bhaji

  • @SukhwinderSingh-pr3vi
    @SukhwinderSingh-pr3vi 4 года назад +1

    Rona a giya emotional story bot knt a ik bot vda Sach dsiya duniiya da

  • @gursahibsarangimusic
    @gursahibsarangimusic 4 года назад +1

    Wahh ji Wahh ❣️❣️🙏🏻

  • @historytvin
    @historytvin 4 года назад +1

    Really Appreciatable work
    . Great

  • @inderbrar550
    @inderbrar550 4 года назад +1

    ਬਾਕਮਾਲ ਲਾਜਵਾਬ 👍👍👍😩😩😩

  • @girlarmaanian7523
    @girlarmaanian7523 4 года назад +1

    Best movie I ever Watched........god bless u all😇😇🙌🙌🙌

  • @udayveersingh6848
    @udayveersingh6848 4 года назад +1

    ਬਾਕਮਾਲ 👏🏻

  • @yashmeenboutique_97
    @yashmeenboutique_97 4 года назад +2

    Very nyc 👌👍

  • @GurjeetSingh-ks8tx
    @GurjeetSingh-ks8tx 4 года назад +2

    Best of Luck to Whole Team 👫👫👫

  • @anantpalbilla
    @anantpalbilla 4 года назад +1

    Best wishes Team

  • @amitmalik968
    @amitmalik968 4 года назад

    Winkle ji bhullar g thore time ch speechless krtaa,a gd movie direct

  • @darbarasinghbhullar995
    @darbarasinghbhullar995 4 года назад +2

    Very good well directed and acted .movie.congratulations bhullar bro best wishes for future

  • @mirzajaved3948
    @mirzajaved3948 4 года назад +2

    Harindar Bhullar is my sweeeeeeet brother
    Love you
    Great Actor

  • @msaabhvlog
    @msaabhvlog 4 года назад +3

    Great job! Very good concept and presentation. Congratulations to everyone associated with the movie.

    • @HBRecords
      @HBRecords  4 года назад

      M Saabh Official Channel Shukriya ji...🙏

  • @harmanvirk
    @harmanvirk 4 года назад +2

    Bahut vdiya ji👌👌👌

  • @priyankaarorasmalltownvlog5400
    @priyankaarorasmalltownvlog5400 3 года назад +1

    😭 hye oye rabba is trh kadi kise nal na hove. Bahut sohni movie hai

  • @pawanvermafilms5738
    @pawanvermafilms5738 4 года назад +3

    bahu zabardast h harinder bai ji god bless u

  • @deepbal0960
    @deepbal0960 7 месяцев назад +2

    ਬਾਈ ਜੀ, ਕੇਰੂ ਅਤੇ ਦੇਬੇ ਦੀ ਯਾਰੀ ਤੇ ਇੱਕ ਹੋਰ ਫਿਲਮ ਬਣਾ ਦਿਉ 🙏🙏

  • @DevenderpalSinghLive
    @DevenderpalSinghLive 4 года назад +1

    Wah wah Harinder Bhullar Bhaji 🙏🏻

  • @JassSidhu-oq1cr
    @JassSidhu-oq1cr 4 года назад +2

    Congratulations all teams harinder bhullar paji

  • @manpreet2158
    @manpreet2158 4 года назад +2

    11 hours to go😊😊😊😊😊

  • @rockzzz6622
    @rockzzz6622 4 года назад +1

    Congrats all teàm , speechless , heart touching , feeling proud I m the part of this film

  • @rameshartpaintermalrinakod186
    @rameshartpaintermalrinakod186 4 года назад +2

    Harinder bhaji bahut vadiya khani ji

  • @amarjitsingh1946
    @amarjitsingh1946 3 месяца назад +1

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤

  • @Nature-83
    @Nature-83 4 года назад +2

    Best of luck bai ji 👍🏻👍🏻

  • @ludhianaaala2297
    @ludhianaaala2297 4 года назад +2

    Buht vdia movie aa bhullar Bai and rajwinder Bai 👍👍👍 acting kaim tuhadi

  • @HarpreetSidhu
    @HarpreetSidhu 4 года назад +1

    Speechless and Very Emotional !!

  • @gillsarab6021
    @gillsarab6021 4 года назад +2

    Concept bahut acha c👍

  • @Infobadal
    @Infobadal 4 года назад +1

    Good work paji bot vadiya kam kitaa seri Team nay 👌👌

  • @sukhdeepkuar4007
    @sukhdeepkuar4007 4 года назад +2

    WAh g wah

  • @RachnaNavinLohia
    @RachnaNavinLohia 4 года назад +2

    Great work👌👌

  • @MandeepSingh-xc9hc
    @MandeepSingh-xc9hc 4 года назад +3

    Dhan guru nanak tuhi nirankar

  • @silkorchidstudio
    @silkorchidstudio 4 года назад +1

    Great team work. Congratulations to all . Touching story full of emotions 😊

  • @rajveerkaur5840
    @rajveerkaur5840 4 года назад +1

    V nice heart touching superb 👌👌🙏

  • @maneeshlaller2814
    @maneeshlaller2814 3 года назад +2

    Wow... Very nice story and great performances by all actors, Harinder bhullar sir and my dear friend Winkle sudesh farishta you made that characters to real. Hats off.🙏🙏🙏
    Maneesh laller.

  • @sheragillpunjabifilmactors2906
    @sheragillpunjabifilmactors2906 4 года назад +1

    Bohat khoob yaar rwaa ditta aina dard tey Sachi ghatna hai

  • @bmptvofficial
    @bmptvofficial 4 года назад +1

    Great Movie My Dear Harinder Bhullar

  • @nishaprashant8146
    @nishaprashant8146 4 года назад +3

    Well acted n directed .... congratulations

  • @punjabichalla
    @punjabichalla 4 года назад +2

    excellent work by bhullar, sudesh and bro and bhabi

  • @jagjitrinku5261
    @jagjitrinku5261 4 года назад +1

    first tan a hai k congrats 2 all of u. bahut hi vadia movie hai.kmaal di kalakari.kmaal di adakari..sub kuj perfect.acting di gal kariye tan tusi sare hi purane paapi ho...baki bhullar saab kmaal krti tusi ,rua dita tusi acting nal.hun bari hai mere bro raj di ...kmaal krti yaar ......tusi sare hi saflta de us mukam te jao .jo tusi dil vich sochde ho.........baba mehar kare.💐👍✊✊

    • @HBRecords
      @HBRecords  4 года назад

      Jagjit Rinku Shukriya ji...🙏

  • @user-ut6kv8nw5g
    @user-ut6kv8nw5g 4 года назад +1

    👌👌👌👌👌👌

  • @tarsemsinghchanana3644
    @tarsemsinghchanana3644 4 года назад +1

    Congrats to all team.. .

  • @rajansharma8550
    @rajansharma8550 4 года назад +2

    Best of luck whole team

  • @ekamjeetvlogs8670
    @ekamjeetvlogs8670 4 года назад

    Bohot sohni movie c wmk🙏

  • @poojaarora4758
    @poojaarora4758 4 года назад +2

    Great Movie...Very touching🙏

  • @kulvindersingh9404
    @kulvindersingh9404 4 года назад +3

    ਸੰਤਾਪ ਫਿਲਮ ਬਹੁਤ ਵਧੀਆ ਬਣਾਈ ਆ
    ਜਿਨੀ ਤਰੀਫ ਕੀਤੀ ਜਾਵੇ ਘਟ ਆ
    ਪਰ ਸ਼ਰਾਬ ਪੀਣ ਦੇ ਹਰ ਸੀਨ ਤੇ ਨੋਟਿਸ ਦੇਣਾ ਭੁਲ ਗਏ
    ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ

  • @Aniyakhan001
    @Aniyakhan001 4 года назад +2

    bhot jaida sohni movie sahi zindgi halat eda de bn jnde bnda mrn nu majbur ho jnda😥😥😥😥😥

  • @rupinderdeepbrar9700
    @rupinderdeepbrar9700 4 года назад +1

    Bahut vadia ji

  • @anilsood1688
    @anilsood1688 4 года назад +2

    Congratulations and good luck

  • @tarunmonga4030
    @tarunmonga4030 4 года назад +1

    Bahut shaandaar

  • @parmindersingh4039
    @parmindersingh4039 4 года назад +2

    Nice movie harinder bhullar bhaji

  • @laddibrarsekha5178
    @laddibrarsekha5178 4 года назад +1

    ਬਹੁਤ ਸੋਹਣੀ ਸਟੋਰੀ ਭੁੱਲਰ ਵੀਰ ਜੀ