Tungal ਤੁੰਗ਼ਲ |Award Winning| Latest Punjabi Movie || New Short Film || Punjabi Movie Short video

Поделиться
HTML-код
  • Опубликовано: 16 янв 2025

Комментарии • 340

  • @balijit3700
    @balijit3700 2 года назад +40

    ਮੇਰੇ ਦਿਮਾਗ ਵਿਚ ਸ਼ਬਦ ... ਮੁਰਕੀਆਂ ਆਇਆ... ਵਾਲ਼ੀਆਂ ... ਵਾਲ਼ੇ ਆਏ... ਮੋਹਨ ਭੰਡਾਰੀ ਉੱਤੇ ਲੇਖ ਲਿਖਣ ਲਈ ਮੈਂ ਉਸ ਦੀਆਂ ਕਹਾਣੀਆਂ ਪੜ੍ਹਦਾ 'ਮਟਕਨ ਲਾਲ ਖੋਜਾ' ਤੇ ਆ ਗਿਆ... ਸ਼ਬਦ ਆਇਆ ' ਤੁੰਗਲ '... ਮਾਇਨਾ ਲੱਭ ਗਿਆ... ਕੰਨ ਦੀ ਲੋਲ ਵਿਚ ਪਹਿਨਣ ਵਾਲਾ ਗਹਿਣਾ... ਤੁੰਗਲ ਦੀ ਸ਼ਕਲ ਦੇਖਣ ਲਈ ਯੂਟਿਊਬ ਤੇ ਆ ਗਿਆ... ਬਹੁਤ ਪਿਆਰੀ ਫਿਲਮ ਬਣਾਈ... ਇਸ ਪ੍ਰੋਜੈਕਟ ਵਿਚ ਸ਼ਾਮਿਲ ਸਭ ਨੂੰ ਵਧਾਈਆਂ ❤️...

  • @inderjitsidhu5443
    @inderjitsidhu5443 2 года назад +15

    ਬਹੁਤ ਵਧੀਆ ਫਿਲਮ। ਕਮਲਪ੍ਰੀਤ ਮੈਡਮ ਤੁਸੀਂ ਤਾਂ ਛੋਟੇ ਜਿਹੇ ਰੋਲ ਵਿੱਚ ਕਮਾਲ ਦੀ ਅਦਾਕਾਰੀ ਦਿਖਾਈ ਹੈ

  • @pritbajwa3019
    @pritbajwa3019 2 месяца назад +2

    Bohat hi vadia dil nu tuban wali video. Eda dia video ta border par lende punjab aleya diya dekiya si. Dil khush ho giya. Sari team nu salute hy mera.

  • @kulwinderaulakh6791
    @kulwinderaulakh6791 2 года назад +14

    ਸਾਰੀ ਟੀਮ ਵਧਾਈ ਦੀ ਪਾਤਰ ਵਾਹ... ਕਮਾਲ ਦੀ ਪੇਸ਼ਕਾਰੀ ਮਾਸਟਰ ਬਣੇ ਬਾਈ ਗਗਨ ਦੀ ਆਵਾਜ਼ ਨੇ ਬੰਨੀ ਰੱਖਿਆ ਸਾਰੇ ਪਾਤਰਾਂ ਨੇ ਸਿਰਾ ਲਾਤਾ ...ਬਾਈ ਮਹਿਮੀ ਰਾਤ ਦੇ ਦ੍ਰਿਸ਼ ਬਾ...ਕਮਾਲ ਸ਼ੂਟ ਕੀਤੇ👌👌👌👍👍

  • @rupinderkaursahota286
    @rupinderkaursahota286 2 года назад +7

    ਬਾ ਕਮਾਲ ਪੇਸ਼ਕਾਰੀ
    ਲੋੜ ਹੈ ਸਮਾਜ ਚ ਰਿਸ਼ਤਿਆਂ ਦੀ ਮੁਹੱਬਤ ਜਗਾਉਣ ਦੀ.. ਬਹੁਤ ਬਹੁਤ ਮੁਬਾਰਕਾਂ

  • @Gurbachan-qq2im
    @Gurbachan-qq2im 2 года назад +4

    ਬਹੁਤ ਹੀ ਸਿੱਖਿਆਦਾਇਕ ਫਿਲਮ ਅਕਸਰ ਐਸੀਆਂ ਗਲਤਫਹਿਮੀਆਂ ਹੁੰਦੀਆਂ ਰਹਿੰਦੀਆਂ ਨੇ

  • @jagtarsinghbenipal594
    @jagtarsinghbenipal594 21 день назад +1

    ਤੁੰਗਲ਼ ਇੱਕ ਵਧੀਆ ਕਹਾਣੀ, ਇੱਕ ਵਧੀਆ ਫਿਲਮਾਂਕਣ ਗੇਜੋ ਦੇਬੂ ਚਰਨੋਂ ਮਾਂ ਸਮੇਤ ਮਾਸਟਰ ਜੀ ਮਿਲਖੀ ਦੀ ਬਾਕਮਾਲ ਅਦਾਕਾਰੀ,ਮਨ ਮੋਹ ਗਈ
    ਤੁੰਗਲ਼,ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ,👏👏👏👏❤️❤️❤️🥰🥰🥰🥰

  • @shambersingh8557
    @shambersingh8557 2 года назад +11

    ਬਹੁਤ ਵਧੀਆ ਸਟੋਰੀ ਬਣੀ ਹੈ ਹੁਣ ਦੇ ਟਾਇਮ ਚ ਅਸੀਂ ਏਨੇ ਜ਼ਿਆਦਾ ਕਮਾ ਕਾਰਾ ਚ ਵਿਅਸਤ ਹੋ ਗਏ ਹਾ ਕਿ ਅਸੀਂ ਆਪਣਿਆਂ ਨੂੰ ਵੀ ਭੁੱਲਦੇ ਜਾ ਰਹੇ ਹਾਂ ਇਸ ਫਿਲਮ ਨੂੰ ਦੇਖਣ ਵਾਲਾ ਇਕ ਬਾਰ ਜਰੂਰ ਆਪਣੇ ਭੈਣ ਭਰਾ ਤੇ ਰਿਸ਼ਤੇਦਾਰਾਂ ਵੱਲ ਜਰੂਰ ਧਿਆਨ ਦੇਵੇਗਾ ਜੀ 👍👍👍👍🙏🙏🙏🙏

  • @jaswinderbrar2318
    @jaswinderbrar2318 2 года назад +14

    ਬਹੁਤ ਵਧੀਆ ਦਰਸਾਇਆ ਗਿਆ ਮਾ ਭੈਣ ਤੇ ਵੀਰ ਦੀ ਫਿਕਰਤਾ ਨੂੰ ਤੇ ਰੂਹਾਂ ਦੇ ਪਿਆਰ ਨੂੰ।❤️🙏🏻

  • @rajwinderkaur7537
    @rajwinderkaur7537 2 года назад +8

    ਬਹੁਤ ਵਧੀਆ ਫਿਲਮ ਰਾਜਦੀਪ ਬਰਾੜ, ਬਲਵਿੰਦਰ ਬਾਘਾ,ਗੁਰਹਰਪ੍ਰੀਤ ਤੇ ਖੁਸ਼ਪ੍ਰੀਤ ਦੀ ਐਕਟਿਗ ਕਮਾਲ, ਬੇਬੇ ਦੀ ਵੀ ਕਮਾਲ ਐਕਟਿੰਗ 👍👍👍

  • @GurvinderBhupal
    @GurvinderBhupal 4 месяца назад +1

    ਬਹੁਤ ਸੋਹਣਾ ਕੰਮ ਕੀਤਾ ਸਭ ਨੇ .. ਅਦਾਕਾਰ , ਕਹਾਣੀ, ਡਾਇਲਾਗ , ਸਿਨੇਮੇਟੋਗਰਾਫੀ ਬਹੁਤ ਸੋਹਣਾ ਕੰਮ ਲੱਗਿਆ 🧿🤝👍🏻 ਵਾਹ ਮਾਨਸੇ ਆਲੇਓ

  • @boharbrar3710
    @boharbrar3710 2 года назад +14

    ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੀ ਬਹੁਤ ਸੋਹਣੀ ਫ਼ਿਲਮ। ਮੁਬਾਰਕਾਂ ਰਾਜਦੀਪ ਬਰਾਡ਼ ਅਤੇ ਸਮੁੱਚੀ ਟੀਮ ਨੂੰ।

  • @gurtejsinghsidhu8270
    @gurtejsinghsidhu8270 2 года назад +9

    ਬਹੁਤ ਵਧੀਆ ਕਮਲ ਮੈਡਮ ਜੀ,,,ਤੁਸੀਂ Great ਹੋ ਜੀ,👏👍👍

  • @gurpreetsinghgrewal525
    @gurpreetsinghgrewal525 2 года назад +8

    ਲਾਜਵਾਬ ਫਿਲਮਾਂਕਣ, ਸਾਰਿਆਂ ਦੀ ਸ਼ਲਾਘਾਯੋਗ ਅਦਾਕਾਰੀ, ਅਜੋਕੇ ਰਿਸ਼ਤਿਆਂ ਸਬੰਧੀ ਸਿੱਖਿਆਦਾਇਕ ਫਿਲਮ, ਸਾਰੀ ਟੀਮ ਵਧਾਈ ਦੀ ਪਾਤਰ ਤੇ ਸ਼ੁਭ ਇਛਾਵਾਂ ਜੀ ।

  • @anantbirsinghdhaliwal3936
    @anantbirsinghdhaliwal3936 2 года назад +11

    ਬਹੁਤ ਸੋਹਣੀ ਸੋਚ, ਗਲਤਫਹਿਮੀਆਂ ਦੂਰ ਕਰਦੀ, ਰਿਸ਼ਤਿਆਂ ਦਾ ਇਤਫ਼ਾਕ ਦਿਖਾਉਂਦੀ ਫਿਲਮ 🙏 ਦੁਆਵਾਂ

  • @rupinderdhaliwal7029
    @rupinderdhaliwal7029 2 года назад +11

    ਬਹੁਤ ਖੂਬਸੂਰਤ ਅਦਾਕਾਰੀ...ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।

  • @kuldipkaur5688
    @kuldipkaur5688 2 года назад +8

    ਬਹੁਤ ਸੋਹਣਾ ਸ਼ੰਦੇਸ਼ ਸਮਾਜ ਨੂੰ ਜੀ ਕਮਾਲ ਦੀ ਅਦਾਕਾਰੀ ਸਾਰੀ ਟੀਮ ਦੀ ।👌👍👌

  • @gurpreetartistbathinda
    @gurpreetartistbathinda 2 года назад +8

    ਬਹੁਤ ਵਧੀਆ ਵਿਸ਼ਾ ਤੇ ਬਹੁਤ ਵਧੀਆ ਨਿਭਾਇਆ ਸਾਰੇ ਪਾਤਰਾਂ ਨੇ !
    ਨਿਰਦੇਸ਼ਨਾ ਵੀ ਸੁਹਣੀ ਸੀ !

  • @varindersingh-tg9iz
    @varindersingh-tg9iz 2 года назад +8

    ਬਹੁਤ ਹੀ ਵਧੀਆ ਡਾਇਲਾਗ ਤੇ ਘੱਟ ਸਮੇਂ ਵਿੱਚ ਕਹਾਣੀ ਨੂੰ ਸੁਚੱਜੇ ਰੂਪ ਨਾਲ ਪੇਸ਼ ਕੀਤਾ ਗਿਆ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

  • @dmusic5961
    @dmusic5961 2 года назад +3

    ਲਾਜਵਾਬ ਫਿਲਮਾਂਕਣ, ਸਾਰਿਆਂ ਦੀ ਸ਼ਲਾਘਾਯੋਗ ਅਦਾਕਾਰੀ,

  • @ZINDAGIWITHANAMIKA
    @ZINDAGIWITHANAMIKA 2 года назад +4

    ਭੈਣ ਖੁਸ਼ਬੀਰ ਕੋਰ ਸ਼ੇਰਗਿੱਲ ਅਤੇ ਵੀਰ ਗੁਰਵਿੰਦਰ ਸ਼ਰਮਾ ਜੀ ਨੂੰ ਤਾਂ ਮੈਂ ਜਾਣਦੀ ਹਾਂ ਬਹੁਤ ਸੋਹਣੀ ਅਦਾਕਾਰੀ ਕੀਤੀ ਦੋਵਾਂ ਨੇ ਪਰ ਬਾਕੀ ਕਲਾਕਾਰਾ਼ੰ ਨੇ ਵੀ ਆਪਣਾ ਦਿੱਤਾ ਰੋਲ ਖੂਬ ਨਿਭਾਇਆ ।

  • @ਪਸ਼ੂਧਨਸਾਂਭ-ਸੰਭਾਲ

    ਬਹੁਤ ਖੂਬਸੂਰਤ ਕਹਾਣੀ, ਸੰਵਾਦ ਅਤੇ ਅਦਾਕਾਰੀ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।

  • @ManjeetSingh-pi1nk
    @ManjeetSingh-pi1nk 2 года назад +5

    ਬਹੁਤ ਵਧੀਆ ਸਟੋਰੀ ਪਰਿਵਾਰਾ ਨੂੰ ਸੇਧ ਦੇਣ ਵਾਲੀ ਮੇਰੀ ਧੀ ਖੁਸੀ ਸੇਰ ਗਿੱਲ ਨੂੰ ਬਹੁਤ ਬਹੁਤ ਮੁਬਾਂਰਕਾ

  • @wholovepreet
    @wholovepreet 2 года назад +8

    Hle tk di sb to sohni movie twade vllo...bahut vdhia.. emotion credit totaly to charno's role and her look. Bahut vdhia rajdeep bro. Gby

  • @sidhu4385
    @sidhu4385 2 года назад +5

    Bhut emotional video
    Schi khea kise ne dhiyan kde v pekkean da madda ni sochdiaw ❤️❤️

  • @rakeshgoyal3980
    @rakeshgoyal3980 2 года назад +3

    Maine aaj take jitne Punjabi natak dekhe ha unme yeh sabse badhia ha.acting genuine ha. may god bless u,chardi kala

  • @singhsandhu8651
    @singhsandhu8651 2 года назад +3

    ਭੈਣ ਭਰਾ ਤੋ ਵਧ ਕੇ ਕੋਈ ਰਿਸ਼ਤਾ ਨਹੀਂ ਦੁਨੀਆ ਤੇ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਸਟੋਰੀ।

  • @sukhveerengmismachhiwara7089
    @sukhveerengmismachhiwara7089 2 года назад +3

    ਫਿਲਮ ਦੀ ਕਹਾਣੀ ਤੇ ਡਾਏਰੈਕਸਨ ਬਹੁਤ ਵਧੀਆ ਹੈ ਪੱ੍ਜਾਬੀ ਸੱਭਿਆਚਾਰ ਦੀ ਝਲਕ ਬਹੁਤ ਵਧੀਆ

  • @karangoniana7395
    @karangoniana7395 2 года назад +13

    ਬਹੁਤ ਸੋਹਣੀ ਮੂਵੀ ਰਾਜਦੀਪ ਬਾਈ ਮੁਬਾਰਕਾਂ ਸਾਰੀ ਟੀਮ ਨੂੰ

  • @komalkikahani1589
    @komalkikahani1589 2 года назад +4

    ਬਹੁਤ ਵਧੀਆ ਰਚਨਾ ਅਤੇ ਰੂਪਾਂਤਰਣ ਵਿਚ ਪੇਸ਼ਕਾਰੀ ਕਮਾਲ ਦੀ ਹੈ। ਕਲਾਕਾਰ ਨੂੰ ਸਲਾਮ। ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਦੀ ਸ਼ੁਭ ਕਾਮਨਾਵਾਂ ਭੇਟ ਕਰਦੀ ਕੋਮਲ ਦੁਬਈ।

  • @harmandhaliwal9635
    @harmandhaliwal9635 2 года назад +8

    ਬਹੁਤ ਵਧੀਆ ਫਿਲਮ। ਗਗਨ ਵੀਰ (ਮਾਸਟਰ ਜੀ) ਦੀ ਅਦਾਕਾਰੀ ਬਾ-ਕਮਾਲ… ਸਾਰੀ ਟੀਮ ਨੂੰ ਮੁਬਾਰਕਾਂ।

  • @amitjatiwal8599
    @amitjatiwal8599 2 года назад +9

    ਬਹੁਤ ਬਹੁਤ ਵਧੀਆ
    ਕੁੱਝ ਅਲੱਗ ਜਾ ਡੂੰਘਾ tital ਤੁੰਗਲ਼
    ਬਹੁਤ ਵਧੀਆ ਕਿਰਦਾਰ
    ਅਤੇ ਬਹੁਤ ਵਧੀਆ story
    ਹਰ ਕਿਰਦਾਰ ਦੀ ਆਵਾਜ਼ ਅਤੇ
    Facial expressions, body language ਬਹੁਤ ਬਹੁਤ ਵਧੀਆ।।।।
    ਮੈਨੂੰ ਬਹੁਤ ਵਧੀਆ ਲੱਗਿਆ।
    ਮੈਨੂੰ ਮੇਰੀ ਦਾਦੀ ਮਾਂ ਦੀ ਯਾਦ ਆ ਗਈ।
    ਬਹੁਤ ਸੋਹਣੀ 📽️ ਫਿਲਮ ਆ ਵੀਰ ਜੀ 👌👌👌👌👌🎉🎉🎉🎉🎉 ਮੈਨੂੰ ਉਮੀਦ ਹੈ ਕੀ ਇਹ ਸਿਨੇਮੇ ਘਰਾਂ ਵਿੱਚ ਵੀ ਆਵੇਗੀ।

  • @narinderkaurmatharu3708
    @narinderkaurmatharu3708 2 года назад +19

    ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁੱਭ ਕਾਮਨਾਵਾਂ 🙏🏻

  • @sukhsidhu2068
    @sukhsidhu2068 2 года назад +2

    ਬਹੁਤ ਵਧੀਆ ਫਿਲਮ ਐ ਜੀ, ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਸੱਚੀ ਯਾਰ ਭਾਵੁਕ ਕਰ ਤਾਂ ਸਟੋਰੀ ਵੀ ਵਧੀਆ ਸੀ ਤੇ ਰੋਲ ਵੀ ਬਾ ਕਮਾਲ

  • @BalvirKaur_Gill
    @BalvirKaur_Gill 2 года назад +8

    ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਕਹਾਣੀ ਪੇਸ਼ ਕੀਤੀ।ਹਰ ਪ੍ਰੀਵਾਰ ਦੀ ਕਹਾਣੀ ਰਿਸ਼ਤਿਆਂ ਨੂੰ ਮਜਬੂਤ ਕਰਦੀ ਪੇਸ਼ ਕਰਨ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।

  • @RanjeetSingh-uw7ml
    @RanjeetSingh-uw7ml 2 года назад +2

    Bahut hi sohani thanks Puri teem nu

  • @pressnews3
    @pressnews3 2 года назад +6

    ਵਿਸ਼ਾ.ਵਸਤੂ.ਸੰਵਾਦ.ਸਮੱਗਰੀ.ਫਿਲਮਾਂਕਣ. ਅਦਾਕਾਰ.ਅਦਾਕਾਰੀ ਬਹੁਤ ਵਧੀਆ। ਵਿਨੋਦ ਪੱਤਰਕਾਰ ਅਜੀਤ।

  • @bathindazindabaad4422
    @bathindazindabaad4422 2 года назад +7

    बहूत खूब व मंझे हुऐ ऐक्टर । शुभकामनाएं।

  • @barinderkaur9865
    @barinderkaur9865 2 года назад +4

    Bhout sohni Kahani si god bless you all

  • @ranjitbrar2449
    @ranjitbrar2449 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਕੁਝ ਸਿੱਖਣ ਲਈ ਮਿਲਿਆ ਸਟੋਰੀ ਲਿਖਣ ਵਾਲੇ ਦਾ ਵੀ ਔਰ ਸਾਰੀ ਟੀਮ ਦਾ ਧੰਨਵਾਦ

  • @vickygill176
    @vickygill176 Год назад +4

    ਬਹੁਤ ਵਧੀਆ ਫ਼ਿਲਮ ਜੀ ਸੱਚਮੁੱਚ ਰੂਹ ਨੂੰ ਸਕੂਨ ਮਿਲਦਾ ਦੇਖ਼ ਕੇ
    ਕਿ ਆਪਣੇ ਨਾਲੋਂ ਵੱਧ ਕੋਈ ਨਹੀਂ ਹੁੰਦਾਂ
    ਭੈਣ ਭਰਾਵਾਂ ਦੇ ਰਿਸ਼ਤੇ ਬਹੁਤ ਗੂੜ੍ਹੇ ਹੁੰਦੇ ਹਨ ❤❤

  • @sukhwantsingh6097
    @sukhwantsingh6097 2 года назад +5

    ਬਹੁਤ ਵਧੀਆ ਜੀ ਵਾਹਿਗੁਰੂ ਸਾਰੀ ਟੀਮ ਤੇ ਕਿਰਪਾ ਰੱਖੇ ਜੀ

  • @actorgurrandhawa2759
    @actorgurrandhawa2759 Год назад +4

    ਬਹੁਤ ਹੀ ਪਿਆਰੀ ਫਿਲਮ ਆਪਸੀ ਭੈਣ ਭਰਾਵਾਂ ਦੇ ਰਿਸ਼ਤੇ ਦਾ ਨਿੱਘ ਸਿੱਖਿਆਦਾਇਕ ਫਿਲਮ ਹੈ ਸਹਿਮੀ ਸਾਬ, ਬਰਾੜ ਸਾਬ ਅਤੇ ਫਿਲਮ ਦੀ ਸਾਰੀ ਟੀਮ ਨੂੰ ਦਿਲੋਂ ਮੁਹੱਬਤਾਂ

    • @sardal2022
      @sardal2022 Год назад

      ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ।🥰

  • @sukhjitbrar4327
    @sukhjitbrar4327 2 года назад +5

    Baut sohni movi aa bai rajdeep di awaj baut kmal di baki v sb ne baut vdia rol nibhaea 👍👍

  • @kanoonisalahbyadv.kanwalji6303
    @kanoonisalahbyadv.kanwalji6303 2 года назад +8

    ਅਤਿਅੰਤ ਸੁੰਦਰ ।
    ਰਿਮੂਵਤਾ ਬਾਊਲ ਫਰੌਂਮ ਦ ਵਾਟਰ ਪੌਟ

  • @ShashiBala-yo9gj
    @ShashiBala-yo9gj 2 года назад +3

    ਬਹੁਤ ਹੀ ਵਧੀਆ ਪੇਸ਼ਕਾਰੀ

  • @sardoolsinghsukhna915
    @sardoolsinghsukhna915 2 года назад +8

    ਬਿੱਲਕੁੱਲ ਸਚਾਈ, ਵਧੀਆ ਮੂਵੀ

  • @MandipKaur-co3dp
    @MandipKaur-co3dp 3 месяца назад +1

    Excellent work. This film shows that how people miss understand their family relations. They believe others than their relatives

  • @BaljitKaur-dn1bi
    @BaljitKaur-dn1bi 2 года назад +3

    Bhut hi vdhia sedh den vali film

  • @sukhdeepsingh5777
    @sukhdeepsingh5777 2 года назад +4

    Bht vadiaa video aw all team good work good bless you

  • @GurmanKaur9
    @GurmanKaur9 2 года назад +8

    Bohat sohna kamm congrats too all team 👌👌👌👌👌👌👌👌👌👌

  • @kiklidishairi
    @kiklidishairi 2 года назад +3

    Waah ji waah radio di sari team ne te baaki team ne kmaal krti

  • @GurvinderBathindaSnake
    @GurvinderBathindaSnake 2 года назад +6

    ਬਾ ਕਮਾਲ 👍🏼👍🏼👍🏼

  • @butasinghbhairupa245
    @butasinghbhairupa245 2 года назад +3

    Veer g bahut hi wadia g

  • @narinderpreet1910
    @narinderpreet1910 2 года назад +2

    Bhut vdiya lgi eh short movie mann nu choo len wali te bhut hi dukh hoya eh dekh k v k ajj kal kive apne paisya kr k begane ho jande

  • @dr.simerjeetkaurbrar4404
    @dr.simerjeetkaurbrar4404 2 года назад +6

    ਬਹੁਤ ਹੀ ਪਿਆਰੀ ਦਿਲ ਨੂੰ ਟੁੰਭਨ ਵਾਲੀ ਕਹਾਣੀ!ਸਾਰੀ ਟੀਮ ਨੇ ਹੀ ਬਹੁਤ ਅੱਛਾ ਕੰਮ ਕੀਤਾ ਹੈ! ਸਾਰੀ ਟੀਮ ਨੂੰ ਹੀ ਸਫਲ ਪੇਸ਼ਕਾਰੀ ਲਈ ਬਹੁਤ ਬਹੁਤ ਮੁਬਾਰਕਾਂ 💐

    • @sardal2022
      @sardal2022 2 года назад

      ਬਹੁਤ ਬਹੁਤ ਸ਼ੁਕਰੀਆ ਜੀ।ਥੈਡੇ ਇਹ ਕੀਮਤੀ ਸ਼ਬਦ ਅਗਲੀਆਂ ਸਿਰਜਨਾਵਾਂ ਲਈ ਪ੍ਰੇਰਨਾ ਦੇਣਗੇ।🙏
      --ਰਾਜਦੀਪ ਸਿੰਘ ਬਰਾੜ

  • @harpreet_sidhu2844
    @harpreet_sidhu2844 2 года назад +8

    ਬਹੁਤ ਸੋਹਣੀ movie ਆ 👌
    ਖ਼ੁਸ਼ਪ੍ਰੀਤ ਮੈਮ 👍
    By ANM 1year students Harvinder Kaur

  • @ManmeetSingh-zb8vw
    @ManmeetSingh-zb8vw 2 года назад +5

    Very beautiful story bhoot soni acting baljeet kaur g

  • @kulbirkaur1249
    @kulbirkaur1249 2 года назад +3

    Bhut e wadia vedio
    Kmaal d acting sari team d te bhut e gharan d kahani drsaundi a...👏👏👏

  • @SukhminderKaur-ey7gv
    @SukhminderKaur-ey7gv 3 месяца назад +1

    Pammi thanks U. Bahut achi lgi movie👌🏼🌹👍Good night 🌹🙏

  • @sahijstudio8309
    @sahijstudio8309 2 года назад +12

    ਮੁਬਾਰਕਾਂ ਪੂਰੀ ਟੀਮ ਨੂੰ .....
    ਸੋਹਣਾ ਕੰਮ ,ਸਭ ਦਾ ਹੀ

  • @sandhuaman6257
    @sandhuaman6257 4 месяца назад +1

    Wah g wah 🫶🫶🫶🫶👏👏👏👏👍👍👍👍👌👌👌👌✒️✒️✒️✒️✒️✒️✒️✒️

  • @ZINDAGIWITHANAMIKA
    @ZINDAGIWITHANAMIKA 2 года назад +8

    ਬਹੁਤ ਸੋਹਣੀ ਫਿਲਮ ਅਤੇ ਮੁਬਾਰਕਾਂ ਸਾਰੀ ਟੀਮ ਨੂੰ 🙏

  • @kulwindergikku2685
    @kulwindergikku2685 2 года назад +5

    Khushi played vry good character well done dear keep it up

  • @SurinderSingh-wk8gr
    @SurinderSingh-wk8gr 2 года назад +2

    Bhut nice video c veer ji menu ghar nu deak k appna ghar yadd aa gaya

  • @praveenlata3190
    @praveenlata3190 2 года назад +3

    Bahut bdia lgi film ,🙏🏽♥️

  • @minoosingh5454
    @minoosingh5454 Год назад +2

    Bahut vadiya …touched story congratulations…

    • @sardal2022
      @sardal2022 Год назад

      ਬਹੁਤ ਬਹੁਤ ਧੰਨਵਾਦ MinooSingh jiio..🥰
      -Rajdeep Singh Brar

  • @naseemansari9519
    @naseemansari9519 3 месяца назад +1

    WAH G WAH BAHUT BADHIYA G, RAB KEHNDA INSAN JALDBAAJ TE BESABR PAIDA HUA HAI,

  • @RashpalGill-l6n
    @RashpalGill-l6n 2 месяца назад +1

    ਏਹ ਤਾਂ ਚਲੋ ਸਨੇਹਾ ਸੀ। ਪਰ ਜਦੋਂ ਅਸਲ ਜਿੰਦਗੀ ਵਿੱਚ ਏਦਾਂ ਹੁੰਦਾ ਬਹੁਤ ਔਖੀ ਜਿੰਦਗੀ ਲੰਘਦੀ ਹੈ। ਜਿਸ ਇਨਸਾਨ ਦੀ ਜਨਾਨੀ ਮੂੰਹ ਫੱਟ ਹੋਵੇ ਲਾਈਲਗ ਹੋਵੇ ਤੇ ਅੱਗੋਂ ਬੰਦਾ ਸਾਫ ਦਿਲ ਰਿਸਤਿਆਂ ਨੂੰ ਪਿਆਰ ਕਰਨ ਵਾਲਾ ਹੋਵੇ ਓਸ ਬੰਦੇ ਦੀ ਜੂਨ ਖਰਾਬ ਕਰ ਦਿੰਦੀਆਂ ਨੇ ਕਲੇਸਣ ਜਨਾਨੀਆਂ।

  • @jassleen5720
    @jassleen5720 2 года назад +2

    Bhut vdia video🙏🙏🙏🙏

  • @kidsstreetshots
    @kidsstreetshots 2 года назад +3

    Kya baat h pardan ji ।।।।।bht vadia ਕਹਾਣੀ aw

  • @amardeepbrar3970
    @amardeepbrar3970 2 года назад +4

    Heart touching story nice acting 22 rajdeep brar

  • @SK-cd5wb
    @SK-cd5wb 5 месяцев назад +1

    Bahut vdhia kahani.Dil nu tumb gyi

  • @gavysandhu9033
    @gavysandhu9033 Год назад +1

    Bahut vadia story 🙏🏻

  • @kulwinderkaurkulwinder6624
    @kulwinderkaurkulwinder6624 3 месяца назад +1

    ਬਹੁਤ ਸੋਹਣੀ ਵੀਡਿਉ ਆ ਕੇ ❤❤❤❤❤❤

  • @sidhusaab7605
    @sidhusaab7605 2 года назад +5

    Really very beautiful story 🙏

  • @GurveerBrar1313
    @GurveerBrar1313 7 месяцев назад +2

    ਮੱਲਵਈ ਬੋਲੀ ❤️

  • @PRATIMAkaur-x9h
    @PRATIMAkaur-x9h 2 года назад +4

    ਬਹੁਤ ਵਧੀਆ ਉਪਰਾਲਾ ਅਤੇ ਵਿਚਾਰਧਾਰਾ ਨੂੰ ਸਲੂਟ,ਪਰ ਮੇਰੇ ਵੀਰ ਸਾਡੇ 📌ਵੀਰ ਮਾਸਟਰ 🖕ਜੀ ਦੀ ਅਦਾਕਾਰੀ ਬਾ,-ਕਮਾਲ ਅਤੇ ਦੂਸਰੇ ਅਦਾਕਾਰਾਂ ➕ਦੀ ਅਦਾਕਾਰੀ ਵੀ ਕਾਬਿਲ ਤਾਰੀਫ਼ ਹੈ,
    ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹੀਆਂ ਘਟਨਾਵਾਂ ਉੱਪਰ ਵਧੀਆ ਉਪਰਾਲਾ ਕਰਨ ਦੀ 💞ਪ੍ਰਮਾਤਮਾ ਤੁਹਾਡੀ ਅਦਾਕਾਰੀ ਨੂੰ ਹੋਰ ਚਾਰ ਚੰਨ ਲਾਉਣ ਜੀ
    ਮੁਬਾਰਕਾਂ ਜੀ ਸਾਰੇ ਅਦਾਕਾਰਾਂ ਨੂੰ ਸਲੂਟ ਆ 👍🖕🙏

  • @azalthestar4814
    @azalthestar4814 2 года назад +4

    ਵਧੀਆ ਫਿਲਮਾਂਕਣ,

  • @harsangeetkaur4869
    @harsangeetkaur4869 2 года назад +6

    ਬਹੁਤ ਵਧੀਆ …. Proud of you my talented dad …waheguru ji tarakiyan bakshn 🌸❤️

  • @tajenderkala2566
    @tajenderkala2566 Год назад +1

    ਵਾਹ ਓ ਵਾਈ,,, ਅਖੀਰ ਚ ਤਾਂ imotional ਕਰਤਾ ਯਯਯਾਆਰ,,, ਵਹੁਤ ਵਧੀਆ ਮੂਵੀ ਆ।।❤

  • @mandeepdhaliwal4
    @mandeepdhaliwal4 2 года назад +5

    Heart touching story 👌👌

  • @miripirigatkaakharabuttars2413
    @miripirigatkaakharabuttars2413 2 года назад +3

    ਬਹੁਤ ਚੰਗਾ ਸੁਨੇਹਾ ਦਿੱਤਾ ਅਤੇ ਐਕਟਿੰਗ ਵੀ ਕਾਬਿਲੇਤਾਰੀਫ ਹੈ
    ਚਮਕੋਰ ਸਿੰਘ ਬੁੱਟਰ

  • @drbalvindersinghmutiyar458
    @drbalvindersinghmutiyar458 2 года назад +5

    Gagandeep ji ba kamaal acting. Amazing

  • @IndianSafalKisantv
    @IndianSafalKisantv 2 года назад +14

    ਬਹੁਤ ਵਧੀਆ ਵਿਸ਼ਾ,ਅਦਾਕਾਰੀ ਤੇ ਫਿਲਮਾਕਣ

    • @sardal2022
      @sardal2022 2 года назад

      ਬਹੁਤ ਬਹੁਤ ਧੰਨਵਾਦ ਜੀ।ਕ੍ਰਿਪਾ ਕਰਕੇ ਸ਼ੇਅਰ ਕਰੋ ਜੀ🙏।

  • @paramjitkaur7588
    @paramjitkaur7588 2 года назад +2

    Bohuuuut ee vadhiya short film 🎥😍❤

  • @anokhikla7212
    @anokhikla7212 2 года назад +9

    ਸਾਰੀ ਟੀਮ ਵਧਾਈ ਦੀ ਪਾਤਰ।।।

  • @bhupindersinghpunia1163
    @bhupindersinghpunia1163 2 года назад +5

    Heart touching movie
    Very good Khushpreet Kaur Shergill 👍

  • @AmanSandhu-g3w
    @AmanSandhu-g3w 6 месяцев назад +1

    Bahut sohni movie veer ji

  • @kamalmaan5220
    @kamalmaan5220 2 месяца назад +1

    Bauht vdiya story c

  • @mohindersingh2455
    @mohindersingh2455 2 года назад +3

    Kmal de peshkari

  • @naturekahlon6905
    @naturekahlon6905 2 года назад +3

    ਬਹੁਤ ਸੋਹਣੀ ਮੂਵੀ।ਢੇਰ ਸਾਰੀਆਂ ਮੂਬਾਰਕਾਂ ਰਾਜਦੀਪ ਜੀ।

  • @foodbranch6576
    @foodbranch6576 2 года назад +2

    nice act khushpreet mam and Gagan sir

  • @IqbalSingh-vg5pc
    @IqbalSingh-vg5pc 2 года назад +2

    ਬਹੁਤ ਹੀ ਵਧੀਆ ਮੈਰਿਜ ਹੈ ਦੁਨੀਆਂ ਵਾਸਤੇ

  • @jasvirsingh4301
    @jasvirsingh4301 Год назад +1

    ਬਹੁਤ ਹੀ ਵਧੀਆ ਕਹਾਣੀ ਅਤੇ ਫਿਲਮਾਂਕਣ ਹੈ ਜੀ, ਇਹ ਹੀ ਅੱਜ 40-50 ਸਾਲ ਪਹਿਲਾਂ ਵੀ ਲੱਗਦੀ ਹੈ ਜੀ। ਖੈਰ ਇਨਸਾਨੀਅਤ ਸਦਾ ਹੀ ਜਿਊਂਦੀ ਹੈ ਪਰ ਕਿਸੇ ਕਿਸੇ ਇਨਸਾਨ ਵਿੱਚ।

  • @baljotsran8518
    @baljotsran8518 2 года назад +7

    Right 💯💯

  • @saabsandhusandhu1379
    @saabsandhusandhu1379 Год назад +1

    Akha vicho paani aa gya vekh k kyaa baat bhut vdia ji 🙏

  • @sijitdhairya1473
    @sijitdhairya1473 2 года назад +2

    Raab charnoo wargi behna sab nu deve 🙏🙏🙏

  • @tanveerbansal3972
    @tanveerbansal3972 2 года назад +4

    Waahh, ik sec layi v movie ton dhyaan edhar odhar ni hoya..so nyc..well done geetu👍👍..bhht wadiya acting by u and ur team..😊😊

  • @supreetkaur2053
    @supreetkaur2053 2 года назад +3

    ਬਹੁਤ ਵਧੀਆ story ਤੇ ਬਹੁਤ ਵਧੀਆ ਐਕਟਿੰਗ