ਰੱਬ ਦੀਆਂ ਰਮਜ਼ਾਂ | Rab Diyan Ramjhan | Full Movie | New Punjabi Movie 2023 | Hyper Sardar's

Поделиться
HTML-код
  • Опубликовано: 21 июн 2023
  • ਜਿੰਦਗੀ ਦੇ ਹਰਫ਼ਾਂ ਤੇ ਲਿਖੀ ਵਿਛੋੜਿਆਂ ਦੀ ਦਰਦ ਕਹਾਣੀ।
    ਰੱਬ ਦੀਆਂ ਰਮਜ਼ਾਂ
    ਇਸ ਕਹਾਣੀ ਵਿੱਚ ਵਰਤੇ ਗਏ ਸਾਰੇ ਨਾਮ, ਕਿਰਦਾਰ, ਪਹਿਰਾਵੇ, ਬੋਲੇ ਗਏ ਸ਼ਬਦ ਇਸ ਕਾਲਪਨਿਕ ਕਹਾਣੀ ਦਾ ਹਿੱਸਾ ਨੇ। ਇਨ੍ਹਾਂ ਦਾ ਕਿਸੇ ਵੀ ਧਰਮ,ਜਾਤ, ਬੋਲੀ,ਜਿਉਂਦੇ ਜਾਂ ਮਰ ਚੁੱਕੇ ਕਿਸੇ ਵੀ ਇਨਸਾਨ ਨਾਲ ਕੋਈ ਸੰਬੰਧ ਨਹੀਂ ਹੈ। ਜੇਕਰ ਇਸ ਫਿਲਮ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸੱਚੀ ਬੀਤੀ ਜਾਂ ਲਿਖੀ ਕਹਾਣੀ ਮੇਲ ਖਾਂਦੀ ਹੈ ਤਾਂ ਉਸ ਨੂੰ ਸਿਰਫ਼ ਇਕ ਸੰਯੋਗ ਸਮਝਿਆ ਜਾਵੇ। ਅਸੀਂ ਇਸ ਕਹਾਣੀ ਨਾਲ ਕਿਸੇ ਨੂੰ ਕੋਈ ਵੀ ਠੇਸ ਪਹੁੰਚਾਉਣ ਦੀ ਨੀਯਤ ਨਹੀਂ ਰੱਖਦੇ। ਇਹ ਕਹਾਣੀ ਕਾਲਪਨਿਕ ਹੈ ਤੇ ਇਸ ਦੇ ਸਾਰੇ ਕਿਰਦਾਰ ਵੀ ਕਾਲਪਨਿਕ ਹਨ।
    Written by - Charanjit Kang
    Directed by - Gurkeerat singh
    Produced by - Inderpal Singh, Lt.Gurdeep singh Kang
    Full movie releasing on 22 June 2023 Officially on Hyper Sardar's youtube channel.
    Subscribe for Further update
    Contact
    9914001420 , 9041631239
    kang_charanjit_...
    ikeeratsingh?ig...
  • ВидеоклипыВидеоклипы

Комментарии • 391

  • @jagtarrattan1755
    @jagtarrattan1755 Год назад +13

    ਦਿਲ ਨੂੰ ਧੁਰ ਅੰਦਰੋਂ ਸੂਹ ਜਾਣ ਵਾਲੀ ਕਹਾਣੀ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀਓ

  • @gurvailsinghaulakhsaab9883
    @gurvailsinghaulakhsaab9883 Год назад +14

    ਵੀਰ ਜੀ ਬਹੁਤ ਵਧਿਆ ਵੀਡੀਓ ਆ ਭੈਣ ਭਰਾ ਵਾਲਾ ਸੀਨ ਦੇਖ ਕੇ ਰੋਣ ਆ ਗਿਆ

  • @user-zt8re7um3w
    @user-zt8re7um3w Год назад +9

    ਜਲਦੀ ਹੀ ਨਵੀਂ ਫ਼ਿਲਮ ਲ਼ੈ ਕੇ ਹਾਜ਼ਰ ਹੋਵਾਂਗੇ ਇਹ। ਫਿਲਮ ਪਸੰਦ ਆਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ

  • @KOHINOORKHALSA
    @KOHINOORKHALSA Год назад +14

    ਬਾਈ ਜੀ ਕਹਾਣੀ ਬਹੁਤ ਵਧੀਆ ਹੈ ਸਾਰੇ ਟੀਮ ਮੈਂਬਰਾਂ ਨੂੰ ਵਧਾਈਆਂ

  • @lachhmamdass74
    @lachhmamdass74 Год назад +11

    ਬਹੁਤ ਦਿਲ ਨੂੰ ਧੁਰ ਅੰਦਰੋਂ ਛੂਹਣ ਵਾਲਾ ਅਤੇ ਅੱਜ ਦੇ ਸਮੇਂ ਨੂੰ ਬਿਆਨ ਕਰਦਾ ਸੱਚ। ਸਾਰੀ ਟੀਮ ਨੂੰ ਤਹਿ ਦਿਲੋਂ ਪਿਆਰ ਅਤੇ ਵਾਹਿਗੁਰੂ ਜੀ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀਆਂ ਬਖ਼ਸ਼ਣ
    । ਪੁੱਤ ਚਰਨਜੀਤ ਰੱਬ ਦੀ ਮਿਹਰ ਸਦਕਾ ਖਾਨਦਾਨ ਦਾ ਨਾਮ ਉੱਚਾ ਕਰ ਰਿਹਾ ਹੈ। ਖ਼ੂਬ ਤਰੱਕੀਆਂ ਕਰੇਂ। ਦੁੱਲੇ ਪੁੱਤ ਲਈ ਵੀ ਦਿਲੋਂ ਪਿਆਰ

    • @charanjitkang7091
      @charanjitkang7091 Год назад +1

      ਆਪ ਜੀ ਦੀ ਇਹ ਬਹੁਤ ਪਿਆਰੀ ਪ੍ਰਤੀਕਿਰਿਆ ਸਾਡੇ ਲਈ ਬਹੁਤ ਵੱਡਾ ਆਸ਼ੀਰਵਾਦ ਹੈ ਗੁਰੂ ਜੀ

    • @harishkumar-fq9yz
      @harishkumar-fq9yz Год назад

      tnku so much sir ji🙏

    • @jaskaransidhu7087
      @jaskaransidhu7087 11 месяцев назад

      Bot sohni

  • @riyaarora4846
    @riyaarora4846 Год назад +5

    Heart touching seen jb chotti umer me maa ka saya sir se utth Jaye kese us family ke bachee manage karte h binna maaa toh taaa sb sunnna h ji 😢😢😢😢

  • @kaurdarshan5770
    @kaurdarshan5770 Год назад +5

    ਰੱਬ ਤੋਂ ਡਰੋ ਕਿਸੇ ਨਾਲ਼ ਵਧਿਕਿਆਂ ਨਾਂ ਕਰੋ ਨਹੀਂ ਤਾਂ ਲੇਖਾ ਤਾਂ ਦੇਣਾ ਪੈਂਦਾ ਆ

  • @actorgurrandhawa2759
    @actorgurrandhawa2759 Год назад +13

    ਰੱਬ ਦੀਆਂ ਰਮਜ਼ਾਂ ਦੀ ਸਾਰੀ ਟੀਮ ਨੇ ਜੀਅ ਜਾਨ ਲਾ ਕੇ ਫਿਲਮ ਵਿੱਚ ਕੰਮ ਕੀਤਾ ਹੈ ਸਾਰੀ ਟੀਮ ਨੂੰ ਦਿਲੋਂ ਮੁਹੱਬਤਾਂ

  • @hyperking8681
    @hyperking8681 Год назад +3

    फिल्म देखकर बहुत अच्छा लगा यह स्टोरी बहुत ही खूब और घरेलू थी इसमे जिन कलाकारों ने अपने अपने किरदार निभाए वो बहुत ही काबीले तारीफ हैं उनको मौका मिलना चाहिए

  • @bhattibhatti914
    @bhattibhatti914 10 месяцев назад +9

    ਸੱਚ ਹੀ ਦੱਸਿਆ ਏਸ ਵੀਡਿਓ ਚ ਕਿਸੇ ਦਾ ਬੁਰਾ ਕਰਕੇ ਆਪਣਾ ਚੰਗਾ ਨਹੀਂ ਹੁੰਦਾ ਜਿਸਦਾ ਕੋਈ ਨਹੀਂ ਉਸਦਾ ਰੱਬ ਹੁੰਦਾ ਮੇਰਿਆ ਅੱਖਾਂ ਨਮ ਹੋਗੀਆ

  • @jasskhaira2734
    @jasskhaira2734 Год назад +28

    ਮੇਰੀਆਂ ਤਾਂ ਅੱਖਾਂ ਚ ਪਾਣੀ ਆ ਗਿਆ 🙏🙏🙏👍

    • @daljitkaur96
      @daljitkaur96 10 месяцев назад

      Sahi gal aa mre vi starting cha akha cha pani aa geya c

    • @veeysingh4014
      @veeysingh4014 10 месяцев назад

      🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿🙏🏿🌹🙏🌹🙏🏿

    • @PaenavSidhu
      @PaenavSidhu 10 месяцев назад

      ​@@daljitkaur96sß ਉ 8 ,😅😅

    • @pargatmanak9550
      @pargatmanak9550 10 месяцев назад

      😊​@@daljitkaur96ਮ
      ਮਮਤਾ
      ਮੋਮ


      😊
      1:17:17
      1:18:35

    • @JagtarSandhu-fx7xg
      @JagtarSandhu-fx7xg 10 месяцев назад

      ​@@Dalerbir00

  • @gurinderkaur4602
    @gurinderkaur4602 Год назад +9

    Bhut emotional story c jindgi di sachai nu byan krdi a 👌👌👍🥰🥰

  • @sardarasinghsidhu1722
    @sardarasinghsidhu1722 Год назад +7

    ਬਹੁਤ ਹੀ ਵਧੀਆ ਕਹਾਣੀ, ਫਿਲਮਾਂਕਣ ਅਤੇ ਡਾਇਲਾਗ, ਸਿੱਖਿਆਦਾਇਕ ਫ਼ਿਲਮ। ਪੂਰੀ ਟੀਮ ਵਧਾਈ ਦੀ ਪਾਤਰ ਹੈ।

  • @Paras_gamer1234
    @Paras_gamer1234 10 месяцев назад +4

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ, ਬਹੁਤ ਵਾਰ ਰੋਇਆ ਇਹ ਫਿਲਮ ਦੇਖ ਕੇ, ਇਜ ਲੱਗਿਆ ਹਰ ਘਰ ਦੀ ਕਹਾਣੀ ਹੋਵੇ

  • @user-rt4ib6ku2n
    @user-rt4ib6ku2n Год назад +5

    Nice 👍👍👍👍👍👍👍👍👍👍👍👍👍👍👍👍👍👍👍👍👍 waheguru ji mehar Karn hor trakia bakshn

  • @user-wb2gf6lz9u
    @user-wb2gf6lz9u Год назад +4

    Bhut vadhiya 🎉 congratulations

  • @SharanjeetKaur-de3cu
    @SharanjeetKaur-de3cu 11 месяцев назад +3

    ਪਰਿਵਾਰ ਚ ਬੈਠ ਕੇ ਦੇਖਣ ਵਾਲੀ ਫਿਲਮ ਤੇ ਬੋਹਤ ਸੋਹਣਾ msg dendi ਹੋਈ te ਬੋਹਤ ਸਾਰੇ lok ਜਿਨ੍ਹਾਂ ਨਾਲ ਏਹ ਸਭ ਹੋਇਆ ਉਹਨਾਂ ਦੀ ਦਾਸਤਾਨ ਬਿਆਨ ਕੀਤੀ ਗਈ ਏਸ ਫਿਲਮ ਚ

  • @tarsemsingh2484
    @tarsemsingh2484 Год назад +6

    ❤ਬਹੁਤ ਵਧੀਆ ਫਿਲਮ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤

  • @lavimaan3775
    @lavimaan3775 Год назад +5

    ਬਹੁਤ ਹੀ ਵਧੀਆ ਵਿਡਿਉ ਸੀ ਵੀਰ ਜੀ ਵਿਡਿਉ ਨੂੰ ਦੇਖ ਕੇ ਰੋਣਾ ਆ ਗਿਆ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ 💕💕💕🌹🌹🌹🙏🙏

  • @dhillondhillon4662
    @dhillondhillon4662 11 месяцев назад +4

    😭😭😭😭 mano mara putt di yaad a gai mano ve shad ka ona paiya sohra gher apna putt nu khaas rubb mano ve apna putt nal mila dava keta pava ohh last day hova meri life da

  • @kanoonisalahbyadv.kanwalji6303
    @kanoonisalahbyadv.kanwalji6303 Год назад +2

    ਬਹੁਤ ਵਧੀਆ ਪੇਸ਼ਕਾਰੀ । ਕਈ ਵਾਰ ਰਵਾਉਂਦੀ ਹੈ ਫਿਲਮ ।

  • @riyaarora4846
    @riyaarora4846 Год назад +6

    Nicee heart touching storyy ❤❤❤

  • @kulwinderkaur9668
    @kulwinderkaur9668 10 месяцев назад +4

    ਵਾਹਿਗੁਰੂ ਜੀ ਮੇਰੇ ਇਸ ਸੋਹਣੇ ਪੰਜਾਬ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਿਓ ਇਹ ਕਹਾਣੀ ਲਿਖਣ ਵਾਲੇ ਵਿਚ ਐਨਾ ਟੈਲੇਂਟ ਇਕ ਵੱਖਰੀ ਤੇ ਅਨੋਖੀ ਕਹਾਣੀ, ਵਾਹਿਗੁਰੂ ਜੀ ਇਸ ਕਹਾਣੀ ਲਿਖਣ ਵਾਲੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ🙏🏻🙏🏻

  • @dama.n1314
    @dama.n1314 Год назад +5

    Very nice story i really like it very muchh❤

  • @chughestate85
    @chughestate85 Год назад +1

    Bahut sohni movie hai ajkal Diya Punjabi movie nalo kite wadiya laggi chota gurmukh bahut masoom hai ye wadda gurmukh di acting bakmaal si baki sari team ne bahut sohna kamm kita ...

  • @ParamjitKaur-zy5cm
    @ParamjitKaur-zy5cm Год назад +1

    Bahut hi badhiya movi akhir vich ta man bhavuk ho gia rova edeta bhra rab. Tuhanu lameia umra devy

  • @GurpalBrarz
    @GurpalBrarz 4 месяца назад +1

    ਬਹੁਤ ਸੋਹਣੀ Movie ਬਣੀ ਆ ਭਰਾ ਸੱਚੀ ਰੂਹ ਕੰਡਾ ਖੜਾ ਹੋ ਗਿਆ ਦੇਖ ਕੇ 🤧❤

  • @summysamria97797
    @summysamria97797 Год назад +16

    ਮੌਜੂਦਾ ਸਮੇਂ ਦੇ ਹਾਲਾਤ ਨੂੰ ਬਾਖੂਬੀ ਪੇਸ਼ ਕੀਤਾ ਕੰਗ ਸਾਹਿਬ।ਸਾਰੀ ਟੀਮ ਨੂੰ ਮੁਬਾਰਕਬਾਦ ਮੇਰੇ ਵੱਲੋਂ। ਢੇਰ ਮੁਬਾਰਕਾਂ।

    • @charanjitkang7091
      @charanjitkang7091 Год назад

      ਬਹੁਤ ਸ਼ੁਕਰੀਆ ਜੀ

    • @umartv3629
      @umartv3629 7 месяцев назад

      ​@@charanjitkang70913rr

  • @shankyarora3687
    @shankyarora3687 Год назад +4

    Bahut kaint story gurkirat bro❤

  • @unknowntalent5987
    @unknowntalent5987 Год назад +4

    Very nice 👍👍 story God bless you

  • @garrydhillon1762
    @garrydhillon1762 Год назад +1

    ਬਹੁਤ ਅੱਛੀ ਫਿਲਮ ਹੈ ਜਰੂਰ ਦੇਖਣੀ ਚਾਹੀਦੀ ਹੈ ਪਾਰਿਵਾਰਿਕ ਫਿਲਮ ਹੈ ਟੁੱਟਦੇ ਜੁੜਦੇ ਰਿਸ਼ਤਿਆਂ ਦੀ ਦਾਸਤਾਂ ਬਾਖੂਬੀ ਦਰਸਾਈ ਗਈ

  • @lakhvirsingh606
    @lakhvirsingh606 10 месяцев назад +3

    ਬਹੁਤ ਹੀ ਵਧੀਆ ਕਹਾਣੀ ਸੀ ਵੀਰ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਗਲਾ ਭਾਗ ਕਦੋਂ ਦਿਓਂਗੇ

  • @user-rt4ib6ku2n
    @user-rt4ib6ku2n Год назад +4

    Bhut hi vadia ❤❤❤❤🎉🎉🎉 congratulations sare team nu

  • @MANPREETSINGH-dy4rj
    @MANPREETSINGH-dy4rj Год назад +1

    Bht sohni movie bnai aa ji.thats on realty...😮vry vry nice.beautyful ji....

  • @swaransingh6918
    @swaransingh6918 Год назад +5

    ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਵੀਡੀਓ ਸੀ

  • @gurpindersinghrathi
    @gurpindersinghrathi Год назад +1

    Bhottt vadia film bhott kuch sikhn nu milda

  • @naryanmalout4239
    @naryanmalout4239 Год назад +2

    bhot vdiaa ji

    • @vijaykumari3183
      @vijaykumari3183 Год назад

      Dulle.ki.dosti.v..jessedhambesr.ki.jodi👍👍💕💕💕🤝🤝ambala

  • @user-sw3tc9zu5g
    @user-sw3tc9zu5g 8 месяцев назад +2

    Waheguru ji waheguru ji waheguru ji waheguru ji waheguru ji 🙏🙏🙏🙏🙏

  • @dharmindersinghrataul1219
    @dharmindersinghrataul1219 Год назад +3

    ਮਾ ਤੋ ਸਿਵਾਏ ਕੋਈ ਨਹੀ 🙏🙏😭😭😭i love my mom

  • @justpuneet6691
    @justpuneet6691 Год назад +6

    Very emotional movie all characters are suitable for this movie...❤❤❤❤

  • @user-zp6tu9bz1k
    @user-zp6tu9bz1k Год назад +1

    Bohat achha end. Tay bura karan waalyaan laee wadhiya sabaq. 👌👌❤️👍👍👍

  • @sufiyanali3543
    @sufiyanali3543 Год назад +1

    Very very Good story and nice acting mashalla nice Pakistan zindabad

  • @jassisidhu7973
    @jassisidhu7973 Год назад +1

    Eho j movie hamesha bnode rho rab tarikia bakhse Kush rho

  • @gaganpreetsingh000
    @gaganpreetsingh000 Год назад +3

    Mzaa aaagya 😊

  • @maloutrecords9499
    @maloutrecords9499 Год назад +3

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
    ਬਹੁਤ ਹੀ ਵਧੀਆ ਸਟੋਰੀ
    ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏❤️🥰

    • @vijaykumari3183
      @vijaykumari3183 Год назад

      Very.nice.video.good.video.god.msgdehk.kar♥️♥️se❣️❣️agye👍👍👌👌🙏🙏first.bar.dekhi💯💯💯 ambala

  • @baljitpandyar2082
    @baljitpandyar2082 Год назад +1

    Akhan bhar ayiya meria tn movie Dil te lggi saari

  • @prabhprabh6461
    @prabhprabh6461 Год назад +3

    Heart touching

  • @jasvindersingh2816
    @jasvindersingh2816 Год назад +4

    Very nice 👍 ❤

  • @user-zt8re7um3w
    @user-zt8re7um3w Год назад +1

    10 hajar Ho Gaye 10 million kar do

  • @charnjeetkaur5016
    @charnjeetkaur5016 11 месяцев назад +2

    Boht badiya movie hegi si ji waheguru ji tohanu tarkiyan bakhsn 🙏🙏❤️

  • @nirmalagrewal9800
    @nirmalagrewal9800 Год назад +1

    Excellent movie. Much better than one with big stars in it!

  • @SandeepSingh-sg6qx
    @SandeepSingh-sg6qx Год назад +1

    Bhut hi yaada sohni movie hai 👌👍🏻 dil ton salute 🙏🙏

  • @jagjeetsinghgill6876
    @jagjeetsinghgill6876 Год назад +2

    Baut vdiya bai reallty of life

  • @bikramsandhu-3278
    @bikramsandhu-3278 Год назад +1

    Bhut shoni film ♥️♥️♥️♥️♥️♥️♥️💓💓💓💓💓💓💓💓💓

  • @shilpasapra2224
    @shilpasapra2224 Год назад +2

    Nice story👌
    Congratulations 👍

  • @ManjeetSingh-hb2jg
    @ManjeetSingh-hb2jg Год назад +2

    V. Nice

  • @rajneeshpanesar
    @rajneeshpanesar Год назад +1

    Dil rwa ditaa eh vdo ne 🥺🥺🥺

  • @gurdassingh3387
    @gurdassingh3387 Год назад +1

    Bahut vadiya story

  • @manjeetkaur4056
    @manjeetkaur4056 Год назад +1

    ਬਹੁਤ ਵਧੀਆ ਮੂਵੀ ਆ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰੀਆ ਤੇ 👍👍👍👍👌👌🙏🙏❤️❤️

  • @gurumukh-oc4bq
    @gurumukh-oc4bq 11 месяцев назад +1

    This is real story of many family in punjabi generely this home to home thanks usa

  • @jassisidhu7973
    @jassisidhu7973 Год назад +2

    Very nice and good massage

  • @kulvirkaur-frm4899
    @kulvirkaur-frm4899 Год назад +1

    ਬਹੁਤ ਹੀ ਵਧੀਆ ਕਹਾਣੀ ਹੈ ਅਤੇ ਐਕਟਿੰਗ ਵੀ ਬੇਮਿਸਾਲ ਹੈ

  • @sukhminderChahalNimmy
    @sukhminderChahalNimmy Год назад +1

    ਬਹੁਤ ਬਹੁਤ ਮੁਬਾਰਕਾਂ ਜੀ

  • @kulwindermann5975
    @kulwindermann5975 Год назад +1

    Bht vdia story aa gbu always ♥️♥️

  • @LovepreetSingh-oc2im
    @LovepreetSingh-oc2im 20 дней назад

    ਕਿੱਦਾਂ ਕੋਈ ਪਬੰਦੀਆਂ ਲਾ ਲਉ ਪ੍ਰੀਤਾਂ ਤੇ, ਕਦੇ ਦਿਲਾ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ।❤️‍🩹♥️😊

  • @swaransingh2663
    @swaransingh2663 10 месяцев назад +4

    ਮੇਰੀ ਅੱਖਾਂ ਵਿੱਚ ਪਾਣੀ ਆ ਗਿਆ ਜੀ😢😢

  • @gurvailsinghaulakhsaab9883
    @gurvailsinghaulakhsaab9883 Год назад +1

    ਬਹੁਤ ਬਹੁਤ ਵਧੀਆ ਵੀਡੀਓ ਬਹੁਤ ਵਧਿਆ ਸੁਨੇਹਾ

  • @sukhdeepsingh-kx9rt
    @sukhdeepsingh-kx9rt Год назад +1

    Heart touching story

  • @kesarparkash9842
    @kesarparkash9842 Год назад +3

    All participated are good actors of struggling life🎉🎉🎉 plz keep it up to understandings of life

  • @baljinderwoodworks
    @baljinderwoodworks Год назад +2

    Very emotional movie

  • @MaingalSingh
    @MaingalSingh Год назад +1

    ❤😂bahut vadia story ha bai ji 😂🎉😢😮😅

  • @rajwantkaur1412
    @rajwantkaur1412 Год назад +1

    Bahut vadia story hai

  • @user-zp6tu9bz1k
    @user-zp6tu9bz1k Год назад +1

    Intazaar c

  • @husanbatth7116
    @husanbatth7116 11 месяцев назад +3

    Heart touching movie 🎥❤

  • @Shire746
    @Shire746 Год назад +3

    Really heart touching story, all characters are like “ moti in a tasbi”

  • @manugill6119
    @manugill6119 Год назад +1

    Nice story 😢but vadia lagi suno God bless sari teim nu

  • @RungMunch
    @RungMunch Год назад +2

    Good very good

  • @sultansingh7138
    @sultansingh7138 10 месяцев назад +1

    Very nice msg par dukh bhari story dekh rona aa gya 😢

  • @SukhvinderSingh-hq3ti
    @SukhvinderSingh-hq3ti Год назад +2

    Satnam wahe Guru ji sab te mahr Karo ji

  • @GurlalSingh-by8xi
    @GurlalSingh-by8xi Год назад +3

    Did well
    It's melodramatic.
    You played well with the emotions of the viewers.
    May God bless you

  • @preetgill5654
    @preetgill5654 Год назад +1

    Nice story Kang sab congratulations bro

  • @parvindersingh7968
    @parvindersingh7968 Год назад +1

    Welcome back to hyper sardar gbu all nice work

  • @jaswantkaur5260
    @jaswantkaur5260 Год назад +1

    End ਬਹੁਤ ਵਧੀਆ ਸੀ

  • @Sonusingh-tk1ys
    @Sonusingh-tk1ys Год назад +1

    Very nice movie

  • @AmritpalSingh-xm9cz
    @AmritpalSingh-xm9cz Год назад +1

    Nice movi

  • @pranavdhawan3846
    @pranavdhawan3846 Год назад +4

    amazing work❤

  • @ritutoora546
    @ritutoora546 10 месяцев назад +1

    Painfull story 😢waheguru sab de ma peo Diya lambia umra kre 🙏te jvaka nu made kma to bchave

    • @jot7958
      @jot7958 10 месяцев назад

      Jarur ❤

  • @GUPTAACADEMYMALOUT
    @GUPTAACADEMYMALOUT Год назад +1

    Excellent sir g

  • @rafuzansardarni6261
    @rafuzansardarni6261 Год назад +2

    Really bhut sohni te emotional story a 🙏🙏 waheguru ji maher krn 🙏 god job all team ❤❤❤❤...

  • @gurasis395
    @gurasis395 Год назад +2

    The story was very nice really
    Congratulations to all members 🥳🥳🥳🥳🥳 congratulations

  • @shaliraza4089
    @shaliraza4089 Год назад +1

    super hit movie amazing actors ❤❤ im.Pakistan ❤

  • @AmarjitKaur-he7sc
    @AmarjitKaur-he7sc Год назад +1

    Bht jda nice video jide door hoye hunn ohnuu pta dukh ki hunda 😢😢

  • @pavitarsingh7740
    @pavitarsingh7740 Год назад +2

    Congratulations 🎉

  • @maan46
    @maan46 Год назад +1

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਹਮੇਸ਼ਾ ਬਣੀ ਰਹੈ

  • @gumnaam3393
    @gumnaam3393 Год назад +2

    Pehla viewer 🎉🎉🎉🎉🎉

  • @simranjeetkaur1006
    @simranjeetkaur1006 5 месяцев назад

    Rishteayan te dosti te samaj de such nu beyaan kardi story. Bahut he vadhiya saree team nu mubarkan

  • @GSMANGATMANGAT
    @GSMANGATMANGAT Год назад

    Bhut wdia

  • @ajaydeep772
    @ajaydeep772 Год назад +1

    Bhut Wdia👍✌️

  • @surjitkaur9964
    @surjitkaur9964 Год назад +1

    ਇਸ ਤਰਾਂ ਦੀ ਫਲਮਾਂ ਬੁਣਾਣ ਲੲਈ ਧੰਨ ਵਾਦ ਸਮਝੋਣ ਲੲ

  • @user-lh3hr6te7z
    @user-lh3hr6te7z Год назад +1

    Nice movie actor 🎉❤i am pakistan❤❤