ਸਕੀਆਂ ਭੈਣਾਂ ਲਾਲਚੀ ਸਹੁਰੇ (17) SAKKIYAN BHEINA LALCHI SHORE (17)PUNJABI WEB SERIES 2024 Aman dhillon

Поделиться
HTML-код
  • Опубликовано: 21 окт 2024

Комментарии • 351

  • @KulwinderShergillShergil-tb7jj
    @KulwinderShergillShergil-tb7jj 2 месяца назад +29

    ਜੈਸਮੀਨ ਨੂੰ ਪ੍ਰੀਤੋ ਮਾਸੀ ਦੇ ਬਹੁਤ ਗੁੱਸਾ ਆ ਰਿਹਾ ਪਰ ਪਤਾ ਨੀ ਕਿਵੇ ਕਾਬੂ ਪਾਇਆ ਹੋਣਾਂ ਗੁਸੇ ਤੇ ।। ਇੱਧਰ ਪ੍ਰੀਤੋ ਮਾਸੀ ਦੇ ਮੁੰਡੇ ਦੇ ਲੱਸ਼ਣ ਸਹੀ ਨੀ ਲੱਗਦੇ ਜਾਂ ਤਾਂ ਅੰਜਨੀ ਨੂੰ ਘਰੋਂ ਕਢਾਊ ਜਾਂ ਹਰਜੀਤ ਕੋਲੋ ਆਪ ਜੁੱਤੀਆਂ ਖ਼ਾ ਕੇ ਜਾਊ 😂 ਭੂਆ ਖਿੱਚ ਕੇ ਰੱਖੋ ਕੰਮ ਨੂੰ ਕਰਦੋ ਸਿੱਧੀਆਂ ਦੋਨਾਂ ਭੈਣਾਂ ਨੂੰ ।। ਬਹੁਤ ਸੋਹਣੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ

  • @AmandeepKaur-gp6co
    @AmandeepKaur-gp6co 2 месяца назад +26

    ਅਮਨ ਦੀਦੀ ਤੁਸੀਂ ਮੋਟੇ ਹੋਗੇ ਵੀਡੀਓ ਬਹੁਤ ਨਾਈਸ 👍👍👍❤️❤️😘😘😘😘

  • @boharsingh7725
    @boharsingh7725 2 месяца назад +38

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @GurkeeratdhillonSaab
    @GurkeeratdhillonSaab 2 месяца назад +3

    ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿਚ ਰੱਖੇ

  • @AmritpalSingh-vt9sy
    @AmritpalSingh-vt9sy 2 месяца назад +10

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤

  • @evildead4964
    @evildead4964 2 месяца назад +1

    ❤❤❤❤❤❤

  • @SimranKaur-xp8xy
    @SimranKaur-xp8xy 2 месяца назад +1

    very nice god bless you team members 🙏🙏👌🏻👌🏻👍👍

  • @SukhwinderSingh-wq5ip
    @SukhwinderSingh-wq5ip 2 месяца назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @BalbirSingh-ji6vv
    @BalbirSingh-ji6vv 2 месяца назад +11

    ਪ੍ਰੀਤੋ ਵਰਗੀ ਲਾਵਾਲੁਤਰੀ ਜਨਾਨੀ ਕਿਸੇ ਦੇ ਘਰ ਨਾ ਤਾਂ ਜੰਮੇ ਅਤੇ ਨਾ ਹੀ ਆਵੇ । ਕਿਸੇ ਦਾ ਬੁਰਾ ਸੋਚਣ ਵਾਲੇ ਕਦੇ ਆਪਣਾ ਵੀ ਚੰਗਾ ਨਹੀਂ ਹੁੰਦਾ ਹੈ ਬਸ ਗੱਲ ਸਮੇਂ ਦੀ ਹੈ । ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।

  • @Virk-2022
    @Virk-2022 2 месяца назад +3

    ਅੰਜਲੀ ਸਹੀ ਕਹਿ ਰਹੀ ਆ ਮਾਸੀ ਤਾਂ ਚਰਨੋ ਦਾ ਹਿਸਾ ਵੀ ਸਾਭਣ ਨੂੰ ਫਿਰਦੀ ਆ । ਤਾਂ ਹੀ ਤਾਂ ਅਮਨ ਤੇ ਅੰਜਲੀ ਨੂੰ ਘਰੋ ਭਜਾ ਰਹੀ ਆ ਚਰਨੋ ਇਥੇ ਗਲਤ ਕਰ ਰਹੀ ਆ 😮😮
    ਵੀਡੀਓ ਬਹੁਤ ਘੈਟ ਆ ❤❤

  • @jaspalrandhawa7113
    @jaspalrandhawa7113 2 месяца назад +3

    Very Nice Video. All Team Members Good Acting. God Bless You.

  • @Maninder_brar
    @Maninder_brar 2 месяца назад +4

    ਪ੍ਰੀਤੋ ਤੇ ਕਿਰਨਾਂ ਮਾਸੀ ਨੇ ਤਾਂ ਆਪਸ ਚ ਪ੍ਰੀਤ ਪਾ ਲਈ,,,ਭੂਆ ਕੱਢ ਦੀ ਆ ਪ੍ਰੀਤੋ ਤੇ ਚਰਨੋਂ ਦੇ ਵੱਟ 😅😅😅ਬਹੁਤ ਵਧੀਆ ਵੀਡਿਓ ❤❤❤❤❤

  • @Amandeepkaur-rx7xd
    @Amandeepkaur-rx7xd 2 месяца назад +17

    ਚਰਨੋ ਤੇ ਪ੍ਰੀਤੋ ਦੀ ਜੀਭ ਨੂੰ ਗਰਮ ਚਿਮਟਾ ਲਾਉਣ ਆਲਾ ਆ ਇਕ ਮਿੰਟ ਨੀ ਚੁੱਪ ਕਰਦੀਆ ਬਕਰੀਆਂ 😅😅

    • @jaswinderkaur4152
      @jaswinderkaur4152 2 месяца назад

      😂😂😂😂😂😂😂

    • @ARMAN_FF_GAMINGVIDEO
      @ARMAN_FF_GAMINGVIDEO 2 месяца назад +1

      ਚਿੱਮਟਾ ਹੁੰਦਾ ਜੀ ਟਿਮਟਾਂ ਨੀ ਹੁੰਦਾ ਇਹ ਤੁਸੀਂ ਕਰੋ ਹਿਮਤ😂

  • @gurshansingh8127
    @gurshansingh8127 2 месяца назад +2

    ਬਹੁਤ ਵਧੀਆ ਜੀ

  • @channiverma176
    @channiverma176 2 месяца назад +1

    Veryyyyy nyccc vdo ..dono masiaa di ..mithhi ..mithhi..ldaee ..vry funny😂😂😂😂

  • @kulwantkaur7567
    @kulwantkaur7567 2 месяца назад +18

    ਭੂਆ ਜੀ ਦਾ ਰੋਲ 🙏🏻🙏🏻🙏🏻♥️♥️♥️

  • @ramandeepkaur7769
    @ramandeepkaur7769 2 месяца назад +2

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਜੇਕਰ ਦੇਖ ਕੇ ਲੋਕਾਂ ਨੂੰ ਸੇਧ ਮਿਲ ਜਾਵੇ ਲੋਕ ਨੂੰਹਾਂ ਧੀਆਂ ਵਿਚ ਕੋਈ ਫ਼ਰਕ ਨਾ ਰੱਖਣ ❤❤❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ

  • @kulwinder169
    @kulwinder169 2 месяца назад +16

    ਅਮਨ ਦੀ ਸੱਸ ਤੇ ਮਾਸੀ ਨੂੰ ਮੈਂਟਲ ਹੌਸਪੀਟਲ ਲਿਜਾਣ ਵਾਲੀਆਂ ਨੇ ਬਹੁਤ ਜ਼ਿਆਦਾ ਬੋਲਦੀਆਂ ਨੇ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤

  • @SimranSingh-zx4wj
    @SimranSingh-zx4wj 2 месяца назад +7

    ਵੈਰੀ ਵੈਰੀ ਨਾਈਸ ਵੀਡੀਓ ਅਮਨ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @meetokaur6000
    @meetokaur6000 2 месяца назад +2

    Very nice video ਵਾਹਿਗੁਰੂ ਜੀ ਸ਼ਾਤੀ ਬਗਖਸ਼ੇ 🌹🙏👌uk

  • @rupinderbrar4989
    @rupinderbrar4989 2 месяца назад +5

    ਬਹੁਤ ਹੀ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਮਿਹਰ ਕਰਨ

  • @yuvrajking1155
    @yuvrajking1155 2 месяца назад +1

    Bhaut bhaut vida video g, very nice👍👍👍👍👍👍

  • @veerpalkour6062
    @veerpalkour6062 2 месяца назад +3

    Very nice ❤❤🎉🎉

  • @Kuldeepkaur-z5z
    @Kuldeepkaur-z5z 2 месяца назад +1

    ਬੋਹਤ ਸੋਹਣੇ ਵੀਡੀਓ

  • @beantkaurdult6908
    @beantkaurdult6908 2 месяца назад +1

    Very nice video Veera God bless you all members team

  • @dulaybainsdulay3413
    @dulaybainsdulay3413 2 месяца назад +2

    Very nice video 👍👍👍 and always stay blessed to all of you 🙏🙏😇😇😇

  • @SandeepKaur-qf1xf
    @SandeepKaur-qf1xf 2 месяца назад

    Bht vdya video GBU all team always be happy 😊❤

  • @iqbalsran7866
    @iqbalsran7866 2 месяца назад +1

    Very Very nice video God bless you all teams ❤

  • @soniuppal161
    @soniuppal161 2 месяца назад +2

    Kaint video

  • @palwinderkaur5461
    @palwinderkaur5461 2 месяца назад +1

    Super super super super super super super super super super super super super ❤❤❤❤❤❤❤Awesome story ❤❤❤❤excellent work all team members ❤❤❤❤❤❤

  • @binderdhumi1232
    @binderdhumi1232 2 месяца назад

    ਬਹੁਤ ਵਧੀਆ ਜੀ❤❤❤❤❤❤❤❤❤

  • @Unoriginalgamer07
    @Unoriginalgamer07 2 месяца назад +1

    Nice video

  • @GurmukhSingh-z8d
    @GurmukhSingh-z8d 2 месяца назад +3

    Very nice video Aman didi ji 🙏🙏❤️

  • @BeantKaur-d8m
    @BeantKaur-d8m 2 месяца назад +2

    Very very nice video 😍😍👌👌👌

  • @KuldeepSingh-nr5ck
    @KuldeepSingh-nr5ck 2 месяца назад +1

    Aman bhan soda suit bahut Sona lagda ❤❤❤

  • @sidhubrar2899
    @sidhubrar2899 2 месяца назад

    How cute Anjali di was lokking when saas and bhua fighting

  • @babybansal7679
    @babybansal7679 2 месяца назад +4

    Bhut vadia video aa nest video jaldi to jaldi aawaye

  • @RanjeetkaurSandhu-di9se
    @RanjeetkaurSandhu-di9se 2 месяца назад +3

    ਅਭੀ ਬਾਈ ਦਾ ਰੋਲ ਵਧੀਆ ਮੇਰੇ ਭਰਾ ਵੀ ਮੈਨੂੰ ਇੰਝ ਹੀ ਗੱਲਾਂ ਬਾਤਾਂ ਕਰਦੇ ਆ

  • @sukhpalkaur1562
    @sukhpalkaur1562 2 месяца назад +2

    Bhut badhiya Aman didi ❤❤❤

  • @JasdeepSingh-nv1rk
    @JasdeepSingh-nv1rk 2 месяца назад

    ❤❤❤ very nice video 👍👍 and always stay blessed to all of you 🙏🙏🙏😇😇😇

  • @AmandeepSingh-tn7dd
    @AmandeepSingh-tn7dd 2 месяца назад

    No comments .... Sira video

  • @AmandeepKaur-fj6ku
    @AmandeepKaur-fj6ku 2 месяца назад +1

    ਸਾਰੀਆਂ ਜਨਾਨੀਆਂ ਨੇ ਮਿਲ ਕੇ ਕਮਾਲ ਕਰਤੀ😂😂

  • @daljitkaur353
    @daljitkaur353 2 месяца назад +1

    Very nice video aman ji ❤❤❤❤❤🎉🎉🎉🎉🎉🎉❤❤❤❤❤❤

  • @JagsirSingh-g3u
    @JagsirSingh-g3u 2 месяца назад +4

    Very nice Aman Kumar 😊😊

  • @sukhdeepsidhu2342
    @sukhdeepsidhu2342 2 месяца назад +2

    Very nice story,, Aman dhillon sister, Rajveer Dhillon veer ji 🌹🌷💐🌸

  • @Arsh6232
    @Arsh6232 2 месяца назад

    Very very nice video Aman didi Raj ❤❤ veer ji 👌👌👌👍👌🌹🌹💐💐💐💐

  • @kaurdeepinder9667
    @kaurdeepinder9667 2 месяца назад +1

    kirna d acting bhut ghaint a

  • @tanukaur10
    @tanukaur10 2 месяца назад +1

    ❤❤😊😊Very Very Very nice video ji😊😊❤❤

  • @mandeepmann8730
    @mandeepmann8730 2 месяца назад +1

    ਬਹੁਤ ਵਧੀਆ ਵੀਡੀਓ ਹੈ

  • @manjindersingh1822
    @manjindersingh1822 2 месяца назад

    Very nice video ji waheguru bless u all team members ji

  • @kushdeepbrar-id5wl
    @kushdeepbrar-id5wl 2 месяца назад

    Very nice video Aman didi ji Raj Bhai ji God bless you 🎊

  • @kaurjotmehndidesign23
    @kaurjotmehndidesign23 2 месяца назад +2

    Always waiting your video ❤❤❤❤❤❤well ✔️ done❤❤😊😊

  • @BalrajSingh-uy4um
    @BalrajSingh-uy4um 2 месяца назад +1

    Nic story aman dhillon ji good 👍 ❤❤

  • @channiverma176
    @channiverma176 2 месяца назад +1

    iss vdo vich ...Anjali da roll vadhiya lggya😂😂😂😂

  • @SAMSUNGJ-md4ek
    @SAMSUNGJ-md4ek 2 месяца назад +1

    Aman sister ji very very nice video god bless you all team members 🙏❤❤❤🇵🇰 Ali frome spain

  • @gulzarkhangulzarkhan2223
    @gulzarkhangulzarkhan2223 2 месяца назад +2

    Very very nice video Aman didi ji ❤❤ God bless you

  • @gamingwithvansh6507
    @gamingwithvansh6507 2 месяца назад

    Very very good 👍🏻👍🏻👍🏻👍🏻

  • @waitloseandgain44
    @waitloseandgain44 2 месяца назад +2

    Bahut vadia video hai ji tuhadi agla bhag jaldi bejna please ❤❤❤❤❤

  • @ninderpal8873
    @ninderpal8873 2 месяца назад +2

    Very nice viedo😍😍 ji🎉❤❤

  • @Karanaujlafan142
    @Karanaujlafan142 2 месяца назад +2

    Very nice ji video God bless you dear friend s very good

  • @HushanpreetsinghGujjar
    @HushanpreetsinghGujjar 2 месяца назад +1

    Aman agla vlog kad ana

  • @mahekbhatti4229
    @mahekbhatti4229 2 месяца назад +1

    ❤❤😊😊

  • @TanveerkaurTanveerkaur-u3g
    @TanveerkaurTanveerkaur-u3g 2 месяца назад +2

    Very nice story

  • @AmandeepKaur-dg1qk
    @AmandeepKaur-dg1qk 2 месяца назад

    Very nice video aman dee or raj veerji ❤❤❤🎉🎉🎉

  • @avtarbrar-dm8wg
    @avtarbrar-dm8wg 2 месяца назад

    Very nice video thanks

  • @HarjinderSingh-nr4ky
    @HarjinderSingh-nr4ky 2 месяца назад +1

    Bebe Seebo tusi bhole ho sare kalesh da mood Preeto hai

  • @Noor_family_vlog245
    @Noor_family_vlog245 2 месяца назад

    Bhaut sohani video sis

  • @SukhmanderSingh-z2f
    @SukhmanderSingh-z2f 2 месяца назад +1

    So nice video ji❤❤❤

  • @KaramjeetKaur-r6p
    @KaramjeetKaur-r6p 2 месяца назад +1

    Very very nice 👍👍 episode aw 🎉🎉🎉🎉🎉🎉🎉❤❤❤❤❤❤❤❤

  • @ReshamSingh-g5c
    @ReshamSingh-g5c 2 месяца назад

    Sibbo bebe love u aa❤❤

  • @jaswinderkaur4152
    @jaswinderkaur4152 2 месяца назад +1

    Excellent 🎉

  • @evildead4964
    @evildead4964 2 месяца назад

    Bhut
    Bida
    Video❤❤❤❤

  • @JassDhaliwal-d6c
    @JassDhaliwal-d6c 2 месяца назад +3

    Aman didi ❤

  • @KulwinderKaur-lz1eb
    @KulwinderKaur-lz1eb 2 месяца назад

    Bhut sohni video aa next part jaldi pauo

  • @Gulabkaur-h2z
    @Gulabkaur-h2z 2 месяца назад +6

    ਸੋਨੀਆ ਕਰਮੇਂ ਨੂੰ ਤਾਂ ਕਹਿ ਹੀ ਦਿੰਦੀ ਬੇੜਾ ਬੈਠੇ ਵਾਲਿਆ ਮੈਥੋਂ ਨੀਂ ਤੇਰਾ ਲੰਗਰ ਲੈ ਕੇ ਆਉਂਦਾ, ਝੁਲਸ ਕੇ ਵਗ ਜਾ😄

  • @bikerjitsingh2952
    @bikerjitsingh2952 2 месяца назад +1

    Very very nice ❤❤❤👍👍👍👌👌👌👌

  • @Anitarani.........
    @Anitarani......... 2 месяца назад +2

    Bhut sohni video g🎉🎉🎉

  • @japreetkaur1989
    @japreetkaur1989 2 месяца назад +2

    Very nyc ji❤

  • @bhupindergaddu4562
    @bhupindergaddu4562 2 месяца назад +1

    Massiji tah bohot hi chalak hai!!!!!😂😂😂😂

  • @BaldevSingh-gj6ex
    @BaldevSingh-gj6ex 2 месяца назад +1

    🙏🙏🙏🙏🙏

  • @Agamjotq
    @Agamjotq 2 месяца назад +2

    Bhut vdya vedog

  • @Sarbjitkaurs
    @Sarbjitkaurs 2 месяца назад +1

    Nice video 🎉🎉

  • @ManpreetKaur-q2e8g
    @ManpreetKaur-q2e8g 2 месяца назад

    Very nice all theme acting

  • @hujcoxjro7277
    @hujcoxjro7277 2 месяца назад +1

    Very nice video aman didi ji ❤❤❤❤

  • @ManpreetKaur-qe9ks
    @ManpreetKaur-qe9ks 2 месяца назад

    ਅਮਨ ਦੀਦੀ ਦੇ ਸੱਸ ਹੱਸਦੇ ਕਿੰਨੇ ਵਧੀਆ ਲੱਗਦੇ ਨੇ ਏਦਾਂ ਹੀ ਰਿਹਾ ਕਰੋ ਮਾਤਾ ਸੁੱਕਰ ਆ ਇਸ ਵਾਰ ਲੜਾਈ ਨਹੀਂ ਹੋਈ

  • @channiverma176
    @channiverma176 2 месяца назад +1

    bhuaa ji masi nd charno di bnaa di rale😂😂😂😂😂

  • @TalwinderKaur800
    @TalwinderKaur800 2 месяца назад +4

    ਸੀਬੋ ਆ ਗਈ ਹੁਣ ਜੰਗ ਲਗੂਗਾ ਪ੍ਰੀਤੋ ਤੇ ਸੀਬੋ ਬਰਾਬਰ ਦੀ ਟੱਕਰ 😂😂😂😂😂

  • @RupinderShergill-tn9yf
    @RupinderShergill-tn9yf 2 месяца назад +1

    VERY NICE VIDEO🎉

  • @jasprit440
    @jasprit440 2 месяца назад +2

    Quite Interesting ❤

  • @KamalKumar-ow7mq
    @KamalKumar-ow7mq 2 месяца назад +1

    Very nyc series

  • @DarshanDarshan-n1q
    @DarshanDarshan-n1q 2 месяца назад

    VeryNice❤

  • @pritpalsingh7996
    @pritpalsingh7996 2 месяца назад +1

    ਪਰੀਤੋ ਮੇਰੇ ਸੰਧਾਰੇ ਵਿੱਚ ਵੀ ਮੱਠੀਆ ਨੇ😂😂

  • @SumanSharma-cr3zt
    @SumanSharma-cr3zt 2 месяца назад

    Very nice vedio dear sister and brother👌👌👌👌👌👌👌❤❤❤❤❤❤❤

  • @BhagSinghMandeir
    @BhagSinghMandeir 2 месяца назад

    Very nice 👍 ji

  • @SarbjitKaur-su5ce
    @SarbjitKaur-su5ce 2 месяца назад

    Very nice video sarbjit Kaur Dhillon ❤

  • @GurjeetSingh-z8m
    @GurjeetSingh-z8m 2 месяца назад

    Bhut,sona🎉🎉

  • @Manpreetkaur-i9d
    @Manpreetkaur-i9d 2 месяца назад +1

    Very nice video g

  • @Reeta_Rani__
    @Reeta_Rani__ 2 месяца назад +2

    ਵੀਡੀਓ ਬਹੁਤ ਹੀ ਵਧੀਆ ਲੱਗੀ ਮਾਮਾ ਜੀ 👍👍👍👍

  • @darbarasingh9347
    @darbarasingh9347 2 месяца назад +1

    Raj da sabha bahut badhiya aa

  • @babybansal7679
    @babybansal7679 2 месяца назад +2

    Waiting for nest video