Maavan Kidhar Jaan - A Short Film | Punjabi Short Film | Arsara Entertainment | Punjabi Movies 2024

Поделиться
HTML-код
  • Опубликовано: 16 янв 2025

Комментарии • 147

  • @salmakanwal335
    @salmakanwal335 2 месяца назад +2

    True, buzargon ka dil shehron myn nehi lagta, Allah Pak unko apny ghar ka sakoon, izzat or mann dyn ameen.

  • @SimranSingh-zx4wj
    @SimranSingh-zx4wj 5 месяцев назад +20

    ਵੈਸੇ ਗਲਤ ਗੱਲ ਹੈ ਮਾਂ ਬਾਪ ਨੂੰ ਜਿਉਂਦੇ ਜੀ ਇਕ ਦੂਜੇ ਤੋਂ ਦੂਰ ਰੱਖਣਾ

  • @sharanjitkaur4102
    @sharanjitkaur4102 5 месяцев назад +9

    ਬਹੁਤ ਵਧੀਆ ਸੁਨੇਹਾ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਧੀ ਜੰਮਣਾ ਬੋਝ ਸਮਝਦੇ,,,

  • @Maninder_brar
    @Maninder_brar 6 месяцев назад +40

    ਲੱਖ ਲਾਹਨਤਾ ਇਹੋ ਜਿਹੇ ਨੌਹਾਂ ਪੁੱਤਾ ਤੇ ਜਿਹੜੇ ਆਵਦੇ ਮਾਂ ਬਾਪ ਨੂੰ ਸਾਂਭ ਨਹੀਂ ਸਕਦੇ ,, ਬੁਢਾਪੇ ਵਿਚ ਮਾਂ ਬਾਪ ਨੂੰ ਅੱਡੋ ਅੱਡ ਕਰਨਾ ਬਹੁਤ ਵੱਡਾ ਪਾਪ ਆ ਏਹ ਸਮਾਂ ਸਭ ਤੇ ਆਉਣਾ,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ,,,ਕਦਰ ਕਰੋ ਜਿਉਂਦੇ ਜੀ ਮਾਂ ਬਾਪ ਦੀ ਜਿਹਨਾਂ ਦੇ ਹੈ ਨਹੀਂ ਓਹਨਾ ਨੂੰ ਪਤਾ😢😢😢well done all team members 💕❣️ Maninder Brar

    • @SimipreetKaur-oh1qf
      @SimipreetKaur-oh1qf 6 месяцев назад +2

      ਬਹੁਤ ਬਹੁਤ ਧੰਨਵਾਦ ਜੀ

    • @davikaur8411
      @davikaur8411 5 месяцев назад +2

      I don’t know by people doing like that ladies fault

    • @davikaur8411
      @davikaur8411 5 месяцев назад +2

      I’m live in America but white peoples better they take care parents

  • @salmakanwal335
    @salmakanwal335 2 месяца назад +1

    Apny pyaron k bina dil nehi lagta or na unse baatein khatam hoti hyn.

  • @gurbhajansinghgill
    @gurbhajansinghgill 6 месяцев назад +18

    ਸਿੰਮੀਪ੍ਰੀਤ ਬੇਟੀ ਦੀ ਲਿਖੀ ਤੇ ਤਿਆਰ ਕੀਤੀ ਫਿਲਮ ਮਾਵਾਂ ਕਿੱਥੇ ਜਾਣ ਨੇ ਰੂਹ ਹਲੂਣ ਦਿੱਤੀ ਹੈ। ਘਰ ਘਰ ਦੀ ਕਹਾਣੀ। ਕਿਤੇ ਫੀਚਰ ਫਿਲਮਾਂ ਵਾਲੇ ਇਹ ਫਿਲਮ ਵੇਖਣ ਤੇ ਰੀਸ ਕਰ ਸਕਣ। ਸਾਰੇ ਕਲਾਕਾਰ ਕਮਾਲ ਨੇ।

    • @SimipreetKaur-oh1qf
      @SimipreetKaur-oh1qf 6 месяцев назад +2

      Waooo
      ਤੁਹਾਡੇ ਇਹ ਸ਼ਬਦ ਮੇਰੇ ਲਈ ਬਹੁਤ ਅਮੁੱਲੇ ਹਨ ਸਰ। ਬਹੁਤ ਬਹੁਤ ਸ਼ੁਕਰਾਨੇ ਸਰ ਜੀ ❤❤

    • @sohisaab5920
      @sohisaab5920 5 месяцев назад

      Mere v 2betea ne

  • @gurjindersingh3638
    @gurjindersingh3638 6 месяцев назад +12

    ਬਹੁਤ ਵਧੀਆ ਸਟੋਰੀ very emotional ਦਿਲ ਰੋਣਾ ਆ ਗਿਆ ਵੈਰੀ ਸਲੂਟ ਜੀ 🙏🌿💛🌿👌

    • @SimipreetKaur-oh1qf
      @SimipreetKaur-oh1qf 6 месяцев назад

      ਬਹੁਤ ਬਹੁਤ ਧੰਨਵਾਦ ਜੀ

  • @Chanderjitsinghx0
    @Chanderjitsinghx0 5 месяцев назад +6

    ਬਹੁਤ ਵਧੀਆ ਪੁੱਤ ਹੋਨ ਤਾਂ ਇਦਾ ਦੇ ਮਾਂ ਪਿਉ ਪੁੱਤ ਨੂੰ ਪਾਲਣ ਹੈ ਕੀ ਬੁੱਢੇ ਵਾਰੇ ਸਾਂਭਣ ਕੇ ਪਰ ਮਾਂ ਪਿਉ ਨੂੰ ਕੋਈ ਵੀ ਨਹੀਂ ਪੁੱਛਦੇ ਲੱਖ ਲਾਣਤ ਪੁੱਤ ਦੇ

  • @FakkarFakeer869
    @FakkarFakeer869 4 месяца назад +3

    Waheguru waheguru🎉🎉

  • @kanwaljitsinghdhillon3161
    @kanwaljitsinghdhillon3161 6 месяцев назад +15

    ਘਰ ਘਰ ਦੀ ਕਹਾਣੀ ,
    ਬਹੁਤ ਵਧੀਆ ਸੁਨੇਹਾ🎉

  • @Ramandeepkaur-lk7bo
    @Ramandeepkaur-lk7bo 5 месяцев назад +6

    Very emotional story

  • @jagtarsinghbenipal594
    @jagtarsinghbenipal594 6 месяцев назад +13

    ਸਿੰਮੀ ਪ੍ਰੀਤ ਬੇਟਾ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਵਧੀਆ ਕਹਾਣੀ ਲਿਖੀ ਹੈ
    ਪੁੱਤਰ ਤੇਰੀ ਕ਼ਲਮ ਤੇ ਡਾਇਰੈਕਸ਼ਨ ਕਮਾਲ ਬੇਟੀ 🎉❤🎉❤🎉❤

  • @Chanderjitsinghx0
    @Chanderjitsinghx0 5 месяцев назад +6

    ਮੇਰੇ ਵੀ ਦੋ ਪੁੱਤ ਹੈ ਪਰ ਸਾਨੂੰ ਨਹੀਂ ਪੁੱਛਦੇ ਦੇ ਸਾਰਾ ਦਿਨ ਕਰਦੇ ਫਿਰ ਵੀ ਨਹੀਂ ਪੁੱਛਦੇ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਇਨਾਂ ਨੂੰ

  • @rajdeeptoor9383
    @rajdeeptoor9383 6 месяцев назад +8

    ਰੁਆ ਦਿੱਤਾ ਯਾਰ ਇਸ ਫਿਲਮ ਨੇ
    very emotional
    ਬਹੁਤ ਵਧੀਆ ਸੁਨੇਹਾ

    • @SimipreetKaur-oh1qf
      @SimipreetKaur-oh1qf 6 месяцев назад +1

      ਬਹੁਤ ਬਹੁਤ ਸ਼ੁਕਰਾਨੇ ਜੀ

  • @kanwalkaur9045
    @kanwalkaur9045 4 месяца назад +1

    ਸਾਡੇ ਦੋ ਪੂਤ ਨੇ ਇੱਕ ਬਹਾਰ ਹੇ ਇਕ ਸਾਡੇ ਕੋਲ ਹੇ ਸਾਡੇ ਨੂੰਹਾਂ ਪੂਤ ਬਹੂਤ ਚੰਗੇ ਨੇ ਊ ਕਹਿੰਦੇ ਨੇ ਮਰੇਆ ਪਿਛੋਂ ਰਸਾਂ ਗੂਲੇ ਤੇ ਜਲੇਬੀਆਂ ਖੁਆਉਂਦਾ ਦਾ ਕਿ ਫਾਈਦਾ ਜਦੋਂ ਜਂਊਦੇਆ ਪਾਨੀ ਤੋਂ ਤਰਸ਼ ਕੇ ਮਰ ਗਏ ਸਾਡਾ ਬਹੂਤ ਫ਼ਿਕਰ ਕਰਦੇ ਨੇ ਅਸੀਂ ਪੂਰੇ ਰੋਬ ਨਾਲ਼ ਰਹੀ ਦੇ ਹਾਂ

  • @GurjeetDeol-o1n
    @GurjeetDeol-o1n 3 месяца назад +1

    ❤nice

  • @gurkamalbansal9668
    @gurkamalbansal9668 5 месяцев назад +13

    ਇੱਕ ਮਾਂ ਪੰਜ ਧੀਆਂ ਪੁੱਤਰਾਂ ਨੂੰ ਪਾਲ ਲੇਂਦੀ ਹੈ 😢😢ਪਰ ਪੁੱਤ 😭😭😭

  • @punjabilokrangamanpreetkau2022
    @punjabilokrangamanpreetkau2022 6 месяцев назад +10

    It's so heart touching ਮੈ ਇਕ ਇਕ ਗੱਲ ਰੋ ਕੇ ਮਹਿਸੂਸ ਕੀਤੀ ਅੱਜ ਦੀ ਸੱਚਾਈ🙏🙏😭😭😭

    • @SimipreetKaur-oh1qf
      @SimipreetKaur-oh1qf 6 месяцев назад

      ਬਹੁਤ ਬਹੁਤ ਸ਼ੁਕਰਾਨੇ ਜੀ ❤❤❤

  • @gurdialsingh6002
    @gurdialsingh6002 3 месяца назад +1

    ਪਤਾ ਨਹੀਂ ਕਿਉਂ ਇਹ ਲੋਕ ਭੁੱਲ ਜਾਂਦੇ ਹਨ ਕਿ ਇੱਕ ਦਿਨ ਅਸੀ ਵੀ ਇੱਥੇ ਆਉਣਾ

  • @navkiran1605
    @navkiran1605 5 месяцев назад +3

    ਬਹੁਤ ਕੌੜਾ ਸੱਚ ਹੈ ਸਾਡੇ ਸਮਾਜ ਦਾ 😢
    ਸਾਰੀ ਟੀਮ ਨੂੰ ਵਧਾਈ 👍🙏⚘️

  • @labhkaur6579
    @labhkaur6579 5 месяцев назад +7

    ਨੱਕ ਡਬੋ ਕੇ ਮਰ ਜਾਣਇਹੋ ਜਿਹੇ ਬੱਚੇ ,ਤੁਹਾਡੀ ਵੀ ਵਾਰੀ ਆਉਣੀ ਹੈਂ 😭 ਇਹੋ ਜਿਹੀਆਂ ਨੂੰਹਾਂ ਪੁੱਤਾਂ ਦੇ ਫਿੱਟੇ ਮੂੰਹ 😭 ਫਿਲਮ ਦੇ ਪਾਤਰ ਕੁਝ ਤਾਂ ਸਿੱਖਿਆ ਆਊ ਨੂੰਹਾਂ ਪੁੱਤਾਂ ਨੂੰ... ਸਮਾਜ ਪੱਥਰਾਂ ਦੇ ਘਰਾਂ ਚ, ਰਹਿ ਕੇ ਪੱਥਰਾਂ ਵਰਗਾ ਹੋ ਗਿਆ 😭

  • @HarmanSidhu-d2v
    @HarmanSidhu-d2v 5 месяцев назад +17

    ਪਰ ਸਾਡੇ ਘਰ ਤਾਂ ਉਲਟ ਹੁੰਦਾ ਸੱਸ ਤਾਂ ਵਿਚਾਰੀ ਮੇਰੀ ਬੁਹਤ ਸਮਾਂ ਪਹਿਲਾਂ ਸਾਨੂੰ ਛੱਡ ਗਏ ਸਨ 😢😢 ਤੇ ਡੈਡੀ ਸਾਨੂੰ ਦੋਹਾ ਜੀਆ ਨੂੰ ਬਲਾਉਦੇ ਨੀ ਪ੍ਰਮਾਤਮਾ ਸਾਡੇ ਪਰਿਵਾਰ ਤੇ ਮੇਹਰ ਕਰੇ

  • @KuldipSingh-jr4bb
    @KuldipSingh-jr4bb 5 месяцев назад +2

    Bahut vadiya aj di kahani

  • @AshokKumar-rb6er
    @AshokKumar-rb6er 4 месяца назад +1

    WAHEGURU JI

  • @BalramKumar-nf8ws
    @BalramKumar-nf8ws 6 месяцев назад +4

    ਬਹੁਤ ਵਧੀਆ ਜੀ 👏👏

  • @RanjitkaurKaur-i2g
    @RanjitkaurKaur-i2g 6 месяцев назад +6

    Lakh lahnt eho jihe nu putt de😢😢😢

  • @mehakandasirnawan2863
    @mehakandasirnawan2863 6 месяцев назад +9

    ਬਹੁਤ ਘਰਾਂ ਦੀ ਕਹਾਣੀ ਹੈ।
    ਬਹੁਤ ਵਧੀਆ ਲੱਗਿਆ।

  • @NarinderKaur-y7o
    @NarinderKaur-y7o 5 месяцев назад +8

    ਮਿੰਦੀ ਦੀਦੀ ਜੀ ਦੇ ਪਹੁਰਣੇ ਬਹੁਤ ਵਧੀਆ ਕੀਤਾ

  • @BabbiKaur-u7j
    @BabbiKaur-u7j 4 месяца назад +1

    😢😢😢 bhot Vidya video ji

  • @SurinderSingh-ve3sk
    @SurinderSingh-ve3sk 5 месяцев назад +5

    Very nice story

  • @khanfilms7346
    @khanfilms7346 6 месяцев назад +3

    Very emotional and big message Consept and many many congratulations Jagtaar singh benipal guru ji and jassi maam

  • @Jogii-m2p
    @Jogii-m2p 3 месяца назад +1

    Very nice video 😢😢😢

  • @RupinderKaur-m3n
    @RupinderKaur-m3n 4 месяца назад +2

    ਇਹੋ ਜਿਹੇ ਪੁੱਤਾਂ ਨਾਲੋਂ ਬੇਔਲਾਦ ਹੀ ਚੰਗਾ ਹੁੰਦਾ

  • @Dalwindersingh-c4n
    @Dalwindersingh-c4n 5 месяцев назад +3

    Great javai

  • @armaandeep-kq6rm
    @armaandeep-kq6rm 4 месяца назад +2

    Very good video

  • @KuldeepChoudhary-zj4ko
    @KuldeepChoudhary-zj4ko 5 месяцев назад +2

    बड़ा ओक्खा है इस उम्र विच मां ते बाप दा अलग अलग रहना रब किसी नाल इंज न होवे ❤❤❤❤

  • @sarbjitkaurKaur-xx9tc
    @sarbjitkaurKaur-xx9tc 5 месяцев назад +1

    Gallan sun ke bda rona ayea ji heart touch me

  • @ranikalra4239
    @ranikalra4239 5 месяцев назад +7

    ਇਹੋ ਜਿਹੇ ਭਰਾਵਾਂ ਤੋਂ ਹਿੱਸਾ ਕੇ ਲੈਣਾ ਚਾਹੀਦਾ ਹੈ 😢

  • @gurkamalbansal9668
    @gurkamalbansal9668 5 месяцев назад +13

    ਮੇਰੀ ਤਾਈਂ ਵੀ ਆਪਣੀ ਧੀ ਘਰ ਰਹਿਦੀ ਹੈ 😢😢 ਉਸ ਦੇ ਦੋ ਪੁੱਤਰ ਹੈ 😢😢

  • @DalvirKaur-t7o
    @DalvirKaur-t7o 5 месяцев назад +4

    ਬਹੁਤ ਵਧੀਆ 😂

  • @dr.rachnamehrok5062
    @dr.rachnamehrok5062 6 месяцев назад +3

    Beautiful message given by your team

  • @gillbrother7786
    @gillbrother7786 5 месяцев назад +3

    Buhat buhat dukh hoy video dak ka ❤

  • @freeindia4499
    @freeindia4499 6 месяцев назад +3

    Benipal Ji behad emotional sensitive movie Mubarakan

  • @GurpreetSingh-sh6bc
    @GurpreetSingh-sh6bc 3 месяца назад +1

    Eh ta mere khane😢😢

  • @maneet82
    @maneet82 6 месяцев назад +4

    Good message conveyed 🙏

  • @daljeetsingh9428
    @daljeetsingh9428 6 месяцев назад +2

    Bahut vadia a film amam

  • @AmanSandhu-g3w
    @AmanSandhu-g3w 6 месяцев назад +3

    Mein waheguru ji da sukar kardi aa ki ohna ne meinu 2 pyariaa dhiyaa ditiaa ne. Putt ta eho hi karde ne 😢😢

  • @CrackBrand
    @CrackBrand 6 месяцев назад +4

    ‌ਬਹੁਤ ਵਧੀਆ mam

  • @sumanbala6699
    @sumanbala6699 5 месяцев назад +3

    Soul touching

  • @sheeramajhi
    @sheeramajhi 6 месяцев назад +3

    Congratulations prabh randhawa ❤

  • @PARDEEPKUMAR-sb1rp
    @PARDEEPKUMAR-sb1rp 5 месяцев назад +2

    Bahut wadiaa ji

  • @sarojchopra3527
    @sarojchopra3527 5 месяцев назад +1

    Very heart touching story😢

  • @bablirawalrawal7197
    @bablirawalrawal7197 4 месяца назад +2

    क्यूँ मालिक से पुत्र मांगते हैं लोग जब माँ बाप को नहीं रख सकते 🎉🎉

    • @SunSun-zq5fg
      @SunSun-zq5fg 4 месяца назад

      @@bablirawalrawal7197 mane Sabhi Ke 🌹🙏🏻😔 commento read kite hai 🙏🏻😔 sab india vale Maa baap putt di Daat hi pahla mangde ne 🙏🏻🥺kio e NATIJA baad bich dekhn nu milda 🤔😔🙏🏻Jad putt bagne ho jnade ne 🙏🏻 tusi theek likhya 🙏🏻Rab kolo bati di daat Kio nehi mangde?? Bahut man dukhi hunda 😢😔Jad apni Maa te julm hunda dekh 😔Jis Maa ne putt ji kadi Tatti hwaa na lagn diti 😢Raat baht Ke US Nu salondi ,bimar Halayat bich bi 😢😔🙏🏻ta bi maa kadi fark nehi kardi 🤔Kio Maa banai raba 🙏🏻Je tu Aap nehi ona c ta Koi ta teri jaga len valà hona chieda 🤔 c😢😔🙏🏻Per Maa di kismat chngi baanai RABA MERYA 😢😔🙏🏻Sab Nu Tandrusti vakhse 🙏🏻Rab Rakha

  • @navkaranseehra4181
    @navkaranseehra4181 5 месяцев назад +2

    bhaut vadia sikhiaa den vali story

  • @daljeetsingh9428
    @daljeetsingh9428 6 месяцев назад +3

    Rabb tahanu tarakki bakhse

  • @ashachandel4483
    @ashachandel4483 4 месяца назад +1

    Sir swah eho jihe putta de

  • @DarpanMovies
    @DarpanMovies 6 месяцев назад +4

    ਬਹੁਤ ਵਧੀਆ ਸੁਨੇਹਾ

  • @amarjitkaurubhi6287
    @amarjitkaurubhi6287 4 месяца назад +1

    Ghar Ghar the story

  • @harmeetjassi-b
    @harmeetjassi-b 6 месяцев назад +3

    ਸਾਰੀ ਟੀਮ ਨੂੰ ਮੁਬਾਰਕਾਂ ਜੀ।

  • @JGFILMS94
    @JGFILMS94 6 месяцев назад +3

    Congratulations all team members🎉🎉

  • @hafizqarimudassarhussainhu6967
    @hafizqarimudassarhussainhu6967 5 месяцев назад +3

    Very sad story and a lesson for society as a whole.

  • @SimranSingh-zx4wj
    @SimranSingh-zx4wj 5 месяцев назад +3

    ਸਾਡੇ ਤੇ ਬੇਬੇ ਬਾਪੂ ਟੌਰ ਨਾਲ ਰਹਿੰਦੇ ਨੇ

  • @ParamjitKaur-um8tc
    @ParamjitKaur-um8tc 5 месяцев назад +1

    Real story ❤❤❤

  • @j.s.fillms.sharma4828
    @j.s.fillms.sharma4828 6 месяцев назад +3

    Nice movie ji 👍

  • @jasmeetkaur4051
    @jasmeetkaur4051 5 месяцев назад +3

    Nice video ❤

  • @SatnamSinghsakhowal
    @SatnamSinghsakhowal 5 месяцев назад +4

    Nice 😢😢l

  • @ManpreetKaur-qf8gr
    @ManpreetKaur-qf8gr 6 месяцев назад +3

    Very nice g👍

  • @balsahota3884
    @balsahota3884 4 месяца назад +1

    Vnice story

  • @NK-rd4wo
    @NK-rd4wo 6 месяцев назад +2

    Very nice and emotional story

  • @GurpreetKaur-op6jp
    @GurpreetKaur-op6jp 5 месяцев назад +2

    😢😢so sad

  • @rajwinderkaur1394
    @rajwinderkaur1394 5 месяцев назад +2

    ਹਰ ਘਰ-ਘਰ ਦੀ ਕਹਾਣੀ ਆ ਬਹੁਤ ਵਧੀਆ ਸੀ😢😢😢

  • @HardeepkaurDhaliwal-n1w
    @HardeepkaurDhaliwal-n1w 5 месяцев назад +2

    Very nice very good very much video

  • @Pannukaur1470
    @Pannukaur1470 5 месяцев назад +1

    Sach ah eh sab pta nhi keho jihye aa jandiye kyie
    Bahouut aukha eve maa baap da

  • @SumitraDevi-v8t
    @SumitraDevi-v8t 5 месяцев назад

    Very Nice 🎉🎉❤❤

  • @charankaur2352
    @charankaur2352 5 месяцев назад +2

    Very nice video ji

  • @kulwantsingh1949
    @kulwantsingh1949 5 месяцев назад +2

    😢😢

  • @NarinderKaur-y7o
    @NarinderKaur-y7o 5 месяцев назад +21

    ਮੇਰੀ ਇਕੌ ਸਵਾ ਲੱਖ ਬੇਟੀ ਹੀ ਹੈ ਜਦੌ ਦਿਨ ਦਿਹਾਰ ਆੳਦਾ ਦਿਲ ਭਰ ਜਾਦਾ ਪਰ ਜਦੌ ਦੇਖਦੇ ਪੁਤ ਇਸ ਤਰਾ ਕਰਦੇ ਮਨ ਪੱਥਰ ਕਰ ਲੀਦਾ ਬੇਟੀ ਨੂ ਮੈ ਬੀਏ ਕਰਾਈ ਐਮੀਗਰੇਸਨ ਲੱਗੀ ਏ

  • @kusumRani-d2f
    @kusumRani-d2f 4 месяца назад +1

    Sach h aajkal eve hi hoda hega

  • @amazingnature8181
    @amazingnature8181 5 месяцев назад +1

    Dee he noon hundi hain “most girls” treat their mom differently than mother in law
    It’s very common,girls need to understand that saas is someone s mom too

  • @RabinderSingh-g1k
    @RabinderSingh-g1k 6 месяцев назад +2

    Nice

  • @ਅਦਬੀਕਿਰਨਾਂ
    @ਅਦਬੀਕਿਰਨਾਂ 6 месяцев назад +3

    ਬਹੁਤ ਵਧੀਆ ਵੀਡਿਓ

  • @gurbaj_bajwa9096
    @gurbaj_bajwa9096 5 месяцев назад +1

    😊😢nic video ❤❤❤❤

  • @jaskarnsingh4079
    @jaskarnsingh4079 6 месяцев назад +2

    Very nice ji

  • @HardevSingh-sl3xv
    @HardevSingh-sl3xv 6 месяцев назад +3

    Very nice video 😊

  • @AMARJITSINGH-mu3ey
    @AMARJITSINGH-mu3ey 6 месяцев назад +2

    ਵਧੀਆ ਹੈ

  • @NeelamNahar-f4l
    @NeelamNahar-f4l 6 месяцев назад +2

    Nice ji

  • @rashpalkaur6711
    @rashpalkaur6711 6 месяцев назад +2

    Very nice video ❤❤

  • @HARPREETKAUR-ge6gl
    @HARPREETKAUR-ge6gl 5 месяцев назад +2

    ❤❤❤

  • @SimipreetKaur-w2n
    @SimipreetKaur-w2n 6 месяцев назад +3

    Thanks for watching

  • @gillbrother7786
    @gillbrother7786 5 месяцев назад +2

    😢😢😢😢😢😢😢😢

  • @Sikhi-x5s
    @Sikhi-x5s 5 месяцев назад +2

    Miss you

  • @yousafjavaid7338
    @yousafjavaid7338 5 месяцев назад +2

    ❤❤😢

  • @ashachandel4483
    @ashachandel4483 4 месяца назад +1

    Ajj bebe nu sdo kl tusi v jan nu tiyar ho jao

  • @babitbbit8351
    @babitbbit8351 5 месяцев назад +2

    😢

  • @riazsattar2983
    @riazsattar2983 3 месяца назад +1

    Please take care of your parents 😢😢

  • @KamalPreetsingh-v7h
    @KamalPreetsingh-v7h 5 месяцев назад +2

    😢😢❤️

  • @paramjotkaur5351
    @paramjotkaur5351 5 месяцев назад +1

    Haqeeqat hai .Ajehe karm kar k aapni vari da intezaar karo

  • @baljindersingh558
    @baljindersingh558 5 месяцев назад +2

    Dar lagda hun putta tu

  • @KulbirSingh-md6zj
    @KulbirSingh-md6zj Месяц назад +1

    Veer ji main v ik real story aap nu likh ke dena chaunda

  • @ManpreetKaur-lm8nf
    @ManpreetKaur-lm8nf 5 месяцев назад +1

    😢😢😢😢😢