Bambiha Group ਦੇ Gangster ਦੀ ਘਰਵਾਲੀ ਆਈ ਸਾਹਮਣੇ! Encounter ਨੂੰ ਲੈ ਕੇ ਕੀਤਾ ਖ਼ੁਲਾਸਾ | D5 Channel Punjabi

Поделиться
HTML-код
  • Опубликовано: 12 янв 2025

Комментарии • 75

  • @BaljinderSingh-ti4lo
    @BaljinderSingh-ti4lo 2 года назад +27

    ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ

  • @BaljitKaur-bc4kd
    @BaljitKaur-bc4kd 2 года назад +49

    ਅੱਛਾ ਤੇਰੇ ਘਰ ਵਾਲੇ ਨੂੰ ਜੇਲ੍ਹ ਖ਼ਤਰਾ ਜਿਹੜੇ ਲੋਕਾਂ ਦੇ ਬੇਕਸੂਰ ਪੁੱਤ ਮਰ ਨੇ ਉਹਨਾਂ ਦਾ ਕੀ ਬਣੂ ਇਹਦੇ 😡😡😡😡😡 ਵੀ ਗੋਲੀ ਮਾਰੋਂ

  • @sukhdevgill7210
    @sukhdevgill7210 2 года назад +26

    ਜਿੰਨਾ ਨੂੰ ਇਹ ਮਾਰਦੇ ਨੇ ਉਨ੍ਹਾਂ ਦੀ ਨਾ ਮਾਂ, ਨਾ ਘਰ ਵਾਲੀ, ਨਾ ਹੀ ਭੈਣਾਂ ਹੁੰਦੀਆਂ ਨੇ,ਜੇ ਹੁੰਦੀਆਂ ਵੀ ਹਨ ਤਾਂ ਉਹਨਾਂ ਨੂੰ ਕੀ ❓ਦੁੱਖ ਨਹੀਂ ਆਉਂਦਾ

  • @GurpreetSingh-rt5rd
    @GurpreetSingh-rt5rd 2 года назад +32

    ਜਦੋਂ ਆਪ ਪੈਸੇ ਲਈ ਬੇਗੁਨਾਹਾਂ ਨੂੰ ਮਾਰਦੇ ਨੇ ਹੁਣ ਆਪਣੀ ਵਾਰ ਨੂੰ ਬੁੰਡ ਪਾਟਦੀ ਹੈ

  • @balvinderbalvinder6934
    @balvinderbalvinder6934 2 года назад +33

    ਗੈਂਗਸਟਰਾਂ ਦੇ ਸਿਦੀ ਗੋਲੀ ਮਾਰਨੀ ਚਾਹੀਦੀ ਹੁਣ ਖਸਮ ਯਾਦ ਜਿਹੜੇ ਮਾਵਾਂ ਦੇ ਪੁੱਤਰ ਮਾਰੇ ਮਾਪੇ ਕਿਵੇਂ ਜਿਉਂ ਰਹੇ ਨੇ ਕਦੇ ਸੋਚਿਆ ਪੈਸੇ ਕੱਠੇ ਕਰਨ ਲਗੇ ਹੌ

  • @gurdevsingh3957
    @gurdevsingh3957 2 года назад +39

    ਜਦੋਂ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਸੀ। ਉਸ ਵੇਲੇ ਤੇਰੀ ਜਵਾਨ ਨੂੰ ਤਾਲਾਂ ਲੱਗਿਆ ਸੀ । ਹੁਣ ਆਪਣੇ ਘਰ ਵਿੱਚ ਅੱਗ ਲੱਗੀ ਤਾਂ ਰੋਣ ਲੱਗ ਪਈ ਏ

  • @PB10wale101
    @PB10wale101 2 года назад +22

    ਸਭ ਫੜੇ ਜਾਣਗੇ

  • @amanpreetsidhusidhu3519
    @amanpreetsidhusidhu3519 2 года назад +5

    ਬੁਰੇ ਕੰਮ ਦੇ ਬੁਰੇ ਨਤੀਜੇ ਦੀਦੀ ਜੀ ਜਦੋਂ ਕਿਸੇ ਦਾ ਪੁੱਤ ਮਾਰੀਆਂ ਉਦੋਂ ਨਹੀਂ ਸੋਚਿਆ ਸੀ

  • @BS_car_zyt
    @BS_car_zyt 2 года назад +4

    ਸ਼ਰਮ ਕਰੋ ਏਦਾਂ ਦੇ ਪਤੀ ਕਹਿਣ ਦੇ ਲਾਇਕ ਨੀ

  • @BS_car_zyt
    @BS_car_zyt 2 года назад +3

    ਗੰਦ ਨੂੰ ਖਤਮ ਕਰੋ ਸਿੱਧੂ ਦੇ ਮਾਪੇ ਨੂੰ ਪੁੱਛਿਆ ਕੇ ਕਿਵੇਂ ਦਿਨ ਕੱਟਦੇ ਓ ਰੱਬ ਤੋਂ ਨੀ ਬਚਦੇ ਰੱਬ ਵਰਗੇ ਮਾਪਿਆਂ ਦਾ ਕੋਈ ਸੁਹਾਰਾ ਨੀ ਰਹਿਆ ਦੁਨੀਆਂ ਉੱਜੜ ਗੲੀ

  • @MANINDERSINGH-lk2po
    @MANINDERSINGH-lk2po 2 года назад +8

    Gharwala da bhut fikar te jehra bakasoor Nojawan putt Marda Ne

  • @rajwantsran8572
    @rajwantsran8572 2 года назад +2

    ਕੰਮ ਕਰ ਜਿਹੜੇ ਤੇਰੇ ਖਸਮ ਨੇ ਪੁੱਤ ਮਾਰਿਆ ਕੲੀਆਂ ਦੇ ਦੱਸ ਤੈਨੂੰ ਬਾਹਲਾ ਪਿਆਰ ਆ ਕੇ

  • @bhindermangat2777
    @bhindermangat2777 2 года назад +4

    There should be no mercy for these gundas and gangsters they be eliminated as soon as possible

  • @vikasfurry4687
    @vikasfurry4687 2 года назад +1

    Justice for sidhu moose wala plz 🙏 🙏 🙏 🙏 🙏 🙏 🙏 🙏

  • @rajveersinghraj5084
    @rajveersinghraj5084 2 года назад

    ਭੈਣ ਸਹੀ ਹੈ

  • @sukhwinderkaur3052
    @sukhwinderkaur3052 2 года назад

    Justice for sidhu moose wala

  • @RajinderSingh-fm4kj
    @RajinderSingh-fm4kj 2 года назад +2

    Gagstsar👎👀

  • @bhupindersingh-qs5jb
    @bhupindersingh-qs5jb 2 года назад +3

    Husband nayi, gangster keh.
    Mary km da mara result.

  • @RajinderSingh-fm4kj
    @RajinderSingh-fm4kj 2 года назад +3

    Siddu ne ke kitta dass

  • @anshpreet838
    @anshpreet838 2 года назад

    Good incounter krdo

  • @ukwala7626
    @ukwala7626 2 года назад

    bishnoi da v incounter hona jld 🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬 koi ohda chamcha dekhda hove ta ds dwe

  • @alliswell-lc7rj
    @alliswell-lc7rj 2 года назад

    Ja 35 change Kar do ja Enna nu shift Kar do. Na eh sala Pablo Escobar aa

  • @daljitboyal9926
    @daljitboyal9926 2 года назад +3

    Tera gharwala vi gangstar jad kisse da putt marde aa ohdu ni pta

  • @RajinderSingh-fm4kj
    @RajinderSingh-fm4kj 2 года назад

    Gere hoi sarkar🧐

  • @dhianchandsarwankumar8773
    @dhianchandsarwankumar8773 2 года назад +2

    A jes time doosreya nu marde us time tu kethe c tu apne husband nu samja nahi sakdee

  • @RANJITSiNGH-pw8xg
    @RANJITSiNGH-pw8xg 2 года назад +1

    Kiddan chak chak k gallan krdi jeve goldmaddel h

  • @meharbhatti8249
    @meharbhatti8249 2 года назад +2

    Ki gal bibi tuc thodi satt lagna nal ena tadaf de ho tuhanu.oh yaad ni jina de put dunia ton chale gye. ena kus grande Loka kark..kida di Karni aa oda di bharni v ena nu peni hi aa.

  • @balwinderbains2896
    @balwinderbains2896 2 года назад

    Bilkul shi kuadi bol tho ha.India da 🤭

  • @sangatsingh4850
    @sangatsingh4850 2 года назад +2

    Bura kam da Bura nighta

  • @rajmd8098
    @rajmd8098 2 года назад

    Pajav poles ne varvad karte mode te gegsatar vante jene Parne poles vale he sav no rater karoo name mode rakho rater foje rakho

  • @maanfarm2141
    @maanfarm2141 2 года назад

    Vekh Bhai Bhalia
    Eh Tang Kartar de

  • @kuldipkahlon267
    @kuldipkahlon267 2 года назад

    Ask your husband why he killing other people

  • @jagdevsingh8259
    @jagdevsingh8259 2 года назад +1

    Pese ghr bhej dinda

  • @tajbal4482
    @tajbal4482 2 года назад

    Jdo tenu pta ni phir police ty ke iljaam loni

  • @BaljinderSingh-ue9kl
    @BaljinderSingh-ue9kl 2 года назад +1

    Bund paro

  • @gurleenatwal779
    @gurleenatwal779 2 года назад +1

    Ghantaa eeh jaggu bhagwanpuria dah alsee peo a.. bobby malhotraaa.. enha he sab toh jyada koka dah nuksan kita a

  • @rajmd8098
    @rajmd8098 2 года назад

    Pp or sarkar vadal keptan ne vanae he gegsatar sarkar pp ne vanae he pp lok tankha dede he

  • @punjabicanadianvlogs5572
    @punjabicanadianvlogs5572 2 года назад

    Change karo kush desh vaste kush kom vaste, fuddu gangster

  • @ajaysandhu4875
    @ajaysandhu4875 2 года назад

    Sade sidhu bai nu maareya ehni ena nu v khtam kro

  • @cheenaboparai4035
    @cheenaboparai4035 2 года назад

    Khalistaan iko ik hall.a

  • @maanfarm2141
    @maanfarm2141 2 года назад

    Wow

  • @JaswinderSingh-ub2wz
    @JaswinderSingh-ub2wz 2 года назад +1

    Fukar

  • @kulwindersingh-ur7jx
    @kulwindersingh-ur7jx 2 года назад

    Madam not good speak

  • @kanwargill6360
    @kanwargill6360 2 года назад

    Gundi

  • @rajmd8098
    @rajmd8098 2 года назад

    Jo galat kamet karde he vadla ate keptan no poso o karode ci

    • @kulvinderkaur8406
      @kulvinderkaur8406 2 года назад +1

      ਤੈਨੂੰ ਸਾਟ ਲੰਗੀ ਦਾ ਐਨਾ ਦੁਖ ਹੈ ਜਿਨਾ ਮਾਪਿਆਂ ਦੇ ਪੁਤ ਮਾਰੇ ਆ