@@ishersingh9446 han man lende ohne nhi rakhe par oh kam t Punjab le kar reha ,,,, Jehre sikh tu das ohn ki keta dsi Nahi Jagtar hawara. 25 sall to jail ch band Lakha ape le apni punjabi boli le mar reha tusi ghar beth k boli jana kisen. Ju
Lakha ji, Bless you. You have full support of every one specially youngsters. Baba ji, di kirpa sadka, we all have to win this Kisan Andolan and everything for sure. Again bless you guy’s. We are sitting in USA worried. Our support is also there. Good luck.
ਲੱਖੇ ਵਿਚ ਲੋਕਾਂ ਦੀ ਜਾਨ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Lakha. Veer. Jindabad. Salut
ਬਾਈ ਲੱਖਾ ਸਿਧਾਣਾ ਜਿੰਦਾਬਾਦ
ਪਤਰਕਾਰ ਨੰ ਸਰਮ ਆਉਣੀ ਚਾਹੀਦੀ ਸਾਰੀ ਮਹੁਲ ਪਤਰਕਾਰ ਹੀ ਵਿਗਾੜ ਦੇ ਨੇ
ਲੱਖਾ ਸਾਧਨਾ ਜਿੰਦਾ ਬਾਅਦ ਵਾਹਿਗੁਰੂ ਜੀ ਮੇਹਰ ਦਾ ਹਥ ਰਖੇ
ਲੱਖਾ ਇਨਸਾਨ ਨੀ ਇਹ ਪੰਜਾਬ ਆ
Bohat vadia gal boli veer
Sahi gal aa
100% Agree
ਯਾਰ ਲੱਖਾ ਪੰਜਾਬ ਵਿਚ ਹੁੰਦੀਆ ਪੁਲਿਸ ਚੱਕ ਕੇ ਲਾ ਜਾਏ ਤਾਂ ਪੰਜਾਬ ਵਾਲਿਓ ਆਪਣੇ ਤੇ ਲੱਖ ਲੱਖ ਦੀ ਲਾਨਤ ਏ 🙁🙁
Right
Right
Hanji.veer.ji.je.punjab.ton.lakhe.veer.nu.police.chuk.ke.lai.jeve.tan.lakh.lanat.hai.sade punjabi.hon.di
ਇੱਦਾਂ ਕਿੱਦਾਂ ਲੈ ਜੂ ਗੀਤ
@@harsimranaujla2587 ruclips.net/video/-AZhyOVch8U/видео.html
ਪੰਜਾਬ ਪੁਲਿਸ ਨੂੰ ਅਪੀਲ ਆ plz 🙏😢ਨੋਜਵਾਨੀ ਦਾ ਸਾਥ ਦਿਉ ਕਿਸਾਨਾ ਦਾ ਸਾਥ ਦਿਓ ਪੰਜਾਬ ਦਾ ਕੁਸ਼ ਬਣਨ ਦਿਉ plz
ਪੰਜਾਬੀ ਵੀਰੋ ਇਸੇ ਤਰਾ ਲਖੇ ਵੀਰ ਦਾ ਸਾਥ ਦਿਦੇ ਰਹੋ ਲੱਖਾਂ ਪਜਾਬ ਦਾ ਹੀਰਾ ਪਜਾਬ ਬਾਰੇ ਜਾਨ ਤਲੀ ਤੇ ਰੱਖੀ ਫਿਰਦਾ ਹੈ
ਫੇਰ ਬਾਈ ਦਾੜੀ ਅਤੇ ਕੇਸ ਤਾਂ ਉਸ ਨੇ ਰੱਖੇਂ ਨਹੀਂ ਅਤੇ ਗੱਲਾਂ ਉਹ ਗੁਰੂ ਸਾਹਿਬ ਜੀ ਦੀਆਂ ਕਰਦਾ ਗੁਰੂ ਸਾਹਿਬ ਨੇ ਸਿੱਖੀ ਵਾਸਤੇ ਆਪਣੇ ਸਾਹਿਬ ਜਾਦੇ ਅਤੇ ਜਾਨ ਤੋਂ ਪਿਆਰੇ ਸਿੰਘਾਂ ਨੂੰ ਵਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@@ishersingh9446 han man lende ohne nhi rakhe par oh kam t Punjab le kar reha ,,,,
Jehre sikh tu das ohn ki keta dsi
Nahi Jagtar hawara. 25 sall to jail ch band
Lakha ape le apni punjabi boli le mar reha tusi ghar beth k boli jana kisen. Ju
👌👌👌🇨🇮🇨🇮🇨🇮🇨🇮🇨🇮🇨🇮🙏🙏🙏🙏🙏🙏🙏🙏🙏🙏🙏🙏🇨🇮🇨🇮🇨🇮🇨🇮🇨🇮🇨🇮🇨🇮🇨🇮🇨🇮💘💘💘💘💘💔💔💔💘💘💘
@@ishersingh9446 saram krlo.. J koi kuj krda ohde ch tuc kmiynn kdhn lg jnde o.. Kess da badal ne b rkhe hoe ne
Isher singh jehdi de rakhi aa ooo wale change jee kush punjab lyi kar rha
ਲਖੇ ਪੁਤਰ ਦਾ ਸਾਥ ਦਿਉ 🙏🙏
ਲੱਖਾ ਸਿਧਾਣਾ ਜਿੱਦਾ ਬਾਦ ਜੁਗ ਜੁਗ ਜੀਵੇ
ਹੂਣ ਡੋਲ਼ੀ ਨਾ ਵੀਰ ਲੱਖਾ ਸਿਯਾ. ਜੇ ਚੁੱਣਿਆ ਔਖਿਆਂ ਰਾਹਾ ਨੂੰ.
ਹੱਥ ਸੋਚ ਕੇ ਪਾਇਓ ਦੁਨੀਆਂ ਤਪੀ ਪਈ ਹੈ।
ਲੱਖਾ ਸਿਧਾਣਾ ਪੰਜਾਬ ਅਣਥੱਕ ਯੋਧਾ ਹੈ 💪💪💪💪🙏🙏🙏🙏🙏🙏
ਲੱਖਾ ਸਿਧਾਣ ਰਿਐਲਟੀ good job ਲੱਖਾ ਸਿਧਾਣਾ ਪਜੀ
ਲੱਖਾਂ ਬਾਈ ਸਾਡੀ ਜਾਨ ਆ love you bro
ਲੱਖਾ ਸਿਧਾਣਾ ਜਿਦਾਬਾਦ
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਵੀ ਹੱਕ ਬਣਦਾ ਕਿਸਾਨਾਂ ਤੇ ਮਜਦੂਰਾ ਦਾ ਸਾਥ ਦੇਣਾ ਚਾਹੀਦਾ ਹੈ ਜੀ
ਲੱਖਾ ਸਿਧਾਣਾ ਵੀਰ ਪੰਜਾਬ ਦਾ ਹੀਰਾ ਹੈ ਤੇ ਸਾਡੇ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ🙏🙏
ਲੱਖੇ ਵੀਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਆਜੋ ਰਲ਼ ਕੇ ਹੰਭਲਾ ਮਾਰੀਏ ਪੰਜਾਬ ਬਚਾਈਏ ਪਿਆਰਿਓ
👍
ਹੂਣ ਮੋਕ ਮਾਰ ਗਿਆ ਪੁਲਿਸ ਵਾਲਾ ਕੈਪਟਣ ਦਾ ਟੱਟੂ.
ਲੱਖਾ ਵੀਰ ਜਿਂਦਾਬਾਦ
Sahi gall aa bhai Teri hun police wala mok maar gea
ਲੱਖਾ ਸਿਧਾਣਾ ਜ਼ਿੰਦਾਬਾਦ ਨੌਜਵਾਨ ਏਕਤਾ ਜਿੰਦਾਬਾਦ
ਲੱਖਾ ਸਿਧਾਣਾ ਵੀਰ ਜਿੰਦਾਬਾਦ
ਨਾਮ ਤਾ ਲੱਖਾਂ ਪਰ ਕੰਮ ਕਰੋੜਾਂ ਦੇ ਕਰ ਦੇਦਾ ਵੀਰ💪💪💪💪
ਲੱਖਾ ਸਿਧਾਣਾ ਬਾਈ ਜੀ ਨੂੰ ਫੁੱਲ ਸਪੋਟ ਹੈ ਜੀ 👍👍👍👍
ਬੜੇ ਘਰ ਭਰ ਲੱਏ ਸਰਕਾਰਾਂ ਨੇ ,,
ਇਹਨਾਂ ਨੂੰ ਹਟਾਇਆ ਜਾਵੇ,,
ਮੇਰੇ ਖਿਆਲ ਮੁਤਾਬਿਕ ਜੇ ਆਪਾਂ ਬੁੱਢਿਆਂ ਲੀਡਰਾਂ ਨੂੰ ਕੱਢ ਕੇ ਨੌਜਵਾਨਾਂ ਨੂੰ ਅੱਗੇ ਲਿਆਈਏ ਤਾਂ ਪੰਜਾਬ ਬਹੁਤ ਵਧੀਆ ਤਰੱਕੀ ਦੇ ਰਾਹ ਪੈ ਜਾਵੇਗਾ ਤੇ ਲੋਕਾਂ ਨੂੰ ਵੀ ਸੁੱਖ ਮਿਲ ਦਾ ਸਾਹ ਮਿਲ ਸਕਦਾ ਹੈ । ਰੱਬ ਰਾਖਾ ਜੀ ਕਾ ਬੇਟਾ ਜੀ ਸੁਲੱਖਣ ਸਿੰਘ ਜੀ ਮੁੰਧਾ ਵਾਲਾ
ਇਹ ਲੱਖੇ ਦਾ ਕੋਈ ਨਿੱਜੀ ਮਾਮਲਾ ਨਹੀਂ ਆ ਲਾਉ ਲੱਖੇ ਵੀਰੇ ਨਾਲ ਖੜੀਏ ਤੇ ਉਹ ਦਾ ਸਾਥ ਦੇਈਏ ਤੇ ਆਪਣੇ ਪੰਜਾਬ ਨੂੰ ਬਚਾਈਏ
ਸਲੂਟ ਆ ਵੀਰ
ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
ਸੱਚਾ ਹੀਰਾ ਦੇਸ਼ ਕੌਮ ਦਾ ਲੱਖਾ ਵੀਰ ਜਿੰਦਾਬਾਦ ਲੱਖਾ ਵੀਰ
Lakha sidhan zindabad
Police apni duty karde
ਸੁਪਰ ਹਿਰੋ ਲੱਖਾ ਵੀਰ
ਨੋਜਵਾਨਾਂ ਦੀ ਏਕਤਾ ਜਿੰਦਾ ਬਾਦ ਲੱਖਾ ਬਾਈ ਜਿੰਦਾ ਬਾਦ
Lakha 22 zindabad zindabad zindabad 💪💪💪💪💪💪💪
ਸਲਾਮਤ ਰਹੇ 22 ਜੀ ਲੱਖਾਂ ਸਿੱਧਣਾ ਜੀ
ਪੰਜਾਬ ਪੁਲਿਸ ਦੇ ਕੁਝ ਅਫਸਰ ਦਿੱਲੀ ਪੁਲਿਸ ਨਾਲ ਮਿਲੀ ਹੈ
ਲੱਖੇ ਪੁੱਤ ਦੀ ਚੜਦੀ ਕਲਾ ਵਾਹਿਗੁਰੂ ਜੀ ਮੇਹਰ ਕਰਿਓ
ਝੂਠ ਬੋਲਦਾ ਹੈ ਇਹ ਪੁਲਿਸ ਵਾਲਾ
Deep sidhu te lakha Punjab de babar sher ha
Not deep only lakha
@@onkarsingh3144 ruclips.net/video/-AZhyOVch8U/видео.html
Yes Only lakkha
ਲੱਖੇ ਵੀਰ ਕਿਸੇ ਪਾਰਟੀ ਨਾਲ ਹੱਥ ਨਾ ਮਿਲਾ ਲਈ ਹੁਣ ਲੋਕਾ ਨੂੰ ਤੇਰੇ ਤੋ ਉਮੀਦ ਹੈ ਕਿ ਪੰਜਾਬ ਦਾ ਤੂੰ ਹੀ ਕੁੱਝ ਕਰ ਸਕੇ
ਵੀਰੋ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🙏ਏਦਾਂ ਸਦਾ ਇਕੱਠੇ ਹੋ ਕੇ ਰਹਿਣਾ ਜਿੱਤ ਕਦਮਾਂ ਚ ਆਪ ਕੇ ਬੈਠ ਜਾਉ ਬੱਸ ਏਕਾ ਬਣਾ ਕੇ ਰੱਖਣਾ ਸਭ ਨੇ 🙏🌹ਕਿਸਾਨ ਮੋਰਚਾ ਜਿੰਦਾਬਾਦ 🙏🙏🙏🙏🙏🌹
ਵਾਹਿਗੁਰੂ ਜੀ ਫਤਿਹ ਪਾਵੇ ਚੜਦੀ ਕਲਾ ਚ ਰੱਖੇ ਜੀ 🙏🙏
Good
@@jagdeepdhaliwal3239 ruclips.net/video/-AZhyOVch8U/видео.html
Hun ਚੂਠ ਬੋਲਦੇ ਆ ਲੋਕਾਂ ਦਾ ਇਕੱਠ ਦੇਖ k
Right
ਚੂਠ ਨੀ ਬੀਬਾ ਝੂਠ ਹੁੰਦਾ
@@amritpalamritpal2356 tuc smj gye ena hi boht aa
ssingh ki hoya tnu
@@jagsirsingh304 amrit ji ne theek hi keha, agar apne kise dost nu na pta hove te dsana chnga hunda ,
Thanks everybody supporting Lakha Lion of Punjab
ਲੱਖਾ ਅਤੇ ਦੀਪ ਪੰਜਾਬ ਦਾ ਸੁਧਾਰ ਕਰ ਸਕਦੇ ਹਨ
ਲੱਖੇ ਵਾਈ ਵਾਹਿਗੁਰੂ ਸਦਾ ਹੀ ਬੁਲੰਦੀਆਂ ਬਖਸ਼ੇ ਜੀ 🙏🙏🙏🙏🙏
ਜਿੰਥੇ ਲਂਖੇ ਦਾ ਇਕੰਠ ਹੁੰਦਾ ਉਥੇ ਪੁਲਸ ਦਾ ਕੋਈ ਕੰਮ ਨਹੀ
ਬਹੁਤ ਵਧੀਆ ਲੱਗਿਆ ਜੀ
ਲੱਖਾ ਸਿਧਾਣਾ ਤੇ ਦੀਪ ਸਿੱਧੂ ਦੋਨੋ ਬੱਬਰ ਸ਼ੇਰ ਬਠਿੰਡੇ ਜ਼ਿਲ੍ਹੇ ਦੇ ਨੇ ਤੇ ਐਨਾ ਦੋਨਾਂ ਨੂੰ ਹੀ targate ਕਿਉ ਕੀਤਾ ਜਾਂਦਾ ਹੈ?
ਲੋਕ ਬਠਿੰਡੇ ਵਾਲਿਆ ਨੂੰ ਬੈਕਵਾਰਡ ਦਸਦੇ ਸੀ। ਪਰ ਸਚਾਈ ਇਹ ਹੈ ਕਿ ਅਸੀਂ ਭੋਲੇ ਐ। ਪਰ ਜ਼ਜਬਾ ਪਹਾੜ ਤੋਂ ਵੱਡਾ ਹੈ ਬਠਿੰਡੇ ਆਲ਼ੇ ਯੋਧੇਆ ਕੋਲ।
ਮੇਰੇ ਮੁਤਾਬਕ ਜੇਕਰ ਗੁਰੂ ਸਾਹਿਬ ਦਾ ਭਾਣਾ ਵਰਤੇ ਤੇ ਦੋਨੋ ਸ਼ੇਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਇਕੱਠੇ ਸਾਂਝੇ ਤੌਰ ਤੇ ਯੂਥ ਨੂੰ ਨਾਲ ਜਾਣ ਦੀ ਅਪੀਲ ਕਰਨ ਤੇ ਦੋਨੋ ਈਕੋ ਦਿਨ ਇਕੱਠੇ ਯੂਥ ਨਾਲ ਦਿੱਲੀ ਮੋਰਚੇ ਵੱਲ ਕੂਚ ਕਰਨ ਤਾਂ ਆਪ ਮੁਹਾਰੇ ਆਏ ਨੌਜਵਨਾਂ ਦਾ ਇਕਠ ਦੇਖਂ ਕੇ ਮੋਦੀ ਨੂੰ ਟੱਟੀਆਂ ਲੱਗ ਜਾਣਗੀਆ । ਸਾਰੇ ਨੌਜਵਾਨ ਮਿਲ ਕੇ ਹੰਬਲਾ ਮਾਰੀਏ । ਦੋਨੋ ਬੱਬਰ ਸ਼ੇਰਾ ਨੂੰ ਮੁਰੇ ਲੱਗ ਕੇ ਮੋਰਚੇ ਤੇ ਇਕ ਸਟੇਜ ਤੇ ਇਕਠੇ ਕਰੀਏ ।
ਜੇਕਰ ਮੇਰੀ ਗੱਲ ਕਿਸੇ ਨੂੰ ਗ਼ਲਤ ਲੱਗੀ ਤਾਂ ਮਾਫ਼ ਕਰਨਾ।
ਕਿਸਾਨ ਏਕਤਾ ਜਿੰਦਾਬਾਦ
ਦੀਪ ਸਿੱਧੂ ਜ਼ਿੰਦਾਬਾਦ
ਲੱਖਾ ਸਿਧਾਣਾ ਜ਼ਿੰਦਾਬਾਦ
Lakha nal Lakha lok Punjab police kalla na samjy
ਪੰਜਾਬ ਦਾ ਪੁੱਤਰ ਲੱਖਾ, ਲੱਖਾ ਅਜ ਕਰੋੜਾਂ ਦਾ ਹੋ ਗਿਆ ਦਿਲ ਦਾ ਟੁਕੜਾ।
ਲੱਖਾਂ ਵੀਰ ਦੀਪ ਵੀਰ ਜਿੰਦਾਬਾਦ ਪੰਜਾਬ ਦੇ ਬੱਬਰ ਸ਼ੇਰ ਜਿੰਦਾਬਾਦ
ਲੱਖੇ ਵੀਰ ਤੇਰੇ ਬੁਲੰਦ ਹੌਸਲੇ ਪੰਜਾਬ ਦੇ ਹਰ ਵਰਗ ਦੇ ਹਿੱਤਾਂ ਹੱਕਾਂ ਦੀ ਪ੍ਰਾਪਤੀ ਲਈ ਹਨ। ਹੋਰ ਮਜ਼ਬੂਤ ਕਰੋਂ ਆਪਣੇ ਵੀਰ ਦੀ ਆਵਾਜ਼ ਨੂੰ।
ਵਾਹਿਗੁਰੂ ਜੀ ਮੇਹਰ ਕਰਨਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏
ਲੱਖੇ ਨੂੰ ਕੁਜ ਹੋਇਆ ਤਾ ਅੱਗ ਲਾਦਾਂਗੇ
ਲੱਖਾਂ ਬਾਈ ਜ਼ਿੰਦਾਬਾਦ । ਬਾਈ ਪੰਜਾਬ ਦਾ ਸੁਧਾਰ ਕਰਿਓ ਤੇ ਜ਼ਰੂਰ ਕਰਿਓ ਆਈ ਲਵ ਯੂ ਬਾਈ ਜੀ
ਪੁਲਿਸ ਵਾਲੇ ਟਿੱਪਣੀਆਂ ਜਰੂਰ ਪੜ੍ਹਨ
ਮਾਂ ਭੈਣ ਇੱਕ ਕਰਾਓ
ਸਾਰੀ ਹੀ ਸਰਕਾਰ ਬਦਲਨੀ ਚਾਹੀਦੀ ਹੈ ,,
िਜੳਦਾ ਰिਹ ਵੀਰ ਲॅਖੇ
God bless lakha Deep !!
Thanks 🙏🏻Honest people !!
Kisan EKTA jindabaad🙏🙏💟💯
ਬਹੁਤ ਵਧੀਆ ਲਖੇ ਬਾਈ ਰੱਬ ਜਿਉਂਦਾ ਰੱਖੇ ਕਿਸਾਨ ਏਕਤਾ ਜਿੰਦਾਬਾਦ
ਬਹੁਤ ਵਧੀਆ ਲੱਖਾਂ ਦੀਪ ਜਿਦਬਾਦ ਵਾਹਿਗੁਰੂ ਚੜਦੀ ਕਲਾ ਵਿਚ ਰੁਖੳਊ ਵਾਹ ਵਾਹ ਸਂਗਰੂਰ ਵਾਲਿਆਂ ਨੂੰ ਵਾਹਿਗੁਰੂ ਭਲੀ ਕਰੇਗਾ ਚੜਦੀ ਕਲਾ ਵਿਚ ਰੁਖੳਊ ਲੱਖੇ ਦੀਪ ਜਿਦਬਾਦ
whaguru 🙏💪💪💪💪💪kirpa kara
ਲੱਖਾਂ 👌👌👌👌👌
ਲੱਖਾ ਸਿੰਘ ਸਿਧਾਣਾ
ਦੀਪ ਸਿੰਘ ਸਿੱਧੂ ਪੰਜਾਬੀਆਂ ਦਾ ਮਾਣ ਹਨ
ਇਹਨਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ
Lakha bahi singh is king 👍🙏
Lakha Bai sada real hero aa
Waheguru ji ka khalsha Waheguru ji ki Fateh 🙏
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
ਲੱਖਾ ਸਿਧਾਣਾਜ਼ਿੰਦਾਬਾਦ
Salute to lakha sidhana and respected everybody
ਲੱਖਾ ਇੱਕ ਨਹੀਂ ਹਰ ਪੰਜਾਬੀ ਲੱਖਾ ਹੈ। ਮੇਰਾ ਲੱਖਾ ਪੁੱਤਰ ਪੰਜਾਬ ਹੈ।
Kissan majdoor ekta jindabad lakha veer jindabad deep sidhu jindabad
Waheguru ਜੀkirpa Karen g
Please save Lakha Sidhana support Lakha veer ji. Don’t trust Punjab police and politiation
ਅਸੀਂ ਮੱਝੇ ਤੋ ਕੀਤੇ ਲੱਖੇ ਨੂੰ ਹੱਥ ਪਾ ਵੀ ਨਾ ਲਿਉ ਸਾਰਾ ਪੰਜਾਬ ਨਾਲ ਹੈ ਪੰਜਾਬ ਦਾ ਪੁੱਤ
ਹੀਰਾ ਬੰਦਾ ਗੁਆਚ ਨਾ ਜਾਵੇ
ਲੱਖਾ ਨਾਲ ਧੱਕਾ ੳੁਹ ਗਲਤ ਕੰਮ ਨਹੀ ਕਰਦਾ ਸਾਨੂੰ ਮੁਖ ਮੰਤਰੀ ਬਣਾਓੁਣਾ ਪੈਣਾ ਪੰਜਾਬੀਓ ਰਾਜਨੀਤੀ ਚੰਗੇ ਬੰਦੇ ਪੰਜਾਬ ਬਚਾਓੁ ਸ਼ਡਦੋ ਲੀਡਰਾ ਮਗਰ ਜਾਣਾ
God job sir 🙏
ਪੰਜਾਬ ਪੁਲਸ ਵੀ ਪੰਜਾਬੀ ਪੁੱਤਰ ਹਨ। ਪਲੀਜ਼ ਪੁਲਸ ਵਾਲਿਓ ਆਪਣੇ ਸ਼ੇਰ ਲੱਖਾ ਪੰਜਾਬ ਸਿੰਘ ਸਿਧਾਣਾ ਦਾ ਸਾਥ ਦਿਓ। ਅਸੀਂ ਤੁਹਾਡੇ ਪੈਰ ਧੋਕੇ ਪੀਵਾਂਗੇ।
ਲੱਖਾ ਸਿਧਾਣਾ ਜਿੰਦਾਬਾਦ ਵੀਰ ਅੰਮ੍ਰਿਤਸਰ ਤੋਂ
ਜੇ ਏਹੇ ਕੈਂਹਦੇ ਹਨ
ਸਰਕਾਰਾਂ ਦੇ ਖਿਲਾਫ ਹਨ ,,,
ਤਾਂ ਗ਼ਲਤ ਸਰਕਾਰ ਅੰਗਰੇਜ਼ਾਂ ਦੀ ਵੀ ਸੀ ,,,
ਓਹੋ ਤਾਂ ਬਾਗ਼ੀ ਕੈਂਹਦੇ ਸੀ ,,,, ਲੋਕਾਂ ਨੂੰ,,
ਐਵੇਂ ਨਹੀਂ ਕੁਰਬਾਨੀਆਂ ਕੀਤੀਆਂ ਧਰਮ ਦੇ ਲੱਈ,,
ਭਗਤ ਸਿੰਘ ਤੇ ਸਾਥੀਆਂ ਨੇ,,, ਗੁਲਾਮੀ ਨਹੀਂ ਮਨਜ਼ੂਰ ਹੈ ,,,, ਜੈ ਕਿਸਾਨ ਜੈ ਜਵਾਨ ,,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ,,,।
ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ
ਬਾਈ ਲੱਖਾ ਸਿਧਾਣਾ ਜ਼ਿੰਦਾਬਾਦ
ਵਾਹਿਗੁਰੂ ਜੀ ਮੇਹਰ ਕਰਨ ਲਖੇ ਸਿਧਾਣੇ ਤੇ
ਲੁਟਿਰਿਓ,, ਲੀਡਰਾਂ ਦੀਆਂ ਰੈਲੀਆਂ ਦਾ ਹਾਲ ਦੇਖਿਆ ਕਰੋ,,ਓਥੇ ਤੁਹਾਡੀਆਂ ਪੈਂਟਾਂ ਗਿੱਲੀਆਂ ਹੋ ਜਾਂਦੀਆਂ
ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ
ਲੱਖਾਂ ਸਿਧਾਣਾ ਜਿੰਦਾਬਾਦ
Salute Lakha veer nu
ਪੰਜਾਬ ਦੀ ਛਾਨ ਏ
Lakha ji, Bless you.
You have full support of every one specially youngsters.
Baba ji, di kirpa sadka, we all have to win this Kisan Andolan and everything for sure. Again bless you guy’s.
We are sitting in USA worried. Our support is also there. Good luck.
Lakha sadhana and deep Sidhu nu full support ha g
Jai jawan jai kishan. 👏INQULAB JINDABAD
ਸੱਚਾ ਬੰਦਾ ਬਾਈ ਲੱਖਾਂ
From chhajli thnx veer
Waheguru ji mehar karan
ਜੋ ਇਨਸਾਨ ਕਾਲੇ ਕਾਨੂੰਨਾਂ ਵਿਰੁੱਧ ਬੋਲਦਾ ਹੈ ਪੁਲਿਸ ਤੇ ਸਰਕਾਰ ਨੂੰ ਮਾੜਾ ਲੰਗਦਾ
ਲੱਖਾ ਪੰਜਾਬ ਦਾ ਬੱਬਰ ਸ਼ੇਰ ਵੀਰ ਐ
ਮੇਰੇ ਪੰਜਾਬੀ ਵੀਰੋ ਇਕੱਠੇ ਰਹੋ ਪੁਲਿਸ ਦਾ ਕੋਈ ਭਰੋਸਾ ਨਹੀਂ ਏ ਸਰਕਾਰ ਨਾਲ ਮਿਲੀ ਹੁੰਦੀ ਹ ਸੋ ਆਪਾ ਇਕ ਰਹੀਏ ਲਖੇ ਬਾਈ ਤੇ ਦੀਪ ਬਾਈ ਨਾ
ਲੱਖੇ ਨੇ ਕੀ ਗਲਤ ਕੀਤਾ ਉਹਨੂੰ ਪੰਜਾਬ ਦਾ ਦਰਦ ਹੈ ਤੁਸੀਂ ਵੀ ਪੰਜਾਬ ਦੇ ਪੁੱਤ ਹੋ ਪੰਜਾਬ ਨਾਲ ਖੜੋ ਨੁਕਸਾਨ ਸਾਰੀਆਂ ਦਾ ਬਰਾਬਰ ਹੈ ਲੱਖੇ ਕੱਲੇ ਦਾ ਨਹੀਂ
ਲੱਖਾਂ ੨੨ ਜ਼ਿੰਦਾਬਾਦ 🙏🏻🙏🏻🙏🏻