ਇੱਕ ਮਾਂ ਨੇ ਆਪਣੀ ਧੀ ਦੀ ਦਿਮਾਗੀ ਹਾਲਤ ਨੂੰ ਦੇਖਦੇ ਹੋਏ ਧੀ ਦੇ ਪੁੱਤ ਨੂੰ ਕਿਸੇ ਹੋਰ ਨੂੰ ਦੇ ਦਿੱਤਾ ਹੁਣ ਧੀ ....

Поделиться
HTML-код
  • Опубликовано: 1 янв 2025

Комментарии •

  • @HarjinderSingh-ul6lp
    @HarjinderSingh-ul6lp Год назад +52

    ਬਹੁਤ ਗ਼ਲਤ ਹੈ ਇਸ ਬੱਚੀ ਨੂੰ ਮਿਲਣਾ ਚਾਹੀਦਾ ਬੱਚਾ ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵਧੀਆ ਸੋਚ ਹੈ ਇਨ੍ਹਾਂ ਦੀ

  • @rajwantgillsandhu9594
    @rajwantgillsandhu9594 Год назад +44

    ਕੁੜੀ ਨੂੰ ਉਦਾ ਬੱਚਾ ਦਵਾ ਦੇਵੀਂ ਵੀਰੇ
    ਰੱਬ ਤੇਰਾ ਭਲਾ ਕਰੂ

  • @barinderkaurhundal9856
    @barinderkaurhundal9856 Год назад +8

    ਇਹ ਤਾਂ ਗਲਤ ਆ ਇਸ ਤਰਾਂ ਬੱਚਾ ਨੀ ਦੇਣਾ ਚਾਹੀਦਾ ਵੀਰ ਜੀ ਤੁਸੀਂ ਬੱਚਾ ਦਵਾ ਦਿਉ ਇੱਕ ਮਾਂ ਕਿਦਾ ਬੱਚੇ ਤੋ ਬਗੇਰ ਰਹਿ ਸਕਦੀ ਕੁੜੀ ਨੇ ਪਾਗਲ ਹੋ ਜਾਣਾ ਜੇ ਇਸ ਦਾ ਬੱਚਾ ਨੀ ਮਿਲਿਆ ਇਸ ਮਾਂ ਨੂੰ ਤਰਸ ਨੀ ਆਉਂਦਾ ਆਪਣੀ ਧੀ ਤੋ ਇਹ ਤਾਂ ਬਹੁਤ ਗਲਤ ਆ ਇਕ ਮਾਂ ਤੋ ਬੱਚਾ ਦੂਰ ਕਰਨਾ

  • @ranjitgill7432
    @ranjitgill7432 Год назад +19

    ਭੈਣ ਨੂ ਡਿਪਰੈਸ਼ਨ ਹੈ।ਜਿਸ ਕਰਕੇ ਕੋਈ ਵੀ ਵਕੀਲ ਬਚੇ ਦੀ ਅਡਾਪਸ਼ਨ ਦੇ ਪੇਪਰ ਉਪਰ ਭੈਣ ਦੇ ਦਸਖਤ ਨਹੀ ਲੈ ਸਕਦਾ।ਵੀਰ ਤੁਸੀਂ ਭੈਣ ਦੀ ਮਦਦ ਕਰਕੇ ਬਚਾ ਵਾਪਿਸ ਕਰਾਉ।ਜਿਹੜੇ ਪਰਿਵਾਰ ਨੇ ਬਚਾ ਲਿਖ ਹੇ ਉਹਨਾਂ ਨੂੰ ਮੀਡੀਆ ਉਪਰ ਲਿਆਉ।

  • @gurwinderguru-ll3fm
    @gurwinderguru-ll3fm Год назад +16

    ਭੈਣ ਨੂੰ ਬੱਚਾ ਮਿਲ ਜਾਵੇ ਮਾਂ ਬੱਚੇ ਤੋਂ ਬਿਨਾਂ ਨਹੀਂ ਰਹਿ ਸਕਦੀ ਬੱਚਾ ਮਾਂ ਤੋਂ ਬਿਨਾ ਨਹੀਂ ਰਹਿ ਸਕਦਾ ਵਾਹਿਗੁਰੂ ਜੀ ਕਿਰਪਾ ਕਰੋ ਇਸ ਭੈਣ ਤੇ

    • @RubyPhutela
      @RubyPhutela Год назад

      Veer ji ohna da v socho jina kol bacha hun aa ohna da v pyar pai gya hona h

  • @mansimransingh6210
    @mansimransingh6210 Год назад +26

    ਇਸਦੀ ਮਾਂ ਨੇ ਬੱਚਾ ਵੇਚ ਦਿੱਤਾ ਹੋਵੇਗਾ।

  • @samsungphone65434
    @samsungphone65434 Год назад +2

    Waheguru Ji Manukhta di sawa di team te Mehar karn Ji 👏 Bacha bachey di maa nu milna chahida hai please 👏

  • @WaheguruWaheguru-b3c
    @WaheguruWaheguru-b3c Год назад +15

    ਪਲੀਸ ਵਿਰੇ ਇਸ ਕੁੜੀ ਦਾ ਬੱਚਾ ਲੈ ਕੇ ਦਿੳ ਪਲੀਸ ਰੱਬ ਤੇਰਾ ਭਲਾ ਕਰੇ ਗਾ 😢😢😢😢😢

  • @Jeet45642
    @Jeet45642 Год назад +8

    ਕੁੜੀ ਦੀ ਮਾਂ ਨੇ ਗ਼ਲਤ ਕੀਤਾ ..ਜੇ ਇਹ ਦਿਮਾਗ਼ੀ ਹਲਤ ਠੀਕ ਨਹੀਂ ਸੀ ਤਾਂ ਵਿਆਹ ਨਹੀਂ ਕਰਨਾ ਸੀ

  • @ranjitgill7432
    @ranjitgill7432 Год назад +7

    ਵਾਹਿਗੁਰੂ ਜੀ ਬਚੀ ਉਪਲ ਮੇਹਰ ਕਰਨਗੇ।ਬਚਾ ਵਪਿਸ ਕਰਦੇ।ਬੀਬੀ ਠੀਕ ਹੋ ਜਾਣੀ ਹੈ।ਮਾ ਬਾਪ ਗਲਤ ਫੈਸਲਾ ਲੈ ਰਹੇ ਹਨ।

  • @Itscreativeandlearningtym
    @Itscreativeandlearningtym Год назад +22

    100 ਸਾਲ ਜਿਵੇਂ ਬਾਈ ❤❤

  • @kamalpandher8225
    @kamalpandher8225 Год назад +1

    ਬਹੁਤ ਗਲਤ ਕੀਤਾ ਮਾਂ ਤੋਂ ਬੱਚਾ ਦੂਰ ਕਰ ਕੇ,,, ਗੁਰਪ੍ਰੀਤ ਵੀਰ ਜੀ ਇਹ ਭੈਣ ਨੂੰ ਇਸਦਾ ਬੱਚਾ ਦਵਾਇਆ ਜਾਵੇ ਜੀ🙏🏼

  • @gurjitkaur9033
    @gurjitkaur9033 Год назад +3

    ਇਸ। ਮਾਤਾ ਜੀ ਨੇ। ਬੱਚੇ। ਨੂੰ। ਵੇਚ। ਦਿੱਤਾ। ਹੋਣਾ 🙏🙏😥😥

  • @rajwinder1968
    @rajwinder1968 Год назад +12

    ਮਾਤਾ ਬੜੀ ਵਧੀਆ ਸਰੀਰ ਪੱਖੋ ਦੋਤੇ ਨੂੰ ਸਾਂਭ ਨਹੀ ਸੀ ਸਕਦੀ

  • @bhupinderkaur5848
    @bhupinderkaur5848 Год назад +14

    ਤੂੰ ਵਿ ਤਾ ਨਾਨੀ ਸੀ ਕਿਵੇ ਦੇ ਦਿਤਾ ਪੱਥਰ ਦਿਲ ਗੁਰਪਰੀਤ ਵਿਰੇ ਕੁੜੀ ਦਾ ਬੱਚਾ ਦਵਾ ਦਿਓ ਪੁਨ ਹੋਏਗਾ

  • @surjitsingh5079
    @surjitsingh5079 Год назад +5

    Hyy rabba ehe kida di maa aa jis ne apni dhee da bacha e kaise nu de detta 😢😢😢😢

    • @punjabikudi9093
      @punjabikudi9093 Год назад

      Mata da muh dekh je lagda mata ne paise lai ke dita

  • @Amandeep-rw6ow
    @Amandeep-rw6ow Год назад +1

    ਵਾਹਿਗੁਰੂ ਉਹ ਠੀਕ ਹੋ ਸਕਦੀ ਆ ਪਰ ਉਸ ਨੂੰ ਬੱਚਾ ਵਾਪਸ ਦੇ ਦਿਓ ਗੁਰਪ੍ਰੀਤ ਵੀਰ ਰੱਬ ਆ ਸਭ ਠੀਕ ਹੋ ਜਾਉ🙏

  • @sonyvalu6137
    @sonyvalu6137 Год назад +2

    ਮਾਤਾ, ਨੇ, ਗਲਤ, ਕੰਮ ਕੀਤਾ ਹੈ, ਬੱਚਾ, ਤਾ, ਇਹ, ਵੀ, ਪਾਲ, ਸਕਦੀ, ਸੀ, ਵੀਰ ਜੀ ਤੁਸੀਂ, ਬੱਚੇ ਨੂੰ, ਮਾ, ਕੋਲ ਵਾਪਸ , ਦਵਾਉਂਦਾ, ਮਾਤਾ, ਨੇ, ਪੈਸੇ, ਲੈਕੇ, ਬੱਚੇ ਨੂੰ ਵੇਚਿਆ, ਹੈ

  • @rajwantgillsandhu9594
    @rajwantgillsandhu9594 Год назад +35

    ਨਾਨਾ ਨਾਨੀ ਨੂੰ ਦੋਹਤੇ ਦੋਹਤੀਆਂ
    ਦਾਦਾ ਦਾਦੀ ਨੂੰ ਪੋਤੇ ਪੋਤੀਆਂ
    ਬਹੁਤ ਪਿਆਰੇ ਹੁੰਦੇ ਨੇ
    ਏ ਜਨਾਨੀ ਨੇ ਕਿਡਾ ਕਹਿਰ ਕੀਤਾ
    ਏਨੇ ਉਂ ਨੀ ਦਿੱਤਾ ਹੋਣਾ ਬੱਚਾ
    ਵੇਚਿਆ ਹੋਊ

    • @ramanjatinder7567
      @ramanjatinder7567 Год назад +1

      hnji a khnde aa oo wadde ghar gya a

    • @kaursukh4603
      @kaursukh4603 Год назад +1

      Vilkul sahi kehya tussi

    • @samsungphone65434
      @samsungphone65434 Год назад

      Es lady te kanooni karwaei ho sakdi hai ,es tra eh lady apni marji naal kise nu apni daughter da bacha nahi de sakdi si

  • @gurjeetkaur933
    @gurjeetkaur933 Год назад +3

    Bacha beti nu diva divo bete waheguru ji tuhada bhot upkar hovega

  • @Mika786moga
    @Mika786moga Год назад +13

    ਬਾਈ ਜੀ ਬਹੁਤ ਵਧੀਆ ਤੁਸੀ ਗ੍ਰੇਟ ਹੋ

  • @jagdevbrar6100
    @jagdevbrar6100 11 месяцев назад

    ਕੁੜੀ ਨੂੰ ਉਸ ਦਾ ਬੱਚਾ ਮਿੱਲਣਾ ਚਾਹੀਦਾ ਹੈ ਗੁਰਪ੍ਰੀਤ ਸਿੰਘ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @RajinderKaur-wj5fc
    @RajinderKaur-wj5fc Год назад +2

    ਵੀਰ ਮੇਰੇ ਨਾਲ ਇਸ ਤਰਾਂ ਹੋਇਆ ਮੇਰੀ ਬੇਟੀ ਸੀ ਮੇਰੇ ਮਾਂ-ਪਿਓ ਨੇ ਤਿੰਨ ਸਾਲ ਕੋਰਟ ਕੇਸ ਕਰਕੇ ਮੇਰੀ ਬੇਟੀ ਡਾਕਟਰ ਬਣਾ ਦਿਤੀ ਪਰ ਮਾਂ-ਪਿਓ ਇਸ ਦੁਨੀਆ ਚ ਨਹੀ ਹਨ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਵੀਰ

  • @AmanMeetk
    @AmanMeetk Год назад +6

    Maa nu os de bache nal mila do 🙏🙏

  • @VikasKumar-kb7ko
    @VikasKumar-kb7ko Год назад +1

    Waheguru ji mehar krn apni is behn te bchha mil jae is behn nu apna 🙏❤❤

  • @GurjeetSingh-ux4dx
    @GurjeetSingh-ux4dx Год назад +12

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @LakhaRam-ri7uj
    @LakhaRam-ri7uj 9 месяцев назад

    बहुत असा हैजी बसा मील गया है जी भगवान् आपको हमेसा खुस रखें जी

  • @KaramjitKaur-se8iv
    @KaramjitKaur-se8iv Год назад +1

    ਕੁੜੀ ਨੂੰ ਮਿਲਣਾ ਚਾਹੀਦਾ ਬੱਚਾ ਵੀਰੇ

  • @Anshkatwaal
    @Anshkatwaal Год назад +1

    ਇਸ ਭੈਣ ਨੂ ਏਸ ਦਾ ਬਚ੍ਚਾ ਜਰੂਰ ਦੁਆ ਦੈਔ ਬਾਈ ਜੀ ਰਬ ਭਲਾ ਕਰੂ ਥੋਡਾ

  • @SukwindersinghSanger-du1tm
    @SukwindersinghSanger-du1tm 7 месяцев назад

    ਮਾਤਾ ਈ ਗਲਤ ਆ ਭਾਜ਼ੀ

  • @kiranbala845
    @kiranbala845 Год назад +7

    Hai rabba maa kina tadpadi 😭😭 bacha please bhane nu mil jave a dukh maa he samaj sakde

  • @anshnoorkaur5196
    @anshnoorkaur5196 Год назад +6

    Bachha de do bhain nu jis parivaar kol hai thonu punn laguuga benti hai waheguru ji

  • @jaswindersinghtoor1501
    @jaswindersinghtoor1501 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjitSingh-zk2vm
    @ParamjitSingh-zk2vm Год назад +2

    ਵਾਹਿਗੁਰੂ ਜੀ ਬਚਾ ਮਾਂ ਨੂੰ ਮਿਲਨਾ ਜ਼ਰੂਰੀ ਦੇ ਜੀ

  • @heavanpreetsingh9100
    @heavanpreetsingh9100 Год назад

    😎Waheguru ji mehar krn
    aina dey prwar tey waheguru ji chardikla ch rkn thudi team nu❤

  • @pankisingh1553
    @pankisingh1553 Год назад +10

    ਵਾਹਿਗੁਰੂ ਜੀ ਮੇਹਰ ਕਰੋ

  • @MalkitKaur-tg3zp
    @MalkitKaur-tg3zp Год назад +4

    ਕਿੰਨੀ ਦਿੱਤਾ ਧੀ ਦਾ ਪੁੱਤਰ ਕੋਈ ਐਡਰੈਸ ਨੀ ਹੈ ਕੁੜੀ ਦਾ ਮੁੰਡਾ ਲੈ ਕੇ ਦਿਉ ਜੀ ਕੀ ਹੋ ਗਿਆ ਇਨਸਾਨੀਅਤ ਨੂੰ ਮੰਨਿਆ ਕੁੜੀ ਦੀ ਮਾਂ ਦੀ ਮਜਬੂਰੀ ਹੋਵੇਗੀ ਪਰ ਵੀਰ ਜੀ ਕੁੜੀ ਰੋਦੀ ਵੇਖੀ ਨੀ ਜਾਦੀ ਨਹੀ ਦੈ ਰਹੇ ਤੇ ਕਨੂੰਨੀ ਕਾਰਵਾਈ ਕਰੋ ਜੀ

  • @darshansingh5731
    @darshansingh5731 3 месяца назад

    ਇਹ ਵਧੀਆ ਗੱਲ ਨਹੀ ਕੀਤੀ ਮਾਤਾ ਬੱਚਾ ਦੇ ਕੇ ਪਰ ਜੇ ਦੁਬਾਰਾ ਬੱਚਾ ਭੈਣ ਨੂੰ ਮਿਲ ਜਾਵੇ ਮਿੰਟੂ ਵੀਰ ਤੇਰਾ ਕੋਟਿਨ ਕੋਟਿ ਧੰਨਵਾਦ

  • @kulveerkour8700
    @kulveerkour8700 Год назад +4

    Bchy bina ma kive thik hoju waheguru ma nu putt milado ji

  • @pindastd5916
    @pindastd5916 Год назад +2

    ਵਾਹਿਗੁਰੂ ਜੀ ਸਭ ਤੇ ਮੇਹਰ ਕਰਨ 🙏🙏🙏

  • @SukwindersinghSanger-du1tm
    @SukwindersinghSanger-du1tm 7 месяцев назад

    ਮਿੰਟੂ ਭਾਜੀ ਇਸ ਭੈਣ ਦਾ ਬੱਚਾ ਜ਼ਰੂਰ ਦਵਾਉ ਜੀ, ਬੇਬੇ ਨੇ ਪੈਸੇ ਲਿਤੇ ਹੋਣੇ ਆ,

  • @goldyvij1613
    @goldyvij1613 Год назад

    Veer ji ap ji waheguru ji da roop..

  • @jagdeepchahal7325
    @jagdeepchahal7325 Год назад +3

    Waheguru Ji waheguru ji waheguru Ji

  • @kamaldeepkaur2446
    @kamaldeepkaur2446 Год назад +3

    ਦਿਮਾਗ ਖ਼ਰਾਬ ਆ ਇਹਦਾ ਕਿਸੇ ਨੂੰ ਕਿਉਂ ਦਿਤਾ ਆਪ ਨੀਂ ਸਾਂਭ ਸਕਦੀ ਸੀ

    • @Manjotsinghmangatjo
      @Manjotsinghmangatjo Год назад

      ਵੀਰੇ ਵੀਡਿਓ ਪੂਰੀ ਦੇਖਲਿਆ ਕਰੋ ਭੈਣ ਦਿਮਾਗੀ upset aa

    • @kamaldeepkaur2446
      @kamaldeepkaur2446 Год назад

      @@Manjotsinghmangatjo ਹਾਂ ਜੀ ਵੀਰੇ ਦੇਖ ਕੇ ਹੀ ਕਮੈਂਟ ਕੀਤਾ ਸੀ ਬੱਚੇ ਮਾਂ upset ਆ ।ਪਰ ਨਾਨੀ ਤਾਂ ਠੀਕ ਹੈ ਹੈ ਨਾ??

    • @Manjotsinghmangatjo
      @Manjotsinghmangatjo Год назад

      @@kamaldeepkaur2446 ਹਾਂਜੀ ਭੈਣੇ ਨਾਨੀ ਦੀ ਤਾਂ ਸਾਰੀ ਗਲਤੀ ਆ jo ਝੂਠ ਬੋਲ ਰਹੀ ਆ ਕਿਸੇ ਨੂੰ ਬੱਚਾ ਦੇ ਦਿੱਤਾ ਕੋਈ ਐਡਰੈੱਸ ਨੀ ਇਸਨੇ ਬੱਚਾ ਵੇਚ ਦਿੱਤਾ ਹੈ

  • @ButaSingh-c9z7v
    @ButaSingh-c9z7v Год назад

    Very nice veer ji

  • @gurinderkaur490
    @gurinderkaur490 Год назад +1

    Wahaguruji mehar Karan

  • @ManpeetManpeet-qt6rj
    @ManpeetManpeet-qt6rj Год назад

    Waheguru ji tuhadi Kirpa karke eh bhan jaldi thek ho jave te es nu es da bacha mil jave

  • @gurnamsinsh8508
    @gurnamsinsh8508 Год назад +8

    ਵਾਹਿਗੁਰੂ ਜੀ

  • @RamanSandhu388
    @RamanSandhu388 Год назад +7

    God bless you all family members 🙏

  • @sunitabains8588
    @sunitabains8588 Год назад

    Veer ji tuhada bohot bohot dhanwad ji mere veer ji waheguru ji tuhanu tandrusti bakhsn ji🙏🙏🙏

  • @sukhwindersing5283
    @sukhwindersing5283 Год назад +2

    ❤️🌹🙏 Satnam Waheguru Ji 🙏🌹❤️

  • @MehakMonga1376
    @MehakMonga1376 Год назад +2

    Aa aunti nu jail honi chahide aa wehaguru ji iss kudi nu iss da bacha iss nu wapis detta hawe te pura treatment kro Auncle ji plz kudii di help kro plz plz😭😭😭😭😭😭

  • @RupinderKaur-sx8md
    @RupinderKaur-sx8md Год назад +1

    Waheguru ji es da bacha deva deo waheguru ji

  • @preetgrewal114
    @preetgrewal114 8 месяцев назад

    God bless🙏🏻

  • @AnjuSharma-it1nu
    @AnjuSharma-it1nu Год назад +4

    Gurpreet ji is maa ki help kro 💐💐

  • @bholasingh7569
    @bholasingh7569 Год назад

    Rabb mehr kre esda bacha waish krdo plzz

  • @gurpreetkaurjassi7378
    @gurpreetkaurjassi7378 Год назад +15

    Lgda bachaa pesse la ke dita kise nu😢💯 sure a gallan to lgda mata de🤨

    • @sekhonjatti
      @sekhonjatti Год назад +1

      Hnji lagda hai ke Kuj ke paise lai dita a

  • @rinkur3747
    @rinkur3747 Год назад +2

    Waheguru ji es bhain nu es da bacha de deo

  • @aulakhaulakh8872
    @aulakhaulakh8872 Год назад +5

    Waheguru ji jive bhai jagjit Singh ji nu maa nl mila ta a ove hi es nu maa nu v putt mila do

  • @GagandeepSingh-wq9oe
    @GagandeepSingh-wq9oe Год назад +2

    ਵੀਰ ਜੀ ਮੇਰਾ ਪਿੰਡ ਹਸ਼ਨਪੁਰ ਹੈ ਮੈਨੂੰ ਵੀ ਕਹਿੰਦੇ ਸੀ ਲੋਕਾਂ ਬੱਚਾ ਵੇਚ ਦੇ 5ਲੱਖ ਦਾ ਗਏ ਪਰ ਆ 5ਲੱਖ ਨੂੰ ਲੱਤਾਂ ਮਾਰੀ ਜੀ

  • @sukhbirkaurchahal921
    @sukhbirkaurchahal921 Год назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 😢

  • @harbhajankaur3716
    @harbhajankaur3716 Год назад +3

    ਵਾਹਿਗੁਰੂ ਜੀ ਮੇਹਰ ਕਰਨ🙏

  • @GurmeetsinghGurmeetsingh-fi1ey
    @GurmeetsinghGurmeetsingh-fi1ey Год назад +2

    Waheguru ji ka khalsa waheguru ji ki Fateh ji Gurpreet Singh bai ji

  • @Deephdstudio2626
    @Deephdstudio2626 Год назад

    ਵਾਹਿਗੁਰੂ ਜੀ ਮੇਹਰ ਕਰਨਾ ਭੈਣ ਤੇ

  • @deepkaur871
    @deepkaur871 Год назад

    Waheguru waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MohdYaqub-v2b
    @MohdYaqub-v2b Год назад

    U so nice bro

  • @AnjuSharma-it1nu
    @AnjuSharma-it1nu Год назад +1

    Waheguru ji waheguru ji
    Waheguru ji waheguru ji
    Waheguru ji waheguru ji
    Waheguru ji waheguru ji

  • @gurjindertiwana2496
    @gurjindertiwana2496 Год назад

    Waheguru ji waheguru ji waheguru ji waheguru Ji ka khalsa waheguru Ji ki fateh God bless to all

  • @vickyhair5522
    @vickyhair5522 Год назад +1

    Ma da put dawa do ji wapas wahaguru ji🙏🙏

  • @RamanSandhu388
    @RamanSandhu388 Год назад +3

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @manjitkaur7048
    @manjitkaur7048 Год назад +1

    God bless u brother 🙏🙏🙏🙏

  • @ikbaljeetkaurkaur5138
    @ikbaljeetkaurkaur5138 Год назад +15

    ਲਗਦਾ ਇਸ ਮਾਤਾ ਨੇ ਬਚਾ ਵੇਚ ਦਿੱਤਾ ਆ

  • @RamanSandhu388
    @RamanSandhu388 Год назад +1

    Satnam Shri Waheguru Ji Mehar Karo

  • @RamanSandhu388
    @RamanSandhu388 Год назад +2

    Satnam Shri Waheguru Ji

  • @JBEntertainment-gb2on
    @JBEntertainment-gb2on Год назад

    Waheguru ji ka khalsa
    Waheguru ji ki fateh
    Waheguru ji sarbat da bhala krna ji 🙏🏻

  • @RakeshRana-pn4nb
    @RakeshRana-pn4nb Год назад +2

    Bayii jii please maa nu baccha de dvo❤❤❤❤❤

  • @simardeepkaur9575
    @simardeepkaur9575 Год назад

    Gurpreet veer rabb da Roop aa... Dunia nu swaarn da km krde... kini help krde tuc...dekh k bht chnga lgda ...

  • @RamanSandhu388
    @RamanSandhu388 Год назад +1

    Good job 👍

  • @varinderkaursandhu708
    @varinderkaursandhu708 Год назад +1

    Waheguru ji Waheguru ji 🙏

  • @jarnailkaur1888
    @jarnailkaur1888 Год назад

    thudhi soch bhut acchi hai tusi bhut mhan ho

  • @AnjuSharma-it1nu
    @AnjuSharma-it1nu Год назад +1

    Waheguru ji ka Khalsa
    Waheguru ji ki Fateh

  • @KulwinderKaur-qt8rp
    @KulwinderKaur-qt8rp Год назад +1

    Waheguru g bir gnu so sall di omr de Dena g

  • @gurusharanpalsinghrandhawa6069
    @gurusharanpalsinghrandhawa6069 Год назад +4

    Waheguru Ji Ka Khalsa
    Waheguru Ji Ki Fateh
    🌹🌹

  • @sardarnisarb5381
    @sardarnisarb5381 Год назад +2

    Vichari dimago thodi kmjor a pr pyar kina krdi a kina trss rhi a apne bche nu ❤ miluga jrur putt

  • @RamanSandhu388
    @RamanSandhu388 Год назад +2

    Satnam Waheguru Ji

  • @SukwindersinghSanger-du1tm
    @SukwindersinghSanger-du1tm 7 месяцев назад

    ਭਾਜ਼ੀ ‌ਮਾਤਾ ਨੇ ਚੰਗੇ ਪੈਸਿਆਂ ਦੇ ਵਿਚ ਵੇਚਿਆ, ਲਗਦਾ ਜੀ, ਬਿੱਲਾ ਸਿਹਾਲਾ ਲੁਧਿਆਣਾ ਮਜ਼੍ਹਬੀ ਸਿੱਖ

  • @RamSingh-by7fk
    @RamSingh-by7fk Год назад +5

    ਜੇਕਰ ਵੀਰ ਜੀ ਇਹ ਨਹਈਬੱਚਆ ਰੱਖ ਸਕਦੀ ਸੀ ਫੇਰ ਬਾਪ ਕੋਲ ਹੀ ਦੇ ਦਿੰਦੇ ਇਸ ਮਾਈ ਨੇ ਪੈਸੇ ਵੱਟੇ ਦੇ ਹਨ ਮਾਈ ਨੂੰ ਇਸ ਕੁੜੀ ਦਾ ਸਰਾਪ ਨੇ ਮਾਰ ਲੈਣਾ ਹੈ ਇਸ ਨੂੰ ਨਰਕਾਂ ਵਿੱਚ ਵੀ ਜੱਗਾ ਨਹੀਂ ਮਿਲਣੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @amandeepkaur6712
    @amandeepkaur6712 Год назад

    Waheguru ji apni mehr kro ji

  • @KajalKajal-ir8hw
    @KajalKajal-ir8hw Год назад

    Hm apke sathe hi

  • @kulwiderduttadutta1885
    @kulwiderduttadutta1885 Год назад

    Bacha mil gya g maa nu g

  • @balvindersidhu2204
    @balvindersidhu2204 Год назад +1

    Waheguru ji🙏🙏🙏🙏
    Waheguru ji🙏🙏🙏🙏

  • @HarpreetKaur-qe1vg
    @HarpreetKaur-qe1vg Год назад

    ਵਾਹਿਗੁਰੂ। ਵਾਹਿਗੁਰੂ

  • @sangeetathakur5354
    @sangeetathakur5354 Год назад +1

    Waheguru Ji Jaspreet beti no use De puttar Naal Mila do

  • @simarsingh2468
    @simarsingh2468 Год назад +1

    Please saare share kro esh bhen da Munda vapis auna cahiye...Veera g tusi krooo kuch Munda vapis mil jaye bhen nu

  • @AnjuSharma-it1nu
    @AnjuSharma-it1nu Год назад +1

    Bacha maa ko he milna chahiyey

  • @RamanSandhu388
    @RamanSandhu388 Год назад +1

    God bless you bro 🙏

  • @AnjuSharma-it1nu
    @AnjuSharma-it1nu Год назад

    Bhagwaan ji is maa ki help jarur kregey 💐🏵️💐🌹💐🌹💐🌹💐

  • @MohanSingh-gt9ks
    @MohanSingh-gt9ks Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna ji waheguru ji waheguru ji

  • @DHINDSAGAMER98
    @DHINDSAGAMER98 Год назад

    Satnam weheguru ji

  • @JaswinderSingh-lq6zj
    @JaswinderSingh-lq6zj Год назад

    Waheguru ji Mehar kario Sister te🙏