Размер видео: 1280 X 720853 X 480640 X 360
Показать панель управления
Автовоспроизведение
Автоповтор
ਜਿਸ ਦਾ ਮਨ ਨੀਵਾਂ ਮੱਤ ਉੱਚੀ ਉਸਦੀ ਇੱਜ਼ਤ ਦਾ ਰਾਖਾ ਵਾਹਿਗੁਰੂ ਆਪ।
ਧੰਨਵਾਦ ਹੈ ਵੀਰੇ ਪੰਜਾਬ ਪੁਲੀਸ ਦਾ ਜਿੰਨਾ ਨੇ ਪਹਿਲੀ ਵਾਰ ਸਾਬਤ ਕਰ ਦਿੱਤਾ ਕਿ ਬੇਕਸੂਰ ਨੂੰ ਕਦੇ ਸਜਾ ਨਹੀ ਮਿਲਦੀ
👍👍👍👍
Ver koi dhanvad ni ehnu ta chadta keo k log ehnu jande c ehdi charcha jyada ho Rahi c ta karke nahi ta bhot bekasor thange a
Ryt y ji
Punjab police sab to ghteya bnde aa fuddu sarkar aa saali fuddu sardar de naam te pagg fsayi aa bus
Jdo ehna ne sikha de munde maare hun. Beksoor chakr odo tenu nahi dikhi eh fuddu punjab police bucchar saale bahiyr
ਧੰਨਵਾਦ ਪੰਜਾਬ ਪੁਲਿਸ ਦਾ ਜਿਸ ਨੇ ਨਿਆਂ ਕੀਤਾ ਹੈ
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਹੈ, ਫਿਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸਾਸ਼ਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨਾਂ ਨੇ ਸੁਖਜਿੰਦਰ ਲੋਪੋਂ ਵੀਰ ਜੀ ਦੇ ਨਾਲ ਪੂਰਾ ਸਹਿਯੋਗ ਕੀਤਾ ਤੇ ਪੂਰਾ - ਪੂਰਾ ਇਨਸਾਫ ਦਿੱਤਾ ਹੈ। ❤❤🙏🙏🙏
Both changa Banda asi saaree tere naal aa Veer jeona wasde raho hamesha
ਲੋਪੋਂ ਵੀਰ ਦਾ ਬੋਲਣ ਦਾ ਸਲੀਕਾ ਬਹੁਤ ਵਧੀਆ ਕਿਨੇਂ ਸਬਰ ਨਾਲ ਗੱਲ ਕਰਦਾ ਵਾਹਿਗੁਰੂ ਸਦਾ ਚੜ੍ਹਦੀ ਕਲਾ, ਖ਼ੁਸ਼ ਰੱਖੇ ਵੀਰ ਨੂੰ 🙏🙏🙏
ਸ਼ੁੱਕਰ ਹੈ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ
Ena case highlight na hunda te parwar ragriya jana si
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਈ ਜੀ ਰਿਹਾ ਕਰਵਾਉਣ ਲਈ ਪੰਜਾਬ ਦੇ ਨਾਲ ਨਾਲ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੇ ਆਪਣੀ ਜ਼ੁਮੇਵਾਰੀ ਸਮਝਦੇ ਹੋਏ ਬਾਈ ਜੀ ਦੇ ਹੱਕ ਆਪਣੀ ਅਵਾਜ਼ ਬੁਲੰਦ ਕੀਤੀ ਵੱਲੋਂ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ
Chardikla veer
ਹਰਭੇਜ ਵੀਰ ਬਹੁਤ ਬਹੁਤ ਮੁਬਾਰਕਾਂ ਵੀਰ ਸੁਖਜਿੰਦਰ ਲੋਪੋਂ ਨੂੰ ਵਾਹਿਗੁਰੂ ਜੀ ਨੇ ਅੰਗ ਸੰਗ ਹੋ ਕੇ ਸਾਰੇ ਸੰਕਟ ਜੋ ਬਾਹਰ ਕੱਢ ਦਿੱਤਾ
ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਥੋੜਾ ਟਾਇਮ ਲੱਗ ਸਕਦਾ, ਪਰ ਸੱਚ ਹਾਰ ਨਹੀਂ ਸਕਦਾ। ਅਜਿਹਾ ਹੀ ਲੋਪੋ ਜੀ ਨਾਲ ਹੋਇਆ। ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
ਅਁਜ ਮਨ ਪੂਰਾ ਖੁਸ਼ ਹੋ ਗਿਆ ਜਁਟਾ ਤੈਨੂੰ ਦੇਖ ਕੇ ਵਾਹਿਗੁਰੂ ਜੀ ਦਾ ਧਨਵਾਦ 👏👏👏👏👏
ਵੀਰ ਜੀ ਤੁਸੀਂ ਦੋਨੋ ਹੱਸਦੇ ਵੱਸਦੇ ਰਹੋ ਅਸੀਂ ਹੁਸ਼ਿਆਰਪੁਰ ਜਿਲੇ ਚੋ ਆ ਤੇ ਤੁਹਾਡੇ ਲਈ ਬਹੁਤ ਸਾਰਾ ਪਿਆਰ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੁਖਜਿੰਦਰ ਲੋਪੋ ਵਾਲੇ ਵੀਰ ਨੂੰ
ਹਰਜਿੰਦਰਸਿੰਘ ਲੋਪੋ ਜੀ ਤੁਹਾਡੀ ਸਖਸੀਅਤ ਵੀ ਬਹੁਤ ਵੱਡੀ ਮਿਤਰਾ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੁੰਦੀ ਹੈਬਾਕੀ ਰੱਬ ਦੀ ਤੁਹਾਡੀ ਤੇ ਬਹੁਤ ਕਿਰਪਾ ਹੈ ਜੀ ਖੁਸ ਰਹੋ ਚੜਦੀ ਕਲਾ ਚ ਰੱਖੇ ਮਾਲਕ
ਬਾਈ ਬਹੁਤ ਵੱਡਾ ਦਿਲ ਆ ਤੇਰਾ, ਕੋਈ ਹੁੰਦਾ ਕੁਛ ਖਾ ਕੇ ਮਰ ਮੁੱਕ ਜਾਣਾ ਸੀ।ਸੋਨੂੰ ਦੇਖ ਕੇ ਬਹੁਤ ਬੰਦੇ ਖੜੇ ਹੋਣ ਗੇ,ਜਿਹੜੇ ਹਾਰੀ ਬੈਠੇ ਨੇ ਆਪਣੀ ਜਿੰਦਗੀ ਤੋਂ🙏🙏🙏🙏
ਬਾਈ ਵਿੱਚ ਨਿਮਰਤਾ ਬਹੁਤ ਹੀ ਹੈ ਤਕਰੀਬਨ ਹਰ ਵੀਡੀਉ ਵਿੱਚ ਹੱਥ ਜੋੜਦੇ ਨਜਰ ਆਉਂਦੇ ਇਹਨਾ ਚੀਜਾਂ ਕਰਕੇ ਦਿੱਲ ਜਿਤਦਾ ਹੈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ ਵੀਰ ਨੂੰ
ਪੁਲਿਸ ਟੀਮ ਦਾ ਤੇ ਕੋਰਟ ਦਾ ਧਨਵਾਦ
ਘੈਂਟ ਆ ਬਾਈ ਲੋਪੋ, ਤੇਰੀਆ ਗੱਲਾਂ ਚ ਵਜਨ ਐ, ਸਪੱਸ਼ਟ ਤੇ ਸੱਚੀ ਸੋਚ।
ਬਾਈ ਜੀ ਫਿਰ ਪੰਜਾਬ ਇਨਟੈਲੀਜਨਸੀ ਟੀਮ ਫਿਰ ਨਸ਼ੇ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਫੜਦੀ
ਇੱਕ ਵੱਡੇ ਸੱਚ ਨੂੰ ਲੋਕਾਂ ਦੇ ਸਾਹਮਣੇਂ ਲਿਆਂਦਾ ਧੰਨਵਾਦ ਜੀ
Mubarkan 22 lopon aale nu te harbhej 22 nu jihna ne sade tak 22 lopon nu dubara pohnchaya❤🎉✌️✌️✌️👍🙏🙏
ਬਾਈ ਤੇਅ ਸੱਚਾ ਬੰਦਾ ਸੀ ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ ਸੱਚ ਤੇ ਡੰਟੇ ਰਹੋ
ਸ਼ੁਕਰ ਹੈ ਪਹਿਲਾਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ..ਜਿਸਨੇ ਇੱਕ ਸੱਚੇ ਸੁੱਚੇ ਬੰਦੇ ਸੁਖਜਿੰਦਰ ਲੋਪੋਂ ਨਾਲ ਨਿਆਂ ਕੀਤਾ ।
ਸਾਹਣੇ ਬਂਦੇ ਆਖ ਦੇ ਹੁੰਦੇ ਆ , ਜਿਸ ਦੀ ਜੁਬਾਨ ਚਲਦੀ ਹੋਵੈ ਉਸ ਦੇ 7 ਹਲ ਚਲਦੇ ਹੁੰਦੇ ਆ ਵੀਰ,❤️❤️👍👍 ਲੋਪੋ ਆਲਾ ਓਥੋਂ ਨਿਕਲਿਆ ਜਿਥੋਂ ਕੋਈ ਹਿ ਨਿਕਲ਼ ਦਾ ਉਸ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ 🙏🙏
ਲੌਪੋ ਵਾਲੀਆ ਦਿਲਾ ਤੇ ਸ਼ਾਹ ਗਿਆ ਹੈ ਪੰਜਾਬੀਆਂ ਦੇ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤❤
ਇਹ ਗੱਲ ਕਰਨੀਆਂ ਸਾਰਿਆਂ ਦੇ ਸਾਹਮਣੇ ਮੈਨੂੰ ਡਰ ਲੱਗਦਾ ਕੀਤੇ ਕੋਈ ਹੋਰ ਮੁਸੀਬਤ ਨਾ ਖੜੀ ਹੋ ਜਾਵੇ
Right bro
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ,,ਲੋਪੋਂ ਵਾਲੇ ਬਾਈ ਨੂੰ
Very nice Bai ji both of you good luck
ਸੁਖਵਿੰਦਰ ਲੋਪੋਂ ਬਾਈ ਨੂੰ ਬੇਨਤੀ ਹੈ ਕਿ Harbhaj Sidhu ਵਾਂਗੂ ਇਤਿਹਾਸਕ VIDEOS ਬਣਿਆਂ ਕਰੋਂ ਘੋੜੇ ਵਾਲਿਆਂ ਨੇ ਤਾਂ ਦੇ ਤਾਂ ਇਨਾਂਮ 🐎
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸੁਖਜਿੰਦਰ ਸਿੰਘ ਲੋਪੋਂ ਵੀਰੇ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬੌਹਤ ਖੁਸ਼ੀ ਹੋਈ ਵੀਰ 🙏
ਬਈ ਤੇਰੀਆਂ ਇਹ ਹੀ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ ਹਨ 🙏
ਪਰਮਾਤਮਾ ਦਾ ਲੱਖ ਲੱਖ ਸੁੱਕਰ ਸਹੀ ਫੈਸਲਾ ਕੀਤਾ ਹਰਭੇਜ ਸਿੱਧੂ ਦਾ ਧੰਨਵਾਦ
ਬਹੁਤ ਵਧੀਆ ਲੱਗਿਆ ਗੱਲਾ ਸੁਣਕੇ ਜੀਉ ਵੀਰ ❤❤❤❤ਦੁਵਾਵਾ ਢੇਰ ਸਾਰੀਆਂ ਤੇਰੇ ਲਈ ਬਾਈ ਲੋਕਾ ਦੇ ਦਿਲਾ ਚੁ ਤੇਰੇ ਲਈ ਬਹੁਤ ਸਤਿਕਾਰ ਹੈ❤❤❤❤❤❤❤❤
ਛੋਟੇ ਭਾਈ ਚੰਗੇ ਰਿਸ਼ਤੇ ਬਣਾਉਣ ਅਤੇ ਨਿਭਾਓਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਅਤੇ ਤੋੜਨ ਲਈ ਕੁੱਝ ਪਲ। ਖ਼ੁਸ਼ ਰਹੋ ਵੱਧੋ ਫੁੱਲੋ।
ਖੁਸ਼ ਹਾਂ ਤੇ,,ਸਭ ਨੂੰ ਖੁਸ਼ ਰਖਦਾ ਹਾਂ,,,ਲਾਪਰਵਾਹ ਹਾਂ ,,,!ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,,,ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇਥੇ,,,ਪਰ ਫਿਰ ਵੀ,,!❤ਅਣਮੋਲ ਲੋਕਾਂ ਨਾਲ ਰਿਸ਼ਤਾ ਰਖਦਾ ਹਾਂ,,, ....
❤❤
ਵੀਰ ਹਰਭੇਜ ਸਿੱਧੂ ਤੇਰੀਆਂ ਵੀ ਬਹੁਤ ਵੀਡੀਉਜ ਵੇਖਦੇ ਹਾਂ ਅਤੇ ਵੀਰ ਸੁਖਜਿੰਦਰ ਲੋਪੋ ਦੀਆਂ ਵੀ ਬਹੁਤ ਲੱਗਭਗ ਇਕ ਬਰਾਬਰ ਹੀ ਵੇਖਦੇ ਹਾਂ ਇਹ ਵੀ ਸਮਾਂ ਵੀ ਇਸ ਤਰ੍ਹਾਂ ਬਣਨਾ ਸੀ ਤਾਂ ਦੋ ਬੇਸ਼ਕੀਮਤੀ ਹੀਰੇ ਇੱਕ ਜਗ੍ਹਾ ਵੇਖਣ ਨੂੰ ਮਿਲੇ ਤਾਂ ਮਨ ਨੂੰ ਥੋੜ੍ਹਾ ਸਕੂਨ ਬਣਿਆ ਕਿ ਕੌਮ ਦੇ ਲਾਡਲੇ ਜੇ ਕੁੱਝ ਵੀ ਕਰਨਾ ਚਾਹੁਣ ਤਾਂ ਹੋ ਸਕਦਾ ਹੈ ਭਾਵੇਂ ਏਕਤਾ ਹੀ ਕਰਨੀ ਹੋਵੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਇੱਜ਼ਤ ਬਣਾਈ ਰੱਖਣ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਚੜਦੀ ਕਲਾ ਬਖਸਣ ਸੁਖਜਿੰਦਰ ਸਿੰਘ ਲੋਪੋ ਵੀਰ ਜੀ ਹੁਣ ਜੀਰੀ 19 ਤਰੀਕ ਤੋ ਸੁਰੂ ਹੈ ਬਣਾੳੁ ਵੀਡੀੳੁ ਟਰੈਕਟਰਾ ਦੀਅਾ ਕਿਵੇ ਸੁਕੇ ਕਦੂ ਨੂੰ ਦਵਾਰਾ ਪਟਦੇ ਹਨ ਝੋਟੇ ਟਰੈਟਰ ਤੇ ਡਰਾੲਿਵਰੀ ਦਾ ਤਰੀਕਾ ਜੀ.ਤੁਹਾਡੇ ਬੋਲਣ ਦੇ ਅੰਦਾਜ ਫੈਨ ਹਾ ਵੀਰੇ ❤
ਸੱਚ ਦੀ ਹਮੇਸ਼ਾ ਜਿੱਤ ਹੁੰਦੀ ਵੀਰ ਜੀ
ਬੜਦੀ ਕਲਾ ਵਿੱਚ ਰਹੋ ਬਾਈ ਸੁਖਜਿੰਦਰ ਲੋਪੋ ਹਰਭੇਜ ਸਿੱਧੂ ਬਾਈ ਬਹੁਤ ਵਧੀਆ ਹੋਇਆ ਸਚੇ ਬੰਦੇ ਨਾਲ ਪ੍ਰਮਾਤਮਾ ਆਪ ਖੜਦਾ ਬਾਈ ਬਹੁਤ ਖੜਦਾ ਬਾਈ ਬਹੁਤ ਖਸੀ ਹੋਈ ਔਣਾ ਦੀ ਬਾਹਰ ਜੀ
ਸ਼ੁਕਰ ਿੲਕ ਬੇਕਸੂਰ ਬਚ ਗਿਅਾ ਵਾ ਹਿਗੁਰੂ ਮੇਹਰ ਕਰੇ
ਬਾਈ ਹਰਮੇਸ਼ ਤੇ ਸੁੱਖਜਿੰਦਰ ਲੋਪੋ ਦੀ ਯਾਰੀ ਸਦਾ ਸਲਾਮਤ ਰੱਖੀਂ ਵਾਹਿਗੁਰੂ ਜੀ
Pehla name ta sahi likh le veer harmesh ne harbhej aa
ਵਾਹਿਗੁਰੂ ਮਿਹਰ ਕਰੇ ਵੀਰ ਤੇ
ਧੰਨਵਾਦ ਪੰਜਾਬ ਪੁਲਿਸ ਦਾ ਸਹੀ ਨੂੰ ਸਹੀ ਕੀਤਾ
ਧੰਨਵਾਦ ਵੀਰ ਜੀ ਬਹੁਤ ਵਧੀਆ ਗੱਲਾਂ ਇੱਕ ਇੱਕ ਲੱਖ ਰੁਪਏ ਦੀ ਗੱਲ
ਜਿਉਦਾ ਰਹਿ ਜੱਟਾ ਵਾਹਿਗੁਰੂ ਮਿਹਰ ਕਰੇ…👏👏
ਵੀਰ ਵਾਹਿਗੁਰੂ ਚੜਦੀਕਲਾ ਬੱਖਸਣਸੱਭ ਦੇ ਦਿੱਲਾ ਦੀ ਜਾਣਦਾ ਮੇਰਾ ਬਾਬਾ ਨਾਨਕਵੀਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
ਧੰਨਵਾਦ ਬਾਈ ਜੀ ❤️👍🙏ਸਲੁਟ ਆ ਬਾਈ ਜੀ
Yg ਗੱਲਾਂ ਬਹੁਤ ਵਧੀਆ ਲੱਗਦੀਆਂ ਨੇ
ਵਹਿਗੁਰੂ ਜੀ ਵਹਿਗੁਰੂ ਸਹਿਬ ਜੀ ਬਹੁਤ ਬਹੁਤ ਹੀ ਕਿਰਪਾ ਬਣਾਈ ਰੱਖਣ ਵੀਰ ਜੀ ਤੇ ਵੀਰ ਜੀ ਨੂੰ ਦੇਖ ਕੇ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਖੁਸ਼ੀ ਹੋਈ ਜੀ ਖੁਸੀ ਨਾਲ ਮਨ ਭਰ ਆਇਆ ਜੀ
ਬੰਦਾ ਬਹੁਤ ਵਧੀਆ ਜੀ ਸਿੱਧੂ ਸਾਹਿਬ ਆਪ ਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ
ਸੱਚ ਬੋਲੇਗਾ ਤਾਂ ੲਿੱਥੇ ਮਿਲੁ ਬਦਨਾਮੀ ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ🙏✌
ਵੀਹੂਗੁਰੂ ਜੀ ਵੀਰ ਨੂੰ ਚਰਦਈਕਲਆ ਵਿਚੋਂ ਰਖੇ
ਵੀਹਗੁਰੂ ਨਹੀਂ ਵਾਹਿਗੁਰੂ ਜੀ ਹੁੰਦਾ
@Harbhej Sidhu ji ਜੇਲ੍ਹ ਅਤੇ ਅਦਾਲਤ ਦੇ ਬਾਹਰ ਮਾਣ-ਸਤਿਕਾਰ ਨਾਲ ਕੀਤੀ ਗਈ ਜਾਂਚ ਅਤੇ ਇਸ ਵੀਡੀਓ ਦੇ ਸਾਰੇ ਗਲ਼ੇ ਇੱਕ ਸੁੰਦਰ ਅਤੇ ਸੁੰਦਰ ਅਨੁਭਵ ਹੈ।🙏
Bai ji bhut vadiya tusi koi gal ਚਲਦਾ ਰਹਿੰਦਾ ਜ਼ਿੰਦਗੀ ਵਿੱਚ
ਹੱਸਦੇ ਵੱਸਦੇ ਵੀਰੋ ਗੁਰੂ ਮਹਾਰਾਜ ਤੁਹਾਨੂੰ ਦੋਵਾਂ ਵੀਰਾਂ ਨੂੰ ਖੁੱਸ਼ ਰੱਖੇ
Bhut Kushi hoi veer ji ajj
Ohਵਾਹਿਗੁਰੂ ਚੜਦੀ ਕਲਾ ਆ ਵਿਚ ਰਖੇ ਬੇਟਾ
ਹੁਣ ਨਾਂ ਡਰ ਐਵੇ ਮੋਕ ਜੀ ਮਾਰੀ ਜਾਨਾ ਤੇਰੇ ਮਗਰ ਏਨੀ ਧੱਕ ਪਾਈ ਆ ਯਾਰ 👍👌
ਹੀਰਾ ਬੰਦਾ ਆ ਬਾਈ
ਪੰਜਾਬ ਪੁਲਿਸ ਦਾ ਧੰਨਵਾਦ ਜੀ
ਵਾਹ ਓਏ ਲੋਪੋਂ ਆਲਿਆ❤❤❤ਲਵ ਯੂ❤❤
ਸੱਚ,ਸੱਚ ਹੀ ਹੁੰਦੈ, ਦੇਰ ਤੋਂ ਹੀ ਸਹੀ,ਝੂਠ ਨੂੰ ਮਾਤ ਮਿਲਦੀ ਹੀ ਹੈ🙏
ਸਤਿ਼ਖੀਅਕਾਲ ਦੋਨਾ ਵੀਰਾਂ ਨੂੰ ਜੀ
ਵਾਹਿਗੁਰੂ ਜੀ ਵਾਹਿਗੁਰੂ
ਸੁਖਜਿੰਦਰ ਲੋਪੋਂ ਇੱਕ ਮਾਨ ਦਾਰ ਬੰਦਾ ਹੈ ਸੱਚੇ ਬੰਦੇ ਨਾਲ ਵੀ ਰੱਬ ਖੜਦਾ ਹੈ ਜੀਦਾਵਾਦ ਜੀਦਾਵਾਦ ਹੈ ਤੇ ਰਹੇ ਗਾ ਜੀਦਾਵਾਦ ਜੀਦਾਵਾਦ ਹੈ
ਲੋਪੋ ਅਾਲੇ ਵੀਰ ਦੀਅਾ ਗੱਲਾ ਬਹੁਤ ਮੋਟੀਵੇਸ਼ਨ ਕਰਨ ਵਾਲੀਅਾ ਹੁਦੀਅਾ ਨੇ ੳਹ ਵੀ ੳਦਾਰਨ ਦੇ ਕੇ ਸਮਝਾਓਦਾ ਬਾਕਮਾਲ
Kaint Praaa sada❤ dohne praaa bhut sohniya gallan te chija sikhonde bhut vadia bro
ਚੰਗਾ ਇਨਸਾਨ ਨੂੰ ਦੂਨਿਆ ਵੀ ਪੱੜ੍ਹ ਲੇਂਦੀ ਹੈ ਕਿਉਂਕਿ ਲੋਕ ਵੀ ਰੱਬ ਵਰਗੇ ਹੂੰਦੇ ਨੇ ਤੋਂ ਸੱਚਾ ਸੁੱਚਾ ਇਨਸਾਨ ਸੀ ਬਾਈ ਜੀ
ਸੁਖਵਿੰਦਰ ਲੋਪੋ ਜੀ ਆਇਆਂ ਨੂੰ welcome back.ਮੈਨੂੰ ਤੁਹਾਡੇ ਨਾਲ ਇੱਕ ਗਿਲਾ ਹੈ ਕਿ ਪਿਛਲੇ ਹਫ਼ਤੇ ਮੋਗਾ ਵਿਖੇ ਗਧਿਆਂ ਕੋਲੋ ਮਾਫੀ ਕਿਉਂ ਮੰਗੀ ?ਜਦੋ ਕਿ ਤੁਸੀ ਕੋਈ ਗਲਤ ਨਹੀ ਕਿਹਾ ਸੀ ।ਹਮੇਸ਼ਾ ਚੜਦੀ ਕਲਾ ਵਿਚ ਰਹੋ ।
ਬਹੁਤ ਖੁਸ਼ੀ ਆਲੀ ਗੱਲ ਐ ਹਰਭੇਜ ਵੀਰੈ । ਲੋਪੋ ਆਲੇ ਵੀਰ ਲਈ ਬਹੁਤ ਬਹੁਤ ਸਤਿਕਾਰ ਐ । ਵਾਹਿਗੁਰੂ ਨੇ ਅਰਦਾਸ ਸੁਣ ਲਈ । ਵੀਰ Sukhjinder Singh Lopon ਨੂੰ ਕਦੇ ਮਿਲੇ ਤਨੀ । ਪਰ ਦਿਲੋਂ ਸਤਿਕਾਰ ਐ । ਜਿੰਨੇ ਜੋਗੇ ਸੀ । ਐਥੇ ਬੈਠਿਆ ਬਾਈ ਦੇ ਹੱਕ ਚ ਪੋਸਟਾ ਜਰੂਰ ਸ਼ੇਅਰ ਕੀਤੀਆ ।।।।
AJJ JE MAJHUKE LINE DA NAAM BANEYA TA OHDE VICH SABTON VADDA HATH SUKHJINDER BAI DA YA. PYAAR KRO BAI NAFRAT NI ❤️🙏🏼
वाहेगुरु जी आप दोनों साथियों को हमेशा खुश स्वस्थ एवं चढदी कला में रखे जी 🙏
❤
सेल्यूट है भाई लोपो वाले भाई नू जी सलूट है भाई दि सोच नू
Great thinking Bai ji 🙏
ਵੀਰ ਵਾਹਿਗੁਰੂ ਹਮੇਸਾ ਚੜਦੀ ਕਲਾ ਵਿੱਚ ਰੱਖੇ
Waheguru
Bhai g sirra gall batt end 🙏🙏🙏
ਬਹੁਤ ਬਹੁਤ ਧੰਨਵਾਦ ਬਾਈ ਜੀ ❤
Dill khus ho gea brother TUC tan shaan o Punjab di
ਬਾਬਾ ਮਿਹਰ ਕਰੇ❤ਲੈਣ ਤਾ ਆਏ ਸੀ ਘਰ ਤੱਕ ….ਘਰ ਤੱਕ ਛੱਡ ਕੇ ਜਾਣਾ ਵੀ ਬਣਦਾ ਸੀ😀
ਵਾਹਿਗੁਰੂ ❤️
Bhut vdia veer
ਵਧੀਆ ਇੰਟਰਵਿਊ
ਬੁਰਜ ਜਵਾਹਰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਨੂੰ ਬਹੁਤ ਸਾਲ ਹੋ ਗਏ ਪੰਜਾਬ ਪੁਲਿਸ ਨੇ ਕੇਸ ਹੱਲ ਨਹੀਂ ਕਰਿਆ
Waheguru ji wmk kro veer te
ਲੋਪੋ ਵਾਲਾ ਪੰਜਾਬ ਦਾ ਹੀਰਾ ❤❤
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਵੀਰ ਜੀ
Very Honest Person Sukhjinder Lopon. Down To Earth 🙏"A aa Pindaan Wale" baut soni gal kiti bai nay. Commercial wali gal v sach hai...."Eche Mera Ki Faiyda" baut Vadiya.
Raab da shukar a veer Raab sach da sath dinda 💯💯💔👍💪
ਬਹੁਤ ❤❤❤❤❤
ਪੰਜਾਬ ਪੰਜਾਬੀਅਤ ਜਿੰਦਾਵਾਦ ❣️👍
ਬਾਈ ਜੀ ਜਿਸ ਪਰਿਖੇਆ ਵਿੱਚੋਂ ਪਾਸ ਹੋਏਹੋ ਉਸ ਪਿੑਖਿਆ ਵਿੱਚੋਂ ਕੋਈ ਲੱਖ ਨੀ ਲੱਖਾ ਵਿੱਚੋਂ ਇਕ ਸਾਫ਼ ਸੁਥਰਾ ਪਾਸ ਹੋ ਕੇ ਨਿਕਲਦਾ ਹੈ ਕਿਉਂ ਕਿ ਇਹ ਮਹਿਕਮਾ ਬੰਦੇ ਨੂੰ ਗਿਰਫਤਾਰ ਕਰਨ ਤੋਂ ਪਹਿਲਾ 99.99 ਯਕੀਨੀ ਹੁੰਦੇ ਹਨ ਕੇ ਇਹ ਬੰਦਾ ਗੁਨਾਕਾਰ ਹੈ ਇਸ ਕਰਕੇ ਅਸੀਂ ਪੁਲਸ ਦੇ ਵੀ ਧੰਨਵਾਦੀ ਹਾ ਜਿੰਨਾ ਨੇ ਦੁੱਧ ਦ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੈ ।
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਈ ਨੂੰ
Bhut vadia laga ver ji tuhanu dekh ke
Very lopo ਜੀ you are honest person God bless you 🙏 Australia.
ਬਾਈ ਜੀ ਮੈਂ ਉਸ ਵੀਰ ਮਿਲਿਆ ਸੀ ਮੋਗੇ ਮਹਿਣਾ ਮਿਸਤਰੀ ਹੈ ਉਨ੍ਹਾਂ ਵਰਕਸ਼ਾਪ ਵਿੱਚ ਕੰਮ ਕਰਵਾਉਣ ਲਈ ਆਉਦਾ ਹੈ ਬਹੁਤ ਵਧੀਆ ਬੰਦਾ
Thanks for the interview ❤
ਬਹੁਤ ਵਧੀਆ ਲੱਗਿਆ ਬਾਈ ਤੈਨੂੰ ਚੜਦੀ ਕਲਾ ਵਿੱਚ ਦੇਖ ਕੇ❤
Siyanap bhut aa sade praaa ch Waheguru ji hor smat bakhshan veer nu
ਜਿਸ ਦਾ ਮਨ ਨੀਵਾਂ ਮੱਤ ਉੱਚੀ ਉਸਦੀ ਇੱਜ਼ਤ ਦਾ ਰਾਖਾ ਵਾਹਿਗੁਰੂ ਆਪ।
ਧੰਨਵਾਦ ਹੈ ਵੀਰੇ ਪੰਜਾਬ ਪੁਲੀਸ ਦਾ ਜਿੰਨਾ ਨੇ ਪਹਿਲੀ ਵਾਰ ਸਾਬਤ ਕਰ ਦਿੱਤਾ ਕਿ ਬੇਕਸੂਰ ਨੂੰ ਕਦੇ ਸਜਾ ਨਹੀ ਮਿਲਦੀ
👍👍👍👍
Ver koi dhanvad ni ehnu ta chadta keo k log ehnu jande c ehdi charcha jyada ho Rahi c ta karke nahi ta bhot bekasor thange a
Ryt y ji
Punjab police sab to ghteya bnde aa fuddu sarkar aa saali fuddu sardar de naam te pagg fsayi aa bus
Jdo ehna ne sikha de munde maare hun. Beksoor chakr odo tenu nahi dikhi eh fuddu punjab police bucchar saale bahiyr
ਧੰਨਵਾਦ ਪੰਜਾਬ ਪੁਲਿਸ ਦਾ ਜਿਸ ਨੇ ਨਿਆਂ ਕੀਤਾ ਹੈ
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਹੈ, ਫਿਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸਾਸ਼ਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨਾਂ ਨੇ ਸੁਖਜਿੰਦਰ ਲੋਪੋਂ ਵੀਰ ਜੀ ਦੇ ਨਾਲ ਪੂਰਾ ਸਹਿਯੋਗ ਕੀਤਾ ਤੇ ਪੂਰਾ - ਪੂਰਾ ਇਨਸਾਫ ਦਿੱਤਾ ਹੈ। ❤❤🙏🙏🙏
Both changa Banda asi saaree tere naal aa Veer jeona wasde raho hamesha
ਲੋਪੋਂ ਵੀਰ ਦਾ ਬੋਲਣ ਦਾ ਸਲੀਕਾ ਬਹੁਤ ਵਧੀਆ ਕਿਨੇਂ ਸਬਰ ਨਾਲ ਗੱਲ ਕਰਦਾ ਵਾਹਿਗੁਰੂ ਸਦਾ ਚੜ੍ਹਦੀ ਕਲਾ, ਖ਼ੁਸ਼ ਰੱਖੇ ਵੀਰ ਨੂੰ 🙏🙏🙏
ਸ਼ੁੱਕਰ ਹੈ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ
Ena case highlight na hunda te parwar ragriya jana si
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਈ ਜੀ ਰਿਹਾ ਕਰਵਾਉਣ ਲਈ ਪੰਜਾਬ ਦੇ ਨਾਲ ਨਾਲ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੇ ਆਪਣੀ ਜ਼ੁਮੇਵਾਰੀ ਸਮਝਦੇ ਹੋਏ ਬਾਈ ਜੀ ਦੇ ਹੱਕ ਆਪਣੀ ਅਵਾਜ਼ ਬੁਲੰਦ ਕੀਤੀ ਵੱਲੋਂ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ
Chardikla veer
ਹਰਭੇਜ ਵੀਰ ਬਹੁਤ ਬਹੁਤ ਮੁਬਾਰਕਾਂ ਵੀਰ ਸੁਖਜਿੰਦਰ ਲੋਪੋਂ ਨੂੰ ਵਾਹਿਗੁਰੂ ਜੀ ਨੇ ਅੰਗ ਸੰਗ ਹੋ ਕੇ ਸਾਰੇ ਸੰਕਟ ਜੋ ਬਾਹਰ ਕੱਢ ਦਿੱਤਾ
ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਥੋੜਾ ਟਾਇਮ ਲੱਗ ਸਕਦਾ, ਪਰ ਸੱਚ ਹਾਰ ਨਹੀਂ ਸਕਦਾ। ਅਜਿਹਾ ਹੀ ਲੋਪੋ ਜੀ ਨਾਲ ਹੋਇਆ। ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
ਅਁਜ ਮਨ ਪੂਰਾ ਖੁਸ਼ ਹੋ ਗਿਆ ਜਁਟਾ ਤੈਨੂੰ ਦੇਖ ਕੇ ਵਾਹਿਗੁਰੂ ਜੀ ਦਾ ਧਨਵਾਦ 👏👏👏👏👏
ਵੀਰ ਜੀ ਤੁਸੀਂ ਦੋਨੋ ਹੱਸਦੇ ਵੱਸਦੇ ਰਹੋ ਅਸੀਂ ਹੁਸ਼ਿਆਰਪੁਰ ਜਿਲੇ ਚੋ ਆ ਤੇ ਤੁਹਾਡੇ ਲਈ ਬਹੁਤ ਸਾਰਾ ਪਿਆਰ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੁਖਜਿੰਦਰ ਲੋਪੋ ਵਾਲੇ ਵੀਰ ਨੂੰ
ਹਰਜਿੰਦਰਸਿੰਘ ਲੋਪੋ ਜੀ ਤੁਹਾਡੀ ਸਖਸੀਅਤ ਵੀ ਬਹੁਤ ਵੱਡੀ ਮਿਤਰਾ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੁੰਦੀ ਹੈਬਾਕੀ ਰੱਬ ਦੀ ਤੁਹਾਡੀ ਤੇ ਬਹੁਤ ਕਿਰਪਾ ਹੈ ਜੀ ਖੁਸ ਰਹੋ ਚੜਦੀ ਕਲਾ ਚ ਰੱਖੇ ਮਾਲਕ
ਬਾਈ ਬਹੁਤ ਵੱਡਾ ਦਿਲ ਆ ਤੇਰਾ, ਕੋਈ ਹੁੰਦਾ ਕੁਛ ਖਾ ਕੇ ਮਰ ਮੁੱਕ ਜਾਣਾ ਸੀ।ਸੋਨੂੰ ਦੇਖ ਕੇ ਬਹੁਤ ਬੰਦੇ ਖੜੇ ਹੋਣ ਗੇ,ਜਿਹੜੇ ਹਾਰੀ ਬੈਠੇ ਨੇ ਆਪਣੀ ਜਿੰਦਗੀ ਤੋਂ🙏🙏🙏🙏
ਬਾਈ ਵਿੱਚ ਨਿਮਰਤਾ ਬਹੁਤ ਹੀ ਹੈ ਤਕਰੀਬਨ ਹਰ ਵੀਡੀਉ ਵਿੱਚ ਹੱਥ ਜੋੜਦੇ ਨਜਰ ਆਉਂਦੇ ਇਹਨਾ ਚੀਜਾਂ ਕਰਕੇ ਦਿੱਲ ਜਿਤਦਾ ਹੈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ ਵੀਰ ਨੂੰ
ਪੁਲਿਸ ਟੀਮ ਦਾ ਤੇ ਕੋਰਟ ਦਾ ਧਨਵਾਦ
ਘੈਂਟ ਆ ਬਾਈ ਲੋਪੋ, ਤੇਰੀਆ ਗੱਲਾਂ ਚ ਵਜਨ ਐ, ਸਪੱਸ਼ਟ ਤੇ ਸੱਚੀ ਸੋਚ।
ਬਾਈ ਜੀ ਫਿਰ ਪੰਜਾਬ ਇਨਟੈਲੀਜਨਸੀ ਟੀਮ ਫਿਰ ਨਸ਼ੇ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਫੜਦੀ
ਇੱਕ ਵੱਡੇ ਸੱਚ ਨੂੰ ਲੋਕਾਂ ਦੇ ਸਾਹਮਣੇਂ ਲਿਆਂਦਾ ਧੰਨਵਾਦ ਜੀ
Mubarkan 22 lopon aale nu te harbhej 22 nu jihna ne sade tak 22 lopon nu dubara pohnchaya❤🎉✌️✌️✌️👍🙏🙏
ਬਾਈ ਤੇਅ ਸੱਚਾ ਬੰਦਾ ਸੀ ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ ਸੱਚ ਤੇ ਡੰਟੇ ਰਹੋ
ਸ਼ੁਕਰ ਹੈ ਪਹਿਲਾਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ..ਜਿਸਨੇ ਇੱਕ ਸੱਚੇ ਸੁੱਚੇ ਬੰਦੇ ਸੁਖਜਿੰਦਰ ਲੋਪੋਂ ਨਾਲ ਨਿਆਂ ਕੀਤਾ ।
ਸਾਹਣੇ ਬਂਦੇ ਆਖ ਦੇ ਹੁੰਦੇ ਆ , ਜਿਸ ਦੀ ਜੁਬਾਨ ਚਲਦੀ ਹੋਵੈ ਉਸ ਦੇ 7 ਹਲ ਚਲਦੇ ਹੁੰਦੇ ਆ ਵੀਰ,❤️❤️👍👍 ਲੋਪੋ ਆਲਾ ਓਥੋਂ ਨਿਕਲਿਆ ਜਿਥੋਂ ਕੋਈ ਹਿ ਨਿਕਲ਼ ਦਾ ਉਸ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ 🙏🙏
ਲੌਪੋ ਵਾਲੀਆ ਦਿਲਾ ਤੇ ਸ਼ਾਹ ਗਿਆ ਹੈ ਪੰਜਾਬੀਆਂ ਦੇ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤❤
ਇਹ ਗੱਲ ਕਰਨੀਆਂ ਸਾਰਿਆਂ ਦੇ ਸਾਹਮਣੇ ਮੈਨੂੰ ਡਰ ਲੱਗਦਾ ਕੀਤੇ ਕੋਈ ਹੋਰ ਮੁਸੀਬਤ ਨਾ ਖੜੀ ਹੋ ਜਾਵੇ
Right bro
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ,,ਲੋਪੋਂ ਵਾਲੇ ਬਾਈ ਨੂੰ
Very nice Bai ji both of you good luck
ਸੁਖਵਿੰਦਰ ਲੋਪੋਂ ਬਾਈ ਨੂੰ ਬੇਨਤੀ ਹੈ ਕਿ Harbhaj Sidhu ਵਾਂਗੂ ਇਤਿਹਾਸਕ VIDEOS ਬਣਿਆਂ ਕਰੋਂ ਘੋੜੇ ਵਾਲਿਆਂ ਨੇ ਤਾਂ ਦੇ ਤਾਂ ਇਨਾਂਮ 🐎
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸੁਖਜਿੰਦਰ ਸਿੰਘ ਲੋਪੋਂ ਵੀਰੇ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬੌਹਤ ਖੁਸ਼ੀ ਹੋਈ ਵੀਰ 🙏
ਬਈ ਤੇਰੀਆਂ ਇਹ ਹੀ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ ਹਨ 🙏
ਪਰਮਾਤਮਾ ਦਾ ਲੱਖ ਲੱਖ ਸੁੱਕਰ ਸਹੀ ਫੈਸਲਾ ਕੀਤਾ ਹਰਭੇਜ ਸਿੱਧੂ ਦਾ ਧੰਨਵਾਦ
ਬਹੁਤ ਵਧੀਆ ਲੱਗਿਆ ਗੱਲਾ ਸੁਣਕੇ
ਜੀਉ ਵੀਰ ❤❤❤❤ਦੁਵਾਵਾ ਢੇਰ ਸਾਰੀਆਂ ਤੇਰੇ ਲਈ
ਬਾਈ ਲੋਕਾ ਦੇ ਦਿਲਾ ਚੁ ਤੇਰੇ ਲਈ ਬਹੁਤ ਸਤਿਕਾਰ ਹੈ
❤❤❤❤❤❤❤❤
ਛੋਟੇ ਭਾਈ ਚੰਗੇ ਰਿਸ਼ਤੇ ਬਣਾਉਣ ਅਤੇ ਨਿਭਾਓਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਅਤੇ ਤੋੜਨ ਲਈ ਕੁੱਝ ਪਲ। ਖ਼ੁਸ਼ ਰਹੋ ਵੱਧੋ ਫੁੱਲੋ।
ਖੁਸ਼ ਹਾਂ ਤੇ,,
ਸਭ ਨੂੰ ਖੁਸ਼ ਰਖਦਾ ਹਾਂ,,,
ਲਾਪਰਵਾਹ ਹਾਂ ,,,!
ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,,,
ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇਥੇ,,,
ਪਰ ਫਿਰ ਵੀ,,!
❤ਅਣਮੋਲ ਲੋਕਾਂ ਨਾਲ ਰਿਸ਼ਤਾ ਰਖਦਾ ਹਾਂ,,, ....
❤❤
ਵੀਰ ਹਰਭੇਜ ਸਿੱਧੂ ਤੇਰੀਆਂ ਵੀ ਬਹੁਤ ਵੀਡੀਉਜ ਵੇਖਦੇ ਹਾਂ ਅਤੇ ਵੀਰ ਸੁਖਜਿੰਦਰ ਲੋਪੋ ਦੀਆਂ ਵੀ ਬਹੁਤ ਲੱਗਭਗ ਇਕ ਬਰਾਬਰ ਹੀ ਵੇਖਦੇ ਹਾਂ ਇਹ ਵੀ ਸਮਾਂ ਵੀ ਇਸ ਤਰ੍ਹਾਂ ਬਣਨਾ ਸੀ ਤਾਂ ਦੋ ਬੇਸ਼ਕੀਮਤੀ ਹੀਰੇ ਇੱਕ ਜਗ੍ਹਾ ਵੇਖਣ ਨੂੰ ਮਿਲੇ ਤਾਂ ਮਨ ਨੂੰ ਥੋੜ੍ਹਾ ਸਕੂਨ ਬਣਿਆ ਕਿ ਕੌਮ ਦੇ ਲਾਡਲੇ ਜੇ ਕੁੱਝ ਵੀ ਕਰਨਾ ਚਾਹੁਣ ਤਾਂ ਹੋ ਸਕਦਾ ਹੈ ਭਾਵੇਂ ਏਕਤਾ ਹੀ ਕਰਨੀ ਹੋਵੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਇੱਜ਼ਤ ਬਣਾਈ ਰੱਖਣ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਚੜਦੀ ਕਲਾ ਬਖਸਣ ਸੁਖਜਿੰਦਰ ਸਿੰਘ ਲੋਪੋ ਵੀਰ ਜੀ ਹੁਣ ਜੀਰੀ 19 ਤਰੀਕ ਤੋ ਸੁਰੂ ਹੈ ਬਣਾੳੁ ਵੀਡੀੳੁ ਟਰੈਕਟਰਾ ਦੀਅਾ ਕਿਵੇ ਸੁਕੇ ਕਦੂ ਨੂੰ ਦਵਾਰਾ ਪਟਦੇ ਹਨ ਝੋਟੇ ਟਰੈਟਰ ਤੇ ਡਰਾੲਿਵਰੀ ਦਾ ਤਰੀਕਾ ਜੀ.ਤੁਹਾਡੇ ਬੋਲਣ ਦੇ ਅੰਦਾਜ ਫੈਨ ਹਾ ਵੀਰੇ ❤
ਸੱਚ ਦੀ ਹਮੇਸ਼ਾ ਜਿੱਤ ਹੁੰਦੀ ਵੀਰ ਜੀ
ਬੜਦੀ ਕਲਾ ਵਿੱਚ ਰਹੋ ਬਾਈ ਸੁਖਜਿੰਦਰ ਲੋਪੋ ਹਰਭੇਜ ਸਿੱਧੂ ਬਾਈ ਬਹੁਤ ਵਧੀਆ ਹੋਇਆ ਸਚੇ ਬੰਦੇ ਨਾਲ ਪ੍ਰਮਾਤਮਾ ਆਪ ਖੜਦਾ ਬਾਈ ਬਹੁਤ ਖੜਦਾ ਬਾਈ ਬਹੁਤ ਖਸੀ ਹੋਈ ਔਣਾ ਦੀ ਬਾਹਰ ਜੀ
ਸ਼ੁਕਰ ਿੲਕ ਬੇਕਸੂਰ ਬਚ ਗਿਅਾ ਵਾ ਹਿਗੁਰੂ ਮੇਹਰ ਕਰੇ
ਬਾਈ ਹਰਮੇਸ਼ ਤੇ ਸੁੱਖਜਿੰਦਰ ਲੋਪੋ ਦੀ ਯਾਰੀ ਸਦਾ ਸਲਾਮਤ ਰੱਖੀਂ ਵਾਹਿਗੁਰੂ ਜੀ
Pehla name ta sahi likh le veer harmesh ne harbhej aa
ਵਾਹਿਗੁਰੂ ਮਿਹਰ ਕਰੇ ਵੀਰ ਤੇ
ਧੰਨਵਾਦ ਪੰਜਾਬ ਪੁਲਿਸ ਦਾ ਸਹੀ ਨੂੰ ਸਹੀ ਕੀਤਾ
ਧੰਨਵਾਦ ਵੀਰ ਜੀ ਬਹੁਤ ਵਧੀਆ ਗੱਲਾਂ ਇੱਕ ਇੱਕ ਲੱਖ ਰੁਪਏ ਦੀ ਗੱਲ
ਜਿਉਦਾ ਰਹਿ ਜੱਟਾ ਵਾਹਿਗੁਰੂ ਮਿਹਰ ਕਰੇ…👏👏
ਵੀਰ ਵਾਹਿਗੁਰੂ ਚੜਦੀਕਲਾ ਬੱਖਸਣ
ਸੱਭ ਦੇ ਦਿੱਲਾ ਦੀ ਜਾਣਦਾ ਮੇਰਾ ਬਾਬਾ ਨਾਨਕ
ਵੀਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
ਧੰਨਵਾਦ ਬਾਈ ਜੀ ❤️👍🙏ਸਲੁਟ ਆ ਬਾਈ ਜੀ
Yg ਗੱਲਾਂ ਬਹੁਤ ਵਧੀਆ ਲੱਗਦੀਆਂ ਨੇ
ਵਹਿਗੁਰੂ ਜੀ ਵਹਿਗੁਰੂ ਸਹਿਬ ਜੀ ਬਹੁਤ ਬਹੁਤ ਹੀ ਕਿਰਪਾ ਬਣਾਈ ਰੱਖਣ ਵੀਰ ਜੀ ਤੇ ਵੀਰ ਜੀ ਨੂੰ ਦੇਖ ਕੇ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਖੁਸ਼ੀ ਹੋਈ ਜੀ ਖੁਸੀ ਨਾਲ ਮਨ ਭਰ ਆਇਆ ਜੀ
ਬੰਦਾ ਬਹੁਤ ਵਧੀਆ ਜੀ ਸਿੱਧੂ ਸਾਹਿਬ ਆਪ ਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ
ਸੱਚ ਬੋਲੇਗਾ ਤਾਂ ੲਿੱਥੇ ਮਿਲੁ ਬਦਨਾਮੀ
ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ🙏✌
ਵੀਹੂਗੁਰੂ ਜੀ ਵੀਰ ਨੂੰ ਚਰਦਈਕਲਆ ਵਿਚੋਂ ਰਖੇ
ਵੀਹਗੁਰੂ ਨਹੀਂ ਵਾਹਿਗੁਰੂ ਜੀ ਹੁੰਦਾ
@Harbhej Sidhu ji
ਜੇਲ੍ਹ ਅਤੇ ਅਦਾਲਤ ਦੇ ਬਾਹਰ ਮਾਣ-ਸਤਿਕਾਰ ਨਾਲ ਕੀਤੀ ਗਈ ਜਾਂਚ ਅਤੇ ਇਸ ਵੀਡੀਓ ਦੇ ਸਾਰੇ ਗਲ਼ੇ ਇੱਕ ਸੁੰਦਰ ਅਤੇ ਸੁੰਦਰ ਅਨੁਭਵ ਹੈ।
🙏
Bai ji bhut vadiya tusi koi gal ਚਲਦਾ ਰਹਿੰਦਾ ਜ਼ਿੰਦਗੀ ਵਿੱਚ
ਹੱਸਦੇ ਵੱਸਦੇ ਵੀਰੋ ਗੁਰੂ ਮਹਾਰਾਜ ਤੁਹਾਨੂੰ ਦੋਵਾਂ ਵੀਰਾਂ ਨੂੰ ਖੁੱਸ਼ ਰੱਖੇ
Bhut Kushi hoi veer ji ajj
Ohਵਾਹਿਗੁਰੂ ਚੜਦੀ ਕਲਾ ਆ ਵਿਚ ਰਖੇ ਬੇਟਾ
ਹੁਣ ਨਾਂ ਡਰ ਐਵੇ ਮੋਕ ਜੀ ਮਾਰੀ ਜਾਨਾ ਤੇਰੇ ਮਗਰ ਏਨੀ ਧੱਕ ਪਾਈ ਆ ਯਾਰ 👍👌
ਹੀਰਾ ਬੰਦਾ ਆ ਬਾਈ
ਪੰਜਾਬ ਪੁਲਿਸ ਦਾ ਧੰਨਵਾਦ ਜੀ
ਵਾਹ ਓਏ ਲੋਪੋਂ ਆਲਿਆ❤❤❤
ਲਵ ਯੂ❤❤
ਸੱਚ,ਸੱਚ ਹੀ ਹੁੰਦੈ, ਦੇਰ ਤੋਂ ਹੀ ਸਹੀ,ਝੂਠ ਨੂੰ ਮਾਤ ਮਿਲਦੀ ਹੀ ਹੈ🙏
ਸਤਿ਼ਖੀਅਕਾਲ ਦੋਨਾ ਵੀਰਾਂ ਨੂੰ ਜੀ
ਵਾਹਿਗੁਰੂ ਜੀ ਵਾਹਿਗੁਰੂ
ਸੁਖਜਿੰਦਰ ਲੋਪੋਂ ਇੱਕ ਮਾਨ ਦਾਰ ਬੰਦਾ ਹੈ ਸੱਚੇ ਬੰਦੇ ਨਾਲ ਵੀ ਰੱਬ ਖੜਦਾ ਹੈ ਜੀਦਾਵਾਦ ਜੀਦਾਵਾਦ ਹੈ ਤੇ ਰਹੇ ਗਾ ਜੀਦਾਵਾਦ ਜੀਦਾਵਾਦ ਹੈ
ਲੋਪੋ ਅਾਲੇ ਵੀਰ ਦੀਅਾ ਗੱਲਾ ਬਹੁਤ ਮੋਟੀਵੇਸ਼ਨ ਕਰਨ ਵਾਲੀਅਾ ਹੁਦੀਅਾ ਨੇ ੳਹ ਵੀ ੳਦਾਰਨ ਦੇ ਕੇ ਸਮਝਾਓਦਾ ਬਾਕਮਾਲ
Kaint Praaa sada❤ dohne praaa bhut sohniya gallan te chija sikhonde bhut vadia bro
ਚੰਗਾ ਇਨਸਾਨ ਨੂੰ ਦੂਨਿਆ ਵੀ ਪੱੜ੍ਹ ਲੇਂਦੀ ਹੈ ਕਿਉਂਕਿ ਲੋਕ ਵੀ ਰੱਬ ਵਰਗੇ ਹੂੰਦੇ ਨੇ ਤੋਂ ਸੱਚਾ ਸੁੱਚਾ ਇਨਸਾਨ ਸੀ ਬਾਈ ਜੀ
ਸੁਖਵਿੰਦਰ ਲੋਪੋ ਜੀ ਆਇਆਂ ਨੂੰ welcome back.ਮੈਨੂੰ ਤੁਹਾਡੇ ਨਾਲ ਇੱਕ ਗਿਲਾ ਹੈ ਕਿ ਪਿਛਲੇ ਹਫ਼ਤੇ ਮੋਗਾ ਵਿਖੇ ਗਧਿਆਂ ਕੋਲੋ ਮਾਫੀ ਕਿਉਂ ਮੰਗੀ ?ਜਦੋ ਕਿ ਤੁਸੀ ਕੋਈ ਗਲਤ ਨਹੀ ਕਿਹਾ ਸੀ ।ਹਮੇਸ਼ਾ ਚੜਦੀ ਕਲਾ ਵਿਚ ਰਹੋ ।
ਬਹੁਤ ਖੁਸ਼ੀ ਆਲੀ ਗੱਲ ਐ ਹਰਭੇਜ ਵੀਰੈ । ਲੋਪੋ ਆਲੇ ਵੀਰ ਲਈ ਬਹੁਤ ਬਹੁਤ ਸਤਿਕਾਰ ਐ । ਵਾਹਿਗੁਰੂ ਨੇ ਅਰਦਾਸ ਸੁਣ ਲਈ । ਵੀਰ Sukhjinder Singh Lopon ਨੂੰ ਕਦੇ ਮਿਲੇ ਤਨੀ । ਪਰ ਦਿਲੋਂ ਸਤਿਕਾਰ ਐ । ਜਿੰਨੇ ਜੋਗੇ ਸੀ । ਐਥੇ ਬੈਠਿਆ ਬਾਈ ਦੇ ਹੱਕ ਚ ਪੋਸਟਾ ਜਰੂਰ ਸ਼ੇਅਰ ਕੀਤੀਆ ।।।।
AJJ JE MAJHUKE LINE DA NAAM BANEYA TA OHDE VICH SABTON VADDA HATH SUKHJINDER BAI DA YA.
PYAAR KRO BAI NAFRAT NI ❤️🙏🏼
वाहेगुरु जी आप दोनों साथियों को हमेशा खुश स्वस्थ एवं चढदी कला में रखे जी 🙏
❤
सेल्यूट है भाई लोपो वाले भाई नू जी सलूट है भाई दि सोच नू
Great thinking Bai ji 🙏
ਵੀਰ ਵਾਹਿਗੁਰੂ ਹਮੇਸਾ ਚੜਦੀ ਕਲਾ ਵਿੱਚ ਰੱਖੇ
Waheguru
Bhai g sirra gall batt end 🙏🙏🙏
ਬਹੁਤ ਬਹੁਤ ਧੰਨਵਾਦ ਬਾਈ ਜੀ ❤
Dill khus ho gea brother TUC tan shaan o Punjab di
ਬਾਬਾ ਮਿਹਰ ਕਰੇ❤
ਲੈਣ ਤਾ ਆਏ ਸੀ ਘਰ ਤੱਕ ….
ਘਰ ਤੱਕ ਛੱਡ ਕੇ ਜਾਣਾ ਵੀ ਬਣਦਾ ਸੀ😀
ਵਾਹਿਗੁਰੂ ❤️
Bhut vdia veer
ਵਧੀਆ ਇੰਟਰਵਿਊ
ਬੁਰਜ ਜਵਾਹਰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਨੂੰ ਬਹੁਤ ਸਾਲ ਹੋ ਗਏ ਪੰਜਾਬ ਪੁਲਿਸ ਨੇ ਕੇਸ ਹੱਲ ਨਹੀਂ ਕਰਿਆ
Waheguru ji wmk kro veer te
ਲੋਪੋ ਵਾਲਾ ਪੰਜਾਬ ਦਾ ਹੀਰਾ ❤❤
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਵੀਰ ਜੀ
Very Honest Person Sukhjinder Lopon. Down To Earth 🙏
"A aa Pindaan Wale" baut soni gal kiti bai nay. Commercial wali gal v sach hai...."Eche Mera Ki Faiyda" baut Vadiya.