ਸੁਣੋ ਕਿੰਝ ਛੱਡਿਆ ਅੰਮ੍ਰਿਤਧਾਰੀ ਗੁਰਸਿੱਖ ਨੇ ਚਿੱਟਾ

Поделиться
HTML-код
  • Опубликовано: 18 июл 2019
  • ਸੁਣੋ ਕਿੰਝ ਛੱਡਿਆ ਅੰਮ੍ਰਿਤਧਾਰੀ ਗੁਰਸਿੱਖ ਨੇ ਚਿੱਟਾ
    #interview #drugaddiction #dailypostpunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 795

  • @tejwantsingh1338
    @tejwantsingh1338 5 лет назад +82

    ਮਨ ਦਾ ਸਾਫ ਐ ਪਾਲੀ ਸੰਗਤ ਸਹੀ ਲਈ ਪਿੰਡ ਤੋ ਕੁਝ ਸਮਾਂ ਦੂਰ ਪਿਆਰ ਸਤਿਕਾਰ ਨਾਲ ਰੱਖਿਆ ਜਾਵੇ ਹੱਲ ਹੋਜੂ

  • @davilgameing9176
    @davilgameing9176 5 лет назад +200

    ਵੀਰੇ ਹੁਣ ਨਾ ਕਰੀਂ ਨਸਾਂ ਹੱਥ ਬੰਨ੍ਹ ਕੇ ਬੇਨਤੀ ਆ

  • @krnmkspb3022
    @krnmkspb3022 5 лет назад +107

    chalo rab di kirpa nal koi ta vapas aya 😌

  • @harindersingh3833
    @harindersingh3833 5 лет назад +68

    ਗੁਰਬਾਣੀ ਜਪੁ ਦੁਨੀਆਂ ਦੇ ਨਸੇ ਭੁੱਲ ਜਾਏਗਾ

  • @bhawanjitdhillon4204
    @bhawanjitdhillon4204 5 лет назад +30

    ਦੇਰ ਅਾੲੇ ਦੁਰੁਸਤ ਅਾੲੇ 🙏 ਬੁਲਿਅਾਂ ਮਨ ਦਾ ਕੀ ਸਮਝਾੳੁਣਾ ੲਿਧਰੋ ਪੁਟ ਕੇ ੳੁਧਰ ਲਾੳੁਣਾ 🙏 ਮਨ ਦੀ ਹਿਮੰਤ ਹਾਰਨ ਨਹੀਂ ਦਿੰਦੀ ! ਕੋਸ਼ਿਸ਼ ਕਦੀ ਹਾਰਦੀ ਨਹੀਂ ਗੁਰੂ ਭਲਾ ਕਰਨ ਸਭ ਦਾ 🙏

  • @gurpartapsinghrai3292
    @gurpartapsinghrai3292 5 лет назад +10

    ਇਹ ਸਰਕਾਰਾਂ ਤੇ ਲਾਹਨਤ ਆਲੀ ਗੱਲ ਆ ਜਿਹੜੇ ਕਹਿੰਦੇ ਨਸ਼ਾ ਨੀ ਹੈ ਪੰਜਾਬ ਵਿੱਚ...ਬਹੁਤ ਵਧੀਆ ਉਦਾਹਰਣ ਪੇਸ਼ ਕੀਤੀ ਇਸ ਅਮ੍ਰਿਤਧਾਰੀ ਵੀਰ ਨੇ..ਪਤਾ ਨੀ ਕਦੋਂ ਪੰਜਾਬ ਵਿੱਚੋ ਨਸ਼ਾ ਖਤਮ ਹੋਣਾ..ਪਰਮਾਤਮਾ ਆਪ ਈ ਮੇਹਰ ਕਰੇ...ਸਰਕਾਰਾਂ ਨੇ ਕੁਝ ਨੀ ਕਰਨਾ

  • @jagdishsingh-cn2em
    @jagdishsingh-cn2em 5 лет назад +20

    ਵੀਰ ਪਾਲੀ ਨੀ ਹੁਣ ਪਾਲ ਸਿੰਘ ਆ ਤੇ ਸਿੰਘ ਗੁਰੂ ਤੋਂ ਬੇਮੁਖ ਨੀ ਹੋਂਦੇ ਵੀਰ ਦੁਬਾਰਾ ਅੰਮ੍ਰਿਤ ਛੱਕ ਤੇ ਗੁਰੂ ਬਾਲਾ ਬਣ। ਲੋਕਾਂ ਦੀ ਪਰਵਾਹ ਨੀ ਖੁਸ਼ੀਆਂ ਗੁਰੂ ਜੀ ਨੇ ਦੇਣੀਆਂ ਨੇ ਤੇ ਵੀਰ ਜਿਨ੍ਹਾਂ ਨੇ ਟੋਟੇ ਟੋਟੇ ਕਰਵਾਕੇ ਗਲਾ ਚ ਪਵਾ ਕੇ ਫਿਰ ਵੀ ਅਰਦਾਸ ਕੀਤੀ ਕੇ ਚਾਰ ਪਹਿਰ ਤੇਰੀ ਰਜਾ ਚ ਬਤੀਤ ਹੋਏ ਵਾਹਿਗੁਰੂ ਜੀ

  • @JasbirSingh-tp4ii
    @JasbirSingh-tp4ii 5 лет назад +5

    ਅਸੀ ਸਾਰੇ ਹੀ ਅਾਪ ਦੀ ਚੜਦੀਕਲਾ ਦੀ ਅਰਦਾਸ ਕਰ ਰਹੇ ਹਾਂ. ਤੁਸੀ ਖ਼ੁਦ ਇਸ ਮੁਹਿੰਮ ਦੀ ਅਗਵਾਈ ਕਰੋ ਜੀ.

  • @davinderkahlon741
    @davinderkahlon741 5 лет назад +53

    Veer ji tudi koshish bhut hi 👋 sahi hai

  • @ggillggill3189
    @ggillggill3189 5 лет назад +132

    ਇਹ ਗਲਤੀ ਵੀ ਸਾਡੇ ਕੋਲੋ ਈ ਹੋਈ ਆ ਇਸਨੂੰ ਸੁਧਾਰਾਗੇ ਵੀ ਅਸੀ ਮੈਂ ਖੁਦ ਚਾਰ ਸਾਲ ਚਿੱਟਾ ਪੀਤਾ ਸੈਂਟਰ ਵਿਚ ਵੀ ਰਿਹਾ ਹਸਪਤਾਲ ਵਿੱਚ ਇਲਾਜ ਕਰਵਾਇਆ ਨਹੀ ਛੱਡਿਆ ਗਿਆ ਪਰ ਜਦੋ ਆਵਦਾ ਮਨ ਬਣਿਆ ਫਿਰ ਕੋਈ ਦਵਾਈ ਵੀ ਨਹੀ ਲਈ ਹੁਣ ਛੱਡੇ ਨੂੰ ਤਿੰਨ ਸਾਲ ਹੋਗੇ ਇਸ ਦਾ ਇੱਕ ਇਲਾਜ ਆਵਦੇ ਇਰਾਦਾ ਪੱਕਾ ਕਰਲੋ ਜੇ ਜਿਆਦਾ ਤੋੜ ਲੱਗੇ ਲੋਕਾ ਦੇ ਮਾਰੇ ਹੋਏ ਮਿਹਣੇ ਚੇਤੇ ਕਰ ਲਿਓ ਤੋੜ ਦੇ ਸਾਹਮਣੇ ਹੌਸਲੇ ਬੁਲੰਦ ਹੋਣਗੇ ਜੇ ਕੋਈ ਵੀਰ ਚਿੱਟਾ ਛੱਡਣ ਲਈ ਸਲਾਹ ਲੈਣੀ ਚਾਹੁੰਦਾ ਤਾ ਕੁਮੈਂਟ ਵਿੱਚ ਆਪਣਾ ਨੰਬਰ ਦੇ ਦਿਓ ਹੈਲਪ ਵੀ ਜਰੂਰ ਕਰਾਂਗੇ

    • @jattsaab4855
      @jattsaab4855 5 лет назад +2

      Help me

    • @montualhuwalia9629
      @montualhuwalia9629 5 лет назад +1

      9915176071

    • @ggillggill3189
      @ggillggill3189 5 лет назад +1

      koi ni bro jaroor koi vaddi gall ni yaar jida di kha help kranga

    • @jattsaab4855
      @jattsaab4855 5 лет назад +1

      @@ggillggill3189 bhaji apna nubr send kareyo plz mai tuhade naal gal krna chaunda ha

    • @nirpakhsidhu7714
      @nirpakhsidhu7714 5 лет назад +6

      2010 ਵਿਚ ਲਾਈਆਂ 2018 ਵਿਚ ਛੱਡ ਤਾ ਕੋਈ ਦਵਾਈ ਨੲੀ ਲਈ ਅਾਪਣੇ ਅਾਪ ਦੇ ਸਾਰੇ ਆ ਛੱਡ ਦਿਓ ਕੋਈ ਫਾਇਦਾ ਨਹੀਂ ਘਰ ਦੀ ਬਰਵਾਦੀਆ

  • @jagjitsingh-wl9bg
    @jagjitsingh-wl9bg 5 лет назад +30

    ਸਿਮਰਨਜੋਤ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਹੈ !
    ਪਾਲੀ ਦਾ ਸਰਕਲ ਅਤੇ ਏਰੀਆ ਬਦਲ ਦਿੱਤਾ ਜਾਵੇ ।ਅਤੇ ਕਿਸੇ ਕੰਮ ਵਿੱਚ ਰੁੱਝ ਜਾਵੇ !
    ਇੰਨਾ ਦਾ ਸਰਕਲ ਬਣ ਚੁੱਕਿਆ ਹੁੰਦਾ ਹੈ ,ਸਰਕਲ ਵਾਲੇ ਦਵਾਰਾ ਫੇਰ ਲਾ ਦਿੰਦੇ ਹਨ!ਜੇ ਕੋਈ ਬਚਣਾ ਚਹੁੰਦਾ ਹੈ ਤਾਂ ਇਹ ਨਸ਼ੇੜੀ ਬੰਦੇ ਖਹਿੜਾ ਨਹੀਂ ਛਡਦੇ...ਇੰਨਾ ਦੀਆਂ ਨਜ਼ਰਾਂ ਤੋਂ ਦੂਰ ਹੋਣਾ ਜਰੂਰੀ ਹੈ ! ਪਾਲੀ ਨਸ਼ਾ ਛੱਡ ਸਕਦੈ ਪਰ ਵਾਤਾਵਰਨ ਬਦਲੇ ਬਿਨਾ ਮੁਸ਼ਕਲ ਹੀ ਹੈ !

  • @mandeepkaur6359
    @mandeepkaur6359 5 лет назад +46

    ਵੇਚਣ ਵਾਲਿਆ ਦਾ ਕੱਖ ਨਹੀ ਰਹਿਣਾ ਵੀਰੇ ਕੁਛ ਨਹੀ ਬਣਨਾ

    • @laddikharoudgurgratsingh1770
      @laddikharoudgurgratsingh1770 5 лет назад +3

      ਖੁਹ ਦੀ ਮਿੱਟੀ ਖੁਹ ਨੁ ਲੱਗਦੀ ਆ

    • @mandeepkaur6359
      @mandeepkaur6359 5 лет назад

      @@laddikharoudgurgratsingh1770 ਸਹੀ ਗੱਲ ਏ ਵੀਰ ਜੀ

    • @lakhvirladi4829
      @lakhvirladi4829 5 лет назад +3

      ਮਾੜੀ ਸੰਗਤ ਵੀ ਮਾਰਦੀ ਆ ਵੀਰ ਜੀ

  • @inderkaunke791
    @inderkaunke791 5 лет назад +12

    ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੋਈ ਵੱਡਾ ਉਪਰਾਲਾ ਕੀਤਾ ਜਾਵੇ 👏

    • @sukhjatt5901
      @sukhjatt5901 5 лет назад +2

      ਖਸਖਸ ਦੀ ਖੇਤੀ ਆ ਇਸ ਦਾ ਹੱਲ

    • @ManjotSingh-ww9pw
      @ManjotSingh-ww9pw 4 года назад

      Y lady ke kadia na

  • @jassarajghar9411
    @jassarajghar9411 5 лет назад +5

    ਮਲੇਸ਼ੀਆ ਚ ਬਹੁਤ ਚਿੱਟਾ ਵੀਰੇ ਚਿੱਟਾ ਪੀਣ ਵਾਲੇ ਨੂੰ ਮਲੇਸ਼ੀਆ ਚ ਨਾ ਭੇਜਿਆ ਜਾਵੇ ਘਰ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ

  • @jagsirsinghbajwasaab3933
    @jagsirsinghbajwasaab3933 5 лет назад +43

    ਵੀਰ ਜੀ ਤਾਂ ਸਹੀ ਬੋਲ ਰਿਹਾ ਮਨ ਨੂੰ ਮਾਰਨਾ ਪੈਂਦਾ ਕੋਈ ਸਹੀ ਕੰਮ ਕਰਨ ਲਈ❓❓ ਵਧੀਆ ਜੇ ਮਨ ਵਸ ਆ ਜਾਵੇ ❓❓ਮਨਿ ਜੀਤੈ ਜਗੁ ਜੀਤੁ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ 🙏🙏

  • @longia36
    @longia36 5 лет назад +10

    Veere best interview about druger.......asi Kita v a shade v . 18 to lake 34 hour Tak Tor jada pendi a......bilkul veer ne Sach gall kiti Pali veer ne...Tor just 24 hour Tak maximum....1st real and good person .....Pali veer ..and daily post Wala veer

  • @jaspreetgrewal5371
    @jaspreetgrewal5371 5 лет назад +28

    ਸਹੀ ਗੱਲ ਅਾ ਵੀਰੇ ਜੈ ਪਿੰਡ ਦੀਆ ਬੂੜੀਆ ਇਕੱਠ ਹੋ ਕੇ ਬੰਦ ਕਰਵਾ ਸਕਦੀਆਂ ਨੇ ਜ ਚਉਹਨ

  • @mandeepkaur6359
    @mandeepkaur6359 5 лет назад +40

    ਸਿਮਰਨਜੋਤ ਵੀਰਾ ਘੈਟ ਪੱਤਕਾਰ

  • @satgurudariyfarm60gbb19
    @satgurudariyfarm60gbb19 5 лет назад +18

    I am proud of veer ji
    Pali veer ji waheguru ji myhar karn tuc phila wali life jeoo aapni family nal...God bless you veer ji👍👍

  • @mandeepkaur6359
    @mandeepkaur6359 5 лет назад +23

    ਵੀਰੇ ਆਪਣਾ ਮਨ ਬਣਾਓ ਕਿ ਛੱਡਣਾ

  • @AMRITVIRKLAGAR
    @AMRITVIRKLAGAR 5 лет назад +2

    ਮੈਂ ਖੁਦ ਪੁਗਤਪੋਗੀ ਹਾਂ ਨਸ਼ਾ ਛੱਡਣਾ ਸੌਖਾ
    ਪਰ ਛੱਡ ਕੇ ਰੱਖਣਾ ਬਹੁਤ ਔਖਾ ਵੀਰ ।
    ਹੁਣ ਮੈਂ 2 ਸਾਲ ਤੋਂ ਛਡਿਆ ਹੋਇਆ ਹੈ ਪਰ ਹੰਕਾਰ ਨਹੀਂ ਕਰਦਾ ਪਰ ਹੁਣ ਬਚੇ ਦਿਖਦੇ ਣੇ।
    ਗਟੋ ਘਟ 20 ਵਾਰ ਮੈਂ ਛੱਡ ਕੇ ਦੋਬਾਰਾ ਲਗ ਪਿਆ
    ਸੀ । ਪਰ ਹੁਣ ਮੇਰੇ ਲਈ ਅਰਦਾਸ ਕਰੋ ਮੈਂ ਠੀਕ ਰਹਾਂ। 🙏

  • @jerrydhillon47
    @jerrydhillon47 5 лет назад +19

    ਯਾਦ ਰੱਖਣਾ ਜਿਨਾਂ ਨਸ਼ੇ ਵੇਚ ਪੈਸੇ ਇਕੱਠੇ ਕਰੇ ਆ ਨਾ ਉਹ ਪੈਸੇ ਨਹੀ ਉਹ ਮੜੀ ਦਾ ਬਾਲਣ ਆ ਜਿਸ ਨਾਲ ਤੁਸੀ ਆਪਦੇ ਬੱਚਿਆ ਨੂੰ ਜਾ ਆਪਦੀ ਫੈਮਲੀ ਨੂੰ ਫੁਕਣਾ ਆ ਵਾਹਿਗੁਰੂ ਸੱਭ ਨੂੰ ਦੇਖਦਾ

  • @inderkaunke791
    @inderkaunke791 5 лет назад +59

    Waheguru ji ਮੇਹਰ ਕਰਿਓ ਪੰਜਾਬ ਦੇ ਮੁੰਡੇ-ਕੁੜੀਆਂ ਤੇ ਨਸ਼ੇ ਤੋਂ ਦੂਰ ਰਹਿਣ 👫 👫 👫 👫 👫

  • @karamjitminhas3538
    @karamjitminhas3538 5 лет назад

    wow! very good interview. thanks.

  • @mehakterracegarden4880
    @mehakterracegarden4880 5 лет назад +3

    ਸਿਮਰਨਜੋਤ ਵੀਰ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਵੀਰ ਜੀ

  • @balrajsingh-zp4wq
    @balrajsingh-zp4wq 5 лет назад +2

    Bohat vadia vichar ne pali veer de. Waheguru thode nal hai bs tu himat kr tu hun na es line te pai. Salute hai tenu te tere honsle nu. Dono hath jor ke benti hai veer. Teri video ek sikhia hai ona li Jo es raste te ture hoy ne. Waheguru tere te mehar krn ge. Bs jaldi amrit shako veer ji. Tusi ek good insan ho

  • @gopigill154
    @gopigill154 5 лет назад +37

    guru ramdas ji mehar karo Punjab te

  • @galaxygamer734
    @galaxygamer734 5 лет назад +1

    Very nice 👍 bro waheguru ji mehar kri veer ta 🙏🙏🙏🙏waheguru ji waheguru Ji

  • @makhankalas660
    @makhankalas660 5 лет назад +13

    ਕਿਸੇ ਦਾ ਮੁੰਡਾ ਲੱਗੇ ਨਾ ਲੱਗੇ ਪਰ ਜੇਹੜੇ ਨਸੇ ਕਰਦੇ ਨੇ ਉਹ ਵੀ ਆਪਣੇ ਹੀ ਬੱਚੇ ਨੇ, ਕਦੇ ਐਮੇ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਮੁੰਡਾ ਤਾਂ ਨਸੇ ਨਹੀਂ ਕਰਦਾ , ਇਹ ਉਹਨਾਂ ਦਾ ਮੁੰਡਾ ਕਰਦਾ ਦੂਜੇ ਬੱਚੇ ਵੀ ਆਪਣੇ ਹੀ ਬੱਚੇ ਨੇ ਆਪਾ ਨੂੰ ਦਿਮਾਗ ਤੋਂ ਸੋਚਣਾ ਚਾਹੀਦਾ , ਅੱਜ ਦੂਜੇ ਦੇ ਘਰ ਲੱਗ ਰਹੀ ਹੈ ਸੇਖ ਆਪਣੇ ਘਰ ਤੱਕ ਜਰੂਰ ਪਹੁੰਚੇ ਗੀ,
    ਬਾਬਾ ਨਾਨਕ ਜੀ ਮਹਾਰਾਜ ਜੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕੇਹੜੇ ਰਸਤੇ ਪੈ ਗਿਆ, ਬਾਬਾ ਨਾਨਕ ਜੀ ਕਰੋ ਕਿਰਪਾ ਜੀ ਆਪਣੇ ਬੱਚਿਆਂ ਤੇ ਗਲਤ ਰਸਤੇ ਛੱਡ ਕੇ ਸਹੀ ਰਸਤੇ ਪੈ ਜਾਣ ਜੀ,
    ਵਾਹਿਗੁਰੂ ਜੀ ਕਰੋ ਕਿਰਪਾ ਜੀ ਆਪ ਜੀ ਦੀ ਕਿਰਪਾ ਤੋਂ ਬਿਨਾਂ ਕੁੱਝ ਨਹੀਂ ਹੋ ਸਕਦਾ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @dilpreetsingh-tz8kc
    @dilpreetsingh-tz8kc 5 лет назад +4

    Waheguru ji bacao ane Punjab nu Good job Simran veer

  • @yogeshbansal8434
    @yogeshbansal8434 5 лет назад

    Anchor vi bahut badiya. Bahut Sohni Gaal Baat kiti. Dhanbaad Veer G.

  • @harjinderkourchk3882
    @harjinderkourchk3882 5 лет назад +21

    ਦੱਸੋ ਜੀ ਕੀ ਕੀਤਾ ਜਾਵੇ ਕਿਵੇ ਬਚੂ ਪੰਜਾਬ। ਪਾਲੀ ਵਾਂਗੂੰ ਆਪਣੇ ਆਪ ਤੇ ਕੰਟਰੋਲ ਕਰੋ

    • @balwindergrewal9965
      @balwindergrewal9965 5 лет назад +1

      Koi control ne bhene..fake interview a..sade pind chita lai k e eh aye a..ah nal v baitha jo ik dost

    • @BeHappy-ci6nl
      @BeHappy-ci6nl 5 лет назад +1

      Balwinder Grewal
      ਸੱਚੀ ਬਾਈ ,,??

    • @balwindergrewal9965
      @balwindergrewal9965 5 лет назад

      @@BeHappy-ci6nl yes

  • @AustralianPunjabiesOfficial
    @AustralianPunjabiesOfficial 5 лет назад +23

    Chittey di chapet hun sadi sikh kom de yodhe v aa gye ne, Waheguru Mehar kar, ess korh cho kadd sarbatt da bhLa kar. 🙏

  • @narindermanngat3059
    @narindermanngat3059 5 лет назад

    Veer ji es veer diya sariya gallan schiyan ne ..a kuj hunda a jo veer ne dsya ..wmk

  • @punjabpunjabiatzindabad2702
    @punjabpunjabiatzindabad2702 5 лет назад +4

    ਕੈਪਟਨ ਸ਼ਾਬ ਜੇ ਪੰਜਾਬ ਨੂੰ ਬਚਉਣਾ ਤਾਂ ਅਫੀਮ ਭੁੱਕੀ ਖੋਲੋ , ਚਿੱਟੇ ਦਾ ਖਾਤਮਾ ਅਫੀੱਮ ਭੁੱਕੀ ਕਰੋ

  • @malkiatsingh2160
    @malkiatsingh2160 5 лет назад +12

    Thanks for educating people against drug abuse. Please carry on such efforts in future also. It is burning issue of Punjab which is ruining the state. thanks again.

    • @tigerdhada751
      @tigerdhada751 2 года назад +1

      Main v shad chuka pr jhere bechan nu dinde c oh pisha ni shad-de ohna da ki hl howe eh v dasso main v national level da kabaddi da player c

  • @jasdeepsinghsangha3960
    @jasdeepsinghsangha3960 5 лет назад +6

    SATNAM WAHEGURU JI MEHER KAROO SAB TE G G

  • @kuljinder7589
    @kuljinder7589 5 лет назад +1

    Veer ji tuci buhat vdia insaan ho te buhat vdia interview krde ho 🙏🙏🙏

  • @mannatchawla2596
    @mannatchawla2596 5 лет назад

    Salute to u sir for starting this journey of revieling the truth

  • @VinodSharma-nr9pc
    @VinodSharma-nr9pc Месяц назад

    ਪਰਮਾਤਮਾ ਤੈਨੂੰ ਬਲ ਬਕਸ਼ੇ ਵੀਰ ਤੈਨੂੰ ।

  • @jaspalkaur1552
    @jaspalkaur1552 5 лет назад +1

    ਵੀਰ ਜੀ ਤੁਸੀਂ ਨਸ਼ਾ ਛੱਡ ਦਿੱਤਾ , ਬਹੁਤ ਖੁਸ਼ੀ ਦੀ ਗੱਲ ਹੈ । ਹੁਣ ਨਸ਼ੇ ਤੋਂ ਦੂਰ ਹੀ ਰਿਹੋਂ। ਪਹਿਲਾਂ ਵਾਂਗ ਚੰਗੇ ਕੰਮ ਕਰਿਓ । ਲੋਕ ਫਿਰ ਤੁਹਾਡੀ ਪਹਿਲਾਂ ਵਾਂਗ ਇੱਜਤ ਕਰਨਗੇ। ਵੀਰ ਜੀ ਮਰਨ ਬਾਰੇ ਨਾ ਸੋਚਣਾ।

  • @babalkamboj9030
    @babalkamboj9030 5 лет назад +2

    ਵੀਰ ਜੀ ਬਿਲਕੁਲ ਸਹੀ ਕਹਿ ਰਹੇ ਨੇ ਕਿ ਚਿੱਟਾ ਛੱਡਣਾ ਕੋਈ ਔਖਾ ਨਹੀ ਹੈ ਬੱਸ ਦਿੱਲ ਕਰੜਾ ਕਰਨਾ ਪੈਂਦਾ ਮੈ ਵੀ ਛੱਡਿਆ ਬਹੁਤ ਪੀਤਾ ਸੀ ਪਰ ਹੁਣ ਇੱਕ ਸਾਲ ਅੱਠ ਮਹੀਨੇ ਹੋ ਗਏ ਨੇ ਚਿੱਟਾ ਤਾ ਕੀ ਕਿਸੇ ਵੀ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਮਾਲਕ ਦੀ ਐਨੀ ਕਿਰਪਾ ਹੋਈ ਜਿਸ ਮੈਨੂੰ ਐਨਾ ਹੌਸਲਾ ਬਖ਼ਸ਼ਿਆ ਵਾਹਿਗੁਰੂ ਸੱਭ ਨੂੰ ਹੌਸਲਾ ਬਖ਼ਸੇ

  • @sahmmasingh6248
    @sahmmasingh6248 5 лет назад +1

    ਚਿੱਟਾ ਨਹੀਂ ਜਾ ਸਕਦਾ ਪੰਜਾਬ ਚੋਂ ਪੰਜਾਬ ਨੇ ਵੇਸੇ ਵੀ ਖ਼ਾਲੀ ਹੋ ਰਿਹਾ ਰੋਜ਼ ਸਿਵਿਆਂ ਚੋਂ ਮਾਂ ਮਾਂ ਦੀਆਂ ਚੀਕਾਂ ਸੁਣ ਰੲਈਆ

  • @randhirsingh8223
    @randhirsingh8223 5 лет назад

    Pali veere hun hth naa laii.dekh faeda Tera hei .but veer simarjot singh Makkar kive Ina a jiada Jor lga rahe ne. Bahut bahut dhanwad veer Makkar sahib ji. Bahut hi Vdhia Uprala He veer ji. Thanks very very much.

  • @jobanpreetsingh5287
    @jobanpreetsingh5287 5 лет назад +10

    Daily. Post punjabi. Haq. Sach. D avaj. No 1. Media

  • @nirpakhsidhu7714
    @nirpakhsidhu7714 5 лет назад +6

    ਵਾਈ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਵਿੱਚ ਚਾਰ ਪੰਜ ਤਾਂ ਵਾਚੀ ਜਾ ਰਹੇ ਆ ਤੇ 250,300 ਮੁੰਡੇ ਪਿੰਦੇ ਆ ਸਰਪੰਚ ਮੈਂਬਰ ਕੁੱਛ ਵੀ ਨਹੀਂ ਕਰਦੇ ਸਭ ਨੂੰ ਪਤਾ ਸਰੇ ਆਮ ਚਲਦਾ

    • @Gcornerru
      @Gcornerru 2 года назад

      Apne pinda cho nasha ni janda y mera pind v tere pind kol hi aa

  • @rahulydy2330
    @rahulydy2330 4 года назад

    Vere bhut vadiya lga veer ne vada kita god bless you bro

  • @swarnjitmalik8065
    @swarnjitmalik8065 5 лет назад +9

    School children vastee after school week vich two days vastee games organize karo bache games khel ke happy hone ge naal give them some free fruits so they will be busy playing games

  • @VISITORMANHARYANA
    @VISITORMANHARYANA 5 лет назад +1

    Bhai g bhot achi mohem chlai h dely post

  • @jasvirsinghjassi7220
    @jasvirsinghjassi7220 5 лет назад +1

    Good job veer

  • @Ghai1037
    @Ghai1037 5 лет назад

    Very Good Bro ......

  • @dsusa2853
    @dsusa2853 5 лет назад +14

    Singh veer ek cheez tere kol bhout vadiya hai o hai tere nal jo tere dost...what u think ??

  • @lovelyaustralia1984
    @lovelyaustralia1984 5 лет назад +13

    22 Bahrle mulkha vich bahut chitta aa.
    But Jado banda bahrle mulkh aa janda ta bande nu paise kmaan da nasha ho janda.

    • @guddukashyap1299
      @guddukashyap1299 4 года назад

      22g ma malasiya 4sal tho rhana khulla milda par mha nhi pitha India mha 6 sal pita khada khady pag la lan ta 1800righat mhena da chak da

  • @happyglot3301
    @happyglot3301 5 лет назад +1

    Very good bro 👌👌💪💪💪

  • @shivamarora2302
    @shivamarora2302 5 лет назад

    Veer g eh shadna bhout aokha ha eh ta odo hie chadya ja skda ha jado bas bnde da dil kra

  • @satnambatth1823
    @satnambatth1823 5 лет назад

    Thanks Waheguru

  • @sonymasih7798
    @sonymasih7798 5 лет назад +3

    God bless you

  • @ravijaswal4165
    @ravijaswal4165 5 лет назад +11

    Gallan tusi SIKHI di karde oh
    Te advertisement baba bangali di dine oh
    Sharam karo yaar

    • @vikrantvirat9412
      @vikrantvirat9412 4 года назад

      Bhai ye ni chitta bol raha h. Ye fudu bana raha h.

  • @pitasidhustudfarm
    @pitasidhustudfarm 5 лет назад

    Very good bai

  • @sidhusaab8090
    @sidhusaab8090 5 лет назад

    Very nice simranjot veer bohat vaida kam kar raha veer daily post very nice

  • @ravaidakhan8949
    @ravaidakhan8949 5 лет назад

    Bai boht vadia

  • @RanjitSingh-xd7rj
    @RanjitSingh-xd7rj 5 лет назад +32

    ਆ ਵੀਡੀਓ captain ਨੂੰ ਦਿਖਾਓ।

  • @ridersingh3532
    @ridersingh3532 5 лет назад +1

    Patkar veer vi Sirrrra bro jionda vasda reh veer

  • @komalshemar2276
    @komalshemar2276 5 лет назад +7

    Hun vi peeta hoyea ehne...pehla kehnda teeka nai layea phir kehnda layea.. 2 mahine bnda nai thik hunda. Phir kehnda 21 din lgde phir kehnda 2 din lgde.. Dakyea peya samaan nal

  • @anandsaab1101
    @anandsaab1101 5 лет назад

    Veere bhut himmat wala insaan aa tu jehra eh kaura sach samaj aage dasiya aasaan nahi duniya sahmne Anna veere Mai tere andar leadership quality vekhi aa sanu sariya nu mil k samaaj cho is kohad nu khatam karna hovega

  • @RajeshGupta-jw9en
    @RajeshGupta-jw9en 4 года назад

    Simar jot bhai bahut vadiya kmm kr rhe ho tussi waheguru tuhanu sda khush rkhe 🙏🌷

  • @inder9781
    @inder9781 5 лет назад

    Veer di himmat nu Salute aa sach boln di himmat kiti aa
    . Veero Sanu nashe vich faseh mundian nu pyaar naal samjaun di lorh hai, uhnu utte veyang karn naal kum kharab hi hou
    Par PUNJABIO PYAAR Naal RVO

  • @mangasingh2008
    @mangasingh2008 2 года назад

    ਜਮਾ ਸਹੀ ਗੱਲ ਆ ਪੁਲਿਸ ਜੁਮੇ ਵਾਰ ਆ ,ਸਰਕਾਰ ਘੱਟ ਜੁੰਮੇਵਾਰ ਆ,ਪੁਲਿਸ ਜਿਆਦਾ ਜੁੰਮੇਵਾਰ ਆ,,ਪੁਲਿਸ ਕਰੳਉਦੀ ਆ

  • @ridersingh3532
    @ridersingh3532 5 лет назад

    Waheguru g mahir karo sade punjabi veera te jionda vasda reh veer

  • @birbalbirru4022
    @birbalbirru4022 5 лет назад +1

    ਵਾਹਿਗੁਰੂ ਜੀ ਹਿੰਮਤ ਦੇਵੇ ਜੀ

  • @honeykumar5942
    @honeykumar5942 5 лет назад +1

    GOOD BLESS YOU VEERE RAB TERE TE KIRPA KRE

  • @kransingh3928
    @kransingh3928 5 лет назад +1

    Very gud veer pali

  • @kalamaan2092
    @kalamaan2092 5 лет назад +1

    Good veer

  • @harjinderkaur4138
    @harjinderkaur4138 5 лет назад

    ਵੀਰ ਵਾਹਿਗੁਰੂ ਅੱਗੇ ਅਰਦਾਸ ਕਰ ਕਿ ਮੁੜ ਕੇ ਇਸ ਗਲਤ ਰਸਤੇ ਨਾ ਪਾਵਾਂ ਵਾਹਿਗੁਰੂ ਜਰੂਰ ਮਦਦ ਕਰੇਗਾ

  • @dilpreetsingh2575
    @dilpreetsingh2575 5 лет назад +1

    WAHEGURU🙏🏻

  • @palsingh987
    @palsingh987 5 лет назад +6

    Social problems become Corporate political football & media circus.

  • @dameetcreation2608
    @dameetcreation2608 2 года назад

    Good work

  • @smsplender6358
    @smsplender6358 5 лет назад

    👍👍🙏🙏

  • @deepakmarwaha1144
    @deepakmarwaha1144 5 лет назад +2

    I wish that this boy gives up drugs forever and lives a long happy life

  • @sahilbai3734
    @sahilbai3734 5 лет назад +2

    Pali Bai di har gal sachi a very nice brother 😘 ❤

  • @tejindersandhu5653
    @tejindersandhu5653 5 лет назад

    Nice veere

  • @jassarajghar9411
    @jassarajghar9411 5 лет назад

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਲੰਮੀ ਉਮਰ ਕਰੇ ਮੱਕੜ ਵੀਰੇ ਦੀ

  • @krishanlal8535
    @krishanlal8535 5 лет назад +13

    *😭ओ भाइयो परमेश्वर का भय मान लो ओए, चिट्टा, काला, तब जायेगा जब कैप्टन साहब एवं बादल साहब चाहेंगे, उनके लिए दुआ करें, यीशू मसीह मेरे देश पर रहम करो आमीन🙏*

    • @navrajpb0870
      @navrajpb0870 5 лет назад +1

      Ameeeeennnnnnn

    • @superduperhit4891
      @superduperhit4891 5 лет назад

      ਜਿਸ ਮਰਜੀ ਨੂੰ ਯਾਦ ਕਰਲੋ ਹੁਣ ਕੁੱਜ ਨਹੀ ਹੋਣਾ ਵੀਰ ਜੇ ameen ਨਾਲ ਮਸਲੇ ਹੱਲ ਹੁੰਦੇ ਤਾ ਹੁਣ ਤੱਕ ਹੋ ਜਾਂਦੇ ।

    • @superduperhit4891
      @superduperhit4891 5 лет назад

      @ਹਰਿਆਣੇ ਆਲਾ ਚੌਧਰੀ ਜਾਟ ਜੈਅੱਲਾਹ
      ਵਾਹੇਲੂਈਆਂ mix ਚੱਲਣਾ ਹੁਣ ਇਕੱਲੇ ਇਕੱਲੇ ਗੱਲ ਨਹੀ ਬਣਨੀ

    • @krishanlal8535
      @krishanlal8535 5 лет назад

      @ਹਰਿਆਣੇ ਆਲਾ ਚੌਧਰੀ ਜਾਟ*🙄 पगले प्रोफैट बजिदर सिंह जाट को यू-टयूब पर देखो और जानो कि सच्चाई क्या है, ब्राह्मणवाद एवं शैतान की चालों से बचो, परमेश्वर आपको आशीष दे आमीन एंव आमीन🙏*

  • @mandeepdhillon3030
    @mandeepdhillon3030 5 лет назад +29

    ਪਾਲੀ ਵੀਰ ਬਾਬਾ ਜੀ ਸਭ ਠੀਕ ਕਰਨ ਗੇ

  • @bachitarbhatti1125
    @bachitarbhatti1125 5 лет назад +2

    Waheguru g mehar kre punjab te

  • @enjoylife.....7737
    @enjoylife.....7737 5 лет назад

    Gud job bro

  • @preetybajwa941
    @preetybajwa941 5 лет назад +2

    pale veer ji i love you godbles you

  • @Funny30274
    @Funny30274 5 лет назад +14

    Bai shaf dil da h aa tan gl paki aa, jo bolda mooh te bolda

  • @JoginderSingh-fo5fu
    @JoginderSingh-fo5fu 5 лет назад

    V nice Khalsa ji

  • @nagra1237
    @nagra1237 5 лет назад

    Very good bro

  • @youngblood2607
    @youngblood2607 5 лет назад

    👍🏻

  • @amanpreetsingh2368
    @amanpreetsingh2368 5 лет назад +1

    ਬਾੲੀ ਜੀ ਸਾਡੇ ਪਿੰਡ ਦੇ 2 ਮੁੰਡੇ ੲਿਟਲੀ ਗੲੇ ਸੀ ਅੱਜ ਤੋ ਚਾਰ ਸਾਲ ਪਹਿਲਾ ਜਿਹੜੇ ਕੋੲੀ ਵੀ ਨਸਾ ਨਹੀ ਕਰਦੇ ਸੀ ੲਿੱਕ ਮੁੰਡਾ ਸਵੇਰੇ ਸਾਮ ਗੁਰੂ ਘਰ ਪਾਠ ਕਰਨ ਜਾਂਦਾ ਸੀ ਪਰ ਅੱਜ ੳੁਹ ਚਿੱਟੇ ਦਾ ਨਸਾ ਕਰਦੇ ਹਨ ੳੁਹਨਾ ਦੱਸੀਅਾ ੲਿਟਲੀ ਵਿੱਚ ਪੰਜਾਬ ਨਾਲੋ ਜਿਅਾਦਾ ਚਿੱਟਾ ੳੁਹਨਾ ਦੱਸੀਅਾ 50 ਰੁਪੲੇ ਦਿਹਾੜੀ ਬਣਦੀਅਾ 40 ਰੁਪੲੇ ਦਾ ਚਿੱਟਾ ਦਿਹਾੜੀ ਦਾ ਖੁੱਲਾ ਮਿੱਲਦਾ ੳੁਹਨਾ ੲਿਹ ਵੀ ਦੱਸੀਅਾ ਅਪਣਾ ਕੋੲੀ ਹੀ ਪੰਜਾਬੀ ਹੋਓ ਜਿਹੜਾ ੳੁੱਥੇ ਚਿੱਟੇ ਦਾ ਨਸਾ ਨਹੀ ਕਰਦਾ ਕੀ ਕਰਗੇ ਬੱਚੀਅਾ ਨੂੰ ਬਾਹਰ ਭੇਜਕੇ

  • @happygrewal6928
    @happygrewal6928 5 лет назад

    God bless you bro rabb mehar kre veer te

  • @preetkaur2497
    @preetkaur2497 5 лет назад

    Waheguru g sb te mehr krn

  • @boparaiks8221
    @boparaiks8221 5 лет назад +7

    1000 of young boys are studying to go abroad

  • @amanbawaamanbawa6571
    @amanbawaamanbawa6571 5 лет назад

    waheguru

  • @jasrai2536
    @jasrai2536 5 лет назад

    Vere bohot badia tusi vi Canadá chale jao .punjab je kise da nasa sadona hae pyar nal..🙏🏾🙏🏾🙏🏾

    • @jattblood9331
      @jattblood9331 5 лет назад

      Kida jayiye canada ji

    • @jasrai2536
      @jasrai2536 5 лет назад

      Tusi app te keha k mama papá Canadá ne .

    • @jasrai2536
      @jasrai2536 5 лет назад

      Me hor des han.

    • @jattblood9331
      @jattblood9331 5 лет назад

      @@jasrai2536 main kdo keha ji

    • @jasrai2536
      @jasrai2536 5 лет назад

      Rajbeer Singh tusi vídeo vich keha k tuhade mama papa Canadá ne .🤔

  • @kaurshub2433
    @kaurshub2433 5 лет назад +1

    Good step by interviewer....

  • @ShekharBhardwaj01
    @ShekharBhardwaj01 3 года назад

    All the best!!!👍

  • @superstarking9751
    @superstarking9751 5 лет назад +6

    banda sacha palli ...respect for him....

    • @kamaljeet5055
      @kamaljeet5055 5 лет назад +1

      Eh jhoot bolda Tika lake inter view dinda pehla kehda tilke to far lagda pher mangaya es bande da koi brosa no eh roj Chad's Kamal ghot da aap bh vejda si hun Sacha Banda