'ਭਾਜੀ ਪੁਲਸ ਵੀ ਲਾਉਂਦੀ ਆ ਚਿੱਟਾ' ਜਗਰਾਓਂ ਦੇ ਸ਼ਖਸ ਦੇ ਖੁਲਾਸੇ

Поделиться
HTML-код
  • Опубликовано: 21 окт 2024

Комментарии • 704

  • @amanabrar588
    @amanabrar588 5 лет назад +110

    ਸਿਮਰਜੋਤ ਵੀਰ ਬਹੁਤ ਵਧੀਆ ਖਿੱਚ ਕੇ ਰੱਖੋ ਕੰਮ ਥੋਡੇ ਵਰਗੇ ਸੱਚੇ ਸੁੱਚੇ ਮੀਡੀਆ ਅੰਕਰ ਦੀ ਬਹੁਤ ਲੋੜ ਐ ਸਾਨੂੰ ਅਸੀ ਥੋਂਡੇ ਨਾਲ ਆ, ਵਾਹਿਗੁਰੂ ਜੀ ਥੋਨੂੰ ਚੜਦੀ ਕਲ੍ਹਾ ਚ ਰੱਖਣ 💟💟👍

  • @JagdeepSingh-fd4rs
    @JagdeepSingh-fd4rs 5 лет назад +1

    ਸਹੀ ਫਰਮਾਇਆ ਜੀ ਵੀਰ ਪੱਤਰਕਾਰ ਵੀਰ ਜੀ ਬਹੁਤ ਵਦੀਆਂ ਉਪਰਾਲਾ ਕਰ ਰਿਹੈ ਹੋ ਤੁਸੀਂ ਤਾਂ ਕੀ ਸਮਾਜਿਕ ਨੂੰ ਦਲਦਲ ਵਿੱਚ ਧਸ ਨੂੰ ਜਾਗਰੂਕ ਕਰਨ ਦੀ ਲੋੜ ਸੋ ਵੀਰੋ ਛੱਡੋ ਇਹੋ ਜਿਹੀ ਨਾਮਜ਼ਦਗੀ ਬਿਮਾਰੀ ਨੂੰ

  • @sahmmasingh6248
    @sahmmasingh6248 5 лет назад +140

    ਵੀਰ ਤੇਰੀ ਇਨਟਵਿਉ ਕਮਾਲ ਦੀ ਹੈ ਚਿੱਟਾ ਸਾਡੇ ਇਰੀੲਏ ਚ ਵੀ ਆਮ ਹੈ

  • @manjorkhan7253
    @manjorkhan7253 5 лет назад +1

    ਇਹ ਵੀਰ ਗੱਲਾ ਸੁਣ ਅੱਖਾ ਖੁੱਲਦੀਆ ਨੇ ਇਸ ਵੀਰ ਦੀਆ ਸਾਰੀਆ ਗੱਲਾ ਸਹੀ ਹਨ ਇਸ ਚਿੱਟੇ ਉੱਪਰ ਰੋਕ ਪਾਉਣ ਸਭ ਤੋ ਪਹਿਲਾ ਪੁਲਿਸ ਵਾਲੇ ਜਿਹੜੇ ਚਿੱਟੇ ਦਾ ਨਸ਼ਾ ਕਰਦੇ ਹਨ ਉਹਨਾ ਰੋਕਿਆ ਜਾਵੇ

  • @arshdeepsingh5494
    @arshdeepsingh5494 5 лет назад +85

    ਜੇਕਰ ਐਹੋ ਜਿਹੇ ਪੱਤਰਕਾਰ ਹੋਣ ,,,, ਦੇਸ਼ ਦਾ ਸਿਸਟਮ ਬਦਲ ਸਕਦਾ

  • @makhankalas660
    @makhankalas660 5 лет назад +2

    ਸਿਮਰਨਜੋਤ ਵੀਰ ਜੀ ਤੁਹਾਨੂੰ ਦਿੱਲ ਤੋਂ ਸਲੂਟ ਹੈ ਵੀਰ ਖਿੱਚ ਕੇ ਰੱਖੋ ਕੰਮ, ਵੀਰ ਨੇ ਵੀ ਨਸ਼ੇ ਬੇਚਣ ਵਾਲਿਆ ਵਿਰੁੱਧ ਆਵਾਜ਼ ਚੁੱਕੀ ਹੈ,
    ਵਾਹਿਗੁਰੂ ਜੀ ਸਾਰੇ ਵੀਰਾ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @cricketfunda2024
    @cricketfunda2024 5 лет назад +3

    ਰਿਪੋਰਟਰ ਵੀਰੇ ਤੇਰੇ ਇਸ ਕੰਮ ਦੀ ਮੈਂ ਬਹੁਤ ਸ਼ਲਾਘਾ ਕਰਦਾ।। ਵੀਰੇ ਇਸ ਤਰ੍ਹਾਂ ਅੱਖਾਂ ਖੋਲਦਾ ਰਹਿ ਲੋਕਾਂ ਤੇ ਸਰਕਾਰ ਦੀਆਂ।।

  • @daljitsingh6590
    @daljitsingh6590 5 лет назад +7

    ਸਿਮਰਨ ਵੀਰ ਸਲਾਮ ਤੈਨੂੰ ਤੂੰ ਸ਼ੀਸ਼ਾ ਦਿਖਾ ਦਿੱਤਾ ਸਰਕਾਰ ਨੂੰ

  • @gurpartapsinghrai3292
    @gurpartapsinghrai3292 5 лет назад +123

    ਇਹ ਬੰਦਾ ਕਰਦਾ ਵਧੀਆ ਰਿਪੋਰਟੀਗ ਬਾਕੀ ਤਾ ਲੀਡਰਾਂ ਦੇ ਇਸ਼ਾਰੇ ਤੇ ਨੱਚੀ ਜਾਂਦੇ ਨੇ...

  • @daljitchahal1962
    @daljitchahal1962 5 лет назад +30

    ਬਹੁਤ ਵਧੀਆ ਕੰਮ ਕੀਤਾ ਬਾਈ ਜੀ।। ਨੰਗੇ ਚਿੱਟੇ ਕਰੋ ਜੋ ਚਿੱਟੇ ਦੇ ਵਪਾਰੀ ਨੇ।

  • @jasnoorsingh8193
    @jasnoorsingh8193 5 лет назад +3

    ਏ ਭਰਾ ਸਾਡੇ ਸਹਿਰ ਦਾ ਹੈ। ਬਹੁਤ ਵਧੀਆ ਕੀਤਾ ਭਰਾ।
    ਕੈਪਟਨ ਸਾਬ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਪੁਲਿਸ ਵਾਲੇ ਚਿੱਟਾ ਪੈਂਦੇ ਨੇ ਤੇ ਜਿਹੜੇ ਵੇਚਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਡਿਸਮਿਸ ਹੋਣੇ ਚਾਹੀਦੇ ਨੇ ਪੁਲਿਸ ਵਾਲੇ

  • @swarnjet1239
    @swarnjet1239 5 лет назад +70

    ਸਿਮਰਨਜੋਤ ਵੀਰ ਜੀ 🙏🙏
    ਬਹੁਤ ਵਧਿਅਾ ਕਾਰਜ ਸ਼ੁਰੂ ਕੀਤਾ ਤੁਸੀਂ ਹਰ ਸ਼ਹਿਰ. ਪਿੰਡ .ਗਲੀ .ਮੁਹੱਲੇ ਜਾਓੁ ਜੀ ਜੇ ਜਾ ਸਕਦੇ ਹੋ ਵਾਹਿਗ਼ੁਰੂ ਜੀ ਤੁਹਾਡੇ ਤੇ ਮਿਹਰ ਰੱਖ਼ਣ 🙏🙏🙏🙏

    • @jagjitsingh-wl9bg
      @jagjitsingh-wl9bg 5 лет назад +3

      ਸਿਮਰਨ ਜੋਤ ਜੀ ਤੁਸੀਂ ਬਹੁਤ ਵਧੀਆ ਟੋਪਿਕ ਲਿਆ ਹੈ । ਅਸਲੀ ਲੋਕ ਸੇਵਾ ਇਹੀ ਹੇ,ਡੁਬਦੇ ਪੰਜਾਬ ਨੂੰ ਬਚਾਉਣ ਦਾ ਬਹੁਤ ਵਧੀਆ ਉਪਰਾਲਾ !

  • @madanmohansingh8550
    @madanmohansingh8550 5 лет назад +3

    👍🙏🌺🎈🌹🌻🌷🥀 ਛੋਟੇ ਵੀਰ ਜੀਂਦੇ ਵਸਦਾ ਰਹੋ ਰਬ ਸੋਹਣਾ ਤੁਹਾਨੂੰ ਖੁਸ਼ ਰਖੇ

  • @LovepreetSingh-hw8jn
    @LovepreetSingh-hw8jn 5 лет назад +13

    ਮੈਂ ਜਗਰਾਓਂ ਤੋਂ ਹੀ ਹਾਂ ਜੀ |
    ਬਹੁਤ ਵਧੀਆ ਇੰਟਰਵਿਊ ਵੀਰ ਸਿਮਰਨਜੀਤ ਸਿੰਘ ਤੇ Daily post ਬਹੁਤ ਵਧੀਆ ਕੰਮ ਕਰ ਰਹੇ ਓਂ ..... ਨਸ਼ਾ ਕਰਨ ਵਾਲਾ ਜਾਂ ਹੋਰ ਕੋਈ ਵੀ ਬੰਦਾ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ....ਦਿਮਾਗ ਓਸ ਤਲਬ ਦਾ ਗੁਲਾਮ ਬਣ ਜਾਂਦਾ ਏ ਤਾਂ ਤੇ ਉਸ ਤਲਬ ਲਈ ਬੰਦਾ ਨਾ ਚਾਹ ਕੇ ਵੀ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਏ ਇਸ ਵੀਰ ਦਾ ਕਹਿਣਾ ਬਿਲਕੁਲ ਦਰੂਸਤ ਏ ਕਿ , ਨਸ਼ ਪਿਆਰ ਨਾਲ ਛੁਡਾਇਆ ਜਾ ਸਕਦਾ ਏ ਬਸ ਜਦੋਂ ਇਕ ਸੋਚ ਲਓ ਤਾਂ ਕੁਝ ਵੀ ਹੋ ਸਕਦਾ ਏ , ਪੁਲਿਸ ਨੇ ਕੁਝ ਨਹੀਂ ਕਰਨਾ ਹਾਲਾਂਕਿ ਸਾਰੇ ਪੁਲਿਸ ਵਾਲੇ ਮਾੜੇ ਨੀ, ਸਰਕਾਰ ਨੇ ਤਾਂ ਕਰਨਾ ਹੀ ਨੀ ਕੁਝ ....ਜਦੋਂ ਨਸ਼ਾ ਕਰਨ ਵਾਲੇ ਨਾ ਰਹੇ ਤਾਂ ਵਿਕਣਾ ਵੀ ਬੰਦ ਹੋ ਸਕਦਾ ਏ | i request please ਮੈਨੂੰ ਇਸ ਵੀਰ ਦਾ ਨੰਬਰ ਦਓ ਤਾਂ ਜੋ ਅਸੀਂ ਮਿਲ ਕੇ ਇਸ ਮਸਲੇ ਦੇ ਹੱਲ ਬਾਰੇ Discussion ਕਲ ਸਕੀਏ | ਚਲੋ ਪੰਜਾਬ ਨੂੰ ਨਸ਼ੇ ਤੋੰ ਬਚਾਈਏ

  • @MalkitSingh-kv5ly
    @MalkitSingh-kv5ly 5 лет назад +2

    Ankur Sahib bahut hi vadia. God bless you.

  • @shefsingh6962
    @shefsingh6962 5 лет назад +80

    Simerjot sir I salute to u .ur great journalist. Doing great job.

  • @mrmrsrai6374
    @mrmrsrai6374 5 лет назад +63

    Police app laundi Chitta ta. Loka nu ki bachona ehni 😠ki Banu duniya da 😱

  • @sahibsingh2609
    @sahibsingh2609 5 лет назад +2

    ਸਿਮਰਨ ਜੋਤ ਵੀਰੇ ਹੁਣ ਪਿੱਛੇ ਨਾ ਹਟੀ ਇੰਟਰਵੀਓ ਦੇਖ ਦੇਖ ਕੇ ਹੀ ਬਹੁਤ ਲੋਕ ਸਿਆਣੇ ਹੋ ਜਾਣਗੇ ਵੀਰੇ

  • @ranutechnical7686
    @ranutechnical7686 5 лет назад +3

    ਖਸ ਖਸ ਦੀ ਖੇਤੀ ਸੁਰੂ ਕਰਵਾਉ ਜੇ ਪੰਜਾਬ ਬਚੋਣਾ ਸਰਕਾਰਾ ਤੋ ਕੋਈ ਆਸ ਨਾ ਰੱਖੋ

  • @IamStillAround
    @IamStillAround 5 лет назад +8

    ਬਾੲੀ ਮੈਂਨੂੰ ਵੀ ਰੱਬ ਨੇ ਨਸ਼ੇ ਦੀ ਦਲਦਲ ਵਿਚੋ ਕੱਡਿਅਾ
    ਸੱਚੀਓ ਚਿੱਟਾ ਸਾਰਾ ਕੁਝ ਖ਼ਤਮ ਦਿੰਦਾ
    ਵੀਰੋ ਬਚ ਜਾਓ ਨਹੀ ਤਾ ਅੰਤ ਹੀ ਅਾ ਸਾਰੇ ਪਾਸੇ 🙏
    ਚਿੱਟੇ ਤੋ ਬਿਨਾਂ ਜਿੰਦਗੀ ਬਹੁਤ ਸੁਖਾਲੀ ਅਾ 👍👍

  • @ravisharma4254
    @ravisharma4254 5 лет назад +13

    ਧੀਆਂ ਕਰਮਾਂ ਵਾਲੀਆਂ ਹੁੰਦੀਆਂ ਪਰਮਾਤਮਾ ਮੈਨੂੰ ਇੱਕ ਧੀ ਜ਼ਰੂਰ ਦੇਵੇ

  • @karanveernehal6732
    @karanveernehal6732 5 лет назад +34

    ਬਹੁਤ ਵਧੀਆ ਸਿਮਰਨ ਜੀਤ ਸਿੰਘ ਬਾਈ ਲੱਗਿਆ ਰਹਿ ਕਦੇ ਤਾਂ ਪ੍ਰਸ਼ਾਸਨ ਜਾਗੇਗਾ ਮਾਵਾਂ ਦੀਆਂ ਅਸੀਸਾਂ ਤੈਨੂੰ ਮਿਲਣ ਗਈ ਆ

  • @GurdeepSingh-wh9dz
    @GurdeepSingh-wh9dz 5 лет назад +14

    ਬਾਈ ਸਿਮਰਨਜੋਤ ਪੁਲਿਸ ਤੋਂ ਤਾਂ ਕੋਈ ਉਮੀਦ ਨਹੀਂ ਤੁਸੀਂ ਤਕੜੇ ਹੋ ਜੋ ਤਾਂ ਹੀ ਪੰਜਾਬ ਬਚ ਸਕਦਾ ਆ

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 5 лет назад +5

    I Have Pass Through The Same Situation.
    But Thank God Finally I Am Out Of This Disease.
    Now From More Than 3Years, I Believe That It's My New Birth. Now I'm Seeing This World Clearly And Properly But Earlier My Life Was Finished. Now I Helped So Many Addicted People And I Explain Them About My Situation. No One Can Help You To Leave This Addiction, Only The Addict Person Have To Make His Mind And Work On Himself. It's Only Way To Learn Any Kind Of Addiction.

  • @balwantsamra1079
    @balwantsamra1079 4 года назад +3

    Bai di beti da bhala hove rabb lambi umar deve🙏🙏🙏🙏🙏🙏

  • @GurpreetSingh-ub1ps
    @GurpreetSingh-ub1ps 5 лет назад +1

    Thankyou sir and beer ji

  • @Change.j
    @Change.j 5 лет назад +14

    Very nicely answered by the Brother...very positive thinking, really you are very brave.....thumbs up

  • @inderjitdhesi7243
    @inderjitdhesi7243 2 года назад

    Very nice reporting we proud of you sir 👏 🙏 👍

  • @13ganjitsinghkaler71
    @13ganjitsinghkaler71 5 лет назад

    ਬਹੁਤ ਵਧੀਆ ਦੱਸਿਆ

  • @jugrajsingh6432
    @jugrajsingh6432 5 лет назад +3

    ਬਹੁਤ ਵਧਿਆ ਵੀਰ

  • @mrbilli882
    @mrbilli882 5 лет назад +7

    Salute paaji such a good reportry

  • @bhupinderd2
    @bhupinderd2 5 лет назад

    ਬਹੁਤ ਹੀ ਵਧੀਆ ਰਿਪੋਰਟਿੰਗ good

  • @harmansandhu5250
    @harmansandhu5250 5 лет назад +1

    love you ustaad jiii nice interview

  • @meenumalhotra8521
    @meenumalhotra8521 5 лет назад +5

    Wonderful information..

    • @daljitmangat3105
      @daljitmangat3105 5 лет назад +1

      ਸਿਮਰਨਜੋਤ ਵੀਰ ਬਹੁਤ ਹੀ ਵਧੀਆ ਕਰ ਰਹੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸੇ

  • @kirandeepkaur3574
    @kirandeepkaur3574 5 лет назад +2

    ਵਹੇਗੁਰੂ ਸਮਤ ਬਕਸ਼ੋ ਸਬ ਨੂ

  • @SukhpalSingh-zp3kr
    @SukhpalSingh-zp3kr 5 лет назад +3

    ਜਦੋ ਬੰਦਾ ਆਪਣੇ ਬੱਚਿਆਂ ਵਾਰੇ ਸੋਚਦਾ ਤਾਂ ਕੁਝ ਵੀ ਕਰ ਸਕਦੇ ਚਿੱਟਾ ਸੱਖਣਾ ਕੋਈ ਵੱਡੀ ਗੱਲ ਨੀ

  • @simrankaur9437
    @simrankaur9437 4 года назад

    Good job veer OK repot

  • @Geeta-fu4em
    @Geeta-fu4em 5 лет назад +5

    ਬੱਚੇ ਮਨ ਦੇ ਸੱਚੇ 6 ਸਾਲ ਦੀ ਧੀ ਨੂੰ ਸਲਿਊਟ

  • @innocentjatt2970
    @innocentjatt2970 5 лет назад +10

    captain ਤੇ ਜਕੀਨ ਕਰ ਕ ਇਹਨੂੰ ਵੋਟ ਪਾਈ ਕੇ ਇਨੇ ਇਕ ਹਫਤੇ ਚ ਚਿੱਟਾ ਬੰਦ ਕਰ ਦੇਣਾ ਹੋਰ ਕਿ ਚਾਹੀਦਾ ਪਰ ਇਹ ਬਾਦਲ ਦਾ ਵੀ ਪੀਓ ਨਿਕਲਿਆ ਝੂਠੀ ਸੋਹ ਖਾ ਲਈ ਗੁਟਕਾ ਸਾਹਿਬ ਦੀ 😢

  • @chahalcc2083
    @chahalcc2083 5 лет назад

    good reporting

  • @malaysiapunjabisingh
    @malaysiapunjabisingh 5 лет назад +2

    ਇਹ ਪੱਤਰਕਾਰ ਸਹੀ ਲਗਦਾ ਗਾ

  • @sitarbeetrecoadssbr5797
    @sitarbeetrecoadssbr5797 5 лет назад +34

    ਵੀਰ ਸਿਮਰਜੀਤ ਜੀ ਪਲੀਜ ਕਾਲ ਕਰੋ ਜੀ ਨੰਬਰ ਚਾਹੀਦਾ ਹੈ ਤੁਹਾਡਾ
    ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਹੈ ਗੱਲ ਕਰਨੀ ਚਾਹੁੰਦਾ ਹਾ ਤੁਹਾਡੇ ਨਾਲ ਪਲੀਜ

  • @badlavchannel8018
    @badlavchannel8018 5 лет назад +1

    ਬਾਈ ji v nice

  • @rakeshsainiish
    @rakeshsainiish 5 лет назад +1

    ਲੀਡਰਾਂ ਨੇ ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ ਇਤਿਹਾਸ ਹੈ ਪੰਜਾਬ ਦਾ ਜਿਹੜੀ ਸਰਕਾਰ ਤੇ ਭਰੋਸਾ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ

  • @DavinderSingh-dh6si
    @DavinderSingh-dh6si 5 лет назад +2

    good job, intrasting interview

  • @a_kaur4547
    @a_kaur4547 5 лет назад +2

    Thanks ji very good channel and reporter. 🙏🙏🙏🙏🙏🙏🙏🙏

  • @punjabproduction9643
    @punjabproduction9643 5 лет назад +6

    ਸਾਡੇ ਪਿੰਡ ਹਰੀਕੇ ਪਤਨ ਵੀ ਚਿੱਟਾ ਆਮ ਹੈ

  • @rajkumarsingh-hd5yt
    @rajkumarsingh-hd5yt 5 лет назад +18

    Well done Bai g.God bless you.

  • @technicalanuji802
    @technicalanuji802 5 лет назад +32

    ajj to mera Sab to Favurite channell Daily post punjabi Good job sir 🙏🙏🙏🙏🙏

    • @deephans8055
      @deephans8055 3 года назад

      Channel ta sab ton favorite bann gya tuhada..par jihda interview de riha eh din ch 3...4 wari chitta launda aa eh..ajj de din ch hun ehda haal dekhnaa ta dass dena ji...

  • @sunnybhagat1338
    @sunnybhagat1338 5 лет назад +1

    ਸਤਿ ਸ੍ਰੀ ਅਕਾਲ ਵੀਰ ਜੀ । ਇਹ ਸੱਚ ਹੈ ।

  • @RajeshGupta-jw9en
    @RajeshGupta-jw9en 5 лет назад

    Daily post veer ji waheguru tuhanu sda khush rkhe ji

  • @BalbirSingh-eh6ng
    @BalbirSingh-eh6ng 5 лет назад

    Very nice interview veer de

  • @rummyhaiderwala789
    @rummyhaiderwala789 5 лет назад

    ਤੇਰੀ ਅਵਾਜ਼ ਤੋਂ ਲੱਗਦਾ ਕਿ ਤੂੰ ਹਜੇ ਵੀ ਲਾਉਣਾ ਹੈ ਸਮਾਨ! ਛੱਡਦੇ ਭਰਾਵਾ 🙏🙏🙏🙏

  • @AmarSingh-iv1iz
    @AmarSingh-iv1iz 5 лет назад

    Very nice veer g

  • @lovesharma2330
    @lovesharma2330 5 лет назад +11

    Daily post punjabi good job sir

  • @jassisanour3120
    @jassisanour3120 5 лет назад +18

    Simranjot Singh is very Great person and jurnlist veer nu waheguru isse tra he such bolan di takat shakti bakshan:)

  • @MandeepSingh-qf1np
    @MandeepSingh-qf1np 5 лет назад +22

    Great job by this reporter, salute

  • @khushdeepsinghpathrala1994
    @khushdeepsinghpathrala1994 5 лет назад +4

    ਬਾਈ ਕਿਵੇਂ ਨਾ ਕਿਵੇਂ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ

  • @PkPk-ol1nh
    @PkPk-ol1nh 5 лет назад +3

    Very good veer ji

  • @nindamojowalmajara3955
    @nindamojowalmajara3955 5 лет назад

    good repoter veer

  • @hut7851
    @hut7851 5 лет назад +7

    Bhout vadia kamm kar rahe o tusi repoter veer ji salute a sonu

  • @poojaSharma-ee1ll
    @poojaSharma-ee1ll 5 лет назад +1

    Very nice brother. God bless your daughter

  • @kulwinderdhillon8873
    @kulwinderdhillon8873 5 лет назад

    ਬਹੁਤ ਵਧੀਆ ਵੀਰ ਪਤਰਕਾਰੀ

  • @manjindersingh5468
    @manjindersingh5468 4 года назад

    Bilkul aa Shai gall 22 de

  • @fashiondesigningandtextile7543
    @fashiondesigningandtextile7543 5 лет назад +3

    Good job veer g tuse police department 👎👎👎t punjab government 👎👎👎👎👎d poll khole I really salute you and appreciate you 👍👍👍 Hun ta Punjabi hi Punjab nu save kar sakde n I will request you all young people please save yourself and save Punjab

  • @harrys8617
    @harrys8617 5 лет назад +4

    Massive congratulations young man for giving up drugs. Nice to see you're happier now stop alcohol as well. You have lots of love in your family as such you will be high on love.

  • @paramjitkaur7620
    @paramjitkaur7620 5 лет назад

    Bahut vadia reportar ho tusi

  • @VickySingh-og5dh
    @VickySingh-og5dh 5 лет назад

    Nic vir gbu 🙏 vir post tv butt nic kam kardaaa rabb thanu har ਮਦਾਨ ਫਹਿਤੇ ਕਰੇ 🙏🙏

  • @smartmotivationalvideos
    @smartmotivationalvideos 5 лет назад +2

    Awesome 👌 bro good example

  • @KulwinderSingh-wl9dq
    @KulwinderSingh-wl9dq 5 лет назад

    ਵਾਹਿਗੁਰੂ ਜੀ ਭਲਾ ਕਰੋ ਪੰਜਾਬ ਦਾ

  • @varindersingh-dp7zo
    @varindersingh-dp7zo 5 лет назад +9

    Very good job simranjot veer nd good job

  • @GurvinderSingh-ov5tp
    @GurvinderSingh-ov5tp 5 лет назад +1

    Salute ah 22

  • @Gagandeepsingh-lr8ot
    @Gagandeepsingh-lr8ot 4 года назад

    Good Bro

  • @supportntek3759
    @supportntek3759 5 лет назад

    grt job dear... thx for this vdo

  • @HarpreetSingh-eg9xi
    @HarpreetSingh-eg9xi 5 лет назад

    Good veer

  • @jagtartarry6868
    @jagtartarry6868 5 лет назад

    Simarjeet bhaji Bahut vadia program chaloneon thanks

  • @mannatchawla2596
    @mannatchawla2596 5 лет назад +7

    Big salute to u sir for reveiling the truth of "chitta" .
    It needs bravery for doing this

  • @Honey19954
    @Honey19954 5 лет назад

    Gud job veere

  • @MandeepSingh-zj4bm
    @MandeepSingh-zj4bm 5 лет назад +1

    Good job Reporter saab ji 🙏🙏

  • @gopichahal5030
    @gopichahal5030 5 лет назад +1

    Bhut khoob kmmm kita veera proud aa veer te

  • @sansangha1682
    @sansangha1682 5 лет назад +4

    please look after your self!!! God Bless you

  • @jasssomra1686
    @jasssomra1686 5 лет назад

    good job bai g

  • @sonypubghakerimpubghaker9191
    @sonypubghakerimpubghaker9191 4 года назад

    Nice job simanjot veer g

  • @HappySingh-zz6wd
    @HappySingh-zz6wd 5 лет назад +13

    Daily Post Bilkul Thik
    Bai Ji Tusi Bahot Vadiya Kam Kardee Ho Chita Nu Band Karnn Te Lagee Ho Bahot Vadiya Hove Ga Ji Je Karr Chita Band Ho Jave Punjab Vich Bahot Acha Hove Ga Ji Tusi Bahot Bahot Acha Kam Karde Ho Punjab Vich Chita Ktam Ho Jave Ga Je Tusii Din Te Din Gall Chuko Ge Te Kuch Haal Hove Ga Bai Ji

  • @SuperJasiz
    @SuperJasiz 5 лет назад +1

    Yaar bahut sohna uprala kitta veere tusi 🙏🏼🙏🏼🙏🏼🙏🏼

  • @BaljitSingh-sk5fl
    @BaljitSingh-sk5fl 5 лет назад +1

    waheguru ji tuhade te kirpa karan waheguru waheguru waheguru

  • @DavinderSingh-hh7rb
    @DavinderSingh-hh7rb 5 лет назад +4

    Well don bhai god bless you

  • @gulshangopal4993
    @gulshangopal4993 5 лет назад

    Great paji

  • @NareshKumar-ud8ks
    @NareshKumar-ud8ks 5 лет назад

    Sai gal bro

  • @amritbinning5397
    @amritbinning5397 4 года назад

    Daily post wala ah pajji dia video voht vdia hundia

  • @jagsirsingh4131
    @jagsirsingh4131 5 лет назад +4

    ਡੇਲੀਪੋਸਟ ਨੂੰ ਸਲੂਟ ਆ

  • @manjeetstudio1817
    @manjeetstudio1817 5 лет назад

    Good journlist

  • @ishukumar6269
    @ishukumar6269 5 лет назад +1

    Appreciation n respect for interviewer n channel

  • @gagandhillon2535
    @gagandhillon2535 5 лет назад

    Vadia kam a Bai

  • @manreet-jj9qk
    @manreet-jj9qk 5 лет назад +1

    Great work

  • @pitasidhustudfarm
    @pitasidhustudfarm 5 лет назад +7

    Very good bai simran

  • @princesoni7219
    @princesoni7219 5 лет назад +8

    aa chennel de esi sab ehsaan mand hovange ..kyunki kite na kite eh uprala rang jrur dikhawega..thanx daily post

  • @anshlakshsharma8661
    @anshlakshsharma8661 5 лет назад

    Gud job daily post news

  • @janusingh1992
    @janusingh1992 5 лет назад +8

    Sir please you should also support this person.

  • @tarisarv260
    @tarisarv260 5 лет назад +10

    Ancor veer ji tusi bahut vadia km krrhe o