ਚਿੱਟੇ ਨੇ ਉਜਾੜਿਆ ਬਾਪੂ ਦੇ ਖੂਨ ਪਸੀਨੇ ਨਾਲ ਬਣਿਆ ਘਰ, ਪੀ ਗਿਆ ਲੱਖਾਂ ਦਾ ਚਿੱਟਾ
HTML-код
- Опубликовано: 8 авг 2019
- ਚਿੱਟੇ ਨੇ ਉਜਾੜਿਆ ਬਾਪੂ ਦੇ ਖੂਨ ਪਸੀਨੇ ਨਾਲ ਬਣਿਆ ਘਰ, ਪੀ ਗਿਆ ਲੱਖਾਂ ਦਾ ਚਿੱਟਾ
#drugaddiction #drugaddictioninindia #dailypostpunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਵਾਹਿਗੁਰੂ ਕੀ ਬਣੂੰ ਪੰਜਾਬ ਦਾ ਤੇ ਪੰਜਾਬ ਵਾਸੀਆਂ ਦਾ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਬਾਕੀ ਰਹੀ ਗੱਲ ਧਾਗੇ ਤਵੀਤਾਂ ਦੀ ਉਹ ਵੀ ਨਸ਼ਾ ਹੀ ਪੰਜਾਬੀਆਂ ਨੂੰ ਵਹਿਮਾਂ ਭਰਮਾ ਵਿਚ ਪਾ ਰਿਹਾ ਹੈ
ਸਰਕਾਰ ਪੋਸਤ ਭੁੱਕੀ ਦੇ ਠੇਕੇ ਖੋਲੇ ਜੇ ਪੰਜਾਬ ਬਚਾਉਣਾ ਤਾ ਕਿਉਕਿ ਇਕ ਨਸ਼ਾ ਤਾ ਦੇਣਾ ਪਵੇਗਾ। ਭੁੱਕੀ ਸਹੀ ਆ।
Shi aa g waheguru g
news number waliyo ah adds v na chliya kro black magics walian eh v nashe wangu khatarnak ne samaj waste
SATNAM WAHEGURU JI MEHER KAROO SAB TE G G
Good job veer
Jisnu pushe ohi Jane bhot mada galti krke bad ch pashtoda e Banda waheguru g Mehar is Munde nu .
👍👍👍👍👍nice bro
ryt bro
Rabb kre nojawaan sare nashe Chad k sidhe raah pei jan.veero sareya nu khudh himmat krni paini aa Kyu k sarkara ne kuj nhi krna.parmatama sare baccheya nu summat bakhshe.rabb kr k sab de bacche aapne aap nasha chadd jan.
Good bless you bro🙏
Waheguru ji mehar kri Punjab te waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji
22 kalma vali veham di gal aa...sab kush chad ho janda....bs dil di gal aa....baki police vale nazaayz krke...zindgiya boht khrab krdi va
rabbaa eh bande da ghr ban jaye dubara fer. Sai laddi shah ji to ehi duaa hai. 🙏🙏
🤔🤔🤔🤔
Bikul sahi gal aa
Bai simranjot veer nu interview deni c
Hmm Bai sahi gall aaa kalma padya jndaa ha is teee y
god bless u beta ji hun kdi koe nasha na kri 😭
ਲੱਖ ਲਾਹਨਤਾਂ ਇਹੋ ਜਿਹੇ ਚੈਨਲਾਂ ਦੇ ਜਿਹੜੇ ਬਾਬਿਆਂ ਤੇ ਕਾਜਿਆਂ ਦੀਆ ਮਸ਼ਹੂਰੀਆਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਪਟਕਾ ਰਹੇ ਨੇ ਨਸ਼ਿਆਂ ਦੀ ਅਸਲੀ ਜੜ ਇਹੋ ਨੇ