Punjab ਦੇ ਕੁਝ ਇਲਾਕਿਆਂ ਵਿੱਚ ਪਿਛਲੇ ਸਾਲ Satluj ਦਰਿਆ ਦੇ ਹੜ੍ਹ ਕਾਰਨ ਉੱਜੜੇ ਲੋਕ ਅਜੇ ਵੀ ਕਿਸ ਹਾਲਾਤ 'ਚ ਰਹਿ ਰਹੇ
HTML-код
- Опубликовано: 29 июн 2024
- ਪੰਜਾਬ ਵਿੱਚ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮੱਚਾਈ ਸੀ। ਸੂਬੇ ਦੇ 15 ਜ਼ਿਲ੍ਹਿਆਂ ਵਿੱਚ 35 ਮੌਤਾਂ ਹੋਈਆਂ ਸਨ ਅਤੇ ਘਰ, ਖੇਤ ਅਤੇ ਫਸਲਾਂ ਦਰਿਆਈ ਪਾਣੀਆਂ ਵਿੱਚ ਵਹਿ ਗਏ ਸਨ।
ਇਨ੍ਹਾਂ ਹੜ੍ਹਾਂ ਵਿੱਚ ਉੱਜੜੇ ਇਹ ਲੋਕ ਕਿਸ ਹਾਲ ਵਿੱਚ ਹਨ, ਇਨ੍ਹਾਂ ਦਾ ਹਾਲ ਜਾਣਨ ਲਈ ਬੀਬੀਸੀ ਪੰਜਾਬੀ ਨੇ ਕੁਝ ਲੋਕਾਂ ਤੱਕ ਪਹੁੰਚ ਕੀਤੀ।
ਅਨੰਦਪੁਰ ਸਾਹਿਬ ਵਿੱਚ ਸਤਲੁਜ ਦਰਿਆ ਕੰਢੇ ਵਸੇ ਪਿੰਡ ਹਰਸਾ ਬੇਲਾ ਦੇ ਕਈ ਲੋਕ ਬੇਘਰ ਹੋ ਗਏ। ਹਰਨੇਕ ਸਿੰਘ ਦੇ ਪਰਿਵਾਰ ਨੇ ਜਿਸ ਘਰ ਵਿੱਚ ਹੱਸਦਿਆਂ ਖੇਡਦਿਆਂ ਕਈ ਸਾਲ ਬਿਤਾਏ ਸਨ, ਹੁਣ ਉੱਥੇ ਘਰ ਦਾ ਨਾਮੋ-ਨਿਸ਼ਾਨ ਨਹੀਂ ਬਚਿਆ ਤੇ ਦਰਿਆ ਵਗ਼ਦਾ ਹੈ।
ਰਿਪੋਰਟ - ਬਿਮਲ ਸੈਣੀ, ਐਡਿਟ - ਰਾਜਨ ਪਪਨੇਜਾ
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
Well done bbc, you are living the real journalism
ਨੇਤਾ ਸਿਰਫ ਵੋਟਾਂ ਵੇਲੇ ਹੀ ਪਿੰਡਾਂ ਵਿੱਚ ਵੋਟਾਂ ਮੰਗਣ ਅਉਂਦੇ ਹਨ ਇਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ਼ ਕੋਈ ਮਤਲਬ ਨਹੀਂ ਹੈ ।
22 sahib 76 saal vota pa k ki millia? Sade nasl ki ni hia? Sada reh ki gia? Hun ta bas bjp rss reh gai j ona nu v ik moka de k dekhna.
Bahut Aukha Hunda Ujad ke Wsna Waheguru awe kise Nal Na kre
ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਪਰਿਵਾਰਾਂ ਤੇ
ਭਗਵੰਤ ਮਾਨ ਕਹਿੰਦਾ ਸੱਤਰ ਸਾਲ ਦਾ ਵਿਗਾੜਿਆ ਹੌਲੀ ਹੌਲੀ ਠੀਕ ਕਰਾਂਗਾ, ਸੌ ਕੁ ਸਾਲ ਦਾ ਸਮਾਂ ਦਿਓ ਥੋਨੂ ਰਹਿਣ ਲਈ ਮਹਿਲ ਤੇ ਸਵਾਰੀ ਲਈ ਜਹਾਜ਼ ਲੈ ਕੇ ਦਿਆਂਗਾ।
Really respect this Farmers, Dhan ne eh
Dhan ho veero tusi, thx bbc
Thanks B B C sach vikhya
ਪਹਿਲਾਂ ਬਿਜਲੀ ਵਾਸਤੇ ਡੈਮ ਬਣ ਗਏ ਫਿਰ ਦਰਿਆਵਾਂ ਦੇ ਵਹਿਣ ਵਿਚ ਖੇਤੀ ਤੇ ਘਰ ਬਣ ਗਏ। ਰੌਲਾ ਪਾਈ ਜਾਂਦੇ ਜ਼ਮੀਨ ਹੇਠੋ ਪਾਣੀ ਮੁਕ ਗਿਆ। ਜਿਨ੍ਹਾਂ ਚਿਰ ਹੜ੍ਹ ਨਹੀਂ ਚੜ੍ਹਨਗੇ ,ਥੱਲੇ ਪਾਣੀ ਨਹੀਂ ਹੋਣਾ।
ਤੇਰਾ ਕੁਮਿੰਟ ਦੱਸਦਾ ਤੂ ਕਿਸਾਨ ਨਹੀਂ। ਮਤਲਬ ਜੱਟ ਨਹੀ
lakh di lahnat bhagwant maan nu
lage rehan waleyan nu beniti hai ji bai ji nu solar system di help keeti jave ja bizli lagvaun di help keeti jave
Jai Jawan Jai kissan. Waheguru ji ka Khalsa waheguru ji ki Fateh 🙏🇮🇳🙏🙏🙏🇮🇳🇮🇳🖐️🖐️
Not India we belong to Khalistan
@@user-vp8ng8ty3i than get out move to canada there is no khalistan
User vp...abi aye tumko 500sal sal hi hue aur punjab khalistan ho ga chal baag kal ke paida hue chuze🐣
User vp...tuje gaza bana ne bada shonk hn
Waheguru ji ❤
Wmk
Inu khehnde ne reporting 👍
Waheguru ji
Waheguru ji 🙏
I don't think how people live in Punjab thanks
ਪਾਜੀ ਅਸੀ kudrat ਦੀਆ ਹੱਦਾ ਉੱਪਰ ਬੈਠ ਜਾਂਦੇ ਆ kudrat ਨੂੰ ਕਬਜ਼ਾ ਛੁਡਾਉਣ ਲਈ ਕਿਸੇ ਦੀ ਪਰਮੀਸ਼ਨ ਦੀ ਲੌੜ ਨਹੀ ਪੈਂਦੀ ਵਾਹਿਗੁਰੂ ਜੀ
punjab vich lokan ne kheti layi zameen dabi hoyi a kudrat tan apna badla layegi
Eh loka di jameen aa jehde eh river vich veh chuki aa thodi knowledge ikathi kar lea karo river ne kini jameen da nuksan kita aa
🙏
🙏🙏🙏
ਕੋਈ ਹੈ ਜੋ ਇਨ੍ਹਾਂ ਪਰਿਵਾਰਾਂ ਵਲ ਧਿਆਨ ਦੇਵੇਗਾ ?ਸ਼ਾਇਦ ਨਹੀ
Jado akhoti vota len ae si .....udo sawal karde
😔😔😔😔
Unfortunately, this is just the start. Due to global warming trends, many areas like Punjab will see more frequent and intense flooding. The oceans are getting warmer, and glaciers are melting, and these two factors mean that in the short term, there will be more intense rains and more flooding. After the glaciers are gone, the rivers will dry up, and extreme water shortages will occur.
Oh bai ji eh sara area river flow line ch aunda si jida matlab eh aa Loka ne kabja kitta si riverbed areas nu last 30-40 saal ch illegally!! Hun je tusi eh Sab Kaam karde aa ta fir floods, soil erosion hona Aam baat aa naal tusi plant v nai launde aa Riverside ch so that water barrier banne ta fir kis kis nu gaalan kadni aa tsus
ਖਾਲਸਾ ਏਡ ਨਾਲ ਗੱਲ ਕਰੋ..ਉਹ ਜ਼ਰੂਰ ਮਦਦ ਕਰਨਗੇ 🙏
Illegal mining Jada ya
Or jo logo ne nadiyon k salo purane rasto Or jgah par kabza kiya hua tha or abhi b kiya hua hai uska kya, kuch b kho lekin in sab k zimedar hum khud hai, log ndi nalo k pass wali zameno par kabze karte hai, house bna lete hai , pani apni jgha leke hi rehta hai chahe 100 saal baad hi kyu na ho, esa mene ek fakir baba se suna tha🤔🤔
Badlaa nu vote pao te Mining karwao
Center ne 1 rupees v nahi ditta
SGPC SHOULD HELP HIM
Sarkar nu es Peary Dhyan dena cahida hai
Look at his house, his house is on the way of river .it was inevitable
Khalsa aid ehna di help karan
Unko pass propaganda aid wale videos hi banane hote hn khalsa aid wale sirf unki help krte hn wo log anti india propaganda me unka sath dete hn
Badlav edr ni aya
Bhagwant mann ithe jalandhar hi h aja deep nagar...ohdi kothi t dharna de deh ...
ਪੰਥਕ ਕਮੇਟੀਆ ਕਿਸੇ ਗਰੀਬ ਸਿੱਖ ਦਾ ਸਾਥ ਨਹੀ ਦਿੰਦੀਆ ਪਰ ਲੰਗਰ ਸਾਰੀ ਦੁਨੀਆ ਤੇ ਲਾ ਦੇਣਗੀਆ ?
1.20 thoraa te greeb ta h nhi tu enne pashu rakhe hoye aa
Comment parhn aye sjjna nu beenti aa k langar parshada shkk k jao ,,, kyuki asi eho jihe bnde di help ni krni langar launa bss😅
ਵੋਟਾ ਫਿਰ ਵੀ ਇਹਨਾ ਨੇ Aap ਨੂ ਪਾਈਆ ....
Very bad show by Punjab Govt
Cmts me modi rss ko galiya nhi di ja rahi uske bina yeh news adhuri si lag rahi hn...but bhot dukh ki baat hn kisi ka ghar aise toot jaye
ਹੈਲਪਲਾਈਨ ਨੰਬਰ 😂😂😂😂😂😂
वीरे संसद दे अगे नंगे होकर बैठ जावे
Lagda makan hi daarya Cha si.
Hor ki y kabza kite hoye ne ehna kol registries nahi hegia
@@jaggisangha3053 ehna vekhyo sarkar kolo muyawja vi lye Jana. Loka koi panchayatti tah nai shaddi ohna te vi kabza , koi darakht nai shad deya . Koi shamlaat nai shaddi. te ron sarkar nu lag painde a
Ana vadda daarya nhi hunda jameen harri hoyi agle di
So sad
Government ko koi fikar hi nahi panjab ki
Waheguru ji ❤
Waheguru ji