Prime Focus (2401) || ਕਾਂਗਰਸ ਕਿਸਨੇ ਹਰਾਈ ! , ਭਾਜਪਾ ਨੇ ਲਾਈ ਸਕੀਮ , ਚੱਕਿਆ ਗਿਆ ਪਰਦਾ !

Поделиться
HTML-код
  • Опубликовано: 9 окт 2024
  • #primeasiatv #primefocus #parmvirbaath #gurpreetsandhawalia #arvindkejriwal #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 176

  • @alambirsingh5076
    @alambirsingh5076 День назад +13

    ਜਿੰਨਾਂ ਚਿਰ ਵੋਟਾਂ EVM ਨਾਲ ਪੈਣਗੀਆਂ ਉਨਾਂ ਚਿਰ BJP ਜਿਤਦੀ ਰਹੇਗੀ

  • @GurmukhSingh-mz5it
    @GurmukhSingh-mz5it День назад +19

    ਆਮ ਆਦਮੀ ਪਾਰਟੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਨੂੰ ਹੀ ਬਚਾ ਲਵੋ

    • @snehadhn6526
      @snehadhn6526 День назад +4

      Sab toh corrupt hee aam aadmi party aa

    • @sciencehouse1
      @sciencehouse1 День назад +1

      ਕਿਰਪਾ ਕਰਕੇ ਬੇਨਤੀ ਨਾ ਕਰੋ। ਤੁਹਾਨੂੰ ਆਰਡਰ ਕਰਨ ਦਾ ਅਧਿਕਾਰ ਹੈ। ਆਪਣੇ ਹੱਕਾਂ ਪ੍ਰਤੀ ਸੁਚੇਤ ਰਹੋ।

  • @baldevjassar8059
    @baldevjassar8059 День назад +12

    *🙏🌸ਅੱਜ ਦਾ ਵਿਚਾਰ🌸🙏*
    *ਬਿਨਾਂ ਕਿਸੇ ਸ਼ੁਭ ਮਹੂਰਤ ਤੋਂ ਜਨਮ ਲੈਣ ਵਾਲਾ ਇਨਸਾਨ ਸਾਰੀ ਜਿੰਦਗੀ ਸ਼ੁਭ ਮਹੂਰਤਾਂ ਦੇ ਚੱਕਰਾ ਚ ਫਸਿਆ ਰਹਿੰਦਾ ਹੈ!ਫਿਰ ਆਖਰਕਾਰ ਬਿਨਾਂ ਕਿਸੇ ਸ਼ੁਭ ਮਹੂਰਤ ਦੇ ਮਰ ਜਾਂਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ChananSingh-p3w
    @ChananSingh-p3w День назад +4

    ਹਰਿਆਣੇ ਦੇ ਵੀਰ ਚੱਜ ਨਾਲ ਸਮਝ ਗਏ! ਵਰੋਧੀ ਪਾਰਟੀ ਨੇ ਸਟੇਟ ਦਾ ਅੱਜ ਤੱਕ ਕੁਜ ਸੁਵਾਰਿਆ,ਨਹੀਂ ਤਾਂ ਇਹਨਾਂ ਨੂੰ ਕਰਨਾ ਵੀ ਕੀ! ਕਿਉਂ ਨਾ ਸੈਂਟਰ ਸਰਕਾਰ ਨੂੰ ਹੀ ਸਟੇਟ ਰਾਜ ਦੇ ਦਿਤਾ ਜਾਵੇ,,,, ਵੀਰ ਜੀ ਮੈ ਤਾਂ ਪਾਰਟੀ ਦਾ ਵੋਟਰ ਹਾਂ, ਹਊਮੈ ਹੰਕਾਰ ਦਾ ਨਹੀਂ!

  • @Birdavinder297
    @Birdavinder297 День назад +16

    ਬੇੜਾ ਬਹਿ ਗਿਆ ਆਪ ਵਾਲਿਆ ਦਾ ਇਹਨਾਂ ਕੰਜਰਾਂ ਨੂੰ ਇਕ ਵੀ ਸੀਟ ਨਹੀਂ ਮਿਲੀ ਤੇ ਕਾਂਗਰਸ ਦਾ ਵੀ ਬੇੜਾ ਗ਼ਰਕ ਕਰਤਾ ਇਹਨਾਂ

    • @richhpalsra9823
      @richhpalsra9823 День назад +1

      ਸਹੀ ਕਿਹਾ ਵੀਰ ਜੀ ਮਰਵਾਤੇ ਆਮ ਪਾਰਟੀ ਨੇ ਕੁਛ ਕਾਂਗਰਸ ਦੇ ਵੱਡੇ ਲੀਡਰ ਬੀ ਹੰਕਾਰ ਗੇ ਸੀ

    • @TinkuSandhu-lf8kj
      @TinkuSandhu-lf8kj День назад

      ਅੰਬ ਲੈਣ ਨੂੰ ਗੱਠਬੰਦਨ ਤੋੜਿਆਂ ਸੀ ਕਾਂਗਰਸੀਆਂ ਨੇ ਚਾਰ ਮਹੀਨੇ ਪਹਿਲਾਂ ਕੱਠੇ ਸੀ ਹੰਕਾਰ ਮਾਰ ਗਿਆ ਕਾਢਰਸੀਆ ਨੂੰ 😂

    • @Lakhveer_singh5676
      @Lakhveer_singh5676 День назад

      Congressi bhede akal. Hain tnu 😂😂

  • @ujjaldhillon5579
    @ujjaldhillon5579 День назад +3

    ਇਹ ਤਾਂ ਭਾਈ ਸਾਹਿਬ ਪਤਾ ਲੱਗੇਗਾ ਜਦੋਂ ਅਗਲੀਆਂ ਚੋਣਾਂ ਆਉਣਗੀਆਂ ਨਾ ਉਦੋਂ ਵੀਹਾਂ ਤੋਂ ਇਹ 21 ਜਿੱਤ ਗਏ ਤੇ ਮੈਨੂੰ ਜੁਰਮਾਨਾ ਲਾ ਦਿਆ ਜੇ ਆਪ ਪਾਰਟੀ ਵਾਲੇ ਜੋ ਇਹਨਾਂ ਨੇ ਧੱਕਾ ਕੀਤਾ ਇਹਨਾਂ ਸਾਰਿਆਂ ਨੂੰ ਪਿੱਛੇ ਛੱਡਦਾ

    • @Yo-yo-uu3wl
      @Yo-yo-uu3wl День назад

      Punjab ch Agli election aap party te congrress jitegi

  • @deepbrar.
    @deepbrar. День назад +12

    ਮੰਤਰੀ ਮੰਡਲ ਦੀ ਮੀਟਿੰਗ ਬੁਲਾਈ cm ਪੰਜਾਬ ਨੇ
    *ਪਰ ਮੰਤਰੀ ਮੰਡਲ ਪਹੁੰਚ ਗਿਆ ਦਿੱਲੀ*
    ਕੀ cm ਪੰਜਾਬ ਦੀ ਇਹੀ ***

  • @surjitgill6411
    @surjitgill6411 День назад +4

    ਸਸੀ ਗੱਲ ਹੈ ਭਰਾਵਾਂ ਅਸੀਂ ਤਾਂ ਵੇਖ ਵੇਖ ਕੇ ਹੀ ਚੱਕਰ ਖਾ ਗਏ ਨਾਲੇ ਇਹ ਨੀ ਗੱਲ ਕਿ ਅਸੀਂ ਕਾਂਗਰਸ ਦੇ ਹਮਾਇਤੀ ਹਾਂ। ਹਾਂ ਬੀਜੇਪੀ ਦੇ ਵਿਰੁੱਧ ਜ਼ਰੂਰ ਹਾਂ।

    • @Yo-yo-uu3wl
      @Yo-yo-uu3wl День назад

      Ku bjp dae against ho? Bjp jo scheme dae rehi usdae virudh nehi mgr bjp dae virudh ho.. full support BJP. Mgr haryana ch BJP nu harna chahida c … power ikk yagah rehna chngi gll nehi

  • @deepbrar.
    @deepbrar. День назад +34

    ਜਿਹੜੇ ਬਾਗ਼ ਦਾ ਮਾਲੀ ਬੇਈਮਾਨ ਹੋ ਜਾਵੇਂ,
    ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ,
    ਜਿਹੜੀ ਕੌਮ ਆਪਣਾਂ ਇਤਿਹਾਸ ਭੁੱਲ ਜਾਵੇਂ,
    *ਉਹਦਾ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ*

  • @deepbrar.
    @deepbrar. День назад +14

    ਖੁਦ ਅੰਦਰ ਝਾਕਣ ਲਈ ਜਿਗਰਾ ਚਾਹੀਦਾ ਹੈ ਜਨਾਬ
    *ਦੂਜਿਆਂ ਦੀ ਬੁਰਾਈ ਦੱਸਣ ਚ ਹਰ ਸ਼ਖਸ਼ ਮਾਹਿਰ ਹੁੰਦਾ ਹੈ*

    • @daljitsingh7980
      @daljitsingh7980 День назад +2

      ਦੀਪ ਬਰਾੜ 👌👌

    • @SukhmanpreetSingh-gh3bm
      @SukhmanpreetSingh-gh3bm День назад +1

      👌👌🙏🌹

    • @akshaykumar555
      @akshaykumar555 12 часов назад +2

      ਇਹ ਦੋਨੋਂ ਵਿਦਵਾਨ ਵੀ ਵਿਦਵਤਾ ਨਾਲ ਭਰੇ ਪਏ ਆ 😂😂😂😂

  • @DayaSingh-pq6tl
    @DayaSingh-pq6tl День назад +3

    ਵਾਧੂ ਗਲਾਂ ਤੋਂ ਪਰਹੇਜ਼ ਕਰੋ ਫਾਲਤੂ ਵਕਤ ਬਹੁਤ ਹੀ ਖਰਾਬ ਕੀਤਾ ਜਾਂਦਾ ਹੈ

  • @Nanak-rc1go
    @Nanak-rc1go День назад +3

    ਪੰਜਾਬ ਟੈਲੀਵੀਜ਼ਨ ਦਾ ਸਟੈਂਡ ਹੀ ਚੋਰੀ ਹੋ ਗਿਆ ਲੱਗਦਾ ਜੀ।

  • @daljitsingh8044
    @daljitsingh8044 День назад +4

    ਪਹਿਲਾਂ ਬਦਲਾਅ ਸਮੇਂ ਦੀ ਲੋੜ। ਬਾਆਦ ਵਿੱਚ ਬਦਲਾ ਹੀ ਲੈਣਾ।

  • @palchand221
    @palchand221 День назад +2

    ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਸਪੱਸ਼ਟ ਫੈਸਲਾ ਲੈਣਾ ਪੈਣਾ ਹੈ ਕਿ ਕਿਸੇ ਵੀ ਕਿਸਮ ਦੀਆਂ ਛੋਟੀਆਂ ਮੋਟੀਆਂ ਚੋਣਾਂ
    ਇੰਡੀਆ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਨਾਲ ਮਿਲਕੇ ਹੀ ਲੜਨਾ ਚਾਹੀਦਾ ਹੈ। ਹਰਿਆਣਾ ਇੰਡੀਆ ਗਠਜੋੜ ਮਿਲ਼ ਕੇ ਚੋਣਾਂ ਲੜਦੀਆਂ ਤਾਂ ਰਿਜਲਟ ਹੋਰ ਆਉਣਾਂ ਸੀ।
    ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਆਪਣਾ ਹੰਕਾਰ ਛੱਡਣਾ ਪੈਣਾ ਹੈ।

  • @chaudharyramkashyap1598
    @chaudharyramkashyap1598 День назад +1

    BOTH OF YOU'RE RIGHT
    SIR, NEED IS TO CHANGE OUR MINDSET, CHARACTER AND SCRUPLES.

  • @AmritpalSingh-gj6ox
    @AmritpalSingh-gj6ox День назад +1

    ਸਾਡੇ ਪਿੰਡ ਤਿੰਨ ਉਮੀਦਵਾਰ ਸਰਪੰਚੀ ਦੀ ਦੌੜ ਸੀ ਓਹਨਾਂ ਵਿਚੋਂ ਇਕ ਦੇ ਕਾਗਜ ਰੱਦ ਹੋ ਗੲਏ ।ਰਹਿ ਗੲਏ ਦੋ ਓਹਨਾਂ ਚੋਂ ਵੀ ਲੋਕਾਂ ਨੂੰ ਕੋਈ ਪਸੰਦ ਨਹੀਂ। ਲੋਕ ਵੀਹ ਪੱਚੀ ਸਾਲ ਪਹਿਲਾਂ ਰਹੇ ਸਰਪੰਚ ਨੂੰ ਚੁਣਨਾਂ ਚਹੁੰਦੇ ਸੀ ਪਰ ਹੁਣ ਇਥੇ ਬੀਬੀਆਂ ਨੂੰ ਰਾਖਵਾਂ ਕਰ ਦਿੱਤਾ ਪਿਛਲੇ ਦਸ ਸਾਲਾਂ ਤੋਂ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਰਾਹਾਂ ਚ ਗੰਦਾ ਪਾਣੀ ਝਿਲਮਿਲ ਝਿਲਮਿਲ ਕਰਦਾ ਤੇ ਅਗੋਂ ਵੀ ਕੋਈ ਉਮੀਦ ਨਹੀਂ ਧੰਨਵਾਦ ਜੀ।

    • @Yo-yo-uu3wl
      @Yo-yo-uu3wl День назад +1

      Veer sadae lokaa kol koi vision hi nehi hegaa vikaas daa EVEN MLA nu push lawao usnu hi nehi pata mai ki vikaas krna area daaa….

  • @deepbrar.
    @deepbrar. День назад +11

    ਬਾਦਸ਼ਾਹ ਸਿਰਫ ਵਕ਼ਤ ਹੁੰਦਾ ਹੈ
    *ਇਨਸਾਨ ਤਾਂ ਉਂਝ ਹੀ ਗਰੂਰ ਕਰਦਾ ਹੈ*

  • @mangalsinghsandhu9223
    @mangalsinghsandhu9223 День назад +10

    ਦੇਸ਼ ਨੂੰ ਮੋਦੀ ਸ਼ਾਹ ਅੰਡਾਨੀ ਅਬਾਨੀ , EVM, ED, CBI , Godi Media , now SC too supporting BJP…
    ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ, ਮੰਗਹਾਈ, ਕਿਸਾਨਾਂ ਨੂੰ MSP, ਆਦਿ ਲੋੜ ਨਹੀਂ ਸਿਰਫ ਚੋਣਾਂ ਚਾਹੀਦੀਆਂ ਹਨ …
    ਦੇਸ਼ ਨੂੰ election ਨਹੀ ਮੋਦੀ ਲਾਈਫ ਟਾਇਮ ਪ੍ਰਧਾਨ ਮੰਤਰੀ ਚਾਹੀਦਾ ਅਤੇ ਉਸ ਦੇ ਮੰਨ ਦੀ ਬਾਤ ਨਾਲ ਸਭ ਕੁਝ ਹੋ ਸਕਦਾ ਹੈ
    ਸਰਕਾਰ ਨੂੰ ਚਾਹੀਦਾ ਸਾਰੀ ਲੋਕਾਈ ਨੂੰ ਸਵੇਰੇ ਸਵੇਰੇ ਪੰਜ ਪੰਜ ਜੁੱਤੀਆਂ ਮਾਰੀਆ ਜਾਣ ਬਾਰੇ ਜਲਦੀ ਕੋ ਜਲਦੀ ਪ੍ਰਬੰਧ ਕੀਤੀ ਜਾਵੇ ਤਾਂ ਜੋ ਰਾਜ ਪ੍ਰਬੰਧ ਸਹੀ ਹੋ ਸਕੇ ਕੋਈ ਚੂੰ ਨਾ ਕਰ ਸਕੇ ….
    ਜੈ ਹਿੰਦ

  • @sciencehouse1
    @sciencehouse1 День назад +2

    ਅਰਥਹੀਣ ਬੇਕਾਰ ਪੱਖਪਾਤੀ ਚਰਚਾ. ਜੰਮੂ ਕਸ਼ਮੀਰ ਨੂੰ ਭਾਰਤ ਵਿਰੋਧੀ ਅਨਸਰਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ. ਇਸ ਦਾ ਅਸਰ ਪੂਰੇ ਦੇਸ਼ 'ਤੇ ਪਵੇਗਾ.

  • @JaspreetSingh-cu8mi
    @JaspreetSingh-cu8mi День назад +2

    ਹਰਿਆਣਾ ਵਿਧਾਨ ਸਭਾ ਦੀ ਪਿਹੋਵਾ ਸੀਟ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਪਾਪ ਪਾਰਟੀ ਵਿਚਾਲੇ ਸਖ਼ਤ ਟੱਕਰ ਵੇਖਣ ਨੂੰ ਮਿਲੀ ,, ਪਰ ਅਖੀਰ ਤੇ ਗੁਰਨਾਮ ਸਿੰਘ ਨੂੰ ਜਿੱਤ ਪ੍ਰਾਪਤ ਹੋਈ ,,, ਪਾਪ ਪਾਰਟੀ ਦੇ ਉਮੀਦਵਾਰ ਨੇ 890 ਵੋਟਾਂ ਲੈਕੇ ਪੂਰਾ ਸਖ਼ਤ ਮੁਕਾਬਲਾ ਕੀਤਾ ਪਰ ਅਖੀਰ ਤੇ ਗੁਰਨਾਮ ਸਿੰਘ 1170 ਵੋਟਾਂ ਲੈਕੇ ਪਾਪ ਪਾਰਟੀ ਨੂੰ ਪਛਾੜ ਕੇ ਅੱਗੇ ਨਿੱਕਲ ਗਏ ਤੇ ਪਾਪ ਪਾਰਟੀ ਤੋਂ ਜਿੱਤ ਪ੍ਰਾਪਤ ਕੀਤੀ ,,, 😜😜😜😜

  • @narrindersangar6731
    @narrindersangar6731 День назад +2

    ਭਾਜੀ ਤੁਹਾਨੂੰ ਵੀ ੫ ਕਿੱਲੋ ਜਲੇਬੀਆਂ ਸਾਡੇ ਵੱਲੋਂ

  • @LoveBoy-qo6mi
    @LoveBoy-qo6mi 11 часов назад

    ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਵਾਹਿਗੁਰੂ ਵਾਹਿਗੁਰੂ

  • @gurlalvirk9900
    @gurlalvirk9900 День назад +5

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @LoveBoy-qo6mi
    @LoveBoy-qo6mi 11 часов назад

    ਬੀਜੇਪੀ ਹੈ ਤਾਂ ਹੀ ਦੇਸ਼ ਆ ਹਰ ਬਾਰ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਹਰ ਬਾਰ

  • @SukhwinderSingh-wq5ip
    @SukhwinderSingh-wq5ip День назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @narrindersangar6731
    @narrindersangar6731 День назад +2

    ਚੜੂਨੀ ਸਾਹਿਬ ਨੂੰ 1150 ਵੋਟਾਂ ਮਿਲੀਆਂ😂😂😂

  • @Mohit-kb8lv
    @Mohit-kb8lv День назад +4

    Haryane de log punjab de loga nlo smjdar a

  • @sciencehouse1
    @sciencehouse1 День назад +1

    ਸੁਕਰਾਤ ਅਤੇ ਅਰਸਤੂ

  • @ChananSingh-p3w
    @ChananSingh-p3w День назад +11

    ਕਾਂਗਰਸ ਪਾਰਟੀ ਵੱਲੋ ,ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣਾਂ ਨਾ ਲੜਨਾ,, ਬੇਵਕੂਫੀ ਸਿੱਧ ਹੋਈ,,,

  • @ChananSingh-p3w
    @ChananSingh-p3w День назад +4

    ਸੰਦਾ ਵਾਲੀਆ ਜੀ ਅਤੇ ਬਾਠ ਸਾਹਿਬ, ਜੀ, ਹਰਿਆਣੇ ਵਿਚ ਕਾਂਗਰਸ ਦੇ ਕੁਝ ਲੀਡਰਾਂ ਨੇ
    ਹਉਮੈ ਹੰਕਾਰ ਦਾ ਪੱਥਰ ਲੱਕ ਬਨ ਕੇ ਪਾਰਟੀ ਨੂੰ ਆਪ ਹੀ ਪਾਰਟੀ ਨੂੰ ਆਪ ਡੋਬੇਆ,, ਵਰੋਦੀ ਪਾਰਟੀ ਤੇ ਦੋਸ਼ ਲਾਉਣ ਦਾ ਕੋਈ ਹਕ਼ ਹੀ ਨਹੀਂ,,,,,

  • @parbhatsingh3826
    @parbhatsingh3826 День назад +2

    BJP ਜਿੱਤੇ ਤੇ ਸਭ ਨੂੰ ਪਤਾ ਨਹੀਂ ਕੀ ਹੀ ਜਾਂਦਾ ਹੈ, ਕੋਈ ਕਹਿੰਦਾ EVM ਵਿਚ ਹੇਰਾਫੇਰੀ ਕੀਤੀ ਹੈ, ਸ਼ਰਮ ਨਹੀਂ ਆਂਦੀ।

    • @harbhajansingh4281
      @harbhajansingh4281 День назад

      Chona ch BJP ne heraferi keeti hai. Cong over confidence ch maari gayi. Garbarh EVM machina ch nahi hoyi hai balki asli EVM machina hi badli kar dittiya gayia te doosri EVM ohna di jagah rakh ditti gayi. Eh kiwein ho sakda hai ki pehle BJP 24 te cong 57 te lead kar rahi c fir ik.dam eh. Chamatkar kis tarah ho giya.

    • @Yo-yo-uu3wl
      @Yo-yo-uu3wl День назад

      @@harbhajansingh4281

    • @Yo-yo-uu3wl
      @Yo-yo-uu3wl День назад

      @@harbhajansingh4281
      Kinyaa state ch BJP harri hai othae heraferri ku nehi…

  • @shivjigupta6483
    @shivjigupta6483 День назад +3

    हरियाणा मंत्रिमंडल के 11
    में से 9 मंत्री चुनाव हारे
    फिर भी बीजेपी जीती
    और फिर भी भाजपा
    विजयी भव

    • @Yo-yo-uu3wl
      @Yo-yo-uu3wl День назад

      Bhai jalebiaa di factory hunn Kis state ch laggu? Hryana walyaa daa nuksaan ho gyaaa

  • @NavdeepSingh-s9o
    @NavdeepSingh-s9o День назад +2

    Patarkar ji janta E V M no pasand nahi kardi

  • @daljitsingh7980
    @daljitsingh7980 День назад +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @narrindersangar6731
    @narrindersangar6731 День назад +1

    ਇਹ ਤੁਸੀਂ ਕਿਵੇਂ ਕਹਿ ਸਕਦੇ ਓ ਆਪ ਦੀਆਂ ਸਾਰੀਆਂ ਵੋਟਾਂ ਕਾਂਗਰਸ ਨੂੰ ਈ ਮਿਲਣੀਆਂ ਸੀ?

  • @jarnailsinghbrarbhagtabhai894
    @jarnailsinghbrarbhagtabhai894 День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @mewasingh4925
    @mewasingh4925 3 часа назад

    ਜਿਨ੍ਹਾਂ ਨੇ ਰੋਜ ਕੰਮ ਕਰ ਕੇ ਅਪਣੇ ਪਰਿਵਾਰ ਦਾ ਪੇਟ ਪਾਲਣਾ ਹੈ ਉਹ ਧਰਨਿਆਂ ਦੇ ਸਤਆ ਲੋਕਾਂ ਨੇ ਬੀ ਜੇ ਪੀ ਦੀ ਮਦਦ ਕੀਤੀ ਹੈ। ਜਿਧਰ ਵੇਖੋ ਧਰਨੇ ਹੀ ਧਰਨੇ?

  • @ProfessorSKVirk
    @ProfessorSKVirk День назад +2

    Thali Ch proce k Harayana de ditta murkha ne.

    • @harbhajansingh4281
      @harbhajansingh4281 День назад

      Eh bahut hairangi wali gal hai ki BJP kis tarah jeet gayi jadki 27 aur 51 da anter c

  • @jaswantsingh-gy4xo
    @jaswantsingh-gy4xo День назад +1

    JISKI LAATHI , USKI BHAINS

  • @deepbrar.
    @deepbrar. День назад +14

    ਬੇਈਮਾਨ ਬੰਦੇ ਦੀ ਤਾਂ ਠੁੱਕ ਵੀ ਬਣਾਉਟੀ ਹੁੰਦੀ ਹੈ
    *ਅਸਲੀ ਠੁੱਕ ਤਾਂ ਇਮਾਨਦਾਰ ਬੰਦੇ ਦੀ ਹੀ ਹੁੰਦੀ ਹੈ*

    • @daljitsingh7980
      @daljitsingh7980 День назад +3

      ਦੀਪ ਬਰਾੜ 👌👌👍

    • @Alexam.9877
      @Alexam.9877 День назад

      Bhai.. Jo Dikhta h,Woh Bikkta h..!!!
      Anyway Jo b Ho ra,thik nhi ho ra...!! Next... over esttimate cum EVM se surprised Result se Public ka Role raha.. sharm ani chaye hryana public ko itna kush din-dunia ki khbar rakhne me Govt ko follow krte rwhy.. khud ke ghar me Daaka Dalva liya. Phir b balle balle kar rehy. Baki tu limited public jawan kusan pehlvan, job,jaat oc,bc, sc st krte rehy. Baki public ko ignore hue... te posibilty jeur h.. ys public ne Gusse me dusri party ko vote ker aye.. viewers ki observation kya hogi. Ye dwkhne wali baat h..!!!!!!!!!!

  • @balvirbrar5259
    @balvirbrar5259 День назад

    2012 ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਤਰੀ ਚੂਣ ਲਏ ਸੀ ਪਰ ਉਸ ਟਾਈਮ ਵੀ ਬਾਜ਼ੀ ਅਕਾਲੀ ਦਲ ਵਾਲੇ ਮਾਰ ਗਏ ਸੀ

  • @JoginderkaurSandhu-ov7bs
    @JoginderkaurSandhu-ov7bs День назад

    ਬਾਠ ਵੀਰ ਜੀ ਕਮਾਲ ਕਰ ਦਿੱਤੀ ਵਧੀਆ ਤਰੀਕੇ ਨਾਲ ਸਮਝਾਇਆਕਿ ਕਾਗਰਸ ਕਿਵੇ ਹਾਰੀ ਹਰਿਆਣਾ 👌👌ਅਜੇ ਵੀ ਸਮਾ ਹੈ ਪੜਚੋਲ ਕਰਨ ਦਾ

  • @harjitgill5019
    @harjitgill5019 День назад +1

    ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਐਂ ਤੁਸੀਂ, ਸੱਚ ਕਹਿਣ ਦੀ ਹਿੰਮਤ ਹੈਨੀ,

  • @GurmeetSingh-ru7vq
    @GurmeetSingh-ru7vq День назад +1

    Co ngres evm na harai

  • @satpaldhami7751
    @satpaldhami7751 День назад +1

    ਪਹਿਲੀ ਵਾਰ ਦੇਖਿਆ ਕਿ ਤੁਸੀਂ ਵੀ ਚਵਲਾਂ ਮਾਰ ਸਕਦੇ ਹੋ ,ਕਾਂਗਰਸ 5 ਰਾਉਂਡ ਤਕ 2 ਗੁਣਾ ਅੱਗੇ ਸੀ ਤੇ ਇਲੈਕਸ਼ਨ ਕਮਿਸ਼ਨ ਨੇ update ਦੇਣੀ ਬਹੁਤ ਘੱਟ ਕਰਤੀ ਤੇ ਉਥੋਂ ਹੀ ਭਾਜਪਾ ਅਗਾਂਹ ਲੰਘ ਗਈ

  • @ParamjeetKaur-wd4qc
    @ParamjeetKaur-wd4qc День назад

    ❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @aviroopbrar7356
    @aviroopbrar7356 День назад

    All political parties must order for Drummers & Sweets to one party.

  • @sciencehouse1
    @sciencehouse1 День назад +1

    What about Shambhu Border?

  • @amanpreetsingh4682
    @amanpreetsingh4682 День назад +1

    Bai g SADA pind Sanaur halke e ch painda SADA MLA harmeet singh pathanmajra ... Jina dhakka ethe ho rha ena ni hor kite ho sakda.. aap nu Sirf sarpancha ne hi vota paunia aundey saal.. Baki hor ni koi panda.. asi 100% vote app nu payi c

  • @angrezsandhu5238
    @angrezsandhu5238 День назад

    ਧੰਨਵਾਦ ਜੀ ਜਾਣਕਾਰੀ ਲਈ

  • @BillaBakra
    @BillaBakra День назад +1

    ਬਾਠ ਸਾਹਿਬ ਤੁਹਾਡਾ 2391 episode youtube ਤੇ ਮਿਲ ਨਹੀਂ ਰਿਹਾ, ਕ੍ਰਿਪਾ ਕਰਕੇ ਅੱਪਲੋਡ ਕਰੋ |

  • @RockyDhillon2k
    @RockyDhillon2k День назад +1

    Bath Saab Rajneeti ch 1+1 two nahi hunda, je aap te cong da gathjod hunda ta enna diyan seeta hor vi ghat aa sakdian c

  • @sarbjitsinghriar596
    @sarbjitsinghriar596 День назад

    🙏🙏❤

  • @SardarilalMahey
    @SardarilalMahey 17 часов назад

    All is well

  • @NarinderSingh-cz8im
    @NarinderSingh-cz8im День назад +2

    🙏

  • @HardeepSingh-jz8zz
    @HardeepSingh-jz8zz День назад

    Wahaguru Ji

  • @dilbaghsingh5366
    @dilbaghsingh5366 День назад +1

    Remove Mr Sandhawalua

  • @hardeepsingh654
    @hardeepsingh654 День назад +1

    Es toh marra time ki huna jehra jail officer 6 varri soda sadd nu bail denda hai oh v Jett gaya bjp toh. Bjp j edda de babe de support nal jitti hai es toh marri gal ki hai....

  • @SharmaKumarRamesh1
    @SharmaKumarRamesh1 День назад +1

    So Mr. Bath and Sandhawalia,you must be under severe shock as BJP won , Congress lost and AAP wiped off. My condolences with you. You would say that facist BJP, RSS and Hindus manipulated this win.

  • @GurjeetKaur-b6s
    @GurjeetKaur-b6s День назад +1

    Hun tan panjab ch v koi ota ni

  • @Karmjitkaur-gk1xq
    @Karmjitkaur-gk1xq День назад

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🌷🌷👌

  • @omparkeshsharma5623
    @omparkeshsharma5623 День назад +1

    Sauda sad ve factor reha haryana vich

  • @deshbandhukhosla8348
    @deshbandhukhosla8348 День назад

    Look.at.unity

  • @jagdishpuri5366
    @jagdishpuri5366 День назад +1

    Alliance vich 2-2 hamesha 4 nai hunde alliance hunda te aap vali vote ho sakda INLD nu pe janda ye kise hor party nu

  • @GobinderjeetKaur
    @GobinderjeetKaur День назад

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏

  • @savjotdeol6545
    @savjotdeol6545 День назад +1

    Sarpunchi wala tan badla aagea😂

  • @KulwinderSingh-zv1tx
    @KulwinderSingh-zv1tx День назад

    Good morning g 🙏🌹🌹😊 Banga

  • @sciencehouse1
    @sciencehouse1 День назад +2

    कश्मीरी पंडित के पलायन के पीछे क्या कारण था? मस्जिदों से कश्मीर छोड़ने के फरमान और उग्रवादियों की हिंसा. नतीजा ये हुआ कि 'बड़ी संख्या' (110000) में कश्मीरी पंडितों को अपना घर छोड़कर पलायन करना पड़ा.

  • @balbirsingh8172
    @balbirsingh8172 17 часов назад

    J haryana vich kisana da virudh c ta feer kisan leader charhuni nu kasana ne vota qou nhi paeiA

  • @sciencehouse1
    @sciencehouse1 День назад

    What about your favorite Rashid Bomb-Engineer.

  • @harmindertejay1243
    @harmindertejay1243 19 часов назад

  • @satnamshergill5434
    @satnamshergill5434 6 часов назад

    Evm hatao desh bachao chunav dobara hona chahiye

  • @Nanak-rc1go
    @Nanak-rc1go День назад

    Ssa ji,

  • @DavinderSingh-kr2Katal
    @DavinderSingh-kr2Katal День назад

    J pua nu mushan hundian te Ohnu B chacha kehna C l
    Es krkey J shabad Past tense vich aunda😅😅

  • @daljitsingh6560
    @daljitsingh6560 День назад +1

    Fail govt.. AAP

  • @HardeepSingh-pj7tu
    @HardeepSingh-pj7tu День назад

    ❤❤❤❤❤

  • @sonusingh-cn5pr
    @sonusingh-cn5pr День назад

    35

  • @swarnsinghsidhu5225
    @swarnsinghsidhu5225 День назад +1

    Fer paterkara dean minta

  • @RohitSharma-rj4wo
    @RohitSharma-rj4wo 12 часов назад

    Evm da Kamal hei ,bjp da nahi

  • @jaggasingh6581
    @jaggasingh6581 День назад

    ❤❤

  • @amanbrar273
    @amanbrar273 День назад

    🙏🏻🙏🏻

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ День назад

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @jagdishpuri5366
    @jagdishpuri5366 День назад

    Maharashtra vich v es tra he hoya c shiv sena ne Cong te NCP de against election lare c te sar v ohna naal mil k he banai

  • @manjitdhaliwal6024
    @manjitdhaliwal6024 День назад

    Good information sir

  • @kamalchaudhary9654
    @kamalchaudhary9654 День назад

    Bahut vadia ji God bless you ❤❤❤❤❤❤❤❤❤❤❤❤❤❤❤

  • @anitagupta678
    @anitagupta678 День назад

    Abusing kicking Modi will not help Punjab from number one state now it has come to bottom but punjabis r proud of their anti center agenda

  • @HARRYROMANA-on7vt
    @HARRYROMANA-on7vt День назад

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @sukhdevthind221
    @sukhdevthind221 День назад +1

    Too much guppy rode pode sahib ¿?

  • @GurjeetKaur-b6s
    @GurjeetKaur-b6s День назад

    Soch te pani kiwe firia

  • @ProfessorSKVirk
    @ProfessorSKVirk День назад

    EVM Di Trah .Ik area Chhadd Dena J and K di Tarah

  • @gurimangat2636
    @gurimangat2636 День назад

    SAT SHRI AKAL JI SARYAN NU 🙏 ❤❤

  • @amarjitpannu9357
    @amarjitpannu9357 День назад

    Very educative interactive!

  • @dapindersekhon8082
    @dapindersekhon8082 День назад

    Sat Shri. Akal. Ji

  • @narinderjeetsingh3994
    @narinderjeetsingh3994 День назад

    Sat Sri akaal to all 🙏🙏🌺

  • @AmarjitSingh-g5i
    @AmarjitSingh-g5i День назад

    kunari selja ne harai

  • @adv.puneet.malhotra
    @adv.puneet.malhotra День назад

    SSA JI

  • @jagdishpuri5366
    @jagdishpuri5366 День назад

    Cong 6, seats jiti ohna 6 seat vicho 4 seats kashmir valley vich NC di vote naal jiti apniya 2 seats he ne Cong diya

  • @Lovedeepsingh01
    @Lovedeepsingh01 День назад

    🙏🏻🙏🏻🙏🏻🙏🏻

  • @aviroopbrar7356
    @aviroopbrar7356 День назад

    Politics is the only Requests.

  • @ManjitKaur-z3l
    @ManjitKaur-z3l День назад

    Very good Bath Shihab and sindawela ji thanks❤