Chajj Da Vichar (2145)

Поделиться
HTML-код
  • Опубликовано: 9 окт 2024
  • #primeasiatv #chajjdavichar #swarnsinghtehna #harmanthind #punjabnewstoday #punjabikhabra #bhagwantmaan #mantri #punjabnews #cmbhagwantmaan #aamaadmiparty #punjabnews #nayabsinghsaini #haryanaelections2024 #haryananews #haryanaresult #cmmann
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 99

  • @SukhwinderSingh-wq5ip
    @SukhwinderSingh-wq5ip 5 часов назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ggrewal1755
    @ggrewal1755 21 час назад +24

    ਭਗਵੰਤ ਮਾਨ ਤੋਂ ਬਿਨਾਂ ਪਾਰਟੀ ਕੋਲ ਹੈ ਕੀ ?
    ਬਾਬਾ ਜੀ ਕਾ ਠੁੱਲੂ

    • @IkbalMashie
      @IkbalMashie 20 часов назад

      😂😂❤
      ❤❤😂😂❤❤?
      😂
      ❤😂❤
      ❤😂😂
      🇬🇧
      ❤😂❤

      .? ❤
      😂❤? 😂?? 🇬🇧
      😍🇬🇧
      🇬🇧
      😂
      ?

      😂❤😂
      .
      😂
      ?
      .
      ?
      ?
      ❤😂❤
      😂
      ? ❤🇬🇧
      🇬🇧🇬🇧🇬🇧??
      🇬🇧😂😂
      .?
      😂
      ? 🇬🇧? ❤
      🇬🇧😂
      🇬🇧. 🇬🇧❤
      🇬🇧❤
      😂
      ❤😂🇬🇧
      ? 🇬🇧
      ❤?
      ?
      😂
      ❤❤😂
      😂❤😂

      🇬🇧😭
      😂🇬🇧
      🇬🇧❤
      🇬🇧
      😂❤? 😂🇬🇧
      🇬🇧
      ?

      😂
      😂
      😍❤
      ? 🇬🇧
      😂
      😍
      ,. ❤
      😂
      😂
      😂❤😂


      😂
      ..
      ?


      🇬🇧🇬🇧

      😂

      🇬🇧

      ?
      .
      🇬🇧😍
      😂🇬🇧
      😂.
      .
      😂
      😂
      🇬🇧

      😂
      nm
      ❤.
      .
      ?
      .
      🇬🇧

      😂
      🇬🇧
      🇬🇧
      🇬🇧
      . 😍😂

      🇬🇧.

      🇬🇧
      ?
      .
      l
      l
      P
      .p
      ..
      l.
      LL
      LLllpll
      ll
      ll.l..l
      p

  • @ranthirsingh8886
    @ranthirsingh8886 21 час назад +6

    ਟਹਿਣਾ ਸਾਹਿਬ ਜੀ ਸਾਡੇ ਪਿੰਡ ਵੀ ਸਰਬ ਸੰਮਤੀ ਹੋ ਗਈ ਆ ਹਲਕਾ ਬਟਾਲਾ ਬਹੁਤ ਵਧੀਆ ਬੰਦਾ ਜੋ ਕਿ ਸਰਬ ਸੰਮਤੀ ਦੇ ਨਾਲ ਚੁਣਿਆ ਗਿਆ ਹੈ ਸਾਡੇ ਪਿੰਡ ਦੇ ਸਾਰੇ ਹੀ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਦੇ ਸਾਰੇ ਹੀ ਇੱਕ ਜਗ੍ਹਾ ਹੋ ਗਏ ਹਨ ਕੋਈ ਵੀ ਵੈਰ ਵਿਰੋਧ ਵਾਲੀ ਗੱਲ ਨਹੀਂ ਸੀ ਇਸ ਤੋਂ ਪਹਿਲਾਂ ਚੱਲਦਾ ਸੀ ਇਸ ਤਰ੍ਹਾਂ ਪਹਿਲੀਆਂ ਸਰਕਾਰਾਂ ਵੇਲੇ ਪਰ ਹੁਣ ਬਿਲਕੁਲ

  • @deepbrar.
    @deepbrar. 23 часа назад +14

    ਲਫ਼ਜ਼ ਭੁਲਾਏ ਜਾ ਸਕਦੇ ਹਨ
    *ਲਹਿਜ਼ਾ ਘਰ ਕਰ ਜਾਂਦਾ ਹੈ ...*

  • @harmitsingh3688
    @harmitsingh3688 22 часа назад +27

    ਟਹਿਣਾ ਸਾਹਬ ਭਗਵੰਤ ਮਾਨ ਚ ਲੱਖ ਕਮੀਆਂ ਹੋ ਸਕਦੀਆਂ ਨੇ ਪਰ ਅਸੀਂ ਪੰਜਾਬੀਆਂ ਨੇ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਣਾ ਕੇਜਰੀਵਾਲ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ

  • @gamdoorsingh7039
    @gamdoorsingh7039 21 час назад +14

    ਭਗਵੰਤ ਮਾਨ ਮੁੱਖ ਮੰਤਰੀ ਹੈ ਨੇ ਤਾਂ ਹੀ ਪੰਜਾਬ ਵਿਚ ਆਪ ਦੀ ਸਰਕਾਰ ਹੈ
    ਪੰਜਾਬ ਦੀ ਸ਼ਾਨ ਮੁੱਖ ਮੰਤਰੀ ਭਗਵੰਤ ਮਾਨ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ

  • @mewasinghjhajj6262
    @mewasinghjhajj6262 21 час назад +4

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਮੇਂਬਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @GurpreetSingh-d2s1q
    @GurpreetSingh-d2s1q 55 минут назад

    ਸਤਿ ਸ੍ਰੀ ਅਕਾਲ ਜੀ

  • @SukhwinderSingh-fb2is
    @SukhwinderSingh-fb2is 21 час назад +6

    ਸੇਹਤ ਵਿਆਪਗ ਲੋਕਾਂ ਵਾਸਤੇ ਨਹੀਂ ਜਾਗਿਆ ਉਹ ਆਪਣੀ ਜੇਬ ਵਾਸਤੇ ਹੀ ਜਾਗਿਆ

  • @GurdhirSingh-f8i
    @GurdhirSingh-f8i 22 часа назад +4

    ਗੁੱਡ ਵਿਚਾਰ ਟਹਿਣਾ ਸਿੰਘ & ਹਰਮਨ ਥਿੰਦ ਜੀ ਹਰਮਨ ਥਿੰਦ ਜੀ ਮੈਂ ਤਾਂ ਵਿਚਾਰ ਤੁਹਾਡੇ ਹਾਸੇ ਦੇਖਣ ਲਈ ਦੇਖਦਾ ਖੁਸ਼ ਰਹੋ ਧੰਨਵਾਦ 🙏🙏🙏🙏🙏

  • @jasskhunkhun
    @jasskhunkhun 20 часов назад +2

    ਚਾਈਨਾ ਲਸਣ ਕਿਹੜਾ ਹੈਲੀਕਾਪਟਰ ਨਾਲ ਸੁੱਟ ਜਾਂਦਾ , import ਕਿੱਤਾ ਹੋਉ ਤਾਂ ਹੀ ਆਈਆਂ , ਜੇ ਬੈਨ ਕਿੱਤਾ ਤਾਂ ਆ ਕਿੱਦਾ ਗਿਆ India ਚ

  • @sukhmanderkingra3526
    @sukhmanderkingra3526 21 час назад +12

    ਦਿਲੀ ਵਾਲਿਆਂ ਦੇ ਦਖਲ ਨਾਲ ਆਮ ਆਦਮੀ ਪਾਰਟੀ ਦੇ ਪਲੇ ਕੁਝ ਨਹੀਂ ਰਹਿਣਾ

  • @jaspalsinghjaspalsidhu292
    @jaspalsinghjaspalsidhu292 19 часов назад +2

    ਸਾਡੇ ਪਿੰਡ ਚਹਿਲਾਂਵਾਲੀ ਵੀ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ

  • @deepbrar.
    @deepbrar. 23 часа назад +5

    ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਦਿੱਤਾ ਅਸਤੀਫਾ
    *ਹੁਣ ਦਿੱਤਾ ਹੈ ਕੇ ਦਿੱਲੀ ਨੇ ਲਿਆ ਹੈ ਇਹ ਤਾਂ ਓਹੀ ਦੱਸਣਗੇ*

  • @deepbrar.
    @deepbrar. 23 часа назад +9

    ਪੋਥੀ ਪੜ੍ਹ ਪੜ੍ਹ ਜੱਗ ਮੁਆ, ਪੰਡਤ ਭਯਾ ਨਾ ਕੋਇ
    *ਢਾਈ ਅਕਸ਼ਰ ਪ੍ਰੇਮ ਦੇ, ਪੜ੍ਹੇ ਸੋ ਪੰਡਤ ਹੋਇ*
    ਕਬੀਰ ਜੀ

  • @daljitsingh7980
    @daljitsingh7980 19 часов назад +1

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @rajvinderkaur9406
    @rajvinderkaur9406 7 часов назад

    ਸਤਿ ਸ੍ਰੀ ਆਕਾਲ ਜੀ।ਸਾਡਾ ਪਿੰਡ ਬੇਗਮਪੁਰ ਜੰਡਿਆਲਾ ਹੈ । ਸਾਡੇ ਪਿੰਡ ਜੰਡਿਆਲਾ ਵਿੱਚ ਤੇ ਬੇਗਮਪੁਰ ਵਿੱਚ ਵੀ ਸਰਵਸੰਮਤੀ ਹੋ ਗਈ ਹੈ।

  • @manmindersingh1756
    @manmindersingh1756 19 часов назад +2

    🙏 ਸਾਡੇ ਪਿੰਡ ਬੋਦਲਾ ਵਿਚ ਵੀ ਸਰਬ ਸੰਮਤੀ ਨਾਲ ਪੰਚਾਇਤ ਬਣ ਗਈ

  • @RajaSingh-sd6uk
    @RajaSingh-sd6uk 10 часов назад

    ਪਿੰਡ ਚਕ ਹੀਰਾ ਸਿੰਘ ਵਾਲਾ,ਪੱਕਾ ਖਰੁਦ,ਜਿਲਾ ਬਠਿੰਡਾ ਸਰਬਸੰਮਤੀ ਹੋਈ ❤❤❤❤❤

  • @palasingh5151
    @palasingh5151 21 час назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @ksdhaliwal3670
    @ksdhaliwal3670 22 часа назад +2

    ਕੇਜਰੀਵਾਲ ਦੀ ਕਠਪੁਤਲੀ ਬਣ ਕੇ ਚੀਫ ਮਨਿਸਟਰ ਦਾ ਕੰਮ ਕਰਨਾ ਪੳਊ

  • @GurnekSingh-l6c
    @GurnekSingh-l6c 22 часа назад

    ਟਹਿਣਾ 22 ਜੀ ਆਪ ਜੀ ਦਾ ਤੇ ਬੇਟੀਆ ਹਰਮਨ ਵਾਲਾ ਦੋਨਾਂ ਦਾ ਹਿੰਦੀ ਵਾਲਾ ਬਹੁਤ ਵਧੀਆ ਐ ਜੀ ਤੇ ਪਹਿਲੀ ਵਾਰੀ ਹਿੰਦੀ ਵਿਚ ਚੱਜ ਦਾ ਵਿਚਾਰ ਸੁਣਿਆ ਹੈ ਜੀ ਆਪ ਜੀ ਧੰਨਵਾਦ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️✍️💯💚

  • @GagandeepKaur-jm4jo
    @GagandeepKaur-jm4jo 21 час назад

    ਵੋਟਾਂ ਪੈਣੀਆਂ ਚਾਹੀਦੀਆਂ ਹਨ ਹਰ ਇੱਕ ਪਿੰਡ ਵਿੱਚ ਮਾਨ ਸਾਹਿਬ ਜੀ ਨੂੰ ਬੇਨਤੀ ਹੈ ਕੇ ਲੋਕਾਂ ਨੂੰ ਲੜਨ ਤੋਂ ਬਚਾਇਆ ਜਾ ਸਕੇ ਅਸੀਂ ਵੀ ਖੁਦ ਹੁੰਭ ਹੁਵਾ ਕੇ ਆਮ ਆਦਮੀ ਪਾਰਟੀ ਨੂੰ ਪਾਈਆਂ ਸਨ ਪਰ ਹੁਣ ਇਸ ਸਰਕਾਰ ਨੂੰ ਕਦੇ ਵੀ ਸਵੀ ਕਾਰ ਨਹੀਂ ਕਰਨਾ ਵਾਹਿਗੁਰੂ ਜੀ ਸੰਮਤ ਬਖਸ਼ਣਾ ਮੁੱਖ ਮੰਤਰੀ ਸਾਹਿਬ ਜੀ ਨੂੰ ਕੇ ਪੰਜਾਬ ਵਾਸਤੇ ਸੋਚਣ ਦਿੱਲੀ ਦਾ ਖਹਿੜਾ ਛੱਡਣ ਜੇ ਕਰ ਕੁਝ ਗੱਲਾਂ ਗਲਤ ਲਿਖਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਜੀ

  • @harnoorpoonia
    @harnoorpoonia 21 час назад +2

    ਜੇ ਕਿਸੇ ਨੂੰ ਕਿਸੇ ਅਣਜਾਣ ਨੰਬਰ ਤੋਂ ਫ਼ੋਨ ਆਏ ਕਿ ਥੋਡਾ ਫਲਾਣੀ ਕੰਪਨੀ ਕੋਲ਼ ਲੱਖ, ਦੋ ਲੱਖ, ਦਸ ਵੀਹ ਲੱਖ ਰੂਪਈਆ ਪਿਆ ਹੈ ੳਸ ਦੇ ਕਲੇਮ ਲਈ ਥੋਡੀ ਈਮੇਲ ਉੱਤੇ ਇੱਕ ਫਾਰਮ ਭੇਜੇ ਰਹੇ ਹਾਂ, ਉਹਨੂੰ ਭਰੋ, ਉਹ ਪੈਸੇ ਭੇਜਣ ਲਈ ਥੋਡਾ ਕਰੈਡਿਟ ਕਾਰਡ ਵਗੈਰਾ ਮੰਗਣਗੇ, ਫੇਰ ਕਹਿਣਗੇ ਇਹ ਚਾਲ਼ੀ ਪੰਜਾਹ ਹਜ਼ਾਰ ਰੁਪਏ ਲਈ ਓਕੇ ਕਰੋ। ਮੇਰੇ ਨਾਲ਼ ਇਹ ਠੱਗੀ ਹੋਣ ਲੱਗੀ ਸੀ। ਲੋਕਾਂ ਨੂੰ ਇਹਤੋਂ ਬਚਕੇ ਰਹਿਣਾ ਚਾਹੀਦਾ ਹੈ

  • @VarinderSingh-he7wo
    @VarinderSingh-he7wo 21 час назад

    ਬਹੁਤ ਵਧੀਆ ਪ੍ਰੋਗਰਾਮ ਹੈ
    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਵੀਰ ਜੀ।

  • @surinderwarwal8904
    @surinderwarwal8904 21 час назад +2

    Hanji sarbsamti ਪਿੰਡ ਚੱਕ ਕੰਨੀਆ ਕਲਾਂ ਮੋਗਾ ਅਤੇ ਨਾਲ ਦੇ ਵੀ 2 ਪਿੰਡਾਂ ਵਿੱਚ ਸਰਬਸੰਮਤੀ ਹੈ ਜੀ🎉

  • @pardeepbindra-x3s
    @pardeepbindra-x3s 17 часов назад

    ਗਲਾਂ ਜਿਆਦਾ ਕਰਦੇ ਪਰ ਹੱਸਦੇ ਜਿਆਦਾ ਜੋ ਬੁਰਾ ਪ੍ਰਭਾਵ ਦੇਦਾ

  • @MewaSingh-gq4bp
    @MewaSingh-gq4bp 23 часа назад +2

    Sat sri akal swarn singh tehna ji harman kaur thind ji waheguru chrdikla ch rkhe

  • @tejinderpalsingh7817
    @tejinderpalsingh7817 23 часа назад +2

    Sat shri akal Tehna j and Harman Thind j

  • @wanjeetrana2781
    @wanjeetrana2781 19 часов назад

    ਲੱਗਦਾ ਕੇਜ਼ਰੀਵਾਲ ਦਾ ਸਿਆਸਤ ਤੋਂ ਮੈਂ ਭਰ ਗਿਆ ਹੁਣ ਪਾਰਟੀ ਖਤਮ ਕਰਨ ਬਾਰੇ ਸੋਚ ਰਿਹਾ ਹੈ

  • @palgill5041
    @palgill5041 7 часов назад

    ਜਿਸ ਦਾ ਮਿਤਰ ਬਾਣੀਆ ਉਸ ਨੂੰ ਦੁਸ਼ਮਣ ਦੀ ਲੋੜ ਕੇਜਰੀਵਾਲ

  • @BalwantSingh-to7nu
    @BalwantSingh-to7nu 11 часов назад

    ਭਗਵੰਤ ਮਾਨ ਨੂੰ ਕੇਜਰੀਵਾਲ ਦਾ ਖਹਿੜਾ ਛੱਡ ਕੇ ਖ਼ੇਤਰੀ ਪਾਰਟੀ ਐਲਾਨ ਕਰ ਦੇਣਾ ਚਾਹੀਦਾ ਹੈ ਪੰਜਾਬ ਬਚ ਜਾਵੇਗਾ

  • @ChamkaurSingh-xt6gh
    @ChamkaurSingh-xt6gh 19 часов назад

    ਜਿਲਾ਼੍ ਬਰਨਾਲਾ ਪਿੰਡ ਭੈਣੀ ਮਹਿਰਾਚ ਚ ਇੱਕ ਇੱਕ ਸਰਪੰਚ 50 ,50 ਪੇਟੀਆਂ ਸ਼ਰਾਬ ਵੰਡਦੇ ਨੇ

  • @Surjitsingh-om5qy
    @Surjitsingh-om5qy 21 час назад +2

    Bhagwant Maan should either assert or quit. If he takes stand all the MLA's and other opposition parties will come to his support and Kejriwal will run to haryana to escape.

  • @mewasinghjhajj6262
    @mewasinghjhajj6262 21 час назад +3

    ਇਹਦੇ ਨਾਲੋਂ ਤਾ ਕੇਜਰੀਵਾਲ ਜੇਲ ਹੀ ਰਹਿਦਾ ਜ਼ੀਰੋ ਕਰਤਾ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਰ ਨਹੀਂ he is from jatt com @

  • @BalbirSingh-wp2nv
    @BalbirSingh-wp2nv 20 часов назад

    ਕੁਝ ਪਿੰਡਾਂ ਵਿਚ ਕਾਗਜ਼ ਪਾੜ ਕੇ ਸਰਪੰਚ ਬਣੇ ਹਨ

  • @kiranpalkaur9261
    @kiranpalkaur9261 19 часов назад

    ਵੀਰ ਜੀ ਤੁਸੀਂ ਈਟੀਟੀ 5994 ਭਰਤੀ ਦੀ ਗੱਲ ਵੀ ਕਰੋ ਜੀ, ਅਸੀਂ ਬਹੁਤ ਸਮੇਂ ਤੋਂ ਸਿਖਿਆ ਮੰਤਰੀ ਦੇ ਪਿੰਡ ਗੰਭੀਪੁਰ ਧਰਨਾ ਲਾਇਆ ਹੋਇਆ ਹੈ ਜੀ , ਸਾਡੇ ਦੋ ਸਾਥੀ ਪਾਣੀ ਵਾਲੀ ਟੈਂਕੀ ਤੇ ਬੈਠੇ ਹੋਏ ਨੇ ਜੀ🙏🙏🙏🙏🙏 ਅਸੀਂ ਚਾਰ ਪੇਪਰ ਕਲੀਅਰ ਕੀਤੇ ਆ ਜੀ , ਅਧਿਆਪਕਾਂ ਬਣਨ ਲਈ ਜੀ ਸਰਕਾਰ ਸਾਨੂੰ ਭਰਤੀ ਨਹੀਂ ਕਰ ਰਹੀ ਹੈ🙏🙏

  • @BalbirSingh-yt6fr
    @BalbirSingh-yt6fr 19 часов назад

    ਟਹਿਣਾ ਜੀ ਥਿੰਦ ਬੀਬੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ।ਬਹੁਤ ਬਹੁਤ ਪਿਆਰ।

  • @dalvinderkaurdeol6336
    @dalvinderkaurdeol6336 16 часов назад

    ਮਾਨ ਸਾਹਿਬ ਤੋਂ ਬਿਨ੍ਹਾਂ ਕੇਜਰੀਵਾਲ ਸਾਹਿਬ ਲੈਣ ਨਜਾਰੇ ਹੁਣ

  • @AvtarSidhu-t1x
    @AvtarSidhu-t1x 16 часов назад

    ਦਿੱਲੀ ਦੇ ਦਖਲ ਨਾਲ ਭਾਰਤ ਵਿੱਚੋਂ ਆਪ ਖਤਮ ਸਮਝਦੇ ਕੇਜਰੀਵਾਲ

  • @SatnamSingh-bc5zm
    @SatnamSingh-bc5zm 23 часа назад

    ਨੱਕ ਦੀ ਸੇਧੇ ਤੁਰਿਆ ਜਾਹ
    ਲੋਕ ਲਾਜ ਨੂੰ ਪਰ੍ਹਾਂ ਵਗਾਹ

  • @RameshKumar-et2ld
    @RameshKumar-et2ld 22 часа назад

    ਅਨਿਲ ਵਿਜੈ ਨੇ ਕਿਹੈ ਕਿ ਮੈਂ ਮੁੱ. ਮੰ. ਨਹੀਂ ਬਨਣਾ, ਜੇਕਰ ਮੋਦੀ ਕਹੂ ਫਿਰ ਜਵਾਬ ਵੀ ਨਹੀਂ਼ਪਹਿਲਾਂ ਬਥੇਰਾ ਕਲੇਸ਼ ਕੀਤਾ.

  • @jasbirsingh4931
    @jasbirsingh4931 20 часов назад

    Good and jabardast program hai Jasbir Singh dera baba nanak

  • @kulvirsingh6444
    @kulvirsingh6444 21 час назад

    ਹਰਮਨ ਜੀ ਇਹ ਮੱਛਰ ਨਹੀਂ ਇਹ ਤੇਲਾ ਹੈ ਜੋ ਕਿ ਝੋਨੇ ਨੂੰ ਖਾ ਰਹਾ hai

  • @happysonisoni4167
    @happysonisoni4167 19 часов назад

    ਲੱਖਾ ਸਿਧਾਣਾ ਬਾਈ ਨਾਲ ਚੱਜ਼ ਦਾ ਵਿਚਾਰ ਕਰੋ

  • @bholanehal4234
    @bholanehal4234 21 час назад

    ਟਹਿਣਾ ਸਾਹਿਬ ਜੀ ਜੋ ਦਿਨੋ ਨੂੰ ਖੂਨ ਪੀਣ ਨੂੰ ਕਹਿ ਰਹੇ ਹੋ ਉਹ ਹਰਮਨ ਥਿੰਦ ਜੀ ਵਾਸਤੇ ਸਬਦ ਲੱਗ ਰਹੇ ਹਨ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਦੇਣਾ ਖੂਨ ਪੀਂਦੇ ਹਨ ਤੇ ਰਾਤ ਨੂੰ ਮੱਸਰ ਪੀਂਦੇ ਹਨ

  • @SukhdevSingh-x6y
    @SukhdevSingh-x6y 9 часов назад

    Sheesha bale gal bahut khoob kahi

  • @HarkrishanLal-f9r
    @HarkrishanLal-f9r 8 часов назад

    Very good 🙏❤️🌺🌷⚘️🙏

  • @jarnailsingh9949
    @jarnailsingh9949 22 часа назад +1

    143rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @mukeshlochan
    @mukeshlochan 22 часа назад

    ਸਾਡੇ ਪਿੰਡ ਦਾ ਰਿਕਾਰਡ ਹੈ ਜੀ
    ਕਦੇ ਸਹਿਮਤੀ ਨੀ ਕਰਨੀ ❤

  • @gurimangat2636
    @gurimangat2636 21 час назад

    SAT SHRI AKAL JI SARYAN NU 🙏 ❤❤

  • @sarabgill1116
    @sarabgill1116 19 часов назад

    ਤਿਉਹਾਰ ਤੇ ਕਮਿਸ਼ਨ ਤੇ ਹੱਥ ਰੰਗਣੇ ਆ ਹੁਣ ਚਾਰ ਦਿਨ

  • @SinghBh-mu8wv
    @SinghBh-mu8wv 20 часов назад

    ਭਗਵੰਤ ਮਾਨ ਜੀ ਦਾ ਪੜੋਸੀ ਪਿੰਡ ਧੋਲਾਵਾਲ ਵਿੱਚ ਸਰਪੰਚ ਸਰਬ ਸੰਮਤੀ ਨਾਲ ਚੁਣਿਆ ਅਰਦਾਸ ਕੀਤੀ ਗੁਰਦੁਆਰਾ ਸਾਹਿਬ ਕਿਸੇ ਡੱਬੂ ਨੇ ਕੰਧ ਤੇ ਬੈਠ ਕੇ ਜੁਗਤ ਬਣਾ ਲਈ ਦੂਜਾ ਬੰਦਾ ਖੜਾ ਕਰਤਾ ਸਰਪੰਚੀ ਲਈ ਫਿਟ ਲਾਹਣਤ ਉਹ ਲੋਕਾਂ ਦੀ ਜੋਰਦਾਰ ਦੇ ਵਿੱਚ ਸਹਿਮਤੀ ਜਤਾ ਕੇ ਦੂਜੇ ਪਾਸੇ ਖੜ ਗਏ ਡੱਬੂ ਦੇ ਨਾਲ ਕੰਧ ਤੇ ਚੜ ਗਏ

  • @JagtarGill-u1z
    @JagtarGill-u1z 20 часов назад

    Very good thanna shiab and harman thind ji thanks ❤😂🎉😢😮😅😊

  • @Surjitsingh-om5qy
    @Surjitsingh-om5qy 21 час назад

    Kejriwal will also shunt out to Kultar Sandhwa and other ministers. Punjab MLA's should learn a lesson from his Delhi rule and should support Bhagwant Maan.

  • @BalwantSingh-to7nu
    @BalwantSingh-to7nu 12 часов назад

    ਚਾਈਨਾ ਡੋਰ ਚਾਈਨਾ ਲਸਨ ਹੋਰ ਕੋਈ ਚੀਜ਼ਾਂ ਤੇ ਪਾਬੰਦੀ ਹੈ ਪਰ ਸਾਰਾ ਕੁੱਝ ਆਉਂਦਾ ਕਿਥੋਂ ਹੈ।

  • @kamaljit2806
    @kamaljit2806 20 часов назад

    ਭੰਮੀਪੁਰਾ (ਜਗਰਾਉਂ) 6 ਬੰਦੇ ਸਰਪੰਚੀ ਲਈ ਖੜੇ ਨੇ ਤੇ 6 ਦੇ 6 ਹੀ ਇੱਕ ਦੂਜੇ ਤੋਂ ਡਰੀ ਜਾਂਦੇ ਨੇ😊😅

  • @SuchasinghSandhu-y3z
    @SuchasinghSandhu-y3z 22 часа назад

    My favorite program g

  • @amanbrar273
    @amanbrar273 21 час назад +3

    🙏🏻 ਮਾਨ ਸਾਹਿਬ ਜੀ ਕੁੱਝ ਕਮੀਆ ਹੋ ਸਕਦੀਆ ਪਰ ਫਿਰ ਵੀ ਪੰਜਾਬ ਦੇ ਨੇ ਸਾਨੂੰ ਮਾਨ

  • @ManjitKaurDhillon-x7m
    @ManjitKaurDhillon-x7m 21 час назад

    🙏🙏🙏🙏🙏🌳🌳

  • @amritkaur3205
    @amritkaur3205 20 часов назад

    Vota naal nahigarbar karke jiti hai b.j.p

  • @DarshanKhangura-i5g
    @DarshanKhangura-i5g 20 часов назад

    Good Cm mann jindabad

  • @BalwantSingh-to7nu
    @BalwantSingh-to7nu 11 часов назад

    ਲਾਲਾ ਜੀ ਹੁਣ ਬਿਲਕੁਲ ਵਿਹਲੇ ਹਨ ਤਾਂ ਪੰਜਾਬ ਨਾਲ ਪੰਗਾ ਲੈ ਰਿਹਾ ਤੇ ਇਹ ਪੰਜਾਬੀ ਆ ਬਸ ਏਨਾ ਯਾਦ ਰੱਖਿਓ

  • @MohanSingh-w6l
    @MohanSingh-w6l 20 часов назад

    🙏🙏🙏🙏🙏

  • @yadwindergill914
    @yadwindergill914 18 часов назад

    ਯਾਰ ਹੋਰ ਸਾਰੀ ਗੱਲ ਛੱਡੋ, ਕੂਚੀ ਵਾਲਿਆਂ ਨਾਲ ਤਾਂ ਜੱਗੋਂ ਤੇਹਰਵੀ ਹੋਈ, ਬਹੁਤ ਹੰਕਾਰ ਸੀ ਇਹਨਾਂ ਚਵਲਾਂ ਨੂੰ..

  • @HardeepGhumman-d9e
    @HardeepGhumman-d9e 20 часов назад

    ❤❤❤

  • @seemaahuja847
    @seemaahuja847 22 часа назад +1

    You are so nice

  • @jasvirsandhar3707
    @jasvirsandhar3707 15 часов назад

    Tehna G Rattan Tata expired.

  • @SukhdevSingh-x6y
    @SukhdevSingh-x6y 8 часов назад

    Bhagwant maan great h

  • @shinderbrar
    @shinderbrar 22 часа назад

    ❤❤👍✌

  • @boharsingh7725
    @boharsingh7725 23 часа назад

    🙏🙏🙏🙏🙏
    🙏🙏🙏🙏🙏

  • @RahulKumar-yc8nu
    @RahulKumar-yc8nu 22 часа назад +1

    KAJRIWAL.. BANGAYA..C..M... BHANTE.. ZERO..KARTA

  • @sidhusidhu6811
    @sidhusidhu6811 22 часа назад

    ❤❤❤🎉🎉🎉🎉❤❤❤good job g

  • @GurmeetSingh-sj9ms
    @GurmeetSingh-sj9ms 18 часов назад

    🙏🌹🌺🌷🥀👏💐

  • @ReshamDhillon-uh2uu
    @ReshamDhillon-uh2uu 21 час назад

    Kajriwal is going to be crazy if he think he doing good forget it this is my saventy year experience so you can see i tell you

  • @Nagra007
    @Nagra007 7 часов назад

    Mann media ji........ kde tusi v godi media nu kehnde se hun tuhadi mann media de wari ahgi.😂😂😂😂😂😂😂

    • @Nagra007
      @Nagra007 7 часов назад

      Tehna ji pehla kde ne keha kese ne v mann de cm to bhad keo keh de a..hun ta chaj da vehchar tuhanu jo lahnta pahde ohna te hi a.

  • @rameshlal8307
    @rameshlal8307 16 часов назад

    Bhagwat Maan best CM hai kejriwal befkoof hai

  • @lakhwindersingh7368
    @lakhwindersingh7368 21 час назад

    Jlebi gool

  • @KulwinderSingh-sh2jk
    @KulwinderSingh-sh2jk 22 часа назад

    🌹🌹🌹🌹🌹🌹🌹🌹👌👌🙏🏽🙏🏽

  • @BhagSingh-k2d
    @BhagSingh-k2d 21 час назад

    137 February ko bataiye byaah shaadi Jagran Ho pahle raso

  • @GurinderSingh-ew4qy
    @GurinderSingh-ew4qy 8 часов назад

    Aap dey burrey din kejriwal khud Shura krr reha.

  • @mohanbhatia2985
    @mohanbhatia2985 21 час назад

    Garlic china wala j van hai te India ch aaaya kiven

  • @gursharanbhathal3642
    @gursharanbhathal3642 21 час назад

    Sadi aja gaddi chori honi Bach gaya jammu asi punjabi

  • @Jass906
    @Jass906 15 часов назад

    SADE PIND 40GHAR AA TE 135VOTES HAN OHDE VICHO V BHUTI GINTI BHAR A😂SAMAJ NI AUNDI KI SABIT KARNA CHONDE SADE PIND WALE

  • @GurpreetSingh-qp9wu
    @GurpreetSingh-qp9wu 21 час назад

    Bagtmanyourmannpajadamann

  • @BaljinderSingh-ze4tu
    @BaljinderSingh-ze4tu 22 часа назад

    ❤❤❤