Subsidy On Tractor 2024 , 80% ਸਬਸਿਡੀ ਤੇ ਖ਼ਰੀਦੇ ਕਿਸਾਨਾਂ ਨੇ ਟਰੈਕਟਰ

Поделиться
HTML-код
  • Опубликовано: 21 янв 2025

Комментарии • 27

  • @RamanDeep-g5t
    @RamanDeep-g5t 4 месяца назад +11

    ਸੋਸਾਇਟੀ 9 ਮੈਂਬਰ ਦੀ ਮਤਲਬ ਜਿਵੇ ਖੀਰ ਬਨਾਉਣੀ ਹੋਵੇ ਇਕ ਕੋਲ ਕਿਲੋ ਦੁੱਧ,ਦੁਜੇ ਕੋਲ ਪਾਈਆ ਖੰਡ,ਤੀਜੇ ਕੋਲ ਗਲਾਸ ਚੋਲਾ ਦਾ,ਚੋਥੇ ਕੋਲ ਥਾਲੀ ਚਮਚ ,ਪੰਜਵੇ ਕੋਲ ਗੈਸ ਸਿਲੰਡਰ,ਛੇਵੇ ਕੋਲ ਕੜਛੀ, ਭੈੰਚੋ ਬਣਨਾ ਕੁਝ ਨਹੀ ਮਾੜੇ ਕਿਸਾਨ ਦਾ ਕਿੳਕੀ ਪਤੀਲਾ ਪਲੇਟ ਸਰਕਾਰ ਤੇ ਸਰਕਾਰੀ ਟਟੂਆ ਹਥ ਚ ਹੇ, ਇਕ ਦੋ ਕਿਸਾਨਾ ਕੋਲ ਹੋਵੇ ਤੇ ਕੁਝ ਬਣ ਵੀ ਜਾਵੇ.

  • @harbansbawa4130
    @harbansbawa4130 2 месяца назад +2

    ਉਹ ਡੀਲਰਾਂ ਦੀ ਕਾਹ ਨੂੰ ਗੱਲ ਕਰ ਵੀ ਸਬਸਿਡੀ ਕਿਵੇਂ ਲਈ ਜਾਂਦੀ ਸਬਸਿਡੀ ਲੈਣ ਦਾ ਪ੍ਰੋਸੈੱਸ ਦੱਸੋ ਭਾਈ ਸਾਹਿਬ ਟਰੈਕਟਰਾਂ ਦੀਆਂ ਮਸ਼ਹੂਰੀਆਂ ਨਾ ਕਰੋ

  • @JgfjjgGufut
    @JgfjjgGufut 4 месяца назад +6

    Sahi motors Malerkotla agency ❤❤

  • @Brarkamalbrarbrar
    @Brarkamalbrarbrar 4 месяца назад +12

    😂😂😂ਪੰਜ ਸਾਲ ਵਾਸਤੇ ਫੁਲ ਪੇਮੈਂਟ ਦੀਆਂ ਕਿਸਤਾ ਕਿਸਾਨ ਭਰੂਗਾ ਫੇਰ ਸਬਸਿਡੀ ਮਿਲੂਗੀ 5 ਸਾਲ ਬਾਅਦ।😂😂😂😂

  • @HarindersinghDhaliwal-ku4ft
    @HarindersinghDhaliwal-ku4ft Месяц назад

    ਸੁਸਾਇਟੀ ਵਾਸਤੇ ਹੈ ਮੇਰੇ ਵਰਗੇ ਭਹੰਨ ਸੀ ਓ ਐਵੇਂ ਵਿੱਚ ਜਾ ਵੜਦੇ ਨੇ

  • @mangatsingh670
    @mangatsingh670 4 месяца назад +6

    ਪੰਜਾਬ ਸਰਕਾਰ ਜ਼ਿੰਦਾਬਾਦ

    • @DharminderSingh-ji8pn
      @DharminderSingh-ji8pn 3 месяца назад

      ਪੰਜਾਬ ਸਰਕਾਰ ਮੁਰਦਾਬਾਦ ਸਬਸਡੀ ਦੇਣੀ ਸੀ ਤਾਂ ਸਿੱਧਾ ਦਿੰਦੇ ਪਹਿਲਾਂ ਸਬਸਿਡੀ ਦੇ ਰੂਲ ਪਤਾ ਕਰ ਲਓ 24 ਲੱਖ ਰੁਪਇਆ ਪੰਜ ਸਾਲਾਂ ਵਾਸਤੇ ਜਮਾ ਕਰਾਉਂਦੇ ਨੇ ਹੋਰ ਵੀ ਸੰਦ ਵਿੱਚ ਹੀ ਪਾ ਕੇ 24 ਲੱਖ ਦੀ ਵਿਆਜ ਕਿੰਨੀ ਬਣਦੀ ਪੰਜ ਸਾਲਾਂ ਦੀ ਹਿਸਾਬ ਲਾ ਲਿਓ ਪਹਿਲਾਂ ਪੜਤਾਲ ਕਰੋ ਬਾਈ ਜਾ ਕੇ ਜੀ ਸਬਸਿਡੀ ਕਿੜੇ ਬੇਸ ਤੇ ਤੇ ਕਿਵੇਂ ਮਿਲਦੀ ਵੀ ਫ**** ਬਣਾਉਂਦੇ ਪੈਣੇ ਲੋਕਾਂ ਦਾ ਹਾਂ ਜੇ ਸਬਸਿਡੀ ਦਿੰਦੀ ਹ ਕਿਸਾਨ ਆਪਣਾ ਫਾਰਮ ਸਿੱਧਾ ਭਰੇ ਅਗਲੇ ਦਿਨ ਨਿਕਲੇ ਇਹਦੇ ਵਿੱਚ ਪੰਜ ਛੇ ਸਾਲ ਵਾਲਾ ਤਾਂ ਕੋਈ ਦਿੱਕਤ ਹੀ ਚੱਕਰ ਹੀ ਨਹੀਂ ਹੋਣਾ ਚਾਹੀਦਾ ਫਿਰ ਹਰੇਕ ਆਪਣਾ ਸੰਦ ਲੈ ਸਕਦਾ ਕਿਸਾਨ ਭਰਾ ਅੱਜਕਲ ਕਿਹਦੇ ਕੋਲ ਗੁੰਜਾਇਸ ਹ ਵੀ ਪਹਿਲਾਂ ਰੋਲ ਪਤਾ ਕਰ ਲਓ ਕੰਨ ਖੁਲ ਜਾਣਗੇ ਅੱਜਕੱਲ ਕਿਹਦੇ ਕੋਲ ਗੁੰਜਾਇਸ ਆ ਬਾਈ ਪਹਿਲਾਂ ਮੋਟੇ ਫਾਰਮ ਨੇ ਜਿਨਾਂ ਕੋਲ ਚੰਗਾ ਪੈਸਾ ਉਹਨਾਂ ਵਾਸਤੇ ਆ ਬਈ ਮਾਤੜ ਸਾਥੀ ਵਾਸਤੇ ਨਹੀਂ ਹੈਗੀ ਜੀ ਹੈ ਜੇ ਪੈਸੇ ਜਮਾਂ ਕੋਲ ਤੇ ਕਰ ਲਓ ਆਪਣਾ ਲਓ

  • @akstss2972
    @akstss2972 4 месяца назад +1

    Sirf tractor bhi le sakte hai kya scheme mai ya koi implement bhi lena hai iske saath

  • @JatinderJohal-i3u
    @JatinderJohal-i3u 4 месяца назад +6

    Societyia ch ki faida kissan nu deyo sbsiti socityia ne kehda discount dena kisaana nu full paise lehne

  • @manjindersingh0007
    @manjindersingh0007 4 месяца назад +1

    Veer CMAM under 10lakh di agrimachinery pb te online token amount paid kr ke file bhari c me aapni, oh kdu aaogi

  • @david.jaat.
    @david.jaat. 4 месяца назад +2

    Cm punjab hi aacha rha

  • @KuldeepSingh-l9h6g
    @KuldeepSingh-l9h6g 4 месяца назад

    Susaitya Ch Wde Loke hi Wartnge

  • @Punjabkhetimachinaryilluminati
    @Punjabkhetimachinaryilluminati 4 месяца назад

    Jido subsidy milni udo nu sarkar badal jani😂😂😂😂

  • @punjabiweatherchannel
    @punjabiweatherchannel 4 месяца назад +1

    🌧️🌧️🌧️🌧️🌧️💧💧💧💧💧💧🌦️🌦️

  • @Nupa-bb1xs
    @Nupa-bb1xs 4 месяца назад

    Society nu subsidy, loka nu ki faida ? Loka de kehda ghare jane ne. Society da tractor addi raat nu self maar ke koi lai javu pani de vari te ?

  • @Sidhumossewala113
    @Sidhumossewala113 4 месяца назад +4

    4 years badh subsidy oni aya bai 😂

    • @virkpbo7
      @virkpbo7 4 месяца назад

      Ohdo tak bond mar leni agency waleyan ne

  • @Brargolewaliye8434
    @Brargolewaliye8434 4 месяца назад

    crm sceme center govt di a na ki punjab sarkar di
    punjab sarkar di swam sceme a

  • @simranjeetsinghdhillon3190
    @simranjeetsinghdhillon3190 4 месяца назад

    Crm center government de a

  • @Brarkamalbrarbrar
    @Brarkamalbrarbrar 4 месяца назад +22

    ਪੂਰੀ 80% ਸਬਸਿਡੀ ਨਹੀਂ ਮਿਲਦੀ ਟਰੈਕਟਰ ਦੀ ਕੀਮਤ 14.50 ਲੱਖ ਦਾ ਹੁੰਦਾ ਤੇ ਸਬਸਿਡੀ 9.60 ਲੱਖ😂

    • @devillife9507
      @devillife9507 4 месяца назад +2

      Fuddu bna rhe a y .. 80% subsidy nl te 1160000/- bnda

    • @farmarpendubande3718
      @farmarpendubande3718 4 месяца назад +2

      ਨਈ ਵੀਰ ਜੀ 75 ਹੋ ਦਾ ਸਰਕਾਰ ਨੇ 10 ਲੱਖ ਰਤੇ ਫਿਕਸ ਕੀਤਾ

    • @Pbx1_855
      @Pbx1_855 3 месяца назад

      @@farmarpendubande3718hlo y ji

  • @GurdeepSingh-tq4oc
    @GurdeepSingh-tq4oc 4 месяца назад +1

    Kisan nu k dta