New Punjabi Song 2024 | Jatti Di Pasand- Deep Bajwa ft Mahi Sharma | Latest Punjabi Song 2024

Поделиться
HTML-код
  • Опубликовано: 29 окт 2024

Комментарии • 971

  • @Deepbajwa
    @Deepbajwa 2 месяца назад +538

    Daseo ji kime lgeya gana puri team di bohat mehnat aa🙏🏻❤️

    • @kambojfilms2421
      @kambojfilms2421 2 месяца назад +79

      Sirra

    • @kambojfilms2421
      @kambojfilms2421 2 месяца назад +23

      Bohat sohna

    • @kambojfilms2421
      @kambojfilms2421 2 месяца назад +10

      ❤❤❤

    • @sukhwinder23singh6
      @sukhwinder23singh6 2 месяца назад +6

      Jatta vakhra aa tu saaarea tu teri vocal te sab kuj ek vakhri vibe aa ,,,,, My Favourite Himmat Sandhu or deep Bajwa

    • @Kulrajj
      @Kulrajj 2 месяца назад +3

      Well done brother

  • @ButtaSingh-qn8ji
    @ButtaSingh-qn8ji 2 месяца назад +48

    ਬਹੁਤ ਸੋਹਣੇ ਗੀਤ ਲੱਗੀਆਂ ਤੁਹਡੇ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਤੁਹਨੂੰ ਚੜਦੀਕਲਾ ਵਿੱਚ ਰੱਖ ਜੀ 🙏

  • @Satwinder_singh_13
    @Satwinder_singh_13 2 месяца назад +35

    ਜਿਨੇ ਵੀਰ ਦੇ ਗਾਣੇ ਸਾਰੇ e ਸਿਰਾਂ, ਸਰਦਾਰ jchda 😊

  • @hardeepsinghsingh9874
    @hardeepsinghsingh9874 2 месяца назад +133

    ਦੀਪ ਬਾਜਵਾ ਅਤੇ ਮਾਹੀ ਸ਼ਰਮਾ ਦੋਵਾਂ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ। ਦੀਪ ਬਾਜਵਾ ਆਪਣੇ ਹਰ ਗਾਣੇ ਵਿੱਚ ਮਾਹੀ ਸ਼ਰਮਾਂ ਨੂੰ ਲੈ ਕੇ ਆਉਦਾ ਹੈ। ਦੋਵਾ ਦਾ ਭੰਗੜਾ ਬਹੁਤ ਸੋਹਣਾ ਅਤੇ ਹੱਸ ਮੁਖ ਹਨ। ਮਾਹੀ ਸ਼ਰਮਾ ਦੀ ਐਕਟਿੰਗ ਬਹੁਤ ਵਧੀਆਂ ਲੱਗਦੀ ਹੈ। ਸੋਹਣੀ ਅਤੇ ਖੂਬਸੂਰਤ ਬਹੁਤ ਜੋੜੀ ਬਣਦੀ ਹੈ। ਦੀਪ ਬਾਜਵਾ ਹਰ ਵਾਰ ਦਿਲ ਜਿੱਤ ਲੈਦਾ ਹੈ। ਦੀਪ ਬਾਜਵਾ ਅਤੇ ਮਾਹੀ ਸ਼ਰਮਾ ਦੋਵਾ ਨੂੰ ਰੱਬ ਖੂਬ ਤਰੱਕੀਆ ਅਤੇ ਚੜਦੀਕਲਾ ਤੰਦਰੁਸਤੀ ਰੱਖੇ

  • @Jugpreetsingh-m6g
    @Jugpreetsingh-m6g 2 месяца назад +35

    ਚੰਦਰੀ ਨੂ ਰੋਗ ਤੇਰਾ ਲਗ ਗਿਆ ਹਾਨੀਆ,,, ਇਸ ਟੱਪੇ ਨੇ ਕੀਲ ਕੇ ਰਖ ਦਿੱਤਾ ❤😍😍👍ਕਿੱਨੀ ਸੋਹਨੀ ਹੇਕ ਨਾਲ ਗਾਇਆ ❤👍👍🎉🎉🎉

  • @AmrinderSingh-d7n
    @AmrinderSingh-d7n 2 месяца назад +12

    ਬਹੁਤ ਸੋਹਣੇ ਗੀਤ ਲੱਗੀਆ ਤੌਹਡੋ ਸਾਰੀ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ ਲਵ ਯੂ ਦੀਪ ਬਾਈ ਜੀ🙏🙏🧡

  • @user-mewasingh
    @user-mewasingh 2 месяца назад +20

    ਬਹੁਤ ਵਧੀਆ ਹੈ ਸਿਰਾ ਗੱਲ ਬਾਤ ਹੈ ਜੀ ਬਾਜਵਾ ਸਾਬ ਪਰਮਾਤਮਾ ਤਰੱਕੀਆਂ ਬਖਸੇ

  • @amandeep6399
    @amandeep6399 Месяц назад +10

    ਬਹੁਤ ਸੋਹਣਾ ਗੀਤ 💞💞💞👌

  • @ParmjeetSingh-vk2rx
    @ParmjeetSingh-vk2rx 2 месяца назад +12

    ਬਾਈ ਜੀ ਬਹੁਤ ਹੀ ਸੋਹਣਾ ਗੀਤ ਆ ਜੀ ਨਹੀਂ ਭਰਦਾ ਦਿਨ ਚ ਬਹੁਤ ਬਾਰ ਸੁਣ ਲਿਆ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ

  • @nishansahotaofficial
    @nishansahotaofficial 2 месяца назад +14

    ਸਿਰਾਂ ਈ ਕਰਾਈ ਪਈ ਆ ਗੱਲਬਾਤ ਦੀਪ ਬਾਈ, ਜਿੱਥੇ ਤੁਹਾਡਾ ਗਾਉਣ 'ਚ ਕੋਈ ਮੁਕਾਬਲਾ ਨੀ , ਉੱਥੇ ਮਾਹੀਂ ਸ਼ਰਮਾ ਵੀ ਸਿਰਾ ਕਰਾਈ ਖੜ੍ਹੇ ਆ ❤️❤️❤️🔥🔥🔥 @deepbajwaonly
    @itsmahisharma

  • @SimmiGuru-co4bg
    @SimmiGuru-co4bg 2 месяца назад +14

    ਦੀਪ ਬਾਜਵਾ ਤੇ ਮਾਹੀ ਸਰਮਾ ਦੋਵਾਂ ਦੀ ਜੋਡ਼ੀ ਬਹੁਤ ਸੋਹਣੀ ਲੱਗਦੀ ਹੈ ❤❤❤❤

  • @SukhwinderSingh-wq5ip
    @SukhwinderSingh-wq5ip 2 месяца назад +20

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @bainsjeet
    @bainsjeet 2 месяца назад +11

    ਵਧੀਆ ਗਾਣਾ ਐ..ਸਾਰੇ ਗਾਣੇ ਤੁਹਾਡੇ ਵਧੀਆ ਹੁੰਦੇ ਐ..

  • @ManjitSingh-cn4lo
    @ManjitSingh-cn4lo 2 месяца назад +16

    ਸਿਰਾ ਲਾਇਆ ਬਾਈ ਨੇ ❤

  • @tarsemsingh2484
    @tarsemsingh2484 2 месяца назад +9

    ਬਹੁਤ ਵਧੀਆ ਗੀਤ ਦੀਪ ਬਾਜਵਾ ਜੀ ❤❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @jaswindersingh1934
    @jaswindersingh1934 2 месяца назад +5

    ਮਾਹੀ ਤੇ ਬਾਜਵਾ ਦੀ ਜੋੜੀ ਬਹੁਤ ਜੱਚਦੀ ❤ਆ❤❤

  • @simransingh-k4k
    @simransingh-k4k 2 месяца назад +8

    ਵਾਹ ਬਹੁਤ। ਸੋਹਣਾ ਗਾਣਾ 🔥✔️✔️🙌🙌🙌

  • @rajab5523
    @rajab5523 2 месяца назад +4

    ਮਯਾ ਲਿਆਤਾ ਯਾਰਾ ❤❤❤ ਪਰਮਾਤਮਾ ਹਮੇਸ਼ਾ ਚੜਦੀਕਲਾ ਬਖ਼ਸ਼ੇ

  • @pannuzira
    @pannuzira 2 месяца назад +11

    ਸਾਰੀ ਟੀਮ ਨੂੰ ਬੁਹਤ ਬੁਹਤ ਮੁਬਾਰਕਾ.. ਦੀਪ ਬਾਜਵਾ ❤❤

  • @gagandeepgagandeep-b9g
    @gagandeepgagandeep-b9g 2 месяца назад +43

    ਬਾਈ ਸ਼ੈਲੀ ਤਾਂ ਹੈਨ੍ਹੀ ਪਾਰ ਗਨਾ ਸੁਣ ਕੇ ਫੀਲਿੰਗ ਪੂਰੀ ਆ ਰਹੀ ਹੈ 😂😂😂❤❤❤❤❤❤

  • @jasjitkaur3925
    @jasjitkaur3925 2 месяца назад

    ਬਹੁਤ ਸੋਹਣੇ ਲੱਗਦੇ ਦੋਵੇਂ ਜੋੜੀ ਪੂਰੀ ਸੁਪਰ ਹੈ ❤❤

  • @sarbjitsingh2822
    @sarbjitsingh2822 2 месяца назад +11

    Deep bajwa mahi gill di real jodi ban jawe buhut sohni jodi

  • @Jugpreetsingh-m6g
    @Jugpreetsingh-m6g 2 месяца назад +10

    ਮੇਰੇ ਕੋਲ ਤਰੀਫ ਕਰਨ ਲਈ ਸਬਦ ਹੈਣੀ । ਸੀਰਾ ਲਾਦਾ ਦੀਪ ਵੀਰ 👍❤ਬਹੂਤ 👍💯ਸੋਹਣੀ ਵੀਡੀਓ ਬਣਾਈ ਹੈ, ਮਾਹੀ ਸਰਮਾ ਬਹੂਤ ਸੋਹਣੀ ਲਗਦੀ ਹੈ🎉🎉🎉🎉🎉😊😊😊😊👌👌👍👍👍👍👍👍😊😊😊❤❤❤❤

    • @mr.talker1007
      @mr.talker1007 2 месяца назад

      ਵੀਰੇ ਜੇ ਤੁਹਾਨੂੰ ਪੰਜਾਬੀ ਭਾਸ਼ਾ ਚ ਜਾਣਕਾਰੀ ਵਾਲੀਆ ਵੀਡਿਓਜ਼ ਪਸੰਦ ਹੈ ਤਾ ਕਿਰਪਾ ਕਰ ਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ. ਤੁਹਾਡੇ ਇਕ ਕਲਿਕ ਨਾਲ ਸਾਡੀ ਮੋਟੀਵੇਸ਼ਨ ਵੱਧ ਜਾਂਦੀ ਹੈ ਤੇ ਤੁਹਾਡਾ ਕੁਛ ਵੀ ਨੀ ਲਗਣਾ

    • @navvbrar1943
      @navvbrar1943 2 месяца назад

      ❤❤

    • @navvbrar1943
      @navvbrar1943 2 месяца назад

      ❤❤❤❤

    • @navvbrar1943
      @navvbrar1943 2 месяца назад +1

      🔥🔥

    • @navvbrar1943
      @navvbrar1943 2 месяца назад +1

      🔥🔥

  • @anjaan_jhi
    @anjaan_jhi 2 месяца назад +2

    ਹੋਵੇ ਜੇ ਤੂੰ ਸੁਰਮਾ, ਸਜਾ ਲਾ ਤੈਨੂੰ ਅੱਖ 'ਚ ❤

  • @GurnoorSingh-c9v
    @GurnoorSingh-c9v 2 месяца назад +8

    Mahi sharma and deep bajwa di jodi boht jachdi aaa

  • @singerlyrics-j
    @singerlyrics-j 2 месяца назад +1

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ❤❤

  • @Punjabihitsoficial
    @Punjabihitsoficial 2 месяца назад +5

    ਬਹੁਤ ਸੋਹਣਾ ਗੀਤ ਵੀਰੇ ❤❤

  • @poojaanotraanotra5560
    @poojaanotraanotra5560 2 месяца назад +1

    Well done gbu bajwa pajji 🎉 nice voice nd songs yours all songs ❤👌💯💯 rabb trkiya bkshn thonu veer ji tuc hor agye jaoo

  • @shamshersandhu9026
    @shamshersandhu9026 2 месяца назад +9

    Pyara laggaa geet . Singing , music , lyrics and video . Harek nuktey ton good aa ❤

  • @gurubatalavi
    @gurubatalavi 2 месяца назад +1

    ਬਹੁਤ ਸੋਹਣਾ ਲਿਖਿਆ ਮਨਜੀਤੇ........❤

  • @akkiguleria2
    @akkiguleria2 2 месяца назад +4

    Its a Hit the voice of Deep the music lyrics video Mahi ma'am everyone whole team what a great job u guys have done..❤ loved it..Nostalgic feel... great superb God bless...❤

  • @BaljinderSingh-gm6qc
    @BaljinderSingh-gm6qc 2 месяца назад +1

    ਦੀਪ ਬਾਜਵਾ ਤੇ ਮਾਹੀ ਸਰਮਾ ਦੀ ਜੋੜੀ ਤਾਂ ਰੱਬ ਨੇ ਹੀ ਬਣਾਈ ਲੱਗਦੀ ਏ।❤❤

  • @tipsy.saloon
    @tipsy.saloon Месяц назад +3

    Bahut mithi awaaz aa veer di 😊

  • @KaranSharmakaake
    @KaranSharmakaake 10 дней назад

    ਸੇਨ ਤਾ ਨਿਸ਼ਾਨਾ 🎯 🔥🔥

  • @Official.SajanChoudharyy
    @Official.SajanChoudharyy 2 месяца назад +7

    Bhut sohna ganna🎥❤️ #DeepBajwa #MahiSharma

  • @AakashDeepika
    @AakashDeepika 12 часов назад +1

    Atttttttt song love you song❤❤

  • @please-wake-up-now
    @please-wake-up-now 2 месяца назад +3

    Oh wow, this teaser is 🔥! Deep and Mahi make such a cute pair 😍. Can’t wait to see the full video! Guri Nimana always brings the best vibes with the music. Honestly, Punjabi songs just hit different! 🎶✨

  • @hsriar4793
    @hsriar4793 2 месяца назад +1

    ਦੀਪ ਬਾਜਵਾ ਦਾ ਬਾਪ ਮੇਰੇ ਕੋਲ ਡੈਮ ਤੇ ਨੌਕਰੀ ਕਰਦਾ ਰਿਹਾ ਮੈ ਇਹ ਦੇ ਬਾਪ ਸਿਫ਼ਾਰਸ਼ ਨੂੰ ਕਰਦਿਆਗਾ ਜੇ ਅਸਲੀ ਜੋੜੀ ਬਣ ਜਾਵੇ ਜੀ

  • @Doraemon1994-d2k
    @Doraemon1994-d2k 2 месяца назад +4

    Maahi and deep bajwa acting, SIIRAAAA 😍

  • @sahajsingh-zu2py
    @sahajsingh-zu2py 2 месяца назад +6

    Sira karwa ta begu ale bai ❤❤❤🎉🎉🎉🎉

  • @raman52463
    @raman52463 2 месяца назад +1

    ਮੁਬਾਰਕਾਂ ਵੀਰ ਕਮਲ ਸੰਧੂ ਨੁ

  • @gurbhejsingh7793
    @gurbhejsingh7793 2 месяца назад +4

    Ghant song Deep Bajwa bai❤❤

  • @CharanjitBatth-m8p
    @CharanjitBatth-m8p День назад +1

    Very nice ji

  • @Doraemon1994-d2k
    @Doraemon1994-d2k 2 месяца назад +7

    Enha sohna koi kidha gaa sakda, the magic your voice holds 🪄
    Rabb hor tarakiya bakshe

  • @KhushdeepSingh-sb4kp
    @KhushdeepSingh-sb4kp Месяц назад

    ਉਹ ਭਰਾਵਾ ਇੱਕ ਈ ਟੋਪਿਕ ਆ ਤੇਰੇ ਕੋਲ

  • @gurunager799
    @gurunager799 2 месяца назад +3

    Tohadi jodi mahi sharma nal hi jachdi aa veer nice song ❤

  • @lakhveer_dhimaan
    @lakhveer_dhimaan Месяц назад

    ਬਹੁਤ ਸੋਹਣਾ ਗੀਤ ਆ ਜੀ ❤

  • @NehaYadav-x1d6v
    @NehaYadav-x1d6v 2 месяца назад +3

    Mujhe bahut pasnd h panjabi 🤗💞💞

  • @parmmsingh
    @parmmsingh 2 месяца назад +1

    ਬਹੁਤ ਘੈਂਟ ❤🕊️

  • @JaswinderSingh-s3x
    @JaswinderSingh-s3x Месяц назад +3

    ਹਰ ਸ਼ਾਮ ਬਠਿੰਡੇ ਹੁੰਨੇ ਹਾ

  • @kashifnadeem2582
    @kashifnadeem2582 Месяц назад

    ❤❤❤❤

  • @nainabajwa1991
    @nainabajwa1991 2 месяца назад +2

    Again bohat sohna song te video bohat ghaint ..old vibes ✌️😊🧿

  • @jotsingh9269
    @jotsingh9269 Месяц назад

    ਤੁਹਾਡੀ ਜੋੜੀ ਬਹੁਤ ਘੈਂਟ ਲਗਦੀ ਆ ❤

  • @jasvirsingh-Rathor
    @jasvirsingh-Rathor 2 месяца назад +2

    Wah ji wah guru kmaal kar tiii bohat sohna song bohat psand aeya jaane love you waheguru khush rakhan tuhanu ❤

  • @RobinSingh-mi1ye
    @RobinSingh-mi1ye 8 дней назад

    On repeat chalda vre roj ❤ bhut hi sohna geet 😊

  • @GagguDhade
    @GagguDhade 2 месяца назад

    ਵੀਰੇ ਸਿਰਾ❤

  • @Montubishnoi150
    @Montubishnoi150 Месяц назад +1

    ਜਚਦੀ ਤਾ ਕੌਰਾਲੈ ਨਾਲ ਰੀ ਬਾਕੀ ਜੋ ਮਰਜ਼ੀ ਕਹੀ ਰਖ😢😢

  • @maanarman9606
    @maanarman9606 2 месяца назад

    ਵੀਰੇ ਵੀਡਿਓ ch culture very nyc Amd us ton sohni teri voice jma Galbaat aaa yar ❤❤Nyc dila aida he gounda reh nai tn aaj kal de songs ch nai mil rhi rooh nu santi bt tera song sun ke Man nu rooh nu Laggya ve song suniya y da

  • @lakshyapreetsinghjatt07
    @lakshyapreetsinghjatt07 Месяц назад

    Nic song
    .
    .
    ਇਕ ਮੋਢੇ ਤੇ ਰਫ਼ਲ ਚਕਦੀ....!
    ਦੂਜਾ ਮੋਢਾ ਲਾਕੇ ਖੜੀ ਜੱਜਾਂ ਨਾਲ ਵੈ......!!

  • @simransingh-k4k
    @simransingh-k4k 2 месяца назад

    ਸਿਰਾ🔥✔️

  • @AmarpalKaur-w7k
    @AmarpalKaur-w7k Месяц назад

    Cute siso ❤❤ jine shone tuc,ohni shoni tuhadi awaj🎤🎤 waheguru ji tuhanu bless krn🙏i wish you dear ji❤❤

  • @HavenChahal
    @HavenChahal 2 месяца назад

    ਬਹੁਤ ਸੋਹਣਾ ਗੀਤ ਹੈ ❤❤❤❤❤❤❤

  • @Sukhjeetsingh76716
    @Sukhjeetsingh76716 Месяц назад

    Bot sona gana veere.m ta bot vaar sunya a.minu tvade sare song chnge lagde.hmesha chaddikla ch rho deep veer❤❤

  • @gurwant011
    @gurwant011 2 месяца назад

    ਤੂਤੀ ਬੋਲਦੀ ਇਹ ਟੀਮ ਦੀ ਸਾਰੀ ਮਿਊਜਿਕ INDUSTRY. CH. Salute sari team ishqpura 07 ਵਾਲਿਆ ਨੂੰ ,

  • @Yogesh12334
    @Yogesh12334 Месяц назад +1

  • @sukhjitbassi3857
    @sukhjitbassi3857 2 месяца назад +1

    Bhott he sona song laga. Jodi ve bhott soni lagdi hi. Punjabi jinda badaa.❤

  • @DashoHembram
    @DashoHembram Месяц назад +1

    ❤❤❤❤❤❤❤❤❤❤❤❤❤❤❤❤❤❤❤❤❤❤

  • @GushuSooch
    @GushuSooch 2 месяца назад +2

    Kmaal karti kal da ahi repeat te chalda peya ❤❤❤❤

  • @bhupindersingh1037
    @bhupindersingh1037 Месяц назад +1

    Song bahut Sohna a❤

  • @chahalsaman8133
    @chahalsaman8133 2 месяца назад +1

    Deep bajwa g kini var fan bnao ge ❤hr geet bhut sohna tuhada.Mahi g nal hunde aa ta char chnn lgg jande aa

  • @harmanpreetsandhu6502
    @harmanpreetsandhu6502 2 месяца назад +1

    Congratulations sari team nu 🎉❤❤

  • @vipankumar6694
    @vipankumar6694 2 месяца назад +2

    Sirrraaa 👌🏻💥💥

  • @NeerajSharma-yn2jv
    @NeerajSharma-yn2jv 6 часов назад

    Manjeet dhariwal ji bahut vadiya likhde ho ,hor nice songs deep bajwa naal kareyo ji Thanks for your songs Regards

  • @kuldeepsinghsingh8565
    @kuldeepsinghsingh8565 Месяц назад +2

    So beautiful song❤❤❤

  • @himanshu.ariv1
    @himanshu.ariv1 2 месяца назад +1

    Vdo superrr... Purana culture ❤️❤️❤️❤️❤️❤️❤️❤️❤️❤️

  • @harpreetsinghsingh1757
    @harpreetsinghsingh1757 Месяц назад +1

    ਪੁਰਾਣਾ ਸਭਿਆਚਾਰ ਦੇਖ ਕੇ ਬਹੁਤ ਖੁਸ਼ੀ ਹੋਈ 🎉❤❤❤❤❤

  • @surjitkaur3924
    @surjitkaur3924 Месяц назад

    Bahut sohna geet aa waheguruji kirpa kreo deep bajva nu chardikla baksho

  • @amanjhangra-ch4tm
    @amanjhangra-ch4tm 2 месяца назад

    ਬਹੁਤ ਵਧੀਆ

  • @jasjeetsingh6446
    @jasjeetsingh6446 2 месяца назад

    Bai yaar hun tak da sabto pyaara ❤❤❤nd mera favourite gaana ban gya we❤❤❤❤! Swer da 50 wari gaana sun pta we ,fer v man nhi bharda pya we 😮😮😮

  • @parkashsingh8568
    @parkashsingh8568 2 месяца назад

    ਬਹੁਤ ਸੋਹਣੀ ਜੋੜੀ ਲੱਗਦੀ ਹੈ

  • @ButtaSingh-qn8ji
    @ButtaSingh-qn8ji 2 месяца назад

    ❤❤🎉🎉ਬਹੁਤ ਵਧੀਆ 👍ਜੀ

  • @KiranKumari-ks8yf
    @KiranKumari-ks8yf 2 месяца назад

    As always Endddd karati bajwa mahi ne Endddd hi aaa song sara kuch hi Acha story b achi h ❤

  • @KsSidhu-nb6wf
    @KsSidhu-nb6wf Месяц назад

    Jodi kaim aa sada lai❤ writer ne Sohna likhia music vi Kamal a❤

  • @harmanpreetsandhu6502
    @harmanpreetsandhu6502 2 месяца назад +1

    Bhttt ghaint song bajwa saab 🎉❤❤

  • @RajinderSingh-wi9bq
    @RajinderSingh-wi9bq 2 месяца назад +2

    Bhut sohna song hai ......🎉🎉🎉🎉

  • @GeetikaMalhotra-m5z
    @GeetikaMalhotra-m5z 2 месяца назад +1

    Bahutt vadhiya song veere❤❤

  • @GushuSooch
    @GushuSooch 2 месяца назад

    Jeonde rho 22 eda e bdya bdya gaane le ke onde rho ❤❤❤❤❤

  • @Doraemon1994-d2k
    @Doraemon1994-d2k 2 месяца назад

    Indeed the song is super beautiful and mesmerizing 🎈🎀
    Eho jai ganna asi bade pasand aunde nai, jehde purana sabyachar carry karde nai 🥹✨
    The song is perfect, koi kammi ni hegi. Awaz, tah lyrics sachi badiya kaint nai maza ee gaya sunke 🪄
    This deserves more 🥹🎀

  • @official_hummy
    @official_hummy 2 месяца назад

    @mahisharma & @Deepbajwa waooo song lots of love to Mahi Sharma from USA . You both looks Gorgeous in Punjabi Swag, Promoting Punjabi Culture that is big efforts. Keep it up

  • @sharnpreetkaur1723
    @sharnpreetkaur1723 2 месяца назад +1

    Vry vry beautiful song ❤❤❤❤❤

  • @sanjibkumar0991
    @sanjibkumar0991 Месяц назад +1

    My favourite song I love this ❤

  • @nageshwarrai6924
    @nageshwarrai6924 Месяц назад

    Deep veere ki kahan me is geet bare bahut sohna hai jina vi kahan me oona hii thoda hai and very very nice❤❤❤😘😘😘

  • @shaganbhullar8291
    @shaganbhullar8291 2 месяца назад +1

    Gaint aa veere❤🔥

  • @Indianfarmertrolley
    @Indianfarmertrolley 2 дня назад +1

    ❤❤❤❤❤❤❤❤❤❤ 0:21 0:23

  • @rupidhiman7025
    @rupidhiman7025 2 месяца назад

    I have no words .hatts off !gulab sidhu nd lyrics 👌👌

  • @manshimalik6489
    @manshimalik6489 2 месяца назад +1

    Andi mast JMA Tod kA singing super sh bi uper mahi sharma best lyrics mast❤

  • @RajKaur-fw3mf
    @RajKaur-fw3mf 2 месяца назад

    Sirra ji❤❤

  • @ChamkorSingh-e4f
    @ChamkorSingh-e4f 2 месяца назад

    Yrr vaar vaar sunn nu jeh karda

  • @SimranMayane
    @SimranMayane Месяц назад

    Sachi both sona aa ji❤❤

  • @PiyareRajput-e8j
    @PiyareRajput-e8j 2 месяца назад +1

    Tuhade all songs my favourite songs but this song very nice❤❤❤❤❤❤