New Punjabi Song 2024 | Mishri Di Dalli - Deep Bajwa ft Gurlez Akhtar| Latest Punjabi Song 2024

Поделиться
HTML-код
  • Опубликовано: 2 фев 2025

Комментарии • 1,1 тыс.

  • @ishqpura07films
    @ishqpura07films  7 месяцев назад +555

    Comment ur favorite line and kiwen lgya gya. Jrur dso

    • @harmanpreetsandhu6502
      @harmanpreetsandhu6502 7 месяцев назад +156

      Kade mathe vatt kade hass k bulaa javee..............❤❤

    • @preetmavi3410
      @preetmavi3410 7 месяцев назад +17

      Jodi bht sohni ah..❤❤

    • @kamaldeepkaur8571
      @kamaldeepkaur8571 7 месяцев назад +8

      Khalsa college ❤❤❤❤❤

    • @raviangural22
      @raviangural22 7 месяцев назад +4

      Team poori kamaal di aa vadia vadia concept lai k aundi aa gud luck

    • @sujal.11a
      @sujal.11a 7 месяцев назад +4

      Sira song ❤

  • @makhansidhu5608
    @makhansidhu5608 6 месяцев назад +125

    ਦੀਪ ਬਾਜਵਾ ਅਤੇ ਮਾਹੀ ਸ਼ਰਮਾ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀ ਸਭਿਆਚਾਰ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ ਖਾਸ ਕਰਕੇ ਗੱਭਰੂਆਂ ਦੇ ਸਿਰਾਂ ਤੇ ਪੱਗਾਂ ਦੇਖ ਕੇ ਦਿਲ ਗਦ ਗਦ ਹੋ ਗਿਆ ਉਮੀਦ ਕਰਦੇ ਹਾਂ ਕਿ ਹੋਰ ਕਲਾਕਾਰ ਵੀ ਇਹਨਾਂ ਤੋਂ ਸੇਧ ਲੈਂਦੇ ਹੋਏ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਗੇ ਆਪਣਾ ਸਭਿਆਚਾਰ ਦੁਨੀਆਂ ਦੇ ਸਭ ਤੋਂ ਅਮੀਰ ਸੱਭਿਆਚਾਰਾਂ ਵਿੱਚ ਸ਼ੁਮਾਰ ਹੁੰਦਾ ਹੈ, ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਜੋੜੀ ਦੀ ਸਫਲਤਾ ਦੇ ਲਈ।

  • @Shergill_53_32
    @Shergill_53_32 7 месяцев назад +234

    ਪੱਗਾਂ ਵਾਲੇ ਮੁੰਡੇ ਲਈ ਕੋਈ ਸਬਦ ਨੀ 👌👌

  • @Deepbajwa
    @Deepbajwa 7 месяцев назад +158

    Daseo ji kime lgga sari team di bohat mehnat aa

    • @amarjeetkaur5464
      @amarjeetkaur5464 7 месяцев назад +9

      Jithe mahi ji hon uthe dasn di lod ne pandi ,supr dupr hit song mahi so beautiful❤❤❤❤❤❤❤❤❤❤❤❤❤❤thude sare song mahi ji nal bdiya he hunde aa❤❤

    • @harjantjaspal9919
      @harjantjaspal9919 7 месяцев назад +3

      Bhut vadiya🎉🎉

    • @gagandeepkaur-f5s
      @gagandeepkaur-f5s 7 месяцев назад

      Bohat vadia ji ❤❤

    • @harmanpreetsandhu6502
      @harmanpreetsandhu6502 7 месяцев назад

      Bhttt ghaint aa g❤❤

    • @Jugpreetsingh-m6g
      @Jugpreetsingh-m6g 7 месяцев назад +1

      Ghanit aa bro song... 🎉🎉🎉🎉m ta vaar vaar sun reha ta 🙏🙏😊👍👍👍👍🎉🎉🥳🥳🥳❤❤

  • @AbhiMansar
    @AbhiMansar 7 месяцев назад +78

    ਜਿਨਾਂ ਸੋਹਣਾ ਬਾਈ ਉਹਨਾਂ ਸੋਹਣਾ ਗੀਤ❤

  • @jassalkaur
    @jassalkaur 7 месяцев назад +542

    ਮਾਹੀ ਸ਼ਰਮਾ ਲਈ ਲਾਈਕ ਕਰੋ❤️❤️

  • @HappyPatto-k7k
    @HappyPatto-k7k 6 месяцев назад +37

    ਆ ਕੁੜੀ ਭੰਗੜਾ ਬਹੁਤ ਸੋਹਣਾ ਪਾਉਂਦੀ ਆ ਮੇਰੇ ਵੱਲੋ ਤਾਰੀਫ ❤

  • @itsMaahiSharma
    @itsMaahiSharma 7 месяцев назад +167

    Kiwe lgya gaana ❤️☺️

  • @BaljinderSingh-gm6qc
    @BaljinderSingh-gm6qc 7 месяцев назад +76

    ਦੀਪ ਬਾਜਵਾ ਤੇ ਮਾਹੀ ਸਰਮਾ ਦੀ ਜੋੜੀ । ....ਸਿਰਾ ❤❤👍👍👍👌👌👌

  • @Harwindersingh-jp9jg
    @Harwindersingh-jp9jg 7 месяцев назад +43

    ਬਹੁਤ ਸੋਹਣਾ ਗਾਣਾ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਭੰਗੜਾ 🔥👌🏻👌🏻

  • @nachhatervirk5657
    @nachhatervirk5657 6 месяцев назад +23

    ❤❤❤ਦੀਪ ਬਾਜਵਾ and ਮਾਹੀ ਸਰਮਾ ਦੇ ਗੀਤਾਂ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਆ

  • @BaljitKaur-gg6os
    @BaljitKaur-gg6os 7 месяцев назад +16

    ਪਤਾ ਨਹੀ ਕਿੰਨੀ ਵਾਰੀ ਸੁਣ ਲਿਆ ਮੰਨ ਨਹੀ ਭਰਦਾ ਬਹੁਤ ਸੋਹਣੇ ਗੀਤ ਆ ਰਹੇ ਇੱਸ ਟਾਇਮ ਤੇ 🙏❤️

  • @marwalbrothersrecords
    @marwalbrothersrecords 4 месяца назад +3

    ਇੱਕ ਬਹੁਤ ਹੀ ਸੌਹਣਾ ਗੀਤ….ਬਹੁਤ ਪਿਆਰਾ ਗਾਇਆ ਅਤੇ ਬਹੁਤ ਸੌਹਣਾ ਲਿਖਿਆ ਹੈ❤

  • @OfficeRavimaan
    @OfficeRavimaan 2 месяца назад +1

    Mai eh song roj sundi aa bhot bhot sona song ❤❤❤❤

  • @KuldeepKaur-bk6sx
    @KuldeepKaur-bk6sx 7 месяцев назад +17

    ਗੀਤ ਬਹੁਤ ਵਧੀਆ ਲੱਗਿਆ ਬਾਈ ਤੇਰਾ ਬਹੁਤ ਸੋਹਣੇ ਸਾਰੇ ਗੀਤ ਆ ਮਹਾਰਾਜ ਚੜਦੀ ਕਲਾ ਚ ਰੱਖੇ

  • @KuldeepSingh-iv4dy
    @KuldeepSingh-iv4dy 2 месяца назад +2

    😊😊😊😊😊😊😊😊😊ਬਾਈ ਤੇਰੇ ਗਾਣੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ ਹੰਕਾਰ ਤੇ ਗੁੰਡਾਗਰਦੀ ਨੀ ਹੁੰਦੀ ਇਸ ਕਰਕੇ ਤੁਸੀਂ ਮੇਰੇ favourite, ਹੋ

  • @preet-studio
    @preet-studio 7 месяцев назад +9

    ਗੀਤ ਬਹੁਤ ਸੋਹਣਾ ਜਰਾ ਸੁਣ ਕੇ ਜਾਣਾ ♥️♥️ ਵੀਰੇ ਤੇਰਾ ਹਰ ਇਕ ਗੀਤ ਬਕਮਾਲ ਆ ਸੱਚੀ ਤੇ ਜਦੋਂ ਨਾਲ ਮਾਹੀ ਸ਼ਰਮਾ ਹੋਵੇ ਫੇਰ ਤਾ 4 ਚੰਦ ਲੱਗ ਜਾਂਦੇ ਆ 💞

  • @gurbhejsingh3496
    @gurbhejsingh3496 3 месяца назад +1

    Bhut sohna song veer ji 👌 and congo 🎉🎉🎉🎉

  • @sukhvirsinghchauhan2303
    @sukhvirsinghchauhan2303 5 месяцев назад +5

    ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਹੀ ਤਰੀਕੇ ਨਾਲ ਸਹੀ ਬੋਲ ਸਰੋਤਿਆਂ ਦੇ ਦਿਲਾਂ ਵਿਚ ਪੇਸ਼ ਕੀਤਾ ਤੁਹਾਨੂੰ ਅਤੇ ਸਮੁੱਚੀ ਤੁਹਾਡੀ ਟੀਮ ਬਹੁਤ ਬਹੁਤ ਮੁਬਾਰਕਾਂ ਜੀ

  • @RanjitKaur-v2o
    @RanjitKaur-v2o 5 месяцев назад +3

    ਬਹੁਤ ਹੀ ਪਿਆਰਾ ਨੋਕ ਝੋਕ ਵਾਲਾ ਗੀਤ ਲਿਖਿਆ ਮੇਰੇ ਜੀਵਨ ਸਾਥੀ ਰਾਠੀ ਜੀ ਨੇ, ਵਾਹਿਗੁਰੂ ਜੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ੇ ਤਾਂ ਕਿ ਹੋਰ ਵਧੀਆ ਰਚਨਾਵਾਂ ਲਿਖਦੈ ਰਹਿਣ

  • @HardeepKaur-kc8uv
    @HardeepKaur-kc8uv 4 месяца назад +2

    ਮਾਈ ਸ਼ਰਮਾ ਬਹੁਤ ਵਧੀਆ ਆ ਜਿਸ ਗੀਤ ਵਿੱਚ ਆ ਜਾਂਦੀ ਆ ਗੀਤ ਜ਼ਿਆਦਾ ਹਿੱਟ ਹੋ ਜਾਂਦਾ ❤

  • @Reet2096
    @Reet2096 7 месяцев назад +18

    Deep bajwa te Mahi di jodi bhot sohni lgdi hai ❤..Tusi viah kyo ni kra lainde 😄Gaana vi tuhadi jodi di trah pura ghaint hai ...!!!!

  • @RMeet
    @RMeet 5 месяцев назад +1

    Nice Song Bro ❤

  • @Jugpreetsingh-m6g
    @Jugpreetsingh-m6g 7 месяцев назад +18

    ਵਾਹ ਦੀਪ ਬਰੋ "ਨਰਮ ਜੇਹੀ ਮੁਟਿਆਰ " ਗੀਤ ਵਗੂਂ ਇਸ ਗੀਤ ਵਿੱਚ ਵੀ ਕਮਾਲ ਕਰਤੀ..., 👌👌🎉🎉🎉❤👍👍👍😊😊😊🔥🔥.. ਮਾਹੀ ਜੀ ਤੋਹਾਡੀ ਅੈਂਕਟਿਗ ਬਹੂਤ ਸੋਹਣੀ ਹੈ.... Supper song 👍👍🔥❤❤🎉🎉🎉🎉🌹👌👌👌👌👌🥳🥳🥳🥳

  • @shahbazzsingh2947
    @shahbazzsingh2947 21 день назад

    Very nice 👍👍👍👍👍👍👍👍👍👍👍👍👍👍👍 ji bhut vadiya aa

  • @SukhwinderSingh-wq5ip
    @SukhwinderSingh-wq5ip 7 месяцев назад +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @rajvinderkaur2167
    @rajvinderkaur2167 3 месяца назад +1

    Very nyc, aj de tym de best singers DEEP and GURLEZ

  • @MohanSingh-mm5kb
    @MohanSingh-mm5kb 5 месяцев назад +28

    ਪੱਗਾਂ ਵਾਲੇ ਗਾਉਂਦੇ ਸੋਹਣੇ ਲੱਗਦੇ 💜💙🩵💚💛🧡❤️💜💙🩵💚

  • @JagdeepSharma-z6d
    @JagdeepSharma-z6d 9 дней назад +1

    It’s bitter truth bai ji jo tusi don song ch gaya hai ❤

  • @SharanjitSingh-g2z
    @SharanjitSingh-g2z 6 месяцев назад +5

    ਬਹੁਤ ਹੀ ਖੂਬਸੂਰਤ ਗੀਤ ਤੇ ਵੀਡਿਓ ਫਿਲਮਾਂਕਣ ਵੀ ਬਹੁਤ ਖੂਬ 💖💖

  • @Ekamchanoli
    @Ekamchanoli 4 месяца назад +2

    ⛓️‍💥⚡️“ KAMYABI” Gaana Kiwe Lgga Mittro ??
    .
    COMMENT krke jrur dsseo ✅✊🏾
    ਬਹੁਤ ਸਾਰਾ ਪਿਆਰ🙌🏽♥️

  • @amanangural1691
    @amanangural1691 6 месяцев назад +7

    ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, ਨਾ ਤੂੰ ਐਨਾ ਆਮ ਏ, ਤੇ ਨਾ ਸਾਡੇ ਵੱਸ ਦੀ ਗੱਲ ਏ..❤️

  • @HarjinderSingh-pr4xp
    @HarjinderSingh-pr4xp Месяц назад +2

    ਬਹੁਤ ਹੀ ਸੁੰਦਰ ਗੀਤ ਤੇ ਬਹੁਤ ਹੀ ਸੁੰਦਰ ਤੁਸੀਂ ਹੋ

  • @jassalkaur
    @jassalkaur 7 месяцев назад +6

    ਬਹੁਤ ਹੀ ਵਧੀਆ ਸੌਂਗ ਜਿਸ ਨੂੰ ਵੀ ਵਧੀਆ ਲੱਗਿਆ ਉਹ🙏🙏❤️❤️❤️

  • @Jugpreetsingh-m6g
    @Jugpreetsingh-m6g 7 месяцев назад +17

    ਸੱਗੀਫੂਲ ਜਾਪੇ ਤੇਰਾ ਅੱਲੜੇ ਲਹੋਰ ਦਾ, ਜਾਪਦਾ ਪੰਰਾਦਾ ਤੇਰਾ ਅੱਲੜੇ ਪਸੋਰ ਦਾ............ 👍👍👍👌👌👌🎉

  • @ParmjeetSingh-vk2rx
    @ParmjeetSingh-vk2rx 7 месяцев назад +4

    ਬਾਈ ਜੀ ਬਹੁਤ ਵਧੀਆ ਅਦਾਕਾਰੀ ਤੇ ਮਾਹੀ ਸ਼ਰਮਾ ਨਾਲ ਜੋੜੀ ਬਹੁਤ ਸੋਹਣੀ ਲੱਗਦੀ ਆ ਗੀਤ ਬਹੁਤ ਸੋਹਣਾ ਪਰਮਾਤਮਾ ਤਰੱਕੀ ਦੇਵੇ

  • @HappyEucalyptusTree-qc1jz
    @HappyEucalyptusTree-qc1jz 2 месяца назад +1

    ਬਹੁਤ ਸੋਹਣੀ ਲਿਖਤ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਵੀਡਿਓ ਤੇ ਬਹੁਤ ਸੋਹਣਾ ਮਿਊਜ਼ਕ ਵਹਿਗੁਰੂ ਹਮੇਸ਼ਾ ਚੜਦੀ ਕਲ੍ਹਾ ਚ ਰੱਖੇ ਤਹਾਨੂੰ ਵੀਰ

  • @gurbuxsingh7397
    @gurbuxsingh7397 2 месяца назад +3

    Praiseworthy photography

  • @harjitkaur5467
    @harjitkaur5467 3 месяца назад +1

    Bhut Sohna song jagtar puttr ji 👌👌👌 waheguru ji bless u 🙏🙏🤗🤗

  • @Harwindersingh-jp9jg
    @Harwindersingh-jp9jg 7 месяцев назад +7

    ਕੌਣ ਕੌਣ ਇੱਥੇ ਇੰਸਟਾ ਰੀਲ ਦੇਖ ਕੇ ਆਇਆ ?? 😅

  • @bhangrawithagamdua
    @bhangrawithagamdua 7 месяцев назад +1

    Gaane Ch Bhangra aagya Ganna appe Hit hai🔥❤️🔥❤️

  • @parmjitkaur4694
    @parmjitkaur4694 5 месяцев назад +3

    ਬਹੁਤ ਵਧੀਆ ਜੀ

  • @SukhdevSingh-up7ed
    @SukhdevSingh-up7ed 5 месяцев назад +2

    ਬਹੁਤ ਵਧੀਆ ਗੀਤ ਐ
    ਮਾਹੀ ਸ਼ਰਮਾਂ ਦਾ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Jugpreetsingh-m6g
    @Jugpreetsingh-m6g 7 месяцев назад +30

    jo jo repeat sun reha kro like 👍👍😊

    • @JagtarSingh-wt6ht
      @JagtarSingh-wt6ht 5 месяцев назад +1

      🎉

    • @PreetSimmu-f1k
      @PreetSimmu-f1k 4 месяца назад

      Sade ta sara din he chlda rehnda e song nhi sgo deep bajwa de Sare he song but chlde a mainu but pasnd a

  • @JassKhaira-i1c
    @JassKhaira-i1c 5 месяцев назад +1

    Jina ghaint song nd os to wd k tuhadi jodi❤

  • @AmrinderSingh-d7n
    @AmrinderSingh-d7n 6 месяцев назад +3

    ਮਾਹੀ ਸ਼ਰਮਾ ਅਤੇ ਦੀਪ ਬਾਜਵਾ ਜੋੜੀ ਘੈਟ ਆ❤❤🎉🎉

  • @GurpreetSingh-v4k
    @GurpreetSingh-v4k 5 месяцев назад +1

    ਬਹੁਤ ਸੋਹਣਾ ਲਿਖਿਆ ਹੈ ਗੀਤ ❤❤

  • @BaljitKaur-gg6os
    @BaljitKaur-gg6os 7 месяцев назад +15

    ਜੈਜੀ ਬੀ ਦੇ ਨਵੇ ਗੀਤ ਵਰਗੀ ਮਿਉਜੱਕ ਆ ਮੇਰੇ ਹੱਥ ਚ ਜੇ ਹੋਵੇ ਰੱਬਾ ਮੇਰਿਆ ਗੀਤ ❤️

  • @DilbagSingh-p8k
    @DilbagSingh-p8k 6 месяцев назад +8

    ਦਿਪ ਬਾਜਵਾ ਤੇ ਮਾਹੀ ਸ਼ਰਮਾ ਜੋਡੀ ਬਾ ਕਮਾਲ

  • @martinamorgenstern4002
    @martinamorgenstern4002 4 месяца назад +1

    Lajwab,ਬਹੁਤ hi sohna soong❤❤

  • @MohanSingh-mm5kb
    @MohanSingh-mm5kb 5 месяцев назад +5

    Congratulations to whole team.
    This song is at present is the best song in the Punjabi World.
    🩷💛🧡❤️💜💙🩵💚

  • @jasveersidhu4537
    @jasveersidhu4537 7 месяцев назад +2

    ਬੁਹਤ ਹੀ ਸੋਹਣਾ ਲਿਖਿਆ ਹੈ ਬੇਟਾ ਜੀ ਤੇ ਬਹੁਤ ਸੋਹਣੀ ਅਵਾਜ਼ ਵਿੱਚ ਗਾਇਆ ਹੈ ❤❤🎉

  • @charnjitbrarBrar
    @charnjitbrarBrar 7 месяцев назад +6

    Mahi Sharma te deep bajwa Jodi nu waheguru wealth

  • @kouramnu5130
    @kouramnu5130 4 месяца назад +1

    Haaayeeee ❤❤❤ kina sohna gaya.. g krda bs suni jawa suni jawa oh v ki smaa c jd eda de geet likhe te Gaye jande c

  • @Amandeep.kaur.aulakh
    @Amandeep.kaur.aulakh 7 месяцев назад +9

    Deep Bajwa ❤Mahi Sharma = 🔥✨

  • @munnasharma572
    @munnasharma572 4 месяца назад +1

    I have been singing this song without break since the time of release of the song. Superb work by KD, Jaya, Shrutie and director HITESH ARORA💯💯💯💯💯

  • @DABA_PIND
    @DABA_PIND 7 месяцев назад +6

    Mahi sister ji gud job ❤❤❤❤

  • @singhstudio5704
    @singhstudio5704 7 месяцев назад +4

    Deep bajwa baii
    Jazzy b k baaad
    Bhangra king❤🎉❤❤❤😊

  • @aniljaat6333
    @aniljaat6333 6 месяцев назад +1

    Repeat te Repeat❤❤❤

  • @sandeepbajwa7714
    @sandeepbajwa7714 7 месяцев назад +4

    ❤ kaint Song bro..🎉

  • @Choudhry-12
    @Choudhry-12 4 месяца назад +1

    Matric main third Davison Laanay ki howahsh mand ladkiyan mahi Sharma ko follow Karen 😜 shukriya 😂😂😂😂💜💜🇵🇰

  • @GURDEVSiNGH-r6l
    @GURDEVSiNGH-r6l 7 месяцев назад +5

    Sachi wadye veer end kra ti song ❤

  • @Sarwan-su2xx
    @Sarwan-su2xx 4 месяца назад

    ਬਹੁਤ ਸੋਹਣੀ ਜੋੜੀ ਹੈ ❤❤❤❤👍👍

  • @modranjanni8397
    @modranjanni8397 7 месяцев назад +4

    Bahut sohna song 36 sarnave ❤🎉

  • @sukhnijjar3337
    @sukhnijjar3337 5 месяцев назад +1

    ਮਾਹੀ ਸ਼ਰਮਾ ਨੂੰ ਲਾਈਕ ਕਰਦੇ ਆਂ ਉਦਾਂ ਆਪਾਂ ਕਿਸੇ ਦੇ ਫੈਨ ਨਹੀਂ

  • @vipankumar6694
    @vipankumar6694 7 месяцев назад +4

    Sirrrraa….💥💥😍

  • @GurparkarSingh-co9bk
    @GurparkarSingh-co9bk 5 месяцев назад

    ❤ਸਿੱਖੋ ਸਮਝ ਜਾਓ ਲੰਘਿਆ ਵੇਲਾ ਹੱਥ ਨਹੀ ਆਉਂਦਾ ਗੁਰੂ ਘਰ ਦੇ ਵਜ਼ੀਰਾਂ ਦੀ ਬਾਂਹ ਫੜੀਏ ਵਾਹਿਗੁਰੂ ਆਪ ਕ੍ਰਿਪਾ ਕਰੇਗਾ ਸਾਰੀ ਸਿੱਖ ਸੰਗਤ ਉੱਪਰ ਵਾਹਿਗੁਰੂ
    ਮਸਲਾ ਬਹੁਤ ਵਿਚਾਰਨ ਯੋਗ ਹੈ❤

  • @MandeepSingh-ks8he
    @MandeepSingh-ks8he 6 месяцев назад +4

    👌👌♥️♥️

  • @kamalkamboj8164
    @kamalkamboj8164 4 месяца назад

    ਪੰਜਾਬ ਦੀ ਪਹਿਚਾਣ ਪੱਗਾ ਵਾਲੇ ਗੱਭਰੂਆਂ ਦੇ ਨਾਲ

  • @bhagwantsingh7160
    @bhagwantsingh7160 5 месяцев назад +1

    ਮਾਹੀ ਸ਼ਰਮਾ ਨੇ ਸਾਰੀਆਂ ਮੋਡਲਾ ਨੂੰ ਪਿਛੇ ਛੱਡ ਦਿੱਤਾ ਬਧੀਆ ਐਕਟਿੰਗ ਹੈ ਮਾਹੀ ਦੀ ... thanks 🙏🙏🙏🙏👍👍 ful.spot.aaaa

  • @RupinderKaur-zz3ih
    @RupinderKaur-zz3ih 7 месяцев назад +5

    Ghaint song ❤❤❤🎉🎉🎉🎉

  • @DavinderSidhu-bf8lc
    @DavinderSidhu-bf8lc 3 дня назад

    Gurnam bai di awaaz te song all siraaàaaaaa hunde a❤

  • @deepbajwa0707
    @deepbajwa0707 7 месяцев назад +4

    Bhut sohna

  • @deepsidhu6162
    @deepsidhu6162 5 месяцев назад +2

    ਮਾਹੀ ਸਰਮਾ ਨਾਲ ਜੋੜੀ ਜਚਦੀ ਆ ਜਮਾ

  • @AmrinderSingh-d7n
    @AmrinderSingh-d7n 6 месяцев назад +1

    ਸੱਗੀਫੂਲ ਜਾਪੈ ਤੇਰਾ ਅੱਲੜੇ ਲਹੋਰ ਦਾ, ਜਾਪਦਾ ਪੰਰਾਦਾ ਤੇਰਾ ਅੱਲੜੇ ਪਸੋਰ ਦਾ❤❤👍👍👍🎉

  • @buntysingh6476
    @buntysingh6476 6 месяцев назад

    ❤❤❤❤ siraaa lata rabb tarrkiyan bakshe bass eda de hi gaane hor leke aunde reho ..❤❤

  • @balwindersinghsingh1919
    @balwindersinghsingh1919 7 месяцев назад +1

    ❤❤❤ ਬਹੁਤ ਸੋਹਣਾ ਵੀਰੇ 2:07

  • @ShooterDhaliwal007
    @ShooterDhaliwal007 5 месяцев назад

    ਦੋਵੇ ਬਹੁਤ ਸੋਹਣੇ ਲੱਗਦੇ❤❤

  • @nishansahotaofficial
    @nishansahotaofficial 7 месяцев назад +2

    Mai kehna Siraaaa e laa ta Deep Bajwa nd Mahi Sharma❤️❤️🔥🔥

  • @babbusangha9366
    @babbusangha9366 5 месяцев назад

    ਇਹ ਬਹੁਤ ਹੀ ਸੋਹਣੇ ਲੱਗਦੇ ਨੇ ਦੋਨੋਂ ਅਤੇ ਕੋਰ ਆਲੇ ਮਾਨ ਨਾਲ ਤਾਂ ਮਾਹੀ ਹੀ ਜੱਜਦੀ ਆ

  • @tejilyrics9099
    @tejilyrics9099 5 месяцев назад

    ਮੇਰਾ ਜੀ ਏ ਕਰਦਾ ਸੁਣੀਂ ਜਾਵਾ❤

  • @jrgill6007
    @jrgill6007 7 месяцев назад +1

    ਬਹੁਤ ਸੋਹਣਾ ਗੀਤ ਆ ਬੁਹਤ ਸੋਹਣੀ ਜੋੜੀ ਤੁਹਡੀ ❤❤❤❤

  • @deepsidhu4343
    @deepsidhu4343 5 месяцев назад

    ਜੋੜੀ ਸੋਹਣੀ ਲੱਗਦੀ ਵਾ 😊

  • @kaur-harry7953
    @kaur-harry7953 17 дней назад

    Nice song veer g aaj de time da best song aa 2025

  • @rajveersohal8019
    @rajveersohal8019 5 месяцев назад +2

    ਕਮਾਲ ਕਰਤੀ ਵੀਰ ਨੇ

  • @bittilotey4324
    @bittilotey4324 5 месяцев назад +1

    ਕਾਲਜ ਪੜਨ ਲਈ ਬਣਾਏ ਸੀ ਤੁਸੀ shooting ਲਈ ਵਰਤ ਰਿਹੇ ਓ

  • @akkiguleria2
    @akkiguleria2 7 месяцев назад +2

    Another great hit awsm choreography awsm lyrics, Deep looking good as always mahi ma'am beautiful as ever, congratulations to the whole team for this...Mark my words Deep bajwa next superstar in the making...god bless stay blessed...❤🎉

  • @SatpalSingh-qh9zs
    @SatpalSingh-qh9zs 4 месяца назад

    Aj vi song chal da Bar Bar sun ke
    OK Happy good Luck ❤❤❤❤

  • @MR_RAKA_007
    @MR_RAKA_007 7 месяцев назад +1

    ਬਹੁਤ ਸੋਹਣਾ ਗੀਤ ਦੀਪ ਬਾਜਵਾ ਜੀ👑👑👑

  • @ManrajSingh-zx4iw
    @ManrajSingh-zx4iw 7 месяцев назад +2

    ਬਹੁਤ ਵਧੀਆ ਸੌਗ ਆ ਜੀ ❤

  • @jparvinderkaurgill
    @jparvinderkaurgill 3 месяца назад

    Bhut ghaint lgde o di nd veer g🎉🎉

  • @amanangural1691
    @amanangural1691 6 месяцев назад +1

    ਮੇਰੀ ਬੇਚੈਨ ਭਰੀ ਜਿੰਦਗੀ ਚ, ਇਕ ਸਕੂਨ ਆ ਤੂੰ ❤️

  • @amanangural1691
    @amanangural1691 6 месяцев назад +2

    ਮੇਰੇ ਤੋਂ ਚੰਗੀਆਂ ਤੇਰੇ ਸ਼ਹਿਰ ਦੀਆਂ ਰਾਹਾਂ ਜੋ ਨਿੱਤ ਚੁੰਮਣ ਤੇਰੀਆਂ ਪੈੜਾਂ ਨੂੰ

  • @KamalJeet-c6x
    @KamalJeet-c6x День назад

    Yra atttt hi gaana ultimate song koi v jabab ........

  • @AgamJot-q4u
    @AgamJot-q4u 6 месяцев назад

    ਪੂਰਾ ਅੱਤ ਗੀਤ 👍👍👍👍

  • @LegendI36
    @LegendI36 2 месяца назад

    Gurlez akhter is fire 🔥🔥🔥🔥

  • @NPB9513
    @NPB9513 7 месяцев назад +2

    ਬਹੁਤ ਵਧੀਆ ਗੀਤ ✍️✍️✍️✍️✍️👍👍👍👍

  • @shahbazzsingh2947
    @shahbazzsingh2947 22 часа назад

    Mahi sarma ji nu like koro please 😊😊😊😊😊❤️❤️❤️

  • @Harwindersingh-yl3il
    @Harwindersingh-yl3il 4 месяца назад +1

    No1❤
    ❤❤❤❤
    ❤❤❤❤❤❤
    ❤❤❤❤❤
    ❤❤❤❤❤❤

  • @MaanSaab-gy9mm
    @MaanSaab-gy9mm 4 месяца назад

    ਦੋਵਾਂ ਦੀ ਜੋੜੀ ਵਧੀਆ ਪ੍ਰਾਜੈਕਟ ਲੈ ਕੇ ਆਉਂਦੀ ਆ