DES PUADH l Rangle Sardar l Manjit Singh Rajpura l B Social

Поделиться
HTML-код
  • Опубликовано: 11 окт 2024
  • DES PUADH : ਪੰਜਾਬੀ ਲੋਕ ਗਾਇਕੀ ਦਾ ਸ਼ਹਿਦ ਰੰਗਲੇ ਸਰਦਾਰ ਕਲਰ ਟੀ ਵੀ 'ਤੇ ਵੀ ਲਾ ਚੁੱਕੇ ਨੇ 'ਖਾੜਾ l Rangle Sardar l Manjit Singh Rajpura l B Social
    #DesPuadh
    #ManjitSinghRajpura
    #BSocial
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Rangle Sardar (Sabar Singh Khokhar, Arash Riaz, Maninder Brar)
    Location : Chandigarh Spinal Rehab
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

Комментарии • 186

  • @nadhqpk8116
    @nadhqpk8116 2 года назад +18

    ਇਸ ਤਰ੍ਹਾਂ ਦੀ ਗੱਲਬਾਤ ਵੇਖ ਕੇ ਬਹੁਤ ਵਧੀਆ ਲੱਗਾ। ਇਸ ਤਰ੍ਹਾਂ ਦੇ ਪ੍ਰੌਗਰਾਮ ਲੈ ਕੇ ਆਇਆ ਕਰੋ।

  • @absolutemedi350
    @absolutemedi350 2 года назад +21

    @Manjeetsinghrajpura 22g ਸਿਰਾ ਹੀ ਲਾ ਤਾ,
    ਪਰਮਾਤਮਾ ਰੰਗਲੇ ਸਰਦਾਰਾਂ ਨੂੰ ਤੰਦਰੁਸਤੀ ਬਕਸ਼ੇ ਇਹਨਾਂ ਦੀਆਂ ਬੇਲਾਂ ਹਰਿਆ ਰੈਨ 🙏🙏

  • @satinderkaur7317
    @satinderkaur7317 2 года назад +22

    ਸਾਰੇ ਵੀਰਾਂ ਫਤਹਿ ਪ੍ਰਵਾਨ ਹੋਵੇ ਵੀ ਸਾਰਾ ਗਰੁੱਪ ਖੂਬ ਤਰੱਕੀਆਂ ਕਰੇ

  • @anglesimran8261
    @anglesimran8261 2 года назад +22

    ਇਹਨਾਂ ਬਾਈਆਂ ਨੂੰ ਮੈਂ ਇੰਸਟਾਗ੍ਰਾਮ ਤੇ ਫਾਲੋ ਕੀਤਾ ਹੋਇਆ ਬੋਲੀਆਂ ਬੜੀਆਂ ਸੋਹਣੀਆਂ ਪਾਉਂਦੇ ਨੇ।💝💝

  • @sukhdevsinghdaultpuraniwan2973
    @sukhdevsinghdaultpuraniwan2973 2 года назад +19

    ਵਾਹ ਕਿਆ ਬਾਤ ਐ! ਜਵਾਨੋ ਜਿਉਂਦੇ ਰਹੋ। ਵਿਰਸੇ ਨੂੰ ਸੰਭਾਲਣ ਲਈ ਤੁਹਾਡਾ ਯਤਨ ਬੜਾ ਕਾਰਗਰ ਐ। ਕਾਟੋ ਸਾਜ ਵੀ ਨਾਲ ਰੱਖਿਆ ਜਾਵੇ ਤਾਂ ਹੋਰ ਵੀ ਵਧੀਆ ਹੋਵੇਗਾ।

  • @sukhbirkaur6506
    @sukhbirkaur6506 2 года назад +13

    ਵਾਹ। ਪੰਜਾਬ ਨੂੰ ਫੇਰ ਮਹਿਕਣ ਲਾਤਾ

  • @jaswinderkaurwadala563
    @jaswinderkaurwadala563 2 года назад +28

    ਸਤ ਸੀ੍ ਅਕਾਲ ਮਨਜੀਤ ਸਿੰਘ ਵੀਰ ਜੀ ਅਤੇ ਸਾਰੇ ਵੀਰਾਂ ਨੂੰ ,ਖੂਬ ਤਰੱਕੀ ਕਰੋ ,ਖੁਸ਼ ਰਹੋ 🙏🙏👌👌❤️❤️

  • @kuljinderkaur5587
    @kuljinderkaur5587 2 года назад +24

    ਵਾਹਿਗੁਰੂ ਕਿਰਪਾ ਰਖੇ ਰੰਗਲੇ ਸਰਦਾਰਾਂ ਤੇ

  • @gumnamsingh
    @gumnamsingh 2 года назад +5

    ਮਨਜੀਤ ਵੀਰੇ ਮੈਂ ਵੀ ਵਾਹਿਗੁਰੂ ਵਾਹਿਗੁਰੂ ਲਿਖ ਰਿਹਾ,1ਕਰੌੜ ਵਾਰੀ ਲਿਖਣਾ,ਫਿਰ ਗਿਨੀਜ਼ ਬੁੱਕ 'ਚ ਨਾਮ ਦਰਜ਼ ਕਰਾਵਾਂਗੇ।

  • @ravithind5005
    @ravithind5005 2 года назад +3

    ਕਿਆ ਬਾਤਾਂ ਬਾਈ,ਥਮੈਂ ਤਾਂ ਰੰਗ ਬੰਨਦਿਆ ਸੱਚੀਉਂ ਰੰਗਲੇ ਸਰਦਾਰ ਐਂ ਥਮੈਂ ਬੀਰ। ਚੰਗਿਆੜੇ 22 ਕੱਢੀ ਚੱਲ ਚੰਗਿਆੜੇ ਤੌਂ ਬੀ, ਵਾਹਿਗੁਰੂ ਮੇਹਰ ਕਰੈ ਸਾਰਿਆਂ ਤੈ22। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਥਾਰਾ।

    • @karmjeet8991
      @karmjeet8991 2 года назад

      ਤੁਹਾਡੀ ਬੋਲੀ ਬੜੀ ਸੋਹਣੀ

  • @harwinderkaur6430
    @harwinderkaur6430 2 года назад +29

    ਬਹੁਤ ਹੀ ਵਧੀਆ ਅਵਾਜ਼ ਹੈ ਅਤੇ ਵਧੀਆ ਢੰਗ ਨਾਲ ਵਿਰਸਾ ਸਾਂਭ ਕੇ ਰੱਖਿਆ ਹੋਇਆ ਹੈ ਸਾਨੂੰ ਜਰੂਰ ਸਾਥ ਦੇਣਾ ਚਾਹੀਦਾ ਹੈ

  • @sukhmaansaab1963
    @sukhmaansaab1963 2 года назад +2

    ਬਹੁਤ ਵਧੀਆ ਅਵਾਜ ਜੀ ਇੱਦੇ ਦੇ ਗੀਤ ਸੰਗੀਤ ਦੀ ਅੱਜ ਲੋੜ ਅਾ ਪੰਜਾਬ ਲੋਕ ਪਤਾ ਨਹੀਂ ਕਿੱਧਰ ਨੂੰ ਤੁਰ ਪਏ , ਵਾਹਿਗੁਰੂ ਜੀ ਮੇਹਰ ਕਰੇ

  • @newlife1488
    @newlife1488 2 года назад +15

    ਸਤਿ ਸ੍ਰੀ ਅਕਾਲ ਵੀਰ ਜੀ ਠੰਡੀ ਠੰਡੀ ਹਵਾ ਚਲ ਰਹੀ ਹੈ ਗਾਉਣ ਵਾਲੇ ਵੀਰੋ ਰੱਬ ਤੁਹਾਨੂੰ ਹੱਸਦੇ ਵੱਸਦੇ ਰੱਖੇ ਕਹਿੰਦੇ ਨੇ ਜੇ ਰੂਹ ਖੁਸ਼ ਤਾਂ ਸਮਝੋ ਉਹ ਰੱਬ ਖੁਸ਼ ਅੱਜ ਰੂਹ ਖੁਸ਼ ਹੋਗੀ ਸੁਣ ਕੇ ਸਾਜ਼ਾਂ ਦੀ ਆਵਾਜ਼ ਵਿੱਚ ਬਹੁਤ ਮਿਠਾਸ ਹੈ ਇੰਟਰਵਿਊ ਲੈਣ ਵਾਲੇ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ।

  • @bsingh1310
    @bsingh1310 2 года назад +15

    ਬਹੁਤ ਵਧੀਆ ਕਵੀਸ਼ਰੀ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @deepaksaroay6747
    @deepaksaroay6747 Год назад

    ਵਾਹ ਬਈ ਵਾਹ ਜਿਓਂਦੇ ਵਸਦੇ ਰਹੋ ਪੰਜਾਬੀਓ ਠੀਕ ਇਸੇ ਤਰ੍ਹਾਂ ਹੀ ਰੰਗ ਬੰਨ੍ਹਦੇ ਰਹਿਣਾ । ਆਪਣੇ ਗਰੁੱਪ ਦੇ ਨਾਮ ਦੀ ਤਰ੍ਹਾਂ ❤❤

  • @Parminder6796
    @Parminder6796 2 года назад +13

    ਬਹੁਤ ਵਧਿਆ ਉਪਰਾਲਾ ਬਾਈ ਜੀ ਥੋਡਾ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਲਈ
    ਵਾਹਿਗੁਰੂ ਚੜਦੀਕਲਾ ਬਖਸ਼ੇ ✌️🙏🏻

  • @surjeetsinghguliani3601
    @surjeetsinghguliani3601 2 года назад +5

    ਰੰਗਲੇ ਸਰਦਾਰ ਟੀਮ ਬਹੁਤ ਵਧੀਆ ਟੀਮ ਤੁਹਾਡੀ ਗਾਯਕੀ ਬਹੁਤ ਵਧੀਆ ਹੈ । ਤੁਹਾਡੇ ਚਾਰਾਂ ਦੀ ਅਵਾਜ ਇੱਕੋ ਜਿਹੀ ਹੈ ।ਪਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ ।ਸਰਦਾਰ ਮਨਜੀਤ ਰਾਜਪੁਰਾ ਤੁਹਾਡਾ ਵੀ ਧੰਨਵਾਦ ।👍👍👌✌️👍👍

  • @sukhjitbrar4319
    @sukhjitbrar4319 2 года назад +6

    Bai Sardaro
    Kamal hai tuhade geet, gaiki ate presentation, khetan farms de which ve lehran latian.
    Aapne Virse nu sambhalan da bahut bahut dhanwaad.
    Bahut kamal di interview kiti gai hei ….. 🙏🏻🙏🏻

  • @baljitratol2981
    @baljitratol2981 2 года назад +8

    ਬਹੁਤ ਵਧੀਆ ਮੁਲਾਕਾਤ 👍👌

  • @daljeetsalh622
    @daljeetsalh622 2 года назад +5

    ਵੀਰੋ ਬਹੁਤ ਹੀ ਵਧੀਆਂ ਗਾਇਆ ਤੁਸੀ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ

  • @gurdeepbrar2842
    @gurdeepbrar2842 2 года назад +12

    ਬਹੁਤ ਵਧੀਆ 👍

  • @prabhjotkhalsa5318
    @prabhjotkhalsa5318 2 года назад +5

    ਵਾਹਿਗੁਰੂ ਤਰੱਕੀਆਂ ਬਖਸ਼ੇ ਭਰਾਵੋ ਤੁਹਾਨੂੰ

  • @karmanjotkaur9891
    @karmanjotkaur9891 2 года назад +10

    Mann khush ho gya ji sun k 🔥waheguru thonu bht bht trakkiya bkshe 😘❤️

  • @jasvirgill3622
    @jasvirgill3622 2 года назад +3

    Very sweet language(Puadi) thanks Manjit Singh Changiarha Sahib.

  • @jatindersandhu8433
    @jatindersandhu8433 2 года назад +2

    ਬਹੁਤ ਸਾਨਦਰ ਤੇ ਜਾਨਦਾਰ ਰੰਗਲਾ ਪੰਜਾਬ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ।।

  • @JASRAJGiIl
    @JASRAJGiIl 2 года назад +7

    ਰੰਗਲੇ ਸਰਦਾਰ very nice bro

  • @ਸੱਜਰੀਸਵੇਰ
    @ਸੱਜਰੀਸਵੇਰ 2 года назад +8

    ਵੀ ਆਈ ਪੀ ਨਹੀਂ ਵੀਰ ਤੁਸੀਂ ਹੀਰੇ ਅਤੇ ਉਨ੍ਹਾਂ ਨੂੰ ਪਰਖ ਸੀ ਇਸ ਕਰਕੇ ਤੁਹਾਨੂੰ ਪਹਿਲ ਦਿੱਤੀ

  • @sukhgill1270
    @sukhgill1270 2 года назад +9

    Mai te manider ki class ch padh de c...bhut vadia banda sada veer.pyar nal bitta khande aa

  • @surjitsingh6142
    @surjitsingh6142 2 года назад +8

    ਬਹੁਤ ਖੂਬ ਜੀ ।

  • @rajinderkuar9653
    @rajinderkuar9653 2 года назад +6

    Main v bagapurana toh haan veer boht vadia lagga tuhanu sun k very nyc songs ur music carry on veer Waheguru ji boht trakkiayan bakshan...

  • @jaggagill1106
    @jaggagill1106 2 года назад +3

    ਬਹੁਤ ਸੋਹਣੀ ਤਸਵੀਰ ਹੈ ਬਾਈ ਪੱਗਾਂ ਆਲਿਆਂ ਦੀ

  • @jarnailsigh8643
    @jarnailsigh8643 2 года назад +3

    ਬੱਲੇ ਬਾਈ ਕਮਾਲ ਆ ਕਮਾਲ ਜਿਊਂਦੇ ਰਹੋ ਵੀਰ ਜੀ

  • @raovarindersingh7038
    @raovarindersingh7038 2 года назад +1

    ਬਹੁਤ ਵਧੀਆ ਪ੍ਰੋਗਰਾਮ ਜੀ ਧੰਨ ਧੰਨ ਜੀ ਸੁਥਰੀ ਗਾਈਕੀ ਨੂੰ ਸਲਾਮ ਜੀ 👏👏

  • @kuldeepSingh-nh8up
    @kuldeepSingh-nh8up 2 года назад +4

    VeryNice.....-ManjeetSinghRajpuraAndRANGLE-.SARDAR

  • @KulwinderSingh-qn7mc
    @KulwinderSingh-qn7mc 2 года назад

    ਜਿਹੜਾ ਜ਼ਿਆਦਾ ਗੰਦ ਪਾਉਂਦਾ ਓਹੀ ਵੀਰ ਜੀ ਅੱਜ ਦਾ ਸਟਾਰ ਹੈ ਪੰਜਾਬੀ ਸੱਭਿਆਚਾਰ ਤਾਂ ਖ਼ਤਮ ਹੁੰਦਾ ਜਾਂਦਾ ਕਿਉਂਕਿ ਇਸ ਨੂੰ ਕੋਈ ਸੁਣਨਾ ਨਹੀਂ ਚਾਹੁੰਦੇ ਪਰ ਅੱਜ ਕੱਲ ਦੇ ਜਵਾਕ ਨੂੰ ਢੱਡ ਤੇ ਸਾਰੰਗੀ ਵਾਲੇ ਕੋਈ ਜਾਣਕਾਰੀ ਨਹੀ ਇੱਕ ਗੱਲ ਹੋਰ ਵੀ ਵੀਰਾਂ ਦੇ ਨਾਂਅ ਵੀ ਵੜੇ ਸਹੋਣੇ ਰੱਖੇ ਹੋਏ ਹਨ ਅੱਜ ਕੱਲ ਦੇ ਨਾਂ ਚੁੰਨੁੰ ਮੁਨੂੰ ਗੁਰੂ ਗੋਬਿੰਦ ਸਿੰਘ ਜੀ ਸਿੰਘ ਬਣਾਏ ਸਨ

  • @KuldeepSingh-rt5ux
    @KuldeepSingh-rt5ux 2 года назад +22

    ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ

    • @klassyoutfitsbybobby
      @klassyoutfitsbybobby 2 года назад +1

      Wah ji wah ! We have no words to describe thier performance

  • @sahotamusicentertainment4273
    @sahotamusicentertainment4273 11 месяцев назад

    Veere duniya tan bahut kujh kehandi aa. Bahut sweet gaoonde o tuci God bless you all. Manjeet y good aa

  • @jasvirgill3622
    @jasvirgill3622 2 года назад +3

    Very good team of rangle sardar and good interview special thanks of Manjit Singh Rajpura.

  • @gurkiratsingh5293
    @gurkiratsingh5293 5 месяцев назад

    Veere tusi ta saare Punjab de keemti heere o ji...... Bahut vdiya awaaz hai saaria de

  • @KuldeepSingh-sv2jr
    @KuldeepSingh-sv2jr Год назад

    Good ji 💯 ਬਹੁਤ ਹੀ ਵਧੀਆ ਢੰਗ ਨਾਲ ਕੀਤੀ ਮੁਲਾਕਾਤ ਮਨਜੀਤ ਸਿੰਘ

  • @prabhjotkhalsa5318
    @prabhjotkhalsa5318 2 года назад +3

    ਬਹੁਤ ਵਧੀਆ ਕਾਰਜ 🙏

  • @jotnijjar1414
    @jotnijjar1414 2 года назад +7

    Bhot vadia Mera bro ji Awaj Bhot sohni aa Veera de 👌🏻👌🏻👌🏻

  • @gurpreetkaur7484
    @gurpreetkaur7484 2 года назад +14

    Language of manjit singh rajpura💐💐wha kmal

    • @toors6438
      @toors6438 2 года назад

      ਪੁਆਧੀ ਬੋਲੀ ਆ...ਮਾਰੀ

  • @simratkaur356
    @simratkaur356 2 года назад +9

    Very good Veero.
    Man khush hogya thonu dekh ke🙏
    Baki Puadh ch mere nanke ne pind Brouhli

  • @satnamsinghlangiana5951
    @satnamsinghlangiana5951 2 года назад +6

    ਬਹੁਤ ਵਧੀਆ ਭਰਾ

  • @karamjitkaur2548
    @karamjitkaur2548 2 года назад +6

    Waheguru rngle sardara nu chddikla ch rkhana g

  • @AmandeepSingh-ul9mz
    @AmandeepSingh-ul9mz 2 года назад +3

    ਬਹੁਤ ਵਧੀਆ ਜੀ

  • @JagroopSingh-no7xy
    @JagroopSingh-no7xy 2 года назад +6

    ਵਾਹ ਜੀ ਵਾਹ ਬਾ ਕਮਾਲ ਗਾਇਕੀ ਹੈ

  • @palnimrat
    @palnimrat 2 года назад +4

    38 min ਤੇ ਗੀਤ ਲਿੰਕ ਦੱਸੋ ਵੀਰ ਕੋਈ

  • @gumnamsingh
    @gumnamsingh 2 года назад +7

    ਵੀਰੇ ਬਹੁਤ ਵਧੀਆ ਆਵਾਜ਼ ਆ।

  • @mrsmusafirsingh6671
    @mrsmusafirsingh6671 2 года назад +2

    ਵਾਹ ਜੀ ਵਾਹ, ਬਾਬਾ ਚੜ੍ਹਦੀ ਕਲਾ ਬਕਸ਼ੇ

  • @christinestone5157
    @christinestone5157 Год назад

    thank you for the wonderful music, I do love folk music as it represents the heart of the country i am mesmerized by the lovely sounds of instruments that i have never heard before and i do love love and love and certainly do appreciate it very much!!!! i am not an indian but i am indian at heart, i grow up with indian friends and i do speak a little but i do understand it more than i speak, please keep it coming, love to you all from sunny southern California USA

  • @GurwinderSingh-eg2nt
    @GurwinderSingh-eg2nt 2 года назад +9

    Boht vadiea veero good work 👌

  • @palwindersingh3527
    @palwindersingh3527 2 года назад +6

    ਵਧੀਆ

  • @satnamkahlon8398
    @satnamkahlon8398 2 года назад +4

    wah o shero waheguru mehar rakhan chardikala bakhashn

  • @balbindersingh139
    @balbindersingh139 2 года назад +4

    Veery.good.khan. sahib.ji

  • @KamliSingh91
    @KamliSingh91 2 года назад +2

    Bohut vadiya lgya bai gaayaki sunke... Bohut khubsoorat

  • @sharnjitsingh4636
    @sharnjitsingh4636 2 года назад +7

    Proud veer Ji🙏🙏👍

  • @GurpreetSingh-bw9qk
    @GurpreetSingh-bw9qk 2 года назад +3

    ਪੀ ਆਰ ਹੋਗੀ ਸਾਰੀ ਫੈਮਲੀ . ( ਗੁੰਮ ਐਵੇਂ ਹੋਈਦਾ)

  • @GurmeetKaur-xj6qy
    @GurmeetKaur-xj6qy 2 года назад +9

    Very nice

  • @SukhwinderSingh-wq5ip
    @SukhwinderSingh-wq5ip 2 года назад +5

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @baljeetofficial9602
    @baljeetofficial9602 2 года назад +8

    O balle mnn lyi meri gll …. Chadra paa hi lia

  • @makespeciallifewithme4889
    @makespeciallifewithme4889 2 года назад +4

    Aajam khan mere pind ta Gosal to .I proud of him .

  • @jaggagill1106
    @jaggagill1106 2 года назад +1

    ਰੰਗਲੇ ਸਰਦਾਰਾਂ ਦੀ ਟੌਹਰ ਵੱਖਰੀ ਹੈ ਲੋੜ ਹੈ ਬਸ ਸਾਥ ਦੇਣ ਦੀ ਚੱਕ ਦਿਓ ਫੱਟੇ

  • @amanpreet6138
    @amanpreet6138 2 года назад +3

    i love my Rajpura 🌹😍😍😍😍😋😋😋😋😋

  • @rajanpreetkaur121
    @rajanpreetkaur121 2 года назад +3

    Puwad Wale paji khich ke rakho
    Rangle sardar 🔥

  • @singhbhupinder3012
    @singhbhupinder3012 2 года назад +3

    Ranglaa Sardar, Nice 👌.

  • @sardari935
    @sardari935 2 года назад +2

    ਦਿਮਾਗ ਨੂ ਸਕੂਨ ਦੇਣ ਵਾਲਾ song music ਕਲਚਰ ਬੜੀ ਵਧੀਆ ਸਿਰ ਸੁਰੰਗੀ ਤਾ ਸਵਾਦ ਲਿਆ ਦਿੰਦੀ ਆ ਵੀਰੋ ਖਿਚ ਕੇ ਰੱਖੋ ਕੰਮ ਨੂ

  • @lovelyphulkari6836
    @lovelyphulkari6836 9 месяцев назад

    Bilkul sahi kiha ki materialistic cheezan matter ni kardiyan
    Jado tuhade varge chaar miter roohan to mile hon
    WAHEGURU G TUHADI GAYAKI ATE TUHADI YAARI NU HAMESHA CHARDIKALA BAKSHAN G ❤❤❤❤

  • @RAVINDERSINGH-wj8ol
    @RAVINDERSINGH-wj8ol 2 года назад +5

    Bahut vadiya

  • @amritpalsingh2045
    @amritpalsingh2045 2 года назад +6

    Bhot sohna g

  • @sgrewal3019
    @sgrewal3019 2 года назад

    ਬਾਈ ਪੁਆਦ ਵਾਲਿਆ ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ

  • @iqbalsinghshahi
    @iqbalsinghshahi 2 года назад +4

    Great Bai ji

  • @AvtarSingh-rg9hy
    @AvtarSingh-rg9hy 11 месяцев назад

    ਬਹੁਤ ਵਧੀਆ ਵਾਹਿਗੁਰੂ ਬਾਈਆਂ ਤੇ ਕਿਰਪਾ ਕਰਨ 🌹🙏❤️🌹.

  • @gurwinderkaur8403
    @gurwinderkaur8403 2 года назад +3

    Wah ji wah ... 😊😊☺☺☺☺

  • @satbirsingh1791
    @satbirsingh1791 2 года назад +3

    Good luck

  • @bsingh1310
    @bsingh1310 2 года назад +4

    ਸਾਡੇ ਗੁਰੂਆਂ ਦੀ ਗੁਰਮੁੱਖੀ ਸਾਡੀ ਮਾਂ ਬੋਲੀ ਦੇ ਵਿਰੋਧੀ ਦਾ ਗਾਣਾ ਗਾਉਣ ਤੋਂ ਪਹਿਲਾਂ ਵੀਚਾਰ ਨੀ ਕੀਤਾ ਬਾਅਦ ਵਿੱਚ ਹੀ ਵੀਚਾਰ ਕਰ ਲੈਦੇ ਵਹਿਗੁਰੂ ਸਮਝ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @luckygrewal4421
    @luckygrewal4421 2 года назад +5

    Buht vadhyia ji

  • @DalbirSingh-dh1ih
    @DalbirSingh-dh1ih 2 года назад +6

    Very very very nice 👍

  • @jasleensinghbhatti5064
    @jasleensinghbhatti5064 2 года назад +11

    Keep up the great work

  • @gurlalsingh3273
    @gurlalsingh3273 2 года назад +5

    Bahut vadia veer ji

  • @bpunia6555
    @bpunia6555 2 года назад +4

    Very very good 👍👍👍👍👌👌👌👌

  • @sukhwindersukhi7616
    @sukhwindersukhi7616 Год назад

    Waheguru ji tarkiyan bakshn rangle sardaran nu 😊

  • @satveerkaur2749
    @satveerkaur2749 2 года назад +6

    ਬਾਕਮਾਲ ਗਾਇਕੀ

  • @jass_1616
    @jass_1616 2 года назад +5

    Ho ho

  • @randhirsinghkhokhar7658
    @randhirsinghkhokhar7658 2 года назад +6

    Great👍 🔥🔥🔥🔥🔥

  • @indersingh2319
    @indersingh2319 2 года назад +1

    😂😂😂😂 Ajj samj aya virwar da cakkar...
    Maja aa gya bai...

  • @davindersinghgill7464
    @davindersinghgill7464 2 года назад +8

    👍🏼👍🏼👍🏼👍🏼👍🏼

  • @babajashanpreetsinghjigaos2182
    @babajashanpreetsinghjigaos2182 2 года назад +5

    ਅਨੰਦ

  • @bahadursingh9718
    @bahadursingh9718 2 года назад

    Bahut.bahut.vadhia.lagia.bolian.mere.guadia.sidhu.sare.bharawa.nu.sat.sri.akal..Lelewala..

  • @sarbjitkaur6857
    @sarbjitkaur6857 2 года назад +6

    Nice brother

  • @sabarsinghkhokhar5908
    @sabarsinghkhokhar5908 2 года назад +9

    ❤❤❤

  • @simranjeet1063
    @simranjeet1063 Год назад

    Kyaaa baat paaji kaammaaaal yr boht kmaaal kyaaa milt a tuhadai 😍😍👌👌👌👌👌👌👌

  • @HarjinderSingh-cz7pg
    @HarjinderSingh-cz7pg Год назад

    Awesome Veerji,
    Kommi morcha Mohali bi jarrur gaun di sewa kro veero, Dhanwad ji

  • @Randy-eg6dk
    @Randy-eg6dk 2 года назад +4

    Classic brothers

  • @amarjitsangha6067
    @amarjitsangha6067 2 года назад +5

    Nice brother 👌 👏 👍

  • @sukhwindersingh1525
    @sukhwindersingh1525 2 года назад +4

    Very nice 👍

  • @amandeeprehal1044
    @amandeeprehal1044 2 года назад

    Bai Ji very nice 👍 dil khush ho gya

  • @gursifatvirk855
    @gursifatvirk855 Год назад

    Marri bolle mara pesh bout vadia gal baat a hum poud k a chandgarh jonsa a mara pr hum ap hi pul g

  • @singhrasal8483
    @singhrasal8483 2 года назад +3

    Blessings
    Gndu asr